Gurudawara chevin Patshahi Guru har Gobind sahib Ji Hafizabad || Dharamshal series

แชร์
ฝัง
  • เผยแพร่เมื่อ 29 ต.ค. 2024

ความคิดเห็น • 59

  • @sonuhanda8232
    @sonuhanda8232 2 หลายเดือนก่อน +17

    ਮਾਲੀ ਤੁਰ ਗਿਆ ਛੱਡ ਕੇ ਬਾਗ਼ ਸੁੰਨਾ, ਖੁਸ ਗਈ ਗੁਲਜਾਰ ਪੰਜਾਬੀਆਂ ਦੀ। ਮਾਲੀ ਪੰਜਾਂ ਦਰਿਆਵਾਂ ਦੇ ਜਾਣ ਮਗਰੋਂ,ਲਈ ਕਿਸੇ ਨਾਂ ਸਾਰ ਪੰਜਾਬੀਆਂ ਦੀ। ਰਹਿ ਗਈ ਕਿਲੇ ਦੀ ਕੰਧ ਉੱਤੇ ਟੰਗੀ,ਰੱਤ ਪੀਣੀ ਤਲਵਾਰ ਪੰਜਾਬੀਆਂ ਦੀ। ਕੱਲਾ ਸ਼ੇਰ ਨਹੀਂ ਚਿੱਖਾ ਦੇ ਵਿੱਚ ਸੜਿਆ, ਸੜ ਗਈ ਤਕਦੀਰ ਪੰਜਾਬੀਆਂ ਦੀ।

    • @GurmeetButtar-ub5ll
      @GurmeetButtar-ub5ll 2 หลายเดือนก่อน

      ਬਹੁਤ ਵਦੀਆ ਵੀਰ ਲਿਖਿਆ ਤੁਸਾਂ 👍👍🙏

    • @HarpreetSingh-ux1ex
      @HarpreetSingh-ux1ex 2 หลายเดือนก่อน +2

      ❤ ❤ ( ਦਿਲਾਂ ) ਦੇ ਦਰਦ ਬਿਆਨ ਕੀਤੇ ਇਕ ਸੱਚੇ ਪੰਜਾਬੀ ਹੋਣ ਦੇ ਨਾਤੇ ਸਨ ਗਈ ਤਕਦੀਰ ਪੰਜਾਬੀਆ ਦੀ ਵਾਹਿਗੁਰੂ ਜੀ ਕਿਰਪਾ ਕਰਨ ਇਹ ਤਕਦੀਰ ਦੁਬਾਰਾ ਫਿਰ ਸੁਰਜੀਤ ਹੋਵੇ ਸਾਡਾ ਸੋਹਣਾ ਪੰਜਾਬ ਫਿਰ ਸੱਚੇ ਸੋਨੇ ਦੀ ਚਿੜੀ ਬਣੇ ❤️🙏

  • @narinderdeepsingh5942
    @narinderdeepsingh5942 2 หลายเดือนก่อน +1

    Waheguru ji. Dhanyawad Lovely veer tusi Sanu Gurudwara Sahib Ji de Darshan karwaye

  • @ranjodhsekhon7173
    @ranjodhsekhon7173 2 หลายเดือนก่อน +6

    ਦੇਖ ਕੇ ਦਿਲ ਦੁੱਖਦਾ, ਸਾਡੀ ਕੌਮ ਨਾਲ ਇਹ ਭਾਣਾ ਕਿਉ ਵਰਤਿਆ 1947 ਦਾ , ਬਹੁਤ ਕੁਝ ਸਾਡੇ ਕੋਲੋ ਜਾਂਦਾ ਰਿਹਾ! ਞਾਹਿਗੂਰੂ ਜਰੂਰ ਮੇਹਰਬਾਨ ਹੋਵੇਗਾ ਇਕ ਨਾ ਇਕ ਦਿਨ ਸਾਡੇ ਦਿਨ ਆਉਣਗੇ ਫਿਰ ਝੰਡੇ ਬੁੰਗੇ ਜਰੂਰ ਬਲੰਦ ਹੋਣਗੇ!

    • @yousafsardar8411
      @yousafsardar8411 2 หลายเดือนก่อน

      What you mean by flag will be raised?

    • @Vijayveersingh-d9c
      @Vijayveersingh-d9c 2 หลายเดือนก่อน

      ਅਸੀਂ ਆਪਣੇ ਗੁਰੂਧਾਮਾਂ ਨੂੰ ਫਿਰ ਤੋਂ ਪ੍ਰਾਪਤ ਕਰਾਂਗੇ ਕਿਉਂ ਨਾ ਸਾਨੂੰ ਫਿਰ ਤੋਂ ਤਲਵਾਰ ਉਠਾਉਣੀ ਪਵੇ ਭਾਵੇਂ ਅੱਗੇ ਕੋਈ ਵੀ ਹੋਵੇ

  • @SatnamSingh-mo1db
    @SatnamSingh-mo1db 2 หลายเดือนก่อน +3

    ਲਵਲੀ ਭਾ ਜੀ ਧੰਨ ਹੋ ਸੇਵਾ ਕਰ ਰਹੋ ਹੋ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੋ ਹੋ 🇮🇳🙏

  • @AwaaraROOH1
    @AwaaraROOH1 2 หลายเดือนก่อน +4

    ਉਹਨਾਂ ਨੂੰ ਮਿਰਜ਼ਾ ਸਾਹਿਬਾਂ ਦੀ ਮਜ਼ਾਰ ਤੋਂ ਫੁਰਸਤਾਂ ਮਿਲ਼ਣ ਤਾਂ ਜਾਂਣ ਇਹ ਏਡੇ ਨਖਿੱਦ ਨੇ ਕਿ ਅੱਲ੍ਹਾ ਯਾਰ ਖਾਂ ਜੋਗੀ ਦੀ ਮਜ਼ਾਰ ਤੇ ਵੀ ਨਹੀਂ ਜਾਂਦੇ ਯਾ ਉਹ ਇਹਨਾਂ ਨੂੰ ਲੈਕੇ ਨੀਂ ਜਾਂਦੇ

  • @HarpreetSingh-ux1ex
    @HarpreetSingh-ux1ex 2 หลายเดือนก่อน +1

    ਲਹਿੰਦੇ ਪੰਜਾਬ ਦੇ ਪੁਲਿਸ ਡੀਐਸਪੀ ਰਾਏ ਸਾਹਿਬ ਤੇ ਅਫ਼ਸਰ ਉਸਮਾਨ ਗਨੀ ਸਾਹਿਬ ਭਰਾਵਾਂ ਦਾ ਤਹਿ ❤ ਧੰਨਵਾਦ ਜੀ ਗੁਰੂਦੁਆਰਾ ਸਾਹਿਬ ਜੀ ਦੀ 200 ਸਾਲ ਪੁਰਾਣੀ ਇਮਾਰਤ ਨੂੰ ਏਨੀ ਪਿਆਰ ਨਾਲ ਸੰਭਾਲਿਆ ਹੋਇਆ ਹੈ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ 🙏

  • @chamkaur_sher_gill
    @chamkaur_sher_gill 2 หลายเดือนก่อน +2

    ਲਵਲੀ ਵੀਰ ਜੀ ਚੜ੍ਹਦਾ ਲਹਿੰਦਾ ਪੰਜਾਬ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਦੇਸ਼ ਪੰਜਾਬ ਜ਼ਿੰਦਾਬਾਦ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @BalwantSingh-wm6zy
    @BalwantSingh-wm6zy 2 หลายเดือนก่อน +1

    ਵਾਹਿਗੁਰੂ ਜੀ

  • @jasveerpandher7931
    @jasveerpandher7931 2 หลายเดือนก่อน +2

    Lovely bir Satshri Akal ❤waheguru ji chardikalla vitch rakhan ji 🙏

  • @VarinderSingh-rs4tq
    @VarinderSingh-rs4tq 2 หลายเดือนก่อน +2

    Satnam waheguru ji

  • @AngrejSingh-bo9zb
    @AngrejSingh-bo9zb 2 หลายเดือนก่อน +3

    ਵੀਰ ਲਵਲੀ ਜੀ ਆਪ ਜੀ ਵੱਲੋਂ 47ਦੇ ਜਖ਼ਮ ਦੇ ਦਰਦਾ ਦੀ ਕਹਾਣੀ ਆਪ ਜੀ ਅਣਵੱਡੇ ਪੰਜਾਬ ਦੀ ਗਾਥਾ ਪੇਸ਼ ਕਰ ਰਹੇ ਹੋ ਵੇਖ ਕੇ ਹੰਝੂ ਆਪ ਮੁਹਾਰੇ ਵਹੇ ਤੁਰੇ ਕਾਸ਼ ਪੰਜਾਬ ਨੁੰ ਵਡਣ ਵਾਲਿਆ ਦਾ ਵਾਹਿਗੁਰੂ ਸਤਿਆ ਨਾਸ਼ ਕਰ ਦੇਵੇ ਜਿੰਨਾ ਕੁਰਸੀਆਂ ਦੀ ਖਾਤਰ ਭਾਈਚਾਰਕ ਸਾਂਝਾਂ ਨੂੰ ਲੀਰੋ ਲੀਰ ਕਰ ਦਿੱਤੀ ਲਹਿੰਦੇ ਪੰਜਾਬ ਵਿੱਚ ਵਸਣ ਵਾਲੇ ਭਰਾਓ ਸਾਡੇ ਪੁਰਖਿਆਂ ਦੀਆਂ ਨਿਸਨੀਆ ਸਾਂਭ ਸੰਭਾਲ ਰੱਖੋ ਜੀ

  • @ajaibsingh261
    @ajaibsingh261 2 หลายเดือนก่อน +2

    ❤ you are doing great work ❤ bahji

  • @gurdipsingh8232
    @gurdipsingh8232 2 หลายเดือนก่อน +3

    My Nanka pind Seyoke is in District Hafizabad near Vinny Dhunni, Surtabad.

    • @DaPunjab-ml8hi
      @DaPunjab-ml8hi 2 หลายเดือนก่อน +1

      Twade nanke dhothar san?seoke pind mere nere hi penda a😊

  • @rshundle
    @rshundle 2 หลายเดือนก่อน +1

    Excellent vlog ..😊

  • @chamkaur_sher_gill
    @chamkaur_sher_gill 2 หลายเดือนก่อน +2

    ਸਤਿ ਸ੍ਰੀ ਅਕਾਲ ਲਵਲੀ ਵੀਰ ਜੀ 🎉🎉🎉🎉🎉🎉🎉❤❤❤❤❤❤❤

  • @safdarchishti3751
    @safdarchishti3751 2 หลายเดือนก่อน +1

    👍

  • @HarpreetSingh-ux1ex
    @HarpreetSingh-ux1ex 2 หลายเดือนก่อน +1

    ਲਵਲੀ ਵੀਰ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਤੁਸੀਂ ਲਹਿੰਦੇ ਪੰਜਾਬ ਦੇ ਹੋਰਨਾਂ ਭਰਾਵਾਂ ਨੂੰ ਨਾਲ ਲੈਕੇ ਇਤਿਹਾਸ ਇਮਾਰਤਾਂ ਗੁਰਦੁਆਰਾ ਸਾਹਿਬ ਮੰਦਰਾਂ ਤੇ ਡੇਰਿਆਂ ਨੂੰ ਜਿਨ੍ਹਾਂ ਇਮਾਰਤਾਂ ਨੂੰ ਸੰਭਾਲਿਆ ਜਾਵੇ ਮੁੜ ਕਾਰ ਸੇਵਾ ਸ਼ੁਰੂ ਕਰਨ ਇਨ੍ਹਾਂ ਇਮਾਰਤਾਂ ਨੂੰ ਡਿੱਗਣ ਤੋਂ ਬਚਾਇਆ ਜਾਵੇ ਤੇ ਦੇਸ਼ਾਂ ਪ੍ਰਦੇਸਾਂ ਤੋਂ ਸੰਗਤਾਂ ਇਨ੍ਹਾਂ ਦੇ ਦਰਸ਼ਨ ਦੀਦਾਰ ਕਰਨ ਆ ਸਕਣ ਤੁਸੀਂ ਇਹ ਉਪਰਾਲਾ ਜ਼ਰੂਰ ਸ਼ੁਰੂ ਕਰੋ ਜੀ ਵਾਹਿਗੁਰੂ ਜੀ ਆਪ ਜੀ ਨੂੰ ਬਲ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @gurbaxsingh1309
    @gurbaxsingh1309 2 หลายเดือนก่อน +1

    Good job Veer

  • @pawandeepkaur9210
    @pawandeepkaur9210 2 หลายเดือนก่อน

    Waheguru ji 🙏🏻🙏🏻

  • @RajinderSingh-yd9ps
    @RajinderSingh-yd9ps 2 หลายเดือนก่อน +2

    ਸਤਿ ਸ੍ਰੀ ਅਕਾਲ ਵੀਰ ਜੀ

  • @jnijjarnijjar1514
    @jnijjarnijjar1514 2 หลายเดือนก่อน +1

    Thank u bhaji

  • @RajinderSingh-i1y
    @RajinderSingh-i1y 2 หลายเดือนก่อน

    Good ji 🙏🏻🙏🏻 good ji

  • @sawarnsingh9989
    @sawarnsingh9989 2 หลายเดือนก่อน +1

    good vedio you doing good job keep it up god bless sawarn Singh from UK

  • @HarmolSingh-o4b
    @HarmolSingh-o4b 2 หลายเดือนก่อน +2

    सतनाम।जी।वाहेगुरू।जी

  • @parkashsingh337
    @parkashsingh337 2 หลายเดือนก่อน +1

    Waheguru ji bahot 😢dukh hoyea video dekh k 🙏🏼🇺🇸

  • @SatpalSingh-e7r
    @SatpalSingh-e7r 2 หลายเดือนก่อน +2

    Bahut sunder ji

  • @yadandespunjabdiyan8446
    @yadandespunjabdiyan8446 2 หลายเดือนก่อน +1

    Waheguru ji🙏🙏

  • @gurmindersingh1257
    @gurmindersingh1257 2 หลายเดือนก่อน

    ਧੰਨਵਾਦ ਲਵਲੀ ਵੀਰ ਜੀ valo ਪਿੰਡ heir amritsar

  • @BalkaranSandhu-ny3bw
    @BalkaranSandhu-ny3bw 2 หลายเดือนก่อน +1

    Wahiguru je wahiguru je❤❤❤❤

  • @PinderKaur-h4u
    @PinderKaur-h4u 2 หลายเดือนก่อน

    Waheguru ji

  • @GurmeetButtar-ub5ll
    @GurmeetButtar-ub5ll 2 หลายเดือนก่อน +2

    Love you lovele veer 🙏🙏

  • @Jasssidhu-1616
    @Jasssidhu-1616 2 หลายเดือนก่อน

    ❤🙏

  • @gurjotkahlon1556
    @gurjotkahlon1556 2 หลายเดือนก่อน +2

    Thanks

  • @DarshanSingh-qx4ti
    @DarshanSingh-qx4ti 2 หลายเดือนก่อน +1

    God bless you lovely vir

  • @goldyboparai710
    @goldyboparai710 2 หลายเดือนก่อน +2

    Satnam ji

  • @ghulamasghar1651
    @ghulamasghar1651 2 หลายเดือนก่อน +1

    Lovely pa ji sat sri all koi shak nain k sikh weeran nein aes region che barra kam keeta he appreciated to this effort pa ji I would like ask to you now where you it is wonderful for me some days ago you have gone to Germany khus raho te Abad raho

  • @yadavsatinder777
    @yadavsatinder777 2 หลายเดือนก่อน +2

  • @folkmelody2956
    @folkmelody2956 2 หลายเดือนก่อน +1

    😢😢😢🙏🙏

  • @RubinaRafiq-e4y
    @RubinaRafiq-e4y 2 หลายเดือนก่อน +1

    Aslamoalikum brother
    I slout you for your hard work for your belive
    May you sccssed in your efforts
    You are right
    People how Tring to show Gurdwaras
    They should at least do some homework to explain properly
    I am Muslim myself, but I respect all the religious beliefs too

  • @GurmailSingh-co4wl
    @GurmailSingh-co4wl 2 หลายเดือนก่อน

    येईमारत-बोहत-अचछीहे

  • @surinderpalsingh485
    @surinderpalsingh485 2 หลายเดือนก่อน

    Pupinder singh veer g,, Sade MahaPurkha di Samadhi v Vekhvo,, Sant Dhandu Ram Bawa ji, Pend, Dera Dhandu Ram, Naya Naam Dera Shah Jamaal Thana kot Ladha Located at Hafizabad to Gujranwala Road

  • @shonki6049
    @shonki6049 2 หลายเดือนก่อน +1

    🙏🙏

  • @jasmeetkour2321
    @jasmeetkour2321 2 หลายเดือนก่อน +1

    Paaji guru garnth sahib ka parkash kyo ni gurdwara bich historical gurdwara ha 😢

  • @Vijayveersingh-d9c
    @Vijayveersingh-d9c 2 หลายเดือนก่อน +1

    ਸਭ ਤੋਂ ਵੱਡੀ ਬੇਅਬਦੀ ਤਾਂ ਪਾਕਿਸਤਾਨ ਵਿਚ ਹੋ ਰਹੀ ਹੈ

  • @gagandeepsingh0988
    @gagandeepsingh0988 2 หลายเดือนก่อน

    ਅਫਸੋਸ

  • @ravisethi1882
    @ravisethi1882 2 หลายเดือนก่อน

    Rusul pur da pehye nam Ram Nagar se Ram Nagar sadda pind hai

  • @ChanaHundal
    @ChanaHundal 2 หลายเดือนก่อน +1

    Kini shram di gal hi sade lai darbara te ashaka nu dakhan par asi sewa kra ke ithe bath vakhre bna dia.bath room kandh de naal han

  • @Vijayveersingh-d9c
    @Vijayveersingh-d9c 2 หลายเดือนก่อน +1

    ਗੁਰੂਦਵਾਰੇ ਦੀ ਜਮੀਨ ਤੇ ਮਜ਼ਾਰ ਬਣ ਗਈ ਪਰ ਕੋਈ ਵੀ ਨਹੀਂ ਬੋਲੇਗਾ. ਕੋਈ ਤਾਂ ਪਾਕਿਸਤਾਨ ਸਰਕਾਰ ਨੂੰ ਬੋਲੇ ਕੀ ਸਾਡਾ ਗੁਰੂ ਘਰ ਸਾਨੂੰ ਵਾਪਿਸ ਕਰੋ

  • @kanwaljeetsingh5193
    @kanwaljeetsingh5193 2 หลายเดือนก่อน

    Sach kaudaa hundaa hai . Bagdad ch Gurughar dah gya c te othe jedi nishani c oh pathar tutt gya te Othe de mulazam kahinde ki sarkar naal galbaat karo te SGPC chupp hai . Te oadi sambh sambhal Muslim bujarg kar ria te osde bacchyaa nu koi khaas shokk nahi te oh v gayab ho ho gya ik tra kiuki dubara nahi banaya te ese tra Inna nu v gayab kar Dena kujj samay Takk . Sari nishnaiya te rang badal jaange otho de sarkar te sansthawa wallo . Te SGPC golak di sewa nu panth di sewa das ke kar rahi hai

  • @kanwaljeetsingh5193
    @kanwaljeetsingh5193 2 หลายเดือนก่อน

    Sab kujj rah gya original. . kidda da mahol hougaa os samay. Te SGPC kujj v nahi sambh sakki

  • @gurjaapsinghteji5840
    @gurjaapsinghteji5840 2 หลายเดือนก่อน +1

    Maharaja Ranjit Singh ji to baad sikha ne apas vich vivad kar kar aj tak nuksan hi karwaya hasil kuj nahi kita bas gvaya hi gavaya

  • @kanwaljeetsingh5193
    @kanwaljeetsingh5193 2 หลายเดือนก่อน

    Eh ta tusi dasss rahe ho ajtak SGPC te DSGMC ne kade sochyaa . Nahi sirf sewa te langar da drama karke golak di sewa ho rahi . Na itihaas pada sake na sambh sake

  • @Lakhvir-ob6rv
    @Lakhvir-ob6rv หลายเดือนก่อน

    Waheguru g