Wah ji wah bete ,Bouht informative vlog hai ...but tuhada v fikr lageya hoeya hai k hun tusi iss weather vich kinwe pedal chloge tusi challenge nu chhado pehlan koe lift le k kisi safe jgah te ja k health thik kro uss to agye pedal chl lena ethe time waste na kro. Jinna tusi hun tk kr leya kisey ne enna v ni kita Amrit bete tusi v koe garm muffler sirr te lapete lwo ..sirr vich thand vard gaee hai Waheguru ji bless both of you 🙏😇
😂 haaa mai v naam likhva e lava...address whatsapp te bhej doonga bha g...preet Nawanshahr ton g...baki sehat da khyal rakhna...j jaroorat samjo tan home stay le lena...farak penda g...waheguru mehar rakhange...🙏
Veer ji sasrikal veer ji peche mudh aawo age diket honi koi fayeda nahi please je meri ghal mano thn age tusi sorviver nahi kar paygo fas jaygo aghe tuwadi marji thanwad ji
Ssa what you said above Punjab is not wrong last time when I was in Punjab hired car driver started talk about how his own. relatives got debited on marriage of daughter ❤
Waheguru ji
ਸਤਿ ਸ੍ਰੀ ਆਕਾਲ ਜੀ, ਖਾਦ ਵਾਰੇ ਬਿਲਕੁਲ ਸਹੀ ਜਾਣਕਾਰੀ ਦਿੱਤੀ ਹੈ ਜੀ, ਆਪਣੇ ਪਿੰਡਾਂ ਵਿੱਚ ਵੀ ਨਿਆਈ ਦੀ ਜ਼ਮੀਨ ਨੂੰ ਤਾਕਤਵਰ ਇਸ ਲਈ ਕਿਹਾ ਜਾਂਦਾ ਸੀ, ਕਿਊਕਿ ਪਹਿਲਾਂ ਸਵੇਰੇ ਖੇਤਾ ਵਿੱਚ ਜੰਗਲ ਪਾਣੀ ਜਾਇਆ ਜਾਂਦਾ ਸੀ ਜੀ , ਜੋ ਵੀ ਕੁਦਰਤ ਨੇ ਪੈਦਾ ਕੀਤਾ ਹੈ ਉਹ ਮਿੱਟੀ ਵਿੱਚ ਮਿਲਣਾ ਬਹੁਤ ਜ਼ਰੂਰੀ ਹੈ ਜੀ,
ਪਹਿਲਾਂ ਘਰੇ ਖਾਂਦੇ ਸੀ ਬਾਹਰ ਜੰਗਲ ਜਾਂਦੇ ਸੀ
ਅੱਜ ਬਾਹਰ ਖਾਂਦੇ ਹਾਂ ਘਰੇ ਜੰਗਲ਼ ਜਾਂਦੇ ਹਾਂ
ਇਸ ਲਈ ਬਿਮਾਰੀਆਂ ਬਹੁਤ ਹਨ
ਵੀਰ ਜੀ ਤੁਸੀਂ ਬਿਲਕੁਲ ਠੀਕ ਕਿਹਾ, ਬਿਮਾਰੀ ਦਾ ਕਾਰਨ ਘਰ ਚ ਜੰਗਲ ਪਾਣੀ ਹੀ ਹੈ।
ਵਧੀਆ ਵਲੌਗ ਸ਼ੁਰੂਆਤ ਚੰਗੀ, ਹਿੰਮਤ ਬਣਾ ਕੇ ਰੱਖੋ (ਹਿੰਮਤ ਏ ਮਰਦਾਂ, ਮਦਦ ਏ ਖੁਦਾ) ਧੰਨਵਾਦ।
ਜਸਪਾਲ ਸਿੰਘ ਜਲੰਧਰ 🙏👍👍👍🙏💯✍️✍️💯💯✍️✍️❤❤❤🎉🎉🎉🎉🎉
ਮੁੜ ਆਓ ਛੋਟੇ ਵੀਰ,, ਜਿਹੜਾ ਘਾਹ ਕੋਠਿਆਂ ਤੇ ਰੱਖਿਆ, ਉਹ ਡੰਗਰਾਂ ਦੇ ਕੰਮ ਤੇ ਆਉਂਦੇ ਹਨ, ਘਰ ਦੀ ਛੱਤ ਨੂੰ ਵੀ ਠੰਡ ਤੋਂ ਬਚਾਉਂਦਾ ਹੈ,, ਸੱਚੇ ਪਾਤਸ਼ਾਹ ਤੁਹਾਡੇ ਤੇ ਸਦਾ ਮਿਹਰ ਭਰਿਆ ਹੱਥ ਰੱਖਣ ਜੀ,,
ਬਹੁਤ ਵਧੀਆ ਲਗਦਾ ਤੁਹਾਡੀਆਂ ਵਿਡਿਓ ਦੇਖ ਕੇ ਆਪਣੀ ਸਿਹਤ ਦਾ ਖਾਸ ਧਿਆਨ ਰੱਖਿਓ ਮੇਰੇ ਬੱਚਿਓ।❤🎉👍💪carryon
Very nice Vlog 👌 👍
ਲੋਸਰ ਪਿੰਡ ਸੁਨਸਾਨ ਗਲੀਆ ਵਿੱਚ ਪੰਜਾਬ ਦੇ ਕਿੰਗ ਤੇ ਕੁਈਨ ਦੀ ਜੋੜੀ ਬੁਲੰਦ ਹੌਸਲੇ ਨਾਲ ਸਾਨੂੰ ਸਾਰਿਆਂ ਨੂੰ ਅਣਮੁੱਲੀ ਜਾਣਕਾਰੀ ਦੇਂਦੇ ਹੋਏ ਵਧੀਆ ਉਪਰਾਲਾ ਹੈ ਜੋ ਵੀ ਹੈ ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖਨਾ ਸਫ਼ਰ ਤਾਂ ਫਿਰ ਵੀ ਹੋ ਜਾਣਗੇ ਪਹਿਲੇ ਸਿਹਤ ਜਰੂਰੀ ਹੈ ਚੜ੍ਹਦੀ ਕਲਾ ਵਿੱਚ ਰਹੋ ਸਤਿ ਸ੍ਰੀ ਆਕਾਲ
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ
ਬਹੁਤ ਵਧੀਆ ਬਾਈ ਲੱਗੇ ਰਹੋ ਮੁੰਨਾ ਬਾਈ ਲੱਗੇ ਰਹੋ ❤❤❤❤❤❤❤
ਬਹੁਤ ਖੂਬਸੂਰਤ ਵਲੌਗ ਚੜ੍ਹਦੀ ਕਲਾ ਰਹੇ ਬੇਟਾ ਜੀ।
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਜੀ
ਦੋਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਇਸ ਤਰ੍ਹਾਂ ਮੰਜਲਾਂ ਸਰ ਕਰਦੇ ਰਹੋ
ਬਹੁਤ ਵਧੀਆ ਬਲੋਗ ਹੁੰਦਾ ਹੈ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਅਤੇ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਤੁਹਾਡਾ ਨਿਸ਼ਚੇ ਕਾਮਯਾਬ ਜ਼ਰੂਰ ਹੋਵੇਗਾ ਜੀ ਮੈਨੂੰ ਤੁਹਾਡੇ ਅਤੇ ਉਪਰ ਪੂਰਾ ਵਿਸ਼ਵਾਸ ਹੈ ਜੀ ਮੈਂ ਆਪ ਜੀ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਵਾਉਣ ਲਈ ਅਰਦਾਸ ਕਰਦਾ ਹਾਂ ਰਾਜ਼ੀ ਧਵਨ ਪਿੰਡ ਝੱਖੜ ਵਾਲਾ ਤਹਿਸੀਲ ਕੰਪਲੈਕਸ ਜੈਤੋ ਜਿਲਾ ਫਰੀਦਕੋਟ ਪੰਜਾਬ
ਪਰਮਾਤਮਾ ਹਮੇਸ਼ਾ ਅੰਗ ਸੰਗ ਰਹਿਣ।
ਵਾਪਸ ਮੁੜ ਆਉ ਬਹੁਤ ਹੀ ਵਧੀਆ ਸਫਰ ਹੈ
Beautiful vlong
Nyc view
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਤੁਹਾਡਾ ਭਲਾ ਕਰੇ ਭੈਣੇ ਵੀਰੇ ਤੁਹਾਡਾ ਭਲਾ ਕਰੇ ਰੱਬ
VERY VERY VERY BEAUTIFUL VIDEO g,GOD BLESS BOTH OF YOU ALWAYS G🙏🙏👌👌👌👌👍👍👍👍⚘️⚘️⚘️⚘️❤️❤️❤️❤️
Sat Shri Akal Ji Fantastic Video God Bless You Long Life And Good Health Thanks Dear Couple 💑
ਵਾਹਿਗੁਰੂ ਜੀ👍🙏❤
ਹਾਂਜੀ
Exlant video keep it up take care 👍👍
Nice video ❤❤❤❤
Waheguru Ji mehar rakhan chardikala bakhshan 🙏🏾
Nice 👍
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਸ਼ੁਭ ਸਵੇਰ ਜੀ।
informative vlogs❤❤❤❤❤
Very nice
Ssa good information god bless you both❤❤
Verry.good. ji
God bless you❤❤
ਬਹੁਤ ਹਿੰਮਤ ਕਰ ਰਹੇ ਹੋ ਬੇਟਾ ਜੀ। ਵਾਹਿਗੁਰੂ ਅੰਗਸੰਗ ਰਹਿਣ ਜੀ।
Great u r both
Enjoy a tour of 100days winter spiti Valley in himchal Pradesh ❤❤❤❤❤❤❤❤❤❤❤❤❤❤❤❤❤❤❤❤❤
❤u
Bai ji lage reho😊
ਵਧੀਆ ਜੀ
Nice blog. Apna khyaal rakhna ❤
Gud it's challenging bt u both of u the awesome made for each other 🎉🎉🎉🎉🎉🎉
Nice journey
kya bha bha ji.....chaa gey.....
So nice rab rakha g
Bilkul 💯 % sahi keha ji tusi punjabiaan nu fukrapanti ne dobeya hoyea
❤❤❤❤❤❤😂😂
Good luck keep going
God bless you
Wah ji wah bete ,Bouht informative vlog hai ...but tuhada v fikr lageya hoeya hai k hun tusi iss weather vich kinwe pedal chloge
tusi challenge nu chhado pehlan koe lift le k kisi safe jgah te ja k health thik kro uss to agye pedal chl lena ethe time waste na kro. Jinna tusi hun tk kr leya kisey ne enna v ni kita
Amrit bete tusi v koe garm muffler sirr te lapete lwo ..sirr vich thand vard gaee hai
Waheguru ji bless both of you 🙏😇
Dr Tarsem Singh saran ਵੀਰ ਆਪ ਨੂੰ ਸੁਭਾ ਦੀ Good morning ji। . your very very Thanks. Dr.Tarsem Singh saran.jaito sarjabatala pb.
Punjabi University di doctrate lagdi hai. 'Good morning' subah di hi hundi hai.
ਸਾਤਿ ਸ੍ਰੀ ਆਕਾਲ ਅਮ੍ਰਿਤ ਪਾਲ ਵੀਰ ਜੀ ਕੀ ਹਾਲ ਨੇ ਤੁਹਾਡੇ ਜੀ ਵੀਰ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ❤❤❤❤❤❤❤❤❤❤❤❤25 10 2024
Nyc
Get well soon
Waheguru waheguru waheguru waheguru
Wahegur🙏
Vvvvvvv nice putt
ਮੈਨੂੰ ਚਿੱਠੀ ਜ਼ਰੂਰ ਲਿਖਣਾ ਮਲੂਕ ਸਿੰਘ ਪਿੰਡ ਲੁਹਾਰਾ ਨੇੜੇ ਮੰਡੀ ਡੱਬਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤਹਿਸੀਲ ਮਲੋਟ ਬਲਾਕ ਲੰਬੀ ਹਲਕਾ ਲੰਬੀ ❤❤❤❤❤❤❤❤
😂 haaa mai v naam likhva e lava...address whatsapp te bhej doonga bha g...preet Nawanshahr ton g...baki sehat da khyal rakhna...j jaroorat samjo tan home stay le lena...farak penda g...waheguru mehar rakhange...🙏
Satnam wahaguru ji 🙏 ❤❤❤❤
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂
Wahegur ji🙏🙏🙏🙏🙏
ਸਤਿ ਸ੍ਰੀ ਆਕਾਲ ਜੀ।
❤❤
Good morning ji 🙏 ❤❤❤❤
Carry on 💪
God bless you 🙏🙏
Great
Nice🙏
Gud
Good morning❤❤❤❤
Be safe take care❤❤❤❤❤
nice
Sweet couple
Keep hydrated drink lot of water and eat nuts and dates(khajoor)
ਸਤਿ ਸ੍ਰੀ ਆਕਾਲ ਵੀਰ ਜੀ ਆਪਣੀ ਸਿਹਤ ਦਾ ਖਿਆਲ ਰੱਖੋ
👌👌
Good morning g
Sat sri akal ji🙏🙏
Be safe be safe be safe I don't want to hear the news you guys facing some health problem.
Welcome paaji te parjaayiee ji SatSriakal
Nice
nice
🙏🙏🙏🙏🙏
🎉🎉🎉🎉🎉🎉🎉
Sat shri akal ji 🙏 ❤❤❤❤
❤❤❤❤❤
Veer g raat nu tant uper tarpal pa lea karo
thand to bach ke raheo bai ,, boht kasooti ji thand hundi aa ehthe,,baki vlogs aaattt ne thode pure,,akal purkh mehar rakhan 👍
🙏🙏🎉🎉
🎉🎉🎉🎉🎉🎉🎉🎉🎉😂😂😂😂😂😂❤❤❤❤❤❤❤
Rab na kre health problem le ta koe dr nhi milna
ਮਨ ਅੰਮ੍ਰਿਤ ਨੂੰ ਪਾਣੀ ਵੱਧ ਪਿਲਾਓ ਤੇ ਆਪ ਵੀ good ਲੁੱਕ
ਹਿੰਮਤ ਦੇ ਮਰਦਾ ਤੇ ਮਰਦ ਏ ਖ਼ੁਦਾ ਏ
Bai ji sehet da dhyan Rakho. Kite challenge pura karn de chakar ch tusi apni sehet kharab kar lo..
🙏🙏🙏
ਦੁੱਖ ਸਹਿਣਾ ਪੈਂਦਾ ਫੁੱਲ ਬਣ ਲਈ।
Veer ji sasrikal veer ji peche mudh aawo age diket honi koi fayeda nahi please je meri ghal mano thn age tusi sorviver nahi kar paygo fas jaygo aghe tuwadi marji thanwad ji
Ssa what you said above Punjab is not wrong last time when I was in Punjab hired car driver started talk about how his own. relatives got debited on marriage of daughter ❤
❤
🎉🎉🎉🎉🎉❤❤❤❤❤
Main letter bhej na plz from USA.
Hello ji panjab to change aa
Koka
Paidal 'stride' hunda, 'ride' nhi.
Galat information nal tusi eve hi bhukhe reho ge ajje v vapis aa javo100 din tak ta bahut mosom khrab ho jave ga
Waheguru ji