ਗਾਵਾਂ ਮੱਝਾਂ ਦੇ ਚਿੱਚੜਾਂ ਦਾ ਸਭ ਤੋਂ ਸਟਿਕ ਇਲਾਜ,

แชร์
ฝัง
  • เผยแพร่เมื่อ 7 ม.ค. 2025

ความคิดเห็น •

  • @gurmukhsinghghumman8304
    @gurmukhsinghghumman8304 ปีที่แล้ว

    ਬਹੁਤ ਵਧੀਆ ਵੀਰ ਜੀ 👍
    ਜਾਣਕਾਰੀ ਦੇਣ ਲਈ ਧੰਨਵਾਦ ਵੀਰ ਜੀ 🙏

  • @pb03bti64
    @pb03bti64 4 ปีที่แล้ว

    ਪ੍ਰਗਟ ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ, ਪੂਰੀ ਤਰ੍ਹਾਂ ਆਯੁਰਵੈਦਿਕ

  • @gurpreetsidhu9817
    @gurpreetsidhu9817 ปีที่แล้ว +1

    ਵੀਡੀਉ ਸੋਢੀ ਵਧੀਆ ਹੁੰਦੀ ਹੈ ਗੱਲ ਕਰ ਪੀਂਘ ਪਾ ਲੈਂਨਾ

  • @PawandeepSingh-us2wv
    @PawandeepSingh-us2wv ปีที่แล้ว

    ਬਹੁਤ ਵਧੀਆ ਇਲਾਜ ਵੀਰ ਜੀ

  • @HarbhajanSingh-cy6gg
    @HarbhajanSingh-cy6gg 4 ปีที่แล้ว

    ਬਹੁਤ ਵਧਿਆ ੲਇਲਾਜ ਬਾੲਈ ਜੀ

  • @babbubeimaan8578
    @babbubeimaan8578 5 ปีที่แล้ว +5

    ਬਹੁਤ ਵਧੀਆ ਸਰ ਜੀ 🙏

  • @gobindsingh5213
    @gobindsingh5213 4 ปีที่แล้ว +6

    ਵੀਰ ਜੀ ਗਾ ਦਾ ਦੁੱਧ ਤੇ ਫੈਟ ਕਿਸ ਤਰ੍ਹਾਂ ਵਧਾਈਏ

  • @amjadkhan-india
    @amjadkhan-india 2 ปีที่แล้ว

    Very। Gud

  • @karanmalhikaran3951
    @karanmalhikaran3951 2 ปีที่แล้ว +1

    Very good Bro

  • @gsingh8548
    @gsingh8548 5 ปีที่แล้ว +5

    Indian Immunological Co. ਦਾ ਬਣਾਇਆ ਹੋਇਆ ਟੀਕਾ: Rakshavac - T 5 ਸਾਲ ਅਸਰ ਰਖਦਾ ਹੈ। ਇਹ Tissue Culture Vaccine ਹੈ। 1 ML ਦੋ ਗਾਵਾਂ ਵਾਸਤੇ ਸਰਕਾਰੀ ਹਸਪਤਾਲ ਵਿੱਚ ਹੀ ਮਿਲਣ ਦੀ ਸੰਭਾਵਨਾ ਹੈ।

  • @jassgaming5074
    @jassgaming5074 6 ปีที่แล้ว +54

    ਸਭ ਤੋ ਵਧੀਆ ਤਰੀਕਾ ਚਾਰ ਪੰਜ ਚੂਚੇ ਰੱਖੋ

  • @aseelfarmpunjab6778
    @aseelfarmpunjab6778 6 ปีที่แล้ว +1

    Vr ghut vdia knowledge bando a . Thanks

  • @kambojnewslive8047
    @kambojnewslive8047 5 ปีที่แล้ว +1

    ਭੁੱਲਰ ਸਾਬ ਤਾਰਾ ਮੀਰਾ ਬਹੁਤ ਗਰਮ ਹੁੰਦੇ
    ਜੇਹੜੀ ਗੱਲ ਨਾ ਪਤਾ ਹੋਵੇ ਅੈਵੇ ਨਾ ਪੋਸਟ ਕਰ ਦਿਆ ਕਰੋ 3 ਲੱਖ ਲੋਕ ਜੁੜੇ ਨੇ ਥੋਡੇ ਨਾਲ ਜਿਨਾ ਤੁਸੀ ਦੱਸਿਆ ਤਾਰਾ ਮੀਰਾ ਪਾਕੇ ਕੇ ਵੇਖ ਲੋ ਸਾਰੇ ਪਸ਼ੂਆ ਨੁੰ ਗਰਮੀ ਹੋਜੂ
    ਤੇ ਗੱਭਣ ਪਸ਼ੂ ਬੱਚੇ ਸੁੱਟ ਦੇਣਗੇ ਅਤੇ ਪਿਛਾ ਵੀ ਮਾਰਨ ਲੱਗ ਜਾਣਗੇ
    ਪਲੀਜ ਗੁੱਸਾ ਨਾ ਕਰੇਉ ਗੋਰ ਕਰੇਉ

  • @RajpalSingh-fm9og
    @RajpalSingh-fm9og 6 ปีที่แล้ว

    Very very very nice pargat bhullar

  • @savneetsinghrairai6823
    @savneetsinghrairai6823 3 ปีที่แล้ว +2

    ਵੀਰ ਜੀ ਜੇ Street dogs ਨੂੰ ਜੂੰਆਂ ਜਾਂ ਚਿੱਚੜ ਪੈ ਜਾਣ ਤਾਂ ਕੋਈ ਘਰੇਲੂ ਇਲਾਜ ਦੱਸੋ ਸਾਡੇ ਘਰ ਇਸ ਤਰ੍ਹਾਂ ਦੇ ਕਈ ਕੁੱਤੇ ਹਨ

  • @gurman_kokri
    @gurman_kokri 4 ปีที่แล้ว +1

    Ik gal jo main veer pargat singh vich vekhi k oh 🌿🍃 nature de bhout nazdeek a hamesha e shi gal keeda per oh alag gal a k kise nu samj lage ja na lge

  • @rajvindersinghcyprus3211
    @rajvindersinghcyprus3211 4 ปีที่แล้ว +1

    ਅਸੀ ਆਪਣੇ ਪਸ਼ੂਆ ਨੂੰ ਛੱਪੜ ਤੇ ਲੈ ਕੇ ਜਾਂਦੇ ਹਾ ਤੇ ਚਿੱਚੜ ਜੂੰਆ ਨਹੀ ਹੈ

  • @appysingh831
    @appysingh831 5 ปีที่แล้ว +1

    Veere bht vadia information ditti God bless u

  • @shazadvlog835
    @shazadvlog835 4 ปีที่แล้ว +1

    full watch stay connected

  • @RandhirSingh-cx6lb
    @RandhirSingh-cx6lb 5 ปีที่แล้ว +1

    Dhanbaad veer ji

  • @Bhimkutbanpur
    @Bhimkutbanpur 6 ปีที่แล้ว +1

    Bhut vadiya knowledge

  • @karanmasihsidhu3291
    @karanmasihsidhu3291 4 ปีที่แล้ว +1

    God bless you brother

  • @atozsolutionsatpalburj7984
    @atozsolutionsatpalburj7984 6 ปีที่แล้ว

    ਵੀਰ ਵੀਡੀਓ ਬਹੁਤ ਹੀ ਵਧੀਆ ਹੈ ਪਰ ਸੂਣ ਵਾਲੀਆਂ ਗਾਵਾਂ ਅਤੇ ਮੱਝਾਂ ਨੂੰ ਕੋਈ ਨੁਕਸਾਨ ਤਾਂ ਨਹੀਂ ਹੈ

  • @guridoad8677
    @guridoad8677 6 ปีที่แล้ว

    Thnx ji bhot bhot hun sadeaya cow ehne thik ho Jan geyea

  • @kambojnewslive8047
    @kambojnewslive8047 5 ปีที่แล้ว +6

    ਜੇ ਤਾਰਾ ਮੀਰਾ ਪਾਣਾ ਵੀ ਹੋਵੇ ਤਾਂ ਸਰਦੀਆ ਚ ਪਾਉ 50 ਕਿਲੋ ਕਣਕ ਚ 7 ਕਿਲੋ ਅਤੇ 5 ਕਿਲੋ ਜੌ ਜਰੂਰ ਪਾਉ ਉਹ ਵੀ ਦਸੰਬਰ ਜਨਵਰੀ ਅਤੇ ਫਰਵਰੀ ਚ

  • @mannmeetsingh8865
    @mannmeetsingh8865 6 ปีที่แล้ว

    Takes ਵੀਰ ਜੀ ।

  • @randeepkaurkaler9223
    @randeepkaurkaler9223 4 ปีที่แล้ว

    ਸਰ ਛਾਈਆਂ ਦੇ ਵਾਰੇ ਕੁਝ ਦੱਸੋ ਪਲੀਜ਼ 🙏🙏🙏🙏🙏🙏🙏🙏🙏🙏

  • @animalandbirdsalepurchase500
    @animalandbirdsalepurchase500 3 ปีที่แล้ว

    ਬਾਈ ਤਾਰਾ ਮੀਰਾ ਗਰਮ ਹੈ ਕੇ ਨਹੀਂ

  • @paremsingh5870
    @paremsingh5870 4 ปีที่แล้ว +1

    ਮੋਕ ਦਾ ਇਲਾਜ

  • @RandhirSingh-cx6lb
    @RandhirSingh-cx6lb 5 ปีที่แล้ว

    Veer ji mai pasuyo da new farm bnana hai menu dso ki farm di disha kedi rkha khurli kede pase bnama te pasuya da muh kede pase rkha purab nu ja pashchim nu answer please veer ji

  • @karanmalhikaran3951
    @karanmalhikaran3951 4 ปีที่แล้ว +1

    Thanks g

  • @montigill1812
    @montigill1812 6 ปีที่แล้ว +1

    bahut he vadhia 22g

  • @preetKaur-ri2wx
    @preetKaur-ri2wx 6 ปีที่แล้ว +4

    Nice information veer g thanx g

  • @randhirbal9502
    @randhirbal9502 5 ปีที่แล้ว

    Very nice video BRO thanks

  • @ਨਿਰਮਲਪੂਨੀਆ
    @ਨਿਰਮਲਪੂਨੀਆ 5 ปีที่แล้ว +8

    ਬਾਈ ਜੀ ਛੱਪੜ ਤੇ ਨਹਿਰ ਚ ਨਵਾਉਣ ਨਾਲ ਚਿੱਚੜ ਨਹੀਂ ਮਰਦੇ ਜੀ।

  • @hsharjeet9479
    @hsharjeet9479 6 ปีที่แล้ว

    Bahut vadiya veer ji

  • @gurjaan0136
    @gurjaan0136 3 ปีที่แล้ว

    🙏🙏🙏🙏🙏🙏

  • @jassandhu283
    @jassandhu283 6 ปีที่แล้ว +9

    ਵੀਰ ਜੀ ਮੇਰੇ ਕੋਲ ਵੀ ਗਾਵਾ ਨੇ ਮੈ ਸਿਆਲ ਦੇ ਵਿਚ ਵੜੇਵਿਆ ਦਾ ਤੇਲ ਪਾਉਨਾ ਵਾ ਤੇ ਜਿਸ ਨਾਲ ਚਿਚੜ ਨਹੀ ਪੈਦੇ

  • @ramandeepsidhu1126
    @ramandeepsidhu1126 6 ปีที่แล้ว +3

    ਟੋਬੇ ਤਾ ਬਾਈ ਵੇਖਣ ਨੂੰ ਵੀ ਨੀ ਸਾਡੇ

  • @amritpalkamboj1202
    @amritpalkamboj1202 6 ปีที่แล้ว

    Very nice video

  • @sukhpreetkaur9076
    @sukhpreetkaur9076 4 ปีที่แล้ว

    Veer g jo khurli d'a vich. Cechar na o Kiva Khatam hovan ga

  • @GurpreetSingh-dj8bv
    @GurpreetSingh-dj8bv 6 ปีที่แล้ว +4

    4 4ਤੋ5 ਘੰਟੇ ਸਵੇਰੇ ਸ਼ਾਮ ਟੋਭੇ ਵਿੱਚ ਰਹਿਣ ਨਾਲ ਵੀ ਚਿਚੜ ਨਹੀ ਮਰਦੇ

    • @BottaBotta-in5by
      @BottaBotta-in5by 6 ปีที่แล้ว

      Gurpreet Singh bilkul sahi gall aa y g

    • @dr.sarbjitsinghbasra2146
      @dr.sarbjitsinghbasra2146 6 ปีที่แล้ว

      Mera veer ek gal hor nasa na milan karke ammli nu dikat aa rhi aa es da elaj daso jis nal nsa shut je

  • @rajinderthind3358
    @rajinderthind3358 4 ปีที่แล้ว

    Very nice

  • @BaldevSingh-gj2hk
    @BaldevSingh-gj2hk 5 ปีที่แล้ว

    goood veer ji

  • @amandeeprandhawa1262
    @amandeeprandhawa1262 4 ปีที่แล้ว

    Sir majj nu mithe hogya nle leg nu soj payi a eda hll btao plz

  • @guriqbalsingh3043
    @guriqbalsingh3043 4 ปีที่แล้ว

    ਗਾਂ ਦੇ ਥਣ ਬੰਦ ਆ 2 ਦੱਸੀ ਇਲਾਜ 22

  • @gurpreetsingh-zg3km
    @gurpreetsingh-zg3km 3 ปีที่แล้ว

    ਅੱਤ ਮਾਲਕੋ ਨਹੀ ਰੀਸਾਂ

  • @Harman7519
    @Harman7519 6 ปีที่แล้ว

    Bai ji bhut bhut dhanbad thada ji main hi msg kita si chicda da ji soo much thanks veer ji bai ji main eh elaj karke far main thanu dasoga coment karke veer ji

  • @avtarkaur821
    @avtarkaur821 6 ปีที่แล้ว

    very nice . we proud of you

  • @Kk-gz7zi
    @Kk-gz7zi 3 ปีที่แล้ว

    Nasar 20 din di bachhi lai thi hai ?

  • @ManpreetKaur-rz5dd
    @ManpreetKaur-rz5dd 4 ปีที่แล้ว

    Dudh di fat ni a rahi vir g... Please daso

  • @prabhjotmodelmakerselar7297
    @prabhjotmodelmakerselar7297 6 ปีที่แล้ว

    Bahutvadia video aa veerji

  • @SandeepSingh-744fe
    @SandeepSingh-744fe 6 ปีที่แล้ว +1

    ਬਾਈ ਮੱਝਾਂ ਦੇ ਥਾਣਾ ਚੋਂ ਖੂਨ ਆਉਣ ਲੱਗੇ ਤਾਂ ਕੀ ਕਰੀਏ

  • @KuldeepSingh-rf8wi
    @KuldeepSingh-rf8wi 6 ปีที่แล้ว +8

    sir ji ਤਾਰਾ ਮੀਰਾ ਤਾ ਗਰਮ ਬਹੁਤ ਹੁੰਦਾ
    ਸੋ ਕੀ ਗਰਮੀਆਂ ਵਿਚ ਇਹ ਪਸ਼ੂ ਲਈ ਠੀਕ ਰਹੁਗਾ।
    ਅਤੇ ਇਹ ਤਾਰਾ ਮੀਰਾ ਕੌੜਾ ਬਹੁਤ ਹੁੰਦਾ। ਪਸ਼ੂ ਤਾਂ ਖਾਦੇ ਹੀ ਨਹੀਂ।

  • @Jaspreetsingh-cq3bv
    @Jaspreetsingh-cq3bv 6 ปีที่แล้ว +3

    Sir ਜਿਹੜੀ ਮੱਜਾ ਦੇ ਦਾਣੇ ਵਿਚੱ ,,ਸੁਸਰੀ ਜਾ ਜਾਲੇ ਲੱਗ ਜਾਦੇ ਨੇ ,,,ੳੁਹਦਾ ਕੋਈ ਪੱਕਾ ਇਲਾਜ ਦਸੋ ਜੀ ,,(ਜਰੁਰੀ ਅਾ)

  • @Davinder-fg6cb
    @Davinder-fg6cb 6 ปีที่แล้ว

    bhut vadia veer g

  • @sandeepsransandeepsran7315
    @sandeepsransandeepsran7315 5 ปีที่แล้ว

    Very good by g

  • @jasdeepsinghsangha3960
    @jasdeepsinghsangha3960 6 ปีที่แล้ว

    Very nice veer g

  • @rupindersinghbhullar6105
    @rupindersinghbhullar6105 6 ปีที่แล้ว

    ਵੀਰ ਜੀ ਨਸਵਾਰ ਦੀ ਵਰਤੋਂ ਪਾਣੀ ਨਾਲ ਘੋਲ ਕੇ ਵੀ ਕੀਤੀ ਜਾ ਸਕਦੀ ਹੈ

  • @paramjeetpumma2314
    @paramjeetpumma2314 4 ปีที่แล้ว

    👌👌🤨🙏🙏

  • @ramanramgharia782
    @ramanramgharia782 6 ปีที่แล้ว

    very nice 22 ji

  • @harmeshsingh4130
    @harmeshsingh4130 6 ปีที่แล้ว +1

    ਮਿੱਟੀ ਦੇ ਤੇਲ ਲਗਾਉਣ ਨਾਲ ਵੀ ਚਿੱਚੜ ਮਰ ਜਾਂਦੇ ਹਨ

  • @pubglite3300
    @pubglite3300 5 ปีที่แล้ว +1

    Juaa da ilaaj daso veerji

  • @kamaljeetkaur7805
    @kamaljeetkaur7805 3 ปีที่แล้ว

    ਗਾਉ ਦੇਸੀ ਚਰੀ ਨਹੀ ਖਾਦੀ ਬਾਜਰੇ ਵਾਲੇ ਪਠੇ ਖਾਦੀ ਹੈ ਕਾਰਨ

  • @jasleenbrar4031
    @jasleenbrar4031 4 ปีที่แล้ว

    Good

  • @jeetududi7932
    @jeetududi7932 4 ปีที่แล้ว +1

    About Desi cow and buffalo feed and fodder management.

  • @amankalra1346
    @amankalra1346 4 ปีที่แล้ว

    ਵੀਰ ਜੀ, ਜੇਕਰ ਕੁੱਤੇ ਦੇ ਚਿੱਚੜ ਲੱਗੇ ਹੋਣ ਤਾਂ ਅਸੀਂ ਉਸ ਤੇ ਨਸਵਾਰ ਦੀ ਵਰਤੋਂ ਕਰ ਸਕਦੇ ਹਾਂ ਜਾਂ ਨਹੀਂ

  • @sarabjitsinghmannusarabjit436
    @sarabjitsinghmannusarabjit436 4 ปีที่แล้ว

    Veere dogi de chichrr da ilaz dsoge

  • @puneetdairyfarmjagraon6779
    @puneetdairyfarmjagraon6779 3 ปีที่แล้ว

    🙏

  • @parmtiwana5507
    @parmtiwana5507 6 ปีที่แล้ว +1

    Very good 22g

  • @Harman7519
    @Harman7519 6 ปีที่แล้ว

    Bai ji bhut bhut dhanbad thada ji main hi msg kita si chicda da ji soo much thanks veer ji bai ji main eh elaj karke far main thanu dasoga coment karke veer ji name mere harman sandhu a bai pind mere ajitwal a moge kol

  • @chandberwal3780
    @chandberwal3780 6 ปีที่แล้ว +3

    🙏ਸ੍ਰ ਜੀ ਸਾਡੀ ਇੱਕ ਝੋਟੀ ਤਿੰਨ ਵਾਰ ਦੁੱਧ ਰਲ ਗਈ ਹੁਣ ਫਿਰ ਹੀਟ ਚ ਹੈ ਕੋਈ ਹੱਲ ਦੱਸੋ ਜੀ

  • @jagtarsingh1186
    @jagtarsingh1186 6 ปีที่แล้ว +1

    Veer apne ga bhut cangi a par ban ni rahdi koi hal daso

  • @jattsaab14341
    @jattsaab14341 6 ปีที่แล้ว +2

    akk sin ki hunda 22? jo nehra utte soowe utte boote lgge hunde oh? jinna vicho milk jeya niklda hunda? dsseya te haini kinni limit vich kinna dena ?

    • @avibatth6263
      @avibatth6263 6 ปีที่แล้ว

      Vire jide vcho milk jha niklda hunda oh kla akk aa sin hor hundi aa

    • @jattsaab14341
      @jattsaab14341 6 ปีที่แล้ว

      Avi Batth .. ok hun hunda oh ja mit gya? main suneya kise kol hun ni hunde ohde boote phla hunde c

    • @avibatth6263
      @avibatth6263 6 ปีที่แล้ว

      JOhAL Jatt SIKH hunde bute vir ji nb kro snd mai pic kr krda whtsap te bute di

    • @jattsaab14341
      @jattsaab14341 6 ปีที่แล้ว +1

      Avi Batth .. o bhrawa ethe nmbr send krta kudiya ne ph lga lga pagal kr dena mainu hahaha.... koi chkr ni saade guwandiya da budda bht seyana ohnu dassna c main elaaz ohne labb lena boota v ... keh reha c nehar te haige aa.. ohna di cow de bht pyiaa hoiya joowa jhiya

  • @satnamsingh8198
    @satnamsingh8198 3 ปีที่แล้ว

    ਵੀਰ ਕੁੱਤਿਅਾ ਦੇ ਖਪਰੇ ਦੀ ਦਿਵਾਈ

  • @RamsinghRam-su2ko
    @RamsinghRam-su2ko ปีที่แล้ว

    ਵੀਰ ਮੇਰਾ ਲੱਕ ਬਹੁਤ ਦਰਦ ਕਰਦੈ ਤੇ ਲੱਤਾ ਤੇ ਖੜਾ ਨਹੀ ਜਾਦੈ ਮੈ ਕਲੀ ਚੂਨਾ ਵੀ ਵਰਤ ਰਿਹਾ ਪਰ ਫਰਕ ਨਹੀ ਪੈ ਰਿਹਾ

  • @sanjivgiri1426
    @sanjivgiri1426 6 ปีที่แล้ว

    बहुत बदिआ जी

  • @RAJRAJ-yo4tc
    @RAJRAJ-yo4tc 5 ปีที่แล้ว +1

    ਬਾਈ ਜੀ ਫਰਨੈਲ ਵੀ ਲਾਈ,,,,,dremiz medicine Da v spry kuj nai hoya

  • @baljinderbrar3570
    @baljinderbrar3570 6 ปีที่แล้ว

    bai plz ak vd chuhya ( rat ) te bni plz bhut jda yr sde kht ch koi hal dsi - plz plz

  • @chuhan7330
    @chuhan7330 5 ปีที่แล้ว

    ਬਾਈ ਗਾ ਦਾ ਦੁਧ ਕਿਉ ਪਾਟ ਜਾਦਾ ਹੈ ਕਾਰਨ ਦਸੋ

  • @gursewaksinghsekhon7880
    @gursewaksinghsekhon7880 6 ปีที่แล้ว

    Bahut wadhia... Brother...! "

  • @sukhpreetsingh3477
    @sukhpreetsingh3477 6 ปีที่แล้ว +1

    Attttttyyyyyyyyaaaaaaarrrrrrrrrr brooooooo

  • @sanjeevsinghsaroa5155
    @sanjeevsinghsaroa5155 4 ปีที่แล้ว

    Height incres kasie kare

  • @Vishav-k4j
    @Vishav-k4j 4 ปีที่แล้ว

    ਅੱਕ ਸਿਨ ਕਿਹੋ ਜਾ ਹੁੰਦਾ

  • @manuazzy774
    @manuazzy774 5 ปีที่แล้ว

    Bai ji i am sukhdev singh bai ji maja gawa dai thana diya bimary bara video ve bnio ji

  • @happybhullar4636
    @happybhullar4636 6 ปีที่แล้ว

    Thanks veer ji

  • @RohitKumar-dk6mr
    @RohitKumar-dk6mr 6 ปีที่แล้ว +1

    Good job sir

  • @navjotsandhu7695
    @navjotsandhu7695 6 ปีที่แล้ว +1

    ਵੀਰ ਗਾ ਦਾ ਥਣ ਘੱਟ ਦਾ ਇਲਾਜ

  • @sirattiwana3849
    @sirattiwana3849 4 ปีที่แล้ว

    Kar one da elag kado a virce

  • @binderharika7169
    @binderharika7169 4 ปีที่แล้ว

    ਬਾਈ ਜੀ ਮੱਖੀ ਦਾ ਲਾਜ ਦੱਸੋ

  • @bakhshishsingh1552
    @bakhshishsingh1552 5 ปีที่แล้ว

    Thanks my dear very valuable suggestions

  • @balwinderkumar5134
    @balwinderkumar5134 4 ปีที่แล้ว

    Nice 22

  • @RajVeer-nc8ns
    @RajVeer-nc8ns 6 ปีที่แล้ว +1

    Thanks yai g

  • @tspl9726
    @tspl9726 6 ปีที่แล้ว +1

    ਮੱਝਾਂ ਚ ਚਮ ਜੂੰ ਦਾ ਇਲਾਜ਼ ਦਸੋ ਵੀਰ ਜੀ

    • @gopalsingh3661
      @gopalsingh3661 4 ปีที่แล้ว

      Laxamn tekha use kro

    • @gopalsingh3661
      @gopalsingh3661 4 ปีที่แล้ว

      Lakshman Rekha istemal karo Sab Mar Jaenge

  • @toorboys4109
    @toorboys4109 5 ปีที่แล้ว

    Garmi ch mashar da v hall dasso 22 g majha li

  • @Amritsingh-fx4fh
    @Amritsingh-fx4fh 6 ปีที่แล้ว

    Thank u veer ji

  • @gaggideol5459
    @gaggideol5459 6 ปีที่แล้ว +2

    good job bro

  • @singhsukhi3474
    @singhsukhi3474 5 ปีที่แล้ว

    ਕੁੱਤੇ ਦੇ ਚਿੱਚੜਾਂ ਦਾ ਇਲਾਜ ਦੱਸਣਾ ਜੀ

  • @gurteksidhu111
    @gurteksidhu111 6 ปีที่แล้ว

    Bai ji ਨਹਿਰ de vich dagar na navaieo tuhade te kanuni karvaie ho sakdi hai

  • @anmolpreetsingh7891
    @anmolpreetsingh7891 6 ปีที่แล้ว

    ver ge dhanvad jo chichr da prfact treatment dsa ha. ver ge. mara anmal cow and buffalow time ta heat.ni abunda. is ta vichar bhjo please. thinks