Alsi Pinniyaan recipe । ਅਲਸੀ ਦੀਆਂ ਪਿੰਨੀਆਂ ਬਣਾਉਣ ਦਾ ਸਹੀ ਤਰੀਕਾ | Dr Harshindar Kaur । THE KHALAS TV

แชร์
ฝัง
  • เผยแพร่เมื่อ 28 ม.ค. 2025

ความคิดเห็น • 102

  • @daljitsingh8832
    @daljitsingh8832 ปีที่แล้ว +8

    ਬਾਡੀ ਦੇ ਹਿਸਾਬ ਦੇ ਨਾਲ ਹੈ ਜਿੰਨੀ ਜਵਾਨੀ ਜਾਂ ਉੱਚਾ ਲੰਮਾ ਬੰਦਾ ਹੈ ਜੋਰ ਦਾ ਕੰਮ ਕਰਦਾ ਹੈ ਉਨੀ ਅਲਸੀ ਖਪਾ ਸਕਦਾ ਹੈ ਇਹ ਬਹੁਤ ਵੱਡੀ ਦਵਾਈ ਹੈ ਇਸ ਅਲਸੀ ਦੀਆਂ ਪਿਨੀਆਂ ਗਰਮੀ ਚ ਨਹੀਂ ਖਾਣੀ ਚਾਹੀਦੀ ਆ ਘੱਟ ਖਾਣੀ ਚਾਹੀਦੀ ਹੈ ਸਰਦੀ ਦੇ ਵਿੱਚ ਇਹਨੂੰ ਖੂਬ ਯੂਜ ਕਰਨਾ ਚਾਹੀਦਾ ਇਹਨੂੰ ਬਣਾਉਣ ਵਾਸਤੇ ਬੜਾ ਸੌਖਾ ਤਰੀਕਾ ਹੈ ਨੈੱਟ ਤੇ ਸਰਚ ਮਾਰੋ ਅਲਸੀ ਦੀਆਂ ਪਿੰਨੀਆਂ ਬੜੇ ਤਰੀਕਿਆਂ ਦੇ ਨਾਲ ਲੋਕਾਂ ਨੇ ਦੱਸੀਆਂ ਹੋਈਆਂ ਨੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਬਹੁਤੀ

  • @ਪਿੰਡਾਂਵਾਲ਼ੇ22
    @ਪਿੰਡਾਂਵਾਲ਼ੇ22 ปีที่แล้ว +6

    ਮੈ ਇਸ ਤਰੀਕੇ ਨਾਲ਼ ਅਲਸੀ ਦੀਆਂ ਪਿੰਨੀਆਂ ਬਣਾਈਆਂ ਸੀ , ਬੁਹਤ ਬੇਨਿਫਿਟ ਆ , ਹੁਣ ਮੈਂ ਦੂਜੀ ਵਾਰ ਬਣਾਉਣ ਲਗਾ ,8:10pm,, 20,12,23,,👍

  • @myland973
    @myland973 ปีที่แล้ว +3

    ਭੈਣ ਜੀ ਆਪ ਜੀ ਬਹੁਤ ਸਹੀ ਤਰੀਕੇ ਨਾਲ ਸੇਹਤ ਸਬੰਧੀ ਸਲਾਹ ਦਿੰਦੇ ਹੋ।🙏

  • @ਪਿੰਡਾਂਵਾਲ਼ੇ22
    @ਪਿੰਡਾਂਵਾਲ਼ੇ22 ปีที่แล้ว +3

    12,1,24ਅੱਜ ਫ਼ਿਰ ਤੀਜੀ ਵਾਰ ਬਣਾਉਣ ਲੱਗਾ ਜੀ😅 🙏🏻

  • @satwinderrealyouristrueisa9647
    @satwinderrealyouristrueisa9647 2 ปีที่แล้ว +9

    NATURE HAS PROVIDED EVERY THING ON EARTH FOR ALL CREATURE /MAN. Dr Sahiba YOUR PRESENTATION ON USES OF FLEX SEED/ALSI IS THE BEST FOR REMEDY TO PEOPLE. THANKS

  • @randhirkaur786
    @randhirkaur786 2 ปีที่แล้ว +3

    ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ

  • @surdipkaur5909
    @surdipkaur5909 ปีที่แล้ว +1

    Sat shri akal bhenji very beautiful video

  • @SurenderSingh-sg9hr
    @SurenderSingh-sg9hr 2 ปีที่แล้ว +3

    डॉक्टर साहब जी याद तो आप वैसे भी आते रहते हो क्योंकि आपने बहुत सारे नुक्ते पहले भी बताए हैं तो याद तो आते ही रहते हो Dr साहब जी thanks।

  • @Savi1926
    @Savi1926 ปีที่แล้ว +5

    Diabetics as per Dr ji:
    2 tbsp ground alsi + 3/4 spoon ghee+ grated khajura. Eat after lunch dinner

  • @pindadalifestyle682
    @pindadalifestyle682 ปีที่แล้ว

    ਬਹੁਤ ਵਧੀਆ

  • @sewasingh5142
    @sewasingh5142 2 ปีที่แล้ว +28

    ਬਹੁਤ ਵਧੀਆ ਤਰੀਕਾ ਦਸਿਆ ਜੀ ਵਾਹਿਗੁਰੂ ਹਮੇਸ਼ਾ ਹੀ ਖੁਸ਼ੀਆਂ ਬਖਸ਼ੇ ਜੀ 🙏🙏👍👍👌👌👌👌👌👌👌

  • @kamaljitkaur1549
    @kamaljitkaur1549 หลายเดือนก่อน +1

    ਸਤਿ ਸ੍ਰੀ ਅਕਾਲ dr ਸਾਹਿਬ, ਲੇਡੀਜ਼ ਨੂੰ ਬੱਚਾ ਹੋਣ ਤੋਂ ਬਾਅਦ ਜਿਹੜੀ ਪੰਜੀਰੀ ਖਾਣੀ ਹੁੰਦੀ ਆ ਉਹ ਕਿਸ ਤਰਾਂ ਦੀ ਹੋਵੇ ਤੇ ਉਸ ਵਿੱਚ ਕੀ ਚੀਜ ਆਂ ਪਾਉਣੀਆਂ ਚਾਹੀਦੀਆਂ? 🙏

  • @sahibsinghsinghguruchrdikl3914
    @sahibsinghsinghguruchrdikl3914 17 วันที่ผ่านมา

    Waheguru

  • @raghbirsingh6192
    @raghbirsingh6192 ปีที่แล้ว

    Good information👍👍

  • @ParmjitKaur-x3q
    @ParmjitKaur-x3q 2 หลายเดือนก่อน

    Sat Shri Akal Dr shaib God bless you with good health and happiness always. Wahaguru ji bless you every where ❤🍒💐🌷🙏🏻🙏🏻

  • @Armaan_bhullarsaab
    @Armaan_bhullarsaab ปีที่แล้ว

    ਧੰਨਵਾਦ ਜੀ

  • @SurinderKumar-vv5hy
    @SurinderKumar-vv5hy ปีที่แล้ว +3

    White discharge bare jarur daso

  • @Gurjeetkaur-q3z
    @Gurjeetkaur-q3z หลายเดือนก่อน

    Bhut vdia ji❤

  • @amarjitkaur3252
    @amarjitkaur3252 ปีที่แล้ว +1

    Very Nice 👌

  • @davinderkaur2165
    @davinderkaur2165 28 วันที่ผ่านมา

    Good g❤

  • @amritpalkaur5722
    @amritpalkaur5722 2 ปีที่แล้ว +1

    Very nice information ji

  • @akaur4533
    @akaur4533 2 ปีที่แล้ว +4

    ਗਲੂਟਨ

  • @SandeepKaur-i3p
    @SandeepKaur-i3p 13 วันที่ผ่านมา

    🙏🏻🙏🏻

  • @happyfamilyvlogs446
    @happyfamilyvlogs446 ปีที่แล้ว

    Alsi and khoya best ha

  • @singhchahal9623
    @singhchahal9623 หลายเดือนก่อน

    ਡਾਕਟਰ ਸਾਬ੍ਹ ਤੇ ਹਰਸ਼ਿੰਦਰ ਕੌਰ ਜੀ, ਧੰਨਵਾਦ ਬਹੁਤ ਵਧੀਆ ਤਰੀਕੇ ਨਾਲ ਅਲਸੀ ਦੀਆਂ ਪਿੰਨੀਆਂ ਬਣਾਉਣ ਵਾਰੇ ਜਾਣਕਾਰੀ ਦਿੱਤੀ ਹੈ।ਕੀ ਮੁੰਡਿਆਂ ਦੇ ਅਲਸੀ ਦੀਆਂ ਵੱਧ ਪਿੰਨੀਆਂ ਖਾਣ ਨਾਲ ਲੀਕੇਜ ਹੋ ਸਕਦੀ ਹੈ।

  • @RamanSahota-cb5pq
    @RamanSahota-cb5pq ปีที่แล้ว +2

    Mam manu 5 month phela chickengunia hoaia se mere joint pain hle bi hai mere lyi alasi khanni shi hai ja nhi plz reply me mam

  • @bhagsingh869
    @bhagsingh869 หลายเดือนก่อน

    Sat Shiri Akal Ji ❤

  • @kuldeepjoshi3737
    @kuldeepjoshi3737 2 ปีที่แล้ว

    Bahut bdhia ji maim ji

  • @harpreetrupana7131
    @harpreetrupana7131 ปีที่แล้ว +3

    Dr. Ma'am ki eh sugar free pini naal diabetes wala patients theek ho skda ji? Please dssna

  • @Amandeepsinghbabaji
    @Amandeepsinghbabaji ปีที่แล้ว

    ❤ Waheguru g Waheguru g 🎉

  • @kirankaur4504
    @kirankaur4504 ปีที่แล้ว

    ਸਤਿ ਸ੍ਰੀ ਅਕਾਲ ਜੀ 🙏🙏👍👍❤️❤️

  • @daljitdeol1035
    @daljitdeol1035 2 ปีที่แล้ว +1

    Thanks 🙏

  • @harbagsingh5197
    @harbagsingh5197 ปีที่แล้ว +2

    ਸਤਿ ਸ੍ਰੀ ਆਕਾਲ ਭੈਣ ਜੀ। ਕਿਰਪਾ ਕਰਕੇ ਤਿਲਾਂ ਤੇ ਵੀ ਜਾਨ ਕਾਰੀ ਦਿਉ।🙏🌹

  • @DavinderKaur-zl6dn
    @DavinderKaur-zl6dn ปีที่แล้ว

    ਬਹੁਤ ਵਧੀਆ ਡਾਕਟਰ ਸਾਹਿਬ ਜੀ ❤

  • @sekhonskitchenandvlogs7805
    @sekhonskitchenandvlogs7805 2 ปีที่แล้ว +1

    Thanks ji

  • @Dalwindersingh-c4n
    @Dalwindersingh-c4n หลายเดือนก่อน +1

    Ance every December ch Banda ha

  • @TarzanBhoman
    @TarzanBhoman ปีที่แล้ว +1

    Dr Sab uric acid da ਇਲਾਜ ਦਸੋ ਜੀ

  • @jattkhakh4649
    @jattkhakh4649 ปีที่แล้ว

    ?,,,mam sat sria। akhal। g

  • @AmarjitKaru-h4j
    @AmarjitKaru-h4j หลายเดือนก่อน

    Sugar wale patient kha sakde me

  • @sallylehal152
    @sallylehal152 ปีที่แล้ว +1

    ਜਿਨ੍ਹਾਂ ਨੂੰ piles ਦੀ ਬਿਮਾਰੀ ਹੋਵੇ , ਕਿਆ ਵਹ ਅਲਸੀ ਦਿਆਂ ਪਿੰਨੀਆਂ ਖਾ ਸਕਦੇ ?

  • @jaipreetsingh2203
    @jaipreetsingh2203 ปีที่แล้ว +2

    ਗੁੜ vich ਪਾਣੀ ਕਿੰਨਾ ਪਾਉਣਾ ਹੈ

  • @bhangoojatt6841
    @bhangoojatt6841 ปีที่แล้ว

    Thnx didi

  • @bhagsingh869
    @bhagsingh869 หลายเดือนก่อน

    High bp bala le sakda he Ji

  • @gurwindersangehra498
    @gurwindersangehra498 ปีที่แล้ว

    Bp high rehnda osda ilaaz dso Dr.sahib 🙏

  • @jaswindermadahar4004
    @jaswindermadahar4004 ปีที่แล้ว

    👌👌👌❤️❤️❤️🙏🏻🙏🏻

  • @partapSingh-dn5yk
    @partapSingh-dn5yk 2 ปีที่แล้ว

    Very nic ji

  • @lekhraj9384
    @lekhraj9384 2 ปีที่แล้ว +1

    Dr sahiba ji tusin dasia ke Sugar wake ,par jina da bp vadhda hove ki oh kha sakde in zaroor dassna !mainu Sugar v hai te bp v .

  • @AmarjitKaru-h4j
    @AmarjitKaru-h4j หลายเดือนก่อน

    Sugar wale kha sakde han

  • @sukhasingh4875
    @sukhasingh4875 ปีที่แล้ว

    Cholesterol li kive layia g

  • @pritpalsingh9295
    @pritpalsingh9295 2 ปีที่แล้ว +1

    Kye b.p vele khh sakde ne

  • @jogindersingh-prem7793
    @jogindersingh-prem7793 ปีที่แล้ว +2

    Dr Harvinder ji, you re very knowledgeable . I felt you tried to cover too much in short presentation. Visual demonstration of preparation would have been lot more beneficial for novice learner like me. May be you could consider a demonstration of making healthy pinnies for us. On the whole good presentation. Thank you. DR Joginder Singh -Principal Nottingham Teaching College UK

  • @jattkhakh4649
    @jattkhakh4649 ปีที่แล้ว +1

    Mam j ja b pv। vdda

  • @rajbirkaur5676
    @rajbirkaur5676 2 ปีที่แล้ว +9

    ਜਿੰਨਾ ਦੇ ਅੰਦਰ ਗਰਮੀ ਹੋਵੇ ਕੀ ਉਹ ਵੀ ਲੈ ਸਕਦੇ ਵਾ ।

  • @nishinagpal1147
    @nishinagpal1147 2 ปีที่แล้ว

    Alsi da powder ek saal phle bnaya hoya hove....... Jo ki fridge vich rkha hoya si..... Ki oh powder shi hovega khan vich......... Onu kha skde ha ya nhi......... Plss reply

  • @sukhninderkaurdhillon5697
    @sukhninderkaurdhillon5697 ปีที่แล้ว

    Dr Is it good for knees pain

  • @gurmailsingh5936
    @gurmailsingh5936 2 ปีที่แล้ว

    Thanks for your Doctor Mam for best information of flexci seed 👍 👏

  • @jasbirkaur6962
    @jasbirkaur6962 2 ปีที่แล้ว

    V nice 👌 ji 🙏

  • @kaurmeet7707
    @kaurmeet7707 ปีที่แล้ว

    Sugar wale gur paa skte han

  • @achieversacademy7289
    @achieversacademy7289 2 ปีที่แล้ว

    ❤ please explain about Bhathau

  • @GurmeetKaur-rd1rf
    @GurmeetKaur-rd1rf ปีที่แล้ว

  • @amandeepkaur121
    @amandeepkaur121 ปีที่แล้ว

    Bp ਵਾਲੇ ਵੀ ਖਾ ਸਕਦੇ ਨੇ

  • @pardeepkang2209
    @pardeepkang2209 2 ปีที่แล้ว

    Mam dry frut vara nhi pa skde

  • @suitsbypreeti7599
    @suitsbypreeti7599 2 ปีที่แล้ว

    Thanks dr.sahib ji god bless u

  • @jaswantlohat571
    @jaswantlohat571 2 ปีที่แล้ว

    Thanks Dr sahib

  • @HarpreetSingh-st2or
    @HarpreetSingh-st2or 2 ปีที่แล้ว +1

    😋

  • @sukhwindersingh5885
    @sukhwindersingh5885 ปีที่แล้ว

    Dr saab pls sah di bimari da v koi elaj daso plssssss

  • @BalwinderSingh-pf2nr
    @BalwinderSingh-pf2nr 2 ปีที่แล้ว

    WAAYHGURU SAAHIB MAHARAAJ G,, BEFORE MAN,, HAD SEND THE ALL THINGH'S ON EARTH TO SAVE'S HUMAN'S !!

  • @gagandhaliwal3593
    @gagandhaliwal3593 2 ปีที่แล้ว

    🙏🏻🙏🏻🙏🏻

  • @jsingh1953
    @jsingh1953 2 ปีที่แล้ว +7

    ਅਸੀ ਤਾਂ ਕੁੱਝ ਆਟਾ ਤੇ ਭੁੱਜੇ ਛੋਲੇ ਪੀਸ ਕੇ ਵੀ ਸਾਮਿਲ ਕੀਤੇ ਹਨ ਘਿਓ ਦੀ ਥਾਂ ਤਿਲ ਦਾ ਤੇਲ ਸਾਮਿਲ ਕਰਦੇ ਹਾਂ ਕੁਝ ਡਰਾਈ ਫਰੂਟ ਵੀ ਪਾਇਆ ਜਾਣਾ ਚਾਹੀਦਾ ਏ

  • @surinderk4892
    @surinderk4892 2 ปีที่แล้ว

    🙏🙏🙏🙏

  • @kamladevi7018
    @kamladevi7018 2 ปีที่แล้ว

    Very nice video g 🙏

  • @gursewaksinghbrar1894
    @gursewaksinghbrar1894 2 ปีที่แล้ว

    🙏🙏🙏🙏🙏

  • @jaipreetsingh2203
    @jaipreetsingh2203 ปีที่แล้ว

    ਗੁੜ ਵਿਚ ਪਾਣੀ ਕਿੰਨਾ ਪਾਉਣਾ ਹੈ

  • @akaur4533
    @akaur4533 2 ปีที่แล้ว +4

    ਭੈਣ ਜੀ ਅਲਸੀ ਦੀਆਂ ਪਿੰਨੀਆ ਬਣਾਉਣ ਲੲੀ ਕਣਕ ਦਾ ਆਟਾ ਵੀ ਭੁੰਨ ਕੇ ਪਾਉਣਾ ਚਾਹੀਦਾ ਹੈ
    ਕਿ ੲਿਕੱਲਾ ਅਲਸੀ ਹੀ ਪਾਉਣੀ ਚਾਹੀਦੀ ਹੈ

    • @waheguruji5273
      @waheguruji5273 2 ปีที่แล้ว +1

      Try to listen to the video again, it's discussed in .

    • @sukhigill7602
      @sukhigill7602 2 ปีที่แล้ว +1

      Bilkul paa skhde aa dii 🙏🙏🙏

  • @khushpreetsingh6449
    @khushpreetsingh6449 2 ปีที่แล้ว

    👍👍👍

  • @MahinderSingh-vr2iz
    @MahinderSingh-vr2iz ปีที่แล้ว +1

    ਅਲਸੀ ਗਰਮ ਹੋਂਦੀ ਹੈ

  • @jatinderjitkaur2594
    @jatinderjitkaur2594 2 ปีที่แล้ว

    BP patient lae sakde

  • @rajinderkour1094
    @rajinderkour1094 2 หลายเดือนก่อน

    Drjithnks

  • @avtarsgill5619
    @avtarsgill5619 ปีที่แล้ว

    Piney di gul karo ji

  • @HarpalSingh-ms9uj
    @HarpalSingh-ms9uj ปีที่แล้ว +1

    P

  • @KaranSharma-lj1qu
    @KaranSharma-lj1qu ปีที่แล้ว

    डाकटर साहिबा की हाइ बी पी
    वालेआं वासते अलसी दी पींनीआं ठीक हन।

  • @BalwinderSingh-bd5bb
    @BalwinderSingh-bd5bb หลายเดือนก่อน

    ਬੀਪੀ ਵਾਲ਼ੇ ਨਾ ਲੈਣ

  • @shrinivassharma8248
    @shrinivassharma8248 ปีที่แล้ว

    ਬਕਵਾਸ ਮਾਰਦੀ ਹੈ ਇਹ ਸਿਰਫ ਆਪਣੇ ਲਾਇਕ ਲੈਣ ਲਈ

    • @Taranvir_Singh.
      @Taranvir_Singh. ปีที่แล้ว

      ਤੈਨੂੰ ਬੜਾ ਪਤਾ ਬਕਵਾਸ ਮਾਰਦੀ ਏ ਵੱਡਾ atligant

  • @lovebrar2015
    @lovebrar2015 2 ปีที่แล้ว +2

    Very nice information ji

  • @prabhleenkaur6548
    @prabhleenkaur6548 ปีที่แล้ว +1

    Thanks ji

  • @shinderchaihal9027
    @shinderchaihal9027 ปีที่แล้ว

    Thanks doctor ji 🙏

  • @PizzaRestaurantPizza-nm8qv
    @PizzaRestaurantPizza-nm8qv ปีที่แล้ว

    Thanks

  • @NarinderKaur-bk9ek
    @NarinderKaur-bk9ek 2 ปีที่แล้ว +3

    🙏🙏🙏🙏

  • @lakhvirkaur1873
    @lakhvirkaur1873 2 ปีที่แล้ว

    🙏🙏🙏🙏🙏