ਭਾਈ ਰੂਪਾਂ ਦੀਆ ਮਸ਼ਹੂਰ ਦਾਤੀਆਂ ਕਹੀਆਂ | ਮਿਲ ਗਈ ਅਸਲ ਪੁਰਾਣੀ ਦਾਤੀਆਂ ਕਹੀਆਂ ਦੀ ਮਸ਼ਹੂਰ ਦੁਕਾਨ | ਜਾਣੋ ਕੀ ਹੈ ਖਾਸ?

แชร์
ฝัง
  • เผยแพร่เมื่อ 29 ก.ย. 2024
  • #punjabiflopper
    #bhairupa
    #bhairupadatti
    ਭਾਈ ਰੂਪਾਂ ਦੀਆ ਮਸ਼ਹੂਰ ਦਾਤੀਆਂ ਕਹੀਆਂ | ਮਿਲ ਗਈ ਅਸਲ ਪੁਰਾਣੀ ਦਾਤੀਆਂ ਕਹੀਆਂ ਦੀ ਮਸ਼ਹੂਰ ਦੁਕਾਨ | ਜਾਣੋ ਕੀ ਹੈ ਖਾਸ?

ความคิดเห็น • 38

  • @boparaiboparai9730
    @boparaiboparai9730 2 ปีที่แล้ว +12

    ਹੁਣ ਤਾਂ ਕੰਮ ਮਸ਼ੀਨੀ ਹੋ ਗਏ ਪਰ ਓਸ ਸਮੇਂ ਵਿੱਚ ਤਾਂ ਵੀਰ ਪੁਰਾਣੇ ਮਿਸਤਰੀਆਂ ਮੂਹਰੇ ਲੋਹਾ ਪਾਣੀ ਵਾਗੂੰ ਚਲਦਾ ਸੀ । ਵੀਰ ਦੀ ਠੇਕੇ ਵਾਲੀ ਗੱਲ ਬਿਲਕੁਲ ਠੀਕ ਆ ਹੁਣ ਇਸ ਜ਼ਮਾਨੇ ਚ ਮਿਹਨਤ ਦੀ ਕਦਰ ਨਹੀਂ ਹੁਣ ।

  • @dharmindersingh3597
    @dharmindersingh3597 ปีที่แล้ว +1

    ਦਾਤੀ ਤਾਂ ਭਾਈ ਰੂਪੇ ਦੀ ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਕਰੇ ਜੀ

  • @GurmeetSingh-rt8xf
    @GurmeetSingh-rt8xf 2 ปีที่แล้ว +12

    ਬਹੁਤ ਵਧੀਆ ਵੀਡੀਓ ਵੀਰ ਇਸ ਤਰਾਂ ਦੀਆਂ ਵੀਡੀਓਜ਼ ਦਿਖਾਇਆ ਕਰੋਂ ਪਰਮਾਤਮਾ ਤੰਦਰੁਸਤੀ ਵਖਸੇ

  • @boparaiboparai9730
    @boparaiboparai9730 2 ปีที่แล้ว +7

    ਮਿਹਨਤਕਸ ਲੋਕਾਂ ਨੂੰ ਸਲਾਮ ਆ ਵੀਰ

  • @newckelectronic4056
    @newckelectronic4056 2 ปีที่แล้ว +9

    ਇੱਕ ਦਾਤੀ ਤਿਆਰ ਕਰਨ ਲਈ ਪਤਾ ਨਹੀ ਕਿੰਨੇ ਵਾਰੀ ਹੱਥਾਂ ਰਾਹੀਂ ਨਗਦੀ

  • @gurjantsidhu5155
    @gurjantsidhu5155 2 ปีที่แล้ว +4

    ਕਿੱਥੇ ਤੇ ਕਿਹੜੇ ਜਿਲੇ ਚ ਬਾਈ ਜੀ ਨੰਬਰ ਵੀ ਦਿਉ

  • @Manukd89
    @Manukd89 2 ปีที่แล้ว +9

    Is admi k liye like banta hai

  • @harvinderbrar6940
    @harvinderbrar6940 2 ปีที่แล้ว +5

    Saade kol bhai rupe diaa datiyaa bhut bdiaa Anupgarh Sri ganganager rajsthan

  • @mandeepsingh-rl2vm
    @mandeepsingh-rl2vm 2 ปีที่แล้ว +8

    Kissan di fasal v ta ruldi aa ...os di kehrra kadar paindi aa

  • @AmanSingh-tu8qx
    @AmanSingh-tu8qx 2 ปีที่แล้ว +5

    Good

  • @harpindersingh4291
    @harpindersingh4291 2 ปีที่แล้ว +5

    ਵਾਹਿਗੁਰੂ ਜੀ ਤਰੱਕੀ bakshan

  • @ramanmittal7745
    @ramanmittal7745 2 ปีที่แล้ว +3

    _ਜੇ ਕਿਸੇ ਨੂੰ _*_Job_*_ ਦਾ _*_Work Experience_*_ (ਕਿਸੇ ਵੀ ਫ਼ੀਲਡ ਦਾ) ਚਾਹੀਦਾ ਹੈ ਯਾਂ ਇੰਟਰਨੈਸ਼ਨਲ ਡ੍ਰਾਈਵਿੰਗ ਪਰਮਿਟ apply ਕਰਨਾ ਹੋਵੇ ਤਾ ਸਾਨੂੰ contact ਕਰ ਸਕਦੇ ਹੋ.... ਅਠਾਸੀ ਸੱਤ ਸੌ ਛੱਬੀ,ਸਤਾਨਵੈ ਅੱਠ ਸੌ ਉੱਨੀ..._

  • @sukhrajsukhisukhi5053
    @sukhrajsukhisukhi5053 2 ปีที่แล้ว +1

    ਉਹ ਕਹਿੜੇ ਲੱਕੜ ਆ ਜੋ ਬਾਸ ਵਰਗੀ ਹੁੰਦੀ ਆ ਬਹੁਤ ਜਿਆਦਾ ਜੋ ਠੋਸ ਹੁੰਦੀ ਆ ਬਾਸ ਤਾ ਖੋਖਲਾ ਹੁੰਦਾ

  • @ramphalrana6388
    @ramphalrana6388 2 ปีที่แล้ว +2

    Hisar.m.kis.k.pas.milage.drati

  • @mandeepsingh-rl2vm
    @mandeepsingh-rl2vm 2 ปีที่แล้ว +5

    Ehna di mehnat di kadar t jatt hi paauga ...jado jatt di hi aamdan ghatt rai aa t ehna nu ena uchha mull kaun dauga

  • @mureedabbas5808
    @mureedabbas5808 2 ปีที่แล้ว +3

    Sardar ji wadia
    Bardhe mazbut

  • @SatnamSingh-fe3tg
    @SatnamSingh-fe3tg 2 ปีที่แล้ว +3

    Waheguru ji Mehar Karo

  • @Paramjeetnursery
    @Paramjeetnursery 2 ปีที่แล้ว +3

    very good

  • @rupinderdhillon2374
    @rupinderdhillon2374 ปีที่แล้ว

    ਬਹੁਤ ਸਾਲਾਂ ਤੋਂ ਇਹਨਾਂ ਦੀਆਂ ਦਾਤੀਆਂ ਦੀ ਵਰਤੋਂ ਕਰਦੇ ਹਾਂ।

  • @satkartarsingh5244
    @satkartarsingh5244 2 ปีที่แล้ว +2

    Oh fix rate hunda daru daa

  • @narinderkumar1098
    @narinderkumar1098 2 ปีที่แล้ว +2

    Very nice job brother

  • @gursewakaulakh9318
    @gursewakaulakh9318 2 ปีที่แล้ว +2

    Very nice ji

  • @singhharkirtan8690
    @singhharkirtan8690 2 ปีที่แล้ว +1

    Sat shri akal ji bahut vadhiya jankari diti bhaji dhanybad ji 🙏waheguru Ji bhai sahib huna bahut taking deve ji

  • @kamaldipbrar9297
    @kamaldipbrar9297 2 ปีที่แล้ว +2

    Very nice 👌

  • @GurdeepDhillon1984
    @GurdeepDhillon1984 2 ปีที่แล้ว +1

    Vir merea koi ghal nhi tere kisan vir rgre pe ne koi nhi 2 rupe ghat shi

  • @sumarbhaati4885
    @sumarbhaati4885 2 ปีที่แล้ว +2

    🙏🙏🙏

  • @dalveersandhu7010
    @dalveersandhu7010 2 ปีที่แล้ว +2

    Nice

  • @jagdevgill5364
    @jagdevgill5364 2 ปีที่แล้ว +2

    👌👍🙏

  • @AmanSingh-tu8qx
    @AmanSingh-tu8qx 2 ปีที่แล้ว +2

    ❤️❤️

  • @dineshtanwar9558
    @dineshtanwar9558 2 ปีที่แล้ว

    Location please

  • @gulabsingh-mq9lo
    @gulabsingh-mq9lo 6 หลายเดือนก่อน

    Nice video

  • @GurpreetSingh-zb8fl
    @GurpreetSingh-zb8fl 2 ปีที่แล้ว +1

    Good

  • @arashdeepaujjla8024
    @arashdeepaujjla8024 2 ปีที่แล้ว +1

    Good

  • @sukhrajsukhisukhi5053
    @sukhrajsukhisukhi5053 2 ปีที่แล้ว +1

    ਕਹੀ ਦੇ ਦਸਤਾ ਕਿਸ ਲੱਕੜ ਦਾ ਹੋਵੇ ਜੋ ਛੇਤੀ ਟੁੱਟੇ ਨਾ ਤੇ ਹੋਲਾ ਹੋਵੇ

  • @DeepaDeepa-yk4lv
    @DeepaDeepa-yk4lv 2 ปีที่แล้ว

    Good 👍👍👍