ਦੁਬਈ ਦੀਆਂ ਰੰਗੀਨ ਰਾਤਾਂ ਦਾ ਮਹੌਲ। Dubai night life । ਰਾਤੋ ਰਾਤ ਬਣਦੀਆਂ ਸੜਕਾਂ। Day-50

แชร์
ฝัง
  • เผยแพร่เมื่อ 2 ต.ค. 2024
  • #punjabivideo #punjabivlog #travel #dubainight #uae #dev #devkuraiwala
    Instagram- amritpalsinghghudda

ความคิดเห็น • 263

  • @mandeepkaurgilljharsahib3543
    @mandeepkaurgilljharsahib3543 9 หลายเดือนก่อน +6

    ਮੈਨੂੰ ਕਿਸੇ ਨੇ ਕਿਹਾ ਕਿ ਤੁਸੀਂ ਕਿਸੇ ਵੀ ਯੂ ਟਿਊਬਰ ਦਾ ਵਲੌਗ ਦੇਖ ਲਵੋ ਜੇ ਦੁੱਬਈ ਦੇਖਣੀ ਆ ਤਾਂ , ਮੇਰੇ ਮੂੰਹੋਂ ਇੱਕੋ ਹੀ ਗੱਲ ਨਿੱਕਲੀ ਕਿ ਉਹ ਪਿਆਰ ਤੇ ਬੋਲੀ , ਆਪਣੇ ਪੰਜਾਬੀਆਂ ਨਾਲ਼ ਮੁਲਾਕਾਤਾਂ ਤੇ ਉਨ੍ਹਾਂ ਦਾ ਪਿਆਰ, ਉਥੋਂ ਦੇ ਰਹਿਣ ਵਾਲਿਆਂ ਦੇ ਦੋਵੇਂ ਪੱਖ ਕੋਈ ਹੋਰ ਨਹੀਂ ਦਿਖਾ ਸਕਦਾ ।
    ਇਹ ਸਿਰਫ ਘੁੱਦੇ ਤੇ ਬਲਦੇਵ ਦੇ ਹਿੱਸੇ ਆਇਆ 🙏🙏

  • @binderaujla2819
    @binderaujla2819 9 หลายเดือนก่อน +32

    ਘੁੱਦੇ ਵੀਰ ਤੁਸੀਂ ਜਿਹੜੀ ਫੋਟੋ ਫਰੇਮ ਅੰਦਰ ਘੁੰਮ ਕੇ ਆਏ ਹੋ ਉਸ ਫਰੇਮ ਦਾ ਮਤਲਬ ਹੀ ਇਹ ਆ ਕਿ ਤਸੀਂ ਫਰੇਮ ਦੇ ਵਿੱਚੋਂ ਬੁਰਜ ਖਲੀਫੇ ਵਾਲੇ ਪਾਸੇ ਵੇਖੋਂਗੇ ਉਹ ਪਾਸਾ ਨਵੀਂ ਦੁਬਈ ਆ ਤੇ ਜੇ ਤੁਸੀਂ ਫਰੇਮ ਦੇ ਦੂਸਰੇ ਪਾਸੇ ਵੇਖੋਂਗੇ ਮਤਲਬ ਕਰਾਮੇਂ ਵਾਲੀ ਸਾਈਡ ਨੂੰ ਉਹ ਪੁਰਾਣੀ ਦੁਬਈ ਏ

    • @ManpreetSingh-ht1yw
      @ManpreetSingh-ht1yw 9 หลายเดือนก่อน +4

      ਧੰਨਵਾਦ ਵੀਰ ਜੀ ਜਾਣਕਾਰੀ ਲਈ

    • @kulwantkahlon2743
      @kulwantkahlon2743 9 หลายเดือนก่อน +1

      ਅਅਅ

  • @mandeepsandhu3436
    @mandeepsandhu3436 9 หลายเดือนก่อน +5

    ਸ਼ੇਖਾਂ ਨੇ ਦੁਬਈ ਨੂੰ ਜਿੰਨੀ ਡਿਜੀਟਲ ਜਿਹੀ ਦਿਖ ਦੇਤੀ ਐਨਾ ਸਮਾਰਟ ਤਾਂ ਗੋਰੇ ਵੀ ਆਪਣੇ ਮੁਲਕਾਂ ਨੂੰ ਨਹੀਂ ਬਣਾ ਸਕੇ।

  • @ChardaPunjab-p6e
    @ChardaPunjab-p6e 9 หลายเดือนก่อน +3

    ਇਹ ਵੀ ਦਿਖਾ ਦਿਉ ਘੂਦੇ ਬਾਈ ਆਣ ਵਾਲੇ ਸਮੇਂ ਵਾਲਾ ਮਿਊਜ਼ੀਅਮ. ਪਤਾ ਲੱਗੇ ਕੀ ਚੀਜ਼ ਬਣਾਈ ਹੈ ਇਹਨਾਂ ਨੇ ਇਹ। ਸਾਡੇ ਪੰਜਾਬ ਵਿੱਚ ਵੀ ਇਸ ਤਰ੍ਹਾ ਦਾ ਬਹੁਤ ਕੁੱਝ ਬਣ ਸਕਦਾ ਜੇ ਸਰਕਾਰ ਚਾਵੇ। ਸੱਭ ਤੋ ਪਹਿਲਾਂ ਤਾਂ ਟੋਲ ਸਰਕਾਰੀ ਹੋਣੇ ਚਾਹੀਦੇ ਹਨ। ਮਲਾਜਮ ਵੀ ਪੰਜਾਬ ਤੋਂ ਹੋਣੇ ਚਾਹੀਦੇ ਹਨ। ਪੈਸਨ ਵੀ ਲੱਗੇ। 60 ਸਾਲ ਤੱਕ ਨੋਕਰੀ ਹੋਵੇ। ਖਜਾਨਾ ਦੇਖੋ ਕਿੱਦਾ ਭਰਦਾ ਕਿਉਂਕਿ ਅਸੀ ਇਹਨਾਂ ਨੂੰ ਠੇਕਾ ਦੇਕੇ ਇੱਕ ਪਰਿਵਾਰ ਨੂੰ ਹੀ ਪੈਸੇ ਦਈ ਜਾਂਦੇ ਹਾਂ।

  • @MohinderSingh-y4g
    @MohinderSingh-y4g 9 หลายเดือนก่อน +2

    ਅੰਮ੍ਰਿਤ ਵੀਰ ਜੀ ਆਪ ਜੀ ਨੂੰ ਤੇ ਦੇਵ ਵੀਰ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ
    ਰਬਾਬ ਦਾ ਵੱਜਣਾ
    ਫਿਊਚਰ ਮਿਉਜ਼ਿਅਮ
    ਤੇ ਰਾਤ ਦਾ ਨਜ਼ਾਰਾ ਵਿਖਾਉਣ ਲਈ ਦਿਲੋਂ ਧੰਨਵਾਦ
    ਫ਼ਰੀਦਕੋਟ

  • @DarshanSingh-kl2xp
    @DarshanSingh-kl2xp 9 หลายเดือนก่อน +1

    Very nice

  • @64gurjit
    @64gurjit 9 หลายเดือนก่อน +2

    ਬਾਈ ਜੀ ਵੀਡੀਓ ਦੇ ਵਿਚ ਜਿਹੜਾ ਮਿਉਜਿਕ ਵੱਜਦਾ ਹੈ ਉਹ ਬਹੁਤ ਵਧੀਆ ਮਿਉਜਿਕ ਹੈ

  • @GagandeepSingh-oz7lj
    @GagandeepSingh-oz7lj 9 หลายเดือนก่อน +2

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏
    ਜ਼ਿੰਦਗੀ ਜ਼ਿੰਦਾਬਾਦ🙏❣️

  • @jasmersinghjassbrar3673
    @jasmersinghjassbrar3673 9 หลายเดือนก่อน +2

    ਅਜ ਵੀ ਪੂਰਾ ਨਜ਼ਾਰਾ ਆ ਗਿਆ ਹੁਣ ਜਲਦੀ ਬੁਰਜਖਲੀਫਾ ਵੀ ਵਿਖਾ ਦਿਓ. ਮੇਹਰਬਾਨੀ.

  • @GurmeetSingh-rt6or
    @GurmeetSingh-rt6or 9 หลายเดือนก่อน +4

    ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਬਹੁਤ ਖੂਬਸੂਰਤ ਦੁਬਾਈ ਸੀਟੀ❤❤❤❤❤

  • @JaspalSingh-qf1ty
    @JaspalSingh-qf1ty 9 หลายเดือนก่อน +2

    ਜਸਪਾਲ ਸਿੰਘ ਈਸ਼ਰਵਾਲ ਜਲੰਧਰ💯💯💯🌹🌹🌹🙏🙏🙏🙏🙏 👍👌✌🙏🙏🙏🏝🏝🏝🏝🏝🏝🌹❤🌹❤

  • @bittitalwandisabo5343
    @bittitalwandisabo5343 8 หลายเดือนก่อน

    ਪਾਰਕਿੰਗ ਵਿੱਚ ਅੱਜ ਦੀ ਵੀਡਿਉ ਦੀ ਸਮਾਪਤੀ ਕਰਤੀ ਬਾਈ ਘੁੱਦੇ ਨੇ,, ਜਿਉਂਦੇ ਵੱਸਦੇ ਰਹੋ ਬਾਈ ਮੇਰਿਓ,, ਰੱਬ ਰਾਖਾ

  • @rajkhosa7666
    @rajkhosa7666 9 หลายเดือนก่อน +3

    13:07 it’s called crystal (amethyst) a very pure form of stone has cosmic energy in it 🙏🏼

  • @guysdabeasta3200
    @guysdabeasta3200 9 หลายเดือนก่อน +2

    Satsriakal paji both of you and happy new year 🎉 very nice blog and enjoy your journey both of you ❤❤❤❤❤❤❤❤❤❤❤❤❤❤❤❤❤❤❤❤love you Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru ❤❤❤❤❤❤❤❤❤❤❤❤

  • @harmeshsinghgill-ip1ws
    @harmeshsinghgill-ip1ws 9 หลายเดือนก่อน +6

    ❤ ਘੁੱਦੇ ਬਾਈ ਜੀ ਤੇ ਦੇਵ ਬਾਈ ਜੀ ਨੂੰ ਸਤਿ ਸੀ੍ ਆਕਾਲ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ ਧੰਨਵਾਦ ਹਰਮੇਸ਼ ਸਿੰਘ ਗਿੱਲ ਪਿੰਡ ਸਾਹਨੇਵਾਲ ❤❤❤

  • @ravindermaan9551
    @ravindermaan9551 9 หลายเดือนก่อน +2

    ਸਤਿ ਸ਼੍ਰੀ ਆਕਾਲ ਜੀ 🙏 ਜੇ ਇਹ ਲੋਕ ਰੰਬਲਾ ਵਿਚ ਏਨੀ ਤਰੱਕੀ ਕਰ ਸਕਦੇ ਨੇ ਤਾਂ ਆਪਣੇ ਉਤਰੀ ਭਾਰਤ ਤੇ ਪਾਕਿਸਤਾਨ ਵਿਚ ਦੁਨੀਆ ਦਾ ਸਭ ਤੋਂ ਵੱਧ ਚੰਗਾ ਮੋਸਮ ਤੇ ਉਪਜਾਊ ਧਰਤੀ ਹੈ ਆਪਾਂ ਤਾਂ ਬਹੁਤ ਜ਼ਿਆਦਾ ਤਰੱਕੀ ਕਰਨੀ ਸੀ 🎉

  • @Panjolapb12
    @Panjolapb12 9 หลายเดือนก่อน +2

    ਸੋਹਣੇ ਝਾਕੇ ਸੋਹਣੀ ਗੱਲਬਾਤ ਵਧੀਆ ਲੋਕ ❤
    ਦਵਿੰਦਰ ਸਿੰਘ ਪਿੰਡ ਪੰਜੋਲਾ ਜ਼ਿਲ੍ਹਾ ਰੂਪਨਗਰ ਪੰਜਾਬ

  • @preetsonu6741
    @preetsonu6741 9 หลายเดือนก่อน +1

    ਦੁਬਈ ਦੀਆਂ ਬਿਲਡਿੰਗਾ , ਅਬੁ ਧਾਬੀ ਦੇ ਪੁਲ , ਤੇ ਅਜਮਾਂਨ ਦੇ ਠੇਕੇਦਾਰ ਮਸ਼ਹੂਰ ਆ ਬਾਈ । 🤗🤗🤗🤗🤗🤗🤗

  • @bittusandhu3747
    @bittusandhu3747 9 หลายเดือนก่อน +1

    ਸਤਿ ਸ੍ਰੀ ਅਕਾਲ ਦੋਨਾਂ ਵੀਰਾ ਨੂੰ 🎉❤

  • @kewalsinghsandhu3195
    @kewalsinghsandhu3195 9 หลายเดือนก่อน +1

    Sat sri akal ji

  • @kuljeetheer
    @kuljeetheer 9 หลายเดือนก่อน +2

    Dubai Frame d khaas gll eh v aa Bai ji ik side new Dubai mtlb uchiya building disdia
    Duji side old Dubai jidr purane ghr ya shotia building disdia
    Jera Chandol aa ji oh duniya da sb to ucha Chandol hai ji
    London vala dujje no. Te ho gya aa veer ji
    Vlog dekhde roj asi good luck for your future

  • @khokharvlogs4732
    @khokharvlogs4732 9 หลายเดือนก่อน +1

    ਬਾਈ ਜੀ ਦਾਲ ਬਾਟੀ ਅਲੱਗ ਖਾਈ ਦੀ ਤੇ ਚੂਰਮਾ ਅਲੱਗ ਖਾਈ ਦਾ ਭਿੰਦਾ ਖੋਖਰ ਸਿਰੀਏ ਵਾਲਾ

  • @jagdeepsandhu5285
    @jagdeepsandhu5285 9 หลายเดือนก่อน +1

    ਘੁੱਦੇ ਵੀ ਜਿਹੜੇ ਸਾਡੇ ਏਰਿਏ ਦੇ ਵੀਰ ਆਸਲ ਪਿੰਡ ਵਾਲੇ ਉਹਨਾਂ ਦਾ ਨੰਬਰ ਚਾਹੀਦਾ ਸੀ ਜੇ ਮਦਦ ਕਰ ਸਕੋ ਤੇ

  • @ManpreetSingh-ht1yw
    @ManpreetSingh-ht1yw 9 หลายเดือนก่อน +3

    ❤ ਧੰਨਵਾਦ ਘੁੱਦੇ ਵੀਰ ਤੇ ਦੇਵ ਵੀਰ ਜੀ। ਵਹਿਗੁਰੂ ਜੀ ਮੇਹਰ ਕਰੇ।❤

  • @JashanSingh-y2j
    @JashanSingh-y2j 9 หลายเดือนก่อน +1

    Good bai ji from moga punjab Ajit pal singh thanks very much

  • @dhuridhindsa7072
    @dhuridhindsa7072 9 หลายเดือนก่อน +1

    ❤❤❤❤

  • @RandhirSingh-dh2gl
    @RandhirSingh-dh2gl 8 หลายเดือนก่อน +1

    V nice g

  • @manpreetatwal6270
    @manpreetatwal6270 8 หลายเดือนก่อน

    ਵਾਹਿਗੁਰੂ ਜੀ ਕਾ ਖਾਲ਼ਸਾ ਸ੍ਰੀ ਵਹਿਗੁਰੂ ਜੀ ਕੀ ਫ਼ਤਿਹ ਜੀ

  • @manjitsinghkandholavpobadh3753
    @manjitsinghkandholavpobadh3753 9 หลายเดือนก่อน +2

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤

  • @SainipablaPablasaab
    @SainipablaPablasaab 9 หลายเดือนก่อน +2

    ਸਤਿ ਸ਼੍ਰੀ ਅਕਾਲ 22 ਜੀ ❤️❤️🌹🌹🌹🌹🌹❤️❤️🎉🎉🎉🎉🎉❤️❤️🙏🙏

  • @anshusidhu9403
    @anshusidhu9403 9 หลายเดือนก่อน +1

    Siraaaa kra ditta sade Veera ne❤❤❤ love you bro

  • @KulwinderSingh-fm5hu
    @KulwinderSingh-fm5hu 9 หลายเดือนก่อน +3

    ਬਾਕੀ ਸਭ ਇੱਕ ਪਾਸੇ ਤੇ ਰਾਬਾਬ ਇੱਕ ਪਾਸੇ ਬਾਈ ਘੁੱਦੇ ❤❤❤❤❤❤❤

  • @swaranjitsingh5262
    @swaranjitsingh5262 9 หลายเดือนก่อน +1

    ਸਤਿ ਸ੍ਰੀ ਆਕਾਲ ਜੀ 🙏🙏

  • @ManjeetSingh-vj5ox
    @ManjeetSingh-vj5ox 9 หลายเดือนก่อน +1

    ਵਾਹ ਜੀ ਵਾਹ ਕਿਆ ਬਾਤਾਂ ਨੇ ਡੁਬੱਈ ਦੀਆਂ।

  • @ਹਰਦੀਪਸਿੰਘBrar
    @ਹਰਦੀਪਸਿੰਘBrar 9 หลายเดือนก่อน +4

    ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳

  • @pymkaur9519
    @pymkaur9519 9 หลายเดือนก่อน +1

    Excellent video. Always look forward to watching your videos with interest. Stay safe and safe riding.

  • @harbanslalsharma4052
    @harbanslalsharma4052 9 หลายเดือนก่อน +1

    Paris nu maat karda Dubai. Modernity with morality and positivity.

  • @hsgaming7750
    @hsgaming7750 9 หลายเดือนก่อน +1

    ਕੀ ਹਾਲ ਹੈ ਬਾਈ ਜੀ

  • @ਜਰਨੈਲਸਿੰਘਸਿੱਧੂ
    @ਜਰਨੈਲਸਿੰਘਸਿੱਧੂ 8 หลายเดือนก่อน +1

    ❤❤

  • @KAKRA3446
    @KAKRA3446 9 หลายเดือนก่อน +2

    ਘੂਦੇ ਬਾਈ ਸਤਿ-ਸ਼੍ਰੀ ਅਕਾਲ ਭਰਾ ।❤❤❤ ਭਵਾਨੀਗੜ੍ਹ ਕਾਕੜੇ ਪਿੰਡ

  • @singhdhaliwal6483
    @singhdhaliwal6483 9 หลายเดือนก่อน +1

    ਪੂਰਾ ਘੈਂਟ ਆ ਸੀਨ ਬਾਈ ❤

  • @taranveersingh6409
    @taranveersingh6409 9 หลายเดือนก่อน +1

    ਘੁਦੇ ਵੀਰ ਧਨਵਾਦ ਇਹਨੇ ਸੋਹਣੀ ਆ ਥਾਵਾਂ ਦੇਖਾਵਣ ਲਈ ਅਸੀਂ ਸੁਪਨੇ ਵਿਚ ਵੀ ਨਹੀਂ ਦੇਖ ਸਕਦੇ

  • @sandhugjatt
    @sandhugjatt 9 หลายเดือนก่อน +1

    ਸਤਿ ਸ੍ਰੀ ਆਕਾਲ ਬਾਈ ਜੀ

  • @manjindersinghsidhu1275
    @manjindersinghsidhu1275 9 หลายเดือนก่อน +1

    ਚੜਦੀ ਕਲਾ ਵਿੱਚ ਰਹੋ

  • @yadwindersingh-rw2de
    @yadwindersingh-rw2de 9 หลายเดือนก่อน +1

    ❤ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪੁੱਤਰ ❤ ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ੇ।

  • @amritpalkhaira4700
    @amritpalkhaira4700 9 หลายเดือนก่อน +1

    ਬਹੁੱਤ ਸੋਹਣਾ ਵਲੋਗ ਬਾਈ ਜੀ🙏🏻🙏🏻

  • @ramandeepsingh1401
    @ramandeepsingh1401 9 หลายเดือนก่อน +1

    ਬਹੁਤ ਵਧੀਆ ਬਾਈ ❤

  • @gurwinderkaur2547
    @gurwinderkaur2547 9 หลายเดือนก่อน +2

    ਹਰਨਵ ਨੇ ਫਿਰ ਗੁੱਸੇ ਹੋਣਾ ਵੀ ਮੇਰਾ ਨਾਮ ਨੀ ਲਿਖਿਆ 😃😃

  • @JaswinderGora-c8b
    @JaswinderGora-c8b 9 หลายเดือนก่อน +2

    🚴‍♀️🚴💐💐🙏🙏👍👍

  • @karannagra4104
    @karannagra4104 9 หลายเดือนก่อน +2

    ਨਜਾਰਾਂ ਆ ਗਿਆ ਵੀਰੇ,,,

  • @GagandeepSingh-o7h
    @GagandeepSingh-o7h 9 หลายเดือนก่อน

    Attitude ਬਹੁਤ c munda cha brown sweatshirt ਵਾਲੇ cha

  • @karmjeetmaan1006
    @karmjeetmaan1006 9 หลายเดือนก่อน +1

    Sat Sri akal virr

  • @kuljitsinghsekhon2014
    @kuljitsinghsekhon2014 9 หลายเดือนก่อน +1

    ਸਤਿ ਸ੍ਰੀ ਅਕਾਲ ਭਰਾਵੋ

  • @harvinderjattana
    @harvinderjattana 9 หลายเดือนก่อน +1

    Sat shri akal bhai ji ❤❤❤❤❤

  • @ujjagarsinghrai5038
    @ujjagarsinghrai5038 9 หลายเดือนก่อน +1

    ਘੁਦਾ ਬਲਦੇਵ ਬਹੁਤ ਹੀ ਵਧੀਅਆ ਮਨ ਖੁਸ ਕਰਤਾ❤

  • @HarjeetKaur-m1c
    @HarjeetKaur-m1c 9 หลายเดือนก่อน +1

    Gudda 22g sat sri akal g very nice view kya bata g ahe ta swarg barga❤❤❤❤❤❤

  • @SarbjeetSingh-u2w
    @SarbjeetSingh-u2w 9 หลายเดือนก่อน +2

    ਬਾਈ ਦੋਹਾਂ ਵੀਰਾਂ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ❤

  • @Rajdhillon0610
    @Rajdhillon0610 9 หลายเดือนก่อน +1

    ਸਤਿ ਸ਼੍ਰੀ ਅਕਾਲ

  • @JagdevSingh-s4v
    @JagdevSingh-s4v 9 หลายเดือนก่อน +1

    Veere tusi bahut vadiya kam ker rahe o. Per kise nu milan lage murle bande di respect da vi diyaan rakho . Baaghad billa is not a respectable word.

  • @rupindersingh3413
    @rupindersingh3413 9 หลายเดือนก่อน +1

    Ssakaal y ji dona brother nu 🙏🙏

  • @SanjeevKumar-jw5hp
    @SanjeevKumar-jw5hp 9 หลายเดือนก่อน +1

    Baldev pa ji kulfi Wale ne to Kamal kar diya 😅😅

  • @MANJEETSINGH-nz1qh
    @MANJEETSINGH-nz1qh 9 หลายเดือนก่อน +1

    ਸਤਿ ਸ੍ਰੀ ਆਕਾਲ ਬਾਈ ਦੋਵਾਂ ਨੂੰ

  • @narinderpalsingh6406
    @narinderpalsingh6406 9 หลายเดือนก่อน +1

    Veerji please organize Football⚽ cup 🏆Tournament in Punjab when you comeback

  • @KulwinderSingh-o7n
    @KulwinderSingh-o7n 9 หลายเดือนก่อน

    Good 👍

  • @rajindersaini1563
    @rajindersaini1563 9 หลายเดือนก่อน +2

    Sat Sri akal ji 🙏❤️❤️

  • @GurpreetSingh-se4wi
    @GurpreetSingh-se4wi 9 หลายเดือนก่อน +1

    ਅਸਲ ਨਜ਼ਾਰਾ ਤਾਂ ਬਰ ਦੁਬਈ ਆਊ ਬਾਈ

  • @bittitalwandisabo5343
    @bittitalwandisabo5343 8 หลายเดือนก่อน

    ਪਰਸ਼ੀਆ ਨਾਮ ਦਾ ਏਰੀਆ
    ਮਾਝਾ ਟਰਾਂਸਪੋਰਟ ਵਾਲਿਆਂ ਦਾ ਟਿਕਾਣਾ
    ਸੋਹਣਾ ਇਲਾਕਾ ਘੁੱਦੇ ਬਾਈ

  • @amarjitsingh1946
    @amarjitsingh1946 8 หลายเดือนก่อน

    ਸਤਿ ਸ੍ਰੀ ਅਕਾਲ ਵੀਰੋ ਵਾਹਿਗੁਰੂ ਚੜਦੀ ਕਲ੍ਹਾ ਰੱਖੇ ਜੀ ਨਾਇਸ਼ 🙏🙏💙

  • @deepi042
    @deepi042 9 หลายเดือนก่อน

    Att bai g

  • @Jasmeet.Singh.Amritsari1313
    @Jasmeet.Singh.Amritsari1313 9 หลายเดือนก่อน

    ਅੰਮ੍ਰਿਤਸਰ ਵਾਲੀ ਚੋਖੀ ਢਾਣੀ ਤਾਂ ਬੰਦ ਹੋ ਗਈ ਪੰਜਾਬੀਆਂ ਨੂੰ ਕਿੱਥੇ ਪਸੰਦ ਆਉਂਦਿਆ ਇਹੋ ਜਿਹੀਆਂ ਚੀਜ਼ਾ

  • @bittitalwandisabo5343
    @bittitalwandisabo5343 8 หลายเดือนก่อน

    ਬਜ਼ਾਰ ਸੋਹਣਾ ਬਾਈ
    ਦੁਬਈ ਨੂੰ ਪੁਰਾਣਾ ਟੱਚ ਜਾ ਦਿੱਤਾ ਗਿਆ ਹੈ ਇਸ ਮਾਰਕੀਟ ਨੂੰ

  • @Soorat_Punjab_di
    @Soorat_Punjab_di 9 หลายเดือนก่อน +1

    Sada Pind in Shree Amritsar Sahib

  • @sukhwinderrai706
    @sukhwinderrai706 9 หลายเดือนก่อน +1

    ਬੱਲੇ ਬਾਈ ਜਿਉਂਦੇ ਵੱਸਦੇ ਰਹੋ ਸਾਡੇ ਜ਼ਿਲੇ ਸੰਗਰੂਰ ਵਾਲਾ ਬਾਈ ਵੇਖਿਆ ਅੱਜ ਵੀਡੀਓ ਚ ਜਿਓਂਦੋ ਵਸਦੋ ਰਹੋ ਵੀਰੋ❤❤❤❤❤

  • @GurpreetPb41-cp4wt
    @GurpreetPb41-cp4wt 9 หลายเดือนก่อน +1

    ਜੋਗੀ ਚਲਦੇ ਭਲੇ ਨਗਰੀ ਵੱਸਦੀ ਭਲੀ ❤❤❤

  • @sarabjitbadhesha
    @sarabjitbadhesha 8 หลายเดือนก่อน

    ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਬਲਦੇਵ ਅਤੇ ਇਸ ਵੀਡੀਓ ਵਿੱਚ ਮਿਲੇ ਸਾਰੇ ਵੀਰਾਂ ਨੂੰ ਜੀ। ਬਾਈ ਜੀ ਅੱਜ ਵਾਲਾ ਸਫ਼ਰ ਵੀ ਬਹੁਤ ਹੀ ਸੁੰਦਰ ਅਤੇ ਜਾਣਕਾਰੀ ਭਰਪੂਰ ਹੈ ਜੀ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ।❤❤❤❤❤❤

  • @sukhpalsingh9970
    @sukhpalsingh9970 9 หลายเดือนก่อน +1

    ਬਾਈ ਜੀ ਬਹੁਤ ਬਹੁਤ ਵਧੀਆ ਤੇ ਫੁੱਲ ਨਜ਼ਾਰੇ ਆ ਰਹੇ ਨੇ । ਛਾਏ ਰਹੋ।ਧੰਨਵਾਦ ਦੋਵੇਂ ਵੀਰਾਂ ਦਾ। ਸਤਿ ਸ੍ਰੀ ਆਕਾਲ।

  • @VarinderRvlogs07
    @VarinderRvlogs07 9 หลายเดือนก่อน

  • @DevGuruJass
    @DevGuruJass 9 หลายเดือนก่อน +1

    Waheguru chaddi kallan vich rakhan dono veera nu❤️❤️🙏🙏

  • @bittitalwandisabo5343
    @bittitalwandisabo5343 8 หลายเดือนก่อน

    ਦੁਬਈ ਦੀਆਂ ਰੰਗੀਨ ਰਾਤਾਂ
    ਜਗ ਮਗ ਕਰਦੀਆਂ ਲਾਈਟਾਂ
    ਸੋਹਣਾ ਮਹੌਲ ਬਣਿਆ ਪਿਆ ਘੁੱਦੇ ਬਾਈ ਸਿਆਂ

  • @ramangill1724
    @ramangill1724 9 หลายเดือนก่อน

    ਸਤਿ ਸ੍ਰੀ ਅਕਾਲ ਬਾਈ ਜੀ 🙏

  • @daljitcheema838
    @daljitcheema838 9 หลายเดือนก่อน +1

    ਸ਼ਾਬਾਸ਼ ਸ਼ਾਨਦਾਰ। ❤

  • @prince9876686793
    @prince9876686793 9 หลายเดือนก่อน

    ਘੁੱਦੇ ਵੀਰ, ਦੁਬਈ ਫਰੇਮ ਦਾ concept ਆ ਕੇ ਇਕ side ਨਵੀਨ ਤੇ ਦੂਜੇ ਪਾਸੇ ਪੁਰਾਤਨ ਸ਼ਹਿਰ।
    ਇੱਕੋ ਜੱਗਾ ਤੇ ਖੜ ਕੇ ਦੁਬਈ ਦੇ ਦੋਵੇਂ ਰੂਪਾ ਦੇ ਦਰਸ਼ਨ।

  • @paulchahal3095
    @paulchahal3095 22 วันที่ผ่านมา

    ਇਹ ਸ਼ੀਸ਼ਿਆਂ ਦੇ ਸ਼ਹਿਰ 47 ਸਾਲ ਦਿਖਾ ਲੈਣ, ਫੇਰ ਤੇਲ ਖਤਮ ਹੋਣ ਤੋਂ ਬਾਅਦ ਬੋਤਿਆਂ ਤੇ ਚੜ੍ਹਨਗੇ, ਬੱਕਰੀਆਂ ਚਾਰਨਗੇ।

  • @manjindersinghsidhu1275
    @manjindersinghsidhu1275 9 หลายเดือนก่อน +1

    ਸਤਿ ਸ੍ਰੀ ਅਕਾਲ ਦੋਨਾਂ ਵੀਰਾਂ ਨੂੰ

  • @harmandhiman9081
    @harmandhiman9081 9 หลายเดือนก่อน

  • @bittitalwandisabo5343
    @bittitalwandisabo5343 8 หลายเดือนก่อน

    ਦੁਬਈ ਫਰੇਮ ਦੀ ਲਿਫਟ
    ਸਾਰਾ ਸ਼ਹਿਰ ਦਿਸਦਾ ਉੱਤੋਂ ਖੜ੍ਹ ਕੇ ਬਾਈ

  • @gurpreetsinghanimalslovers8268
    @gurpreetsinghanimalslovers8268 8 หลายเดือนก่อน

    ਸਤਿ ਸ੍ਰੀ ਆਕਾਲ ਜੀ ਦੋਨਾਂ ਵੀਰਾ ਨੂੰ ਜੀ ❤ ਮਲੇਸ਼ੀਆ

  • @GulabSingh-cl2kw
    @GulabSingh-cl2kw 9 หลายเดือนก่อน +1

    sat shri akaal ji and good job ji and good luck ji and very nice brother g❤❤❤

  • @GurpreetSingh-kp1xf
    @GurpreetSingh-kp1xf 9 หลายเดือนก่อน +1

    ਸਤਿ ਸ੍ਰੀ ਆਕਾਲ ਜੀ 💕👌👍🙏🙏

  • @vickyasr
    @vickyasr 9 หลายเดือนก่อน

    ਅੰਮ੍ਰਿਤ ਬਾਈ ਮੈ ਪੰਜਾਬੀ ਟਰੈਵਲ ਦੇ ਵਲੋਗ ਵਿੱਚ ਸੁਣਿਆ ਸੀ ਕੇ ਫਰੇਮ ਬਿਲਡਿੰਗ ਦੇ ਬਾਹਰ ਸੋਨਾ(gold) ਲੱਗਾ ਹੋਇਆ ਕੀ ਇਹ ਸੱਚ ਆ।ਤੁਸੀ ਜ਼ਿਕਰ ਨਹੀਂ ਕੀਤਾ।ਪਤਾ ਕਰ ਦੱਸਣਾ।🙏🙏
    😊ਅੰਬਰਸਰੀਆ😊

  • @KulwinderSingh-fm5hu
    @KulwinderSingh-fm5hu 9 หลายเดือนก่อน +1

    ਨਿਰਾ ਪਿਆਰ ਬਾਈ ਘੁੱਦੇ ❤❤❤❤❤❤

  • @LakhwinderSingh-tp8oy
    @LakhwinderSingh-tp8oy 9 หลายเดือนก่อน +1

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ।
    🌴🌹🌹🌹🌴

  • @bittitalwandisabo5343
    @bittitalwandisabo5343 8 หลายเดือนก่อน

    ਰਾਜਸਥਾਨੀ ਢਾਬੇ ਤੋਂ ਦਾਲ ਬਾਟੀ ਚੂਰਮਾ ਖਾਧਾ ਗਿਆ

  • @simandeepsingh2197
    @simandeepsingh2197 9 หลายเดือนก่อน

    ਬਾਈ ਦੇਵ ਦਾ ਪਿੰਡ ਕਰਾਈ ਵਾਲਾ ਮਲੋਟ ਕੋਲ ਮੇਰਾ ਪਿੰਡ ਜੰਡ ਵਾਲਾ ਚੜਤ ਸਿੰਘ

  • @kamalbhatia1649
    @kamalbhatia1649 9 หลายเดือนก่อน +1

    Paji tusi great ho love you 🎉💝🎈🥳🥳🎈🎉

  • @preetbhamra3374
    @preetbhamra3374 9 หลายเดือนก่อน +1

    Naale hasa majak naale important jankari v sone te suhaga wali gal baat😂🙏🏻🧿👍🏻

  • @ManjitSingh-cc7gp
    @ManjitSingh-cc7gp 9 หลายเดือนก่อน +1

    Good job waheguru ji

  • @bittitalwandisabo5343
    @bittitalwandisabo5343 8 หลายเดือนก่อน

    ਰਾਤ ਦਾ ਇੱਕ ਵੱਜ ਗਿਆ
    ਸੜਕਾਂ ਤੇ ਹਲੇ ਵੀ ਰੌਣਕਾਂ ਨੇ ਘੁੱਦੇ ਬਾਈ

  • @GurpreetSingh-se4wi
    @GurpreetSingh-se4wi 9 หลายเดือนก่อน +1

    ਘੁੱਦੇ ਵੀਰ ਇਹ ਰਹਿ ਗਿਆ ਉਦੋਂ ਵੇਖਣ ਤੋਂ, ਚਲੋ ਧੰਨਵਾਦ ਤੁਹਾਡਾ ਤੁਸੀਂ ਵਿਖਾ ਦਿੱਤਾ❤

  • @BSSK1182
    @BSSK1182 9 หลายเดือนก่อน +1

    ਬਹੁਤ ਖੂਬ ਕਿਆ ਬਾਤਾਂ ਹੈ ਦੁਬਈ ਦੀਆਂ
    ਬੜੀ ਵਧੀਆ ਲੱਗਿਆ ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ ਤੁਹਾਡਾ ਸਫ਼ਰ ਸੁਹਾਵਣਾ ਬਣਾਈ ਰੱਖਣ ❤️♥️🌹🌹