Tera ta menu pta ni,par ikk gall pakki ai,Bhatinda vich Harsimrat hi jittugi ,teri party 3rd aa jawe ta ganimat samji. Ikk gal hor, rabb na kre je bittu jit gya,teri pardhangi v gyee.
Reporter Khaira never said Bhaiye pajane ne he said parwasi punjabi di jagah na le lave. He said there should be laws like how himachal, gujarat has for their own people.
Ludhiana di cycle industry nu tuc hun mille ho? Jad tuhadi govt c 2017 to 2022 tak udo sutte pae c ? Tuhadi CONgress 2004 to 2014 tak center ch c , kaddi aake dekhya c punjab di cycle or other industries nu?? Hun tuhanu fikar hunda..
Sarkar nu aa vi keh di pehla jarmana rakho ki har ik kile de wech 4 ruk tree. Hone chhida sarkar di tuva mRNA je insan hi na riha plz meri avaz sarkar tak pehchay jaye
ਕੋਈ ਸੱਚਾ ਤੇ ਤਿੱਖਾ ਸਵਾਲ ਵੀ ਪੁੱਛ ਲਿਆ ਕਰ ... ਕੇ ਤੂੰ ਸਾਰੀਆਂ ਪਾਰਟੀਆਂ ਦੇ ਪਤਾਲੂ ਹੀ ਪਲੂਸਨੇ ਨੇ ?
ਭਰਾ ਗੱਲ ਸਹੀ ਆ ਤੁਹਾਡੀ ਜਿੱਥੇ ਕੋਈ ਗੱਲ ਸਟੈਂਡ ਵਾਲੀ ਹੋਵੇ ਉਥੇ ਇਹ ਪੱਤਰਕਾਰ ਕਹਿ ਜਾਂਦੇ ਨੇ ਇਹ ਸਾਡਾ ਪੱਖ ਨਹੀਂ ਹੈ ਜੋ ਕੇ ਅਪਣੇ ਲੋਕਾਂ ਲਈ ਇਹਨਾਂ ਨੂੰ ਵੀ ਸੱਚ ਨੂੰ ਸੱਚ ਤੇ ਸਹੀ ਨੂੰ ਸਹੀ ਕਹਿਣਾ ਚਾਹੀਦਾ ਹੈ
ਏਨਾ ਲੋਕਾਂ ਉਦੋਂ ਪਤਾ ਲੱਗਣਾ ਜੱਦੋ ਇਕ ਵੀ ਪੰਜਾਬੀ ਨਹੀ ਰਿਹ ਜਾਣਾ ਫੇਰ ਭਇਆ ਨੇ ਏਨਾ ਨੂੰ ਲੱਤ marni🙏🙏🙏🙏
ਪੰਜਾਬ ਚ ਪ੍ਰਵਾਸੀਆਂ ਨੂੰ ਪੱਕਾ ਕਰਨ ਦਾ ਵਾਅਦਾ ਹੀ ਤੁਹਾਡੀ ਕਬਰ ਦਾ ਆਖਰੀ ਕਿੱਲ ਸਾਬਿਤ ਹੋਊਗਾ।
ਪੰਜਾਬ ਦੇ ਹੱਕ ਵਿੱਚ ਕੋਈ ਗੱਲ ਨਾ ਕਰੋ ਬਣਾ ਦੇਵੋ ਪੰਜਾਬ ਨੂੰ ਯੂ ਪੀ,ਬਿਹਾਰ ਇਨ੍ਹਾਂ ਲੀਡਰਾਂ ਨੇ ਤਾਂ ਬਾਹਰ ਭੱਜ ਜਾਣਾ ਪਰ ਭੁਗਤਣਾ ਆਮ ਪੰਜਾਬੀਆਂ ਨੂੰ ਪੈਣਾ ਸੋ ਪੰਜਾਬ ਦਿਆ ਨੌਕਰੀਆਂ ਵਿੱਚ ਪੰਜਾਬੀਆਂ ਲਈ ਪੱਕਾ ਕੋਟਾ ਰੱਖੋ ਤੇ ਗੈਰ ਪੰਜਾਬੀਆਂ ਦੇ ਖੇਤੀ ਬਾੜੀ ਵਾਲੀ ਜਮੀਨ ਖਰੀਦਣ ਤੇ ਪਾਬੰਦੀ ਲਾਉਣ ਦਾ ਕਾਨੂੰਨ ਬਣਾਵੋ ਸਾਰੇ ਰੱਲ ਕੇ
ਸਰਦਾਰ ਕਮਲਜੀਤ ਸਿੰਘ ਬਰਾੜ ਨੇ, ਵੜਿੰਗ ਦੀ, ਫ਼ੱਟੀ,ਪੋਚ, ਦੇਣੀ ਹੈ
Sardar kamaljeet Singh Brar jittega LDH
ਵੋਟਾਂ ਤੋਂ ਬਾਅਦ ਚੋਂ ਕਿਸੇ ਨੇ ਗੱਲ ਨਹੀਂ ਸੁਣਨੀ
ਬਿੱਟੂ ਦਾ ਹੁਣ ਪਤਾ ਲੱਗਿਆ ਕਿਨਾ ਘਟੀਆ ਕਿਰਦਾਰ ਆ ਨਾ ਕਾਂਗਰਸ ਦਾ ਨਾਂ BJP ਦਾ
ਮਾਰੀ ਜਾਂਦਾ ਫੁਕਰੀਆਂ, ਰਾਹੁਲ ਗਾਂਧੀ ਇਹਤੇ ਭੋਰਾ ਭਰੋਸਾ ਨੀ ਕਰਦਾ।
ਵੱਡੇ ਚੁਨਾਵ ਸਿੰਘ ਲੋਗ ਤੇ
Fukra. Not suitable for president of Congress.
ਬਫਾਦਾਰ ਤੁਸੀਂ ਨਹੀਂ ਅਮਿ੍ਤਸਰ ਤੇ ਅਟੈਕ ਕੀਤਾ।
ਜਦੋ ਵੜਿੰਗ ਸਾਹਿਬ ਨੇ ਬੀਬੀ ਬਾਦਲ ਨੂੰ ਵਧੀਆਂ ਟੱਕਰ ਦਿੱਤੀ ਸੀ , ਜਦ ਕਿ sad + bjp ਸਮਝੋਤਾ ਸੀ ।
ਹੁਣ ਬਠਿੰਡੇ ਤੋ ਚੋਣ ਨਾ ਲੜਨਾ ਕਈ ਤਰਾਂ ਸੰਕੇ ਖੜੇ ਹੁੰਦੇ ਹਨ ਜੀ । ਮਾਜਰਾ ਸਮਝ ਤੋ ਪਰੇ ਦਾ ਹੈ ਜੀ ।
ਬਿੱਟੂ ਤੇਰੀ ਸੋਚ ਤੇ । ਲੋਕ ਵੋਟ ਪਾਉਣ ਗੇ ਠੋਕ ਕੇ
ਕਮਲਜੀਤ ਬਰਾੜ ਜਿੰਦਾਬਾਦ
ਸਤਿਕਾਰ ਯੋਗ ਵੜਿੰਗ ਸਾਬ ਨੂੰ ਮੇਰੇ ਵਲੋ ਇਕ ਸਵਾਲ ਪੁੱਛ ਲਿਓ ਕਿ ਮੁਕਤਸਰ ਏਰੀਆ ਦੇ ਲਈ ਵੜਿੰਗ ਸਾਬ ਨੇ ਅੱਜ ਤੱਕ ਕੀ ਕੀਤਾ???????????????????????
ਰਾਜਾ ਵੜਿੰਗ ਜਿੱਤਣਗੇ ਲੋਕਾਂ ਦੀ ਅਵਾਜ਼ ਹੈ ਜੀ 🙏🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️✍️✍️✍️💯
ਬਿੱਟੂ ਨਹੀਂ ਹਾਰਦਾ ਜਿੱਤੇਗਾ ਵਾਧੂ ਵੋਟ ਤੇ ਜਿੱਤੇਗਾ
ਕਮਲਜੀਤ ਸਿੰਘ ਬਰਾੜ ਨੂੰ ਪਿੰਡਾ ਵਿੱਚੋ ਪੰਥਕ ਬੋਟ ਲੀੜ ਦੇਵੇਗੀ
ਪੰਜਾਬ ਦਾ ਬੇੜਾ ਪਾਰ ਬਿੱਟੂ ਜੀ ਵਰਗੀ ਸੋਚ ਹੀ ਕਰਾ ਸਕਦੀ ਹੈ ਸਬ ਨੇ ਬੜਾ ਫਾਇਦਾ ਚੁੱਕਿਆ ਪੰਜਾਬੀਆ ਨੂੰ ਬਰਗਲਾ ਕੇ
ਭੰਡ ਨਾਲੋ ਕਿਹੜਾ ਘੱਟ ਹੈ ਚਵਲ
ਵੜਿੰਗ ਸਾਬ ਚੁਣਾਵ ਨਹੀਂ ਚੋਣ ਕਿਹਾ ਕਰੋ ਪੰਜਾਬੀ ਚ , ਲੋਗਾ ਨਹੀਂ ਲੋਕਾਂ ਕਿਹਾ ਕਰੋ, ਤੁਸੀ ਏਦਾ ਪੰਜਾਬੀ ਬੋਲਦੇ ਜਿਦਾ ਕੋਈ ਹਿੰਦੀ ਬੰਦਾ ਧੱਕੇ ਨਾਲ ਪੰਜਾਬੀ ਬੋਲਦਾ ਹੋਵੇ
Raja good man
Raja won
ਸ੍ਰੋਮਣੀ ਅਕਾਲੀ ਦਲ ਜ਼ਿੰਦਾਬਾਦ
ਰਾਜਾ ਜੀ ਪਹਿਲਾਂ ਆਪਣੇ ਲੋਕਾਂ ਨੂੰ ਤਾਂ ਉਪਰ ਚੁੱਕ ਲਵੋ
ਐਵੇ ਲੱਗਾ ਨਹੀਂ ਕਿ ਸੋਢੀ ਵੀਰੇ ਨੇ ਇਹ ਇੰਟਰਵਿਊ ਕੀਤੀ ਇਹ ਤਾਂ ਨਿਰਪੱਖ ਹੋ ਕਿ ਨਹੀਂ ਕੀਤੀ ਬਲਕਿ ਤੁਸੀਂ ਪ੍ਰੋਮੋਸ਼ਨ ਕੀਤੀ ਰਾਜੇ ਦੀ
ਦਾਖਾ ਜਗਰਾੳ ਦੇ ਪਿੰਡਾ ਵਿੱਚ ਜਾ ਕੇ ਕਹੇ ਕਿ ਧਰਮ ਦੇ ਨਾਮ 'ਤੇ ਵੱਟਾ ਨਾ ਪਿਆ ਧਰਮ ਦੇ ਨਾਮ ਤੇ ਦੇਸ ਵੱਡਿਆਂ ਗਿਆ864ਵਿਚ ਨਰਮ ਦੇ ਨਾਮ ਤੇ ਬਿਨਾ ਨੁਕਸਾਨ ਹੌੲਇਾਆ ਦੇਸ ਆਜ ਦੇ ਨੌਜਵਾਨਾ ਨੂੰ ਗਲਤ ਰਸਤੇ ਨਾ ਜਾਣ ਕਿਤੇ ਹਿਲਾ ਦੌਰ ਪੰਜਾਬ ਵਿੱਚ ਦਵਾਰਾ ਨਾ ਆਜਾਸ਼ੌ
ਇਦਾ ਪਤਾ ਲੱਗ ਜਾਦਾ ਚੈਨਲ ਦਾ " ਅਕਾਲੀ ਦਲ ਦਾ ਨਾਮ ਹੀ ਨਹੀਂ ਲਿਆ ਪੱਤਰਕਾਰ ਨੇ " ਨਿਰਪੱਖ ਮੀਡੀਆ ਤਾ ਬਹੁਤ ਥੋੜਾ "" ਰਹਿ ਗਿਆ "
ਧਰਮ ਤੇਰਾਜਨੀਤੀ ਵਖਰੇ ਵਖਰੇ ਹੈ ਧਰਮ ਦੀਆਂ ਨਾਮ ਤੇਵੌਟਾ ਨਾ ਪਿਆ ਧਰਮਾ ਦੀ ਗਲਾ ਕਰਨ ਵਾਲੇ ਕਿਤੇ। 1984ਵਾਲਾ ਕਾਲਾ ਦੌਰ ਨਾ ਆ ਜਾਵੇ ਪੰਜਾਬ ਵਿੱਚ ਕਿਵੇ ਪੰਜਾਬ ਦਿਉ12ਸਾਲ ਲਗਾਤਾਰ ਭ੍ਯਰਬਾਦੀ ਹੌੲਈ ਬਚੇ ਮਾੜੌਹਲਾਤਾ ਤੇ?
ਬਿੱਟੂ ਦੀ ਆਡੀਓ ਨੇ ਬਿੱਟੂ ਨੂੰ ਰਾਜਨੀਤਕ ਤੌਰ ਤੇ ਖਤਮ ਕਰ ਤਾ
ਖਾਹਿਰੇ ਜੋ ਬੋਲੀਆ ਏ ਉਹ ਸੱਚ ਬੋਲਿਆ ਏ
Bhai good 👍
Hun tu bhaia di vote nal e jitti fr
Raja win
Sare Miley hoi Ney Punjab Day Loka nu gumrah kar rahe Ney 😅😅😅😅😊
Mann is going to do everything for whole Punjab . Not for one city that is why he does not specify any particular city .
Punjab da Babar Sher putt Sikh sardar kamaljit Singh Brar honest person zindabad Ludhiana waleyo vote karo Brar Sahib nuu sangat ji
ਖੂਨੀ ਕਾਂਗਰਸ ਮੁਰਦਾਬਾਦ
Khandoor sahib bhull ge
ਰਮਨ ਯਰ ਤੂੰ ਵੀ ਵਿੱਚ ਵਿੱਚ ਕਈ ਵਾਰ ਪੂਰੀ ਬਰੀਕ ਕਰਕੇ ਭੋਰਦਾ ।
ਰਾਜਾ ਵੜਿੰਗ ਪੱਕਾ ਜਿੱਤੂ ✌️✌️✌️
Raja jitu❤
Very good answers.
ਇਕ ਦੂਜੇ ਦੀ ਬੇੜੀ ਚ ਵੱਟੇ ਪਾਈ ਜਾਓ
Tera ta menu pta ni,par ikk gall pakki ai,Bhatinda vich Harsimrat hi jittugi ,teri party 3rd aa jawe ta ganimat samji. Ikk gal hor, rabb na kre je bittu jit gya,teri pardhangi v gyee.
ਤੂੰ ਮੈਨੂੰ up ਮਰਲਾ ਲੈ ਫਿਰ ਦੇਖੀ
Bittu2lakhharu
Tu loka nal hr sal dhokha karda a
He says at the end of interview - mere Kali Joban aaa😅
Meme bano mitro 😂😂
Kamal Jeet singh brar
ਬਾਈ ਰਾਜਾ ਬੜਿੰਗ ਸਾਈਕਲ ਗਰੀਬ ਬੰਦਾ ਚਲਾਉਂਦਾ 9000 ਤੋਂ ਘੱਟ ਨਹੀਂ ਹੈਗਾ ਸਾਈਕਲ ਪਤਾ ਨਹੀਂ ਕਿੰਨੀਆਂ ਕੁ ਦਿਹਾੜੀਆਂ ਲਾ ਕੇ 500 ਰੁਪਏ ਚ ਫਿਰ ਕਿਤੇ ਸਾਈਕਲ ਜੋਗੇ ਪੈਸੇ ਜੁੜਦੇ ਨੇ ਜੇ ਇਹ ਵੀ ਮਹਿੰਗਾ ਕਰਤਾ ਗਰੀਬ ਕਾ ਤੇ ਜਾਊਂਗਾ ਬਾਕੀ ਇਹਨਾਂ ਨੂੰ ਇਹ ਪੁੱਛੋ ਵਪਾਰੀਆਂ ਨੂੰ ਫੈਕਟਰੀ ਦੇ ਮਾਲਕਾਂ ਨੂੰ ਤੁਸੀਂ ਦਾ ਏਸੀ ਚ ਬੈਠੇ ਹੋ ਤੇ ਜਿਹੜਾ ਉਹ ਲੋਹੇ ਦੀ ਭੱਠੀ ਤੇ ਤੱਪਦਾ ਹੈ ਮਜ਼ਦੂਰ ਜਦੋਂ ਤਨਖਾਹ ਵਧਾਉਣ ਬਾਰੇ ਕਹਿ ਦੇ ਤਾਂ ਮੌਤ ਪੈ ਜਾਂਦੀ ਇਹਨਾਂ ਨੂੰ ਸਭ ਤੋਂ ਵੱਧ ਟੈਕਸ ਇਹ ਚੋਰੀ ਕਰਦੇ ਨੇ ਜਿੰਨੇ ਫੈਕਟਰੀਆਂ ਵਾਲੇ ਨੇ ਗੋਬਿੰਦਗੜ੍ਹ ਦੇ ਵਿੱਚ ਡੇਲੀ ਰੋਜ਼ ਦੀ ਗੱਲ ਕਰ ਰਿਹਾ 1500 ਟਰੱਕ ਡੇਲੀ ਆ ਰਿਹਾ ਸਕਰੈਪ ਦਾ ਜਿਹੜਾ ਇਕ ਰੁਪਈਆ ਟੈਕਸ ਨਹੀਂ ਭਰ ਰਿਹਾ ਬਿਹਾਰ ਤੋਂ ਟਰੱਕ ਪੰਜਾਬ ਆ ਜਾਂਦਾ ਇੱਕ ਰੁਪਇਆ ਟੈਕਸ ਨਹੀਂ ਭਰਦੇ ਉਹ ਕਿਵੇਂ ਆ ਜਾਂਦਾ ਕਦੇ ਫੈਕਟਰੀਆਂ ਵਿੱਚ ਛਾਪੇ ਤਾਂ ਮਾਰ ਕੇ ਦੇਖੋ ਧੀਆਂ ਗੱਡੀਆਂ ਬਗੈਰ ਬਿੱਲ ਦੀਆਂ ਮਿਲਣਗੀਆਂ ਕੀ ਕਹਿਣਾ ਜੇ 50 ਗੱਡੀਆਂ ਖੜੀਆਂ ਨੇ ਪੰਜਾਬ ਦੇ ਵਿੱਚੋਂ ਦੋ ਕੋਲ ਬਿਲ ਹੁਣ ਟੈਕਸ ਭਰੇ ਹੋਣ ਬਾਕੀ ਸਭ ਸਕਰੈਪ ਦੋ ਨੰਬਰ ਦੀ ਆਉਂਦੀ ਹੈ ਇੱਕ ਰੁਪਏ ਟੈਕਸ ਨਹੀਂ ਭਰਦੇ ਗਰੀਬ ਬੰਦਾ ਤਾਂ ਯਾਰ ਚਾਹ ਪੀਣੀ ਲੱਗੀ ਟੈਕਸ ਦੇ ਉਹਨੂੰ ਇਹ ਤੰਗ ਕਰੀ ਜਾਦੇ ਹੋ ਗਰੀਬ ਬੰਦਾ ਆਪਦੀ ਮਜ਼ਦੂਰੀ ਕਹਿ ਦੇ ਕਦੇ ਭੱਠੀ ਕੋਲ ਖੜ ਕੇ ਦੇਖਿਓ ਰਾਜਾ ਵੜਿੰਗ 10 ਮਿੰਟ ਸੋਡੀ ਚਮੜੀ ਵੀ ਨਰਮ ਹ ਪਿਗਲ ਜੂਗੀ ਮੋ ਮੰਗੋ ਜਦੋਂ ਥੋੜਾ ਜਿਹਾ ਆਏਗਾ ਦੇ ਵੀ ਮੈਨੂੰ ਯਾਰ ਇਹ ਤਨਖਾਹ ਚ ਸਰਦਾ ਨਹੀਂ ਤਨਖਾਹ ਹੋਰ ਚਾਹੀਦੀ ਹ ਤੇ ਇਹਨਾਂ ਦੇ ਮੌਤ ਪੈ ਜਾਂਦੀ ਹ ਫੈਕਟਰੀ ਦੇ ਮਾਲਕਾਂ ਦੇਨਾ ਕਿਸੇ ਫੈਕਟਰੀ ਚੱਜ ਦਾ ਪੀਣ ਦਾ ਪਾਣੀ ਨਾ ਡਰਾਈਵਰਾਂ ਵਾਸਤੇ ਬੈਠਣ ਨੂੰ ਵੀ ਕਮਰਾ ਲਾਈਟਾਂ ਬਾਥਰੂਮਾਂ ਦੇ ਮੁਸ਼ਕ ਮਾਰਦਾ ਜੇ ਟੱਟੀ ਆਉਂਦੀ ਹੋਵੇ ਬੰਦੇ ਨੂੰ ਟੱਟੀ ਨਾ ਆਵੇ ਇਨਾ ਨਰਕ ਨਰਕ ਭਰਿਆ ਪਿਆ ਨਰਕ ਜੇ ਡਰਾਈਵਰ ਪਹਾੜਾ ਮੰਗਦਾ ਟਾਇਰ ਘਸਾਈ ਵੀ ਹ ਸਰਕਾਰ ਨੂੰ ਟੈਕਸ ਵੀ ਭਰਨੇ ਨੇ ਪਹਾੜਾ ਆਪਦੇ ਹੱਕ ਦਾ ਮੰਗਦਾ ਤਾਂ ਉਹਨੂੰ ਪਹਾੜਾ ਨਹੀਂ ਮਿਲਦਾ ਕਦੇ ਪੁੱਛੋ ਤਾਂ ਸਹੀ ਇਹਨਾਂ ਨੂੰ ਵੀ ਟੈਕਸ ਕਿੰਨਾ ਭਰਦੇ ਤੁਸੀਂ ਜਿਹੜੇ ਟਰੱਕ ਤੁਹਾਡੇ ਕੋਲ ਆਉਂਦੇ ਨੇ ਟੈਕਸ ਅਗਲੇ ਨੇ ਭਰਨਾ ਵਪਾਰੀ ਨੇ ਤੇ ਤੁਸੀਂ ਦੋ ਨੰਬਰ ਚ ਕਿਉਂ ਖਾਲੀ ਕਰੋਦੇ ਹੋ ਇਹਨਾਂ ਦਾ ਵੀ ਤਾਂ ਫਾਇਦਾ ਹੁੰਦਾ ਇਹਨਾਂ ਦਾ ਵੀ ਟੈਕਸ ਬਚਦਾ ਇਹ ਸਾਲ ਦੇ ਵਿੱਚ ਜਾਂ ਮਹੀਨੇ ਦੇ ਵਿੱਚ ਪੰਜ ਚਾਰ ਗੱਡੀਆਂ ਦਿਖਾਉਣਗੇ ਮੋਟੀ ਜਿਹੀ ਗੱਲ ਕਰਦਾ ਵੀ ਸਾਡੇ ਫੈਕਟਰੀ ਦੇ ਵਿੱਚ ਇਨਾ ਸਕਰੈਪ ਆਇਆ ਸਰਕਾਰ ਨੂੰ ਦਿਖਾਉਣਗੇ ਸਿਰਫ ਟੈਕਸ ਚੋਰੀ ਕਰਨੇ ਮਾਰੇ ਜੇ ਕੱਲੇ ਸਕਰੈਪ ਵਾਲੇ ਟੈਕਸ ਲੱਗ ਜਾਣ ਭਰਨ ਤਾਂ ਵੀ ਪੰਜਾਬ ਦੀ ਹਾਲਾਤ ਸੁਧਰ ਜਾਣਗੇ ਇੰਨਾ ਟੈਕਸ ਆਉਂਦਾ ਯਾਰ ਤਕੜਾ ਬੰਦਾ ਦਾ ਤਕੜਾ ਹੋਈ ਜਾਂਦਾ ਗਰੀਬ ਗਰੀਬ ਹੋਈ ਜਾਂਦਾ ਤਕੜੇ ਬੰਦੇ ਟੈਕਸ ਚੋਰੀ ਕਰ ਲੈਣ ਕੋਈ ਚੱਕਰ ਨਹੀਂ ਗਰੀਬ ਬੰਦਾ ਜੇ ਕਿੱਲੋ ਭੁੱਕੀ ਲਿਆਵੇ ਟਰੱਕ ਦੇ ਵਿੱਚ ਤਾਂ ਪੁਲਿਸ ਵਾਲੇ ਐ ਪੈ ਜਾਣਗੇ ਜਿਵੇਂ ਪਾਕਿਸਤਾਨ ਤੋਂ ਬੰਬ ਲਿਆ ਹੁੰਦਾ 1015 ਹਜ ਤੋਂ ਥੱਲੇ ਘੱਟ ਹੀ ਨਹੀਂ ਗੱਲ ਕਰਦੇ ਪੁਲਿਸ ਲੇ ਹੁਣੀ ਨਬੇੜਦੇ ਆਂ ਨਾਲੇ ਇਹ ਸੂਟ ਦੋ ਡਰਾਈਵਰਾਂ ਨੂੰ ਦੋ ਕਿਲੋ ਭੁੱਕੀ ਤੱਕ ਜਾਂ ਫਿਰ ਡਰਾਈਵਰ ਨਾਲ ਇੱਕ ਵਾਰੀ ਗੇੜਾ ਲਵਾ ਕੇ ਦੇਖ ਲਓ ਯਾਰ ਫੋਨ ਨੂੰ ਤਾਂ ਘੰਟੇ ਮਿਲਦੇ ਨੇ ਨੀਂਦ ਕਿੱਥੋਂ ਪੂਰੀ ਹੋਗੀਘੰਟਿਆਂ ਦੇ ਹਿਸਾਬ ਨਾਲ ਸੁਣਦਾ ਡਰਾਈਵਰ ਇਹ ਨਹੀਂ ਹੈਗਾ ਵੀ ਆਰਾਮ ਕਰ ਲਊਗਾ ਦਿਨ ਰਾਤ ਗੱਡੀ ਚਲਾਉਣੀ ਹ ਕੀ ਕਹਿਣਾ ਜੇ ਚਾਰ ਘੰਟੇ ਸਵੇਰੇ ਗੱਡੀ ਸਾਈਡ ਤੇ ਲਾ ਕੇ ਸੌਂ ਗਿਆ ਫਿਰ ਉਹ ਭੁੱਕੀ ਇਹ ਖਾਊਗਾ ਵੀ ਸਰੀਰ ਚ ਥੋੜੀ ਜਿਹੀ ਐਨਰਜੀ ਬਣੀ ਰਹੇ ਰੇਹਾਂ ਸਪਰੇਹਾਂ ਵਾਲੀ ਕਣਕ ਜਾਨ ਹੈ ਨਹੀਂ ਕਿਸੇ ਚ
Kamaljit singh brar jindabaad.
ਸਭ ਤੋਂ ਪਹਿਲਾਂ ਟੂਲ ਲਾਡੋਵਾਲ ਸਭ ਤੋਂ ਮਹਿੰਗਾ ਟੂਲ ਲਾਡੋਵਾਲ ਤੁਸੀਂ ਸੈਂਟਰ ਸਰਕਾਰ ਨਾਲ ਕਿਉਂ ਨਹੀਂ ਗੱਲ ਕਰਦੇ ਜੇ ਕਿਸੇ ਟੂਲ ਦਾ 60 ਸਾਲ ਦਾ ਠੇਕਾ ਉਹਨੂੰ 100 ਸਾਲਾਂ ਦਾ ਦੇ ਦੋ ਉੱਠਣੇ ਤਾਂ ਉਹ ਵੀ ਹੈ ਨਹੀਂ ਉਹ ਪਰ ਕਹਿਣ ਦਾ ਮਤਲਬ ਇਹ ਹੈ ਵੀ ਆਮ ਪਬਲਿਕ ਦੇ ਜੇਬ ਤੇ ਖਰਚਾ ਘੱਟ ਪਵੇ ਜੇ ਕਿਸੇ ਕੋਲ ਕਾਰ ਹੈ ਤਾਂ ਆਲ ਇੰਡੀਆ 50 ਰੁਪਏ ਹੀ ਲੱਗਣਗੇ ਜਿਹੜੇ ਮਰਜੀ ਟੂਲ ਤੋਂ ਜਾਵੇ ਸਮਝ ਨਹੀਂ ਆਉਂਦੀ ਲਾਡੋਵਾਲ ਵਾਲਿਆਂ ਨੇ ਸੋਨੇ ਦਾ ਰੋਡ ਬਣਾਤਾ ਟਰੱਕ ਦੀ ਪਰਚੀ ਪਤਾ ਕਿੰਨੀ ਹ 1700 ਰੁਪਏ ਛੇ ਚਕੀ ਗੱਡੀ ਹਜਾਰ ਰੁਪਈਆ ਰੋਡ ਜਵੀ ਬੇਕਾਰ ਇਹ ਸੀਮਤ ਰਾਸੀਆਂ ਕਿਉਂ ਨਹੀਂ ਰੱਖ ਸਕਦੇ ਤੁਸੀਂ ਅਗਲੇ ਦੇ ਠੇਕੇ ਤੇ ਉਹੀ 30 ਸਾਲ ਵਧਾ ਦੋਵਾਂ ਇਹਦੇ ਨਾਲ ਨਾਲੇ ਤੁਹਾਡੇ ਪਿੰਡਾਂ ਦੇ ਰੋਡ ਵੱਧ ਜਾਣਗੇ ਜਿਹੜੇ ਦਾਏ ਬਾਏ ਪਿੰਡਾਂ ਵਿੱਚ ਦੀ ਲੰਘਦੀਆਂ ਨੇ ਗੱਡੀਆਂ ਨਾਲੇ ਉਹ ਰੋਡ ਵੱਧ ਜਾਣਗੇ ਉਹ ਨਹੀਂ ਟੁੱਟਣਗੇ ਤੇ ਨਾਲੇ ਸਭ ਤੋਂ ਵੱਧ ਟੂਲ ਘਟਾਊ ਅਗਲਾ ਕਹਿੰਦਾ ਇੰਨਾ ਮਹਿੰਗਾ ਤੇਲ ਹੋਇਆ ਪਿਆ ਕੀਸ ਰੁਪਏ ਦੀ ਗੱਲ ਹੈ ਇਥੋਂ ਲੰਘ ਜਾਓ ਤੇ ਛੇ ਚੱਕੀ ਗੱਡੀ ਆ ਆਲ ਇੰਡੀਆ 1ਰੁਪਏ ਕਰ ਦੋ 12 ਚੱਕੀ ਹ 150 ਰੁਪ ਕਰ ਦੋ 14 ਚੱਕੀ ਗੱਡੀ ਹੈ ਉਹਦੇ 180 ਰੁਪਏ ਕਰ ਦੋ ਆਲ ਇੰਡੀਆ ਦਾ ਹੌਲੀ ਹੌਲੀ ਰੇਟ ਵਧਾ ਕੇ ਘੋੜੇ ਤੱਕ ਠੀਕ ਹ ਨਾ 210 20 ਤੱਕ ਖਤਮ ਕਰ ਦੋ ਜੇ ਘੋੜਾ ਤਾ ਆਲ ਇੰਡੀਆ ਬਈ 20 ਰੁਪਏ ਲੱਗਣਗੇ ਇਹ ਤਾਂ ਆਪਾਂ ਕਰ ਸਕਦੇ ਆਂ ਆਪਣੀ ਇੰਡੀਆ ਦੀ ਸਰਕਾਰ ਕਰ ਸਕਦੀ ਹੈ ਇਹ ਤਾਂ ਨਹੀਂ ਕਿਸੇ ਤੋਂ ਮਨਜੂਰੀ ਲੈਣੀਵੀਜਾ ਪਾਕਿਸਤਾਨ ਤੋਂ ਮਨਜ਼ੂਰੀ ਲੈਣੀ ਹ ਫਿਰ ਕਰਾਂਗੇ ਆਮ ਲੋਕਾਂ ਦੀ ਜੇਬ ਚ ਥੋੜਾ ਖਰਚਾ ਘੱਟ ਪਵੇ ਦਾ ਕੋਈ ਕੰਮ ਕਰੋ ਹੁਣ ਘਰੋਂ ਬਾਹਰ ਨਿਕਲਦੇ ਆਂ ਬਾਰ ਮੂਹਰੇ ਟੂਲ ਨੇ ਦੱਸੋ ਇੰਡੀਆ ਦੇ ਵਿੱਚ ਜਿੱਧਰ ਮਰਜ਼ੀ ਵਗ ਜੋ ਨੈੱਟ 50 ਕਿਲੋਮੀਟਰ ਦੇ ਟੂਲ ਹ ਉਨੇ ਦਾ ਤੇਲ ਲੱਗ ਜਾਂਦਾ ਉਨੇ ਦੀ ਟੂਲ ਲੱਗ ਜਾਂਦੇ ਨੇ ਬਾਈ ਜੀ ਛੇ ਚੱਕੀ ਗੱਡੀ ਜੇ ਕਲਕੱਤਿਓ ਵਾਪਸ ਮੁੜਦੀ ਹੈ ਤਾਂ 22000 ਦੇਣੇ ਟੂਲ ਲੱਗ ਜਾਂਦੇ ਨੇ 92 93 ਹਜਾਰ ਦਾ ਤੇਲ ਖਾ ਜਾਂਦੀ ਹ ਦੱਸੋ ਪਹਾੜਾ ਲੱਗਦਾ 90ਹਜਾਰ ਉਧਰਲੇ ਪਹਾੜੇ ਚੋਂ ਵੀ 10 ਹੁਣ ਟਾਟ ਵਾਲੇ ਕਹਿੰਦੇ ਨੇ ਗੱਡੀਆਂ ਨਹੀਂ ਵਿਕਦੀਆਂ ਗੱਡੀਆਂ ਟੱਟੂ ਵਿਕਣਗੀਆਂ ਜੇ ਬਚੂਗਾ ਤਾਂ ਹੀ ਅਗਲਾ ਨਵੀਂ ਗੱਡੀ ਲਊਗਾ ਨਵੀਂ ਗੱਡੀ ਦੀ ਕਿਸਤ ਬਣਦੀ ਹ 70 ਹਜਾਰ ਹਜਾਰ ਗੱਡੀ ਦੀ ਕਿਸਤ ਬਣਦੀ ਹ ਘੋੜੇ ਦੀ ਲੱਖ ਤੋਂ ਉੱਪਰ ਜਾਂਦੀ ਹੈ ਫਿਰ ਅਗਲਾ ਨਵੀਂ ਗੱਡੀ ਕਿਉਂ ਲਊਗਾ ਬਾਈ ਆਹ ਦਾ ਡੰਗ ਟਪਾਉਣ ਬੱਚੇ ਵਾਲਾ ਪੁਰਾਣੀ ਗੱਡੀ ਲੈ ਲੈਂਦਾ ਬੜਾ ਮੋਟਾ ਗੱਡੀਆਂ ਤੇ ਟੈਕਸ ਘਟਾਓ ਜਿਹੜੇ ਬੰਦੇ ਕੋਲ ਖੁੱਡ ਵੀ ਜਮੀਨ ਨਹੀਂ ਉਹ ਬੰਦਾ ਟਰੱਕ ਪਾ ਰਿਹਾ ਮਿਹਨਤ ਕਰ ਰਿਹਾ ਫਿਰ ਕਹਿੰਦੇ ਨੇ ਮੁੰਡੇ ਨਸ਼ਿਆਂ ਚ ਲੱਗੇ ਆਪਣੇ ਮੁੰਡੇ ਕੰਮ ਨਹੀਂ ਕਰਦੇ ਯਾਰ ਇਹ ਜਟ ਕੰਮ ਕਰੂਗਾ ਹੁਣ ਮੈਨੂੰ ਇਹ ਦੱਸੋ ਗੱਡੀ 40-50 ਲੱਖ ਚ ਪੈਂਦੀ ਹੈ ਫੇਰ ਉਹਦੇ ਹੋਰ ਖਰਚੇ ਵੀ ਨੇ ਬਾਡੀ ਪਿਆਜ ਵੀ ਆ ਬੈਂਕਾਂ ਦਾ ਬਾਡੀ ਦੇ ਖਰਚੇ ਵੀ ਨੇ ਕਾਗਜਾਂ ਦੇ ਖਰਚੇ ਵੀ ਨੇ ਫਿਰ ਡਰਾਈਵਰ ਉਹਦੀ ਟਾਇਰ ਘਸਾਈ ਵੀ ਹ ਜੇ ਰੋਡ ਤੇ ਚੱਲੂਗੀ ਤਾਂ ਰੋਡ ਟੈਕਸ ਵੀ ਦੇਣਾ ਪਊ ਸਰਕਾਰ ਨੂੰ ਵੀ ਦੇਣਾ ਪੂ ਟੂਲਾਂ ਵਾਲਿਆਂ ਦਾ ਮੂੰਹ ਭਰਨਾ ਪਊ ਪੁਲਿਸ ਵਾਲਿਆਂ ਦਾ ਮੂੰਹ ਭਰਨਾ ਪਊ ਕਿੰਨੇ ਕੁ ਰੁਪਏ ਬੰਦਾ ਇੱਕ ਗੱਡੀ ਨਾਦੱਸੋ ਮੈਨੂੰ ਤੁਸੀਂ ਤੁਹਾਨੂੰ ਪਤਾ ਟਰੱਕ ਕੌਣ ਪਾਊਗਾ ਉਹੀ ਬੰਦਾ ਪਾਉਂਦਾ ਅੱਜ ਜਿਹਦੇ ਕੋਲ ਕੋਈ ਹੋਰ ਬਿਜਨਸ ਨੂੰ ਪੈਸੇ ਨਹੀਂ ਹੈਗੇ ਵੀ ਚਲੋ ਹੋਇਆ ਮੈਂ ਗੱਡੀ ਪਾਲਦਾ ਘੱਟੋ ਘੱਟ ਗੱਡੀ ਗੱਡੀ ਸਸਤੀ ਤਾਂ ਕਰੋ ਫਿਰ ਇਹ ਨਵੀਂ ਗੱਡੀ ਪੀਣੀ ਆ ਨਹੀਂ ਤਾਂ ਉਰੇ ਹੁਣ ਇੰਡੀਆ ਦੇ ਵਿੱਚ ਟਰੱਕ ਪਾ ਕੇ ਗਰੀਬ ਬੰਦਾ ਬੱਚੇ ਪਾਲ ਲੈਂਦਾ ਸੀ ਹੁਣ ਉਹ ਵੀ ਨਹੀਂ ਹੋਣਾ ਹੁਣ ਗਰੀਬ ਤੋਂ ਟਰੱਕ ਪੈਣੀ ਨਹੀਂ ਨਵਾਂ ਲਾਲਾ ਟੈਕਸ ਇਨੀ ਮਹਿੰਗੀ ਕਰਤੀ ਫਿਰ ਉਹਨੂੰ 10 ਸਾਲ ਚਲਾ ਸਕਦੇ ਆਂ ਐਨਸੀ ਏਰੀਏ ਚ ਕੀ ਵਿਗੜ ਗਿਆ ਬਈ ਜਦੋਂ ਹੁਣ ਜੂਰੀ ਵਾਲੀ ਗੱਡੀ ਸ਼ੁਰੂ ਹੋ ਗਈ 1400 ਦੀ ਢੋਲੀ ਹ ਘੱਟੋ ਘੱਟ ਯੂਰੀਆ ਵਾਲੀ ਗੱਡੀ ਨੂੰ ਤਾਂ 15 ਸਾਲ ਕਰ ਦੋ ਐਨਸੀ ਏਰੀਏ ਚ ਫਿਰ ਉਹ ਯੂਰੀਅਲ ਆਏ ਦਾ ਫਾਇਦਾ ਕੀ ਹ ਇੱਕ ਚੱਕਰ ਦੇ ਵਿੱਚ ਸੱਤ 8ਜ ਦਾ ਖਰਚਾ ਤਾਂ ਉਹ ਬਣਦਾ ਡਰਾਈਵਰ ਦੇ ਨਾਲ ਫਿਰ ਯੂਰੀਆ ਗੱਡੀ ਲੈਣ ਦਾ ਫਾਇਦਾ ਕੀ ਹ ਨੂੰ ਘੱਟੋ ਘੱਟ ਪੰਜ ਸਾਲ ਤਾਂ ਉਹ ਕਰੋ ਹੁਣ ਅਗਲਾ 40 ਲੱਖ ਦੀ ਗੱਡੀ ਪਾਉਂਦਾ ਚਾਰ ਸਾਲਾਂ 'ਚ ਪੰਜ ਸਾਲਾਂ ਚ ਫਰੀ ਕਰਦਾ ਉਹ ਤੋਂ ਬਾਅਦ ਉਹਦਾ ਕੋਈ 15 ਲੱਖ ਵੀ ਨਹੀਂ ਦਿੰਦਾ ਇਹਦੀ ਤਾਂ ਕੀਮਤ ਘਾਟੀ ਰਹੀ ਹ 40 ਲੱਖ ਤੁਹਾਨੂੰ ਪੈਸੇ ਦੱਸਿਆ ਜਿਹੜਾ ਬਿਆਜ ਪੈਂਦਾ ਵਿਆਇਆ ਪੂਜ ਪਿਆ ਕਹਿੰਦਾ 70 80 ਲੱਖ ਤੇ ਜਾਂਦੀ ਹ ਫਿਰ ਐ ਦੱਸੋ ਇਨਾ ਕਰਜ਼ਾ ਲਾਹ ਕੇ ਚਾਰ ਸਾਲਾਂ 'ਚ ਉਹਨੂੰ ਕੀ ਬੱਚਤ ਹੋਈ ਮਾਲਕ ਨੂੰ ਜਿਹਨੇ ਗੱਡੀ ਫਰੀ ਕਰੀ ਆ ਆਪਦੀ ਜਦੀ ਗੱਡੀ ਇਹ 20 ਲੱਖ ਦੀ ਵਿਕਣੀ ਹ 15 ਲੱਖ ਦੀ ਉਹਨੂੰ ਤਾਂ ਚਾਰ ਸਾਲ ਸੜਕਾਂ ਤੇ ਘਰੋਂ ਬੇਘਰ ਹੋਏ ਦਾ ਕੋਈ ਫਾਇਦਾ ਨਹੀਂ ਹੋਇਆ ਜਾਂ ਤਾਂ ਕੀਮਤ ਵੱਧਦੀ ਹੋਵੇ ਫਿਰ ਵੀ ਮੰਨੀ ਗੱਲਆਲਾ ਕਹਿੰਦਾ ਪੰਜ ਸਾਲ ਚੱਲੂ ਐਨਸੀ ਏਰੀਏ ਚ ਇੰਨੇ ਰੁਪਏ ਥੋੜੀ ਦੇਵਾਂਗੇ ਅਸੀਂ ਨਵੀਂ ਪਾ ਲਵਾਂਗੇ ਇੰਨੇ ਦੀ ਲੈ ਲੈ ਦੱਸ ਆਹ ਗੱਲਾਂ ਨੇ ਕੀ ਵਿਗੜ ਜਾਂਦਾ ਗੱਡੀ ਦਾ 10 ਸਾਲਾਂ ਦੇ ਵਿੱਚ ਜਾ ਸਾਨੂੰ ਆਫਰ ਦੋ ਈ 15 ਸਾਲ ਬਾਅਦ ਇੰਜਨ ਬਾਦਲ ਇੰਜਨ ਬਦਲ ਲਵਾਂਗੇ ਪ੍ਰਦੂਸਨ ਇੰਜਨ ਨੇ ਮਾਰਨਾ ਲੋਹੇ ਨੇ ਤਾਂ ਨੀ ਧੂਆਂ ਛੱਡਣਾ ਇੰਜਨ ਨਹੀਂ ਛੱਡਣਾ ਇੰਜਨ ਬਾਦਲ ਲੇ ਬੰਦਾ ਜਾ ਉਹਨੂੰ 15 ਸਾਲ ਕਰੇ ਜਾਂ 20 ਸਾਲ ਕਰੇ ਕੁਸਤਾ ਕਰੇ ਪੰਜ ਸਾਲਾਂ ਚ ਕਿਹੜੀ ਕਮਾਈ ਕਰ ਲੂ ਬੰਦਾ ਪਹਿਲਾਂ ਗੱਡੀ ਫਰੀ ਕਰੂ ਗੱਡੀ ਫਰੀ ਕਰਕੇ ਜਿਹੋ ਜਿਹੀ ਕਮਾਈ ਕਰੂ ਉਦੋਂ ਨੂੰ ਪੰਜ ਸਾਲਾਂ ਬਾਅਦ ਉਹ ਹੋ ਜੂਗੀ ਗੱਡੀ ਉਹ ਤੁਸੀਂ ਕੰਡਮ ਕਰਤੀ ਸਰਕਾਰੀ ਕਾਗਜਾਂ ਚ ਵੀ ਇਹ ਐਨ ਸੀਰੀਜ ਜਾ ਨਹੀਂ ਸਕਦੀ ਫਿਰ ਮੈਨੂੰ ਇਹ ਦੱਸੋ ਪੰਜ ਸਾਲਾਂ ਬਾਅਦ ਫਿਰ ਉਹ ਨਵੀਂ ਪਊਗਾ ਵਾਹ ਓਏ ਗੋਰਮੈਂਟ ਦੇ ਕਾਨੂੰਨ ਬਣਾਉਣ ਤੋਂ ਪਹਿਲਾਂ ਉਹ ਮਹਿਕਮੇ ਚ ਵੜ ਲਿਆ ਕਰੋ ਉਹ ਤੋਂ ਪੁੱਛ ਲਿਆ ਕਰੋ ਕੁਛ ਵੀ ਕੀ ਦਿੱਕਤਾਂ ਨੇ ਕੀ
Raja win seet a ok
Eh apni kudi bhiyeaa de dalle v paa sakda ......😮
Raja bring jituga
🚌🚌badiya chor haruga
Sardar kamaljeet Singh Brar good leader 👌
ਤਰਾਸਗੀ😂😂😂😂😂, ਤੈਨੂੰ ਕੀ ਕਹਾਂ
Raja Warring and Bajwa were against Khehra in the past also. They didn't visit him in jail and didn't support him in public.
Bibi badal ta jitu gi
ਵੜਿੰਗ ਪੰਥ ਦਾ ਕੌਮ ਦਾ ਗਦਾਰ ਕਾਤਲ ਸਿਖਾ ਦਾ
Sodhi saab khde hojo ❤️❤️❤️❤️
Sodi.ji❤
Raja sab Ludhiana jitna ena easy nehi h
ਵਿੰਗ ਤੜਿੰਗ ਤੂੰ ਨਹੀਂ ਜਿਤਦਾ
Raja.ji.zindbad.ldh.
ਦਿਤਾ ਬਿਆਨ ਰਾਜਾ ਜੀ ਖੈਹਰਾ ਕਿਹਾ ਹੈ ਪ੍ਰਵਾਸੀ ਵਾਰੇ ਮਾੜਾ ਬੋਲਿਆ
Raja2lakhjeetu
Apne peo kamaljeet Brar da ta nam hi nai lya tusi jehne jitna
Sodhi.sachi.gall.maan.ne.hi.kiha
✌✌✌
Reporter Khaira never said Bhaiye pajane ne he said parwasi punjabi di jagah na le lave. He said there should be laws like how himachal, gujarat has for their own people.
10
Biased interview na kro bhaji. Himmat nal sawal puchho. Khaira ji ne bhaiye da naam tak nhi lya
Bittu na ta awda dadda nu v role ka rakh ditta
Raja good ok ji 👍
Ramandeep bhaji 🙏🙏👍👍
Ghidharbaha nd ldh ch fark eh y
Kamaljeet Brar da naam lain lage Sharm aagayi tuhanu patarkaar ji,
Ludhiana di cycle industry nu tuc hun mille ho?
Jad tuhadi govt c 2017 to 2022 tak udo sutte pae c ?
Tuhadi CONgress 2004 to 2014 tak center ch c , kaddi aake dekhya c punjab di cycle or other industries nu??
Hun tuhanu fikar hunda..
ਰਾਜਾ ਕਹਿੰਦਾ ਮੇਰੀ ਜੀਭ ਕਾਲ਼ੀ ਭਗਵੰਤ ਕਹਿੰਦਾ ਮੇਰੀ ਜੀਭ ਕਾਲ਼ੀ ਪਰ ਤੁਸੀਂ ਅੰਦਰੋਂ ਬਾਹਰੋਂ ਪੂਰੇ ਹੀ ਕਾਲ਼ੇ ਹੋ
Boytu2lakhharu 10:30
Supna Leana teara farj 😂😂😂
Sarkar nu aa vi keh di pehla jarmana rakho ki har ik kile de wech 4 ruk tree. Hone chhida sarkar di tuva mRNA je insan hi na riha plz meri avaz sarkar tak pehchay jaye
Punjab ch loka toh loga kithe toh aayea
Ehnu kon pusda yr raman veer tuc b jne khne da interview len lg Jne oooo dekh ta lia kroo bnda kon aaa 😂😂😂
Greeb banda 24000 da cycle kive lai lu baddi chorra
Best leader ravneet bittu jindabad BJP party' Ludhiana winner 🏆❤️💪💪💪🏆❤️
RAJA WARRING IS VAAR TU VI NAHI JITTENGA TERI HAAR PAKKI HAI
Failed Guy
100 percent
budaa naalla nahi buda darya si par hun budha darya ban gya kasoor kis da
Congress party piche 5 ki kita ha chor tolla
Ahnu daso rajneeti ch leader hunde aa boss nhei hunda koi .ahe ta ewa keh reha Rahul Gandhi nu boss jive ahe kise company ch area manger hunda
370 layo punjab wich ta vote milu punjab wicho baheya nu kam karn deo sirf punjab deya jameena sirf punjab di sarm kro
Pase dake 12 or higher education
Yaar tenu kadi fikar pai kaun jittuga
So dekhooòoooo
Sir khera de beian to na daro 2018 me gujrat Ahemdabad me up, Bihar de labour nu kut kut busa trains me bhaje
CHUUNAW 😂
Tuhade ala ta Papu ha 😂😂😂 ohoo kde nhi ban sakda pm bhuljo tuc
Daa la gya raja chuhe wali gl te 😂
Sodhi tenu pump dereha
Raja warring 🏆 winners