ਚਾਰ ਪੈਨਸ਼ਨਾਂ ਲੈਂਦਾ ਰਾਮੂਵਾਲੀਆ, ਕਿਉਂ ਬਾਦਲਾਂ ਤੇ ਹੁੰਦਾ ਏਨਾਂ ਤੱਤਾ ?, ਮੈਂ ਕਟਵਾਈ ਸੀ ਜਥੇ. ਤੋਤਾ ਸਿੰਘ ਦੀ ਟਿਕਟ!

แชร์
ฝัง
  • เผยแพร่เมื่อ 15 ก.ย. 2024
  • #primeasiatv #ramoowalia #balwantsinghramoowalia #politics #punjabpolitics #jograjsinghkahlon
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

ความคิดเห็น • 104

  • @narindersingh2387
    @narindersingh2387 17 วันที่ผ่านมา +12

    ਇਹਨਾਂ ਨੂ ਸਿੱਖ਼ੀ ਨਾਲ ਨਹੀਂ ਕੁਰਸੀ ਨਾਲ ਮਤਲਬ ਹੈ ਇਹਨਾਂ ਦੇ ਘਰਾਂ ਵਿੱਚ ਸਿੱਖੀ ਦਾ ਨਾਂ ਨਿਸ਼ਾਨ ਨਹੀਂ

  • @amarjeetsingh7561
    @amarjeetsingh7561 3 วันที่ผ่านมา +3

    ਬਹੁਤ ਹੀ ਕਮੀਨਾ ਤੇ ਮੌਕਾ ਪ੍ਰਸਤ ਸਿਆਸਤਦਾਨ।

  • @rajanarora1110
    @rajanarora1110 17 วันที่ผ่านมา +20

    ਪਰਕਾਸ਼ ਸਿੰਘ ਬਾਦਲ ਦੀ ਇਜ਼ੱਤ ਤੇਰੇ ਨਾਲੋਂ 1000 ਗੁਣਾ ਵੱਧ ਸੀ...ਕੁਛ ਲੋਕ ਜਿਧਰ ਦੀ ਹਵਾ ਹੋਵੇ ਓਧਰ ਹੋ ਜਾਂਦੇ ਨੇ...ਵੈਸੇ ਇਹ ਕੰਮ ਕੂੜੇ ਦਾ ਹੁੰਦਾ

  • @karamsingh5855
    @karamsingh5855 15 วันที่ผ่านมา +9

    ਇਸ ਕਾਮਰੇਡ ਬਲਵੰਤ ਸਿੰਘ ਰਾਮੂਵਾਲੀਆ ਨੇ ਬਹੁਤ ਮੁੰਡੇ ਸਹੀਦ ਕਰਵਾਏ ਸੰਤ ਬਾਬਾ ਜਰਨੈਲ ਸਿੰਘ ਜੀ ਭਿਡਰਾਵਾਲਿਆ ਕੋਲ ਰਹਿੰਦਾ ਸੀ ਬਲਵੰਤ ਰਾਮੂਵਾਲੀਆ ਜਦੋ ਇੰਦਰਾ ਗਾਂਧੀ ਨੇ ਸ਼੍ਰੀ ਆਕਾਲ ਤਖਤ ਸਾਹਿਬ ਤੇ ਅਟੈਕ ਕਰਵਾਇਆ ਤਾ ਇਹ ਵੀ ਉਥੇ ਹੀ ਇਹ ਹਥ ਖੜੇ ਕਰਕੇ ਬਾਹਰ ਆ ਗਿਆ ਸੀ ਇਹ ਕਾਮਰੇਡ ਹਰੀਕਿਸ਼ਨ ਸਿੰਘ ਦੇ ਬਹੁਤ ਨੇੜੇ ਸੀ ਇਹ ਬਾਬਾ ਜਰਨੈਲ ਸਿੰਘ ਭਿਡਰਾਵਾਲਿਆ ਦੀ ਕਲੀ ਕਲੀ ਗਲ ਹਰੀਕਿਸ਼ਨ ਕਾਮਰੇਡ ਨੂੰ ਦਸਦਾ ਸੀ ਹਰੀਕਿਸ਼ਨ ਇੰਦਰਾ ਗਾਂਧੀ ਦੇ ਬਹੁਤ ਨੇੜੇ ਸੀ ਫਿਰ ਜਦੋ ਸ਼੍ਰੀ ਆਕਾਲ ਤਖਤ ਸਾਹਿਬ ਜੀ ਤੋ ਨੋਜਵਾਨ ਬਾਹਰ ਆਏ ਸੀ ਇਸ ਨੇ ਫੋਜ ਨੂੰ ਦੱਸਿਆ ਸੀ ਕਿ ਕਿਹੜਾ ਨੋਜਵਾਨ ਖਾੜਕੂ ਹੈ ਕਿਹੜਾ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਹੈ ਕਿਹੜਾ ਦਰਸ਼ਨ ਕਰਨ ਲਈ ਆਇਆ ਇਸ ਨੇ ਸਿੱਖ ਕੌਮ ਨਾਲ ਬਹੁਤ ਵੱਡੀ ਗਦਾਰੀ ਕੀਤੀ ਹੈ ਬਹੁਤ ਨੋਜਵਾਨ ਸਹੀਦ ਕਰਵਾਏ ਇਹ ਦੁਸ਼ਮਣ ਗਦਾਰ ਹੈ ਪੰਜਾਬ ਸਿੱਖ ਕੌਮ ਦਾ ਦਿੱਲੀ ਸਰਕਾਰ ਦਾ ਮੁਖਬਰ ਹੈ ਯਾਰ ਹੈ

  • @bindagrewal3750
    @bindagrewal3750 2 วันที่ผ่านมา +1

    Driver ਮਹਿਕਮਾ ਜਿੰਦਾਬਾਦ ਦਿੱਲੀ ਵਿੱਚ ਬਹੁਤ ਮੱਦਤ ਕੀਤੀ ਹੈ ਅਤੇ Airport ਤੇ ਵੀ ਲੁੱਟ ਹੁੰਦੀ ਵੀ ਬੰਦ ਕਰਵਾਈ ਅਤੇ 500 ਮੁੰਡਾ ਦਿੱਲੀ ਵਿਚ ਭਰਤੀ ਕਰਵਾਇਆ 👍👍🇺🇸🇺🇸

  • @user-lu8hz1kk3h
    @user-lu8hz1kk3h 3 วันที่ผ่านมา

    ਰਾਮੂੰਵਾਲੀਆ ਜੀ।
    ਪਰ ਆਪ ਜੀ ਵੱਲੋਂ ਜੋ ਦਿੱਲੀ ਦੇ ਕਿਸਾਨ ਅੰਦੋਲਨ ਦੌਰਾਨ ਹੀ ਜੋ ਕਿ U.P. ਰਾਜ ਦੇ ਜ਼ਿਲ੍ਹਾ ਲਖੀਮਪੁਰ ਵਿੱਚ ਸ਼ਹੀਦ ਹੋਏ ਚਾਰ ਕਿਸਾਨਾਂ ਅਤੇ ਇਕ ਪੱਤਰਕਾਰ ਵੀਰਾਂ ਦੇ ਦੁੱਖੀ ਪ੍ਰੀਵਾਰਾਂ ਦੀ ਵਿੱਤੀ ਤੌਰ ਤੇ ਉਚਿੱਤ ਮਦਦ ਕਰਨ ਲਈ ਹੁਣ ਵੀ ਪਹੁੰਚ ਜਾਣ ਦੀ ਬਹੁਤ ਜ਼ਰੂਰਤ ਹੈ।ਧੰਨਵਾਦ ਜੀ।

  • @ManjitSingh-hv1so
    @ManjitSingh-hv1so 7 วันที่ผ่านมา +4

    ਘੱਟ ਰਾਮੂਵਾਲੀਆ ਨੇ ਵੀ ਨਹੀਂ ਕੀਤੀ ਪੰਥ ਦੀ ਪਿੱਠ ਵਿੱਚ ਛੁਰਾ ਮਾਰਨ ਦੀ

  • @KulwinderSingh-qk5fu
    @KulwinderSingh-qk5fu 2 วันที่ผ่านมา +1

    ਖੱਚ ਬੰਦਾ ਚਾਰ ਪੈਨਸ਼ਨ ਨਾਲ ਨਹੀਂ ਸਰਦਾ, ਇਸਦੇ ਨਾਲੋਂ ਦਿਹਾੜੀਦਾਰ ਬੰਦਾ ਚੰਗਾ

  • @canadianexcavatingltd.3686
    @canadianexcavatingltd.3686 17 วันที่ผ่านมา +8

    Guru ghar da gadar balwant

  • @MOR.BHULLAR-PB05
    @MOR.BHULLAR-PB05 17 วันที่ผ่านมา +14

    ਜਿਸ ਜਿਸ ਨੇ ਵੀ ਅਕਾਲ ਤਖ਼ਤ ਸਾਹਿਬ ਜੀ ਨਾਲ ਮੱਥਾਂ ਲਾਇਆ ਉਸ ਨੂੰ ਵਾਹਿਗੁਰੂ ਜੀ ਨੇ ਬਹੁਤ ਛੇਤੀ ਮਿੱਟੀ ਕਰਤਾ

  • @nachhatarsidhu7259
    @nachhatarsidhu7259 4 วันที่ผ่านมา +3

    ਇਸ ਛਲੇਡੇ ਬਾਰੇ ਜੋ ਕੁੱਝ ਇਸ ਦੇ ਸਵਰਗਵਾਸੀ ਭਾਈ , ਇਕਬਾਲ ਸਿੰਘ ਨੇ ਕਿਹਾ ਸੀ , ਇਸ ਫਿਤਨੇ ਨੂੰ ਤਾਂ ਉਸ ਦੀ ਵੀ ਸ਼ਰਮ ਨ੍ਹੀ !!! ਗਿਰਗਿਟ , ਲੂੰਮੜੀ ਦੀ ਨਸਲ !!

  • @PargatDhaliwal-t2q
    @PargatDhaliwal-t2q 6 วันที่ผ่านมา +3

    ਲੋਕ ਭਕਾਈ ਪਾਰਟੀ

  • @varidersingh5149
    @varidersingh5149 13 วันที่ผ่านมา +4

    ਪਤਰਕਾਰ ਵੀਰ ਇਹ ਬੰਦਾ ਫੁਕਰਾ ਤੇ ਲਾਲਚੀ ਆ

  • @ManbirMaan1980
    @ManbirMaan1980 17 วันที่ผ่านมา +5

    ਇਹ ਗੱਲ ਤਾਂ ਸੱਚ ਹੈ ਕਿ ਰਾਮੂਵਾਲੀਏ ਨੇ ਏਜੰਟਾਂ ਤੋਂ ਤੇ ਬਾਹਰਲੇ ਮੁਲਕਾਂ ਵਿੱਚ ਫਸੇ ਬਹੁਤ ਨੌਜਵਾਨ ਛੁਡਵਾਏ ਸਨ ਪਰ ਇਹਨੇ ਦੁਬਾਰਾ ਅਕਾਲੀ ਦਲ ਵਿੱਚ ਜਾ ਕੇ ਆਪਣੇ ਸਾਰੇ ਕੀਤੇ ਕੰਮ ਖੂਹ ਵਿੱਚ ਪਾ ਲਏ ਜੇ ਇਹ ਉਦੋਂ ਮੁਹਾਲੀ ਦੀ ਵਜਾਏ ਆਪਣੇ ਹਲਕੇ ਤੋਂ ਅਜਾਦ ਲੜਦਾ ਤਾਂ ਜਿੱਤ ਜਾਂਦਾ

  • @hpdhillon7088
    @hpdhillon7088 2 วันที่ผ่านมา

    Hardev Singh DhilloN v buttar best speech good luck

  • @Gill.-466
    @Gill.-466 9 วันที่ผ่านมา +3

    ਜਮੀਨ। ਵੇਚਨ। ਦਾ। ਝੂਠ। ਬੋਲਕੇ। ਹੈਥੋ। ਡਾਲਰ। ਕੱਠੇ। ਕਰਨੇ। ਲੋਕਾ। ਨੂ। ਜਜਬਾਤੀ। ਕਰਕੇ

  • @sarbjitsingh7166
    @sarbjitsingh7166 10 วันที่ผ่านมา +2

    World da no 1 fake polition

  • @chanchalsingh9938
    @chanchalsingh9938 17 วันที่ผ่านมา +7

    ਏ ਸ੍ਰੀਮਾਨ ਜੀ ਨੇ
    ਰਾਮੂੰਵਾਲੀਆ ਜੀ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੌ ਬਾਵਾ ਖੜੀਆ ਕਰਕੇ ਜਾਨ ਬਚਾਈ
    ਅਁਜ ਕਁਲ ਫੈਸ ਬੁਕ ਤੇ ਆਪਣੇ-ਆਪ ਲੀਡਰ ਬਣ ਕੇ ਦਁਸ ਰਹੇ ਨੇ
    ਇੰਸ ਨੇ ਗੁਰੂ ਘਰ ਵੀ ਨਹੀ ਬਖਸੇ ਇੰਕ ਦਿੱਲੀ ਕਮੇਟੀ ਵਿੱਚ ਸਫਾਈ ਦੇ ਠੇਕੇਦਾਰ ਬਣ ਆਪਣੇ ਪੀ ਏ ਦੇ ਨਾਮ ਲਁਖਾ ਦੇ ਠੇਕੈ ਲਏ
    ਬਾਦ ਚ ਉਸ ਪੀ ਏ ਤੇ ਐਫ ਆਰ ਕਰਾਈ ਕੇ ਮੇਰੈ ਲਁਖਾ ਰਪੁਏ ਲੈ ਕੇ ਭਁਜ ਗਿਆ ਬਾਦ ਇਸ ਨੇ ਉਸ ਭੈਣ ਤੇ ਜੀਜੇ ਐਫ ਆਰ ਕਰਾਈ ਜਿਸ ਬੰਦੇ ਆਪਣੇ ਪੀ ਏ ਨਹੀ ਬਖਸਿਆ ਇੰਨੇ ਵਁਡੇ ਦੌਸ ਲਾਏ ਤਾ ਕੇ ਇਹ ਇਮਾਨਦਾਰ ਹੌਏ ਗਾ ਰਾਮੂੰਵਾਲੀਆ ਜੀ
    ਜਿਸ ਤੇ ਦੌਸ ਲਾਏ ਉਸ ਨੇ ਕਿੰਨੇ ਸਾਲ ਤੁਹਾਡੀ ਸੇਵਾ ਕੀਤੀ ਉਸ ਦੇ ਭੈਣ ਜੀਜੇ ਨੂੰ ਬਖਸ ਲੇਦੈ

  • @vinylRECORDS0522
    @vinylRECORDS0522 18 วันที่ผ่านมา +11

    ਬਾਦਲਾਂ ਦੇ ਤਲਵੇ ਚੱਟਣ ਵਾਲਾ ਇਹ ਪਾਖੰਡੀ ਬੁੱਢਾ ਬਹੁਤ ਫੱਫੇਕੁੱਟ ਹੈ। ਕਿਸੇ ਸਮੇਂ ਸਟੇਜਾਂ ਤੋਂ ਗਲੇਡੂ ਭਰਕੇ ਡਰਾਮੇਬਾਜ ਵੱਡਾ ਮਤਲਬ ਪਰੱਸਤ ਬੰਦਾ ਹੈ। ਦਰਬਾਰ ਸਾਹਿਬ ਵਿੱਚੋਂ ਦੁੰਮ ਦਬਾਕੇ ਭੱਜਣ ਵਾਲਿਆਂ ਵਿੱਚ ਇਹ ਕਾਗਜੀ ਯੋਧਾ ਵੀ ਸ਼ਾਮਲ ਸੀ। ਇਸਦੇ ਗੰਦੇ ਕਿਰਦਾਰ ਕਰਕੇ ਹੁਣ ਕੋਈ ਵੀ ਪਾਰਟੀ ਇਹਨੂੰ ਚਿਮਟੀ ਨਾਲ ਵੀ ਛੂਹ ਕੇ ਰਾਜੀ ਨਹੀਂ। ਸਿਰਫ਼ ਆਪਣੀ ਲਾਸ਼ ਨੂੰ ਜਿੰਦਾ ਦਿਖਾਉਣ ਲਈ ਸ਼ੋਸਲ ਮੀਡੀਆ ਦਾ ਸਹਾਰਾ ਲੈ ਰਿਹਾ ਹੈ, ਇਹ ਅੰਤਰਰਾਸ਼ਟਰੀ ਦਲਬਦਲੂ।

  • @balindersingh8135
    @balindersingh8135 14 วันที่ผ่านมา +2

    Thug banda

  • @jagtarbirdi3295
    @jagtarbirdi3295 16 วันที่ผ่านมา +3

    ਗਲਾਂ ਕਰਨੀਆਂ ਸਿੱਖੀ ਦੀਆਂ
    ਟੰਗਾ ਸਾਥ ਨੀ ਦਿੰਦੀਆ
    ਮੂੰਹ ਕਾਲਾ ਕਰਦਾ

  • @dr.gurwinderparhar3422
    @dr.gurwinderparhar3422 10 ชั่วโมงที่ผ่านมา

    ਉਹ ਪੂਰੀ ਸੱਚਾਈ ਨਹੀਂ ਦੱਸ ਰਿਹਾ ਹੈ

  • @Gill.-466
    @Gill.-466 9 วันที่ผ่านมา +2

    ਅੱਤ। ਦਾ। ਭਰਿਸ਼ਟਤੂ

  • @bahadursingh9718
    @bahadursingh9718 17 วันที่ผ่านมา +9

    ਪੱਤਰਕਾਰ ਵੀਰੇ ਇਹ ਹੈਗਾ ਮੌਕਾਪ੍ਰਸਤ ਹੈ ਇਸ ਬੰਦੇ ਨੇ ਸਿੱਖ਼ੀ ਦਾਂ ਘਾਣ ਕੀਤਾ ਹੈ

  • @harjitlitt1375
    @harjitlitt1375 17 วันที่ผ่านมา

    I saw S Ramuwalia ji in our village when he was not having hair on his face . His lecture was very effective

  • @gurteksingh8339
    @gurteksingh8339 16 วันที่ผ่านมา +1

    ਹੁਣ ਤਾਂ ਵਾਹਿਗੁਰੂ ਵਾਹਿਗੁਰੂ
    ਰਾਮੂਵਾਲੀਆ ਕਰੀ ਜਾਂਦੈ ਪਰ ਦਰਬਾਰ ਸਾਹਬ ਤੇ ਅਟੈਕ ਵੇਲੇ ਇਹ ਬਾਦਲ ਦੇ ਨਾਲ ਸੀ ਭਿੰਡਰਾਂ ਵਾਲੇ ਸੰਤਾਂ ਦੇ ਵਿਰੁਧ ਸੀ ਏਹਦੀ ਕੁੜੀ BJP ਚ ਹੈ ਇਹ ਸਾਰੇ ਦੇ ਸਾਰੇ ਬੰਦੇ ਮਾੜੇ ਐ

  • @bobbydhanju209
    @bobbydhanju209 5 วันที่ผ่านมา +1

    ਸੂਰ ਦੀ ਪ੍ਰਜਾਤੀ ਰਾਮੂਵਾਲੀਆ

  • @HARISHKUMAR-di2hp
    @HARISHKUMAR-di2hp 11 วันที่ผ่านมา

    Kahlon sahib Ramuvalia sahib nal horr time chahida cee great interview bai ji

  • @karandeepsinghsohal5697
    @karandeepsinghsohal5697 16 วันที่ผ่านมา +2

    @Ramuwalia ji tuhanu koi push da ni tuhade apni beti bjp ch wa , tusi panch ni jit sakde

  • @chamkurthind7765
    @chamkurthind7765 16 วันที่ผ่านมา +5

    ਯੋਗ ਰਾਜ ਸਿੰਘ ਇਹ ਨੂੰ ਵੱਡੇ ਸਿੱਖ ਨੂੰ ਪੁਛੇ 84 ਵੇਲੇ ਕਿੰਨੇ ਨੋਜਵਾਨ ਸ਼ਹੀਦ ਕਰਾਏ ਸੀ

  • @GagandeepKakkar-yi8xe
    @GagandeepKakkar-yi8xe 17 วันที่ผ่านมา +3

    Great interview

  • @ParamvirSingh-wz9ox
    @ParamvirSingh-wz9ox 5 วันที่ผ่านมา

    Most corrupt politician , hypocrite of highest order and biggest opportunist Ramuwalia.

  • @amolaksandha3732
    @amolaksandha3732 8 วันที่ผ่านมา

    In the world no body perfect

  • @gurcharansingh1643
    @gurcharansingh1643 4 วันที่ผ่านมา +1

    ,. Matlav prast bad man

  • @sukhjindersingh6901
    @sukhjindersingh6901 17 วันที่ผ่านมา +1

    He also have a mata gujri medical college at kishanganj bihar

  • @amarjitkaur3694
    @amarjitkaur3694 17 วันที่ผ่านมา +4

    ਭਿੰਡਰਾਂ ਵਾਲੇ ਸੰਤਾਂ ਨੂੰ ੲਇਹ ਵੀ ਸਾਨ੍ਹ ਕਹਿੰਦਾਂ ਸੀ ਸਾਨ੍ਹ ਮਰਿਆ ਕਿ ਨਹੀ

  • @ShankarSingh-zs2ed
    @ShankarSingh-zs2ed 11 วันที่ผ่านมา +1

    Gidar Ramuwalia Panth da Dokhi😢😢😢

  • @Sohansingh-qg7ow
    @Sohansingh-qg7ow 4 วันที่ผ่านมา

    Akali

  • @dhanwantmoga
    @dhanwantmoga 17 วันที่ผ่านมา +2

    Ah Banda asel wich camred hai sikhi naal esda , esde Brother iqbal singh and karnail singh paras da vi kuj laina daina nahi ce…..han Badal kya bare ah Bilkul sach bolda

    • @gursewakbrar1692
      @gursewakbrar1692 16 วันที่ผ่านมา +1

      Bai ji tusi bilkul sahi kaha

  • @gurpaldhillon1943
    @gurpaldhillon1943 17 วันที่ผ่านมา +2

    Er Gurpal Singh Now U S A Ramuwalia Sahib Zindabad

  • @harpreetsingh-ic8th
    @harpreetsingh-ic8th 14 วันที่ผ่านมา +1

    Mohali ch arban di paroprti a sukhveer te ramubalia sab di

    • @chamkaursingh6614
      @chamkaursingh6614 3 วันที่ผ่านมา

      ਹੋਰ ਵੀ ਬੇ-ਅੰਤ ਜਾਇਦਾਦ ਏ।

  • @psdhaliwalkotlaraikadhaliwal
    @psdhaliwalkotlaraikadhaliwal วันที่ผ่านมา

    ਆਪ ਦੀ ਕੁੜੀ ਆਖੇਂ ਲਗਦੀ ਨੀ ਪਹਿਲਾਂ ਆਪਦੇ ਘਰੇ ਚੱਲਣ ਲਾ ਫਿਰ ਪੰਜਾਬ ਦੀ ਸਿਆਸਤ ਚ ਸਲਾਵਾਂ ਦੇ ਦੇਵੀ

  • @GilSingh-l6e
    @GilSingh-l6e 17 วันที่ผ่านมา +1

    Next number balwant da 100 minute in narka number one dramebaaz this man and this is prime kg dalal prime kg dalal shame on you

  • @ManjeetSingh-nx9un
    @ManjeetSingh-nx9un 17 วันที่ผ่านมา +1

    to ve nal se

  • @pardeepdhaliwal614
    @pardeepdhaliwal614 14 วันที่ผ่านมา +2

    He appreciated operation blue star when he came to know that Sant bhinderavale was killed with others .

  • @BhupinderSingh-if9gb
    @BhupinderSingh-if9gb 17 วันที่ผ่านมา +1

    Thank you Ramuwalia ji

  • @jagdevsandhu6186
    @jagdevsandhu6186 4 วันที่ผ่านมา

    Nonsense to repeat the Pensions of Ramoowalia

  • @jugrajgill7006
    @jugrajgill7006 18 วันที่ผ่านมา +7

    ਬਾਦਲਾਂ ਨੇ ਬੇੜਾ ਗ਼ਰਕ ਕਰਤਾ ਪੰਜਾਬ ਦਾ

  • @suchasingh9545
    @suchasingh9545 17 วันที่ผ่านมา +2

    Tu v ghar nHi tu ta sari umar narka che hi rahega

  • @AmarjitSingh-eq3rl
    @AmarjitSingh-eq3rl 11 วันที่ผ่านมา +4

    ਅਜਿਹਾ ਬੰਦਾ ਜਿਸਨੂੰ ਦੇਖ ਕੇ ਗਿਰਗਿਟ ਨੂੰ ਵੀ ਸ਼ਰਮ ਆ ਜਾਵੇ

    • @chamkaursingh6614
      @chamkaursingh6614 3 วันที่ผ่านมา

      ਇਹਦੇ ਬਾਰੇ ਇਹਦੇ ਸਕੇ ਭਰਾ ਨੂੰ ਪੁਛੋ, ਬੇਹਤਰੀਨ ਜਾਨਕਾਰੀ ਮਿਲਜੂ।

  • @bikkarsingh3583
    @bikkarsingh3583 14 วันที่ผ่านมา

    ਪਾਸੰਦ ਅਤੇ ਨਾ-ਪਾਸੰਦ ਲਫਜ਼ ਹਨ ।

  • @gursewakrao3055
    @gursewakrao3055 12 วันที่ผ่านมา +2

    ਜਥੇਦਾਰ ਦੀ ਟਿਕਟ ਕੱਟਣ ਦੇ ਸਵਾਲ ਨੂੰ ਗੱਲੀ। ਬਾਤੀਂ ਟਾਲ ਗਿਆ

  • @AjminderSingh-r5l
    @AjminderSingh-r5l 17 วันที่ผ่านมา +3

    ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਉਪਰ ਹਮਲੇ ਸਮੇ1984 ਵਿੱਚ ਰਾਮੂਵਾਲੀਆ ਤੇਰੇ ਉਪਰ ਸ਼ਰੇਆਮ ਭਾਰਤੀ ਫੋਜ ਦੀ ਟਾਊਟੀ ਕਰਨ ਦਾ ਇਲਜਾਮ ਲੱਗਦਾ ਰਿਹਾ ਮੰਨਦੇ ਹਾਂ ਸਰਕਾਰ ਸਮੇ ਬਾਦਲਾਂ ਕੋਲੋਂ ਗਲਤੀਆਂ ਹੋਈਆਂ ਸਨ ਪਰ ਤੁ ਵੀ ਤਾਂ ਚਾਵਾ ਚੁੱਲਾ ਹੈ ਸ਼ੋਮਣੀ ਅਕਾਲੀ ਦਲ। ਨੇ ਤੈਨੂੰ 2 ਵਾਰ ਐਮ ਪੀ ਬਣਾਇਆ ਪਹਿਲਾ ਫਰੀਦਕੋਟ ਤੋਂ ਬਾਅਦ ਵਿੱਚ ਸੰਗਰੂਰ ਤੋ ਤੁ ਕਿਸੇ ਦਾ ਸਕਾ ਨਹੀਂ 2012 ਵਿੱਚ ਮੋਹਾਲੀ ਤੋਂ ਉਸ ਹਲਕੇ ਦੇ ਟਕਸਾਲੀ ਵਰਕਰਾ ਦਾ ਹੱਕ ਮਾਰ ਕੇ ਸ਼ੋਮਣੀ ਅਕਾਲੀ ਦਲ ਦੀ ਟਿਕਟ ਲੈ ਗਿਆ ਹਾਰ ਤੋਂ ਬਾਅਦ ਰਾਤੋ ਰਾਤ ਯੂਪੀ ਸਮਾਜਵਾਦੀ ਪਾਰਟੀ ਦੀ ਸਰਕਾਰ ਵਿੱਚ ਜੇਲ ਮੰਤਰੀ ਬਣ ਗਿਆ ਤੁ ਤੇ ਹੁਣ ਅੱਕੀ ਪਲਾਹੀ ਹੱਥ ਮਾਰਦਾ ਫਿਰਦਾ

  • @harpreetsingh-ic8th
    @harpreetsingh-ic8th 14 วันที่ผ่านมา

    Y ji 2002 ch asi pind lok bhalai parti da 1st time booth Khanewal th Patran dist Patiala ch ji

  • @beantsohi9690
    @beantsohi9690 11 วันที่ผ่านมา

    ਤੇਰਾ ਕੋਈ ਸਟੈਂਡ ਹੈਗਾ ਸਾਈਕਲ ਦਾ ਵੀ ਸਟੈਂਡ ਹੁੰਦਾ ਤੇਰਾ ਕੋਈ ਸਟੈਂਡ ਨਹੀਂ

  • @RashpalSinghBhullar-il7jk
    @RashpalSinghBhullar-il7jk 6 วันที่ผ่านมา

    ਕਵੀਸ਼ਰ ਤੋਂ ਸੈਂਟਰ ਦਾ ਮੰਤਰੀ ਤੁਹਾਨੂੰ ਜਥੇਦਾਰ ਤੋਤਾ ਸਿੰਘ ਜੀ ਅਤੇ ਪਰਕਾਸ਼ ਸਿੰਘ ਬਾਦਲ ਨੇ ਬਣਾਇਆ ਸੀ ਮੈਨੂੰ ਬਲੱਡ ਪ੍ਰਸ਼ਰ ਦੀ ਬਿਮਾਰੀ।

    • @RashpalSinghBhullar-il7jk
      @RashpalSinghBhullar-il7jk 6 วันที่ผ่านมา

      ਤੁਸੀਂ ਕਿਹਾ ਸੀ ਮੈਨੂੰ ਬਲਡ ਪ੍ਰੇਸ਼ਰ ਆ ਮੈ ਸੈਂਟਰ ਚ ਜਾਣਾ ਜਥੇਦਾਰ ਜੀ ਸ਼ਰੀਫ਼ ਸਿਆਣੇ ਸਨ ਤੂੰ ਰੁੱਸਣ ਲਈ ਤਿਆਰ ਹੋਇਆ ਫਿਰਦਾ ਸੀ। ਵਧਣ ਸਭਾ ਦੀਆਂ ਚੋਣਾਂ ਸਿਰਤੇ ਸਨ ਤੇਰਾ ਮਾੜਾ ਮੂਡ ਵੇਖ ਜਥੇਦਾਰ ਜੀ ਦੀ ਟਿਕਟ ਕਟਣੀ ਪਈ। ਫਿਰ ਵੀ ਜਥੇਦਾਰ ਜੀ ਨੇ ਇਮਾਨਦਾਰੀ ਨਾਲ ਸਿਰਤੋੜ ਜੋਰ ਲਾਇਆ ਤੇਰੀ ਚੋਣ ਵਿੱਚ ਤੂੰ ਕਿੰਨੇ ਮਾੜੇ ਅਤੇ ਘਟੀਆ ਸਬਦ ਬੋਲਦਾਂ ਸਿਰਮੌਰ ਲੋਕਾਂ ਨੂੰ ਮਰਨ ਬਾਅਦ ਵੀ ਹੋ ਸਕਦਾ ਪਾਰਸ ਨੂੰ ਵੀ ਸਗੋਂ ਬਾਦਲ ਸਾਬ ਨੇ ਜਾਕੇ ਨਰਕ ਚੋ ਬਾਹਰ ਕਰਾਇਆ ਹੋਵੇ ਇੰਟਰ ਵਿਊ ਘਟੀਆ ਸ਼ਬਦਾਵਲੀ ਰਾਹੀਂ ਖਿਝ ਕਰਕੇ ਅਨਪੜਾਂ ਤੋਂ ਵੀ ਭੈੜੀ ਬੋਲੀ ਜੌ ਹੈਂ ਤਾਂ ਸਿਰਫ ਬਾਦਲ ਸਾਹਿਬ ਕਰਕੇ ਇਆ ਤੂੰ ਸੁਣਨ ਵਾਲਿਆ ਨੂੰ ਸ਼ਰਮ ਆਉਂਦੀ ਹੈ।

  • @SarbjitSingh-fp3oj
    @SarbjitSingh-fp3oj 18 วันที่ผ่านมา

    Sardar balwant singh ramuwalia sahib honest and fearless leader very intelligent person God bless him parmatama thanu chardhi kala vakshan thuahdi tandrusti lai shubh kamna

    • @nindersingh628
      @nindersingh628 17 วันที่ผ่านมา +2

      ਮੌਕਾਪ੍ਰਸਤ ਲਿਖਣਾ ਭੁੱਲ ਗਿਆ ਤੁਹਾਨੂੰ

    • @ParamvirSingh-wz9ox
      @ParamvirSingh-wz9ox 5 วันที่ผ่านมา

      Honest politician Ramuwalia...biggest joke..

  • @RamSingh-hj7ud
    @RamSingh-hj7ud 2 วันที่ผ่านมา

    Ap no hor koy admy nhy mela tho.ap the.chenel the

  • @RamSingh-hj7ud
    @RamSingh-hj7ud 2 วันที่ผ่านมา

    Agadar h

  • @HarjinderSingh-rq8tl
    @HarjinderSingh-rq8tl 17 วันที่ผ่านมา +1

    ਇਸ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਵਿੱਚ ਹੀ ਰਹਿ ਗਿਆ

  • @BalwinderSingh-kc5rv
    @BalwinderSingh-kc5rv 22 ชั่วโมงที่ผ่านมา

    Naam Tum ladka ho jana mukabala shayari hotel Sharma

  • @TarsemSingh-oo6bv
    @TarsemSingh-oo6bv 6 วันที่ผ่านมา

    Ramuwalya.tainu.bhi.Narka.ch.jao.ge.gadari.tusi.bhi.ghat.nahi.ho.

  • @bhajansingh7078
    @bhajansingh7078 15 วันที่ผ่านมา

    Kolichat kadi kis di kolichatda hain

  • @RamSingh-hj7ud
    @RamSingh-hj7ud 2 วันที่ผ่านมา

    Kom the gadar h rumu aly. 12:44

  • @HarpalSingh-uq4yp
    @HarpalSingh-uq4yp 2 วันที่ผ่านมา

    ਸਿਰੇ ਦਾ ਖੱਚ

  • @jaswantrai5840
    @jaswantrai5840 14 วันที่ผ่านมา

    Eh ramuwalea dal badlu te most opportunist banda hai. Ehna video bnon valian Punjab dian urgent te important problems ne nazar ondea

  • @HardeepMangat_
    @HardeepMangat_ 15 วันที่ผ่านมา

    Chamcha se eh center da

  • @RamSingh-hj7ud
    @RamSingh-hj7ud 2 วันที่ผ่านมา

    Rumu alya gadarh bulu satar gadray katy is nu.sa l kru

  • @BalwinderSingh-e2o
    @BalwinderSingh-e2o 15 วันที่ผ่านมา

    ਚੱਲੇ ਹੋਏ ਕਾਰਤੂਸਾਂ ਨੂੰ ਕਾ ਤੋਂ ਕੈਮਰਾ ਮੂਰੇ ਲਿਆਉਣੇ ਹੁੰਦੇ ਹੋ

  • @amardeepsingh3689
    @amardeepsingh3689 4 วันที่ผ่านมา

    ਬਹੁਤ ਹੀ ਘਟੀਆ ਬੰਦਾ ਏ

  • @shamshersingh2648
    @shamshersingh2648 วันที่ผ่านมา

    Dhala bhnda ramu kita

  • @Parmjitsinghsidhu-z3t
    @Parmjitsinghsidhu-z3t 4 วันที่ผ่านมา

    ਪੰਜਾਬ ਦੇ ਖਜਾਨੇ ਚੋ ਪੈਸੇ ਦੇਣੇ ਸੀ ਬਾਦਲ ,,,,,,ਉਸ ਦੇ ਬਾਪੂ ਦਾ ਭੋਗ ਸੀ,,,,,,

  • @gurvailsingh8722
    @gurvailsingh8722 4 วันที่ผ่านมา

    ਕੁਰਸੀ ਮਗਰ ਭੱਜਾ ਫਿਰਦਾ ਸਿੱਖ ਕੌਮ ਲਈ ਕੋਈ ਵੀ ਕੰਮ ਨਹੀਂ ਕੀਤਾ ਤਾਂ ਜੋ ਕਿ ਸਿੱਖ ਕੌਮ ਅੱਗੇ ਵੱਧ ਸਕੇ ਗੱਦਾਰੀ ਦਾ ਕੰਮ ਕਰਦੇ ਰਹੇ ਹੋ

  • @Gill.-466
    @Gill.-466 9 วันที่ผ่านมา

    ਦੁਨੀਆ। ਦਾ। ਝੂਠਾ। ਸਿਰੇ। ਦਾ

  • @amandhillon2215
    @amandhillon2215 10 วันที่ผ่านมา

    Tu bhain jahun gia c akali dal vich

  • @amarjitkaur3694
    @amarjitkaur3694 17 วันที่ผ่านมา

    ਬਾਦਲ ਤੇ ੲਇਹ ਕਵੀਸ਼ਰ ਕਰਦੇ ਰਹੇ ਹਨ

  • @ShankarSingh-zs2ed
    @ShankarSingh-zs2ed 11 วันที่ผ่านมา

    Eh Vikaoo Dalla Badalan da..