ਮਿਲਨੀ ਦਾ ਪਖੰਡ ? ਹਰਮਨਦੀਪ ਸਿੰਘ ਤੁੜ

แชร์
ฝัง
  • เผยแพร่เมื่อ 2 ต.ค. 2024
  • ਰੋਜ਼ਾਨਾ ਗੁਰਦੁਆਰਾ ਨਾਨਕ ਪਿਆਓ ਸਾਹਿਬ ਦਿੱਲੀ ਤੋਂ ਗੁਰਬਾਣੀ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ
    ਵਧੇਰੇ ਜਾਣਕਾਰੀ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ
    M. 98765-89534
    Available on - TH-cam - Instagram - Facebook - What's app
    Join what's app Group 👇
    chat.whatsapp....
    Facebook 👇
    www.facebook.c...
    Instagram 👇
    ...
    ਇਸ ਚੈਨਲ ਤੇ ਦਰਸ਼ਨ ਦਿੰਦੇ ਰਹਿਣਾ ਜੀ 🙏🏻

ความคิดเห็น • 112

  • @Harman9717-j9o
    @Harman9717-j9o  8 หลายเดือนก่อน +1

    ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ
    ਕਮੈਂਟ ਵਿੱਚ ਕੁਝ ਮਾੜਾ ਚੰਗਾ ਲਿਖਣ ਤੋਂ ਪਹਿਲਾਂ ਪੂਰੀ ਵੀਡੀਓ ਦੇਖ ਲਿਆ ਕਰੋ
    ਕਿਉਂਕਿ ਅਧੂਰੀ ਜਾਣਕਾਰੀ ਮਾੜੀ ਹੁੰਦੀ ਹੈ 🙏

  • @SatnamSingh-wc8bi
    @SatnamSingh-wc8bi 8 หลายเดือนก่อน

    Bahut vadiya Veer Ji 🎉

  • @rinkugomra7051
    @rinkugomra7051 8 หลายเดือนก่อน +5

    ਸੱਚ ਹੀ ਗੱਲ ਹੈ ਵੀਰ ਤੁਸੀ ਹਰ ਵੀਡਿਓ ਚ ਸੱਚ ਬੋਲਦੇ ਏਦਾ ਹੀ ਸੱਚ ਬੋਲਦੇ ਰਹੋ ਤੁਹਾਡੀ ਹਰ video ਦੇਖਦਾ ਹਾਂ

  • @jaishiv2310
    @jaishiv2310 8 หลายเดือนก่อน +4

    ਬਾਅਦ ਵਿੱਚ ਕੋਈ ਕਿਸੇ ਨੂੰ ਨਹੀਂ ਮਿਲਦਾ
    ਕੁਝ ਸਮੇਂ ਬਾਅਦ ਤਲਾਕ ਹੋ ਜਾਂਦਾ ਹੈ
    ਸਭ ਕੁਝ ਧੂਲ ਮਿਟੀ ਵਿਚ ਮਿਲ ਜਾਂਦਾ ਹੈ
    ਦੁਬਾਰਾ ਫਿਰ ਰਿਸ਼ਤੇ ਹੁੰਦੇ ਹਨ
    ਗਰੀਬ ਫਿਰ ਮਜਬੂਰ ਹੋ ਜਾਂਦੇ ਨੇ

  • @GurjitSingh-vr2su
    @GurjitSingh-vr2su 8 หลายเดือนก่อน +3

    ਬਿੱਲਕੁੱਲ ਸਹੀ ,,,ਲੋਕਾਂ ਨੇ ਤਾ ਹੱਦ ਈ ਕਰਤੀ ,ਨਵੇ ਨਵੇ ਰਿਵਾਜ

  • @sadhsingh2036
    @sadhsingh2036 8 หลายเดือนก่อน +5

    ਕੱਲ ਬਾਬੜੇ ਤੁੰ ਗ੍ਰੰਥੀ ਤੇ ਕਿੰਤੁ ਪ੍ਰੰਤੁ ਕਰਦਾ ਸੀ ਮੈਨੁੰ ਤੁੰ ਪਾਗਲ ਲੱਗਾ ਪਰ ਜਦੋ ਤੇਰੀ ਧੀ ਹੋਵੇਗੀ ਲੱਗੂ ਪਤਾ ਘਰ ਵਿਚ ਥਾਵਾ ਨਹੀ ਹਨ ਵਿਆਹ ਪੈਲਸ ਵਿਚ ਕਰਨੇ ਹੀ ਪੈਣੇ ਹਨ ਤੁੰ ਕਹਿੰਦਾ ਪਹਿਲਾ ਅੱਠ ਬੰਦੇਕਾਕਾ ਪਹਿਲਾ ਬਰਾਤ ਗੱਡੇ ਟ੍ਰੈਕਟਰਾ ਤੇ ਜਾਦੀ ਤੇ ਰਾਤ‌ਰਹਿੰਦੇ ਸੀ ਲੋਕ ਬਹੁਤ ਬਰਾਤੀ ਹੁੰਦੇ ਸਨ ,ਤੂੰ ਪਤਾ ਨੀ ਕਿਹੜੀ ਦੁਨੀਆ ਵਿਚ ਫਿਰਦਾ,ਸਰੋਪਾ ਕੋਈ ਨਹੀ ਪਾਉਦਾ ਮਿਲਣੀ ਹਾਰ ਤੇ ਕੰਬਲਾ ਨਾਲ ਮਿਲਣੀ ਹੁੰਦੀ ਜੇ ਕੋਈ ਪ੍ਰਵਾਰ ਗੁਰੂ ਨੂੰ ਮੰਨਦਾ ,,ਗੁਰਸਿੱਖ ਪ੍ਰਵਾਰ ,,ਉਹੀ ਸਰੋਪੇ ਪਾਉਦੇ ਹਨ ,ਆਪਣੇ ਪਿਉ ਦੀ ਕਸਮ ਖਾ ਕੇ ਤੇਰੇ ਘਰ ਵਿਚ ਵਿਆਹ ਪੈਲਸ ਚ ਨਹੀ ਹੁੰਦੇ ਜਾ ਤੁੰ ਪੈਲਸ ਵਿਚ ਬਰਾਤ ਨਹੀ ਗਿਆ,,ਬਸ ਤੁਸੀ ਲੋਕਾ ਦਾ ਫੁਦੁ ਬਣਾ ਨੋਟ ਕੱਠੇ ਕਰਨੇ ਹਨ ਇੱਕ ਦਿਨ ਗੁਰਦੁਆਰਾ ਸਾਹਿਬ ਬਣਾ ਬਹੁਤ ਵੱਡਾ ਚੋਰ ਬਣੇਗਾ ਲੋਕਾ ਨੁੰ ਲੁਟਣ ਲੲਈ,,ਬਾਬੜੇ ਰਹਿਣ ਦਾ ਬੱਸ ਆਪਣਾ ਚੈਨਲ ਚਲਾ ਪੈਸੇ ਕੱਠੇ ਕਰ ,,ਗੱਡੀਆ ਗ੍ਰੰਥੀਆ ਪੈਲਸਾ ਤੇ ਮਿਲਣੀਇ ਦਾ ਉਪਦੇਸ ਦੇ ਕੇ ਲੋਕਾ ਨੁੰੰ ਮੁਰਖ ਨਾ ਬਣਾ ,,ਵੱਡਾ ਬਾਬਾ

    • @Harman9717-j9o
      @Harman9717-j9o  8 หลายเดือนก่อน +3

      Tusi Apne Vieh Chub Vich Kari Bar Vich Karo palace Vich Karo ja Jithe Marji Karo
      Mai Sab Nu Samjaya Wa mai Kehra Tohanu Special Phone Karke Samja Reha Wa

    • @SurinderBedwal
      @SurinderBedwal 8 หลายเดือนก่อน

      you like fucing ranjeet singh ,

    • @SurinderBedwal
      @SurinderBedwal 8 หลายเดือนก่อน

      thats what he says.

    • @kulwindersingh-id6xj
      @kulwindersingh-id6xj 8 หลายเดือนก่อน +2

      ​@@Harman9717-j9oVEERJI TUCI JO HUN SAMJA REHE HO EH SAB TAAN 1975,76 TOH SAMJAYA JA RIHA AA JII SIRF 11 BANDE HII BARAAT JAAN

    • @kulwindersingh-id6xj
      @kulwindersingh-id6xj 8 หลายเดือนก่อน

      Like nhi chahida jii kuch jwaab deo jii

  • @preet438p
    @preet438p 8 หลายเดือนก่อน +3

    ਬਹੁਤ ਬਹੁਤ ਵਧੀਆ ਵੀਚਾਰ ਜੋ ਬਹੁਤ ਜਰੂਰੀ ਹੈ ਸਮੇ ਦੇ ਹਿਸਾਬ ਨਾਲ🙏🙏🙏🙏

  • @palwinderkaur7245
    @palwinderkaur7245 8 หลายเดือนก่อน +3

    ਬਹੁਤ ਵਧੀਆ 🎉🙏🙏❤️

  • @mukhtarsingh7836
    @mukhtarsingh7836 8 หลายเดือนก่อน +4

    ਬਹੁਤ ਵਧੀਆ ਗੱਲ ਬਿਲਕੁਲ ਸਹੀ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @jaishiv2310
    @jaishiv2310 8 หลายเดือนก่อน +2

    ਸਿੱਖ ਕੌਮ ਦੇ ਪੰਜ ਤਖਤਾਂ ਦੇ ਜਥੇਦਾਰਾਂ ਵਲੋਂ ਵੀ ਕੋਈ ਕਦਮ ਚੁੱਕਿਆ ਜਾਣਾ ਚਾਹੀਦਾ ਹੈ

  • @preet438p
    @preet438p 8 หลายเดือนก่อน +1

    ਸਹੀ ਪਹਿਲਾਂ ਸਮੇ ਹਰ ਰਸਮ ਰੀਤੀ ਰਿਵਾਜ ਦੇ ਪਿੱਛੇ ਕੋਈ ਵਜਾ ਹੁੰਦੇ ਸੀ ਪੁਰਾਨੇ ਸਮੇ ਦੇ ਹਿਸਾਬ ਨਾਲ ਪਰ ਹੁਨ ਲਾਲਚੀ ਲੋਕਾਂ ਨੇ ਉਹ ਗੱਲਾਂ ਨੂੰ ਖੁਦ ਦੇ ਲਾਲਚ ਵੱਸ ਹੁਨ ਦੇ ਵੀ ਰੀਤੀ ਰੀਵਾਜ ਬਨਾ ਕੇ ਰੱਖਿਆ ਪਰ ਮੱਤਲਬ ਕਿਸੇ ਨੂੰ ਨਹੀ ਪਤਾ ਬੱਸ ਸੋਸੇਵਾਜੀ ਜਿਹਨਾਂ ਵਿੱਚ ਹੀ ਇੱਕ ਹੋਰ ਵੱਡੀ ਰੀਤ ਬਨਾਏ ਬੈਠੇ ਲੋਕ ਨਾਨਕ ਸੱਕ ਸਰਮ ਕਰੋ ਪਹਿਲਾਂ ਤੁਹਾਨੂੰ ਧੀ ਪਾਲ ਕੇ ਦੇਦੇ ਮਾਂ ਬਾਪ ਫੇਰ ਤੁਹਾਡੀ ਉਲਾਦ ਦੀ ਵੀ ਵਿਆਹ ਕਰਨ ਤੁਸੀਂ ਕੀ ਕਰੋ ਸਰਮ ਕਰੋ ਲੋਕੋ ਕਿਸੇ ਚੋਕ ਚੋ ਜਾ ਕਾ ਬੈਠ ਜਾਇਆ ਕਰੋ ਹੱਥ ਚੋ ਕੋਲਾ ਲੈ ਕੇ ਤਾ ਕੇ ਤੁਹਾਡੇ ਪੇਟ ਤਾ ਭਰ ਜਾਨ ਵੀਰ ਬੋਲਨਾ ਜਰੂਰ ਕਿਸੇ ਦਿਨੇ ਨਾਨਕ ਸੱਕ ਤੇ ਬੱੰਦ ਕਰੋ ਸਬ ਖੁਦ ਤੇ ਦਮ ਤੇ ਕਰੋ ਸਬ ਜੇ ਕੁਝ ਕਰਨਾ ਹੁੰਦੇ ਨਾਨਕੇ ਪਰਿਵਾਰ ਦੇ ਬੱਚੇ ਨੇ🙏

  • @ranjitsinghnagpal8843
    @ranjitsinghnagpal8843 8 หลายเดือนก่อน +3

    ਸਹੀ ਗੱਲ ਹੈ, ਇਹ ਸਾਰੇ ਪਾਖੰਡ ਕਰਦੇ ਨੇ

  • @GurdeepSingh-sp9ul
    @GurdeepSingh-sp9ul 8 หลายเดือนก่อน +2

    ਬੱਚੇ ਤੂੰ ਅਜੇ ਨਿਆਣਾ ਲਗਦਾ ਏ,ਸਾਇਦ ਅਜੇ ਵਿਆਹ ਵੀ ਨਹੀਂ ਹੋਇਆ ਹੋਣਾ ,j ਬੱਚਿਆਂ ਨੂੰ ਵਿਆਵੇਗਾ ਫੇਰ ਮਾਈਕ ਫੜ ਕੇ ਖੜੀ ਫੇਰ ਦਸੀ ਕਿ ਭਾ ਵਿਕਦੀ ਹੈ?

    • @Harman9717-j9o
      @Harman9717-j9o  8 หลายเดือนก่อน +2

      Mai Apna Viah guru Ghar Vich Sara Din Kirtan Karwa ke Karwona wa Shri Dartar sahib ragi Singh Sadne A Mai Koi Meet sharab Nai Karna Fir Mai Dasaga Ki Gand Pon To Bina Te dansra Nachon To Bina Vi Anand Karaj ( Vieh )ho Sakda Wa 🙏

  • @gagandeep4908
    @gagandeep4908 8 หลายเดือนก่อน +1

    ਪੈਲਸ ਵਿੱਚ ਵਿਆਹ ਵਾਲਾ ਕੰਮ ਵੀ ਬੰਦ ਹੋਣਾ ਚਾਹੀਦਾ ।ਕਰੋਨਾ ਕਾਲ ਵਿੱਚ ਜਿਹੜੇ ਵਿਆਹ ਹੋਏ ਸੀ,ਉਹ ਚੰਗੇ ਰਹੇ ।ਉਹ ਕਿਹੜਾ ਵਿਆਹ ਨਹੀਂ ।

  • @pbo7vale496
    @pbo7vale496 8 หลายเดือนก่อน +1

    Jo sat ਯੁੱਗ ਹੈ ਓਹ ਐਸੇ ਤਰਾ ਹੀ ਪਰਗਟ ਹੋਵੇਗਾ । ਤੇ ਅਸੀਂ ਹੀ ਲੇ ਕੇ ਆਉਣਾ ਏ

  • @manpreetjanjua9334
    @manpreetjanjua9334 3 วันที่ผ่านมา

    ਬਹੁਤ ਵਧੀਆ ਵੀਚਾਰ

  • @sukhchainsingh6563
    @sukhchainsingh6563 8 หลายเดือนก่อน +2

    Dear Harmandeep Singh. Sabash. You have been speaking the truth. Harman; we the Sikhs have been suffering from mania. From education point of view, we are totally uneducated. We are not good people.

  • @Distructiveera
    @Distructiveera 8 หลายเดือนก่อน +1

    Slam teri soach nu veer ❤

  • @shakutalasharma4258
    @shakutalasharma4258 8 หลายเดือนก่อน

    Aap lokain nu khush karn vaste shadi main kharcha karde ho duniya fir v khush nhi koi n koi kmi kadugi

  • @kaurpooja9224
    @kaurpooja9224 8 หลายเดือนก่อน

    Pehli vaar koi guru da Sikh milya.

  • @BillaSingh-x8r
    @BillaSingh-x8r 8 หลายเดือนก่อน

    Baba g amrat shak ke jada kande murge

  • @satinderpalsingh6055
    @satinderpalsingh6055 8 หลายเดือนก่อน +2

    Waheguru ji 👏🏻👏🏻👏🏻👏🏻

  • @gagandeep4908
    @gagandeep4908 8 หลายเดือนก่อน

    ਮਿਲਣੀ ਦਾ ਮਤਲਬ ਅਜ ਵੀ introduction ਹੀ ਹੋਣਾ ਚਾਹੀਦਾ ਹੈ ਨਾ ਕਿ ਸੋਨੇ ਨਾਲ ਲੱਦਣਾ।
    ਜਿਹਨਾਂ ਕੋਲ ਤਾਂ ਬਹੁਤ ਧਨ ਹੈ,ਉਹ ਹੁਣ ਛਾਪਾਂ ਛੱਲੇ ਤੇ ਨਹੀਂ ਰਹੇ ।
    ਸੱਸ ਨਨਾਣ ਨੂੰ ਕਿੱਟੀ ਸੈੱਟ ਅਤੇ ਸਹੁਰੇ ਨੂੰ ਕੜਾ ਅਤੇ ਰਿਸ਼ਤੇਦਾਰਾਂ ਨੂੰ ਵੀ ਮਹਿੰਗੇ ਕੰਬਲ ਅਤੇ ਸੋਨਾ।
    ਇਹਨਾਂ ਅਮੀਰਾਂ ਦੇ ਕਾਰਨ ਗਰੀਬ ਵੀ ਦੇਖੋ ਦੇਖੀ ਡੁਬ ਰਹੇ ।
    ਸਿਆਣਿਆਂ ਦਾ ਕਥਨ ਹੈ- ਆਟੇ ਨਾਲ ਘੁਣ ਵੀ ਪਿਸਦਾ।
    ਸੋਨੇ ਨਾਲ ਮਿਲਣੀ ਕਰਨ ਦਾ ਕੰਮ ਮੈਨੂੰ ਵੀ ਸਭ ਤੋਂ ਘਟੀਆ ਲੱਗਦਾ ।

  • @BholaSingh-j1x
    @BholaSingh-j1x 8 หลายเดือนก่อน

    Waheguru ji ❤

  • @manpreetjanjua9334
    @manpreetjanjua9334 3 วันที่ผ่านมา

    Good 🙏

  • @MandeepKaur-sy9ei
    @MandeepKaur-sy9ei 8 หลายเดือนก่อน +1

    Shi gal ha veer

  • @SimranjitKaur-px4kl
    @SimranjitKaur-px4kl 8 หลายเดือนก่อน +1

    gal ta tek a kaka..
    per loka kol Paisa both a☎️🎧

  • @kulwindergill7483
    @kulwindergill7483 8 หลายเดือนก่อน

    ਅੱਜ ਕੱਲ ਮੁੰਡੇ ਕੁੜੀਆਂ ਅਪਣੇ ਵਿਆਹ ਵਿੱਚ ਮਾਪਿਆਂ ਕੋਲੋਂ ਕਹਿ ਕੇ ਖ਼ਰਚ ਕਰਾਉਂਦੇ ਹਨ ਚਾਹੇ ਜ਼ਮੀਨ ਵੇਚੇ। ਇਹ ਤਾਂ ਖ਼ੁਦ ਮੁੰਡੇ ਅਤੇ ਕੁੜੀ ਚਾਹੀਦਾ ਹੈ ਕਿ ਅਸੀਂ ਵਿਆਹ ਬਿਲਕੁਲ ਸਾਦੇ ਢੰਗ ਨਾਲ ਕਰਨਾ ਹੈ, ਫੇਰ ਗੱਲ ਬਣ ਸਕਦੀ ਹੈ

  • @balwindersingh-nj2jo
    @balwindersingh-nj2jo 8 หลายเดือนก่อน +1

    ਬਹੁਤ ਵਧੀਆ ਜੀ

  • @MALVA-BLOCK-89
    @MALVA-BLOCK-89 8 หลายเดือนก่อน +1

    Good ji jagruk kar rahe O lokan nu

  • @GURI.nabha55
    @GURI.nabha55 8 หลายเดือนก่อน

    ਭਾਈ ਸਾਹਿਬ ਬਹੁਤ ਵਧੀਆ ਗਲ ਕਹਿ ਜੀ ਸਲੂਟ ਆ ਤੁਹਾਡੀ ਸੋਚ ਨੂੰ ❤

  • @jatindersingh9255
    @jatindersingh9255 8 หลายเดือนก่อน +1

    ਬਹੁਤ ਵਧੀਆ

  • @swarnjitkaur1734
    @swarnjitkaur1734 8 หลายเดือนก่อน

    Dear Harmandeep I agree with you completly

  • @SainiBadwalUSA
    @SainiBadwalUSA 8 หลายเดือนก่อน

    Milni da matlab ik duje nu ruh b ruh karna
    bakki dikhaba band nahi hona
    AJ JO WAHEGURU LIKHDE A EH SAB JIMEBAAR A
    EHNA NE TIME TE KEHNA EH TA PELA TOW HUNDA AIYA A
    sharam karow

  • @SurjitSingh-qw7ok
    @SurjitSingh-qw7ok 8 หลายเดือนก่อน +1

    Waheguru Ji Baba Ji Bahut Vadiya

  • @jaspreetsinghjaspreet1108
    @jaspreetsinghjaspreet1108 8 หลายเดือนก่อน

    100 percent Shi kya is veer ji nay

  • @amolaksandha3732
    @amolaksandha3732 8 หลายเดือนก่อน

    Punjab de lok marriage te 50 lakh waste kar dende foke tohar lye

  • @rpsingh8930
    @rpsingh8930 8 หลายเดือนก่อน

    Veerji..pahla taan barataan 2ya 3 din thahrdiyan cee...oho jamana changa cee...

  • @mercesletifer47
    @mercesletifer47 8 หลายเดือนก่อน

    I randomly stumbled upon your channel. Common sense gallan te sidhe treeke naal kahiyan. Aevein hi sochan lgg jiye saare taan 90% problems taan vaise hi dur ho jaan. Looking forward to listening to more of your videos, Sir.

  • @PremParmar-v3f
    @PremParmar-v3f 8 หลายเดือนก่อน

    Kapde lene den toh badh v esgl di koi grunti ni k kudi nu dasural wale khush rakhnge ki nhi kudi de dukh di koi grunty nhi bhut buri hLt krde kudis di😢😢😢😢

  • @ApinderSingh-b2c
    @ApinderSingh-b2c 8 หลายเดือนก่อน

    Khalsa ji marrage now days its become business

  • @TarsemAtwal-vv1dd
    @TarsemAtwal-vv1dd 8 หลายเดือนก่อน

    ਸਹੀ ਗੱਲ ਵੀਰ ਜੀ

  • @gursewaksingh5549
    @gursewaksingh5549 8 หลายเดือนก่อน +1

    Baiji loka nu Guru Granth Sahibji nal jodho Dehdharia nalo todho . Pakhandia bare daso . Eh sabh di koi lodh ni Dasan di

    • @Harman9717-j9o
      @Harman9717-j9o  8 หลายเดือนก่อน

      Pakhand Wad Te Is Channel Uper Bahut video Ne

  • @amarjitsingh925
    @amarjitsingh925 8 หลายเดือนก่อน

    Koichutneisansahganigi🙏🙏🙏🙏🙏🌹🌹🌹🌹🌹👍👍👍👍👍👌👌sabsachgi

  • @rpsingh8930
    @rpsingh8930 8 หลายเดือนก่อน

    Apni maa ji nu ya dadi maa ji nu puchh leyo veerji....

  • @SatnampawarPawar-tc2zi
    @SatnampawarPawar-tc2zi 8 หลายเดือนก่อน

    Very good beta milni te. Lagi lok rajde han vachola vekhda reh janda os nu rista karan magro koi janda nahi fon rala lende han hun Punjab vich brave 20 kile aonde rista nahi hunda baher Vala 1 kile Vala hove jhat rista Kar dinde han lok pagal ho gae han

  • @hardialsingh9253
    @hardialsingh9253 8 หลายเดือนก่อน

    Beta ji bol ta bilkul theek aa ji but eh loka nu theek nahi lagde kio k lokka da beda garak ho gaya

  • @harrywarval-321
    @harrywarval-321 8 หลายเดือนก่อน +1

    ਵਾਹਿਗੁਰੂ ਜੀ ਹੋਰ ਵੀ ਸਾਨੂੰ ਇਸ ਨੋਜਵਾਨ ਵਰਗੇ ਗਿਆਨੀਆਂ ਦਾ ਕਾਫ਼ਲਾ ਚਾਹੀਦਾ ਵੱਡੇ ਬਾਬਾ ਜੀ ਸਾਡੀਆਂ ਬੇਨਤੀਆਂ ਸੁਣਨ ਜੀ ਸ਼ਾਬਾਸ਼ ਸਿੰਘ ਸਾਹਿਬ ਜੀ ❤ ਤੋਂ ਸਲੂਟ ਆ ਜੀ

  • @BHADURLAL-j1r
    @BHADURLAL-j1r 8 หลายเดือนก่อน

    BAHUT BADIYA GAL BEERJI

  • @sardarbhatti5213
    @sardarbhatti5213 8 หลายเดือนก่อน

    bhut vdya vichar thuade veer g sach hi japda sara

  • @BalkarSingh-ey1ko
    @BalkarSingh-ey1ko 7 หลายเดือนก่อน

    Waheguru ji
    Waheguru ji 🙏

  • @ashwanijoshi4577
    @ashwanijoshi4577 8 หลายเดือนก่อน +1

    Viaah te ehna showshebaazia khaas kar milnia tonn baad ladai-jhagdiyan da karan bandey ne

  • @ManpreetSingh-we1qj
    @ManpreetSingh-we1qj 8 หลายเดือนก่อน

    Sach

  • @husanpreetsingh1380
    @husanpreetsingh1380 8 หลายเดือนก่อน

    Klakar bra dukhi aa prae sukh tou

  • @husanpreetsingh1380
    @husanpreetsingh1380 8 หลายเดือนก่อน

    Klakar vir sropao te sarya da hk

  • @amriksinghamriksingh4594
    @amriksinghamriksingh4594 8 หลายเดือนก่อน

    Har koi nva topic le ke aanda hai

  • @JatinderSingh-xg8fb
    @JatinderSingh-xg8fb 8 หลายเดือนก่อน

    Waheguru. Ji. 🙏🙏🌹🌷❤❤

  • @mohinderpaulmohinderpaul6799
    @mohinderpaulmohinderpaul6799 8 หลายเดือนก่อน

    Baba ji bahut badhiya ji

  • @husanpreetsingh1380
    @husanpreetsingh1380 8 หลายเดือนก่อน

    Eh ik nva klakar h

  • @kirpalsingh2970
    @kirpalsingh2970 8 หลายเดือนก่อน

    🙏🙏

  • @factvlog698
    @factvlog698 8 หลายเดือนก่อน

    Salute sir

  • @AngrejSidhu-i1o
    @AngrejSidhu-i1o 8 หลายเดือนก่อน

    Waheguru ji

  • @Gurbani_on_time
    @Gurbani_on_time 8 หลายเดือนก่อน +2

    ਵਧੀਆ ਗੱਲ ਫੱਬਦੀ ਆ ਕਾਕਾ

  • @RupinderSingh-yj2zx
    @RupinderSingh-yj2zx 8 หลายเดือนก่อน +2

    Wasteage of time koi fayada ni is video da....

    • @Harman9717-j9o
      @Harman9717-j9o  8 หลายเดือนก่อน +1

      Fir Tusi Na Dekhia Karo asi Kehra Tohanu theater Vich ja ke dikhai A

    • @manpreetjanjua9334
      @manpreetjanjua9334 3 วันที่ผ่านมา +1

      Very nice ​@@Harman9717-j9o

    • @manpreetjanjua9334
      @manpreetjanjua9334 3 วันที่ผ่านมา +1

      Tenu kiha kise ne ki tu sun

  • @pawandeepbadesha5686
    @pawandeepbadesha5686 8 หลายเดือนก่อน

    Bilkul shi

  • @baldevsingh123
    @baldevsingh123 8 หลายเดือนก่อน

    Shabash

  • @SatnamSingh-ec8dz
    @SatnamSingh-ec8dz 8 หลายเดือนก่อน

    Kaka sarope pai jande ne satkar karan vaste ristedaran da. Dooji gall be sak koi Nasha kare kade kise nu galat nahin kahida . Soch ke gall Kari di hundi a kake

    • @Harman9717-j9o
      @Harman9717-j9o  8 หลายเดือนก่อน

      Akall Takhat sahib Di Maryada Paro pehla Maryada ki Kehnde A

  • @gurpreetdhandli8389
    @gurpreetdhandli8389 8 หลายเดือนก่อน +1

    ਬਿਲਕੁਲ ਸੱਚ ਭਾਈ ਸਾਹਬ ਜੀ

  • @LakhvirSingh-vf4eg
    @LakhvirSingh-vf4eg 8 หลายเดือนก่อน

    Sach❤

  • @harpreetsinghalamgir234
    @harpreetsinghalamgir234 8 หลายเดือนก่อน

    Sehni kiha Ji lock down de main v hak ch Haan Oct toan march tak lock down lagna chahida Hai 5 banday hi Jaan gay no kharcha very good ji

    • @sarbjitsinghsidhu5141
      @sarbjitsinghsidhu5141 8 หลายเดือนก่อน

      Viah vale Munde nu Ikalla hi jaana Chahida hai Jiiiiiiiii Kuchh banyan ch 👙

  • @Divjotkaur-q2y
    @Divjotkaur-q2y 8 หลายเดือนก่อน

    Awesome

  • @GurpreetSingh-hv3ir
    @GurpreetSingh-hv3ir 8 หลายเดือนก่อน +5

    Koi raab de gl v kr lia krroo ji

    • @Harman9717-j9o
      @Harman9717-j9o  8 หลายเดือนก่อน +3

      ਜੇਕਰ ਲੋਕ‌ ਇਹ ਪਖੰਡ ਵਾਦ ਵਿੱਚੋਂ ਬਾਹਰ ਨਿਕਲ ਗਏ ਤੇ ਲੋਕ ਗੁਰਬਾਣੀ ਵੱਲ ਖੁਦ ਆ ਜਾਣਗੇ

    • @bhaidaljitsinghamritsarwa2733
      @bhaidaljitsinghamritsarwa2733 8 หลายเดือนก่อน +2

      ਬਿਲਕੁਲ ਠੀਕ👌

    • @preet438p
      @preet438p 8 หลายเดือนก่อน

      ਤੁਹਾਨੂੰ ਬਹੁਤ ਦੁੱਖ ਲੱਗਿਆ ਵੇਸੇ ਵੀ ਰੱਬ ਦੀਆਂ ਗੱਲਾਂ ਕਰਨ ਵਾਲੇ ਨਿਰੇ ਹੀ ਬਾਬੇ ਨੇ ਜਿੱੰਨਾ ਨੇ ਦੁਨੀਆਂ ਨੂੰ ਤਬਾਹ ਕਰਤਾ ਜਰੂਰੀ ਹੇ ਸਬ ਇਹ ਗੱਲਾਂ ਦੁਨੀਆਂ ਦੇ ਕੱੰਨ ਖੋਲਨ ਦੀ

  • @kuljeetkaur9104
    @kuljeetkaur9104 8 หลายเดือนก่อน +1

    bilkul sachi gal kahi va baba ji ne

  • @Kisan-tz3pj
    @Kisan-tz3pj 8 หลายเดือนก่อน +2

    Eh notmal glla ne sab nu pta v h tu nva parchar krke v paise graun aya,

    • @Harman9717-j9o
      @Harman9717-j9o  8 หลายเดือนก่อน

      Gand Pon to bina Te Dansra Nachon To Bina Vi Anand Karaj Vieh ho Sakda wa

  • @GurpreetSingh-n4c3y
    @GurpreetSingh-n4c3y 8 หลายเดือนก่อน +1

    O parahh tu parcharr kis gall da krda va ...mainu eh ni samj aaundi tu te duniya darri diya gallan kri jna saariyan video vich

    • @Harman9717-j9o
      @Harman9717-j9o  8 หลายเดือนก่อน

      Tusi Kisse Hor Kathawachak di katha Sun Lao jaruri A ki Mere Hi Sunni A

    • @GurpreetSingh-n4c3y
      @GurpreetSingh-n4c3y 8 หลายเดือนก่อน

      @@Harman9717-j9o baaki veer g tuc Guru sahib ji wale Bane o bahut changi gall aa te guru tuhde sir te hath v rakhan ...tuhdiaa kathavichara Krna vich guru sahib tuhde aang sang sahahi hon g 🙏. Bai jis din tu guru di baani bare guru de ithaas baare dasse ga odo mai jrur sunea kro veer nu

  • @ReetinderBhinder
    @ReetinderBhinder 8 หลายเดือนก่อน

    apni baqwaas band karr kaldia jammia sikh rwaitan de khilaaf band kar apnian gallan

  • @GurpalSingh-qg2tr
    @GurpalSingh-qg2tr 8 หลายเดือนก่อน

    Very good👍👍👍👍👍👍👍

  • @honeybatthjatt7508
    @honeybatthjatt7508 8 หลายเดือนก่อน

    Katha suna gallan nhii seyanaa na bn

  • @beantsinghsidhu2389
    @beantsinghsidhu2389 8 หลายเดือนก่อน

    Good baba ji

  • @balvinderkaur5579
    @balvinderkaur5579 8 หลายเดือนก่อน

    ਸਭ ਦਿਖਾਵੇ ਪਾਖੰਡ ਹਨ ਭਾਈ ਸਾਹਿਬ ਇਕ ਇਕ ਗਲ ਖਰੀ ਹੈ ਬਹੁਤ ਵਧਿਆ ਪ੍ਰਚਾਰਕ। ਕਰ ਰਹੇ ਹੋ ਅਸੀਂ ਦਿਲੀ ਤੋਂ ਹਾਂ ਪੰਜਾਬੀਆਂ ਦੇ ਵਿਖਾਵੇ ਸਭ ਤੋਂ ਵਧ ਹੈ ਜੀ

  • @baldevsingh3568
    @baldevsingh3568 8 หลายเดือนก่อน

    Koi vakat c jad marasi te nayi hi rishta pucka karke aunde c dono dhira ne ik duje nu dekhia nahi c hunda viah de vakat hi barat aun te milni hundi c

    • @harpreetsinghalamgir234
      @harpreetsinghalamgir234 8 หลายเดือนก่อน

      Tuun Kon Hain idiot naii,marasi nu maafa kehan vala inha toan Guru Sahib ne Amrit paan Kita Hai .

    • @harpreetsinghalamgir234
      @harpreetsinghalamgir234 8 หลายเดือนก่อน

      Maafa Nahi madda