ਭਗਤਾ ਭਾਈ ਦੀਆ ਮਸ਼ਹੂਰ ਪੱਠੇ ਲਿਆਉਣ ਵਾਲੀਆਂ ਰਿਕਸ਼ਾ ਰੇਹੜੀਆਂ | ਜਾਣੋ ਰੇਟ | ਚਾਰੇ ਵਾਲੇ ਟੋਕੇ | ਪੂਰੀ ਜਾਣਕਾਰੀ

แชร์
ฝัง
  • เผยแพร่เมื่อ 6 มี.ค. 2022
  • #bhagtabhaika
    #punjabiflopper
    #bhagtabhaitoke
    ਭਗਤਾ ਭਾਈ ਦੀਆ ਮਸ਼ਹੂਰ ਪੱਠੇ ਲਿਆਉਣ ਵਾਲੀਆਂ ਰਿਕਸ਼ਾ ਰੇਹੜੀਆਂ | ਜਾਣੋ ਰੇਟ | ਚਾਰੇ ਵਾਲੇ ਟੋਕੇ | ਪੂਰੀ ਜਾਣਕਾਰੀ

ความคิดเห็น • 120

  • @KulwantSingh-jc4ul
    @KulwantSingh-jc4ul 2 ปีที่แล้ว +11

    ਬਹੁਤ ਵਧੀਆ ਬਹੁਤ ਵਧੀਆ ਜੀ ਜਿਉਂਦੇ ਰਹੋ ਸੇਵਾ ਕਰਦੇ ਰਹੋ ਗੁਰੂ ਨਾਨਕ ਪਾਤਸ਼ਾਹ ਨੇ ਕਿਰਤ ਨੂੰ ਵਡਿਆਇਆ ਹੈ

  • @JAGJEETSINGH-vh4yw
    @JAGJEETSINGH-vh4yw 2 ปีที่แล้ว +6

    ਬਹੁਤ ਵਧੀਆ ਉਪਰਾਲਾ ਜਾਣਕਾਰੀ ਦਿੱਤੀ From ਫਾਜ਼ਿਲਕਾ ਦ

  • @balveersinghsandhu1577
    @balveersinghsandhu1577 ปีที่แล้ว +5

    ਬਹੁਤ ਹੀ ਵਧੀਆਂ ਬਾਈ ਜੀ ਰੇਹੜੀ ਦੀ ਕੀਮਤ ਵੀ ਹਿਸਾਬ ਨਾਲ ਦਸ ਰਹੇ ਹਨ ਕੋਈ ਵੀ ਉਹਲੇ ਵਾਲੀ ਗੱਲ ਨਹੀਂ

    • @manreetkaur4300
      @manreetkaur4300 2 หลายเดือนก่อน

      😮😮😮😮😮😮😮😮😮😮😮😮😮😮😮😮😮😮😮😮😮😮😮

  • @mohansinghmour779
    @mohansinghmour779 ปีที่แล้ว

    ਵਾਹਿਗੁਰੂ ਜੀ ਸਾਰੇ ਵਿਰਾ ਨੂੰ ਚੜ੍ਹਦੀ ਕਲਾ ਵਿਚ ਰੱਖਣਾ

  • @avimaan4011
    @avimaan4011 2 ปีที่แล้ว +6

    ਭਗਤਾ ਭਾਈਕਾ ਧੰਨਵਾਦ ਟੀਮ ਹੈ ਕਬੱਡੀ ਦੀ ਗੋਰਾ ਮਾਨ ਕਬੱਡੀ ਖਿਡਾਰੀ ਬੀਕਰ ਮਾਨ ਚੱਠਾ ਅੰਕਤ ਲਾਠ ਖੇਡੇ ਭਗਤਾਂ ਭਾਈ ਚੁ ਜਰੂਰ ਆਵਾਂਗੇ ਟੋਕਾ ਲੈਣ

  • @Kehtibaadipyaar
    @Kehtibaadipyaar 2 ปีที่แล้ว +3

    bhut sohne Waheguru ji bai nu sari ummar khush rakhe

  • @harmailsingh627
    @harmailsingh627 2 ปีที่แล้ว +1

    ਬਹੁਤ ਵਧੀਆ

  • @gurdeepsekhon1987
    @gurdeepsekhon1987 2 ปีที่แล้ว +2

    ਚੰਗੀ ਜਾਣਕਾਰੀ

  • @sandhu31wala
    @sandhu31wala 2 ปีที่แล้ว +4

    Bhut good work

  • @ekamjotsingh8568
    @ekamjotsingh8568 2 ปีที่แล้ว +4

    ਬਾਈ ਰੇਟ ਬਹੁਤ ਵਧੀਆ ਹੈ ਬਾਈ ਦਾ ਜਾਇਜ਼

  • @singhjagjeet6171
    @singhjagjeet6171 2 ปีที่แล้ว +1

    ਬਹੁਤ ਵਧੀਆ ਵੀਡਿਉ ਹੈ

  • @gagandhillon9028
    @gagandhillon9028 2 ปีที่แล้ว +4

    Very very nice 👍👍

  • @boparaiboparai9730
    @boparaiboparai9730 2 ปีที่แล้ว +3

    ਦੱਬੀ ਚਲ ਕੰਮ ਛੋਟੇ ਵੀਰ ।
    ਬਹੁਤ ਵਧੀਆ ਜਾਣਕਾਰੀ ਆ

    • @baljindermaan
      @baljindermaan  2 ปีที่แล้ว

      ਧੰਨਵਾਦ ਬਾਈ ਜੀ ਤੁਹਾਡੇ ਵਰਗੇ ਵੀਰਾ ਦੀ ਸਪੋਟ ਚਾਹੀਦੀ ਆ

  • @jagdeepsinghchahal1381
    @jagdeepsinghchahal1381 2 ปีที่แล้ว +3

    Very good information 💁‍♀️

  • @khattraagriculture5476
    @khattraagriculture5476 2 ปีที่แล้ว +1

    Vadiya bhai ji

  • @khushkaranchhina2890
    @khushkaranchhina2890 ปีที่แล้ว +1

    Bhot vadia ji। mere v ਨਾਨਕੇ ah bhagte

  • @technicianbro86
    @technicianbro86 2 ปีที่แล้ว +1

    Bahut badiya 22ji vdo

  • @babashrichandjidesidwakhan1215
    @babashrichandjidesidwakhan1215 2 ปีที่แล้ว +4

    ਰੇਟ ਬਹੁਤ ਜ਼ਿਆਦਾ ਨੇ ਬਾਈ ਦੇ

  • @gurlalsandhu6769
    @gurlalsandhu6769 2 ปีที่แล้ว +2

    Good work

  • @satnamrandhawa1199
    @satnamrandhawa1199 2 ปีที่แล้ว +2

    22ji very nice

  • @sukhrajsingh7735
    @sukhrajsingh7735 2 ปีที่แล้ว +4

    Great work Pajhi 🙏

  • @gursewakaulakh9318
    @gursewakaulakh9318 2 ปีที่แล้ว +1

    Very nice ji 🙏🙏🙏

  • @bilwasingh9325
    @bilwasingh9325 2 ปีที่แล้ว +3

    Very nice

  • @sukhchainsingh9893
    @sukhchainsingh9893 ปีที่แล้ว +1

    Very nice g 🙏🙏

  • @KuldeepSingh-mc3kr
    @KuldeepSingh-mc3kr 2 ปีที่แล้ว +1

    Very good veer

  • @guggumangatguggu3051
    @guggumangatguggu3051 ปีที่แล้ว

    ਰੇਟ ਬਹੁਤ ਜਾਇਜ਼ ਆ ਬਾਈ ਦਾ 👍👍👍👍

  • @happysidhu794
    @happysidhu794 2 ปีที่แล้ว +4

    Nice video🎥

  • @gursewakaulakh9318
    @gursewakaulakh9318 2 ปีที่แล้ว +2

    Very nice ji

  • @HarjitSingh-id3mu
    @HarjitSingh-id3mu 2 ปีที่แล้ว +2

    subhanallah subhanallah ❤️❤️❤️Jeetu daduwal Doha Qatar 🙏💖💖💖

  • @virksteelwork5323
    @virksteelwork5323 2 ปีที่แล้ว +2

    Bahut badhiya video Banai bro

  • @rattanlalbazarh5692
    @rattanlalbazarh5692 ปีที่แล้ว

    Very good work ji🙏🙏🙏

  • @rajaramsingh9670
    @rajaramsingh9670 2 ปีที่แล้ว +2

    Very good Brother

  • @ManinderSingh-mr2zk
    @ManinderSingh-mr2zk 2 ปีที่แล้ว +2

    👌👌👌👌👌👌👌👌👌

  • @agricultureimpliment9525
    @agricultureimpliment9525 11 หลายเดือนก่อน

    Good

  • @gopibrar2080
    @gopibrar2080 2 ปีที่แล้ว +1

    Very nice Bai

  • @gurbachansingh7116
    @gurbachansingh7116 2 ปีที่แล้ว +1

    Guru.nanak patsah.charhdi.kalaa karan ji BHAI SAHIB ji ute is weary.gud work ji weary.gud work ji weary.gud work ji

  • @brar215
    @brar215 ปีที่แล้ว

    Good job

  • @keenatt2492
    @keenatt2492 ปีที่แล้ว

    Very good bar ji

  • @HardeepSingh-qj6tc
    @HardeepSingh-qj6tc ปีที่แล้ว

    Very nice good

  • @laddisingh321
    @laddisingh321 2 ปีที่แล้ว +2

    Nice video

  • @Makhansingh-fb1vz
    @Makhansingh-fb1vz ปีที่แล้ว

    Very very nice

  • @harjindersingh3804
    @harjindersingh3804 ปีที่แล้ว

    Very good

  • @gurpreetbhullar3088
    @gurpreetbhullar3088 2 ปีที่แล้ว +8

    ਬਾਈ ਜੀ ਰੇਟ ਕੁਝ ਜ਼ਿਆਦਾ

  • @kewalkrishan3161
    @kewalkrishan3161 2 ปีที่แล้ว +2

    🙏🚜🚜🚜🚜🚜

  • @shyamlal3645
    @shyamlal3645 2 ปีที่แล้ว +4

    Good work

  • @gurjeetsingh7943
    @gurjeetsingh7943 ปีที่แล้ว

    Nice

  • @boparaiboparai9730
    @boparaiboparai9730 2 ปีที่แล้ว +3

    ਇੱਕ ਵੀਰਾ ਕਾਰ ਬਾਜ਼ਾਰ ਦੀ ਵੀ ਵੀਡਿਉ ਬਣਾਇਆ ਕਰ

  • @avtarbrar2275
    @avtarbrar2275 ปีที่แล้ว

    ਬਹੁਤ ਵਧੀਆ ਬਾਈ ਜੀ

  • @gurpalsingh2514
    @gurpalsingh2514 2 ปีที่แล้ว +1

    Varry good Bai ji

  • @pargatsinghshergill7468
    @pargatsinghshergill7468 2 ปีที่แล้ว +10

    ਬਾਈ ਜੀ ਹਰੇਕ ਚੀਜ਼ ਦਾ ਰੇਟ ਬਹੁਤ ਹਾਈ ਐ

    • @pamajawadha5325
      @pamajawadha5325 2 ปีที่แล้ว +1

      Kahi 250wali 400de rate high hun

  • @satbirghuman9949
    @satbirghuman9949 2 ปีที่แล้ว

    great job

  • @sandhu31wala
    @sandhu31wala 2 ปีที่แล้ว +5

    Agri sewa

  • @dilbagsinghsarwara205
    @dilbagsinghsarwara205 2 ปีที่แล้ว +2

    Tractor modification di shop di video bnayea kro veer ji

  • @jaskaranvirk63
    @jaskaranvirk63 2 ปีที่แล้ว +4

    ਪੱਠੇਆ ਦੀ ਕਟਾਈ ਮੋਟੀ ਬਰੀਕ ਕਰਨ ਵਾਲਾ ਟੋਕਾ ਹੈਗਾ ਆਪਣੇ ਕੋਲ?

  • @gurpalsingh2514
    @gurpalsingh2514 2 ปีที่แล้ว +1

    Mai mukerian mai moter cycal di rerhy mangbani chahunda Han manu dasso kime mangvai jA sakdi hai

  • @mohindersingh3512
    @mohindersingh3512 2 ปีที่แล้ว +3

    Necessity is the mother of invention.

  • @oORGANICCHEMISTRY
    @oORGANICCHEMISTRY 2 ปีที่แล้ว +2

    Online booking vgaira available hai ?? Te pura address dsso ji?? Bhagta ke kithe painda ? Kehri district te tehsil vch painda g

    • @baljindermaan
      @baljindermaan  2 ปีที่แล้ว

      District bathinda number video vich hega bai call krlo

  • @heerasinghbatth9027
    @heerasinghbatth9027 2 ปีที่แล้ว +1

    Bahut vadia reporter saab harik cheej da rate dasiya

  • @KuldeepSingh-en8tp
    @KuldeepSingh-en8tp ปีที่แล้ว +1

    ੳੁਸਾਰੀ ਵਾਸਤੇ ਰੇਤਾ ਛਾਨਣ ਵਾਲੀ ਮਸ਼ੀਨ ਕੋੲੀ ਹੈ ਜੀ? ???

  • @magharsingh1817
    @magharsingh1817 ปีที่แล้ว

    22g bhaot vadia lga aasi toka lain aava ge jmlw Tu maga

  • @mohindersingh3512
    @mohindersingh3512 2 ปีที่แล้ว +2

    Not many people know the micro towns' names. So please start full introduction with district, tehsil and major city close by for convenience.

  • @mohansinghmour779
    @mohansinghmour779 ปีที่แล้ว

    ਵੀਰ ਜੀ ਵੀਡੀਓ 19 ਮਹੀਨੇ ਪੁਰਾਣੀ ਹੈ

  • @comercialterace903
    @comercialterace903 ปีที่แล้ว +2

    Belcha v haiga?price v daseo round te nokila hove .

  • @navjeetdhillon12
    @navjeetdhillon12 2 ปีที่แล้ว +4

    Ah jo lift wali rehdi ae eh bht mehngi ae ik maiser khna vi bndi ae steel di oh ae tuhde rate da bht frk ae

  • @baljindersingh7970
    @baljindersingh7970 2 ปีที่แล้ว +1

    Sir ji nawanshair delivery karde ho

  • @ARMAAN-jg7jx
    @ARMAAN-jg7jx 2 ปีที่แล้ว +1

    Bai ji motorcycle trolley chahiye.mai pathankot se hu.

  • @somthingcreativekroo9220
    @somthingcreativekroo9220 ปีที่แล้ว

    22 kithe ku panda ih Google map location payo ji plz

  • @subhamrathour5388
    @subhamrathour5388 7 หลายเดือนก่อน

    Full address h nhi

  • @arvinderpalsingh2449
    @arvinderpalsingh2449 2 ปีที่แล้ว +3

    Address pura daso

  • @pamajawadha5325
    @pamajawadha5325 2 ปีที่แล้ว +1

    Beej vale dol nal sani tudi ralun vaste dana. Khal pa ke guma devo sani dagra vaste tiar

  • @jagwantsingh2030
    @jagwantsingh2030 ปีที่แล้ว +1

    Horse li khurli jisti

  • @mukeshpandit102
    @mukeshpandit102 2 ปีที่แล้ว +2

    Bacchon ka tractor chahie Mujhe kitne ka Padega kahan per aana hoga

  • @jaatdevtayoutuber331
    @jaatdevtayoutuber331 2 ปีที่แล้ว +1

    Baik wali troli kitne ki h

  • @shreeramsingh1553
    @shreeramsingh1553 2 ปีที่แล้ว +1

    Sir please Hindi me bataye

  • @bikramjitsingh9551
    @bikramjitsingh9551 2 ปีที่แล้ว +2

    Bhut yda rate va sade edr ta bhut frk a

  • @baldevsingh9173
    @baldevsingh9173 2 ปีที่แล้ว +3

    Niri lut aa
    Siraa hi kra ta

  • @avtarkardey8496
    @avtarkardey8496 2 ปีที่แล้ว +6

    ਲੁਟ ਮਚਾਹੀਏ ਇਹਨਾ ਨੇ

  • @BalwinderSingh-wm7dd
    @BalwinderSingh-wm7dd 2 ปีที่แล้ว +3

    ਇਹੋ ਜਿਹੇ ਲੋਕਾਂ ਤੋਂ ਬਚੋ ਖੁਦ ਮਿਹਨਤ ਕਰੋਂ ।

  • @shaneraza153
    @shaneraza153 2 ปีที่แล้ว +1

    Kemat kya h

  • @gurjindersidhu79
    @gurjindersidhu79 ปีที่แล้ว

    ਨਜਾਇਜ਼ ਕੀਮਤ ਆ ਕਈ ਚੀਜਾਂ ਦੀ

  • @mandeepsingh-rl2vm
    @mandeepsingh-rl2vm 2 ปีที่แล้ว +4

    Kissan di aamdan ghat rai aa te ehna de full high rate ne .. bahut luttdae ne eh jatta nu

    • @shivrajsingh1669
      @shivrajsingh1669 2 ปีที่แล้ว +1

      ਇਹ ਆਪ ਹੀ ਕਹਿ ਰਹੇ ਹਨ ਕਿ ਜਿਮੀਦਾਰਾ ਘਾਟੇ ਦਾ ਸੌਦਾ ਹੈ ਅਤੇ ਇੰਨਾ ਨੇ ਸੰਦ ਸਾਰੇ ਜਿਮੀਦਾਰਾ ਵਾਸਤੇ ਬਣਾਏ ਹਨ ਜੇਕਰ ਜਿਮੀਦਾਰਾ ਘਾਟਾ ਪਾਉਂਦਾ ਐ ਤਾਂ ਖਰੀਦ ਕੌਣ ਕਰੂ
      ਗਲ ਬਣੀ ਨੀ

    • @gurjotsinghmaan8168
      @gurjotsinghmaan8168 2 ปีที่แล้ว

      @@shivrajsingh1669 shi gl

  • @sidhusidhu22846
    @sidhusidhu22846 6 หลายเดือนก่อน

    Thag a sara da jido kol jyo ga odo pat lago

  • @surjeetsingh5900
    @surjeetsingh5900 2 ปีที่แล้ว +4

    ਬਹੁਤ ਵੱਡਾ ਠੱਗ ਜੋ ਬੱਚੋ

    • @baljindermaan
      @baljindermaan  2 ปีที่แล้ว +1

      ਬਾਈ ਕੀ ਗੱਲ ਹੋ ਗਈ ਰੇਟ ਤਾਂ ਨੀ ਵੱਧ ਲਾ ਰਿਹਾ ਜ਼ਰੂਰ ਦੱਸੀ

    • @surjeetsingh5900
      @surjeetsingh5900 2 ปีที่แล้ว +2

      @@baljindermaan ਹਾ ਬਾਈ ਰੇਟ 8500 ਸੋ ਵਾਲੀ ਰੇੜੀ ਦਾ 11500 ਸੋ ਦੀ ਦੱਤੀ ਆ

    • @baljindermaan
      @baljindermaan  2 ปีที่แล้ว

      ਧੰਨਵਾਦ ਬਾਈ ਮੈਂ ਕਰਦਾ ਗੱਲ ਬਾਈ ਨਾਲ ਕਦੋਂ ਲੈ ਕੇ ਗਿਆ ਬਾਈ ਤੇਰਾ ਨੰਬਰ ਭੇਜੀ

    • @gurmeetsinghjassar2292
      @gurmeetsinghjassar2292 ปีที่แล้ว

      @@baljindermaan ਸਿਰੇ ਦਾ ਠੱਗ ਆ ਬਾਈ ਇਹ ਸਾਡੇ ਗੁਆਂਢ ਵਿੱਚ ਹੀ ਆ ਬਹੁਤ ਛਿੱਲ ਲਾਉਦਾ ਇਹ ਲੋਕਾ ਦੀ

    • @sewaksidhu5620
      @sewaksidhu5620 ปีที่แล้ว

      ਗੁਵਾਂਢੀ ਨੂ ਗਵਾਂਢੀ ਤਾਂ ਵੇਖ‌ ਨੀ ਜਰਦਾ ਅਜ ਦੇ ਜਮਾਨੇ ਚ

  • @amarjitdhillon7116
    @amarjitdhillon7116 ปีที่แล้ว

    Very good g

  • @armanphangura8931
    @armanphangura8931 ปีที่แล้ว

    Q

  • @satvindersingh7141
    @satvindersingh7141 ปีที่แล้ว

    ਕਣਕ ਦਾ। ਝਰਨਾ mi ਮਿਲ ਜਾਏਗਾ

  • @gordhanramchoudhry9106
    @gordhanramchoudhry9106 2 ปีที่แล้ว +1

    Hindi boll bhai

    • @baljindermaan
      @baljindermaan  2 ปีที่แล้ว

      ਹਿੰਦੀ ਘੱਟ ਆਉਂਦੀ ਆ

  • @paramvir1495
    @paramvir1495 2 ปีที่แล้ว +8

    _ਜੇ ਕਿਸੇ ਨੂੰ Job ਦਾ _*_Work Experience_*_ ਸਰਟੀਫਿਕੇਟ (ਕਿਸੇ ਵੀ ਫ਼ੀਲਡ ਦਾ) ਚਾਹੀਦਾ ਹੈ ਯਾਂ ਇੰਟਰਨੈਸ਼ਨਲ ਡ੍ਰਾਈਵਿੰਗ ਲਾਇਸੈਂਸ online apply ਕਰਨਾ ਹੋਵੇ ਤਾ ਸਾਨੂੰ contact ਕਰ ਸਕਦੇ ਹੋ.....ਠਾਸੀ ਸੱਤ ਸੋ ਸ਼ਬੀ ਸਤਾਨਵੈ ਅੱਠ ਸੋ ਉੱਨੀ_

    • @sultanitbpforce2733
      @sultanitbpforce2733 2 ปีที่แล้ว

      Mobile number daso y

    • @ramanmittal7745
      @ramanmittal7745 2 ปีที่แล้ว

      @@sultanitbpforce2733 upar comment ch likheya ta hoya veere....ਅਠਾਸੀ ਸੱਤ ਸੌ ਛੱਬੀ,ਸਤਾਨਵੈ ਅੱਠ ਸੌ ਉੱਨੀ !! par ohna ne 26 de spelling galat likhe aa

    • @paramvir1495
      @paramvir1495 2 ปีที่แล้ว

      Hanji veer ji ehi number aa mera, karlo call

  • @ekamjotsingh8568
    @ekamjotsingh8568 2 ปีที่แล้ว +37

    ਬਾਈ ਰੇਟ ਬਹੁਤ ਵਧੀਆ ਹੈ ਬਾਈ ਦਾ ਜਾਇਜ਼

    • @preetbrar4013
      @preetbrar4013 2 ปีที่แล้ว +3

      Ha rate ghtt 8000 20000 Hona chahida

    • @amarjitamarjit8303
      @amarjitamarjit8303 2 ปีที่แล้ว +1

      ਕੋਈ ਜਾਇਜ ਨੀ ਆ ਸਟੀਲ ਦੀ ਰੇੜੀ 3800 ਸੋ ਰੁਪਏ ਦੀ ਆ

    • @varinderkular951
      @varinderkular951 2 ปีที่แล้ว

      @@preetbrar4013 aala

    • @Mt-kfs
      @Mt-kfs ปีที่แล้ว

      ਬਾਈ ਇਕ ਵਾਰ ਬੁਲਾ ਰਿਹਾ ਦੁਕਾਨ
      ਫਿਰ ਉਥੇ ਠੋਕੀ ਕਰੂ ਚੰਗੀ ਤਰਾਂ

    • @HarinderSingh-rh2wo
      @HarinderSingh-rh2wo ปีที่แล้ว

      @@preetbrar4013 ਨੂੰ ਇਹ ਅਹਿਸਾਸ ਹੋ

  • @gurnoorsingh9974
    @gurnoorsingh9974 ปีที่แล้ว

    Very nice

  • @_Gurukirp_Designer_Boutique
    @_Gurukirp_Designer_Boutique ปีที่แล้ว

    Good