ไม่สามารถเล่นวิดีโอนี้
ขออภัยในความไม่สะดวก

ਇਸਰਾਈਲ-ਫਲਸਤੀਨੀ ਜੰਗ ਦੀ ਜੜ੍ਹ ਕਿੱਥੇ ਹੈ? ਕਿਹੜੀ ਧਿਰ ਦੋਸ਼ੀ ਹੈ? ਸਿੱਖਾਂ ਨੂੰ ਕੀ ਕਰਨਾ ਚਾਹੀਦਾ ਹੈ? || ਅਜਮੇਰ ਸਿੰਘ

แชร์
ฝัง
  • เผยแพร่เมื่อ 13 ต.ค. 2023
  • #Israel #Palestine #War #TheSikhViewPoint #AjmerSingh

ความคิดเห็น • 128

  • @onkarsahota1677
    @onkarsahota1677 10 หลายเดือนก่อน +74

    ਸਿੱਖਾਂ ਦਾ ਹਾਲ ਵੀ ਯਹੂਦੀਆਂ ਵਰਗਾ ਹੈ, ਸ਼ੈਤਾਨ ਚੰਡਾਲ ਚਾਣਕਿਆ ਨੇ ਮਹਾ ਦੇਸ਼ ਪੰਜਾਬ ਨੂੰ ਛੋਟੀ ਜਿਹੀ ਸਟੇਟ ਬਣਾ ਕੇ ਰੱਖ ਦਿੱਤਾ ਤੇ ਸਿੱਖਾਂ ਨੂੰ ਮੋਰਚੇ ਲਾਉਣ ਤੇ ਮਜਬੂਰ ਕਰਤਾ। ਵਾਹਿਗੁਰੂ ਸਿੱਖਾਂ ਨੂੰ ਬੁੱਧੀ ਦਵੇ।

  • @tegazeez5748
    @tegazeez5748 10 หลายเดือนก่อน +34

    ਵਾਹਿਗੁਰੂ ਵਾਹਿਗੁਰੂ ਬਾਪੂ ਅਜਮੇਰ ਸਿੰਘ ਦੀ ਉਮਰ ਲੰਬੀ ਕਰੇ❤❤❤❤❤

  • @mrJattkaran
    @mrJattkaran 10 หลายเดือนก่อน +51

    ਸਾਨੂੰ ਸੇਧ ਦੇਣ ਲਈ ਧੰਨਵਾਦ ਭਾਈ ਅਜਮੇਰ ਸਿੰਘ ਜੀ ਤੁਸੀਂ ਪੰਥ ਦੇ ਰਤਨ ਹੋ 🙏

  • @tarsemsinghrandhawa2342
    @tarsemsinghrandhawa2342 10 หลายเดือนก่อน +42

    ਸਿੱਖ ਰਾਜ ਹੀ ਇੱਕੋ ਇੱਕ ਹੱਲ ਹੈ

  • @PiaraSingh-hi2tr
    @PiaraSingh-hi2tr 10 หลายเดือนก่อน +10

    ਬਿਲਕੁੱਲ ਸਿੱਖਾਂ ਨੂੰ ਬਹੁਤ ਸੰਬਲ ਕੇ ਚਲਣਾ ਚਾਹੀਦਾ ਹੈ।

  • @pr5991
    @pr5991 10 หลายเดือนก่อน +57

    As a Sikh I will stay quite as others were quite for decades when we were targeted and killed. Your directions and suggestions are great. We are emotional and I have seen many of us are taking stand with weak Palestine. Remember both Palestine and Israel congratulated Indira Gandhi in 1984 for operation blue star. Israel gave training to Indian military in 1984 for the attack on Darbar Sahib. We should stay away and concentrate on our own issues.

  • @JagroopSingh-no7xy
    @JagroopSingh-no7xy 10 หลายเดือนก่อน +69

    ਸਾਡੇ ਲੋਕ ਤਾ ਯਹੂਦੀਆ ਦੇ ਪੈਰ ਵਰਗੇ ਨਹੀ ਸਾਡੇ ਲੋਕ ਤਾ ਪੰਜਾਬ ਦੇ ਗਰੀਬ ਸਿੱਖ ਦੀ ਮਦਦ ਨਹੀ ਕਰਦੇ ਅਸੀ ਤਾ ਆਪਣੇ ਦੇਸ ਵਿੱਚ ਵੱਸਦੇ ਗਰੀਬ ਸਿਕਲੀਗਰ ਤੇ ਵਣਜਾਰੇ ਸਿੱਖਾ ਨੂੰ ਪੰਜਾਬ ਵਿੱਚ ਲਿਆਕੇ ਨਹੀ ਵਸਾ ਸਕਦੇ

  • @bobysekhonbobysekhon9162
    @bobysekhonbobysekhon9162 10 หลายเดือนก่อน +66

    ਲੋਕ ਇੰਨੇ ਡਰੇ ਹੋਏ ਨੇਂ , ਕਿ ਇੱਕ ਵੀ comment ਨੀਂ ਦੇਖਣ ਨੂੰ ਮਿਲਿਆ । ਕੀ ਸਿੱਖ ਕੌਮ ਇੰਨੀ ਡਰ ਗਈ ਹੈ ? ਯਾਦ ਰੱਖੋ ਕ੍ਰਾਂਤੀ ਉਹੀ ਲੋਕ ਲਿਉਂਦੇ ਹੁੰਦੇ ਨੇਂ , ਜੀਹਨਾਂ ਕੋਲ ਗਵਾਉਣ ਨੂੰ ਕੁੱਝ ਨੀਂ ਹੁੰਦਾ । ਅੱਗੇ ਆਓ , ਤੇ ਲਿਖੋ । ਇੱਕ ਬਜ਼ੁਰਗ ਬਾਪੂ ਕੌਮ ਨੂੰ ਜਗਾ ਰਿਹਾ ਐ ।

  • @harwinderbrar4351
    @harwinderbrar4351 10 หลายเดือนก่อน +14

    ਸਿੱਖਾਂ ਨੂੰ ਇਹ ਸਮਝ ਗੁਰਬਾਣੀ ਦੀ ਰੋਸ਼ਨੀ ਚ ਨਿੱਜੀ ਲਾਲਚਾਂ ਤੋ ਬਾਹਰ ਨਿਕਲ ਕੇ ਆ ਸਕਦੀ ਆ

  • @msshergill1112
    @msshergill1112 7 หลายเดือนก่อน +1

    ਇਕ ਇਕ ਗੱਲ ਸੁਣਨ ਵਾਲੀ ਹੈ ਸਾਡੀ ਸਿੱਖ ਕੌਮ ਨੂੰ ਇਸ ਤੋਂ ਸੇਧ ਲੈਣੀ ਚਾਹੀਦੀ ਹੈ

  • @ManjitKaur-ph3ue
    @ManjitKaur-ph3ue 10 หลายเดือนก่อน +43

    1984 ਵਿੱਚ ਜਦੋਂ ਪੰਜਾਬ ਤੇ ਵਿਸ਼ੇਸ਼ ਤੋਰ ਤੇ ਸਿੱਖਾਂ ਉਤੇ ਜ਼ੁਲਮ ਦੀ ਅਤਿ ਸੀ ਨੈਸ਼ਨਲ ਰੇਡੀਓ ,ਟੀ ਵੀ ਤੇ ਗਾਣੇ ਵਜਾਣੇ ਤੇ ਮਨੋਰੰਜਨ ਖ਼ੂਬ ਚੱਲਦੇ ਸਨ। ਜਿਸ ਨਾਲ ਸ਼ਾਂਤੀ ਪਸੰਦ ਪੰਜਾਬੀਅਤ ਦੇ ਹਿਰਦੇ ਵਲੂੰਧਰੇ ਗਏ। ਬਾਦਲ ਗ਼ੱਦਾਰ ਨੇ ਪੰਜਾਬ ਤੇ ਖਾਸ ਕਰ ਸਿੱਖਾਂ ਦਾ ਅਤਿ ਦਾ ਨੁਕਸਾਨ ਕੀਤਾ,ਜਾਲਮ ਸੈਟਰ ਦਾ ਸ਼ਾਥ ਸੇਕੇ ਆਪਣੀ ਵਜ਼ੀਰੀ ਖਾਤਰ। ਮੜੀਤੋਂ ਉੱਠ ਕੇ ਵੇਖ ਵਜ਼ੀਰੀ ?ਭਾਈ ਅਜਮੇਰ ਸਿੰਘ ਜੀ ਵਾਹਿਗੁਰੂ ਆਪ ਦੀ ਵੱਡੀ ਉਮਰ ਕਰੇ, ਤੁਸੀਂ ਗਿਆਨ ਦੇ ਖਜਾਨੇ ਹੋ।

  • @navpreetkaur8581
    @navpreetkaur8581 10 หลายเดือนก่อน +23

    ਬਿਲਕੁਲ ਸਾਦੇ ਢੰਗ ਨਾਲ ਸਮਝਾਉਣ ਲਈ ਧੰਨਵਾਦ

  • @balvindersandhar4657
    @balvindersandhar4657 10 หลายเดือนก่อน +32

    ਜਿਸ ਤਰਾਂ ਭਾਰਤ ਦੀ ਸਰਕਾਰ ਨੂੰ ਸਿੱਖ ਨਹੀ ਪੰਜਾਬ ਚਾਹੀਦਾ ਏਸੇ ਤਰਾਂ ਇਜਰਾਇਲ ਨੂੰ ਗਾਯਾ ਪੱਟੀ ਚਾਹੀਦੀ ਆ ਜਿਸ ਤਰਾਂ ਪੰਜਾਬ ਦੇ ਸੱਤ ਟੁੱਕੜੇ ਕਰਕੇ ਛੇਆਂ ਤੇ ਕਬਜਾ ਕਰ ਲਿਆ ਤੇ ਪੰਜਾਬੀ ਭਾਸ਼ਾ ਵੀ ਖਤਮ ਕਰ ਦਿੱਤੀ ਏਸੇ ਤਰਾਂ ਇਜਰਾਇਲ ਨੇ ਫਿਲਸਤੀਨ ਦੀ 80:/:ਜਮੀਨ ਤੇ ਕਬਜਾ ਕਰ ਲਿਆ ਹੈ ਹੁੱਣ ਗਾਯਾ ਪੱਟੀ ਤੇ ਕਬਜਾ ਕਰਨਾਂ ਚਾਹੁੰਦਾ ਹੈ

  • @ppsingh3876
    @ppsingh3876 10 หลายเดือนก่อน +8

    ਬੋਤ ਬੋਤ ਧੰਨਵਾਦ ਆਪ ਜੀ ਦਾ S ਅਜਮੇਰ ਸਿੰਘ ਜੀ ਦਾ

  • @user-yl9eu5yy5m
    @user-yl9eu5yy5m 10 หลายเดือนก่อน +10

    Sr. AJMER SINGH ENCAPSULATED VERY COMPLICATED SITUATION AND VERY LONG HISTORICAL TOPIC IN VERY SHORT TIME.🇨🇦

  • @navpreetkaur8581
    @navpreetkaur8581 10 หลายเดือนก่อน +101

    ਇਹ ਵੀਡੀਓ ਹਰ ਇਕ ਪੰਜਾਬੀ ਤੇ ਖਾਸ ਕਰ ਸਿੱਖਾਂ ਨੂੰ ਸੁਣਨੀ ਬਹੁਤ ਜਰੂਰੀ ਹੈ

  • @user-kq7xn5iw6t
    @user-kq7xn5iw6t 10 หลายเดือนก่อน +20

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼

  • @kulwindergill7483
    @kulwindergill7483 10 หลายเดือนก่อน +8

    ਇਹ ਇੰਟਰਵਿਊ ਹਰ ਇਕ ਨੂੰ ਸੁਨਣੀ ਚਾਹੀਦੀ ਹੈ। ਭਰਪੂਰ ਜਾਣਕਾਰੀ ਮਿਲਦੀ ਹੈ

  • @onkarsahota1677
    @onkarsahota1677 10 หลายเดือนก่อน +14

    ਕਿ ਸਿੱਖਾਂ ਨੂੰ ਵੀ ਚਲਾਕ ਮਨੂਵਾਦੀ ਬੇਵਤਨੀ ਬਣਾਉਣ ਤੇ ਲੱਗਾਂ ਹੈ ਕਿ ਸਿੱਖ ਯਹੂਦੀਆਂ ਵਾਂਗ ਬੇਵਤਨੀ ਬਣਾ ਦਿੱਤੇ ਜਾਣਗੇ।

  • @PiaraSingh-hi2tr
    @PiaraSingh-hi2tr 10 หลายเดือนก่อน +2

    ਧੱਕੇਸ਼ਾਹੀ ਦੇ ਰਾਜ ਕਰਨ ਨਾਲੋਂ ਰੜੇ ਬਹਿਣਾ ਚੰਗਾ ਹੈ।

  • @bikramjitbasra2948
    @bikramjitbasra2948 10 หลายเดือนก่อน +6

    ਬਿਲਕੁਲ ਸਹੀ

  • @dhanbirsinghgill3252
    @dhanbirsinghgill3252 10 หลายเดือนก่อน +11

    ਬਹੁਤ ਖੂਬ ਸਿੱਖਿਆ ਭਰਪੂਰ ਜਾਣਕਾਰੀ ਹੈ

  • @sukhdevsinghkhalsa1921
    @sukhdevsinghkhalsa1921 10 หลายเดือนก่อน +8

    ਕਹਿਣ ਦਾ ਭਾਵ ਸਿਖਾਂ ਦੀ ਘੁੰਡੀ ਕਸੂਤੀ ਪਈ ਹੈ।ਪੁੱਤ ਪੁਲੀਸ ਵਿੱਚ ਪਿਉ ਖਾਲਿਸਤਾਨੀ ਹੈ ।ਰਾਤ ਨੂੰ ਪੁੱਤ ਘਰ ਆਉਂਦਾ ਹੈ ਪਿਉ ਦੇ ਨਾਲ ਹੈ ਜਦੋ ਡਿਉਟੀ ਤੇ ਹਾਜਰ ਹੁੰਦਾ ਹੈ ਬਿਲਕੁਲ ਸਮਝੋ ਪਿਉ ਦਾ ਦੁਸ਼ਮਣ ਹੈ ।ਇਹ ਕੈਸੀ ਖੇਡ ਵਰਤਾਈ ਪਰਮਾਤਮਾ ਨੇ ਗੱਲ ਸਮਝਣ ਵਾਲੀ ਹੈ ।ਇਸ ਅਉਖੇ ਸੰਕਟ ਵਿਚੋਂ ਗੁਰੂ ਸਮਰਥ ਹੈ ਸਿੱਖ ਕੌਮ ਨੂੰ ਜਰੂਰ ਕੱਢੇਗਾ। ਰੱਬ ਭਲਾ ਕਰੇ ।

  • @BaljitkaurBrar-wi5cb
    @BaljitkaurBrar-wi5cb 10 หลายเดือนก่อน +9

    ਬਾਪੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @rajindersingh9413
    @rajindersingh9413 10 หลายเดือนก่อน +9

    Main sardar ajmer singh ji da video
    Dekhan ton pailan hi like kar dinda han

  • @kuldipsinghdhillon5099
    @kuldipsinghdhillon5099 10 หลายเดือนก่อน +20

    Ajmer Singh is great Historien Sikh Leadership must learn from his experience

  • @ppsingh3876
    @ppsingh3876 10 หลายเดือนก่อน +6

    ਵਾਹ ਵਾਹ ਜੀ ਤੁਸੀ ਕਮਾਲ ਕਰ ਦਿੱਤਾ ਹੈ ਜੀ history' ਦਸ ਕੇ ਸ ਅਜਮੇਰ ਸਿੰਘ ਜੀ

  • @Asphaltultra
    @Asphaltultra 10 หลายเดือนก่อน +19

    ਪਿਛਲੇ 18 ਸਾਲ ਤੋਂ gaza ਫਿਲੀਸਤੀਨ ਨੂੰ open Jail ਬਣਾ ਕੇ ਰੱਖਿਆ israel ne ਰੋਜ ਬੰਦੇ ਮਾਰਦੇ ਨੇ ਓਹਨਾ ਦੇ

  • @gurdeepsandhu727
    @gurdeepsandhu727 10 หลายเดือนก่อน +18

    Sache Paatshah, famous Historian te Sikh Qaum de Intellectual Thinker Sardar Ajmer Singh Ji nu Tandrusti te Lambi Umar baxe. Punjab te Sikh Qaum lyi Sikh Viewpoint de videos ik Historical Documents ne. Har Episode save kar ke rakhan yog hai. Main ta hmesha New Episode da intezar kar da rehnda ha Dosto.

  • @jogasingh1907
    @jogasingh1907 10 หลายเดือนก่อน +12

    Veer ji Fateh parwan karna. Your analysis is very much valuable we must read books to update knowledge.

  • @simranjeetsingh6410
    @simranjeetsingh6410 10 หลายเดือนก่อน +12

    Sardar Ajmer Singh Ji
    Waheguru Ji ka Khalsa
    Waheguru Ji ki fateh 🙏🙏🙏🇮🇹

  • @Sidhu_Malkit
    @Sidhu_Malkit 10 หลายเดือนก่อน +5

    Bapu 💯% I am agree with you and satisfied...waheguru hamesha chardi Kala ch rakhe tuhanu....with best regards,
    Malkit Singh Sidhu , Cambodia

  • @gurindersingh4738
    @gurindersingh4738 10 หลายเดือนก่อน +17

    Truly spoken by Singh Sahib Waheguru ji

  • @user-tt3tw8nb6n
    @user-tt3tw8nb6n 10 หลายเดือนก่อน +16

    Thank you for sharing this information explaining the reasons for this conflict with us. Sikhs will learn lot from this situation.

  • @amarjitsaini5425
    @amarjitsaini5425 10 หลายเดือนก่อน +9

    Waheguru Ji ka Khalsa Waheguru Ji ke Fateh 🙏🏾🙏🏾🙏🏾🙏🏾🙏🏾

  • @maninderchandi4420
    @maninderchandi4420 10 หลายเดือนก่อน +5

    ਸੰਸਾਰ ਨੂੰ ਸਾਵਧਾਨ ਰਹਿਨਾ ਚਾਹੀਦਾ.ਹੈ
    😳

  • @jarnailsingh1731
    @jarnailsingh1731 10 หลายเดือนก่อน +7

    Sardar ajmer singh is a good historian and nice person

  • @nirmalsinghbhullar1705
    @nirmalsinghbhullar1705 10 หลายเดือนก่อน +11

    ਸ. ਅਜਮੇਰ ਸਿੰਘ ਜੀ, ਤੁਹਾਡੇ ਵਰਗੇ ਵਿਦਵਾਨ ਸਾਡੀ ਕੌਮ ਵਿੱਚ ਹਨ, ਸਾਨੂੰ ਮਾਣ ਹੈ। ਪਰ ਕੀ ਕਰੀਏ ਸਾਡੀ ਕੌਮ ਵਿਦਵਾਨਾਂ ਦੀ ਕਦਰ ਨਹੀਂ ਪਾਉਂਦੀ, ਸ. ਪਾਲ ਸਿੰਘ ਪੁਰੇਵਾਲ ਨੇ ਕਿੰਨੀ ਮਹਿਨਤ ਕਰਕਿ ਦੁਨੀਆਂ ਭਰ ਦਾ ਆਧੁਨਿਕ ਨਾਨਕਸ਼ਾਹੀ ਕਲੈਂਡਰ ਬਣਾਇਆ ਅਨਪੜ੍ਹ ਅਤੇ ਬ੍ਰਾਹਮਣ ਵਾਦੀ ਸਾਧਾਂ ਨੇ ਰੱਦ ਕਰਵਾ ਦਿੱਤਾ।
    ਤੁਸੀਂ ਧੰਨ ਹੋ ਕੌਮ ਨੂੰ ਹਰੇਕ ਮਾਮਲੇ ਵਾਰੇ ਗੁਰਮਤਿ ਨੂੰ ਪ੍ਰਣਾਈ ਸਹੀ ਸੇਧ ਦਿੰਦੇ ਹੋ। ਮਿਹਰਵਾਨ ਅਕਾਲ ਪੁਰਖ ਆਪ ਜੀ ਦੀ ਆਧੁਨਿਕ ਕਲਮ ਨੂੰ ਬਲ ਬਖਸਣ।

  • @amardeepgosal3239
    @amardeepgosal3239 10 หลายเดือนก่อน +6

    We were waiting for your views
    Totally right

  • @gurdevsinghmaan8762
    @gurdevsinghmaan8762 10 หลายเดือนก่อน +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @Amardeep661
    @Amardeep661 10 หลายเดือนก่อน +4

    Piche paath sun riha...waheguru mehr kar or duniya tai shanti baksh

  • @jagdeepsingh4347
    @jagdeepsingh4347 10 หลายเดือนก่อน +6

    Waheguru ji ka khalsa waheguru ji ki fateh ji veer ji God bless you

  • @popelsingh6622
    @popelsingh6622 10 หลายเดือนก่อน +5

    Waheguru ji 🌹💞❤🥀🌾🌿👌🌺🦁

  • @swaranSingh-kk5ub
    @swaranSingh-kk5ub 9 หลายเดือนก่อน

    Waheguru ji 🙏

  • @RupinderSingh-uc9su
    @RupinderSingh-uc9su 10 หลายเดือนก่อน +8

    ਸੋਨੀ ਗੱਲ ਬਾਤ ਹਮੇਸ਼ਾਂ ਵਾਂਗੂੰ

  • @harjinderbajwa8095
    @harjinderbajwa8095 10 หลายเดือนก่อน +5

    Bahut wadeaya vichar right Speech

  • @navpreetkaur8581
    @navpreetkaur8581 10 หลายเดือนก่อน +7

    ਮਨੁੱਖ ਕਿੰਨਾਂ ਜਿਆਦਾ ਕਰੁਰ ਹੋ ਗਿਆ

  • @samsungphone65434
    @samsungphone65434 10 หลายเดือนก่อน +6

    Waheguru Ji Aapni duniya te Mehar kre

  • @psingh201
    @psingh201 10 หลายเดือนก่อน +10

    ਬਾਬਾ ਜੀ ਸਭ ਬਾਦਲਕਿਆ ਦਾ ਬੇੜਾ ਗਰਕ ਹੋਇਆ ਹੈ

  • @shamsingh4887
    @shamsingh4887 10 หลายเดือนก่อน +6

    bhout vdia ..true knowledge..

  • @jaskaranjattana1258
    @jaskaranjattana1258 10 หลายเดือนก่อน +6

    ਬਿਲਕੁਲ ਸਹੀ ਕਿਹਾ ਜੀ
    ਪਰ ਹੁਣ ਤਾ ਸਾਰੇ ਗੋਬਲਜ਼ ਬਣੇ ਆ
    ਹਿਟਲਰ ਦਾ ਪ੍ਰਾਪਗਾਂਡਾ ਮਨਿਸਟਰ
    🙏

  • @Maan_gaming_9928
    @Maan_gaming_9928 10 หลายเดือนก่อน +3

    Siraaaaaa Bapu ji ❤🙏

  • @naibsingh6210
    @naibsingh6210 10 หลายเดือนก่อน +4

    Waheguru ji waheguru ji

  • @sukhchain4443
    @sukhchain4443 10 หลายเดือนก่อน +4

    Good infarmesan je

  • @msshergill1112
    @msshergill1112 7 หลายเดือนก่อน +1

    45:40 bilkul sahi kiha

  • @rakeshbhartipangotra8224
    @rakeshbhartipangotra8224 10 หลายเดือนก่อน +4

    Brilliant

  • @jaswantrai5840
    @jaswantrai5840 10 หลายเดือนก่อน +4

    Ajmer Singh je bilkul thek keh rahe ne, sikha nu neither Palestinians nor Israel de side lain de jarurat hai. Watchful raho, history nu ajmer sigh je de taran study karna jaruri hai. Chanankia nete nu every sikh must study.

  • @khattra3062
    @khattra3062 10 หลายเดือนก่อน +6

    Waheguru maher kare

  • @PiaraSingh-hi2tr
    @PiaraSingh-hi2tr 10 หลายเดือนก่อน +7

    ਸਿੱਖਾਂ ਕੋਲ ਗੁਰੂ ਮਹਾਰਾਜ ਵੱਲੋਂ ਬਖ਼ਸ਼ੇ ਸਿਧਾਂਤ ਹਨ, ਇਸ ਕਰਕੇ ਸਿੱਖ ਜ਼ੁਲਮ ਨਹੀਂ ਕਰ ਸਕਦੇ।

  • @jarnailsingh1731
    @jarnailsingh1731 10 หลายเดือนก่อน +4

    Very good views and good channel and good patarkar

  • @punjab2144
    @punjab2144 10 หลายเดือนก่อน +5

    Bohot deep gallan kitiyan baba ji ne, Sikhs should definitely take notes of his instructions.

  • @singhsangrur
    @singhsangrur 10 หลายเดือนก่อน +4

    "diplomatic willing sometimes comes as a shadow for independence" ਜ਼ਰੂਰੀ ਹੈ ਆਪਣੇ ਵਿਵੇਕ ਨੂੰ ਕਾਰਜਸ਼ੀਲ ਰੱਖੀਏ ਤੇ properly historical facts & structure ਦੇ ਨਾਲ ਜ਼ਰੂਰਤ ਪੈਣ ਤੇ ਵਿਚਾਰਾਂ ਨੂੰ ਪ੍ਰਗਟ ਕਰਨ ਦੀ ਚੇਤਨਾ ਰੱਖੀਏ " the education with a spirituality & believe of baani always comes with a love & faithfulness that's exist with a pure sikh state empire"
    ਵਾਹਿਗੁਰੂ ਮਿਹਰ ਕਰੇ🪯🙏

  • @kirandeepkhosasona452
    @kirandeepkhosasona452 10 หลายเดือนก่อน +4

    Vadiya vichar ji

  • @JaswantSingh-te9xt
    @JaswantSingh-te9xt 10 หลายเดือนก่อน +3

    ਬਹੁਤ ਵਧੀਆ ਵਿਚਾਰ

  • @jarnailsandhu1873
    @jarnailsandhu1873 10 หลายเดือนก่อน +3

    Well assessment of situation.

  • @varinderkumar7092
    @varinderkumar7092 9 หลายเดือนก่อน +3

    Baba Ji don’t you see hamas killings of jews childrens womens.

  • @kashmirsingh3625
    @kashmirsingh3625 10 หลายเดือนก่อน +3

    Very nice ji.waheguru ji.

  • @MandeepKaur-pi5tw
    @MandeepKaur-pi5tw 10 หลายเดือนก่อน +5

    good job sir ❤

  • @singhgarry2358
    @singhgarry2358 10 หลายเดือนก่อน +4

    Very good point

  • @zubairyaqub7424
    @zubairyaqub7424 9 หลายเดือนก่อน +3

    Thank you. Baba. G. Khalistan zindabaaaaad.

  • @kkaurk1699
    @kkaurk1699 10 หลายเดือนก่อน +2

    Waheguru ji bapu ji di umr lmbi krni te Khalsa panth di chrdhi kla krni🙏🙏🙏🙏🙏🙏🙏🙏🙏🙏🙏😌

  • @baazzafar8556
    @baazzafar8556 10 หลายเดือนก่อน +2

    Very nice vichar super

  • @kashmirarai4914
    @kashmirarai4914 10 หลายเดือนก่อน +6

    Excellent analysis

  • @baljitbhatti2747
    @baljitbhatti2747 10 หลายเดือนก่อน +1

    🙏🏻🙏🏻

  • @dthyaarinfo158
    @dthyaarinfo158 9 หลายเดือนก่อน +2

    Good job sir

  • @dhaliwalnirmal6078
    @dhaliwalnirmal6078 9 หลายเดือนก่อน +3

    Waheguru ji very nice ❤️🙏🙏🙏🙏🙏

  • @jassingh6744
    @jassingh6744 10 หลายเดือนก่อน +2

    Tuhada viewpoint bahut khatrnak te informative hunde ne...

  • @DavinderSingh-by5du
    @DavinderSingh-by5du 9 หลายเดือนก่อน +1

    We are waiting

  • @HarvinderSingh-yf4eg
    @HarvinderSingh-yf4eg 10 หลายเดือนก่อน +4

    Bahut Wadia tarike naal samjhya.

  • @ajindersingh9843
    @ajindersingh9843 10 หลายเดือนก่อน +3

    Very knowledgeable।

  • @Parmbeer
    @Parmbeer 10 หลายเดือนก่อน +2

    Bhut vdiya ji

  • @HappySingh-ec7je
    @HappySingh-ec7je 10 หลายเดือนก่อน +2

    Love you Baba ji Daimond writer of Sikhism

  • @janaksinghdeol3695
    @janaksinghdeol3695 9 หลายเดือนก่อน

    ਵਾਹਿਗੁਰੂ ਆਪਜੀ ਨੂੰ ਲੰਬੀਆ ਉਮਰਾਂ ਬਖ਼ਸ਼ੇ ਬੜੇ ਵਧੀਆ ਤਰੀਕੇ ਨਾਲ ਸਮਝਾਇਆ ਧੰਨਵਾਦ ਜੀ

  • @pinderbajwa1480
    @pinderbajwa1480 10 หลายเดือนก่อน +5

    Waheguru ji

  • @kuldiprrvirk7544
    @kuldiprrvirk7544 10 หลายเดือนก่อน +4

    Very true

  • @Editverse324
    @Editverse324 10 หลายเดือนก่อน +2

    good information

  • @harpreets643
    @harpreets643 10 หลายเดือนก่อน +2

    Ehna nu kaho eh aap aavde tabbar nu lae k kre himmat jo karni aa..lokaan de putt maraun nu age hoye rehende aa

  • @RajRaj-wl3ux
    @RajRaj-wl3ux 10 หลายเดือนก่อน +3

    Sir you are Great vidwan

  • @harkiratsingh4869
    @harkiratsingh4869 10 หลายเดือนก่อน +5

    ਪਰ ਸਿੱਖਾਂ ਨੂੰ Palestine ਦੀ ਹਮਾਇਤ ਕਰਨੀ ਚਾਹੀਦੀ ਹੈ ਮਜਲੂਮ ਧਿਰ ਜਾਣਦੇ ਹੋਏ ਸਿਆਸਤ ਨੂੰ ਨੀਵਾਂ ਜਾਣਦੇ ਹੋਏ

  • @harshdeepsingh8211
    @harshdeepsingh8211 10 หลายเดือนก่อน +13

    48:18 dont justify the acts of hamas. Rapes and killing chaildren has been done by this terrorist organization. Both the parties are suffering so sikhs should get neutral and support humanity.

  • @harjinderbajwa8095
    @harjinderbajwa8095 10 หลายเดือนก่อน +3

    ❤❤

  • @surinderpalsingh2855
    @surinderpalsingh2855 10 หลายเดือนก่อน +5

    Sikha nu hon gulami di samaj AA rahi

  • @varjiraj517
    @varjiraj517 10 หลายเดือนก่อน +1

    Sari game vi Christians ne hi gumai hoyi ah. Royal family England 🇬🇧 di ne.

  • @satendrasingh1361
    @satendrasingh1361 10 หลายเดือนก่อน +1

    Great job

  • @user-nz3vs7dl4h
    @user-nz3vs7dl4h 10 หลายเดือนก่อน +3

    🙏🙏🙏🙏

  • @amarjitchawla7059
    @amarjitchawla7059 10 หลายเดือนก่อน +2

    🙏

  • @Naseemahmed619
    @Naseemahmed619 10 หลายเดือนก่อน +2

    Bjurg ne sare bate sch aur hk bate khe sara insaf psnd insan sylot krta he ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @PrabhjotSingh-ju9uv
    @PrabhjotSingh-ju9uv 10 หลายเดือนก่อน +1

    ❤❤❤

  • @ParamjeetKaur-ov6fh
    @ParamjeetKaur-ov6fh 10 หลายเดือนก่อน +2

    #sikh 🦅📿⚔️🚩🦅

  • @bhupindersinghkanwar5681
    @bhupindersinghkanwar5681 10 หลายเดือนก่อน +4

    Every history is stories all stories ..jews are son of palestine and both need peace