M ek horse lover a m jdo horse owner nu avde bussines ware gl krda dekhda ha ta ohna vich bda attitude nl gl krday a te bai diya majjjah v kise ghorde de mull to ghat nhi te bai da gallan krn da treeka down to earth a sidhia te spasht a bahoot vdiea lgga
Veer g very nice galbat, Veer g thodi gal sahi aa, mere animals v mere nal boht piyar krde c, merian sab galan smjhde c, boht khush hunde menu dekh k, menu ajj dreams aunde aa mere animals de, Waheguru ji ne meri rooh e vkhri jehi diti aa,
PINDI PUTT NE SIDHUA DA NAM UCHA KITA HAI PINDI NU DEKHO APNE GHAR REH KE LAKHA RUPEES DA KAM KAR REHA WAHEGURU JI PUTT NU CHARDIKLA TANDRUSTI TE TRAKIA BAKSHAN
"ਸਾਡੀਆਂ ਹੋਰ ਵੀਡਿਓ ਦੇਖਣ ਲਈ ਚੈਨਲ ਸਬਸਕਰਾਈਬ ਕਰੋ ਜੀ"
Veer ji j interview karde hune oo ta Banda na dekhe ta koi problem nai par majja ta Dekha deya kroo please 🙏
Kindi da number hega ta de dio please
@@sumanpreet__sidhu Pindi Da Mobile No. 98888 34988 Mai You Tube To Liya H Ji
Bhai da no send kado
Punjabi News Online
ਵੀਰ। ਜੀ। ਬਹੁਤ। ਵਧੀਆ। ਜੇ। ਤੇਰੇ। ਵਾਧੂ। ਸਾਰੇ। ਸੋਚਣ। ਤਾ। ਨਾਸ਼ੇ। ਤੋਂ। ਬਚੇ। ਰਹੇਣ
ਦਿਖਾਉਣੀਆਂ ਤਾਂ ਮੱਝਾਂ ਸੀ ਪਰ ਇਕੱਲੀ ਬੇਬੇ ਹੀ ਦਿਖਾ ਤੀ
I am so Happy seeing this Mother Son duo.
God Bless them !!
ਵਾਹਿਗੁਰੂ ਜੀ ਕਿਰਪਾ ਰੱਖਣ ਚੜ੍ਹਦੀ ਕਲਾ ਚ ਰੱਖਣ
ਬਹੁਤ ਵਧੀਆ ਗੁਰਨੈਬ ਬਾਈ । ਪਿੰਦੀ ਬਾਈ ਤੇ ਬੇਬੇ ਜੀ ਦੀ ਮਿਹਨਤ ਅਤੇ ਸੋਚ ਨੂੰ ਸਲੂਟ । ਰੱਬ ਹੋਰ ਵੀ ਹਿੰਮਤ , ਤੰਦਰੁਸਤੀਆਂ ਤਰੱਕੀਆਂ ਬਖ਼ਸ਼ੇ ਜੀ ।
ਸਿੱਧੂ ਸਹਿਬ ਕੀ ਫਾਇਦਾ ਟਾਈਮ ਖਰਾਬ ਕਰਨ ਦਾ ਜੇ ਕੋਈ ਮਝ ਵਿਖਾਉਣ ਨਹੀਂ ਸੀ । ਬਕਵਾਸ ।
बहुत-बहुत बधाइयां सिद्धू साहब जी
M ek horse lover a m jdo horse owner nu avde bussines ware gl krda dekhda ha ta ohna vich bda attitude nl gl krday a te bai diya majjjah v kise ghorde de mull to ghat nhi te bai da gallan krn da treeka down to earth a sidhia te spasht a bahoot vdiea lgga
, ਹੈਲੋ ਰਿਪੋਰਟ ਸਾਹਿਬ ਮੱਝਾਂ ਤਾਂ ਦਿਖਾਈਆ ਨੀ ਘਰ ਵਾਲਿਆ ਨੇ ਕਿਹਾ ਸੀ ਮੱਝਾਂ ਵੱਲ ਕੈਮਰਾ ਨਹੀਂ ਮਾਰਨਾ
Bai ji ਪਸ਼ੂ ਜ਼ਰੂਰ ਵਿਖਾਈਆ ਕਰੋ ਜੀ ਜਦੋਂ ਵਿਡੀੳ ਦੇਖਦੇ ਤਾਂ ਦਿਲ ਨੂੰ ਚਾਅ ਹੁੰਦਾ ਏ ਪਸ਼ੂ ਦੇਖਣ ਦਾ
ਵੀਰ ਬਹੁਤ ਦਿਲ ਖੁਸ ਕਰਤਾ
ਪੱਤਰਕਾਰ ਸਾਬ ਉਦਾ ਹਿਸਾਬ ਲਾ ਕੁੱਲ ਮਿਲਾ ਕੇ ਹੈ ਤੂੰ ਫਿਟੇ ਮੂੰਹ ਈ 12-13 ਮਿੰਟ ਦੀ ਬੋਰਿੰਗ ਇੰਟਰਵਿਊ ਵਿਚ ਮੱਝਾ ਦੇ ਗੁਣਵਾਨ ਹੀ ਸੁਣੇ ਨੇ ਜੇ ਇਸੇ ਤਰ੍ਹਾਂ ਕਰਨਾ ਸੀ ਤਾਂ ਫੋਨ ਕਾਲ ਦੀ ਰੌਕਾਡਿੰਗ ਹੀ ਸਣਾ ਦਿੰਦੇ ਪੱਤਰਕਾਰੀ ਹਰੇਕ ਦੇ ਵੱਸ ਦੀ ਗੱਲ ਨੀ ਆਹ ਗੁੱਲੀ ਜੀ ਫੜ ਜਣਾ ਖਣਾ ਹੀ ਇੰਟਰਵਿਊ ਲੈਣ ਲੱਗ ਜਾਂਦਾ ਇਹੋ ਜਿਹੀ ਆ ਖੇਡਾਂ ਅੱਜ ਕਲ ਛੋਟੇ ਮਾਸੂਮ ਬੱਚੇ ਵੀ ਤੇਰੇ ਨਾਲੋਂ ਸੋਹਣੀ ਕਰ ਲੈਂਦੇ ਨੇ ਵੱਸ ਇਹੀ ਪਤਾ ਲੱਗਾ ਵੀ ਤੂੰ ਵੀ ਸਿੱਧੂ ਆ ।ਘਰ ਵਾਲੇ ਬਹੁਤ ਵਧੀਆ ਮਾਤਾ ਤੇ ਬਾਈ ਮਿਹਨਤੀ ਹਨ। ਇਕ ਮੂਸੇ ਵਾਲਾ ਵੀ ਸਿੱਧੂ ਆ।
ਦਿਲ ਖੁਸ਼ ਹੋ ਗਿਆ ਵੀਰ । ਤੁਸੀਂ ਬਹੁਤ ਵਧੀਆ ਸੇਧ ਦੇਣ ਵਾਲੀ ਵੀਡੀਓ ਬਣਾਈ ।
ਮੱਝਾਂ ਤਾ ਵਿਖਾਇਆ ਨਹੀਂ ਐ ਗੱਲਾਂ ਨਾਲ ਤਾ ਇੰਟਰਵਿਊ ਹਰੇਕ ਹੀ ਕਰ ਲੈਂਦਾ
I am ME. . .
And That's Something. . .
You Never Can Be. . .:)
ਬਹੁਤ ਵਧੀਆ ਜੀ ।
ਵਾਹ ❤️❤️ ਮਿਹਨਤ ਨੂੰ ਸਲਾਮ 👍👍
Bhot he vadia lagha bai deia galla sun ke
Very nice pindi bhai g
Last wali gal sirra krati
Parmatma pindi vere nu hor v vadea tarakki deve🙏🙏
🌷🌷 ਮੱਝਾਂ ਨਾਲ ਖੜਕੇ ਵੀਡੀਓ ਬਣਾੳੁਣੀ ਸੀ ।🌷🌷
ਡੰਗਰ ਨਾਲ ਡੰਗਰ ਬਨਣਾ ਪੈਂਦਾ
ਬਹੁਤ ਵਧੀਆ ਲੱਗਾਜੀ
ਬਹੁਤ ਹੀ ਵਧੀਆ
ਬਹੁਤ ਹੀ ਵਧੀਆ ਹੈ ਇਹ ਮੱਝ
Good work ji
Congratulations 🎉🎉 veerji..bahut vadea lagga nojwan kaam kar rahe ji
8n the
ਬਾਈ ਜੀ ਬਹੁਤ ਬਧਿਆ ਸਾਹਿਆ ਗੱਲਾ ਚੱਗੀਆ ਨੇ
Bhai g number of Pindi Sidhu
Boht soni gal bat kiti veer ji
Good work paji👍👍👍
वेरी गुड अपना पंजाब ही अमेरिका कनाडा लंदन है
Very good bahut badhiya salute
ਬਹੁਤ ਵਧੀਆ ਜੀ ਬਾਕੀ ਵੀਰ ਜੀ ਸ਼ੋਕ ਤੋਂ ਬਿਨਾਂ ਕੋਈ ਕੰਮ ਨੲੀ ਹੁੰਦਾ ਬਹੁਤ ਵਧੀਆ ਉਪਰਾਲਾ ਕੀਤਾ ਵੀਰ ਜੀ ਨੇ ਧੰਨਵਾਦ ਜੀ
God bless you always 🙏🙏😇
Bhai ne Dil khush karta
Very nice great job salute excellent super
Aaatttt kam veer I love you mata g te pidi veer 💐💐💐💐💐💐💐🥀🥀🥀🥀🥀🥀🥀🔥🔥🔥🔥🔥🔥🔥🔥
Ghaint bai g
Veer g very nice galbat, Veer g thodi gal sahi aa, mere animals v mere nal boht piyar krde c, merian sab galan smjhde c, boht khush hunde menu dekh k, menu ajj dreams aunde aa mere animals de, Waheguru ji ne meri rooh e vkhri jehi diti aa,
Bahut badhiya kam veer
Craa gll baatt aa mama ji 😍😍❤️❤️😘😘
Good.job
ਇਹਦੇ ਨਾਲੋਂ ਤਾਂ ਕਮਰੇ ਅੰਦਰ ਵਿੱਚ ਬੈਠ ਕੇ ਇੰਟਰਵਿਊ ਕਰ ਲੈਂਦੇ ਫਿਰ ਐਵੇਂ ਬਾਹਰ ਖੜਨ ਦਾ ਕੀ ਫਾਇਦਾ ਸੀ
ਬਾਈ ਜੀ ਮੇਰਾ ਪਿੰਡ ਹਰਿਆਣੇ ਵਿੱਚ ਸਾਡੇ ਨੇੜੇ ਦੇ ਪਿੰਡ ਦੀ ਮੈਸ ਮੁਕਤਸਰ ਮੇਲੇ ਤੇ ਪਹਿਲੇ ਨੰਬਰ ਤੇ ਆਈ ਸੀ ਉਸ ਦੀ ਕੀਮਤ 4 ਲਖ ਰੁਪਏ ਸੀ ਬਾਕੀ ਬਾਈ 7 ਲਖ 30 ਹਜਾਰ ਰੁਪਏ ਬਹੁਤ ਜਿਆਦਾ ਰੇਟ ਹੈ ਜੀ ਧੰਨਵਾਦ ਜੀ
What sapp number send me
Good information waheguru g waheguru
ਵਾਹ ਜੀ ਵਾਹ ਬਹੁਤ ਖੂਬ ਜੀ
ਅਧਾ ਪਿੰਡ ਸਿੱਧੂਆ ਤੋ ਮਚਿਆ ਪਿਆ
ਝੂਠ ਹੈ ਕੋਈ ਜੱਟਾ
@@PnoMediaGroup and
,
@@PnoMediaGroup ਸਚ ਏ
Very nice ji 👌👌
Nice wooow Sonu Austria punjabi like
Bhai g salut he
Lakh Lakh badhaiyan Sidhu sahab ji
Naujwana waheguru ji tuhanu tarakki bakhshe.sandhu saab tuhade pagg bahut jachdi hai.waheguru ji sabh nu khush rakhe
ਧੰਨਵਾਦ ਸਿੱਧੂ ਸਾਹਿਬ
Good view
Masha allah great good bhi saab
0
V nic👍👌
ਕੈਮਰਾ📷 ਮੈਨ ਸਾਹਿਬ ਜੀ ਪਸ਼ੂ ਵੀ ਦਿਖਾਉਂਦੇ ਕੇ ਗੱਲਾਂ ਦੀ ਗਰੀ ਜਾਦਾ ਭੈ .....
Gaala da kahda
Thanksg
Galan di bhen gadi jande ne kadan nu ni kuj pon nu ni kuj
th-cam.com/video/4SAyots2Eok/w-d-xo.html
Link open kr k dekhlo majja .pindi diya
Pindy sidhu bhout changa banda
ਬਾਈ ਜੀ ਦੀ ਸੋਚ ਚੰਗੀ ਹੈ
Nice video g
Dil da ni mada tera sidhu moosewala
Very good ji very good
ਬਹੁਤ ਵਧੀਆ ਵੀਰ
Salute aa y tere soach te Punjab he reh k vadia kamm chalda
ਵਧੀਆ ਉਪਰਾਲਾ ਵੀਰ ਦਾ ਤੇ ਬੇਬੇ ਵੀ ਵਧਾਈ ਦੀ ਪਾਤਰ ਹੈ
ਸਤਿ ਸ੍ਰੀ ਆਕਾਲ ਜੀ ਮੈਂ ਤੁਹਾਡੇ ਚੈਨਲ ਤੇ ਪਹਿਲੀ ਵਾਰ ਆਇਆਂ ਜੀ ਜੇ ਇਹੋ ਜਿਹੀ ਵੀਡੀਓ ਕਰਨੀ ਸੀ ਤਾਂ ਕਮਰੇ ਵਿੱਚ ਬੈਠ ਕੇ ਕਰ ਲੈਂਦੇ ਐਵੇਂ ਲੱਤਾਂ ਦੀ ਭੁਆ ਭੁਆ ਕਰਾਈਂ ਜਾਨੇ ਆ ਕੋਈ ਮੰਝ ਜਾ ਕੋਈ ਕੱਟੀ ਹੀ ਵਿਖਾ ਦਿੰਦੇ ਸੱਤ ਲੱਖ ਵੀ ਹਜ਼ਾਰ ਵਾਲੀ ਇੱਕ ਉਹ ਹੀ ਵਿਖਾ ਦਿੱਦਾ ਭਵੇ ਗੁੱਸਾ ਹੀ ਕਰਲੀ ਪਰ ਮੈਨੂੰ ਤੇਰੀ ਇਹ ਵੀਡੀਓ ਜਮਾਂ ਵੀ ਪਸੰਦ ਨਹੀਂ ਆਈ ਜੀ ਇਹੋ ਜਿਹਾ ਵੀਡੀਓ ਪਾ ਕੇ ਲੋਕਾਂ ਦਾ ਟਾਇਮ ਨਾਂ ਖ਼ਰਾਬ ਕਰੋ ਜੀ 🙏🙏🙏🙏🙏
Kitha 7 lakh yr ja ena rs howa jatt kyo fahya lndya
ਕਿਉਂ ਤੈਨੂੰ ਵੀਡੀਓ ਕਿਉਂ ਨਹੀਂ ਪਸੰਦ ਆਈ । ਉਏ... ਪਤੰਦਰਾ ਇਹੋ ਜਿਹੀਆਂ ਵੀਡੀਓ ਤਾਂ ਨੌਜਵਾਨਾਂ ਨੂੰ ਦੇਖਣੀਆਂ ਚਾਹੀਦੀਆਂ । ਸਦਕੇ ਤੇਰੀ ਅਕਲ ਦੇ ।
Very good 👌 nice soch veerji
Bht hi achi bat ki bhi ne
Mata.ji.putra.mehant.nu.fall.lgda.jari.rkho.
Gud.blessing..salute.
Canada🌷🌷🌷🌷🌷
ਰਿਪੋਰਟ ਸਾਹਬ, ਮੱਝਾਂ ਤਾਂ ਦਿਖਾ ਦਿੰਦੇ।
Waheguru meher kare veer
ਬਾਈ ਗੱਪਾਂ ਹੀ ਮਾਰੀਆਂ ਕੋਈ ਪਸ਼ੂ ਨੀ ਦਿਖਾਇਆ ਐਵੇਂ ਸਮਾਂ ਖਰਾਬ ਕੀਤਾ ਚੈਨਲ ਵੀ ਅਨਫੌਲੋ ਕਰਦੇ🙏🏼🙏🏼
Pindi sidhu farm channel t dekh lo majha
ਮੱਝਾਂ ਤਾਂ ਦਿਖਾਈਆ ਨੀ ਐਕਰ ਗੱਲਾਂ ਵਾਲਾ ਈਆ ਜ਼ਕੀਨ ਤਾਂ ਮੱਝਾਂ ਦੇਖ ਕੇ ਆਊ। ਜ਼ਰੂਰੀ ਸੀ ਮੱਝਾਂ ਦਿਖਾਉਣੀਆਂ।
Y ji mere ko 51 lakh di majjh aa😂😂😂😂 gapp maarn kehda jor lagda ehdiya majjha ki done da goha krdiya
24 ਲੀਟਰ ਦੁੱਧ ਝੂਠ ਲਗਦਾ ਮੈਨੂੰ ਤੇ ਮੱਝਾਂ ਵਿਖਾਉਣੀਆਂ ਸੀ ਫਿਰ ਪਤਾ ਲਗਦਾ
Very good pindi👍👍👍
🇵🇰Geo punjabi
Sirra
Wah g wah
Great. Tenu Salute 22 ji
Bhuat samjdar banda pindi
Vry nice
Bht hi achi Soch pardees ma tu mazdori hi hy
Good veer ji
Good job bro
R
Nice
Very good verji ji
Very good
Thanks
Very nice veer ji God bless you
Good job sidhu
Bhut vadea ji
Nice 🙏🙏🙏🙏🙏
Good job👌👍
Very good job
PINDI PUTT NE SIDHUA DA NAM UCHA KITA HAI PINDI NU DEKHO APNE GHAR REH KE LAKHA RUPEES DA KAM KAR REHA WAHEGURU JI PUTT NU CHARDIKLA TANDRUSTI TE TRAKIA BAKSHAN
Carry on veer ji
ancor ਸਾਹਿਬ, ਜਦੋਂ ਆਪਾਂ ਕਿਸੇ ਤੇ ਫਿਲਮ ਬਣਾਈ ਦੀ ਹੈ, ਉਹ ਫੋਕਸ ਵਿਚ ਹੋਣੀ ਚਾਹੀਦੀ ਹੈ. ਚਾਰੇ ਬਾਰੇ ਜਾ ਬਾਕੀ ਚੀਜ਼ਾਂ ਕੁਸ਼ ਵੀ ਨਾਈ ਦੱਸਿਆ
ਪਿੰਦੀ ਵੀਰ ਬਹੁਤ ਵਧਿਆ
Ji,good
Bai bahut nice person aaa as compare to other breeder
Pindi bhai down to earth
Good jub
👌👌👍👍👍
Good work
Thanks
Very good Sidhu Sahab