History of Gurudwara doultala Rawalpindi ||Dharamshal series Episode

แชร์
ฝัง
  • เผยแพร่เมื่อ 28 พ.ย. 2024

ความคิดเห็น • 188

  • @harminderpalsingh6696
    @harminderpalsingh6696 2 หลายเดือนก่อน +30

    ਸਾਡੇ ਦਾਦਾ ਜੀ ਅਤੇ ਸਾਰਾ ਖਾਨਦਾਨ ਦੋਲਤਾਲੇ ਤੋਂ ਜਲੰਧਰ ਹਿਜਰਤ ਕਰ ਗਏ ਸਨ। ਮੇਰੇ ਪਿਤਾ ਜੀ ਮੈਨੂੰ ਰੋਜ ਦੋਲਤਲੇ ਦੀਆਂ ਗੱਲਾਂ ਸੁਣਾਵਦੇ ਹੋਂਦੇ ਸਨ। ਮੇਰੇ ਪੜਦਾਦਾ ਜੀ ਦੇ ਨਾਮ ਤੇ ਮੁਹੱਲਾ ਕਰਤਾਰਪੁਰ ਹੁੰਦਾ ਸੀ ਗੁਰੂਦਵਾਰਾ ਸਾਹਿਬ ਦੇ ਬਿਲਕੁਲ ਨੇੜੇ ਹੀ ਸੀ। ਦਾਦਾ ਜੀ ਦਾ ਨਾਮ ਸਰਦਾਰ ਘਮੰਡਾ ਸਿੰਘ ਜੀ ਸਨ

    • @balwinderbrar2855
      @balwinderbrar2855 2 หลายเดือนก่อน

      ਤੁਸੀ ਹੁਣ ਕਿਬੇ ਹੋ ਜੀ

  • @ParveenKaur-m4v
    @ParveenKaur-m4v 2 หลายเดือนก่อน +17

    ਅੱਜ ਦੀ ਵੀਡਿਓ ਦੇਖ਼ ਕੇ ਬਹੁਤ ਰੋਣਾ ਆਇਆ ਕਿ ਐਨਾ ਵਧੀਆ ਕੰਮ ਕੀਤਾ ਗਿਆ ਗੁਰੂਦੁਆਰਾ ਸਾਹਿਬ ਵਿੱਚ ਓਸ ਸਮੇਂ ਬਸ ਸ਼ਬਦ ਮੁੱਕ ਗਏ ਕਹਿਣ ਵਾਸਤੇ ਪਰ ਲਵਲੀ ਵੀਰ ਜੀ ਇੱਕ ਬੇਨਤੀ ਆ ਜੀ ਕਿ ਜਿਹੜੀ ਪਾਲਕੀ ਸਾਹਿਬ ਆ ਉਸ ਨੂੰ ਜ਼ਰੂਰ ਸੰਭਾਲ ਲਓ ਓਹ ਤਾਂ ਆਪਾਂ ਸਾਂਭ ਹੀ ਸਕਦੇ ਆ। 80ਸਾਲ ਤੋਂ ਇੱਕ ਹੀ ਜਗ੍ਹਾ ਪਈ ਹੈ ਬਾਕੀ ਦੋਲਤਾਲਾ ਪਿੰਡ ਦੇ ਲੋਕਾਂ ਦਾ ਵੀ ਧੰਨਵਾਦ ❤। ਚੰਡੀਗੜ੍ਹ ਤੋਂ ਜੀ

    • @Awan-ld5zq
      @Awan-ld5zq 2 หลายเดือนก่อน

      Same feeling vir ji portion ny Est punjab dy Muslims culture masjid Qabarstan barbad kar dity West punjab mandir Gurdwara apny pujari nu audik audik ky zameen boos ho gy 😢😢😢😢😢😢😢😢😢😢😢😢😢😢😢😢😢😢😢😢😢😢😢😢 kaash ayk dusry dy mazhab di respect kar ky mil ky hasdy was wasdy hindustan taqseem na honda

    • @Sushant.Fan_1
      @Sushant.Fan_1 2 หลายเดือนก่อน

      ​@@Awan-ld5zqidhr unofficial 40 cr + Muslims rhte hai aur kaunse masjid east punjab, Bharat mei gir gye ya khtm ho gye aisi khrab halat mei hai mujhe 10-20 hi bta do bs .
      Yaar atleast jhooth mt bola kro, rarely hi milenge aise.
      Udhr humari hindu sikh population khtm kr di gyi hai, nd idhr official 25 cr nd unofficial 40 cr population hai Muslims ki India mei

    • @yousafsardar8411
      @yousafsardar8411 หลายเดือนก่อน

      @@Sushant.Fan_1 oh bhai indian punjab m jaa k dekho masjid khander ho chuke hai .,

  • @ajaibsingh261
    @ajaibsingh261 2 หลายเดือนก่อน +13

    ❤ ਬਿਲਕੁਲ ਸਹੀ ਕਹਿਆ ਜੀ , ਟਿਕਟੋਕ ਵਾਲਿਆਂ ਨੂੰ ਮਿਲਕੇ ਕਿ ਮਿਲੂ , ਵਿਦੇਸ਼ ਤੋ ਜਾਣ ਵਾਲੇ ਸਿੱਖ ਭਰਾਵਾਂ ਤੇ ਭੈਣਾਂ ਨੂੰ ਲਵਲੀ ਸਿੰਘ ਦੀ ਇਸ ਗੱਲਬਾਤ❤ ਦਾ ਧਿਆਨ ਦੇਣਾ ਚਾਹੀਦਾ ਬਹੁਤ ਵੱਡੀ ਤੇ ਡੂੰਘੀ ਗਲ ਕਹਿ ਗੇ , ਸਾਨੂੰ ਆਪਣੀ ਵਿਰਾਸਤ ਨੂੰ ਦੈਖਣ ਤੇ ਸੰਭਾਲਣ ਵੱਲ ਧਿਆਨ ਦੇਣਾ ਚਾਹੀਦਾ ,❤🎉

  • @HarpreetSingh-ux1ex
    @HarpreetSingh-ux1ex 2 หลายเดือนก่อน +6

    ਲਵਲੀ ਵੀਰ ਇੱਕ ਹੋਰ ਉਪਰਾਲਾ ਜ਼ਰੂਰ ਕਰੋ ਇਨ੍ਹਾਂ ਇਤਿਹਾਸਕ ਇਮਾਰਤਾਂ ਨੂੰ ਸੰਭਾਲਣ ਲਈ ਮੁਹੱਲੇ ਜਾ ਪਿੰਡ ਵਾਲਿਆ ਨੂੰ ਜ਼ਰੂਰ ਜਾਗਰੂਕ ਕਰਿਆ ਕਰੋ ਤੰਬਾਕੂ ਸਿਗਰਟ ਬੀੜੀ ਨਾ ਪੀਣ ਦੇਣ ਘੱਟੋ ਘੱਟ ਮੇਨ ਗੇਟਾਂ ਨੂੰ ਜਿੰਦੇ ਲਗਾਉਣ ਤਾ ਜੋ ਨਸ਼ੇੜੀ ਨਾ ਆਉਣ ਇਹ ਲਹਿੰਦੇ ਪੰਜਾਬ ਪਾਕਿਸਤਾਨ ਦਾ ਵੀ ਬਹੁਤ ਅਨਮੋਲ ਬੇਸ਼ਕੀਮਤੀ ਸਰਮਾਇਆ ਹੈ ਜੋ ਲੋਕਲ ਲੋਕਾਂ ਦੀ ਮੱਦਤ ਤੋ ਬਿਨਾ ਸੰਭਾਲਿਆ ਨਹੀਂ ਜਾ ਸਕਦਾ ਧੰਨਵਾਦ ਲਵਲੀ ਵੀਰ ਤੁਹਾਡੀ ਟੀਮ ਦਾ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ❤️🙏

    • @pushwindersingh4009
      @pushwindersingh4009 2 หลายเดือนก่อน +1

      ਭਾ ਜੀ ਫੇਰ ਕੀ ਹੋ ਜੂਗਾ
      ਹੁਣ ਤਾਂ ਚਿੜੀਆਂ ਖੇਤ ਹੀ ਚੁਗ ਗੇਈਆ
      ਲੀਡਰਾਂ ਦਾ ਬੇੜਾ ਗ਼ਰਕ ਹੋ ਗਿਆ

  • @NirgunSargun
    @NirgunSargun 2 หลายเดือนก่อน +2

    ਧੰਨਵਾਦ ਪੁਪਿੰਦਰ ਸਿੰਘ ਲਵਲੀ ਜੀ ਸਾਡੇ ਕੋਲ਼ੋਂ ਵਿਛੜੇ ਗੁਰੂਧਾਮਾ ਦਾ ਦਰਸ਼ਨ ਦੀਦਾਰ ਕਰਵਾਉਣ ਲਈ। 🙏

  • @mohanvirick2600
    @mohanvirick2600 2 หลายเดือนก่อน +4

    Thank you akajee I am 89 and cannot travel
    I am prevaged to see this
    Love to you from Canada

  • @ravinderrathore2656
    @ravinderrathore2656 2 หลายเดือนก่อน +1

    S. Pupinder Singh Lovely tuhada boht boht shukariya.... rab di raza hoi te vichday gurudware sahiban de darshan karan zaroor aawan ge ... from jammu kashmir india ....🙏🙏🙏🙏

  • @Gusdbsgusg
    @Gusdbsgusg 2 หลายเดือนก่อน +3

    ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਸੋਹਣਾ ਕੰਮ ਕਰ ਰਹੇ ਹੋ। ਸਾਭ ਸੰਭਾਲ ਕਰਨ ਵਾਲੇ ਵੀਰ ਦਾ ਬਹੁਤ ਬਹੁਤ ਧੰਨਵਾਦ ਜੀ ❤❤❤ਬਹੁਤ ਬਹੁਤ ਪਿਆਰ 🇳🇪🇳🇪🇳🇪🇵🇰🇵🇰🇵🇰🙏🙏🙏

  • @ssingh8393
    @ssingh8393 2 หลายเดือนก่อน +4

    ਛੋਟੇ ਵੀਰ ਪੁਪਿੰਦਰ ਸਿੰਘ ਲਵਲੀ ਜੀਓ...ਗੁਰੂ ਫਤਿਹ ...ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖ਼ਸ਼ੇ❤🙏

  • @chetangawade5002
    @chetangawade5002 2 หลายเดือนก่อน +3

    Gurudware ki halat 😢😢
    Waheguru ka khalsa waheguru ki fateh ⚔️🙏🏽🔥.
    Love from Maharashtra ⚔️❤❤

  • @RanjitSingh-im1hh
    @RanjitSingh-im1hh 2 หลายเดือนก่อน +27

    ਕਿੰਨੀ ਵਧੀਆ ਗੱਲ ਕੀਤੀ ਕੇ ਸਾਡੇ ਲੋਕ ਪਾਕਿਸਤਾਨ ਜਾਂਦੇ ਸਿਰਫ ਟਿਕਟੋਕ ਸਟਾਰਾਂ ਨੂੰ ਮਿਲ ਕੇ ਮੁੜ ਆਂਉਦੇ ਨੇ ਤੇ ਆਪਣੀਆਂ ਜੜਾਂ ਨੂੰ ਮਿਲਨ ਹੀ ਨਹੀ ਜਾਂਦੇ ਜੋ ਕਿ ਸਦੀਆਂ ਤੋ ਆਪਣੇ ਸਿੱਖਾਂ ਨੂੰ ਉਡੀਕ ਰਹੀਆਂ ਹਨ…

    • @chhindasinghaulakh6815
      @chhindasinghaulakh6815 2 หลายเดือนก่อน +1

      Ajj kal Bi ik sougat Gayi Hoyi Hai,jisda kisan Andolan Bele changa rolla Piya si os De pita Di shakhsiyat nu laike, kiyonki eh sougat Apne papa Nu Mahan Sikh sewadar kehke parchar kar Rahi si Te Dekhna chouhndi si ke sikha nu Kini ku knowledge Hai Mere pita de charactor Bare

    • @RanjitSingh-im1hh
      @RanjitSingh-im1hh 2 หลายเดือนก่อน +2

      @@chhindasinghaulakh6815 ਕਾਂਮਰੇਡ ਹੈ ਉਹ ਉਸਦਾ ਸਿੱਖੀ ਨਾਲ ਕੋਈ ਲੈਣਾ ਦੇਣਾ ਨਹੀ ਟੋਟਲ ਝੂਠ ਦਾ ਸਹਾਰਾ ਲੈ ਕੇ ਆਪਣੇ ਬਜੁਰਗਾਂ ਨੂੰ ਮਹਾਨ ਦੱਸ ਰਹੀ ਪਰ ਹਕੀਕਤ ਕਿਸੇ ਤੋ ਨਹੀ ਲੁਕੀ ਉਸਦੇ ਪਰਿਵਾਰ ਦੀ..

    • @ParamjitSingh-tz5hn
      @ParamjitSingh-tz5hn 2 หลายเดือนก่อน +3

      ​@@chhindasinghaulakh6815sahi aa bhaji sonia maan di gal krde aa, video vich bethi muslim lagdi pyi oh

    • @punjabiludhiana332
      @punjabiludhiana332 2 หลายเดือนก่อน +1

      @@ParamjitSingh-tz5hn
      ਸਹੀ ਗੱਲ ਆ ਵੀਰ ਪੂਰੀ ਸੁੱਲੀ ਲੱਗਦੀ ਆ ।😂😂

    • @wayoflife100
      @wayoflife100 2 หลายเดือนก่อน

      Ronge ja k hor ki hoyega
      Ujad k aaye c
      Ghar Makan Dukan Vapar cho Bhajata c
      Maare gaye san
      Jo bach gaye ohna bina Roti te bina Chat de Jindgi banyi
      Othe Rona nahi te ki hoyega

  • @jaspreetkr87
    @jaspreetkr87 2 หลายเดือนก่อน +2

    2:58 ਸਰਫ ਦਰਸ਼ਨ ਦੀਦਾਰੇ ਹੀ ਨਹੀਂ ਸੇਵਾ ਸੰਭਾਲ ਦੀ ਅਰਦਾਸ ਭੀ ਕਰਦੇ ਹਾਂ। ਬਹੁਤ ਸ਼ੁਕਰੀਆ ਭਾਈਆ ਜੀ ਤੁਸੀ ਦਰਸ਼ਨ ਕਰਾਏ। 🙏

  • @israrqamar5638
    @israrqamar5638 2 หลายเดือนก่อน

    All v log I see your
    Thanks for so much
    I like old History...
    Thanks for special...

  • @gurpreetgermany4713
    @gurpreetgermany4713 2 หลายเดือนก่อน +10

    ਭਾਈ ਸਾਹਬ ਤੁਸੀਂ ਬਹੁਤ ਵੱਡੀ ਨੇਕ ਕਮਾਈ ਕਰ ਰਹੇ ਪੁਰਾਤਨ ਗੁਰਦੁਆਰੇ ਸਾਹਿਬ ਦੇ ਦਰਸ਼ਨ ਕਰਾ ਕੇ ਇਹ ਸੇਵਾ ਕਰਮਾਂ ਵਾਲਿਆ ਨੂੰ ਮਿਲਦੀ ਹੈ।
    ਗੁਰਪ੍ਰੀਤ ਸਿੰਘ ਜਰਮਨੀ 🇩🇪🇩🇪

  • @RajwinderSinghSandhu-yb8vu
    @RajwinderSinghSandhu-yb8vu 2 หลายเดือนก่อน

    ❤❤❤ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ❤❤❤

  • @BalwantSingh-wm6zy
    @BalwantSingh-wm6zy 2 หลายเดือนก่อน +6

    ਵਾਹਿਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 16:01

  • @gurpinderkaur9278
    @gurpinderkaur9278 2 หลายเดือนก่อน +9

    Bhaji eh mere nankea da pind c. Sub eko family dy sikh san. Mere Nana ji tay baki sara pariwar Doultala rawalpindi tou delhi a gae c. 🙏🙏

    • @VickyWaqar-s2m
      @VickyWaqar-s2m 2 หลายเดือนก่อน

      Sister ma dulta ka hou

    • @VickyWaqar-s2m
      @VickyWaqar-s2m 2 หลายเดือนก่อน

      Sister i am dultala distic rawalpindi plz contact

  • @m.goodengumman3941
    @m.goodengumman3941 2 หลายเดือนก่อน +1

    Thanks for sharing this video Paji Pupinder Singh Ji 🙏 very interesting. Wahaguru ji Chardikala Rekha ji 🙏🪯🧡

  • @RajwinderSinghSandhu-yb8vu
    @RajwinderSinghSandhu-yb8vu 2 หลายเดือนก่อน

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @livelaughcreation
    @livelaughcreation 2 หลายเดือนก่อน

    ਬਿਲਕੁਲ ਸਹੀ ਭੁਪਿੰਦਰ ਸਿੰਘ ਵੀਰੇ,ਤੁਹਾਡੀ ਸੇਵਾ ਵਾਹਿਗੁਰੂ ਜੀ ਥਾਇ ਪੌਣ ਧਰ-੨ ਭੁੱਲੋਂ ਮਾਲਕ ਤੁਹਾਨੂੰ ਏਨਾ ਦੇਵੇ ਜੀਓ।

  • @Gyaan5242
    @Gyaan5242 2 หลายเดือนก่อน +4

    paji thnkx tuhada ....tusi gurudwara sahib di puratan imarat de darsan karwaye

  • @lovedeepsingh.1263
    @lovedeepsingh.1263 2 หลายเดือนก่อน +2

    ਲਵਲੀ ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਪਿੰਡ ਮੰਦਰ ਜ਼ਿਲ੍ਹਾ ਮੋਗਾ ਤੋਂ ਜੀ ❤

  • @nirmaldeep338
    @nirmaldeep338 2 หลายเดือนก่อน

    Good job and informative vlogs

  • @deramithatiwana
    @deramithatiwana 2 หลายเดือนก่อน +2

    S. Pupinder Singh Lovely Ji Gur Fateh Ji, Waheguru Ji Ka Khalsa, Waheguru Ji Ki Fateh Ji, Tusi Baut Vadhia Km Kr Rhe O Jo Old Gurdwara Sahiban Da Record Online Save Kr Rye o Te Sanga Nu Darshan Kra Rhe O, Tuade Ethe E Mitha Tiwana district khushab vich hai Ji. Kirpa Kar ke Uthe V Sewapanthi Samparday De Gurdwara Sahib Hn Ji, Baba Jawahar Singh Ji Khunde Wale Mithe Tiwane Wale Hoye Hn Ji. us Astha De V darshan karao Ji. Bahut Meharbani Hoyegi Ji

  • @mykitchengarden58
    @mykitchengarden58 2 หลายเดือนก่อน +2

    God bless you

  • @balwinderbrar2855
    @balwinderbrar2855 2 หลายเดือนก่อน

    ਬਹੁਤ ਵਧੀਆ ਲਵਲੀ ਵੀਰ

  • @sandhusaab7504
    @sandhusaab7504 2 หลายเดือนก่อน +2

    Waheguru ji waheguru ji 🙏

  • @sukhwantreel5075
    @sukhwantreel5075 2 หลายเดือนก่อน +3

    Chardiyan Kala che raho veer ji Love from New York ❤ji

  • @chamkaur_sher_gill
    @chamkaur_sher_gill 2 หลายเดือนก่อน +2

    ਸਤਿ ਸ੍ਰੀ ਅਕਾਲ ਲਵਲੀ ਵੀਰ ਜੀ 🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @AngrejSingh-bo9zb
    @AngrejSingh-bo9zb 2 หลายเดือนก่อน +1

    ਵੀਰ ਲਵਲੀ ਜੀ ਆਪ ਜੀ ਵੱਲੋਂ ਅਰੰਭੇ ਗਏ ਆਣ ਵਡੇ ਪੰਜਾਬ ਦੀਆ ਇਤਹਾਸਕ ਅਸਥਾਨਾਂ ਦੇ ਦਰਸ਼ਨ ਕਰਵਾ ਰਹੇ ਹੋ ਆਪ ਜੀ ਨੂੰ ਇਕ ਬੇਨਤੀ ਹੈ ਕਿ ਸਾਡੇ ਬਜੁਰਗਾਂ ਦੇ ਪਿੰਡ ਚੱਕ ਨੰਬਰ 16 sp ਨਗਿਆ ਵਾਲਾ ਨੇੜੇ ਪਾਕਪਤਨ ਬਾਬਤ ਜੇਕਰ ਸਮਾਂ ਲੱਗੇ ਜਾਣਕਾਰੀ ਦੇਣ ਦੀ ਕਿਰਪਾ ਕਰਨੀ ਆਪ ਜੀ ਦੀ ਵਾਹਿਗੁਰੂ ਉਮਰ ਲੰਮੀ ਕਰੇ

  • @gurvindersinghbawasran3336
    @gurvindersinghbawasran3336 2 หลายเดือนก่อน

    ਲਵਲੀ ਵੀਰ ਜੀ ਜਿਹੜੇ ਸਿੱਖ ਯਾਤਰੀ ਆਉਂਦੇ ਹਨ ਪਾਕਿਸਤਾਨ ਓਹਨਾ ਨੂੰ ਆਮ ਪਿੰਡਾ ਵਿੱਚ ਜਾਣ ਵੀ ਨਹੀਂ ਦਿੱਤਾ ਜਾਂਦਾ। ਉਹ ਵੀ ਕੀਂ ਕਰਨ ਵੀਰ ਓਹਨਾ ਦਾ ਵੀ ਦਿਲ ਕਰਦਾ ਅਸੀ ਹੋਰ ਵੀ ਅਸਥਾਨ ਦੇਖਣ ਜਾਈਏ ❤😢

  • @alikirmani7549
    @alikirmani7549 2 หลายเดือนก่อน +1

    Love you Sir❤....U are doing a great work.....Beautiful human being❤

  • @ParmjitsinghGill-x7l
    @ParmjitsinghGill-x7l 2 หลายเดือนก่อน

    Lovely paji waheguru ji ka khalsa waheguru ji ke fate

  • @hamidjatt8084
    @hamidjatt8084 2 หลายเดือนก่อน

    Good work bro and these historical Gurudwara Sahib should be preserve because it is heritage site🎉❤

  • @harjinderlopon7701
    @harjinderlopon7701 2 หลายเดือนก่อน

    It is very important to maintain such buildings to connect the hearts.

  • @Jaswantsingh-qz5pv
    @Jaswantsingh-qz5pv 2 หลายเดือนก่อน

    ਵਾਹਿਗੁਰੂ ਜੀ ਮੇਹਰ ਕਰੋ ਸਾਰੇ ਸਿੱਖ ਭਰਾਵਾਂ ਤੇ

  • @fiazahmed2170
    @fiazahmed2170 2 หลายเดือนก่อน

    You are great man Sir Allah bless you and your family 👪 🙏

  • @parmindertatla5200
    @parmindertatla5200 2 หลายเดือนก่อน

    ਜਿਉਂਦਾ ਵੱਸਦਾ ਰਹਿ ਲਵਲੀ ਵੀਰੇ❤❤

  • @harpreetsinghwahan
    @harpreetsinghwahan 2 หลายเดือนก่อน +2

    My Naana Jee Sardar Tirath Singh Jee Talwar (Daultala Vaale) used to live in Daultala & had migrated to Delhi.
    He started Smarts Motors, in central Market Lajpat Nagar which is still being run by 3rd generation Simerdeep Singh Juswin Singh Talwar
    His sister ‘BeJee’ & her sons
    Sachkhandvaasee Sardar Amar Singh Malhotra
    Sardar Bachan Singh Malhotra
    established shops in Central Market which are also still being run by 3rd Generation Raj Malhotra

  • @GurwinderSingh-cs5fn
    @GurwinderSingh-cs5fn 2 หลายเดือนก่อน +1

    Good effort lovely ji

  • @arvindersinghsahni1272
    @arvindersinghsahni1272 2 หลายเดือนก่อน

    Waheguru ji lovely ji doing great job hats off to you

  • @barrnybunnys
    @barrnybunnys 2 หลายเดือนก่อน +1

    Muridkey me b gordwara ab imam bargha hy or mandir ik government school ban gya hy . kindly wo b share kry yha ay most welcome. Muridke district SKP

  • @Surinder-j8c
    @Surinder-j8c 2 หลายเดือนก่อน

    ਲਵਲੀ ਭਾਜੀ ਤੁਹਾਡਾ ਧੰਨਵਾਦ

  • @jogasingh91
    @jogasingh91 2 หลายเดือนก่อน +2

    Good job

  • @jagdeepjanjua5964
    @jagdeepjanjua5964 2 หลายเดือนก่อน +1

    Bhut wdiya paji

  • @baljinderkaurbaljinderkaur4006
    @baljinderkaurbaljinderkaur4006 2 หลายเดือนก่อน +1

    Sat shri akal beta ji Good work❤

  • @shubhmaan2913
    @shubhmaan2913 2 หลายเดือนก่อน

    Charde panjab walo saada pra pupinder ji nu pyaar .

  • @ChakwalPoint
    @ChakwalPoint 2 หลายเดือนก่อน

    Great work

  • @karamjitsingh3441
    @karamjitsingh3441 2 หลายเดือนก่อน +1

    Waheguru Waheguru Waheguru Waheguru ji 🙏🏻

  • @AmrinderSidhu104
    @AmrinderSidhu104 2 หลายเดือนก่อน

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤❤

  • @Lifewithairaajkhan
    @Lifewithairaajkhan 2 หลายเดือนก่อน

    Beautiful video

  • @sukhjidersinghsukhjidersin686
    @sukhjidersinghsukhjidersin686 2 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SANDHU_171
    @SANDHU_171 2 หลายเดือนก่อน

    ਲਵਲੀ ਵੀਰ ਜੀ ਬਹੁਤ ਵਧੀਆ ਉਪਰਾਲਾ ਹੈ ਜੀ

  • @gurmindersingh1257
    @gurmindersingh1257 2 หลายเดือนก่อน

    ਧੰਨਵਾਦ ਲਵਲੀ ਵੀਰ ਜੀ valo ਪਿੰਡ heir amritsar

  • @sareenamar
    @sareenamar 2 หลายเดือนก่อน

    ਵਾਹਿਗੁਰੂ ਜੀ🙏🙏

  • @LaambaMjs2480
    @LaambaMjs2480 2 หลายเดือนก่อน +1

    My Dadaji was Stn Master of Sukho & my Son -in-law's family belongs to Daultala.

  • @jagdeepsingh6540
    @jagdeepsingh6540 2 หลายเดือนก่อน

    Lovely 22 sat sri akal ji chd da panjab district mansa pind kulrian ton

  • @HarvinderSingh-rj8mx
    @HarvinderSingh-rj8mx 2 หลายเดือนก่อน +1

    ਭੁਪਿੰਦਰ ਸਿੰਘ ਲਵਲੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਗੁਰੂ ਨਾਨਕੁ ਦੇਵ ਜੀ ਦੇ ਜਨਮ ਦਿਹਾੜੇ ਤੇ ਆਵਾਗੇ ਜੇ ਵਿਜਾ ਲਗ ਗਿਆ ਤਾ ਜਰੂਰ ਆਵਾਂਗੇ ਕਿਰਪਾ ਆਪਣਾ ਫੋਨ ਨੰਬਰ ਜ਼ਰੂਰ ਦੇ ਦੇਣਾ

  • @gagandeepsingh0988
    @gagandeepsingh0988 2 หลายเดือนก่อน

    Chardikala vich raho brother salute to your efforts🙏

  • @tarjeetsingh5894
    @tarjeetsingh5894 2 หลายเดือนก่อน

    ਧੰਨਵਾਦ ਵੀਰਜੀ

  • @ghulamasghar1651
    @ghulamasghar1651 2 หลายเดือนก่อน

    Welcome lovely pa ji barre mehnat kar de oh Rab rakha

  • @karpalsingh7235
    @karpalsingh7235 2 หลายเดือนก่อน

    ਲਵਲੀ ਵੀਰ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sanjaybehl1
    @sanjaybehl1 2 หลายเดือนก่อน +2

    Rohtak kee masjid bahut khubsurat hai aur bahut adab se dekh bhal hoti hai

  • @SureshKumar-uv4gi
    @SureshKumar-uv4gi 2 หลายเดือนก่อน

    Lovely bha g I m v v happy

  • @vdiaadventureheritageclub5666
    @vdiaadventureheritageclub5666 2 หลายเดือนก่อน +1

    Keep it up

  • @Lakhvir-ob6rv
    @Lakhvir-ob6rv 2 หลายเดือนก่อน

    Lovely vir g sat shri akal

  • @gurdialsingh-fb2on
    @gurdialsingh-fb2on 2 หลายเดือนก่อน +1

    Love you putt pupinder singh ji

  • @ahsany2k2000
    @ahsany2k2000 2 หลายเดือนก่อน +1

    Govt should take its control and maintain it to the standards of sikh traditions.

  • @manjitsingh495
    @manjitsingh495 2 หลายเดือนก่อน

    Dhanwaad lovely singh ji

  • @HarmolSingh-o4b
    @HarmolSingh-o4b 2 หลายเดือนก่อน +1

    सतनाम।जी।वाहेगुरू।जी

  • @GoldySingh-g9s
    @GoldySingh-g9s 2 หลายเดือนก่อน +1

    Satnam ji

  • @manjinder1974
    @manjinder1974 2 หลายเดือนก่อน

    ਲਵਲੀ ਵੀਰੇ ਕੋਈ ਇਸ ਤਰ੍ਹਾਂ ਦਾ ਟਰੱਸਟ ਬਣਾਓ ਕਿ ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਹੋ ਸਕੇ। ਸਾਰੇ ਸਿੱਖ ਜ਼ਰੂਰ ਮਦਦ ਕਰਨਗੇ

  • @GoldySingh-g9s
    @GoldySingh-g9s 2 หลายเดือนก่อน +1

    Nice lovely ji

  • @bhagwansingh6976
    @bhagwansingh6976 2 หลายเดือนก่อน

    ❤ ਵਾਹਿਗੁਰੂ ਜੀ

  • @rajeshbhatthal8309
    @rajeshbhatthal8309 2 หลายเดือนก่อน +3

    Salute hai ji muslim bhai ji ❤❤❤

  • @livelaughcreation
    @livelaughcreation 2 หลายเดือนก่อน

    ਹਾਲੇ ਵੀ ਜੇ ਸੰਭਾਲ ਲਈਏ ਤਾਂ ਬਹੁਤ ਵਧੀਆ ਗੱਲ ਹੈ

  • @SaeedAhmedkahloon
    @SaeedAhmedkahloon 2 หลายเดือนก่อน

    Lovely bhai Germany dil nai lagia

  • @sukhjinderkaur1927
    @sukhjinderkaur1927 2 หลายเดือนก่อน

    Nice video

  • @sabtv7
    @sabtv7 2 หลายเดือนก่อน

    Great

  • @rajvirsinghanand8034
    @rajvirsinghanand8034 2 หลายเดือนก่อน

    Good job lovely ji.🙏 doultala day nall akk pind hai( devi ) sada pariwar utho aya si usday baray koi jankari mil sakdi hai?

  • @raghbirsingh6947
    @raghbirsingh6947 2 หลายเดือนก่อน

    ਵਾਹਿਗੁਰੂ ਜੀ,

  • @punjabiludhiana332
    @punjabiludhiana332 2 หลายเดือนก่อน

    ਲੱਕੜ ਦੇ ਦਰਬਾਜੇ ਤੇ ਬਾਰੀਆਂ ਕਿੰਨੇ ਸੋਹਣੇ ਆ । 🙏🙏🙏🙏

  • @sukhvindersidhu2010
    @sukhvindersidhu2010 2 หลายเดือนก่อน

    Waheguru ji 🙏

  • @md.sufyanmd.sufyan4593
    @md.sufyanmd.sufyan4593 2 หลายเดือนก่อน +1

    Sardar jee aik video pindi gheb tu vee bnao plzzz❤❤

  • @TheHindri
    @TheHindri 2 หลายเดือนก่อน

    ਵੀਰ ਜੀ ਤੁਸੀਂ ਠੀਕ ਕਿਹਾ ਲੋਕ ਪਾਕਿਸਤਾਨ ਵਿੱਚ ਗੁਰਦੁਆਰਿਆਂ ਦੇ ਦਰਸ਼ਨ ਕਰਨ ਦੀ ਥਾਂ ਟਿਕ ਟਾਂਕ ਬਣਾਉਣ ਵਾਲਿਆਂ ਨਾਲ ਡੰਗਰਾਂ ਵਾਲੀਆਂ ਹਵੇਲੀਆਂ ਵਿੱਚ ਰੋਟੀ ਖ਼ਾਕੇ ਬੜੇ ਖੁਸ਼ ਹੰਦੇ ਹਨ

  • @Kmoi.n23
    @Kmoi.n23 2 หลายเดือนก่อน

    Waheguru Ji

  • @DavinderSingh-ki8oh
    @DavinderSingh-ki8oh 2 หลายเดือนก่อน +1

    Lovely veer ji Sat shri akalRaealpindi vich koi Dhidial naam di koi jagha hai?

    • @mahboobkhan3710
      @mahboobkhan3710 2 หลายเดือนก่อน

      Dhudial,in Distt.Chakwal near Doltala.This was after Dhodi family which were mostly Sikhs.They migrated to Delhi in 1947.

  • @sarbbrar4173
    @sarbbrar4173 2 หลายเดือนก่อน

    Pupinder singh Lovely ji Sat Shri akal 🙏🙏

  • @sanjaybehl1
    @sanjaybehl1 2 หลายเดือนก่อน +2

    Our ancestors village in Pakistan Sheikh joheer Jhang Mighiana. Kyu ki Hindu aur Sikh me koi frak nahi tha sbhi Guru Nanak Dev jee ko mante hai, hmare village me koi kesh Dhari nahi tha, sabhi Guru Nanak dev jee ko mante the. Hmare gaon me Dharm shal thi ab wahan dukane ban chuki hai, Gurudwara ki jamin Talib Hussain jee ne khardi lee hai

    • @rajanpreetkaur121
      @rajanpreetkaur121 2 หลายเดือนก่อน

      It's called in Sikhism shehjdhari Sikh because in Sikhism who followed Gur Granth Sahib Ji Bani and Khalsa panth rules or regulations they are Sikhs who take Amrit and not trim hair and follow upon rules they are gursikh, before partition many Hindu muslim are shehjdhari Sikh. Partition ruined Punjab brotherhoods

  • @urgentreply7401
    @urgentreply7401 2 หลายเดือนก่อน +4

    🎉🎉🎉🎉🎉

  • @SatnamSingh-mo1db
    @SatnamSingh-mo1db 2 หลายเดือนก่อน +1

    ਪੁਰਾਣੇ ਇਤਿਹਾਸ ਨੂੰ ਬਚੋਣ ਦੀ ਲੋੜ ਆ ਸਾਲ ਦਰ ਸਾਲ ਖਤਮ ਹੋ ਰਿਹਾ ਹੈ

  • @prinxemobi2398
    @prinxemobi2398 2 หลายเดือนก่อน

    Lovely g did u visit kontrila villeg its near from here also from gujjar khan
    There is a famous haveli
    Haveli bakhshi ram singh
    Before already i coment on ur video

  • @kanwaljeetsingh5193
    @kanwaljeetsingh5193 2 หลายเดือนก่อน

    Bahut vadda kamm kar rahe ho tusi sir. SGPC te DSGMC sab pta nahi kede panth di sewa karde aye ne. Te vakyaa hi asal virsat purani sab rah gya . Jidda Angreja de purane church vekh ke ik feeling aundi purani oh Sikha da sab othe rah gya sirf unna ledara karke . Lekin osto baad Sikh leadera ne v ki kitta panth layi . Hun ta Beadbiya da itihas chal ria oh v nahi rok paa rahe

  • @gurcharankhokhar5226
    @gurcharankhokhar5226 2 หลายเดือนก่อน

    Chote bachya nu dillo salam lovly bhaji me tuhanu puchya si ki koie hindhumalkot toh koie Aiya hove ya ganeshgarh direct ganganagar toh

  • @jassidugg7365
    @jassidugg7365 2 หลายเดือนก่อน

    Lovely veer ji,, itho palki sahib nu nikal k nankana sahib pahucha deo,,j building digg gyi ta sab tutt Jayega,, window vgera v kise hor gurdwara sahib vich lga sakde aa,, bajurga d yaad reh jayegi

  • @rajeshwarsingh1356
    @rajeshwarsingh1356 2 หลายเดือนก่อน

    Please ask them respect each other's religion as it would boost friendship

  • @sanjaybehl1
    @sanjaybehl1 2 หลายเดือนก่อน +1

    Jhang Mighiana me bhi Guru Duwara hai, usme mohazir rahte hai, palki sahab kee halat bahut kharab hai logo ne kapde sukane ke liye tare bandh rakhi thi
    Ye baat 2011 ki hai

  • @er.jaswindersingh4028
    @er.jaswindersingh4028 2 หลายเดือนก่อน +1

    ਕੋਈ ਹੈਰੀਟੇਜ ਬੋਰਡ ਬਣਾਓ es nu repair ਕਰਾਉਣਾ ਚਾਹੀਦਾ

  • @BaljinderSinghDhillon-hi1mn
    @BaljinderSinghDhillon-hi1mn 2 หลายเดือนก่อน

    ਵੀਰ ਜੀ ਬਰਖਾ ਪਿੰਡ ਬਾਰੇ ਵੀ ਕੁੱਝ ਕੋਈ ਵਿਡੀਉ ਵੀ ਦਿਖੋਣ ਦੀ ਕਿਰਪਾ ਕਰੋ

  • @TheRajputsHistory
    @TheRajputsHistory 2 หลายเดือนก่อน

    اپ نے جو پودا پنجابی لہر کی صورت میں لگایا تھا میرا خیال ہے اب وہ سوکھنے لگا ہے