@@amazingVlogs240veer ji tusi ao ta shi govt school pind pharala ch dekho a k teacher 33% wale aaa ja 90%+ wale sale vehle baithe bakwas krn lagg jande aaa
@@ronniemaan9296 paaji mai v government school teacher hai school topper te college topper v. General category nu belong kardi . Jyadatar teacher 33℅ wale hi han, students nu nakal karva ke pass karvaande han, ih reservation wale kamm b nahi karde te promotion laike jaldi principal te DEO v ban jaan de han te mere warga mehnti hoke v othe reh jaanda
Veer DASYUA ch v hai Yadon jalndhr to pathankot nu jayae taan raaj vich aunda USMAAN SAHEED pind dae kol… dasuya fer pind uw maan saheed fer macdeoland restaurant tae fer gurudawara TAKAR SAAB.
Jatt te bohot change ne Sade lok ki kuch karde oh bhi daso apnea te parda paa laina te jattan te ilzam la dena ese karke agge nahi gaye sadiya toh ehi haal ne jattan ne apni mehnat karke bina zameen wale jattan ne khud nu stablish kita hai asi muft sahulta lai ke bhi othe e khade han kyuki haramda kha ke koi agge nahi vadh da jehdi kom muft te lag je oh agge nahi jandi bohot made haal ne jattan karke hi sikha di izzat mann hai Sadi sari kom da eh sach hai jo Sade lok mande nahi kyuki jalde ne ik duje toh jattan kolo sikhan di load hai sanu
Jatt naa hon je Sade kolo te juice de langar nahi lagne Jattn da bohot contribution hai jo asi mande nahi bas fokiya hawa hawai galan e ne Sade kol Sade lok pata nahi kithe nahi jande kithe mathe nahi ragad de sachai bohot Kodi hai lekin koi khul ke keh nahi sakda kyuki fer asi jaat paat da card khed ke os bande de magar pai jande han fer asi history da sahara lainde ha asi aya kita oh kita ajj de halat nahi dasde pinda ch ja ke dekho Sikh kon ne
An accident involving 3 large vehicles (buses/trucks) happened about 45 years ago near Dasuya (between Dasuya and Mukerian) and overnight a Gurdwara was established there. For many weeks and it became a forced bus stopover wasting passengers' 15-20 minutes. I appreciate people gong to religious places but it should not be forced. I follow Guru Granth Sahib Ji but also like Science, technology and progressive thoughts. Dhunda Sahib, please keep on trying.
According to Gurbani...... Sahib = Akal Purakh According to Naayaak Sikhs ਢਿੱਲੋਂ ਸਾਹਿਬ, ਗਿੱਲ ਸਾਹਿਬ, gurdwara Sahib, sarowar sahib, akhand path sahib, chonka sahib, Anandpur sahib, chawar sahib .
Ips .Makhan jallad and other s s sp Sade nojavan and chadadi umare koh koh mare jihna do gall Kara Bhai sarbjeet dhuda sahab ouh vi guru garanth sahib ji dee hajuri vich o k b y
अतुल्य ईश्वर को छोड़ किसी कब्रजड़पोथीजीवितमृतकगुरु को कभी मत पूजो। धर्माधर्म धर्मसम्प्रदाय सज्जनदुर्जन आस्तिकनास्तिक अच्छेबुरे अपनेपराए मित्रशत्रु स्वदेशीयविदेशीय स्वधर्मिविधर्मी मेँ अन्तर करना सीखो अन्यथा सत्यप्राप्ति असम्भव है।।
Gal kodi par sach aa..pehla vale yug ch kye saal tapya karke ya seva karke sant bnda c..par aj kal..bachea nu pan fad k hath hath ch ak 47 fda do tawar fda do..ode parbaav nal jine lok vad marnge o ona vadda sant akhvauga..kalyug de sant v eda de ne..guru nank sahib ton la k guru teg bahdur ji tak.ona ne agge gaddi da varis bnyea qk gaddi lyk koi disda c ona nu..odu baad guru sahib ne dekh lea k hun sare beimaan paida hoge kha kha k free da..gand e pona ena ne..ta ona ne agge garth sahib nu hi guru banata..o v maksd eh c k jida asi gyan dita oda e pado suno te gyan lavo..par eh moorkh chuk k sir te tallia vajonde edar bage odar baage ute ac laate..sunan da tim kise kol matha tekea chalo bas..manan di gal ta bhut door a😊
ਹਮੇਸ਼ਾ ਦੀ ਤਰ੍ਹਾਂ ਬਹੁਤ ਖਰੀਆਂ ਗੱਲਾਂ ਕੀਤੀਆਂ ਤੁਸਾਂ ਨੇ ! ਸਾਡੇ ਗੁਰੂ ਸਾਹਿਬਾਨ ਨੇ ਜਿਹੜੇ ਪਾਖੰਡਾਂ ਵਿੱਚੋਂ ਸਾਨੂੰ ਕੱਢਿਆ ਸੀ ਅੱਜ ਦਾ ਸਿੱਖ ਫੇਰ ਉਹਨਾਂ ਪਾਖੰਡਾਂ ਅਤੇ ਵਹਿਮਾਂ ਭਰਮਾਂ ਵਿੱਚ ਪੈ ਗਿਆ ਹੈ ! ਬਹੁਤ ਅਫ਼ਸੋਸ ਹੁੰਦਾ ਹੈ ਸਭ ਕੁਝ ਵੇਖ ਕੇ ! 😢 😢
Har Ek Do village ke bad Sant Baba Paida ho gaya hai Apne Pairon ko Hath lagakar Kahate Hain Tujhko Baikunth Dham dikhaunga😅😅😅😅😅😅😅😅😅😮😮😮😮😮😮😮😮😮😮
ਬਹੁਤ ਵਧੀਆ ਜੀ
❤ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਵੀਰ ਸਰਬਜੀਤ ਸਿੰਘ ਲੰਮੀ ਉਮਰ ਬਕਸ਼ੀ ਵਾਹਿਗੁਰੂ ਜੀ ਵੀਰ ਸਰਬਜੀਤ ਸਿੰਘ ਦੀਆਂ ਸੱਚੀਆਂ ਗੱਲਾਂ ਲੋਕਾਂ ਨੂੰ ਕੌੜੀਆਂ ਲੱਗਦੀਆਂ
ਤੱਤੀਆਂ ਪਰ ਸੱਚੀਆਂ ਗੱਲਾਂ ❤❤❤
ਬਿਲਕੁਲ ਸੱਚ ਭਾਈ ਸਾਬ ਜੀ ਧੰਨਵਾਦ ਜੀ 💎🙏🏻🙏🏻🙏🏻👌👍👍💯💯✅️🌹
ਇਕ ਇਕ ਗੱਲ ਸੱਚ ਆ ਭਾਈ ਸਾਬ ਦੀ
ਇਹ ਗੱਲ ਤਾਂ ਡਾਕਟਰ ਭੀਮ ਰਾਓ ਅੰਬੇਦਕਰ ਨੇ ਕਹੀ ਸੀ ਕਿ ਆਪਣੇ ਬੱਚਿਆਂ ਨੂੰ ਪੜ੍ਹਾਉ
Yadon school ch 33% wLae teacher hongae .. fir uss sikhyaa daa ki fydaaa…amiraa dae bachae private ch sikhyaa laindae nae Changyaa teacher kol .. tae gareeb dae sikhyaa laindae nae reservation wLyaa kolo
@@amazingVlogs240veer ji tusi ao ta shi govt school pind pharala ch dekho a k teacher 33% wale aaa ja 90%+ wale sale vehle baithe bakwas krn lagg jande aaa
@@ronniemaan9296 paaji mai v government school teacher hai school topper te college topper v. General category nu belong kardi .
Jyadatar teacher 33℅ wale hi han, students nu nakal karva ke pass karvaande han, ih reservation wale kamm b nahi karde te promotion laike jaldi principal te DEO v ban jaan de han te mere warga mehnti hoke v othe reh jaanda
@@sg2798 kinna time ho gya madam tuhanu job krdya nu ???
@@sg2798ryt mam ji,eh sab de ji da janjal bnn geya hun, koi hall es da, pehla tan lok water tank te chad ke nokri mngde ne,fer rabb bnn k beh jnde ne
ਬਹੁਤ ਹੀ ਵਧੀਆ ਤਰਕ ਸੰਗਤ ਗੱਲ ਕੀਤੀ ਹੈ
ਬਿਲਕੁੱਲ ਸਹੀ ਜਾਣਕਾਰੀ ਦਿੱਤੀ
ਬਹੁਤ ਵਧੀਆ ਸੱਚੀਆਂ ਗੱਲਾਂ ,।। education must
I am Christian but l love Shree Guru Granth ji. I love your thoughts Dhunda ji❤
ਕੌੜਾ ਸੱਚ ਬੋਲਣ ਲਈ ਬਹੁਤ ਬਹੁਤ ❤ਧਨਵਾਦ
ਭਾਈ ਸਾਹਿਬ ਨੇ ਸਚੀਆਂ ਗਲਾਂ ਬੇਬਾਕ ਕਹੀਆਂ
ਬਹੁਤ ਵਧੀਆ ਲਗਾ
ਬਹੁਤ ਵਧੀਆ ਵੀਰ ਜੀ
🙏ਸਤਿਨਾਮ ਸ਼੍ਰੀ ਵਾਹਿਗੁਰੂ ਜੀ🙏
Very good very nice picture and video. Bahut vadhia vichar ne bhai sahib ji de. Par koi vee mannan noo tiaar nahi hai.
ਧੰਨਵਾਦ ਵਧੀਆ ਵਿਚਾਰ ਲਈ
ਬਹੁਤ ਸਹੀ ਕਿਹਾ ਸਿੰਘ ਸਾਬ
Bahut hi vadia te vicharjog. Dhanvad
ਬਹੁਤ ਵਧੀਆ ਗੱਲਬਾਤ
Bahut badhiya vichaar Bhai sahab ji waheguru ji ka khalsa waheguru ji ki fateh ♥️🙏❤️🙏❤️🙏❤️🙏❤️🙏
ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😮
ਕਮਾਲ ਦੀ ਗੱਲ ਹੈ ਇਹ ਤਾਂ ਬਿਹਾਰ ਵਾਲੀ ਗੱਲ ਹੋ ਗਈ ਏਦਾਂ ਵੀ ਹੋ ਰਿਹਾ ਪੰਜਾਬ ਵਿਚ
@@msshergill1112 ਕੈਸ਼ ਲੈਂਦਾ ਹੈ ਫਿਰੋਤੀ ਦਾ,ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਲੈਣ ਤੋਂ ਬਾਅਦ ਕੋਈ ਪਰੂਫ ਨਹੀਂ ਦਿੰਦਾ,
ਅਸੀ ਵੀ ਇਸ ਗੂੰਡੈ ਗੋਲਡੀ ਨੂੰ ਇਕ ਲੱਖ ਰੂਪਏ ਦੲਏ ਹਨ ਕੈਸ, ਹੂਣ ਦੂਜਾ ਮਕਾਨ ਬਣਾਉਣ ਲੲੀ ਨਕਸਾ ਪਾਸ ਕਰਵਾ ਲਿਆ ਹੈ, ਹੂਣ ਫੇਰ ਇਹ ਗੂਡਾ ਬਖਸੀਸ ਬਿਲਡਰ ਵਾਲਾ ਇਕ ਲੱਖ ਰੂਪੲਏ ਮੰਗਦਾ ਹੈ ਫਰੋਤੀ ਦਾ ਕੈਸ
❤❤❤❤❤
Veer sal pehle v same comment kita c tusi, hje msla hall ni hoeya, ek Rs 5 di 🧱 bricks maar sale de ser ch, km muka pre
ਬਿਲਕੁੱਲ ਸਹੀ ਕਿਹਾ
Baut Vadiya ਬੋਲੇ 🙏🙏 Veerji
Very nice waheguru ji
ਪੜਾਈ ਦੀ ਗੱਲ ਹੁਣ ਕਰਨ ਲੱਗੇ ਨਹੀਂ ਤਾਂ ਵਾਲਾਂ ਦਾ ਰੌਲਾ ਹੀ ਪਾਉਂਦੇ ਸੀ। ਹਰ ਧਰਮ ਵਿੱਚ ਸੂਝ ਬੂਝ ਬਹੁਤ ਜਰੂਰੀ ਹੈ।
Wahji maharaj wah
Waheguru ji 🙏🙏
ਗੁਰਦੁਆਰਾ ਟੱਕਰ ਸਾਬ ਤਰਨ ਤਾਰਨ ਵਿਚ ਹੈ ਅਜ ਤੋਂ 40 ਸਾਲ ਪਹਿਲਾਂ ਸੰਗਤਾਂ ਨਾਲ ਭਰੀ ਬੱਸ ਜਿਸ ਵਿੱਚ 70/80 ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀ ਸੰਗਤ ਸਵਾਰ ਸਨ ਉਸ ਨੂੰ ਟਰੇਨ ਨੇ ਟੱਕਰ ਮਾਰੀ ਕੋਈ ਨਹੀਂ ਬਚਿਆ ਅਜ ਵੀ ਉਹ ਬੱਸ ਰੇਲਵੇ ਸਟੇਸ਼ਨ ਤਰਨ ਤਾਰਨ ਵਿਚ ਖੜੀ ਹੈ ਉਨਾਂ ਸਿੱਖ ਸੰਗਤਾਂ ਦੀ ਯਾਦ ਵਿੱਚ ਗੁਰਦੁਆਰਾ ਟੱਕਰ ਸਾਬ ਹੈ ਧੂੰਦਾ ਜੀ ਮਸਕਰਿਆ ਵਾਂਗੂੰ ਗਲਾਂ ਨਾ ਕਰੋ
Sahi gal aa
Veer DASYUA ch v hai Yadon jalndhr to pathankot nu jayae taan raaj vich aunda USMAAN SAHEED pind dae kol… dasuya fer pind uw maan saheed fer macdeoland restaurant tae fer gurudawara TAKAR SAAB.
ਬੱਸ ਵਾਲਾ ਦੋ ਮਿੰਟ ਜਾਂਦਾ ਤਾਂ ਟੱਕਰ ਹੀ ਨਾ ਹੁੰਦੀ, ਬੱਸ ਸੜਕ ਤੇ ਚਲੇਗੀ ਤੇ ਟ੍ਰੇਨ ਪਟਰੀ ਤੇ ,,,, ਟ੍ਰੇਨ ਨੂੰ ਰਾਹ ਲੋਕ ਅੱਜ ਵੀ ਨਹੀਂ ਦੇਂਦੇ, ਕਾਹਲੇ ਬਹੁਤ ਨੇ
Very good sira bai ji ek ek bat m dum hai
ਅਕਲ ਦਾਨ 👌
You are Right sir Univarsal Truth Sir Godbless you in every filed of life Waheguruji
ਸਹੀ ਜੀ
ਵਾਹਿਗਰੂ ਜੀ ਵਾਹਿਗੁਰੂ ਜੀ
Waheguru ji ka khalsa waheguru ji Fateh 🙏🙏🙏🙏
ਤੁਰਕੀ ਇਨਸਾਨ ਹਮੇਸ਼ਾ ਦੂਹਰੇ ਮਾਪਦੰਡ ਅਪਣਾਉਂਦਾ ਜਦੋਂ ਗੱਲ ਰੱਬ ਦੀ ਆ ਜਾਂਦੀ ਹਥਿਆਰ ਛੱਡ ਜਾਂਦਾ ਜੇ ਮੰਨਦਾ ਤਾਂ ਜਿੰਨਾਂ ਨੂੰ ਪਖੰਡੀ ਦਸਦਾ ਤਾਂ ਆਪ ਵੀ ਉਹਨਾਂ ਲਾਇਨ ਵਿੱਚ ਖੜਾ ਹੋ ਜਾਂਦਾ ਨਹੀਂ ਮੰਨਦਾ ਹਰ ਗੱਲ ਦਾ ਜਵਾਬ ਨੀ ਦਿੱਤਾ ਜਾਂਦਾ
ਭਾਈ ਸਾਹਿਬ ਗੱਲ ਤਾਂ ਆਪ ਦੀ ਸਹੀ ਆ ਪਰ ਮੰਨਦਾ ਕੋਣ ਰਹੀ ਗੱਲ ਫ਼ਾਟਕ ਲਾਉਣ ਦੀ ਤਰਨਤਾਰਨ ਸ਼ਹਿਰ ਸ਼ੇਰੋਂ ਰੋਡ ਤੇ ਇਕ ਫ਼ਾਟਕ ਆ ਲੱਗਾ ਹੋਇਆ ਪਰ ਜਦੋਂ ਰੇਲ ਗੱਡੀ ਆਈ ਫਾਟਕ ਵਾਲੇ ਨੇ ਫਾਟਕ ਨਾਂ ਲਾਇਆ ਸੁੱਤਾ ਪਿਆ ਸੀ ਰੇਲ ਤੇ ਬਸ ਦੀ ਟੱਕਰ ਹੋ ਗਈ ਜ਼ਬਰਦਸਤ ਉਹਥੇ ਬਣਿਆ ਟੱਕਰ ਸਾਹਿਬ ਗੁਰਦੁਆਰਾ ਜੀ
❤। ਲਵ। ਯੂ। ਧੂੰਦਾ ਜੀ
BILKUL SACH BHAI SAHIB JI DHANVAD. ANMULE BACHN G
ਮੁਕੇਰੀਆ ਜਿਲਾ ਹੁਸ਼ਿਆਰਪੁਰ ਹੈ
Waheguru ji waheguru ji waheguru ji waheguru ji ka khalsa waheguru ji ki Fateh ❤❤❤❤❤🎉🎉🎉🎉🎉
Waheguru ji
ਭਰਾਵਾ ਤੂੰ ਕਿਹੜਾ ਬਿਨਾ ਟੋਕਰੇ ਤੋਂ ਆ
Waheguru ji 🙏❤️🙏
Very nice
❤❤❤❤❤
Bahut vadiya vichar dase jatta nu
Jatt te bohot change ne Sade lok ki kuch karde oh bhi daso apnea te parda paa laina te jattan te ilzam la dena ese karke agge nahi gaye sadiya toh ehi haal ne jattan ne apni mehnat karke bina zameen wale jattan ne khud nu stablish kita hai asi muft sahulta lai ke bhi othe e khade han kyuki haramda kha ke koi agge nahi vadh da jehdi kom muft te lag je oh agge nahi jandi bohot made haal ne jattan karke hi sikha di izzat mann hai Sadi sari kom da eh sach hai jo Sade lok mande nahi kyuki jalde ne ik duje toh jattan kolo sikhan di load hai sanu
Jatt naa hon je Sade kolo te juice de langar nahi lagne
Jattn da bohot contribution hai jo asi mande nahi bas fokiya hawa hawai galan e ne Sade kol Sade lok pata nahi kithe nahi jande kithe mathe nahi ragad de sachai bohot Kodi hai lekin koi khul ke keh nahi sakda kyuki fer asi jaat paat da card khed ke os bande de magar pai jande han fer asi history da sahara lainde ha asi aya kita oh kita ajj de halat nahi dasde pinda ch ja ke dekho Sikh kon ne
Very good ji
Gall te sahi hai bilkul thodi Ajkal hal ehi hai sade loka da 🙏🙏😢😢😢😢
Bohut vadiya vichaar Bhai sahib de
Very well said.
V good
ਤੂ ਲੇਚੀਆ ਲੋਗ ਦੇ ਕੇ ਦੇਖ ਲਾ😂😂😂😂😂 ਕੋਈ ਲੈ ਲਵੇਗਾ ਤਾ ਦਸੀ😂😂😂
Sahi gall h g
Sacchiya gallan a hundiya
ਇਹ ਬੰਦਾ ਸਿੱਖ ਤਾਂ ਲੱਗਦਾ ਨਹੀਂ ਸਿੰਘਾ ਦਾ ਦੁਸ਼ਮਣ ਲੱਗਦਾ
Bs eda hi sach bolda rahi👌👌👌
Point .
Wahaguru y
Good vir ji 🙏❤❤
Eh bilkul sahi keha tusi😅
ਜਿਊ ਜਿਊ ਲੋਕਾਂ ਦਾ ਦਿਮਾਗ ਵਧੇਗਾ, ਫੇਰ ਹੀ ਕੁਝ ਹੋਵੇਗਾ, ਪੰਜਾਬ ਵਿੱਚ ਗੂਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਸ ਗੂਡੇ ਗੋਲਡੀ ਨੂੰ ਕੌਣ ਨੰਥ ਪਾਵੈਗਾ ਇਸ ਗੂਡੈ ਗੋਲਡੀ ਦੀ ਇਕ ਵੀਡੀਓ ਬਣਾਈ ਜਾਵੇ ਧਨਵਾਦ ਸਹਿਤ
ਗਿਆਨੀ ਜੀ ਆਹ ਜਿਹ੍ੜੇ ਲੋਕ ਵਿਕਾਊ ਮਾਲ ਬਾਬਿਆਂ ਦੇ ਡੇਰਿਆਂ ਵਿੱਚ ਜਾਂਦੇ ਹਨ ਉਹ ਲੋਕ ਕਮਾਈ ਤੋਂ ਹੀਣੇ ਬੂਧੀਹੀਣੇ ਹਨ ਮੈਂ ਤਾਂ ਗਿਆਨੀ ਜੀ ਦੁਨੀਆਂ ਦੇ ਸਭ ਲੋਕ ਹੀ ਵਿਕਾਊ ਮਾਲ ਬਾਬਿਆਂ ਵਰਗੇ ਸਾਧਾਰਨ ਅਨਪੜ੍ਹ ਲੋਕਾਂ ਨੇ ਪਿਛਲੇ ਕੁਝ ਟਾਈਮ ਤੋਂ ਬਾਅਦ ਨਕਲੀ ਆਗੁਰੂਆਂ ਨੂੰ ਪੈਦਾ ਕੀਤਾ ਗਿਆ ਹੈ ਕਿ ਜਿਵੇਂ ਕਿ ਧਾਰਮਿਕ ਹਰੇਕ ਕੌਮ ਧਰਮ ਦੇ ਠੇਕੇਦਾਰੋ ਸ਼ਰਮ ਮਹਿਸੂਸ ਕਰੋ ਜੀ, ਹਰੇਕ ਕੌਮ ਹਰੇਕ ਧਰਮ ਦੇ ਠੇਕੇਦਾਰੋ ਸ਼ਰਮ ਮਹਿਸੂਸ ਕਰੋਗੇ ਤਾਂ ਫਿਰ ਆਪਣੀ ਆਪਣੀ ਦੁਕਾਨਦਾਰੀ ਛੱਡ ਕੇ ਆਪਣੀ ਆਪਣੀ ਕੌਮ ਨੂੰ ਜਾਗਰੂਕ ਕਰੋ ਜੀ ਹਰੇਕ ਕੌਮ ਨੂੰ ਬੇਨਤੀ ਹੈ ਜੀ ਸੱਚਾਈ ਹੈ ਜੀ, ਜੇਕਰ ਕੋਈ ਵੀ ਗਲਤੀ ਹੋਵੇਗੀ ਤਾਂ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਜੀ ❤ ਤੋਂ
ਤੂੰ ਕਿਹੜਾ ACCA ਕੀਤੀ ਆ ਭਾਊ ਜੀ
Hi
😅😅😅😅😅 ja yaar gall hor he pase le gya tu sorry gussa na kari yaar mera hasa nikal gya tera comment pad ke
Daari dee gal nahi ho rahi ethey. Parai dee gal ho rahi aa.
Mawa kol gll kithu honi aaa .. sikh khtri viaah hindu khtryaa ch krdae nae .. othae sikhyaa kidaan hovae gi
ੲਿਹ ਜੋ ਜਿਕਰ ਕਰ ਰਹੇ ਹੋ ੳੁਹ ਗੁਰੂਦੁਅਾਰਾ ਸਾਹਬ ਰਾੲੇਕੋਟ ਤੋ ਮਹਿਲ ਕਲਾਂ ਜਾਦੇ ਰਾਸਤੇ ਵਿਚ ਹੈ
ਇਹ ਬਾਬੇ ਨੀ
ਇਹ ਚਿਟੀ ਸਿਓਂਕ ਆ
J syonk iho giya glla krdi aa
Ta
Syonk ee wdiyaa sanu ta 😂😂😂😂
@@gurmeetsingh-cc1wb ਤੁਸੀ ਘੁੰਮ ਘੁੰਮ ਜਾਵੋ ਉਨ੍ਹਾਂ ਦੇ, ਮੈਨੂੰ ਕੋਈ ਫ਼ਰਕ ਨੀ ਪੈਂਦਾ,
ਦੂਜੀ ਗੱਲ,
ਇਸ ਹਫਤੇ ਮੈਂ ਕੋਸਿਸ ਕਰ ਰਿਹਾ ਕੇ ਨਾ ਤਾਂ ਗਾਲ ਕੱਢਨੀ ਤੇ ਨਾ ਗੁੱਸਾ ਕਰਣਾ
ਸੋ ਥੋੜ੍ਹਾ ਖਿਆਲ ਨਾਲ
Good baba ji
🙏
An accident involving 3 large vehicles (buses/trucks) happened about 45 years ago near Dasuya (between Dasuya and Mukerian) and overnight a Gurdwara was established there. For many weeks and it became a forced bus stopover wasting passengers' 15-20 minutes. I appreciate people gong to religious places but it should not be forced. I follow Guru Granth Sahib Ji but also like Science, technology and progressive thoughts. Dhunda Sahib, please keep on trying.
bilkul jee❤❤
ਇਹਨਾਂ ਦਾ ਕੰਮ ਕੌਮ ਨੂੰ ਬੇਲੋੜੇ ਵਿਵਾਦਾਂ ਚ। ਉਲਝਾ ਕੇ ਰਖਣਾ ਸਿਖ ਰਾਜ ਦੀ ਗਲ ਨਹੀ ਕਰਨੀ
❤
Bauat good wachar
ਪੰਜਾਬੀ ਨੂੰ ਪੰਜਾਬੀ (ਗੁਰਮੁਖੀ) ਵਿੱਚ ਲਿਖੋ ਜੀ। ਧੰਨਵਾਦ 🎉😊
🙏🙏🙏🙏🙏
ਧੂੰਦਾ ਸਾਬ ਤੁਸੀ ਦੱਸੋ ਤੁਸੀਂ ਮਿਤ ਖਾਦੇ ਜੇ ਕੇ ਨਹੀਂ ਦੂਸਰਿਆਂ ਨੂੰ।ਮਾਤਾ।ਦੇਣੀਆਂ ਸਿੱਖਿਆ ਆਪਣੀ ਬਾਰੇ ਦੱਸੋ
Nice bro
Real singh
🙏🙏🙏👍👍
👌👌
According to Gurbani......
Sahib = Akal Purakh
According to Naayaak Sikhs
ਢਿੱਲੋਂ ਸਾਹਿਬ, ਗਿੱਲ ਸਾਹਿਬ, gurdwara Sahib, sarowar sahib, akhand path sahib, chonka sahib, Anandpur sahib, chawar sahib .
ਜੇ ਤੇਰਾ ਬੱਸ ਚਲੇ ਤੂੰ ਦੋ ਪੱਥਰ ਰੱਖ ਕੇ ਮੰਦਿਰ ਬਣ ਦਿੰਦਾ ਆਰ ਐਸ ਐਸ ਦੇ ਚਮਚੇ।
👍🏻👍🏻👍🏻👍🏻🌸🌸🌸🌸
👍
Eh video kitho di hai g .kehrha guru ghar hai g
Veerjy Taran Taran vich banye Gurudwara Takkar sahab da ithas pad lao fer gal Karo. Eh gurudwara Nihang singhan di kurbanian da zinda jagda saboot hai
Babaji bahut sahigal hai pakhand bahut hai. Waheguru sarbat bhala kere
ਕੌਮ ਦਾ ਖੂਨ ਪੀਣੀਆਂ ਜੋਕਾਂ
Dasuya vich v ha takar sab gurudwara
Maharaje.paiyale.da.etihaas.dasso
Ips .Makhan jallad and other s s sp Sade nojavan and chadadi umare koh koh mare jihna do gall Kara Bhai sarbjeet dhuda sahab ouh vi guru garanth sahib ji dee hajuri vich o k b y
Takar sahi gurudawara DASUYA CITY dae lagae aaaa…. Eah gurudawara bahoot purana hai….
Baba Ji Ne paise Kha Ke pad Maria Baba Padma Shah yah Halat Hai Sadi Sikh community Di
O.sarkaari dhale poki na ja ok
ਭਾਈ ਸਾਹਿਬ ਜੀ ਤੁਸੀਂ ਕਦੇ ਵੀ ਨਾ ਸੰਗਤ ਤੋਂ ਸਿਮਰਨ ਕਰਵਾਉਂਦੇ ਹੋ, ਨਾ ਸਿਮਰਨ ਦੀ ਗੱਲ ਕਰਦੇ ਹੋ, ਦਸ਼ਮ ਬਾਣੀ ਤੋਂ ਤੁਹਾਨੂੰ ਪੱਤਾ ਨਹੀਂ ਕੀ ਤਕਲੀਫ ਹੈ,ਜਦ ਤੁਸੀਂ ਦਸ਼ਮ ਬਾਣੀ ਨੂੰ ਹੀ ਨਹੀਂ ਮੰਨਦੇ ਤਾਂ ਫ਼ਿਰ ਤੁਸੀਂ ਨਿੱਤਨੇਮ ਵੀ ਨਹੀਂ ਕਰਦੇ ਹੋਵੋਂਗੇ ।
nitname guru granth sahib cho jinaa marji kri chlo
😂😂😂
अतुल्य ईश्वर को छोड़ किसी कब्रजड़पोथीजीवितमृतकगुरु को कभी मत पूजो। धर्माधर्म धर्मसम्प्रदाय सज्जनदुर्जन आस्तिकनास्तिक अच्छेबुरे अपनेपराए मित्रशत्रु स्वदेशीयविदेशीय स्वधर्मिविधर्मी मेँ अन्तर करना सीखो अन्यथा सत्यप्राप्ति असम्भव है।।
Enjoy te paise vale kar rhe ne jo greeb lok ne apne khrcha pura kar rhe ne jihna di koi na Sundha ha na bolda ha
OTHE IKK BABA BAN K BAITHA C TAKKAR SAAB GURUDWARA SAHIB HUN BHAJ GYA KITE OTHO HUN SGPC DE UNDER HAI GURUDWARA SAHIB
Gal kodi par sach aa..pehla vale yug ch kye saal tapya karke ya seva karke sant bnda c..par aj kal..bachea nu pan fad k hath hath ch ak 47 fda do tawar fda do..ode parbaav nal jine lok vad marnge o ona vadda sant akhvauga..kalyug de sant v eda de ne..guru nank sahib ton la k guru teg bahdur ji tak.ona ne agge gaddi da varis bnyea qk gaddi lyk koi disda c ona nu..odu baad guru sahib ne dekh lea k hun sare beimaan paida hoge kha kha k free da..gand e pona ena ne..ta ona ne agge garth sahib nu hi guru banata..o v maksd eh c k jida asi gyan dita oda e pado suno te gyan lavo..par eh moorkh chuk k sir te tallia vajonde edar bage odar baage ute ac laate..sunan da tim kise kol matha tekea chalo bas..manan di gal ta bhut door a😊
Hukumat de tool na bano