Aha janaani nu mata ya maa keh ke Rab samaan aoude di beezti na karo. Koi na tera vi time aana janaaniye pakka. Fer teri aha badmaash waali jubaan nai chalni. Rab dekhda.. tere wargiya paani mangdiya roundiya. Koi paani tak nai muh ch paanda.
मैंने भगवान को सकक्षत देखा नहीं है, आप ही भगवान का रुप हो.. भगवान आपको हमेशा ख़ुश रखे..आपकी सारी मनोकामना पूरी करें.. दुख और तकलीफ़ आपकी परछाई को भी ना छुये 🙏आपको लम्बी उम्र अच्छी सेहत और कामयाबी दे ताकी आपकी वजह से बहुत सारी ज़रूरत मन्दो की ज़िंदगी सँवर जाये🙏👍👍दिल के अन्दर से बहुत सारी दुआ निकलती हैं आप जैसे पवित्र आत्मा को देख कर 🙏
Wah Singh sahab, pairaan thaloo zameen hil rahi, atmaa bi apney aap bich chanzoor rahi, ki insaan insaan tay itna zulm, jay Rabba tu kethe hain, tu hai bhi hain,
Waheguru ji... Bai yr rona aa gya babe di halat wekh ke.... Tera kiwe shukar kra bai.... Dhan teri sewa... Waheguru ji tuhanu tandrustiyan khushiya te mehar bhrya hth rkhe.... Mere kol shabad ni.. Main kiwe tuhada shukar kra....... Waheguru ji.... Waheguru ji... 🙏🙏🙏🙏🙏🙏🙏🙏🙏🙏🙏🙏🙏
ਵਾਹਿਗੁਰੂ ਥੋਨੂੰ ਚੜਦੀ ਕਲ੍ਹਾ ਚੌ ਰੱਖੇ
ਵਾਹਿਗੁਰੂ ਜੀ ਦਾ ਫਰਿਸਤਾ ਗੁਰਪ੍ਰੀਤ ਸਿੰਘ ਰੱਬ ਦਾ ਭੇਜਿਅਾ ਫਰਿਸਤਾ ਹੇ ਵੀਰ ਗੁਰਪ੍ਰੀਤ
ਜਦੋਂ ਜਦੋਂ ਇਨਸਾਨੀਅਤ ਖਤਰੇ ਵਿੱਚ ਪੈਂਦੀ ਹੈ ਪਰਮਾਤਮਾ ਕਿਸੇ ਫਰਿਸ਼ਤੇ ਨੂੰ ਭੇਜ ਦਿੰਦਾ ਹੈ। ਗੁਰਪ੍ਰੀਤ ਸਿੰਘ ਵੀ ਵਾਹਿਗੁਰੂ ਦਾ ਭੇਜਿਆ ਹੋਇਆ ਫਰਿਸਤਾ ਹੈ।
Absolutely true. ....
Hanji ਸਰਦਾਰ ਜੀ
Ryt
Sat Sri Akaal Ji..🙏🙏
😊@@harbanskaur180
ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤੁ ਲਾਇਆ।।🙏🏻🙏🏻
ਪਰਚਾ ਦਰਜ਼ ਜਰੂਰ ਕੀਤਾ ਜਾਵੇ ਇਹਨਾਂ ਜਾਲਿਮ ਲੋਕਾ ਤੇ
Aha janaani nu mata ya maa keh ke Rab samaan aoude di beezti na karo. Koi na tera vi time aana janaaniye pakka. Fer teri aha badmaash waali jubaan nai chalni. Rab dekhda.. tere wargiya paani mangdiya roundiya. Koi paani tak nai muh ch paanda.
Saali janaani de roop ch badmaash aa. Kise Paseyo laagdi nai janaani eho.
ਜਿਸ ਘਰ ਵਿੱਚ ਏਸ ਤਰਾਂ ਦਿਆਂ ਜ਼ਨਾਨੀਆਂ ਮਾਂਵਾਂ ਹੋਣ ਉਸ ਘਰ ਵਿੱਚ ਕਦੇ ਰੱਬ ਨਹੀਂ ਵਸਦਾ
Rabb taan kahda paene shaetan vee nhi aunda uss ghare
ੴ ਸਤਿਨਾਮ ਵਾਹਿਗੁਰੂ ਜੀ।ਰੱਬ ਸਾਡੇ ਮਿੰਟੂ ਵੀਰ ਦੀ ਲੰਬੀ ਉਮਰ ਕਰੇ।ਕੋਟ ਕੋਟ ਪ੍ਣਾਮ ੳਸ ਮਾਂ ਨੂੰ ਜਿਸਦੀ ਕੁਖੱ ਤੋਂ ਵੀਰ ਨੇ ਜਨਮ ਲਿਆ ੴ
ਵਾਹਿਗੁਰੂ ਤੁਹਾਨੂੰ ਤੰਦ ਰੂਸਤੀ ਬਖਸ਼ੇ
ਗੁਰੂ ਸਾਹਿਬਾਨ ਹਮੇਸ਼ਾ ਤੁਹਾਡੇ ਤੇ ਮਹਿਰ ਭਰਿਆ ਹੱਥ ਬਣਾਈ ਰੱਖਣ
Aap k videos both achy hn ......humai aap k sath baat krni hai aap apna no snd krdo plxxx
ਗੁਰੂ ਸਾਹਿਬਾਨ ਤਹਾਨੇੰ ਚੜਦੀ ਕਲਾ ਬਖਸੇ ਬਿਨਤੀ ਮੇਰੀ ਪਰਵਾਨ ਕਰੇੰ
ਧੰਨ ਹੈ ਮਾਤਾ ਜਿਸ ਨੇ ਗੁਰਪ੍ਰੀਤ ਸਿੰਘ ਵੀਰ ਵਰਗੇ ਪੁੱਤ ਨੂੰ ਜਨਮ ਦਿੱਤਾ
Shi kha tusi bilkul 😊
ਬਾਬੇ ਨਾਨਕ ਦੀਆਂ ਮਿਹਰਾਂ ਹੋਣ ਮਨੁਖਤਾ ਦੀ ਸੇਵਾ ਕਰਨ ਵਾਲਿਆਂ ਤੇ...
ਰੱਬ ਲੰਮੀ ਉਮਰ ਕਰੇਂ ਇਸ ਸੰਸਥਾ ਦੇ ਮੈਂਬਰਾਂ ਦੀ
Mera jeonda jagda rubb Gurpreet Singh veer ji 🙏🏻🙏🏻🌹 I'm from UK
@@charanjitkaur8219 tusi v ho video ch
Charnjeet sister soda ve Dhanwad
Bilkul sahi
Waheguru ji mehar Kar
ਵਾਹਿਗੁਰੂ ਜੀ ਕਿਰਪਾ ਕਰਨ ਗੁਰਪ੍ਰੀਤ ਸਿੰਘ ਵੀਰ ਜੀ ਤੇ ਬਜ਼ੁਰਗਾਂ ਦੀ ਸੇਵਾ-ਸੰਭਾਲ ਲਈ ਸਤਿਗੁਰੂ ਨਾਨਕ ਦੇਵ ਜੀ ਕਿਰਪਾ ਕਰਨ ਇਸ ਟੀਮ ਤੇ
ਵਾਕਿਆ ਈ ਮਨੁੱਖਤਾ ਦੀ ਸੇਵਾ ਬਹੁਤ ਵੱਡੀ ਸੇਵਾ ਹੈ। ਰੱਬ ਮਿਹਰ ਕਰੇ ਸਭ ਵੀਰਾਂ ਤੇ ਇਸ ਸੇਵਾ ਵਿਚ ਯੋਗਦਾਨ ਪਾਉਣ ਵਾਲਿਆਂ ਸਾਰਿਆਂ 👌😢
ਵਾਹ ੳ ਰॅਬ ਦੇ ਬੰिਦਅਾਂ,ਮਾਲਕ ਚੜਦੀ ਕਲਾ ਚ ਰਖੇ,,,,ਪਾਲ ਪਤਰੇਅਾਂ ਵਾਲਾ
🙏🙏🙏🙏ਞਾਹਿਗੁਰੂ ਜੀ ਸੋਨੂੰ ਤੱਦਰੂਸਤੀ ਞਾਖਸੇ ਸਲੁਟ ਆ ਞੀਰੇ ਤੈਨੂੰ ਧੰਨ ਹੈ ਊਹ ਮਾ ਜਿਸ ਨੇ ਸੋਨੂੰ ਜਨਮ ਦਿੱਤਾ
Bhut ASHA Kita ji tusi jaeada tusi manvata the kmm Kita thanbadj🏜️👏👏👏👏👏👏👏👏
ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ
ਇਹੋ ਜਿਹੇ ਲੋਕਾਂ ਤੇ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ
Nice manukha di sewa yani rab di sewa jo bole sonehal satsriyakal
ਧੰਨਵਾਦ ਬਾਈ ਜੀ,
ਮਨੁੱਖਤਾ ਦੀ ਸੇਵਾ ਹੀ ਸੱਚੀ ਸੇਵਾ ।
God bless 🙌 🙏 ❤ 💖 ✨ ♥ 🙌 all of you
ਬਾਈ ਦਿਲ ਨੂੰ ਸ਼ੂਕੂਨ ਮਿਲਦਾ,ਜਦੋ ਆਪਣੇ ਆ ਵਾਗ ਪਿਆਰ ਕਰਦਾ ਇੱਹਨਾ ਨੂੰ ਧੰਨਵਾਦ ਜੀ
pppppppp8p5pppppppppp6p6ppp66p699pppp68pppp69p9p6pp9ppuĺ
ਗੁਰਪ੍ਰੀਤ ਸਿੰਘ ਰਁਬ ਦਾ ਰੂਪ ਆ ਗਿਆ ਬਹੁਤ
ਵਧਾਈਆ ਬਾਪੂ ਆਜਾਦ ਹੌਇਆ ਜਲਾਦਾ ਨੇ ਕੈਦ ਕਰਕੇ ਰੱਖਿਆ ਹੋਇਆ ਸੀ
ਉਨਾ ਤੇ ਕਨੂੰਨੀ ਕਾਰਵਾਈ ਕਰਨ ਲਈ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾ ਚ ਅਰਦਾਸ ਬੇਨਤੀ ਕਰਦਾ ਹਾ
ਵੀਰ ਜੀ ਲਾਵਾਰਿਸ ਹੋਵੇ ਤਾਂ ਕੋੲੀ ਗੱਲ ਨਹੀ ਪਰ ਜਿਹੜੇ ਹਲਾਤ ਵਿੱਚ ਰੱਖ ਕੇ ਕਮਾੲੀ ਖਾਂਦੇ ਹਨ ੳੁਹਨਾ ੳੁਪਰ ਕਾਰਵਾੲੀ ਜਰੂਰ ਹੋਣੀ ਹੀ ਹਾਹੀਦੀ ਹੈ
ਤਡ ਹੀ ਬਾਬੇਨਾਨਕ ਦੀ ਸੱਚ ਹੱਕ ਦੀ ਸੋਚ ਨੂੰ ਪ੍ਰਭੁਲਤ ਕੀਤਾ ਜਾ ਸਕਦਾ ਹੈ ।
Dso saale ah poot toh kat ne ik sikh family shrm nal dub ke mr jaan ....saale ah poot pret hi hege aa karwai howe saalea nu puthe tangn
ਸੋਨੂੰ ਰੱਬ ਨੇ ਭੇਜਿਆ ਰੱਬ ਨੇ ਇਨ੍ਹਾਂ ਦੇ ਪਰਿਵਾਰ ਲਈ ਤੁਸੀਂ ਰੱਬ ਬਣ ਕੇ ਆਏ ਹੋ ਵਾਹਿਗੁਰੂ ਸਾਨੂੰ ਲੰਮੀਆਂ ਉਮਰਾਂ ਬਖਸ਼ੇ
Llllkl
ਦਿਲੋ ਸਲੂਕ ਵੀਰ ਜੀ ਤੁਹਾਨੂੰ
ਦੁਨੀਆਂ ਦਾ ਸੱਭ ਤੋਂ ਵੱਡਾ ਕੰਮ। ਜੋ ਸਿਰਫ ਬਾਬੇ ਨਾਨਕ ਦਾ ਸਿੱਖ ਹੀ ਕਰ ਸਕਦਾ ਹੈ ।
Veer ji tuse bahut badi sewa kar rhe ho🙏🙏🙏waheguru ji tuhanu chardikala bakshe🙏🙏🙏🙏
बापूजी को देखकर तो बहुत दुख लगा था पर उनके परिवार मिलने से वह दुख की खुशी में बदल गया परमात्मा आप सबको लंबी उम्र दे
ਮੁਸ਼ਕਿਲ ਤੇ ਵੱਡੀ ਮਨੁੱਖੀ ਸੇਵਾ ਕਰਨ ਵਾਲੇ ਗੁਰਪ੍ਰੀਤ ਸਿੰਘ ਜੀ ਤੁਹਾਡਾ,ਤੁਹਾਡੀ ਟੀਮ ਤੇ ਜੋ ਵੀ ਜਿਵੇਂ ਵੀ ਸਹਿਯੋਗ ਕਰਨ ਵਾਲਿਆਂ ਦਾ ਤਹਿ ਦਿਲੋਂ ਬਹੁਤ-ਬਹੁਤ ਧੰਨਵਾਦ ਜੀਓ ।🙏🙏🌹🌻👏👏👍👍👌👌🙏🙏🙏
ਦੇਖ ਲਓ ਜੀ ਅਾ ਓਹੀ ਬੰਦਾ ਜੋ ਗੱਲ ਵੀ ਨਹੀ ਕਰਦਾ ਸੀ
ਪਰ ਅੱਜ ੲਿਸ ਦੀ ਮੈਲ ੳੁਤਰ ਗੲੀ ਤੇ ੲਿਸ ਨੂੰ ਰੌਣਾ ਵੀ ਅਾ ਗਿਅਾ
ਜੋ ਸਭ ਕੁੱਝ ਭੁੱਲ ਗਿਅਾ ਸੀ
ਏਦਾ ਲਗਿਆ 😭😭😭😭 ਜਿਵੇਂ ਅੱਜ ਆਜ਼ਾਦ ਹੋਗਿਆ ਬਾਪੂ ਵਾਹ ਵਾਹ ਗੁਰਪ੍ਰੀਤ ਵੀਰ ਧੰਨਵਾਦ🙏🙏🙏
ਗੁਰੂ ਸਾਹਿਬ ਇਸ ਸੰਸਥਾ ਦੇ ਮੈਂਬਰਾਂ ਤੇ ਹਮੇਸ਼ਾ ਚੜ੍ਹਦੀ ਕਲਾ ਰੱਖਣ
Good y ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਬਹੁਤੀ ਵੱਡੀ ਗੱਲ 40 ਸਾਲ ਜਵਾਨੀ ਗਾਲਤੀ ਬੰਦੇ ਨੇ ਜੇ ਕੋਈ ਸਮਝੇ ਤਾਂ ਬਹੁਤ ਹੀ ਵੱਡੀ ਗੱਲ ਤੁਸੀਂ ਰੱਬ ਹੋ ਵੀਰ ਜਿਨ੍ਹਾਂ ਨੇ ਇਹਦੇ ਘਰਦਿਆਂ ਨੂੰ ਮਿਲਾਤਾ
Ih. Sardar. Ji. Mainu. Rab. Da. Roop. Lagda. Waah. Ji. Waah
😢😢😢 thnku gurpreet bhaji .. tuc sachii rabb da roop ho😢😢😢 🙏🙏🙏🙏🙏
Sach gurpreet bhai ji tussi aadmi de bhesh vich rab hi ho ji .bhut bhut saala tk jio te seva krde rho .sda sukhi rho bhaiji
ਗੁਰਪ੍ਰੀਤ ਵੀਰ ਜੀ ਤੁਹਾਡੀ ਸਾਰੀ ਟੀਮ ਨੂੰ ਦਿਲ ਤੋਂ ਸਲੂਟ ਆ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ ਜੀ 🙏
Veer ji nice tuci thuadi sewa nu Slam
ਇਨਸਾਨ ਨਹੀਂ ਰਬ ਰੂਪ ਆ ਤੁਹਾਡੇ ਵਰਗੇ ਲੋਕ ਭਾਜੀ❤️❤️❤️❤️❤️
ਵਾਹਿਗੁਰੂ ਜੀ ਸਰਬਤ ਦਾ ਭਲਾ ਕਰਨ..ਪਰਮਾਤਮਾ ਹਰ ਕਿਸੇ ਨੂੰ ਇਨ੍ਹਾਂ ਬਲ ਨੀ ਬਖਸ਼ਦੇ.. ਨਿਡਰ ਹੋ ਕੇ ਸੇਵਾ ਕਰੋ.
ਮੇਰੇ ਕੋਲ ਸ਼ਬਦ ਨਹੀਂ ਜੋ ਤੁਸੀਂ ਇਹ ਸੇਵਾ ਨਿਭਾ ਰਹੇ ਹੋ। ਇਸ ਨੂੰ ਬਿਆਨ ਕਰਨ ਲਈ, ਵਾਹਿਗੁਰੂ ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਚ ਰੱਖਣ ।
Gurpreet saheb ji you are great 🙏🙏💗💓💉
ਸੁਕਰ ਐ ਦਾਤਿਆ ਬਾਈ ਜੀ ਤੁਸੀਂ ਗਰੇਟ ਉ
Wel Dane
God job
Aahe guru ji ki kripa
ਜਿਨ੍ਹਾਂ ਨੇ ਨੂੰ ਵੀਹ ਸਾਲ ਰੱਖਿਆ ਇਹ ਨਾਂ ਤੇ ਪੁਲੀਸ ਕਾਰਵਾਈ ਕਰਵਾਓ
Ona te rabb ne app he karwai kr deni
gurpreet.veer.dhanwad.bai.ji
ਵਾਹਿਗੁਰੂ ਜੀ
MA SHA ALLAH. My SIKH brothers you are doing great job love from UK👌❤🌷
ਵੀਰ ਜੀ ਅਸੀ ਸੂਨਿਅ ਸਿ ਭਾਈ ਕਨੇਈਅ ਜੀ ਬਾਰੇ ਪਰ ਅਜ ਅੱਖੀ ਦੇਖ ਲੇਅ ਜੀ ਵੀਰ ਜੀ ਪਰਮਾਤਮਾ ਵਾਹਿਗੁਰੂ ਜੀ ਸੋਡੀ ਤੇ ਸੋਡੇ ਪਰਬਾਰ ਦਿ ਚਡਦੀ ਕਲਾ ਰਖੇ ਜੀ
ਸ੍ਰੀ ਵਾਹਿਗੁਰੂ ਜੀ ਅਜਿਹੀਆਂ ਸੰਸਥਾਵਾਂ ਨੂੰ ਚੜਦੀ ਕਲਾ ਵਿੱਚ ਰੱਖਣ 🙏
THANKS U SR JI BAHUT BAHUT JI
मैंने भगवान को सकक्षत देखा नहीं है, आप ही भगवान का रुप हो.. भगवान आपको हमेशा ख़ुश रखे..आपकी सारी मनोकामना पूरी करें.. दुख और तकलीफ़ आपकी परछाई को भी ना छुये 🙏आपको लम्बी उम्र अच्छी सेहत और कामयाबी दे ताकी आपकी वजह से बहुत सारी ज़रूरत मन्दो की ज़िंदगी सँवर जाये🙏👍👍दिल के अन्दर से बहुत सारी दुआ निकलती हैं आप जैसे पवित्र आत्मा को देख कर 🙏
Jug jug jiyoun iss sanstha de all menber ji
ਜੇ ਧਰਤੀ ਤੇ ਕਿਤੇ ਰੱਬ ਹੈ ਉਹ ਹੈ ਸਰਦਾਰ ਗੁਰਪੀ੍ਤ ਸਿੰਘ
नेक काम के लिए बहुत बहुत धन्यवाद ,,,,,राजस्थान
सौ-सौ बार प्रणाम ਜਿਸਨੇ ਵੀ ਕਿਹਾ ਨਿਹਾਲ, ਸਤਿ ਸ਼੍ਰੀ ਅਕਾਲ
Gurpreet veerji
Bhot
Badeaa
Keta
Tusi
ਵਾਹ ਓਏ ਬਾਪੂ ਰੂਆ ਤਾ
ਕਸਮ ਨਾਲ ਵੀਰੇ ਤੇਰੇ ਚੋ ਦਰਸਣ ਹੋਗੇ
ਧੰਨ ਆ ਵੀਰਾ ਤੂੰ
ਬਾਈ ਜੀ ਬਹੁਤ ਵਧੀਆ ਗੱਲ
ਭਾਜੀ ਤੁਹਾਡੇ ਕੰਮ ਨੂੰ ਸਲਾਮ ਤੁਹਾਡਾ ਮੈਂਬਰ ਬਣਨ ਦਿਲ ਕਰਦਾ
Sir ji bahe guru ji aap ji di lami Umar kare
ਲੌੋਕ ਕਹਿਦੇ ਅਸੀ ਰੱਬ ਨਹੀ ਦੇਖਿਅਾ ਤਾ ਦੇਖੋ ਮੇਰੇ ਗੁਰਪਰੀਤ ਬੀਰ ਨੂੰ
veer ji bilkul sahi gall a
ਬਹੁਤ ਮਾੜੀ ਗੱਲਹੈ 😢
Bilkul sahi🙏🏻
waaa oh bai siftaa v katt aa end te rwata yr ena pyr tere ch sewa lyi gal layi rakhya remesh nu rabb tenu wado wado dewe jidgi ch
ਬਾ ਜੀ ਧੰਨਵਾਦ ਥੋਡਾ ਰੰਬ ਨੇ ਥੋਨੂੰ ਬਹੁਤ ਵੱਡੀ ਸੇਵਾ ਬਕਸੀ ਹੈ
Wah Singh sahab, pairaan thaloo zameen hil rahi, atmaa bi apney aap bich chanzoor rahi, ki insaan insaan tay itna zulm, jay Rabba tu kethe hain, tu hai bhi hain,
ਵੀਰ ਜੀ ਮੈ ਤਾ ਤੇਰੇ ਵਿੱਚ ਰੱਬ ਵੇਖਿਆ ਵਾ❤💐😌😌🙏
ਵਾਹਿਗੁਰੂ 🙏
ਪ੍ਮਾਤਮਾ ਲੰਬੀ ੳੁਮਰ ਕਰੇ ਗੁਰਪ੍ੀਤ ਵੀਰ ਜੀ ਦੀ
Babu very good persion ❤️ gerat jop sir ❤️❤️
ਕਿੱਥੇ ਕੋਈ ਦੇਣਾ ਦੇ ਸਕਦਾ ਵੀਰੇ ਤੇਰਾ ਏਸ ਕੱਲਯੁਗੀ ਦੁਨਿਆ ਚ ।
Veer ji bht Khushi hundi jado koi long time period to baad apne family ch jnda hai.. waheguru ji aap nu chardikalan wich rakhe...
God bless Gurpreet veer and your team!!!!!
Bht jabrdast km keta bai Rab tuhanu sukhi rkhy kamal
Waheguru ji...
Bai yr rona aa gya babe di halat wekh ke.... Tera kiwe shukar kra bai.... Dhan teri sewa... Waheguru ji tuhanu tandrustiyan khushiya te mehar bhrya hth rkhe.... Mere kol shabad ni.. Main kiwe tuhada shukar kra....... Waheguru ji.... Waheguru ji... 🙏🙏🙏🙏🙏🙏🙏🙏🙏🙏🙏🙏🙏
Really appreciate .....apny Kamal kar Dia bhaii
ਬਾਬੇ ਨਾਨਕ ਦੇ ਅਸਲੀ ਸਿੱਖ ਗੁਰਪ੍ਰੀਤ ਸਿੰਘ ਵੀਰ ਜ਼ਿੰਦਾਬਾਦ
Pat and
Veer ji weheguru ji Meher karan sareya te
ਰੋਣਾ ਆਉਂਦਾ ਵੀਡੀਓ ਦੇਖ ਕੇ ਬਾਬੇ ਨਾਨਕ ਨੇ ਦੁਬਾਰਾ ਜਨਮ ਲੈ ਲਿਆ ਲੋਕੋ ਗੁਰਪ੍ਰੀਤ ਦੇ ਨਾਮ ਚ ਕਦੇ ਦਰਸ਼ਨ ਕਰਾਂਗੇ ਬਾਬਿਓ ਸੋਡੇ
ਰੱਬਾ ਕਦੇ ਟੀਮ ਮੈਬਰਾਂ ਨੂੰ ਤੱਤੀ ਵਾਅ ਨਾ ਲੱਗੇ
ਜਿਹੜੇ ਕਹਿੰਦੇ ਰੱਬ ਵਿਖਾਉ ਐਥੇ ਆਕੇ ਵੇਖ ਸਕਦੇ ਹੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
❤❤❤❤❤❤
Waheguru ji ka khalsa waheguru ji ki fateh ji
असल में यही सेवा है आपकी संस्था और आपकी जो टीम के मेंबर है सब को हमारी तरफ से दिल से दुआएं हैं वह गुरु जी आपसे ऐसे ही सेवा लेते रहे
22 Je Pta nhe kinne Dunia Ghulami De Zindgi Ich kam kam ker ker Marr Chuky Aa Tuhada Boht Boht Tanwad Loukaa Nu Avairrnance Dyn Dy lai
Im pakistani bhai jan ap boht acha kaam krte ho
Allah ap ko or himat de or ap is trha ke achy
Kaam krte raho
Tuc uncle ji bohut vadia kmm kr rhe ho Rab hamesha thode nal hai
ਬਾਈ ਪੈਸੇ ਜਰੂਰ ਦਿਵਾਓ ਜੀ , ਬਾਪੂੂ ਦੀ ਜਿੰਦਗੀ ਸਹੀ ਲੰਗੂਗੀ ਜੀ ਪੈਸਿਆ ਨਾਲ!
Bai ji tusii hamesha khush raho bhut vadi sewa karde oo tusi
Waheguru mere veer di lambi umar krde. Bhut vdiya gurpreet veer jii sada rub tuc aaa.. Gbu 😭😭🙏🙏
Hi o mere a rba waheguru ji 🙏🙏🙏🙏🙏
I’m really crying 😢 jdo Tusi keha c esdi Mata wait krdi margi 😢😢😢😢😢
Waheguru ji waheguru Ji waheguru ji waheguru ji waheguru Ji
दोषियों को सजा जरूर मिलनी चाहिए आपका बहुत-बहुत धन्यवाद मनुखता दी सेवा 🙏🙏🙏🙏🙏🙏🙏🙏🙏
वाहेगुरु जी का खालसा श्री वाहेगुरु जी की फतेह जय श्री राम
ਸਤਿਕਾਰ ਯੋਗ ਭ੍ਰਾ,ਭੋਣ , ਦੋਸਤੋ ਇਨ੍ਹਾਂ ਨੂੰ ਕੇਹਦੇ ਨੇ ਸੇਵਾ।।
ਸਤਿਗੁਰੂ ਜੀਦਾ,,ਮਹਾਪੁਰਸ਼ਾਂ ਦਾ ਬਚਨ ਆ ਸੇਵਾ, ਤੇ ਸਿਮਰਨ ਦੀਆਂ ਨਹੀਂ ਮੁਲ।।
Piesa jarur diavaoo bhaji
Very nice God can't come by himself but he send his soul in people like sardar ji.. Big salute
Love from New Zealand
ਬਾਈ ਤੂੰ ਰਬ ਏ....ਤੂੰ ਰਬ ਏ..ਤੂੰ ਅਸਲ ਸੇਵਾਦਾਰ ਏ
bapu kinaa khush ho gya.
wageguru ena veera nu khush rkhe hmesha🙏
Bai Tu Rabb hi aw Jmaa Mai Tenu Kive Sajda kraa Vadde Bai Tere peyrr Chumm Lwa mai 😢 🙏🙏🙏🙏🙏🙏🙏🙏🙏