Oh bai ethe loka nu pta hi nhi doabe ch khrar mohali edr hunde hi nhi ,,mera area malout muktsar hai saade bhut hunde hai malwe ch sab to jada ne chibbed
Akhar channel nu request aa brar uncle ji huna di special interview kreyo v ehna da pariwaar bahro ayea ja nahi hje ? 2 saal pehla suni c ehna di ik interview
@@prabhjotbhullar2671bai eh pagal hai har video ch eh comment kr dindi hai na enu koi gal da pta kithe ki gal krni haj bs ah comment copy paste kr dindi har video ch jidi marji khol la eh saali pagal hai na reply kre mai bhut vsr enu pucheya enu reject maro
Sachmuch Chinar niamat h, is di chatni tasty hundi h, aj kl Chibar am rehdiyan te mil jandi h, Chibar sukha k jd tamater menhge ho Jan ta us di jagah use kr sakde han
Saade malout muktsar malwe ch bhut hunde hai hun mai mohali rehna eithe na milde na loka nu pta khrar mohali ki chibad ki hunda mai pindo special jdo auna leke jana hje vi pye hai ctani khayi di apa
Navreet, sade rajsthan ch raye chubada di chatni da swad hi vakhra hai! Raye chhote chhote chubad jdo vall de nalo aape tutt jande han, chug k ikathe kar k chatni bna k khande ha!
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਹੁਤ ਬਹੁਤ ਧੰਨਵਾਦ
ਬਹੁਤ ਵਧੀਆ ਜਾਣਕਾਰੀ ਹੈ । ਅਸੀ ਤਾ ਮੁੱਢ ਤੋ ਹਾ ਸ਼ੌਕੀਨ ਹਾ ਉਹ ਵੀ ਸਿਰਫ ਲਾਲ ਮਿਰਚਾ ਚਿੱਬੜਾ ਵਿੱਚ ਪਾ ਕੇ।
ਬਹੁਤ ਬਹੁਤ ਵਧੀਆ ਜੀ ਕਮਾਲ ਕਰ ਦਿੱਤੀ ਜੀ ਬਹੁਤ ਬਹੁਤ ਵਧੀਆ ਜਾਣਕਾਰੀ ਜੀ ❤❤
ਵਧੀਆ ਜਾਣਕਾਰੀ ਦਿੱਤੀ ਹੈ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੀ ਨਾਇਸ਼
ਮਾਲਵੇ ਚ, ਅੱਜ ਕੱਲ੍ਹ ਹਰ ਥਾਂ ਤੇ ਸਬਜੀ ਮੰਡੀ ਚ, ਮਿਲਦੇ ਨੇ ਅਤੇ ਬਹੁਤ ਸਾਰੇ ਲੋਕ ਸ਼ੌਂਕ ਨਾਲ ਚਟਣੀ ਬਣਾ ਕੇ ਖਾਂਦੇ ਨੇ।
ਚਿੱਬੜ ਨਾਲ ਹਰ ਤਰਾਂ ਦੀ ਪੱਥਰੀ ਖਤਮ ਹੋ ਜਾਂਦੀ ਹੈ
Dr...saheb... respect..you
ਬਹੁਤ ਵਧੀਆ।ਜੀ
ਬਹੁਤ ਵਧੀਆ ਜੀ professior nitname ji nanakpur muktsar sahib prof botony
ਚਿੱਬੜ ਦੁਆਬੇ ਚ, ਵੀ ਮੈਂ ਬਹੁਤ ਵੇਖੇ ਆ ਰੇਤਲੀ ਧਰਤੀ ਚ, ਪਰ ਦੁਆਬੇ ਦੇ ਲੋਕ ਬਹੁਤ ਘੱਟ ਇਸ ਨੂੰ ਖਾਂਦੇ ਨੇ।
Bilkul sachi gal aa nai khandey asin ajj Tak ni khada par hun khaan lag gaye log
Oh bai ethe loka nu pta hi nhi doabe ch khrar mohali edr hunde hi nhi ,,mera area malout muktsar hai saade bhut hunde hai malwe ch sab to jada ne chibbed
Va Ji va kea baat hai JNAB ji
ਚਿੱਬੜ ਮਰਦ ਵਾਸਤੇ ਬਹੁਤ ਵਧੀਆ 👍🙏
Very good 👍
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
.
ਚਿੱਬੜਾਂ ਦੀ ਚਟਨੀ ਬਹੁਤ ਵਧਿਆ,,
ਸਾਡਾ ਤਾ ਬਾਹਨ ਭਰਿਆ ਪਿਆ😅😅
ਚੈਨਲ ਨੇ ਐਡ ਦੇਣੀ ਸ਼ੁਰੂ ਕਰ ਦਿੱਤੀ।
ਕੁਦਰਤ ਦੀ ਦੇਣਹੈ
ਸਹਙਙਙਹਹਙਹਹਙਙਹਹਙਹਹਹਙਙਙਹਙਹਹਙਹਹਙਙਹਙਙਹੲਙਹਹਙਙਙਹਸਹਹਹਙਙਹਹਣਹਹ😊
ਸਾਡੇ ਗੰਗਾਨਗਰ ਜ਼ਿਲ੍ਹੇ ਵਿੱਚ ਬਰਾਨੀ ਖੇਤਾਂ ਚ ਬਹੁਤ ਮਿਲਦੇ ਆ,ਗਵਾਰੇ ਦੀ ਫ਼ਸਲ ਵਿੱਚ ਬਹੁਤ ਉੱਗਦੇ ਹਨ,ਰਾਜਸਥਾਨੀ ਲੋਕ ਇਹਨਾਂ ਨੂੰ ਚੀਰ ਕੇ ਮਾਲਾ ਵਿੱਚ ਪਰੋ ਕੇ ਮਹਿਫੂਜ਼ ਰੱਖਦੇ ਆ ਅਤੇ ਸਿਆਲਾਂ ਦੇ ਦਿਨਾਂ ਚ ਵੀ ਇਹਨਾਂ ਦੀ ਚਟਨੀ ਤੇ ਸਬਜ਼ੀ ਬਣਾਕੇ ਖਾਂਦੇ ਹਨ 👍👍
Shi gal h apne ganganagr Banwali area ch milde aa
@@pasumandisriganganagarrajsthan0œ hgh100
ਅਸੀ ਮਾਲੇਰਕੋਟਲੇ ਮੰਡੀ ਚੋ' 20ਰੁ: ਪਾਈਆ ਲੈ ਕੇ ਆਉਂਦੇ ਹਾਂ ਜੀ।
Waheguru ji chadikala bakhshan bapu ji nu 🙏🙏
ਮੈ ਅੱਜ ਹੀ ਬਣਾਈ ਬਾਹਰ ਲਸਣ ਅਦਰਕ ਰਾਈ ਹਿੰਗ ਕਿ ਦੇਸੀ ਘਿਓ ਦਾ ਤੜਕਾ ਲਾ ਕੇ।
Great information
Thanks for this precious information
waheguru ji 🙏🙏🙏🙏
Very good information 🙂
ਦੋ ਚਾਰ ਰੋਟੀਆਂ ਵਲੇਟ ਕੇ,,,,,,🤪🤪👍
13:30
ਕਚੇ ਕੌੜੇ ਚਿਬੜ ਵਰਤੋਂ ਲਿਆਦੇ ਜਾ ਸਕਦੇ ਆ ਕਿ ਨਹੀ ਦਸਣਾ ਜਰੂਰ ਜੀ
Sardar sahib thank you
God bells you22 ji
ਬਹੁਤ ਵਦੀਆ
thanks for giving all this information about chibar ( cucumis trigonus )
Good very good information
God bless you ❤
Belkul right. Ji
Good knowledge
100 shi gal ah par ajkal da bachaya nu nhi pata
ਰਾਜਸਥਾਨ ਦੇ ਚੁੱਬੜ ਬਹੁਤ ਵਧੀਆ ਹੁੰਦੇ ਹਨ
😍
Punjab vich v sab thik a g raj vich medicine v jada pa rahe ne log
My favorite chatni chibad😋😋😋😋😋
Wao kya kehna kabi khai nhn but ab khange
💯🙏🙏🙏🙏🌾🌾🌾
👌👌👌👌👌👌👍👍👍👍👍👍👍👍👍👍👍👍👍👍bhut vadia sir mee bhut miss krdi a bachpan khadi c hun kadi chebhr milya nhi😢
Good aidia use for sauce
Cibad dy bij kitno laiye
फोटो भी एक बार दिखनी थी ताकि अंजान लोगों को भी पता चल जाए
Hindi me kachri bolte hai. Photo serch kar lo
चिबड़ को राजस्थान मे काचर कहते ह मे बहोत खाता हु ओर मर्द को रोज काचर की चटनी ओर सब्जी खानी चाहिए कमजोरी दूर हो जाति ह
❤❤❤❤❤❤
چبڑ کی چٹنی اور اچار بنانے کا طریقہ کیا ھے؟کیا کچے چبڑ ( کڑوا) کی چٹنی اور اچار بنایا جا سکتا ھے؟
Akhar channel nu request aa brar uncle ji huna di special interview kreyo v ehna da pariwaar bahro ayea ja nahi hje ? 2 saal pehla suni c ehna di ik interview
Vitamin c da v bhut vadia source ha
Chatni bhut tasty hundi ha ,,, Manjit Kaur
ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ,😮😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😢😮
@@prabhjotbhullar2671bai eh pagal hai har video ch eh comment kr dindi hai na enu koi gal da pta kithe ki gal krni haj bs ah comment copy paste kr dindi har video ch jidi marji khol la eh saali pagal hai na reply kre mai bhut vsr enu pucheya enu reject maro
ਵਿਚਾਰੀ ਕੀ ਪਤਾ ਕਿੰਨੀ ਕੁ ਤੰਗ ਐ ਓਸ ਬੰਦੇ ਤੋੰ ਐਵੇ ਕਿਸੇ ਦਾ ਦਿਮਾਗ ਤਾਂ ਖਰਾਬ ਨੀ ਹੁੰਦਾ ਕਿ ਐਵੇਂ ਈ ਕੁਮੈੰਟ ਕਰੀ ਜਾ ਰਹੀ ਐ ਹਰੇਕ ਵੀਡੀਓ ਵਿਚ
Good information
ਚਿੱਬੜ 😂😂😂😂😂👍
Virji pls menu dasso kithhon mil sakde ne chibber tarreef te suni but dekhe nhi hle tak
seyaneya da akheya te ,,oleya da khadeya ,,late hi pata chalda,,,
ਸਾਢੇ ਤਾ ਬੁਹਤ ਹੁੰਦੇ ਅਾ िਚਬੜ ਰਾਏ िਸੰਘ ਨਗਰ ਕੋਲ िਪੰਢ 75np िਵॅਚ ਜੀ😋
Raye chubad di chatni hove..., dahi da kaula hove...,lassi da jagg hove... Lassi vich kali mirach jeere vala kala loon paya hove... Aashaa
Very good 🙏🙏🙏🙏
My favourite 🤗😋😋
🙏🙏👌👍
🙏🙏
What’s Chibad called in English??? Can we find it in the USA 🇺🇸???
Cucamelons
Hmare rajsthan me bhot h
ਮੈਂ ਅੱਜ ਚਿੰਬੜਾਂ ਦੀ ਚਟਣੀ ਤੇ ਸਬਜ਼ੀ ਬਣਾ ਕੇ ਖਾਈ ਕਿਉਂ ਕਿ ਸਾਡੇ ਖੇਤਾਂ ਚ ਹੇਗੇ
ਮੈਂ ਵੀ ਅੱਜ ਚਿੱਬੜਾਂ ਦੀ ਚਟਣੀ ਬਣਾਈ❤
@@amanpreetkaur4096 ਥੋੜੀ ਥੋੜੀ ਖਾਇਓ ਮੂੰਹ ਪੱਕ ਜਾਂਦਾ ਹੈ ਵਾਹਿਗੁਰੂ ਜੀ
@@amarjitkaur990 ਹਾਂ ਜੀ 😂
Amarjit kaur ji Chatni kache Chibarh di Bandi ha Ke pake jarur dasna thanks
@@bakhshishsingh4983 ਪੱਕੇ ਹੋਇਆਂ ਦੀ ਬਣਦੀ ਹੈ
Very good information! Where I get the chibber seeds. I am in CANADA.
Furiticana surrey ch mil Jane ne
ਪਤਰਕਾਰ ਵੀਰ ਜੀ ਸ਼ਿਵਾਨੀ ਸ਼ਰਮਾ ਦਾ ਵੀ ਹੱਲ ਜ਼ਰੂਰ ਕਰੋ ਇਹਨਾਂ ਦੀ ਕੋਠੀ ਦਾ ਕੀ ਮਾਵਲਾ ਸੁਲਝਾਇਆ ਜਾਣਾ ਚਾਹੀਦਾ ਹੈ ਜੀ
ਜਨਾਬ ਦਾ ਨਾਂ ਨਹੀਂ ਦੱਸਿਆ
Chiber de photo dekhae tan ha dekho deyan nal round wich
Chibran
N
Bare mai to btaye hai aur fut ke bare mai bhi batYo
🙏🙏🤜👍👍👍
Bajre d roti te chibar d chatni kya baat h
Sachmuch Chinar niamat h, is di chatni tasty hundi h, aj kl Chibar am rehdiyan te mil jandi h, Chibar sukha k jd tamater menhge ho Jan ta us di jagah use kr sakde han
Very good information good job🙏💯👍
Are Chibber and Kundro same?
No
Sat Shri akal
👌👌👌👌👌
❤
Mujhe kachar ki chtní bahut acchi lagti hai
Hm sahe gll a veer
Jai chamber hoga khangay
ਚਿਬੜਾ।ਨੂੰ।ਕਿਨਾ।ਚਿਰ।ਸੁਕਾ।ਕੇ।ਰਂਖ।ਸਕਦੇ।ਹਾ।
ਭਲਾ ਦੀ ਸਾਰੀ ਉਮਰ ਰੱਖ ਲਾ
Chubad a different name of a plant 🪴.
Badhiia jankari. Kirpa krke chivda di photo bi display kr since.
9:30 9:32
Bai ji sade ethe wadu hunde aa te swad b bahut hunde aa pakk ke
Saade malout muktsar malwe ch bhut hunde hai hun mai mohali rehna eithe na milde na loka nu pta khrar mohali ki chibad ki hunda mai pindo special jdo auna leke jana hje vi pye hai ctani khayi di apa
Malwey de mewe chibbar
Siwea shab ji khush krta bai...
Ik war chibar di photo dikha deo
Bhai hindi me kachari boltey hai
Yaar dikh v dende chibbad
ਕੌੜੇ ਚਿਬੜ ਦੀ ਕੀ ਨਿਸ਼ਾਨੀ ਆ
Kaorhe Chibbar Green Rang de Kache Hunde han
Sade Ferozepur bhout hege aa
Chubbar is wrong name, right name is chibbar
Apne apne ilakey di boli de lehjey mutabik naam vakhra vakhra ho janda
Navreet, sade rajsthan ch raye chubada di chatni da swad hi vakhra hai! Raye chhote chhote chubad jdo vall de nalo aape tutt jande han, chug k ikathe kar k chatni bna k khande ha!
Rajasthan ta bai ji Rajasthan he ae Dil kush ho jada Rajasthan ae ke
Bachpan ch pind khaya si huin shehr ch eh ni milda
ਸੀ ਕਿਓ ਲਾਉਂਦੇ ਓ
Rajasthan me kachri kehte hai
Hun vaid ban gia
Kitho milde.chibber
राजस्थान् आजा मेरे खेत म बोत ह ले जा
Very good information ℹ️
We never used it like this in Doaba area. They were growing in wild, never appreciated it.
@Sukhvir Singh ki g..?
Chibar kudrati fasal ha kudrat de kramat
Chibbbar da koi hor naam v dasso
ਕਿਉਂ ਇਹ ਨਾਮ ਸੋਹਣਾ ਨਹੀ ਲਗਦਾ
हमारे राजस्थान मे काचर कहते ह हमारे खेत मे बहोत ह
Up me ese kachri boltey hai