2 Meter ਲਗਾਓ, 1200 Unit ਮੁਫਤ ਪਾਓ ! ਦੇਖੋ PSPCL ਨੇ ਕੀ ਰੱਖੀਆਂ ਸ਼ਰਤਾਂ

แชร์
ฝัง
  • เผยแพร่เมื่อ 26 พ.ย. 2024

ความคิดเห็น • 216

  • @babasingh851
    @babasingh851 2 ปีที่แล้ว +26

    ਲੋਕ ਦੋ ਮੀਟਰ ਲੁਆ ਕੇ 1200ਯੂਨਿਟ ਫ੍ਰੀ ਵਰਤੋਂ ਕਰਨਗੇ ਲੋਕ ਏ ਸੀ ਦਾ ਇਸਤੇਮਾਲ ਕਰਨਗੇ ਬਿਜਲੀ ਦੀ ਜ਼ਿਆਦਾ ਦੁਰਵਰਤੋ ਹੋਵੇਗੀ ਇਸ ਲਈ ਜ਼ਿਆਦਾ ਚੰਗਾ ਹੁੰਦਾ ਯੂਨਿਟ ਰੇਟ ਘੱਟ ਕਰਦੇ

  • @gurjantsidhu1708
    @gurjantsidhu1708 2 ปีที่แล้ว +113

    ਘੱਟ ਰੇਟ ਵਾਲਾ ਫੈਸਲਾ ਵਧੀਆ ਸੀ, ਫ੍ਰੀ ਕਰਨ ਨਾਲ ਉਨੀ ਖੁਸ਼ੀ ਨਹੀਂ ਮਿਲੀ, ਪੈਸੇ ਖਰਚ ਕੇ ਮਿਲੀ ਚੀਜ ਦਾ ਵੱਖਰਾ ਅਨੁਭਵ ਹੁੰਦਾ ਹੈ ਜੀ, 🙏

    • @bigpunjab3156
      @bigpunjab3156 2 ปีที่แล้ว +8

      ਸਹੀ ਗੱਲ ਹੈ

    • @vijaysood8206
      @vijaysood8206 2 ปีที่แล้ว +6

      Bilkul sahi faisla se. 3 rupees ghat dan kise nu koi parshani nahi se.

    • @PargatSingh-qr5xz
      @PargatSingh-qr5xz 2 ปีที่แล้ว

      @@vijaysood8206 Apa loka nu bil den ch koi preshani nhi pr mantri loka nu sab kush free aa jihde eni payment lende aa ona nu free lain ch koi problem nahi

    • @tera_rasan007
      @tera_rasan007 2 ปีที่แล้ว +3

      Sir free ਬਿਜਲੀ aur free ਰਾਸ਼ਨ ਦੇਣਾ ਲੋਕਾਂ ਨੂੰ ਨਕਾਰਾ ਕਰਨ ਦਾ ਸਾਧਨ ਏ,
      ਏਸ ਨਾਲੋਂ ਰੇਟ ਘੱਟ ਕਰ ਦੇਣ ਬਿਜਲੀ de,
      ਏਹ ਪੈਸਾ Health aur Education ਚ ਖਰਚ ਕਰੇ

    • @RamanpreetKaur-bk2td
      @RamanpreetKaur-bk2td 6 หลายเดือนก่อน +1

      ਜਿਨਾ ਨੇ ਘੱਟ ਬਾਲਣੀ ਉਹਨੂੰ ਤਾ ਫਇਦਾ ਜਿਹਨੇ ਦੋ ਦੋ ਏਸੀ ਲਾਣੈ ਨੇ ਉਹਨੂੰ ਖੁਸੀ ਨੀ ਮਿਲਣੀ ਉ ਕਹਿਣਗੇ ਵੀ ਰ੍ੇਟ ਘੱਟ ਕਰੋ

  • @babasingh851
    @babasingh851 2 ปีที่แล้ว +9

    ਮੁਫ਼ਤ ਬਿਜਲੀ ਦੇਣ ਨਾਲ ਬਿਜਲੀ ਮਹਿਕਮੇ ਦਾ ਬੁਰਾ ਹਾਲ ਹੋਵੇਗਾ ਪੰਜਾਬ ਤਾਂ ਅੱਗੇ ਹੀ ਬੁਹਤ ਕਰਜ਼ਾਈ ਹੈ ਬਿਜਲੀ ਜ਼ਿਆਦਾ ਗਰੀਬਾਂ ਨੂੰ ਫ੍ਰੀ ਦਿਤੀ ਜਾਣੀ ਚਾਹੀਦੀ ਹੈ

  • @ParamjitSingh-zd5mu
    @ParamjitSingh-zd5mu 2 ปีที่แล้ว +19

    ਬਿਜਲੀ ਚੋਰ ਫੜ ਕੇ ਯੂਨਿਟ ਰੇਟ ਘੱਟ ਕਰਵਾਇਓ

  • @devganak4450
    @devganak4450 2 ปีที่แล้ว +11

    ਇਸ ਗੱਲ ਦੀਆਂ ਸੰਭਵਨਾਵਾਂ ਵੱਧ ਹਨ ਕਿ ਭ੍ਰਿਸ਼ਟਾਚਾਰ ਵੀ ਵੱਧ ਜਾਵੇ।

    • @BalkarSingh-og4xb
      @BalkarSingh-og4xb 2 ปีที่แล้ว +1

      ਭਰਿਸ਼ਟਾਚਾਰ ਵੱਧ ਗਿਆ ਹੈ। ਦੂਜਾ ਮੀਟਰ ਲਵਾਉਣ ਵੇਲੇ ਰਿਸ਼ਵਤ ਦਾ ਰੇਟ ਤਿੰਨ ਚਾਰ ਗੁਣਾ ਵੱਧ ਗਿਆ ਹੈ

  • @harwindersingh2501
    @harwindersingh2501 2 ปีที่แล้ว +20

    SC BC ਵਰਗ ਵਿੱਚ ਬਹੁਤ ਲੋਕਾਂ ਨੇ ਵੱਡੀਆਂ ਕੋਠੀਆਂ ਪਾਇਆ ਨੇ ਪਰ ਲੋਡ ਸਿਰਫ ਇਕ ਕਿਲੋਵੱਟ ਹੈ। ਉਹ ਫਰੀ ਬਿਜਲੀ ਦਾ ਅਨੰਦ ਲੈ ਰਹੇ ਨੇ ਪਰ ਕੋਈ ਬਿਜਲੀ ਮਹਿਕਮਾ ਦਾ ਅਧਿਕਾਰੀ ਉਹਨਾਂ ਦਾ ਲੋਡ ਚੈੱਕ ਨਹੀਂ ਕਰਦਾ

  • @BalkarSingh-og4xb
    @BalkarSingh-og4xb 2 ปีที่แล้ว +4

    ਫਰੀ ਯੂਨਿਟ ਬਿਜਲੀ ਉਸ ਨੂੰ ਹੀ ਦਿਉ ਜਿਸਨੇ ਪਿਛਲਾ ਬਿੱਲ ਤਾਰਿਆ ਹੋਵੇ। ਜੋ ਬਿੱਲ ਨਾ ਤਾਰਨ ਸਹੂਲਤ ਨਾ ਦਿੱਤੀ ਜਾਵੇ।

  • @jagdevsingh3824
    @jagdevsingh3824 5 หลายเดือนก่อน +1

    ਇਕ ਘਰ ਚ 2ਮੀਟਰ ਨਹੀ ਲਗਦੇ ਬਹੁਤ ਵਧੀਆ ਇਹ ਮੁਲਾਜਮ ਜਾਣਕਾਰੀ ਦੇ ਹਨ 2ਮੀਟਰ ਲਵਾਉਣ ਲੲਈ

  • @ਜਸਵੀਰਸਿੰਘਬੈਣੀਵਾਲ
    @ਜਸਵੀਰਸਿੰਘਬੈਣੀਵਾਲ 2 ปีที่แล้ว +10

    ਫਰੀ ਬਿਜਲੀ ਨਾਲੋਂ ਦੋ ਢਾਈ ਰੁਪਏ ਯੂਨਿਟ ਕਰ ਦੇਣੀ ਚਾਹੀਦੀ ਹੈ ਨਾਲੇ ਤਾ ਹਰ ਇੱਕ ਨੂੰ ਬਿਲ ਭਰਨਾ ਸੋਖਾ ਹੋਣਾ ਨਾਲੇ ਸਰਕਾਰ ਦੇ ਖਜ਼ਾਨੇ ਵਿੱਚ ਪੈਸੇ ਜਮ੍ਹਾਂ ਹੋਣਗੇ

    • @RamanpreetKaur-bk2td
      @RamanpreetKaur-bk2td 6 หลายเดือนก่อน

      ਸਰਕਾਰ ਦੇ ਖਜਾਨੇ ਦਾ ਕੋਈ ਫਿਕਰ ਨੀ ਏਸੀ ਨੀ ਲਗਦੇ ਜੇ ਲੋਣਗੇ ਤਾ ਬਿੱਲ ਵੀ ਆਉਣਗੇ

  • @baljindersingh142
    @baljindersingh142 2 ปีที่แล้ว +6

    ਆਮ ਦੇ ਕੰਮ ਗਲਤ ਹੈ

  • @inderjitsinghdhumi4197
    @inderjitsinghdhumi4197 2 ปีที่แล้ว +18

    ਕਿਤੇ ਸਰਕਾਰ ਨੂੰ ਫਰੀ 600 ਯੂਨਿਟ ਵਾਲਾ ਅਾਪਣਾ ਫੈਸਲਾ ਨਾਂ ਬਦਲਣਾ ਪੈ ਜਾਵੇ । ਲੋਕ ਨਵੇਂ ਮੀਟਰ ਲਗਵਾੳੁਣ ਲੱਗ ਪੲੇ ਨੇ ਬੲੀ ਬਿਜਲੀ ਫਰੀ ਹੋ ਜਾਵੇ । ਬਾਕੀ ਦੇਖੋ ਕੀ ਬਣਦਾ ੲੇ ।

    • @luciferr420
      @luciferr420 2 ปีที่แล้ว

      ohnu nu eh aa ki kite 600 toh uper unit hogei taan sara bill na dena pve

    • @ਪੰਜਾਬਸਮੀਖਿਆ
      @ਪੰਜਾਬਸਮੀਖਿਆ 2 ปีที่แล้ว +1

      ਬਸ ਸੇਵਾਫਰੀ ਵੀ ਤਾਂ ਖਤਮ ਲਰ ਦਿੱਤੀ

  • @satwindersingh2815
    @satwindersingh2815 2 ปีที่แล้ว +7

    ਟਿਲੂ ਪੰਪ ਗੀਜਰ ਫਰੀ ਬਿਜਲੀ ਵਾਲਿਆ ਦੇ ਘਰਾ ਵਿਚ ਲੱਗੇ ਨੇ

  • @happybrar4250
    @happybrar4250 2 หลายเดือนก่อน

    ਸਰਕਾਰ ਦੀਆਂ ਗ਼ਲਤ ਨੀਤੀਆਂ ਨੇ ਪੰਜਾਬ ਦਾ ਬੇੜਾ ਡੋਬ ਕੇ ਛੱਡਣਾ।

  • @vinnyklair4772
    @vinnyklair4772 2 ปีที่แล้ว +3

    ਫਰੀ ਨਾਲੋਂ 100 ਜਾਂ 200 ਪਰ ਮਹੀਨਾ ਫਿਕਸ ਕਰੋ . ਤਾ ਜੋ ਬਿਜਲੀ ਰੇਟ ਹੋਰ ਘਟ ਸਕੇ .

  • @DarshanSingh-nr1uw
    @DarshanSingh-nr1uw 2 ปีที่แล้ว

    ਸਾਰਾ ਕੰਮ ਗੁਝਲਦਾਰ ਕਰਨਾ ਹੈ ਲੋਕਾ ਨੂੰ ਚਁਕਰ ਵਿਚ ਰਁਖਣਾ ਤਾ ਜੋ ਲੋਕ ਸਹੂਲਤ ਲੈਣ ਦੀ ਥਾਂ ਪਰੇਸ਼ਾਨੀ ਵਿਚ ਰਹੇ ਬਿਜਲੀ ਬੋਰਡ ਖੁਦ ਮਹਾਂ ਚੋਰ ਹੈ ਸਰਕਾਰ ਨੂੰ ਚੰਗੀ ਸਲਾਹ ਦੇਣ ਬਿਜਲੀ ਸਸਤੀ ਕੀਤੀ ਜਾਞੇ ਬਿਲ ਦੋਣ ਲੲੀ ਲੋਕ ਤਿਅਾਰ ਹਨ ਜਾਤ ਪਾਤ ਨਾਲ ਵਿਤਕਰਾ ਵਁਧਦਾ ਹੈ ਬਿਜਲੀ ਤਾ ੲਿਕੋ ਹੈ ਕੋੲੀ ਚੰਗੀ ਮਾੜੀ ਹੈ ਤਾ ਦਁਸੋ ਬਿਜਲੀ ਮੁਫਤ ਨਹੀ ਸਸਤੀ ਹੋਵੇ

  • @gurdialsinghsandhu5997
    @gurdialsinghsandhu5997 2 ปีที่แล้ว +5

    ਪੱਤਰ ਕਾਰ ਜੀ ਮੇਰਾ ਸੁਵਾਲ ਤਹਾਨੂੰ ਆ ਕਿ ਜੇਕਰ ਕਿਸੇ ਪਿਤਾ ਨੇ ਸਾਂਝਾ ਘਰ ਬਣਾਇਆ ਦੋ ਜਾਂ ਤਿੰਨ ਬੇਟੇ ਨੇ ਰਸੋਈ ਇਕ ਹੀ ਬਾਕੀ ਰਸੋਈਆ ਲਈ ਜਗ੍ਹਾ ਨਹੀਂ ਜਾਂ ਸਮਰੱਥਾ ਨਹੀਂ ਕਿਸੇ ਇਕ ਭਰਾ ਦੇ ਨਾਮ ਤੇ ਮੀਟਰ ਆ ਕੀ ਦੂਜੇ ਭਰਾਵਾਂ ਦਾ ਬਿਜਲੀ ਬਿਲ ਭਰ ਸਕੇ ਗਾ ਘਰਾਂ ਵਿਚ ਬੋਲ ਚਾਲ ਵੀ ਨਹੀ ਹੁੰਦਾ ਦੱਸੋ

  • @vehlijantagaming2731
    @vehlijantagaming2731 6 หลายเดือนก่อน +1

    ਪਿੰਡ ਅਲੀ ਨੰਗਲ ਬਿਜਲੀ ਕਰ ਡੇਰਾ ਬਾਬਾ ਨਾਨਕ ਗਰਾਮ ਪੰਚਾਇਤ ਮੈਂਬਰ ਨੇ ਬਿਨਾਂ ਦਸਤਕ ਵਿੱਚ ਤੋਂ ਬਿਜਲੀ ਮਹਿਕਮੇ ਨਾਲ ਮਿਲੀ ਭੁਗਤ ਨਾਲ ਬਿਨਾਂ ਦਸਤਵੇਜ਼ ਤੋਂ ਮੀਟਰ ਲਗਾਇਆ ਰਿਪੋਰਟ ਕਰਨ ਤੇ ਵੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ

  • @npsbrar560
    @npsbrar560 2 ปีที่แล้ว +4

    ਜਾਲਸਾਜੀ ਕਰਕੇ ਲੋਕ ਦੂਸਰਾ ਮੀਟਰ ਲਗਵਾ ਰਹੇ ਹਨ। ਜੇ ਈ ਕਿਸ ਤਰ੍ਹਾਂ ਪਾਸ ਕਰਦੇ ਹਨ ਇਹ ਸਭ ਨੂੰ ਪਤਾ ਹੈ।

  • @RajanSharma-xf7kq
    @RajanSharma-xf7kq 2 ปีที่แล้ว +2

    You are right information in affected information thanks

  • @Netflix_prime_in
    @Netflix_prime_in 5 หลายเดือนก่อน +1

    Saade ਗੁਆਂਢ ਚ ਵੀ 3 meter lagya hoya
    But haa ohh bijali board ch ne ਮੁਲਾਜ਼ਮ ਨੇ 2 taan sareya de hi lgya hoya
    Private waleya nu 1 v naseeb ho reha mei aap 2 saal ton apply kita nahi lg reha noc bina 🤧

  • @rajwindersinghmor5778
    @rajwindersinghmor5778 2 ปีที่แล้ว +1

    ਜੇ ਕਿਸੇ ਗਰੀਬ ਕੋਲ ਇੱਕ ਕਮਰਾ ਹੀ ਹੋਵੇ

  • @rachhpalsingh1679
    @rachhpalsingh1679 3 หลายเดือนก่อน

    ਮੁਫ਼ਤ ਬਿਜਲੀ ਦੇ ਨਾਲ ਬਿਜਲੀ ਮਹਿਕਮੇ ਦੀ ਕਾਰਗੁਜ਼ਾਰੀ ਦੀ ਬਹੁਤ ਬੁਰੀ ਹਾਲਤ ਹੈ ਜੀ ਇਹ ਬੰਦ ਕਰੋ

  • @gurpreetbawa4391
    @gurpreetbawa4391 2 ปีที่แล้ว +7

    Free krn di bjaaye bijli da rate e ghta deo saarya waaste
    Hr ikk ghr thoda bhuta saukha howe

  • @DharamSingh-ho7rh
    @DharamSingh-ho7rh 3 หลายเดือนก่อน

    ਹੁਣ ਤਾਂ ਲੋਕ ਕਿਸੇ ਮਤਲਭ ਵਾਸਤੇ ਹੋਰ ਮੀਟਰ ਲਵਾਂ ਰਹੇ ਹਨ।
    ਪ੍ਰੰਤੂ ਜਿਸ ਮਨੁੱਖ ਦੇ ਪਹਿਲਾਂ ਤੋਂ ਹੀ ਚੌਦਾਂ ਪੰਦਰਾਂ ਸਾਲਾਂ ਤੋਂ ਦੋ ਮੀਟਰ ਚਲਦੇ ਹਨ ਸਹੂਲਤਾਂ ਤਾਂ ਉਸਨੂੰ ਹੋਣੀਆਂ ਚਾਹੀਦੀਆਂ ਹਨ।
    ਕੀ ਤੁਹਾਡੇ ਕੋਲ ਇਸ ਮਨੁੱਖ ਲਈ ਕੋਈ ਸਹੂਲਤ ਹੈ।

  • @gurnamNagra1419
    @gurnamNagra1419 6 หลายเดือนก่อน

    ਸਾਡੇ ਗਵਾਂਢ ਵਿੱਚ ਦੋ ਦੋ ਮੀਟਰ ਲੱਗੇ ਹੋਏ ਹਨ ਕੋਈ ਕਿਚਨ ਨਹੀਂ ਕੋਈ ਰਿਹਾਇਸ਼ ਨਹੀਂ

  • @BalwindersinghSandhu-jb4cv
    @BalwindersinghSandhu-jb4cv 6 หลายเดือนก่อน

    ਇਸਨੂੰ ਪੁੱਛਿਆ ਜਾਵੇ ਕਿ ਘਰ ਵਿੱਚ ਦੋ ਬੀਬੀਆਂ ਹੈਂ ਣ ਦੇ ਕਾਰਨ ਮੀਟਰ ਵੀ ਦੋਵੇਂ ਚਾਹੀਦਾ ਧੰਨਵਾਦ

  • @Netflix_prime_in
    @Netflix_prime_in 5 หลายเดือนก่อน

    Please reply
    Kitchen tan 2 ne ...
    1)ki document lagega apply krwaun layi
    2)Online ya offline jaake
    3)NOC ?

  • @pappusidhu3462
    @pappusidhu3462 2 ปีที่แล้ว +6

    ਵੀਰ ਵੀਡਿਉ j ਬਨਾਉਣੀ ਸੀ ਤਾਂ ਕਿਸੇ ਚਜਜੇ ਅਧੀਕਾਰੀ ਨਾਲ ਬੰਨੋਣੀ ਵਾਧੂ ਲੋਕਾਂ ਦਾ ਟਾਈਮ ਕਿਉ ਖਰਬ ਕੀਤਾ

  • @rajinder_singh.p
    @rajinder_singh.p 2 ปีที่แล้ว

    ਜੇੜ੍ਹੇ ਲੋਕ ਲੋਡ ਘਟ ਕਰਨ ਦੀ ਅਰਜੀ ਦੇ ਰਹੇ ਨੇ ਓਹਨਾ ਦੇ ਘਰ ਜਾ ਕੇ ਲੋਡ ਚੈੱਕ ਕੀਤਾ ਜਾਵੇ

  • @parmjitsingh7408
    @parmjitsingh7408 6 หลายเดือนก่อน

    Bahut vadia veer g.

  • @sarbasinghsidhu2410
    @sarbasinghsidhu2410 2 ปีที่แล้ว

    ਬਿਜਲੀ ਮਹਿਕਮੇ ਵਾਲੇ ਵੀ ਬਹੁਤ ਚਲਾਕ ਬੇਈਮਾਨ ਹੈ ਪਹਿਲਾਂ ਇਕ ਮਹੀਨੇ ਦਾ ਬਿੱਲ ਆਉਂਦਾ ਸੀ ਉਸ ਵਿੱਚ ਯੂਨਿਟਾਂ ਦਾ ਰੇਟ ਘੱਟ ਆਉਂਦਾ ਸੀ ਮੰਨ ਕਿ ਚੱਲੋ ਤਿੰਨ ਸੋ ਯੂਨਿਟਾਂ ਇਕ ਮਹੀਨੇ ਦੀਆਂ ਇਕ ਘਰ ਨੂੰ ਆਉਦੀਆਂ ਨੇ ਤਿੰਨ ਸੋ ਯੂਨਿਟਾਂ ਤੱਕ 6 ਰੁਪਏ ਯੂਨਿਟ ਹੈ ਪਰ ਇਹਨਾਂ ਬਿਜਲੀ ਮਹਿਕਮੇ ਵਾਲਿਆਂ ਨੇ ਇਹ ਸਕੀਮ ਲਗਾਈ ਹੈ ਲੋਕਾਂ ਨੂੰ ਲੁੱਟਣ ਲਈ ਦੋ ਮਹੀਨੇ ਦਾ ਬਿੱਲ ਯੂਨਿਟ ਰੁਪਏ ਟੋਟਲ ਜੋੜ ਕੇ ਵੱਧ ਰੁਪਏ ਪੈਂਦੇ ਹੈ 300+300=600ਯੂਨਿਟਾਂ ਦੋ ਮਹੀਨਿਆਂ ਦੀਆਂ ਜੋੜ ਕਿ ਯੂਨਿਟਾਂ ਦਾ ਰੇਟ ਵਧ ਜਾਂਦਾ ਹੈ ਇਸ ਤਰਾਂ ਲੁੱਟ ਹੈ ਬਿਜਲੀ ਮਹਿਕਮੇ ਵਾਲਿਆਂ ਨੇ ਕੀਤੀ ਹੋਈ ਹੈ

  • @KuldeepSingh-fe6dr
    @KuldeepSingh-fe6dr 2 ปีที่แล้ว +2

    ਜਿੰਨੇ ਡਬਲ ਸਟੋਰੀ ਬਣਾਈ ਆ ਪਰ ਪ੍ਰਵਾਰ ਇੱਕ ਹੀ ਰਹਿੰਦਾ ਉਪਰ ਵੀ ਰਸੋਈ ਆ, ਥੱਲੇ ਵੀ ਰਸੋਈ ਬਣੀ,, ਉਹ ਨਜਾਇਜ਼ ਫਾਇਦਾ ਲਵੇਗਾ ਨਵਾਂ ਮੀਟਰ ਲਗਾਉਣ ਲਈ

    • @gagandeepmaan1889
      @gagandeepmaan1889 2 ปีที่แล้ว

      Bilkul.krnge ......rokna.chaid eh system

  • @GurpreetSingh-jg3pg
    @GurpreetSingh-jg3pg 2 ปีที่แล้ว +1

    ਹਰ ਘਰ ਵਿੱਚ ਏ ਸੀ ਤੇਰੀ ( :::;:::; ) ਦੇ ਦਾਜ ਵਿੱਚੋਂ ਆਏ ਸੀ ( :;::;:;;;;ਆ ) ਕੁਝ ਘਰਾਂ ਵਿੱਚ ਏ ਸੀ ਲੱਗੇ ਹਨ ਬਹੁਤਿਆਂ ਤੋਂ ਤਾਂ ਰੋਟੀ ਪੁਰੀ ਨਹੀਂ ਹੁੰਦੀ

  • @ShingaraSingh-e6r
    @ShingaraSingh-e6r 5 หลายเดือนก่อน

    ਬਿਜਲੀ ਮੁਫ਼ਤ ਨਾਂ ਦਿਉ

  • @gurdaswaraich2527
    @gurdaswaraich2527 2 ปีที่แล้ว +4

    This debate is unnecessary.I have experienced this scheme working very well in Delhi.
    Schools & hospitals will also improve a lot.

    • @nahalamarjeet
      @nahalamarjeet 2 ปีที่แล้ว

      I HAVE NOTICED DIFFERENT STATEMENTS OF MINISTER. IN ONE OF HIS VEDIOS HE WAS TELLING,INCOME TAX PAYERS WILL NOT BE ELIGIBLE

  • @deepsidhu6257
    @deepsidhu6257 2 ปีที่แล้ว +1

    Bai ji 31/12/21 tak bill maff hon ge ja nhi

  • @BalvirSingh-kw1ns
    @BalvirSingh-kw1ns 2 ปีที่แล้ว

    ਲੋਕਾਂ ਨੂੰ ਜਿਨੇ ਮਰਜ਼ੀ ਮੂਰਖ ਬਣਾ ਦਿਓ ,,ਜਿਨੇ ਮੋਬਾਇਲ ਓਨੇ ਮੀਟਰ 300ਤੋ ਘਟ ਸਕੀਮ ਕੋਈ ਨਹੀਂ ਅੱਜ ਲਾਲਚ ਦੋ ਮਰਜ਼ੀ ਦੇ ਦਿਓ

  • @seeratghumaan1430
    @seeratghumaan1430 2 ปีที่แล้ว

    ਯੂਨਿਟ ਦਾ ਰੇਟ ਘੱਟ ਕਰੋ, free ਨਾ ਕਰੋ ।
    ਬੱਸਾਂ ਵਿੱਚ ਕਰਾਇਆ laddies ਲਈ ਘੱਟ ਕਰੋ, free ਨਾ ਕਰੋ।

  • @Punjab_5rivers
    @Punjab_5rivers 2 ปีที่แล้ว

    ਇੱਕ ਘਰ ਵਿੱਚ ਦੋ ਮੀਟਰ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ

  • @Sidhumoosewala-wp2ux
    @Sidhumoosewala-wp2ux ปีที่แล้ว +2

    ਸਾਡੇ ਪਿੰਡ ਪੰਜਾਬੀ ਬੰਦੇ ਨੇ ਜਿਨ੍ਹਾਂ ਨੇ ਈ ਰਿਕਸ਼ੇ ਲਏ ਨੇ ਈ ਰਿਕਸ਼ਾ ਚਾਰਜ ਕਰਦੇ ਬਿੱਲ ਮਹੀਨੇ ਦਾ ਕਿੱਸੇ ਦਾ 8000 ਕਿੱਸੇ ਦਾ 5000 ਬਿੱਲ ਆਂਦਾ ਤੇ ਜੋ ਭਇਆ ਨੇ ਉਹ 2,2 ਰਿਕਸ਼ੇ ਚਾਰਜ ਤੇ ਲਾ ਰਹੇ ਤੇ ਕੋਈ ਬਿੱਲ ਨਹੀਂ ਏ ਕੀ ਚੱਕਰ ਆ ਬਿਜਲੀ ਪੰਜਾਬੀਆਂ ਨੂੰ ਮੁਫ਼ਤ ਆ ਨਾ ਕੇ ਭਇਆ ਨੂੰ ਜੋ up ਬਿਹਾਰ ਨੂੰ ਜਾਵੋ ਪੂਰੀ ਸ਼ਿਲ ਲਾਂਦੇ ਨੇ ਕੀ ਚੱਕਰ ਕੀ ਏ ਲਾਹਾ ਲੈ ਰਹੇ ਤੇ ਸਾਡੇ ਪੰਜਾਬੀ ਵਿਚਾਰੇ ਮਰ ਰਹੇ ਹੁਸ਼ਿਆਰਪੁਰ ਵੇਖੋ ਕਿੰਨੇ ਈ ਰਿਕਸ਼ੇ ਨੇ ਪ੍ਰਵਾਸੀਆਂ ਕੋਲ ਇਕ ਘਰ ਕਿਰਾਏ ਤੇ ਲੈ ਕੇ 2 ਤੋਂ 3,3 ਰਿਕਸ਼ੇ ਚਾਰਜ ਕਰ ਰਹੇ ਆ ਬਿਜਲੀ ਦਾ ਲਾਹਾ ਪੂਰਾ ਇਨ੍ਹਾਂ ਨੂੰ ਫਾਈਨ ਕਿਉਂ ਨਹੀਂ ਲੱਗ ਰਿਹਾ ਕੋਈ

  • @baljotsingh07
    @baljotsingh07 10 หลายเดือนก่อน

    I applied for new meter connection in my new house which is not under committee i.e. unauthorised colony. NOC compulsory aa new meter connection layi? Please reply

  • @rimpi4660
    @rimpi4660 ปีที่แล้ว

    Jo lok ghr ch commercial kam kar rahe aa...mean shop, without shutter, hording banners lage hon shop de...? Ohna da meter commercial alag lagu ya ghr da free meter chali jauga....??

  • @railwayvideos7679
    @railwayvideos7679 6 หลายเดือนก่อน

    Bjili thik hai free......kyunki ek cooler par.7000_7000 bill dita hai.....janbuz kar bill daal dete the.....fir chakkar lagate the ........bus free cancel honi chhaye......bijli bill agar 2 rs 600 unit tak free kar dena chhaiya

  • @SatnamSaini-kv7ne
    @SatnamSaini-kv7ne 2 ปีที่แล้ว +2

    ਵਿਹਲੜ ਪੱਤਰਕਾਰ ਕੋਈ ਗੱਲ ਕੀਤੀ ਮਤਲਬ ਇਸ ਨੇ ਟਾਈਮ ਵੇਸਟ

  • @pormalikaur9626
    @pormalikaur9626 ปีที่แล้ว

    Upper portion sapret ha kichan sapret ha ki metar aplye ho sakda ha ka nahi

  • @fivestar3216
    @fivestar3216 5 หลายเดือนก่อน

    अगर कोई नया मकान बनाएगा तो बिजली लगता आएगा ही ना इन्होंने पहले तो कुर्सी के चक्कर में यूनिट फ्री कर दी अभी बिजली देते हुए रोते हैं मैंने एक साल तक चक्कर काटा तब मुश्किल से मेरे घर में मेरे लगाओ रूबी कह रहे थे नहीं लगेगा नहीं लगेगा नहीं लगेगा

  • @RajKumar-tb9lo
    @RajKumar-tb9lo 2 ปีที่แล้ว +3

    Unit da rate ghat karan da fesla har ik warag laye fiedemand ceee....

  • @Beautymovesindia
    @Beautymovesindia 4 หลายเดือนก่อน

    second meter lai banda pushe , rasoi da achaar pana tusi. kai vachare kamra vakhra le lende te kamre vech hi roti paani banande.

  • @beenasharma3926
    @beenasharma3926 2 ปีที่แล้ว +1

    Dera Bassi Ch kll lgeya 18 ghnte da bajli cutt,,ajj fr light hai ni,bill ta appe ght aunge

  • @BalvirSingh-kw1ns
    @BalvirSingh-kw1ns 2 ปีที่แล้ว +1

    ਰੁਪੲੀਆ ਕਿਨਾਂ ਇਕੱਠਾ ਹੋਣਾ2200ਰੂ,ਜਿਹੜੇ ਲੱਗੇ ਓਹ ਮਾੜੇ ਬਿਲ ਲੲੀ ਜਾਵੋ

  • @sandhujatt602
    @sandhujatt602 2 ปีที่แล้ว +2

    2 RS UNIT KAR DENDE 300 UNIT TAK.....UPAR HON TA 5 RS UNIT HON......sarkar nu nuksan nae hona c

    • @forevertradingideas
      @forevertradingideas 2 ปีที่แล้ว

      th-cam.com/channels/s_RpoEv0mjEFaa8JDCrozg.html

    • @railwayvideos7679
      @railwayvideos7679 6 หลายเดือนก่อน

      Bilkul sahi kaha....muje lagta hai....1.5 rs fix karna chhaiye tha....600 unit tak

  • @sarbjit1979
    @sarbjit1979 2 ปีที่แล้ว +1

    Janta vi fire bhoootri ..... shashak vi nikle nalaik........ babbu maan ne kise time likeya si. ajj sach sabit ho gaya...

  • @arungoyal3215
    @arungoyal3215 2 ปีที่แล้ว +3

    Bijli free na deo rate ghatt kro 🙏

    • @vijaysood8206
      @vijaysood8206 2 ปีที่แล้ว

      Yesright the decisionof previous govt. Of3 rs. Less was appriciable. Every body was happy.

  • @RanjitSingh-oc8pe
    @RanjitSingh-oc8pe 2 ปีที่แล้ว

    Very good

  • @sukhchainsingh6563
    @sukhchainsingh6563 3 หลายเดือนก่อน

    Dear officials of PSPCL. Sir, I don't agree with you. You mean to say that in case there are three kitchens in the house then three meters are allowed which is wrong. If registration of the house is one then only one meter must be permitted. 600 units to richest SC/BC must not be exempted as they have already been enjoying luxury life whereas a Jat SIkh person running hand to mouth for the bread of starving children have been deprived which is not justice. Please have a glance in the matter. With regards.

  • @suratkhehra5240
    @suratkhehra5240 2 ปีที่แล้ว +1

    ਪਹਿਲਾਂ ਇਹਨਾਂ ਝੂਠੇ ਵਾਅਦੇ ਕੀਤੇ ਕਿ ਹਰ ਘਰ ਨੂੰ 300ਯੂਨਿਟ ਮਹੀਨਾ ਫਰੀ ਪਰ ਬਾਦ ਚ ਕਿਹਾ ਕਿ 301ਯੂਨਿਟ ਵੀ ਹੋਈ ਤਾਂ ਪੂਰਾ ਬਿੱਲ ਦੇਣਾ ਪੈਣੈ ਇਹ ਕੇਜਰੀਵਾਲ ਤਾਂ ਮੋਦੀ ਦਾ ਵੀ ਪਿਉ ਨਿਕਲਿਆ ,ਅਜੇ ਕਹਿੰਦਾ ਐ ਪੀ ਐਮ ਬਣਾਉ ,ਤੁਸੀਂ ਤਾਂ ਸੀ ਐਮ ਬਣਨ ਦੇ ਵੀ ਲਾਇਕ ਨਹੀਂ ਤੁਸੀਂ ਤਾਂ ਝਾੜੂ ਫੇਰਨ ਵਾਲੇ ੳ

    • @jagirsinghbhinder7207
      @jagirsinghbhinder7207 ปีที่แล้ว

      ਵੀਰ ਜੀ ਘਰ ਵਿੱਚ ਐਸੀ ਦੋ ਜਾਂ ਤਿੰਨ ਲਗਵਾਉ ਫਿਰ ਬਿੱਲ ਘੱਟ ਆਉ ਗਾ ਜੀ ਧੰਨਵਾਦ ਜੀ।

  • @pritamnirmal4342
    @pritamnirmal4342 2 ปีที่แล้ว

    वीर जी आप टैक्निकल अफ़सर के पास जरूर जाएं।
    इन अफसरों को बहुत कम पता जो आम जनता जानना चाहती है।
    हर बार यही कहते हैं टैक्निकल स्टाफ को पता है

  • @bickycheema2458
    @bickycheema2458 2 ปีที่แล้ว +4

    🆓🆓🆓🆓🆓🆓🆓🆓🆓band karo apnia vota lie Punjab da bura hal na karo 😡😡😡😡😡😡

  • @gurpal5373
    @gurpal5373 7 หลายเดือนก่อน

    Street Light is best for free

  • @kanwarjitsingh3316
    @kanwarjitsingh3316 2 ปีที่แล้ว +1

    J E mr Swaran Singh of RAJPURA pb regecting the one Kilowat domestic as the is kichen without bartans( utensil) pl chech the matter

  • @fivestar3216
    @fivestar3216 5 หลายเดือนก่อน

    झूठ बोल रहे हैं बिजली वाले किसी के घर में कोई डबल एम नहीं लगते हैं

  • @BalbirSingh-bu2ik
    @BalbirSingh-bu2ik 2 ปีที่แล้ว +3

    Meter Hor na Luge Load Kam Na kita jave

  • @vijayrana9039
    @vijayrana9039 2 ปีที่แล้ว +1

    ਆਮ ਆਦਮੀ ਨੂੰ ਫਾਂਸੀ ਚੜਾਓ
    ਆਮ ਲੋਕਾਂ ਦੀ ਯੁਨਿਟ ਮਾਫ਼ ਕਿਉ ਨਹੀ

  • @PagalLadka44
    @PagalLadka44 ปีที่แล้ว

    Sir new connection apply kab tab suru hoga

  • @RavinderSingh-hi7so
    @RavinderSingh-hi7so 6 หลายเดือนก่อน

    Mere hisab nal 1 rupiyaa unit rate hove....koi panga ni jehne jini khull k chalauna chal ve na chalave ......duja meter loave kirayedar vaste ji sadke loave.....sarkar nu kamai v.....1 ruyeaa dena koi mushkil neyi.....eh sari sirdardi aa.....karro ji 1 rupiyaa unit.....🙏🙏

  • @amrit610
    @amrit610 2 ปีที่แล้ว

    Yaar Nhi Chahiye Apki 1200 unit Free ! LIGHT TOH AATI NHI HAI KABHI JAB DEKHO TAB TUM LIGHT BHAGA DETE HO....OR GARMI SE BURA HAAL HO RHA HAI 😐😐😐

  • @silasgill7781
    @silasgill7781 5 หลายเดือนก่อน

    Hun tan eh vedio hata deo meter lagwon de rule badal gye ne eh adikari old rules das reha hai

  • @KapilGarg07
    @KapilGarg07 2 ปีที่แล้ว

    Sir, hmare area mein to light ke kat bahut jyada lag rhe hai... Din mein bhi light ni aati or na hi raat mein...Hum bahut preshan hai light se... pls Zirakpur area(Sunrise complex Lohgarh) Punjab mein electricity ki problem solve karo...

  • @rajivmehta7379
    @rajivmehta7379 2 ปีที่แล้ว +1

    There is no point taking additional meters as free electricity scheme is not going to be continued for long in Punjab also as in Delhi some change in criteria to take free or subsidized electricity is being introduced by Delhi govt and everybody will not get benefit of subsidy .

  • @amriksinghpabla8583
    @amriksinghpabla8583 ปีที่แล้ว

    SBS Nagar

  • @janakmittal934
    @janakmittal934 2 ปีที่แล้ว +1

    Free band honi chahiye,rate kam hone chahiye.Jo free le rahe hai woh unnecessary use kar rahe hai quoke unka bill toh aata nahi Agar sahi use ho toh bijli ki kami nahi jo unnecessary use karta hai uski band honi chahiye

  • @sarbatdabhalla68
    @sarbatdabhalla68 2 ปีที่แล้ว +1

    Loka nu mangtey bna ta political parties ne JE kuj krna hi aa ta fer bijlee saste kr dinde sare lok soukhey ho jande Jugad na krde koi 🙏🙏🙏🙏🙏🌹

  • @amrindersekha8682
    @amrindersekha8682 ปีที่แล้ว +1

    2kw =2289/-

  • @rimpi4660
    @rimpi4660 ปีที่แล้ว

    Agar kise ne apne ghr da portion rent te dita hoya...fr v units maaf hai....

  • @VickyKumar-hf2fm
    @VickyKumar-hf2fm 2 ปีที่แล้ว

    ਇਹ 600ਯੂਨਿਟ ਕੋਈ ਲੋਡ ਦੀ ਸ਼ਰਤ ਨਾਲ ਮਾਫ ਹਨ ਯਾ ਕੋਈ ਸ਼ਰਤ ਨਹੀਂ ਸਰਥ ਨਹੀਂ ਸਰ

  • @GurmelSingh-qx8er
    @GurmelSingh-qx8er 5 หลายเดือนก่อน

    All Are Not Having Seperate House And Permanent Kitchens In The Houses Of Poor And Middle Families. Corruption Will Increase By Baseless Rules In Indian Conditions.

  • @sumanlata1948
    @sumanlata1948 2 ปีที่แล้ว +1

    Plz yr koi sada b hal kro

  • @tirlokchand4645
    @tirlokchand4645 2 ปีที่แล้ว +2

    Load nahin family member base per light free ki jaye

  • @PankajKumar-gb2pc
    @PankajKumar-gb2pc 7 หลายเดือนก่อน

    Tech staff nu b das doo kush tech staff nu ta puri jankari b nhi

  • @KuldeepSingh-id8kq
    @KuldeepSingh-id8kq 2 ปีที่แล้ว +1

    Bijli da bil lao teh unit da rates ghat lavo har koi bil denn nu tiar hai jab bijli hi nhi unni bill maf hi hai rate units ghat kare sarkar thanks

  • @RajinderRajan
    @RajinderRajan 6 หลายเดือนก่อน

    Free bijali naal kiraye Dhara colon jyada bil likhta janda hai

  • @RajKumar-mi2di
    @RajKumar-mi2di 6 หลายเดือนก่อน

    Sarif admi da time nahi Sade pind aa ke deak low loka de AC laye hoe ne load badye to bina fir meter box bich kundi pai hoi raat nu aa ke check Karo

  • @HarjinderKaur-qg1he
    @HarjinderKaur-qg1he 2 ปีที่แล้ว +2

    Bijli free nahi cheedi rate gtt kro navy navy saapy pa rhy o

  • @ranbirsingh7960
    @ranbirsingh7960 2 ปีที่แล้ว

    5 kw meter holders general people have eligible for Free electricity? Or vote kharab gai?

  • @jasssohal1193
    @jasssohal1193 2 ปีที่แล้ว +6

    Free kuj na karo,, asi koi bhikhari ni hege ,, free karan nalo taa tuc harek ghar de ikk member nu rujgar de dao taa jo o mehnat karke khud bill bhar sake ,, free karan nalo bijli rate ghat karna jyada sahi aa

  • @bhupindersingh-bk4vd
    @bhupindersingh-bk4vd 2 ปีที่แล้ว

    U did not inquire how load is calculated

  • @kamaldeepsingh9131
    @kamaldeepsingh9131 2 ปีที่แล้ว

    Free krn d bjaaye 3 rupee unit kr dinde. Free unit da loss Jada. Bill sariyan nu ona chaheda.

  • @iqbalsinghgrewal4380
    @iqbalsinghgrewal4380 2 ปีที่แล้ว +1

    sappe pai rahe ne lod chek karde ne 70000 tak jurmana karade ne

  • @satwantkaurwaraich8385
    @satwantkaurwaraich8385 2 ปีที่แล้ว

    4 5

  • @pardeepduggal3431
    @pardeepduggal3431 ปีที่แล้ว

    Free bijli band honi chahiye hai, 200,unit tak, 3, rs, unit uperwale unit 5,rs, karo, bijli waste band hovegi

  • @karungupta1983
    @karungupta1983 2 ปีที่แล้ว +4

    1 address te sirf 600 kardo

  • @lionavchannel2631
    @lionavchannel2631 ปีที่แล้ว

    This is foolishness of department,in any house second Residencial meters not be allowed,second meter on be solar system.

  • @GurmelSingh-qx8er
    @GurmelSingh-qx8er 2 ปีที่แล้ว +7

    What Will Be The Authentication Of Baseless And Discriminatory Load Condition Of One Kilowatt For Remission Of 300 Units To SC, ST, BC And OBC Resourceless Classes Now. What Will Be The Standards Of Living For Their Survival ?How They Will Operate Their Chaff- Cutters etc For Their Urgent Need.

    • @pawansandhu9315
      @pawansandhu9315 2 ปีที่แล้ว

      00000000000000000000

    • @moody_samar
      @moody_samar 2 ปีที่แล้ว

      Because poor has not AC. Washing machine, submersible so it's good move of govt.

    • @JobFarming
      @JobFarming 2 ปีที่แล้ว

      Go for Gernal catagory type Metre, That One killowat metre is for Poor people.. people think that is for all SC ST OBC classes..

  • @amriksinghpabla8583
    @amriksinghpabla8583 ปีที่แล้ว

    NOC Nahin mil rahi

  • @RajinderRajan
    @RajinderRajan 6 หลายเดือนก่อน

    Bil kirae Dhara colo vasool landa na

  • @motiarani1837
    @motiarani1837 2 ปีที่แล้ว +2

    Je handi Da muh khula te khan wale nu sharm honi chahidi aa veer ji jrurt lyi light lao

  • @amriksinghpabla8583
    @amriksinghpabla8583 ปีที่แล้ว

    VPO Barnala Kalan

  • @funbox9990
    @funbox9990 2 ปีที่แล้ว

    Asi new gahr de lyi apply kita w 1 month ho gye hjje lare layi jande a

  • @LsGhoman-fi4cl
    @LsGhoman-fi4cl ปีที่แล้ว

    Sir.ji.grib.Lokan.de.kol.jaga.ghat.hudi.hai.03.munde.vi.viaahe.hude.han.Rashoian.vi.03.huDian.han 600 unitan dio baki to vad. Koi balda. Us . da bill bhejo upper walian unitan da

  • @dawindermani7245
    @dawindermani7245 6 หลายเดือนก่อน

    1 meter baap de naam te 2 dooja putt de naam te 3 teeja pote de naam te 600+600+600=1800unit free❓