Very nice video and infirmation please write roman english so we understand hindi or punjabi we cant read special thanks showing jalalabad station here our village migrated sardars living thanks for shaing this
Sir ji tuhadi har video like karda par Mohali phes6 bus stand da vlog nhi aaya please please please please please please please please please sir ji 🙏🙏🙏🙏 Mohali phes6 bus stand da vlog bnao
@@hi-fi_pendu Sir ! My Grand Father lived near Kalia Nursery in Jogi Cheema village of Qadian . Please cover this area also in your vlog on Jogi Cheema. Thank you.
Waheguru ji. Thanks for sharing this video. Love from CHARAIDEO DISTT assam. India.
@@rajendersinghdhillon5413 ਦਿਲੋਂ ਧੰਨਵਾਦ ਜੀ ਬਹੁਤ ਬਹੁਤ ❤️❤️
ਤਿੰਨ ਧਾਰਮਿਕ ਸਥਾਨਾਂ ਦੇ ਤਰਨਤਾਰਨ ਸਾਹਿਬ, ਗੋਇੰਦਵਾਲ ਸਾਹਿਬ,ਖਡੂਰ ਸਾਹਿਬ ਦੇ ਸਾਫ ਸਫਾਈ ਦੇ ਹਲਾਤ ਦੇਖ ਲਵੋ ਅਤੇ ਜਿਹੜਾ ਸਟੇਸ਼ਨ ਭਾਰਤ ਦਾ ਸਭ ਤੋਂ ਸਾਫ ਸਫਾਈ ਵਿੱਚ ਇੱਕ ਨੰਬਰ ਸਟੇਸ਼ਨ ਹੈ ਬਿਆਸ ਉਹ ਤੁਸੀਂ ਦਿਖਾਈਆਂ ਨਹੀਂ
@@DalwinderSingh-rs1hx ਹਾਂਜੀ ਵੀਰੇ ਇਹ Train Journey ਦਾ ਵੀਡਿਓ ਸੀ...... ਮੈਂ ਕਿਸੇ ਵੀ ਸਟੇਸ਼ਨ ਦਾ Overview ਨਹੀਂ ਦਿੱਤਾ ਜਿਹੜੇ ਸਟੇਸ਼ਨ ਬੰਦ ਹੋ ਗਏ ਆ ...ਉਹੀ ਦੱਸਿਆ ਗਿਆ ਵੀਡਿਓ ਚ... Next Time ਜ਼ਰੂਰ ਬਣਾਵਾਂਗਾ ਵੀਡਿਓ ਸਟੇਸ਼ਨ ਦੀ.....ਦਿਲੋਂ ਧੰਨਵਾਦ ❤️❤️❤️
Veer ji nice to see you again.. excellent vlog🙏🙏🙏🙏
@@jagga10 ਹਾਂਜੀ ਵੀਰੇ ਦਿਲੋਂ ਧੰਨਵਾਦ ਤੁਹਾਡਾ.....😊❤️🙏🏻
Bahut vadiya ji😊
@@KuljitKaur-s2l thnxxx 😊❤️
All of us love your sweet Punjabi . Your hardwork in making your vlogs is really appreciated . Thank you very much .
@@ashwinibhaskar6686 ਧੰਨਵਾਦ ਜੀ ਬਹੁਤ ਬਹੁਤ....ਤੁਸੀ ਕਿੱਥੇ ਰਹਿੰਦੇ ਹੋ...??
@@hi-fi_pendu My Grand Father had shifted from Jogi Cheema to Amritsar several years ago . Then my Father got transferred to Haryana .
@@ashwinibhaskar6686 ਬਹੁਤ ਵਧੀਆ ਲੱਗਾ ਜੀ.....❤️❤️ਹੁਣ ਤੁਸੀ ਹਰਿਆਣੇ ਚ ਕਿਹੜੇ ਸ਼ਹਿਰ ਚ ਰਹਿੰਦੇ ਹੋ...????
@@hi-fi_pendu Yamuna Nagar.
@@ashwinibhaskar6686 okk ji ਜਦੋਂ ਕਦੇ ਆਉਣਾ ਹੋਇਆ ਏਸੇ Route ਤੇ ਜ਼ਰੂਰ ਮਿਲਿਓ....❤️
Very good DP Singh ❤❤❤
@@gillbs1321 ਹਾਂਜੀ ਭਾਜੀ ਧੰਨਵਾਦ ਜੀ ਬਹੁਤ ਬਹੁਤ ....😊❤️🙏🏻
Nice Sir
@@SinghJasbir-ez4pi thnku So Much ❤️
Very nice video and infirmation please write roman english so we understand hindi or punjabi we cant read special thanks showing jalalabad station here our village migrated sardars living thanks for shaing this
@@ifthikarlaligill9342 ਦਿਲੋਂ ਧੰਨਵਾਦ ਜੀ ਬਹੁਤ ਬਹੁਤ ❤️
ਵਾਹਿਗੁਰੂ ਜੀ ਸਾਫ ਸਫਾਈ ਦੇਖ ਕੇ ਤਾਂ ਸ਼ਰਮ ਆਉਂਦੀ ਪਈ ਏ ਵਾਹਿਗੁਰੂ ਜੀ
@@RaniRani-d1m ਨਵਾਂ ਨਵਾਂ Route ਸ਼ੁਰੂ ਹੋਇਆ ... ਹੌਲੀ ਹੌਲੀ ਸਭ ਕੁਛ ਠੀਕ ਹੋ ਜਾਣਾ....❤️😊🙏🏻
Beas vi ta religious place hai
@@inderjeetkukreja7824 ਸਿੱਖਾਂ ਦੇ ਤਿੰਨ ਧਾਰਮਿਕ ਅਸਥਾਨ ਕਿਹਾ ਗਿਆ ਹੈ🙏🏻🙏🏻🙏🏻🙏🏻
👍👌🏽👍💯
@@ajitsingh6428 ❤️😊❤️😊
Iss da rute patti to jalandhar tak hona chahida
@@SandeepSharma-hs6uy ਹਾਂਜੀ ਬਿਲਕੁੱਲ 😊❤️🙏🏻
Sir ji tuhadi har video like karda par Mohali phes6 bus stand da vlog nhi aaya please please please please please please please please please sir ji 🙏🙏🙏🙏 Mohali phes6 bus stand da vlog bnao
@@desiboyssingh8192 ਹਾਂਜੀ ਵੀਰੇ ਥੋੜਾ ਇੰਤਜ਼ਾਰ ਹੋਰ ...Please........ ਜਲਦੀ ਹੀ ਆਵੇਗਾ Vlog ਜ਼ਰੂਰ ਆਵੇਗਾ ....🙏🏻❤️🙏🏻❤️
Sir ! What about your next vlog on village Jogi Cheema (Qadian) and its surroundings .
@@ashwinibhaskar6686 ya ofcourse ❤️... stay connected ❤️
@@hi-fi_penduThank you.
@@hi-fi_pendu Sir ! My Grand Father lived near Kalia Nursery in Jogi Cheema village of Qadian . Please cover this area also in your vlog on Jogi Cheema. Thank you.
@@ashwinibhaskar6686 ਹਾਂਜੀ ਜ਼ਰੂਰ ਚੰਗਾ ਕੀਤਾ ਤੁਸੀ ਦੱਸ ਦਿੱਤਾ ...ਜ਼ਰੂਰ Cover ਕਰਾਂਗਾ ❤️
@@hi-fi_pendu Thank you . We are waiting .
Khaali train
@@SandeepSharma-hs6uy 😊
Bhai Zara waj ke nahi giara waj ke hunda
@@SukhChohla-u6y ਲਿਖਣ ਵਿੱਚ ਗਿਆਰਾਂ ਹੀ ਆਉਂਦਾ ..... ਬੋਲਣ ਲੱਗਿਆਂ ਯਾਰਾਂ ਨਿਕਲ ਜਾਂਦਾ ਕਿਸੇ ਵੇਲੇ.......ਬਹੁਤ ਬਹੁਤ ਧੰਨਵਾਦ ਤੁਹਾਡਾ ....ਜਿਹੜਾ ਤੁਸੀ ਨਿੱਕੀ ਨਿੱਕੀ ਗ਼ਲਤੀ Note ਕਰਦੇ ਹੋ....😁❤️😊🙏🏻