Last Village Indo-Pak Border Zero Line | Gurudwara Sahib Singh Shaheed Mehdipur near pakistan Border

แชร์
ฝัง
  • เผยแพร่เมื่อ 28 ธ.ค. 2024

ความคิดเห็น • 95

  • @goldysandhu4630
    @goldysandhu4630 หลายเดือนก่อน +4

    ਧੰਨਵਾਦ ਜੀ ਤੁਸੀਂ ਸਾਡਾ ਇਲਾਕਾ ਦਿਖਾਯਾ ਵਲੋਗ ਵਿਚ ਵਾਹਿਗੁਰ ਜੀ ਸਰਬੱਤ ਦਾ ਭੱਲਾ

    • @hi-fi_pendu
      @hi-fi_pendu  หลายเดือนก่อน +1

      @@goldysandhu4630 ਵਾਹਿਗੁਰੂ ਜੀ ...🙏🏻🙏🏻 ਧੰਨਵਾਦ ਜੀ ਬਹੁਤ ਬਹੁਤ ❤️

  • @Muhammadimran-lq5uc
    @Muhammadimran-lq5uc หลายเดือนก่อน +3

    बहुत सारा प्यार ❤ पिंड भंबा कलां kasur 🇵🇰❤❤

    • @hi-fi_pendu
      @hi-fi_pendu  หลายเดือนก่อน +1

      @@Muhammadimran-lq5uc same to you Brother ❤️🙏🏻😊

    • @Muhammadimran-lq5uc
      @Muhammadimran-lq5uc หลายเดือนก่อน +1

      @@hi-fi_pendu Thank you ❤❤

  • @MohinderSingh-y4g
    @MohinderSingh-y4g หลายเดือนก่อน +3

    ਜ਼ਿਲ੍ਹਾ ਤਰਨਤਾਰਨ
    ਖੇਮਕਰਨ
    ਬਾਬਾ ਸਾਹਿਬ ਸਿੰਘ ਜੀ ਗੁਰੂਦਵਾਰਾ
    ਮਹਿੰਦੀ ਪੁਰ

  • @hemraj1901
    @hemraj1901 หลายเดือนก่อน +1

    ਬਹੁਤ ਵਧੀਆ ਜਾਣਕਾਰੀ ਦਿੱਤੀ

    • @hi-fi_pendu
      @hi-fi_pendu  หลายเดือนก่อน

      @@hemraj1901 ਧੰਨਵਾਦ ਜੀ ਬਹੁਤ ਬਹੁਤ ❤️

  • @SurinderSingh-nh3np
    @SurinderSingh-nh3np 27 วันที่ผ่านมา +1

    ਵਾਹਿਗੁਰੂ ਜੀ

    • @hi-fi_pendu
      @hi-fi_pendu  27 วันที่ผ่านมา

      @@SurinderSingh-nh3np 🙏🏻❤️

  • @kamleshsalwan5176
    @kamleshsalwan5176 หลายเดือนก่อน +1

    Thanks for showing this historic place

    • @hi-fi_pendu
      @hi-fi_pendu  หลายเดือนก่อน

      ਦਿਲੋਂ ਧੰਨਵਾਦ ਜੀ ❤️

  • @ManjeetSingh-ll9io
    @ManjeetSingh-ll9io วันที่ผ่านมา +1

    Waheguru ji waheguru ji❤❤❤❤

  • @vishalmattu7877
    @vishalmattu7877 หลายเดือนก่อน +2

    ਬਹੁਤ ਵਧੀਆ 👍👍

    • @hi-fi_pendu
      @hi-fi_pendu  หลายเดือนก่อน

      @@vishalmattu7877 ਧੰਨਵਾਦ ਜੀ ਬਹੁਤ ਬਹੁਤ❤️

  • @chmuzamal6326
    @chmuzamal6326 หลายเดือนก่อน +3

    Love you brother from pakistan 🇵🇰 punjab ❤

    • @hi-fi_pendu
      @hi-fi_pendu  หลายเดือนก่อน +3

      @@chmuzamal6326 Love you too dear....lots of love From India Punjab ❤️❤️❤️❤️❤️❤️❤️

    • @veerusingh-n8s
      @veerusingh-n8s หลายเดือนก่อน

      ♥️ਆਈ ਲਵ ਮਾਈ ਇੰਡੀਆ ♥️♥️♥️♥️

    • @veerusingh-n8s
      @veerusingh-n8s หลายเดือนก่อน

      @@hi-fi_pendu 👍💯💯💯

  • @ParmjeetSingh-ph3vx
    @ParmjeetSingh-ph3vx หลายเดือนก่อน +3

    ਮੈ‌ ਮੁਕਤਸਰ ਸਾਹਿਬ ਤੋਂ ਆ‌।।। ਮੇਰੇ ਦਾਦੇ ਦੇ ਸੋਹਰੇ ਆ ਮਹਿੰਦੀਪੁਰ ❤

    • @hi-fi_pendu
      @hi-fi_pendu  หลายเดือนก่อน +1

      @@ParmjeetSingh-ph3vx ਵਧੀਆ ਜੀ ❤️

  • @SohanSingh-dt3gq
    @SohanSingh-dt3gq หลายเดือนก่อน +8

    ਮੈਂ ਗਿਆ ਸੀ ਮਹਿਦੀਪੁਰ ਖੇਮਕਰਨ ਪੰਜਾਬ 💙

    • @hi-fi_pendu
      @hi-fi_pendu  หลายเดือนก่อน +2

      @@SohanSingh-dt3gq ਹਾਂਜੀ ਭਾਜੀ ❤️

    • @ਪਿੰਡ62
      @ਪਿੰਡ62 หลายเดือนก่อน

      ਭਾਈ ਬੱਸ ਰੂਟ ਦੱਸੋ ਜੀ

    • @jobangill3812
      @jobangill3812 หลายเดือนก่อน

      ​@@ਪਿੰਡ62dist tarn taran tashil patti city khem karan pind mehdipur bai g amritsar to v sidi bus mil jndi khem karan di patti to v❤❤

  • @skyindia5610
    @skyindia5610 หลายเดือนก่อน +2

    Very Nice Video thanks for you

    • @hi-fi_pendu
      @hi-fi_pendu  หลายเดือนก่อน

      @@skyindia5610 ਦਿਲੋਂ ਧੰਨਵਾਦ ਜੀ ❤️

  • @sandhusaab7504
    @sandhusaab7504 15 วันที่ผ่านมา +1

    ਪਿੰਡ ਮਹਿੰਦੀਪੁਰ . ਨੇੜੇ ਖੇਮਕਰਨ . ਤਹਿਸੀਲ ਪੱਟੀ . ਜਿਲਾ ਤਰਨਤਾਰਨ .

    • @hi-fi_pendu
      @hi-fi_pendu  15 วันที่ผ่านมา

      @@sandhusaab7504 🙏🏻😘❤️👍🏻

  • @paramjitgill7816
    @paramjitgill7816 หลายเดือนก่อน +1

    ਬਹੁਤ ਵਧੀਆ

    • @hi-fi_pendu
      @hi-fi_pendu  หลายเดือนก่อน

      @@paramjitgill7816 ਧੰਨਵਾਦ ਜੀ ❤️

  • @KiratKamboj-o3w
    @KiratKamboj-o3w หลายเดือนก่อน +1

    Waheguru G Es Gurudvara Saheb G De Mele Uppar Chamkila Ate Amarjot Da Akhada Lagga Se

    • @hi-fi_pendu
      @hi-fi_pendu  หลายเดือนก่อน

      @@KiratKamboj-o3w ਸੱਚੀ ਕਹਿ ਰਹੇ ਹੋ....???

  • @mirzafarhadbaig3066
    @mirzafarhadbaig3066 หลายเดือนก่อน +4

    Khem Karan is 13 km away from kasur city and Patti is 45 km away from kasur city, correct your information 😊

    • @hi-fi_pendu
      @hi-fi_pendu  หลายเดือนก่อน

      @@mirzafarhadbaig3066 😊😊👍🏻❤️

    • @Muhammadimran-lq5uc
      @Muhammadimran-lq5uc หลายเดือนก่อน

      and Gharyala ?

  • @veerusingh-n8s
    @veerusingh-n8s หลายเดือนก่อน +1

    ਬਾਈ ਸਾਰਾ ਪਿੰਡ ਹੀ ਖਾਲੀ ਖਾਲੀ ਆ

    • @hi-fi_pendu
      @hi-fi_pendu  หลายเดือนก่อน

      @@veerusingh-n8s ਮੈ ਵੀ ਵੇਖ ਕੇ ਹੈਰਾਨ ਸੀ ਵੀਰੇ....❤️

  • @karanbaraich2300
    @karanbaraich2300 27 วันที่ผ่านมา +1

    Waheguru ji

    • @hi-fi_pendu
      @hi-fi_pendu  27 วันที่ผ่านมา +1

      @@karanbaraich2300 🙏🏻❤️🙏🏻❤️

  • @makhansingh3002
    @makhansingh3002 หลายเดือนก่อน +4

    ਮੇਰੀ ਭੂਆ ਮਹਿੰਦੀ ਪੁਰ ਮੇਰਾ ਫੁਫੜ ਸਰਪੰਚ ਆ ਪਿੰਡ ਦਾ

    • @hi-fi_pendu
      @hi-fi_pendu  หลายเดือนก่อน

      @@makhansingh3002 ਹਾਂਜੀ ਭਾਜੀ....❤️❤️

  • @gurveersingh2847
    @gurveersingh2847 21 วันที่ผ่านมา +1

    🙏🙏❤

    • @hi-fi_pendu
      @hi-fi_pendu  21 วันที่ผ่านมา

      @@gurveersingh2847 ❤️👍🏻🙏🏻

  • @BaljeetKaur-xs5xl
    @BaljeetKaur-xs5xl หลายเดือนก่อน +1

    Waheguruji mehar karo es sansar upper 🙏

    • @hi-fi_pendu
      @hi-fi_pendu  หลายเดือนก่อน

      @@BaljeetKaur-xs5xl 🙏🏻🙏🏻

  • @Ajitsingh6428
    @Ajitsingh6428 หลายเดือนก่อน +2

    Bhut sohna vlog bhaji sahi tarike naal sara kuch dsya tusi indo pak border dikhaya te naal guru maharaj de darshan krwaye 🤲🙏bhut bhut dhanwad ji

    • @hi-fi_pendu
      @hi-fi_pendu  หลายเดือนก่อน

      @@Ajitsingh6428 ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀ ਮੇਰੇ ਚੈਨਲ ਨੂੰ ਸਪੋਰਟ ਕਰਦੇ ਹੋ.....ਦਿਲੋਂ ਧੰਨਵਾਦ ❤️❤️❤️❤️

  • @HassanJalal-r8i
    @HassanJalal-r8i 19 วันที่ผ่านมา +1

    Sai ae indian security to tum ny dikahh di😂

  • @kakabullethomeroyalenfield7297
    @kakabullethomeroyalenfield7297 หลายเดือนก่อน +1

    Sachi Veere. Bahot Suniya see. Films vich Khemkaran baare Ajj Tusi Darshan karwaye. Dhanwad thoda 🙏🙏

    • @hi-fi_pendu
      @hi-fi_pendu  หลายเดือนก่อน

      @@kakabullethomeroyalenfield7297 ਦਿਲੋਂ ਧੰਨਵਾਦ ਜੀ ਬਹੁਤ ਬਹੁਤ ❤️❤️❤️❤️

  • @gopidhanoa
    @gopidhanoa หลายเดือนก่อน +2

    ਚਿੱਟੀਆਂ ਬੁਰਜੀਆਂ ਜੀਰੋ ਲਾਈਨ ਤੇ ਨੇ ਨਾ ਕਿ ਪਾਕਿਸਤਾਨ ਵਾਲੇ ਪਾਸੇ। ਭਾਵ ਭਾਰਤ ਪਾਕਿਸਤਾਨ ਦੀ ਸਾਂਝੀ ਹੱਦ ਤੇ ਲੱਗੀਆਂ ਹੋਈਆਂ ਨੇ।

    • @hi-fi_pendu
      @hi-fi_pendu  หลายเดือนก่อน

      @@gopidhanoa ਪਾਕਿਸਤਾਨ ਵੱਲੋਂ ਕੋਈ ਬਾਰਡਰ ਨਹੀਂ ਬਣਾਇਆ ਗਿਆ... ਜਿਵੇਂ ਸਾਡੇ ਪਾਸੇ ਤਾਰਾਂ ਲੱਗੀਆਂ....

  • @nirmalsinghtung3434
    @nirmalsinghtung3434 หลายเดือนก่อน +1

    good

    • @hi-fi_pendu
      @hi-fi_pendu  หลายเดือนก่อน

      @@nirmalsinghtung3434 Thnxx❤️

  • @kartikyemahindru6621
    @kartikyemahindru6621 หลายเดือนก่อน +2

    Jai hind 🇮🇳🇮🇳🇮🇳🇮🇳🇮🇳

    • @hi-fi_pendu
      @hi-fi_pendu  หลายเดือนก่อน +1

      @@kartikyemahindru6621 jai hind ❤️

  • @Qutabuddin786
    @Qutabuddin786 21 วันที่ผ่านมา +1

    veer g Pakistan ton Salam. asin Kasur ton aan. te mehdipur de naal sehjra pind janday renday aan.

    • @hi-fi_pendu
      @hi-fi_pendu  21 วันที่ผ่านมา

      @@Qutabuddin786 wah lekam aslaam bhai jaan... Bahut sara piyar india wallo ....dilo dhanvaad tuhada .... bahut badiya je tussi mehndi pur de pind kol rehnde ho....❤️👍🏻😊

  • @NavabSingh-tm8sx
    @NavabSingh-tm8sx หลายเดือนก่อน +1

    🎉🎉🎉🎉🎉

    • @hi-fi_pendu
      @hi-fi_pendu  หลายเดือนก่อน

      @@NavabSingh-tm8sx ❤️❤️

  • @zafarmirza7443
    @zafarmirza7443 4 วันที่ผ่านมา +1

    Kasuri boli boldey pey ney

    • @hi-fi_pendu
      @hi-fi_pendu  4 วันที่ผ่านมา

      @@zafarmirza7443 hanji

  • @amitojkaur9004
    @amitojkaur9004 หลายเดือนก่อน +1

    34:09 shaihid singh ji kirpa karn❤

    • @hi-fi_pendu
      @hi-fi_pendu  หลายเดือนก่อน

      @@amitojkaur9004 ਹਾਂਜੀ ਬਿਲਕੁੱਲ ❤️

  • @RameshKumar-fr1vz
    @RameshKumar-fr1vz หลายเดือนก่อน +1

    Waheguru waheguru waheguru waheguru waheguru ji 🙏🙏🙏🙏 FROM SRI GANGANAGAR RAJASTHAN satsriakal ji

    • @hi-fi_pendu
      @hi-fi_pendu  หลายเดือนก่อน

      @@RameshKumar-fr1vz 🙏🏻🙏🏻

  • @jagtarbrar4794
    @jagtarbrar4794 หลายเดือนก่อน +5

    ਆਰਮੀ ਦੇ ਬੰਕਰ ਜਾ ਆਰਮੀ ਬਾਰੇ ਜਾਣਕਾਰੀ ਨਹੀ ਦੇਈਦੀ

    • @hi-fi_pendu
      @hi-fi_pendu  หลายเดือนก่อน

      @@jagtarbrar4794 👍

    • @deepis761
      @deepis761 หลายเดือนก่อน

      Bilkul sahi

  • @desiboyssingh8192
    @desiboyssingh8192 หลายเดือนก่อน +1

    Paaji Mohali phes6 bus stand da vlog nhi aaya hor kina ku intzaar karwoge

    • @hi-fi_pendu
      @hi-fi_pendu  หลายเดือนก่อน

      @@desiboyssingh8192 ਹਾਂਜੀ ਵੀਰੇ ਥੋੜੀ ਦੇਰ ਹੋਰ...ਜਲਦੀ ਹੀ ਆਵੇਗੀ ਵੀਡਿਓ Full details de ਨਾਲ..❤️

  • @AmberdeepSingh721
    @AmberdeepSingh721 25 วันที่ผ่านมา +1

    ਗੱਲ ਕਰਨ ਤੋਂ ਪਬੰਦੀ ਹੱਟਣੀ ਚਾਹੀਦੀ ਏ

    • @hi-fi_pendu
      @hi-fi_pendu  25 วันที่ผ่านมา +1

      @@AmberdeepSingh721 ਹਾਂਜੀ ਬਿਲਕੁੱਲ ਜੀ❤️

  • @gopidhanoa
    @gopidhanoa หลายเดือนก่อน +1

    ਭਰਾ ਡਿਫੈਂਸ ਡਰੇਨ ਤਾਂ ਬਣੀ 1947 ਤੋਂ ਬਾਦ ਆ ਤੇ ਅੰਗਰੇਜ਼ ਪੁਲ ਕਦੋਂ ਆ ਕੇ ਬਣਾ ਗਏ❓ਗਲਤ ਜਾਣਕਾਰੀ ਨਾ ਦਿਓ। ਖੇਮਕਰਨ ਤੋਂ ਕਸੂਰ ਦਾ ਫਾਸਲਾ ਵੀ 13 ਕਿਲੋ ਮੀਟਰ ਦੇ ਕਰੀਬ ਆ ਨਾ ਕਿ 2 ਕਿਲੋਮੀਟਰ

    • @hi-fi_pendu
      @hi-fi_pendu  หลายเดือนก่อน

      @@gopidhanoa ਭਰਾਵਾ ਅੰਗਰੇਜ਼ਾਂ ਨੇ ਹੀ ਬਣਾਇਆ ਸੀ...1947 ਤੋਂ ਬਾਅਦ ਜਦੋਂ ਡਰੇਣ ਬਣੀ ਆ ਇਸ ਪੁੱਲ ਨੂੰ ਡਰੇਨ ਦੇ ਉਪਰ ਸੈੱਟ ਕੀਤਾ ਗਿਆ ਸੀ........ ਖੇਮਕਰਨ border post ਤੋਂ 3 ਕਿਲੋਮੀਟਰ ਤੋਂ Kasur ਸ਼ਹਿਰ ਦਾ ਇਲਾਕਾ ਸ਼ੂਰੂ ਹੋ ਜਾਂਦਾ.....

  • @mirzafarhadbaig3066
    @mirzafarhadbaig3066 หลายเดือนก่อน +2

    Patti mughalan de ,9 lakhi Patti

    • @hi-fi_pendu
      @hi-fi_pendu  หลายเดือนก่อน

      @@mirzafarhadbaig3066 👍🏻

  • @amreekkaur4136
    @amreekkaur4136 หลายเดือนก่อน +1

    ਪੁਤਰਾ ਇਤਿਹਾਸ ਪੜ ਮਹਾ ਰਾਜਾ ਰਣਜੀਤ ਸਿੰਘ ਜੀ ਦੇ ਰਾਜ 1849 ਵਿੱਚ ਖਤਮ ਹੋ ਗਿਆ 1965 ਦੀ ਲੜਾਈ ੀਨ ਨਾਲ ਲੱਗੀ ਸੀ 1971 ਦੀ ਪਾਕਿਸਤਾਨ ਨਾਲ ਉਸ ਸਮੇ ਪਾਕਿਸਤਾਨ ਫ਼ੌਜ਼ ਖੇਮਕਰਨ ਆਸਲ ਉਤਾੜ ਤੱਕ ਪਹੁੰਤ ਗਈ ਸੀ ਤੂੰ Yutuber ਨੂੰ ਕਿਹਾ ਮਹਾਣਰਾਜਾ ਰਣਜੀਤ ਸਿੰਘ ਤੋ ਬਾਅਦ ਇਥੇ ਲੜਾਈ ਨਹੀ ਹੋਈ ॥

    • @hi-fi_pendu
      @hi-fi_pendu  หลายเดือนก่อน

      @@amreekkaur4136 ਨਹੀਂ ਪਤਾ ਹੋਣਾ ਇਹਨੂੰ... ਕੋਈ ਨਾ...😊❤️

    • @boharpreet.gillmrsingh137
      @boharpreet.gillmrsingh137 หลายเดือนก่อน

      ਮਾਫੀ ਚਾਹੁੰਦਾ ਹਾ ਜੀ ਦਾਸ ਨੂੰ ਸੁਨਣ ਚ ਭੁਲੇਖਾ ਲੱਗ ਗਿਆ ਜੀ ਦਾਸ ਨੇ ਲੜਾਈ ਦੀ ਨੀ ਬਾਬਾ ਜੀ ਦੀ ਸ਼ਹੀਦੀ ਦੀ ਗੱਲ ਕੀਤੀ ਸੀ 1971 ਦੀ ਲੜਾਈ ਵਿੱਚ ਮੇਰੇ ਦਾਦਾ ਜੀ 3 ਸਾਲ ਪਾਕਿਸਤਾਨ ਵਿੱਚ ਜੇਲ ਕੱਟ ਕੇ ਜਦੋ ਦੋਵਾ ਦੇਸ਼ਾਂ ਦਾ ਸਮਝੌਤਾ ਹੋਈਆ ਸੀ ਓਦੋ ਵਾਪਿਸ ਆਏ ਸੀ

    • @boharpreet.gillmrsingh137
      @boharpreet.gillmrsingh137 หลายเดือนก่อน +1

      ਮਾਫੀ ਚਾਹੁੰਦਾ ਹਾਂ ਜੀ ਦਾਸ ਨੂੰ ਸੁਣਨ ਵਿੱਚ ਭੁਲੇਖਾ ਲੱਗ ਗਿਆ ਦਾਸ ਨੇ ਲੜਾਈ ਦੀ ਨੀ ਬਾਬਾ ਜੀ ਦੀ ਸ਼ਹੀਦੀ ਦੀ ਗੱਲ ਕੀਤੀ ਸੀ ਕਿ ਮਹਾ ਰਾਜਾ ਰਣਜੀਤ ਸਿੰਘ ਦੇ ਟਾਈਮ ਤੋਂ ਪਹਿਲਾਂ ਹੋਈ ਸੀ

    • @boharpreet.gillmrsingh137
      @boharpreet.gillmrsingh137 หลายเดือนก่อน

      1971 ਦੀ ਜੰਗ ਵਿੱਚ ਮੇਰੇ ਦਾਦਾ ਜੀ ਪਿੰਡ ਵਿੱਚ ਮੌਜੂਦ ਸਨ ਉਹਨਾਂ ਨੂੰ ਪਾਕਿਸਤਾਨ ਫੌਜ ਫੜ ਕੇ ਆਪਣੇ ਨਾਲ ਲੈ ਗਈ ਸੀ ਫੇਰ ਜਦੋਂ ਦੋਹਾਂ ਦੇਸ਼ਾਂ ਦਾ ਸਮਝੌਤਾ ਹੋਇਆ ਉਹ ਉਦੋਂ ਵਾਪਸ ਆਏ ਤਿੰਨ ਸਾਲ ਪਾਕਿਸਤਾਨ ਵਿੱਚ ਜੇਲ ਕੱਟ ਕੇ

    • @boharpreet.gillmrsingh137
      @boharpreet.gillmrsingh137 หลายเดือนก่อน

      1971 ਦੀ ਜੰਗ ਵਿੱਚ ਮੇਰੇ ਦਾਦਾ ਜੀ ਪਿੰਡ ਵਿੱਚ ਮੌਜੂਦ ਸਨ ਪਾਕਿਸਤਾਨੀ ਫੌਜ ਉਹਨਾਂ ਨੂੰ ਫੜ ਕੇ ਲੈ ਗਈ ਸੀ ਫੇਰ ਜਦੋਂ ਦੋਵਾਂ ਦੇਸ਼ਾਂ ਦਾ ਸਮਝੌਤਾ ਹੋਇਆ ਉਹ ਤਿੰਨ ਸਾਲ ਪਾਕਿਸਤਾਨ ਵਿੱਚ ਜੇਲ ਕੱਟ ਕੇ ਵਾਪਸ ਆਏ

  • @ਪਿੰਡ62
    @ਪਿੰਡ62 หลายเดือนก่อน +1

    ਫ਼ੌਜ ਅਤੇ ਬੰਕਰ ਬਾਰੇ ਨਹੀਂ ਦੱਸੀਂ ਦਾ

    • @hi-fi_pendu
      @hi-fi_pendu  หลายเดือนก่อน

      @@ਪਿੰਡ62 okk ਜੀ ਧੰਨਵਾਦ 👍🏻❤️

  • @shindersingh7073
    @shindersingh7073 หลายเดือนก่อน +1

    Apne acteva le aunda

    • @hi-fi_pendu
      @hi-fi_pendu  หลายเดือนก่อน

      @@shindersingh7073 ਖੇਮਕਰਨ ਤੱਕ ਟ੍ਰੇਨ Best ਆ.....ਅੱਗੋ ਸਾਨੂੰ ਪਤਾ ਨਹੀਂ ਸੀ 7 ਕਿਲੋਮੀਟਰ ਹੋਰ ਜਾਣਾ ਪੈਣਾ....❤️❤️

  • @KirandeepKaur-p7v
    @KirandeepKaur-p7v หลายเดือนก่อน +1

    Bhau ehe drane 47 to baad bani a te baad ch bania apul puri jankari dayidi a

    • @hi-fi_pendu
      @hi-fi_pendu  หลายเดือนก่อน

      @@KirandeepKaur-p7v ਠੀਕ ਆ ਜੀ ❤️ ਧੰਨਵਾਦ