Sharqpur Sharif Zila Sheikhupura Dian Yadaan | Massacre of Sharqpur | A 1947 Partition Story

แชร์
ฝัง
  • เผยแพร่เมื่อ 30 พ.ย. 2024

ความคิดเห็น • 328

  • @SantaliNama
    @SantaliNama 2 ปีที่แล้ว +37

    Lashari Sahib Bohat Sahi Koshish!!!!!!!

    • @SanjheWele
      @SanjheWele  2 ปีที่แล้ว +6

      Sir Dhami Ji twadi Hallasheri lai Shukria ❤️

    • @avtarsingh9667
      @avtarsingh9667 2 ปีที่แล้ว +4

      Bohat hi roshan jehan naal interview kita Lashari saab.tu c aala video bana rahe ho. Sahi koshish hai , Dhami Saab ne kabool kita waddhi gl hai .

    • @sukhrajgrewal2915
      @sukhrajgrewal2915 2 ปีที่แล้ว +1

      @@SanjheWele 9p

    • @hajiisrar5012
      @hajiisrar5012 2 ปีที่แล้ว +2

      Dhami sahib tussi bohat mahan hasti o Lashari sahib no hosla ditta. S gul amer.e. Rubbi a k such ik din samnae aana a .

    • @gurwantsingh5068
      @gurwantsingh5068 2 ปีที่แล้ว +2

      Lashari Saab de Lafzan ton pata Chalda hai ke 1947 da kinna Dard hai ehna de Jahen Vich, Salam hai Sach de Raste de Musafir nu............!!!!!!!!!!

  • @dilawarsingh988
    @dilawarsingh988 2 ปีที่แล้ว +23

    ਲਛਾਰੀ ਸਾਬ ਬਹੂਤ ਵਧੀਆ ਉਪਰਾਲਾ ਕਰ ਰਹੇ ਜੇ ਤੁਹਾਡੇ ਵਿੱਚ ਦਰਦ ਆ ਰੱਬ ਤੁਹਾਡੀ ਲੰਮੀ ਉਮਰ ਕਰੇ

  • @harinderchandi4568
    @harinderchandi4568 2 ปีที่แล้ว +34

    Very honest confession .
    I have 1st time seen a person owning responsibility for his misdeeds

    • @GillJattStudio
      @GillJattStudio 2 ปีที่แล้ว +1

      Gill Jutt studio ko subscribe Karen g

  • @RajpalSingh-ni7fw
    @RajpalSingh-ni7fw 2 ปีที่แล้ว +15

    ਵਹਿਗੂਰੁ ਜੀ ਮੇਹਰ ਕਰੇ ਮਾੜਾ ਸਮਾਂ ਨਾ ਆਵੇ ਦੁਬਾਰਾ

  • @GurdeepSingh-su5ev
    @GurdeepSingh-su5ev 9 หลายเดือนก่อน +1

    ਐਂਕਰ ਸਾਹਿਬ ਬਹੁਤ ਸੋਹਣੇ ਤਰੀਕੇ ਨਾਲ ਤੇ ਸਹਿਜ ਨਾਲ ਗੱਲ ਕਰਦੇ ਹਨ ਸਾਨੂੰ ਗੱਲ ਕਰਨ ਦਾ ਢੰਗ ਬਹੁਤ ਪਿਆਰਾ ਤੇ ਸੋਹਣਾ ਲੱਗਿਆ ਜਿਉਦੇ ਵਸਦੇ ਰਹੋ

  • @sarbjitmangat4950
    @sarbjitmangat4950 2 ปีที่แล้ว +10

    ਸਰਬੱਤ ਦਾ ਭਲਾ , ਇਨਸਾਨੀਅਤ ਕਾਇਮ ਰਹੇ।

  • @ParminderSingh-dq7ni
    @ParminderSingh-dq7ni ปีที่แล้ว +1

    ਬਹੁਤ ਖੂਬਸੂਰਤ ਕੰਮ ਕਰ ਰਹੇ ਹੋ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

  • @harbanssinghdhillon9222
    @harbanssinghdhillon9222 2 ปีที่แล้ว +30

    ਵੀਰ ਬਹੁਤ ਚੰਗਾ ਕੰਮ ਕਰ ਰਹੇ ਹੋ ਬਾਬਾ ਜੀ ਨੇ ਬਹੁਤ ਗਲਤ ਕੰਮ ਕੀਤਾ ਪਰ ਹੁਣ ਮੁਆਫੀ ਮੰਗੀ ਰਬ ਖਦਾ ਮਾਫ ਕਰੇ ਹੁਣ ਅਸੀ ਸਿਂਖ ਤੇ ਮੁਸਲਮਾਨ ਭਰਾ ਭਰਾ ਬਣ ਕੇ ਰਹਿਏ ਵੀਰ ਬਹੁਤ ਜੀ ਕਰਦਾ ਪਾਕਿਸਤਾਨ ਆਉਣ ਨੁੰ ਪੰਜਾਬ ਇਕ ਹੀ ਹੇ ਸਲਾਮ ਏਕਮ ਵੀਰ ਢੇਰ ਸਾਰਾ ਪਿਆਰ 🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩ਸਲਾਮ ਏਕਮ

    • @gauhir5713
      @gauhir5713 ปีที่แล้ว

      You are most welcome Dhillon Sahib. West Punjab is also your home you can come anytime.....❤

  • @trueman7226
    @trueman7226 ปีที่แล้ว +1

    Mashallah ji bhout khoob programme. And very heart touching interview.❤

  • @jass_pubggaming9433
    @jass_pubggaming9433 2 ปีที่แล้ว +3

    ਵਾਹਿਗੁਰੂ ਜੀ । ਹੋਣੇ ਅਮਲਾ ਨਾਲ ਨਬੇੜੇ ਜਾਤ ਕਿਨੇ ਪੁਛਣੀ ਨਹੀ ਬਾਬਾ ਜੀ ਲੇਖਾ ਤਿਲ ਤਿਲ ਦਾ ਦੇਣਾ ਪੈਣਾ। ਤੁਸ਼ੀ ਗਲਤੀ ਕਬੂਲ ਕਰ ਲਈ ਹੈ ਅਸੀ ਵੀ ਚੰਹੁਦੇ ਹਾ ਆਪ ਜੀ ਨੂੰ ਖੁਦਾ ਮਾਫ ਕਰੇ ਸਵਾਸ ਚੰਗੇ ਨਿਕਲਣ। ਵਾਹਿਗੁਰੂ ਜੀ

  • @parmjeetgoodjobsingh7342
    @parmjeetgoodjobsingh7342 6 หลายเดือนก่อน +2

    ਵੀਰ ਜੀ ਬਹੁਤ ਵਧੀਆ ਕੰਮ ਕੀਤਾ ❤❤❤❤

  • @jass_pubggaming9433
    @jass_pubggaming9433 2 ปีที่แล้ว +4

    ਲਛਰੀ ਸਾਬਤੁਸੀ ਬਹੁਤ ਵਧੀਆ ਉਪਰਾਲਾ ਕੀਤਾ ਜੇ ਖੁਦਾ ਆਪ ਨੂੰ ਸੁਖ ਤੇ ਖੁਸੀ ਦੇਵੇ। ਵਾਹਿਗੁਰੂ ਜੀ

  • @dilawarsingh988
    @dilawarsingh988 2 ปีที่แล้ว +14

    ਖਾ ਲਿਆ ਸੋਹਣੇ ਪੰਜਾਬ ਨੂੰ ਗੰਦੀਆਂ ਸਿਆਸਤਾ ਨੇ ਬਹੂਤ ਪਿਆਰ ਸੀ ਮੁਸਲਮਾਨ ਸਿੱਖਾ ਦਾ ਰਾਤੋ ਰਾਤ ਵੈਰੀ ਬਣ ਗਏ ਖੂਨ ਸਫੈਦ ਹੋ ਗਿਆ ਧਰਮ ਦੇ ਨਾ ਤੇ ਇਹਨਾ ਜੁਲਮ ਹੋਇਆ ਵਾਹਿਗੁਰੂ ਤੇਰੇ ਬੰਦਿਆ ਕੀ ਕੀਤਾ

    • @exleftypunjabi7008
      @exleftypunjabi7008 2 ปีที่แล้ว +1

      I belong to a town in Punjab where every single family came to India from pakistan in 47 and everyone lost someone. I heard lots of stories there was never a brotherhood among the religions.

    • @ranjittyagi9354
      @ranjittyagi9354 2 ปีที่แล้ว +1

      @@exleftypunjabi7008 there was no brotherhood at all. U r correct. Ever since Islam arrived and people were forced to convert, the converted and the others never lived at ease with each other. You're the only one I found writing the truth. Rest here seem drunk. They were drunk then and they are drunk now.

  • @sirajdeen9165
    @sirajdeen9165 2 ปีที่แล้ว +1

    Abas Lasti your voice is so sweet and full of love respect do great Job remember the old picture of my Sanjha PB

  • @nikkibillo7767
    @nikkibillo7767 ปีที่แล้ว +1

    Very very good effort ji 👍🏻❤️💐 Allah pak Aap ko hamesha kush or Slamat rakhey! AMEEN ILLAHI AMEEN 🤲🏻🤲🏻❤️🌹

  • @bhinderduhewala2853
    @bhinderduhewala2853 2 ปีที่แล้ว +3

    ਪਿੱਛੋਂ ਪਛਤਾਏ ਕੀ ਬਣਦਾ ਬਾਬਾ ਕਈ ਮੁਸਲਮਾਨ ਬਹੁਤ ਚੰਗੇ ਸੀ ਜਿਨਾ ਨੇ ਸਿੱਖਾ ਹਿੰਦੂਆਂ ਨੂੰ ਲੁਕੋਇਆ
    ਪੰਨ ਖੱਟਿਆ ਚਲੋ ਰੱਬ ਭਲਾ ਕਰੇ

    • @kamaljeetsingh3817
      @kamaljeetsingh3817 2 ปีที่แล้ว +1

      Bhai ji us vakat dona tarf bachon wale bi see te maran wale bi see

  • @AmarjitSingh-qg9ct
    @AmarjitSingh-qg9ct ปีที่แล้ว +1

    Verry good bhai jan allah aap ko bhut traki bkhshe sada sukhi rakhe aap ko❤

  • @jagatkamboj9975
    @jagatkamboj9975 2 ปีที่แล้ว +13

    Love you pak Punjabi veero Te bhaino Khoosh rho Allah Waheguru khushiya bakshe

  • @JarnailSingh-ci8iz
    @JarnailSingh-ci8iz 2 ปีที่แล้ว +1

    Wah bahut sohne andaaz naal 47 da dukh pesh kita

  • @ranaarslan9611
    @ranaarslan9611 ปีที่แล้ว +2

    22 ji tosi boht vdia kam kar ry o jad vi gal krde o kesy bajorg nal 1 gal jror pochya kro ke pehl kine kity c

  • @ranpreetful
    @ranpreetful ปีที่แล้ว +3

    No words to describe.
    This is the time apne gunah bakhshavan di
    Keep it history,

  • @bazkhan1134
    @bazkhan1134 2 ปีที่แล้ว +8

    Zulam zulam hota hi kha musalman ho Sikhs ho yaa Hindu. Jo howa Saab Ghalat howa . I am very proud to say today after 75 years , no Sikhs or Hindus were killed in our village waisa Tahsil Hazro District Attock ( Camblepur) Mashallah. Pathans gave refuge and looked after Sikhs and Hindus and took them to Hasan Abdal camp safely where they left each other in tears. Our old remaining people still remember their Hindus and Sikhs brothers and sisters with good thoughts.

    • @amarjeetsandhu1975
      @amarjeetsandhu1975 ปีที่แล้ว +1

      Waheguru Waheguru Waheguru Waheguru Waheguru Waheguru

    • @meenakukreja9598
      @meenakukreja9598 10 หลายเดือนก่อน +1

      god bless you my dear brother

  • @gurwantsingh5068
    @gurwantsingh5068 2 ปีที่แล้ว +5

    Bahut Vadiya Interview keta Pra ne, Jioude Vasde raho Pak Waleyo............!

  • @atmasingh5372
    @atmasingh5372 2 หลายเดือนก่อน +1

    ਬਹੁਤ ਹੀ ਜ਼ਿਆਦਾ ਮਾੜਾ ਹੋਇਆ 47 ਵਰੇ ਇਹ ਗਾਂਧੀਆਂ ਨਹੀਂ ਮਰਵਾ ਤਾ ਸਾਰਾ ਉਧਰ ਵੀ ਪੰਜਾਬ ਚ ਆਪਣੇ ਸੀ ਇਧਰ ਵੀ ਪੰਜਾਬ ਚ ਆਪਣੇ ਉਧਰ ਵੀ ਆਪਣੇ

  • @SureshKumar-uv4gi
    @SureshKumar-uv4gi 2 ปีที่แล้ว +3

    V v nyc g khush rho I m v v hapy your job work thank

  • @babaveer.uk.148
    @babaveer.uk.148 2 ปีที่แล้ว +4

    ਵੀਰੇ ਤੁਹਾਡੀ ਕੌਮ ਨੇ ਸਾਨੂੰ ਤੱਤੀਆਂ ਤਵੀਆਂ ਤੇ ਬਿਠਾਇਆ, ਚਾਂਦਨੀ ਚੌਕ ਚ ਦੇਗਾਂ ਚ ਉਬਾਲਿਆ,ਰੂੰ ਚ ਲਪੇਟ ਕੇ ਸਾੜਿਆ, ਆਰਿਆਂ ਨਾਲ ਚੀਰਿਆ, ਚਰਖੜੀਆਂ ਤੇ ਚਾਹੜਿਆ, ਨੀਹਾਂ ਚ ਚਣਿਆ ਤੇ ਅਸੀਂ ਅੱਜ ਵੀ ਤੁਹਾਡੇ ਲਈ ਲੰਗਰ ਲੈ ਕੇ ਖੜ੍ਹੇ ਹੁੰਦੇ ਆ । ਅਸੀਂ ਤੁਹਾਨੂੰ ਰੁੜਦਿਆਂ
    ਨੂੰ ਨਹੀਂ ਦੇਖ ਸਕਦੇ।। ਅੱਜ ਵੀ ਅਸੀਂ ਖੈਰ ਮੰਗਦੇ ਆ ਸਭ ਦੀ ।।।।।।।।।।🙏🙏🙏🙏🙏🙏

    • @SanjheWele
      @SanjheWele  2 ปีที่แล้ว +3

      ਵੀਰ ਜੀ ਅਸੀ ਇੱਤਹਾਸ ਨੂੰ ਬਦਲ ਨਹੀਂ ਸਕਦੇ ਪਰ ਹੋਣ ਨਵਾਂ ਇੱਤਹਾਸ ਤਾਂ ਬਨਾ ਸਕਦੇ ਵਾਂ

    • @babaveer.uk.148
      @babaveer.uk.148 2 ปีที่แล้ว +1

      @@SanjheWele
      ‌‌ ਵਧੀਆ ਸੋਚ ।।।।
      ਹੁਣ ਅਸੀਂ ਰਲਮਿਲ ਕੇ ਚਲ ਸਕਦੇ ਹਾਂ।।।

  • @parmjeetgoodjobsingh7342
    @parmjeetgoodjobsingh7342 6 หลายเดือนก่อน +2

    ਬਾਬਾ ਜੀ ਵਾਹਿਗੁਰੂ ਤੇ ਅੱਲਾ ਕੋਲ ਮਾਫੀਆ ਮੰਗਾਂ

  • @VikramSingh-qm5hc
    @VikramSingh-qm5hc ปีที่แล้ว +5

    ਅਲਾ ਵਹੇ‌ਗੁਰੂ ਮਾਫ ਕਰਸਕਦਾ ਜੇ ਪਛਤਾਵਾ
    ਹੋਵੇ ਦਿਲੌ ਭਾਰਤ ਵਾਲੇ ਪਾਸੇ ਵੀ ਜੁੰਲਮ ਹੋਏਆ ਮੁਸਲਮਾੰਨਾਂ ਨਾਲ ਦੁਖ ਹੈ ।

  • @drmalkeet9076
    @drmalkeet9076 2 ปีที่แล้ว +10

    Respected brother ABBAS LASHARI saheb jee you are true musalmaan salute to you Dr. Malkeet from Amritsar Punjab India

  • @gunshabadSidhu
    @gunshabadSidhu ปีที่แล้ว +2

    Veer g lalyaani de kise bajurg da interview karo

    • @gunshabadSidhu
      @gunshabadSidhu ปีที่แล้ว

      Lalyaani teh kasur district Lahore.

  • @gurwantsingh5068
    @gurwantsingh5068 2 ปีที่แล้ว +3

    Lashari Saab Bahut he Behtreen Shakashiyat han Paje Allah Pak tuhanu Chardikla Ata Farmaye............!!!!!!!!!

  • @SukhdeepSingh-oz2qg
    @SukhdeepSingh-oz2qg 4 หลายเดือนก่อน

    Veer je very god job je sche gal keteha❤

  • @HS-vd6in
    @HS-vd6in 2 ปีที่แล้ว +5

    ਹੇ ਪਰਮਾਤਮਾ ਹੇ ਅਲ੍ਹਾ ਸਭ ਦੇ ਗੁਨਾਹ ਮਾਫ ਕਰੀਂ। ਇਨਸਾਨੀਅਤ ਜ਼ਿੰਦਾਬਾਦ।

  • @pannugagrewal2384
    @pannugagrewal2384 2 ปีที่แล้ว +2

    Bahut dhanwad Anchor veer g ,, te bahut mehrbani Baba g di sach bolan lyi ,, Allah ,, waheguru maffi deve baba g nu

  • @karamsingh2561
    @karamsingh2561 2 ปีที่แล้ว +2

    Vir ji tusi bhut hi changa ithas puraniya yada yad kraonde ho

  • @DevendraJodha-qn6eo
    @DevendraJodha-qn6eo 10 หลายเดือนก่อน

    Bhai bhut badiya gal kahi tusi bujrga nu love you bro

  • @jaswindersingh-vy9zs
    @jaswindersingh-vy9zs 2 ปีที่แล้ว +2

    Bahut vadia uprala veerji. Jehda tusin kar rahe ho shalagayoghai.

  • @suryawanshirajput6815
    @suryawanshirajput6815 2 ปีที่แล้ว +1

    Jo paigam tusi shuru ch ditta o hun tak kisi vi u Tuber to shayad nhi sunea bilkul bebak rab khush rakhe

  • @sherjangsidhu7581
    @sherjangsidhu7581 2 ปีที่แล้ว +5

    ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ

  • @harinderchandi4568
    @harinderchandi4568 2 ปีที่แล้ว +6

    Lashari Sahib excellent story about actual story of partition

  • @pawansharma4731
    @pawansharma4731 8 หลายเดือนก่อน

    Dear Abbas ji
    All ur videos r Very interesting
    God Bless u
    Pawan Sharma

  • @Khadimchauhdry
    @Khadimchauhdry ปีที่แล้ว +1

    True and agreed great work,

  • @punjabi-ae-zubane9708
    @punjabi-ae-zubane9708 2 ปีที่แล้ว +13

    ਬਾਬਾ ਜੀ ਨੇ ਉਸ ਸਮੇਂ ਦਾ ਸ਼ੀਸ਼ਾ ਦਿਖਾਇਆ। ਉਸ ਸਮੇਂ ਇਨਸਾਨ ਇਨਸਾਨ ਨਹੀਂ ਸੀ ਰਿਹਾ। ਧੰਨਵਾਦ ਅਬਾਸ ਗੱਲਬਾਤ ਕਰਨ ਦਾ।

    • @kulwantkhosa5762
      @kulwantkhosa5762 2 ปีที่แล้ว +4

      ਬਾਬਾ ਜੀ ਕੋਮਾ ਲੜ ਕਿ ਮਰ ਗੲਈਆ ਕੀ ਮਿਲਿਆ ਭਰਵਾਂ ਨਾਲੋਂ ਭਰਾ ਟੁਟ ਗਏ

  • @rajindersinghdhiman1093
    @rajindersinghdhiman1093 2 ปีที่แล้ว +7

    Thank God, some one has come forward to confess his mistake of murdering innocent human beings during 1947.

  • @hardevsingh7186
    @hardevsingh7186 ปีที่แล้ว +2

    ਦੁਬਾਰਾ, ਫਿਰ ਪੰਜਾਬ ਇੱਕ ਹੋ ਜਾਵੇ ਜੀ।

  • @arorasingh7699
    @arorasingh7699 2 ปีที่แล้ว +11

    Pray for the departed souls .

  • @jarnailsingh88
    @jarnailsingh88 ปีที่แล้ว

    Bhai bahut emandari nal sachi dukhi sachai dikhai

  • @ManjeetSingh-hc3ol
    @ManjeetSingh-hc3ol 2 ปีที่แล้ว +3

    Thanks veer

  • @NarinderSingh-ul5oq
    @NarinderSingh-ul5oq 10 หลายเดือนก่อน

    very nice presentation. but very immotional also.

  • @partapkhyalia
    @partapkhyalia ปีที่แล้ว +1

    You have started a turning point in vlog history. Keep it up.

  • @dilawarsingh988
    @dilawarsingh988 2 ปีที่แล้ว +8

    ਲਿਛਾਰੀ ਸਾਬ ਸੱਚ ਨੂੰ ਸੱਚ ਝੂਠ ਨੂੰ ਝੂਠ ਕਹਿਣ ਲਈ ਤੁਹਾਡਾ ਦਿਲੋ ਧੰਨਵਾਦ ਦਾਸ ਸਰਬਜੀਤ ਸਿੰਘ ਸੁਪਾਰੀਵਿੰਡੀਆ ਅੰਮ੍ਰਿਤਸਰ ਤੁਹਾਡਾ ਦਿਲੋ ਧੰਨਵਾਦ ਕਰਦਾ ਕਹਾਣੀ ਸੁਣਕੇ ਬਹੂਤ ਦੁੱਖ ਹੋਇਆ ਅਬਾਸ ਲਛਾਰੀ ਸਾਬ

    • @SanjheWele
      @SanjheWele  2 ปีที่แล้ว

      ਬਹੁਤ ਬਹੁਤ ਸ਼ੁਕਰਿਆ ਸੰਧੂ ਜੀ 🙏

  • @jarnailsingh88
    @jarnailsingh88 2 ปีที่แล้ว +8

    Bhai apne emandari nal sach dikhaya

    • @sudagarsingh6583
      @sudagarsingh6583 2 ปีที่แล้ว +2

      Good job sir,thank you baba g,I pardon you live long long.

  • @MohinderSingh-cg1kf
    @MohinderSingh-cg1kf 2 ปีที่แล้ว +1

    Very good interw God bless y

  • @hansrajmanda4957
    @hansrajmanda4957 2 ปีที่แล้ว +2

    Anchor mahoday bahut hi samajhdar dharmik vyakti lagte Hai unke sawal Baba Ji se poochhne per yah mahsus hota hai unko bahut hi jyada Dard hai anchor bhai ko बहुत-बहुत dhanyvad

  • @satpalsingh1366
    @satpalsingh1366 2 ปีที่แล้ว +11

    ਮੇਰੇ ਦਾਦਾ ਜੀ ਮੁਸਲਮਾਨਾਂ ਦੀਆਂ ਸੋਨੇ ਚਾਂਦੀ ਦੇ ਗਹਿਣੇ ਮਲੇਰਕੋਟਲਾ ਕੈਂਪ ਦੇ ਕੇ ਆਏ ਸਨ ਐਨਾ ਪਿਆਰ ਸੀ

    • @yameenkhan2201
      @yameenkhan2201 2 ปีที่แล้ว +2

      ਕਿਹੜਾ ਪਿੰਡ ਆ ਵੀਰ ਤੇਰਾ

    • @satpalsingh1366
      @satpalsingh1366 2 ปีที่แล้ว +2

      @@yameenkhan2201 ਗੁਜਰਹੇੜੀ ਤਹਿਸੀਲ ਨਾਭਾ ਪਟਿਆਲਾ ਹੈ ਵੀਰ ਜੀ

    • @SanjheWele
      @SanjheWele  2 ปีที่แล้ว

      @Satpal Singh ਵੀਰ ਸੱਚੇ ਤੇ ਸੁਚੇ ਲੋਕਾਂ ਦੀ ਘਾਟ ਨਈੰ ਸੀ। ਸ਼ੈਤਾਨ ਤੇ ਚੰਦ ਸਣ

  • @anshpreet4478
    @anshpreet4478 ปีที่แล้ว +1

    Very nice bro
    Really nice anchor

  • @mbchadha
    @mbchadha 2 ปีที่แล้ว +4

    Mere veer Lashari Saab, you are doing a wonderful job. Bahut jadtiyan hoyian ne par asi ujad gaye India aa ke. We lost our Lahore culture in India

  • @Parmjitsinghsidhu-z3t
    @Parmjitsinghsidhu-z3t 6 หลายเดือนก่อน

    ਮਹੱਮਦ ਲਸਾਰੀ ਸਾਹਿਬ ਫਤੇ ਸਲਾਮ ਕਬੂਲ। ਕਰਨਾ,,,,,ਅਸੀ ਹਜਾਰਾ ਵਾਰ ਗੁਜਾਰਸਾ ਕਰ ਕਰ ਥੱਕ ਚੁੱਕੇ ਹਾ,,,,,ਅਸੀ ਆਪਣੇ ਚਹੇਤੇ ਪ੍ਰਵਾਰ ਦੇ ਮੈਬਰ ,,ਸਰਦਾਰ ਖਾਂ,,ਕਿਰਾੜ ਖਾਂ,,ਮੇਹਰਦੀਨ ,,ਮੱਲੂਵਾਲ ਅੰਮਿ੍ਤਸਰ ਚੜਦੇ ਤੋ ਲਹਿਦੇ ਚੋ,ਚੱਕ 5/61,,ਫੈਸਲਾਬਾਦ ਤੋ ਪੱਤੋਕੀ ਰੋਡ,,,,ਬੜਾਘਰ,ਖਾਲਿਦ ਫਿਉਲ ਸਟੇਸਨ ਦੇ ਸਾਹਮਣੇ,ਮਦਨੀ ਮੱਸਜਿਦ ਦੇ ਲਾਗੇ ਮੁਣਸੀ ਚੱਕ,,ਚੱਕ ਮਹਿਤਾਬ,,,,ਰਾਣਾ ਸਰਵਰ ਜਨਰਲ ਸਟੋਰ,,,ਇਹ ਪਤਾ ਅਸੀ ਗੂਗਲ ਤੋ ਰਿਸੱਚਰਕਰ ਲੱਭਾ,,,,ਨਾਸਿਰ ਢਿਲੋ,,ਨਾਸਿਰ ਕਸਾਣਾ,ਧਾਮੀ ਲਵਲੀ ਬਹੁਤ ਬੇਨਤੀ ਹੈ ਲੱਭਕੇ,ਵੀਡਿਓ ,ਬਣਾ ਨੈਟ ਤੇ ਪਾਓ

    • @SanjheWele
      @SanjheWele  6 หลายเดือนก่อน

      +923124545050 WhatsApp te rabta karo

  • @anshpreet4478
    @anshpreet4478 ปีที่แล้ว +1

    Very nice video
    I like all your videos

  • @kulbirsinghsandhu6472
    @kulbirsinghsandhu6472 2 ปีที่แล้ว +1

    Bahout vadhia baba ji waheguru tuhade gunah bakhshe anchor ji ne vadhia kita

    • @azmanm1089
      @azmanm1089 ปีที่แล้ว

      Nahin milni maafi kise vi Muslman,Hindu'Sikh noon jis ne kise v majboor noon mar dita, Jis waqat tak ohde waris maaf na karn,Waris b hun muk gaye,te zalim v, bas kuj kuj baqi ne

  • @brijlalpoonia8725
    @brijlalpoonia8725 2 ปีที่แล้ว +2

    Thanks

  • @sanu73652
    @sanu73652 ปีที่แล้ว +2

    Lashari paji u voice is soo sweet...like sugar come to our ear....when u talking....god bless you paji🥰

  • @hbricherich5521
    @hbricherich5521 ปีที่แล้ว +1

    Baba g nuaalah Pak slamet rakhy

  • @piararam7662
    @piararam7662 2 หลายเดือนก่อน

    Very nice video ji

  • @barinderpalsingh2580
    @barinderpalsingh2580 2 ปีที่แล้ว +1

    Janab babe di kahani sun ke dukh vi hunda hai te gusa vi aunda hai ,khair eh tarikh da kala dor sare Pujabian nu Zakham de ke gya hai ,baki tuhadi soach nu salam hai ,Asin Rab tala ton har wele aeho khair mangde han khuda asa Zalim dor kise vari dushman nu vi na dikhawe ,

  • @jagatkamboj9975
    @jagatkamboj9975 2 ปีที่แล้ว +8

    Punjabi an noo aps vich ladwa ke
    Moaja kr rhe do korhi de leader kha gye mere mulak noo
    Sone di chiirhi si watan Punjab mera 😭😭

    • @hurshah1214
      @hurshah1214 2 ปีที่แล้ว +2

      wattan ty sohne warga e si par look kolly wargy si

    • @hajiisrar5012
      @hajiisrar5012 2 ปีที่แล้ว

      Veer g tussi theek keha a.

  • @narinderpal5222
    @narinderpal5222 ปีที่แล้ว +1

    ਪੰਜਾਬੀ ਵਿਚ ਇਕ ਕਹਾਵਤ ਹੈ,ਅਬ ਪਛਤਾਏ ਹੋਤ ਕਿਆ ਜਬ ਚਿੜੀਆਂ ਚੁਗ ਗਈ ਖੇਤ

  • @premsinghmann4656
    @premsinghmann4656 2 ปีที่แล้ว +4

    ਵਾਹਿਗੁਰੂ ਜੀ

  • @snehilsharma3677
    @snehilsharma3677 2 ปีที่แล้ว +2

    Bahut bura daur c, tusi bahut vadiya kam kar rahe ho paji, purane time diya gallan tade channel de through sun layi diya

    • @ranjittyagi9354
      @ranjittyagi9354 2 ปีที่แล้ว

      Eh taan hona hi si. Eh taan nh kite soch rahe k 1946 ge 47 da daur hi bura si? Madam, os ton pehlaan vi Kade nai bani. Jehre convert jo gye, 2 3 pushtaan baad ohna te hindu sikhaan di Kade nh bani. Jung lagataar hundi rahi. Khwabaan ton bahar niklo. Eh taan views waaste baithe ne, tuhanu lagda tuci reh laoge punjabi musalman naal? Tuci taan Indian Punjab ton vi bhajje san! Kashmir ch bhajje., Mainu aa dasso kithey lare? Duniya Salam pesh kardi aw jehra kharda. Te hasdi aw nassan walean te. Sheheran ch hindu rehende san. Brahmin te khatri Sikh khatrian naal. Musalman ghatt san sheher ch. Dehaat ch tuhade warge Hindu di ki aukaat si udon? Maaf karna, mere shabd kathor ne. Jhooth Mai likh nahi si sakda. Khush rawo.

  • @AshokKumar-cx3nv
    @AshokKumar-cx3nv 2 ปีที่แล้ว +1

    Interview ka trika bhoot achha. Tha

  • @athiyabegum7061
    @athiyabegum7061 ปีที่แล้ว

    Assalamoalaikum....i love to listen the stories of patitions time...can u please translate this story to english r urdu... cant understand punjabi.

  • @Himmatsingh__
    @Himmatsingh__ 4 หลายเดือนก่อน

    Very true story Baba ji,thank for the truth 😢😢😢😢😢

  • @maqsudmahmud4921
    @maqsudmahmud4921 6 หลายเดือนก่อน

    Speechless.
    I am ashamed for being a human,
    A Muslim, Pakistani, British..

  • @sarwarmasih3318
    @sarwarmasih3318 ปีที่แล้ว +1

    Masihee brathary daa vee zikar kita javay taa ch barkat masih naal rabta keeta javay jaray uthay ahrat subzee wali daa malak aeh

  • @rareplants2382
    @rareplants2382 2 ปีที่แล้ว +1

    Veer thank you

  • @khalsaraikot4170
    @khalsaraikot4170 2 ปีที่แล้ว +1

    Lashari veer ji tusi oh karma kar rahe ho his naal dowavan mildian new,,,,,,,,sadi be thank dua hai ke rub sohana tuhanu dada salamat te tandrust rakhe

  • @manjitsinghmanjitsingh8722
    @manjitsinghmanjitsingh8722 4 หลายเดือนก่อน +1

    Waheguru ji

  • @devindersinghkahlon1291
    @devindersinghkahlon1291 ปีที่แล้ว +1

    ALLA App gee boo Muaff Kara🙏🏾

  • @bazkhan1134
    @bazkhan1134 2 ปีที่แล้ว +4

    My brother Lashari you are doing an excellent and great job 👏. May Allah Subkhana o Tallah reward you for your good work and May Allah Subkhana o Tallah grant pace and happiness to the souls those people who were massacred terribly during the partition . May Allah Subkhana o Tallah forgive the obnoxious sins of baba jee who is admitted and asking for forgiveness to the bereaved families.

    • @SanjheWele
      @SanjheWele  2 ปีที่แล้ว

      Aameen Jazakallah

  • @Harwindermalhi113
    @Harwindermalhi113 2 ปีที่แล้ว +1

    V, Good, kosis

  • @mohdtoufeeq2484
    @mohdtoufeeq2484 2 ปีที่แล้ว +6

    Koi bhi mazhab ho har mazhab insaniyat ki baat karta hai jo ghalat karega wo bharega

  • @Davinder-q6m
    @Davinder-q6m ปีที่แล้ว +2

    Veer ji. Tuhada gal karn da tarika bahut changga tuhadiyan gallan dil nu shooh lain valian hun. Allaha tala tuhanu sda salamat rakhe

  • @gurmailmaangurmailmaan9780
    @gurmailmaangurmailmaan9780 2 ปีที่แล้ว +1

    Very good veer sachayi dAsan lyi

  • @hardevsingh7186
    @hardevsingh7186 ปีที่แล้ว +1

    ,Lashari Sahib Ji,, salam,, sat shri Akal,, charde Punjab , de , c.m, Sahib, sardar, Parkash Singh Badal,, de sauhre pind , chak Fateh Singh wala,( Bathinda) ch bauhat musalman, han , Badal Sahib Ji de ,sauhre ghar, men vi musalman, parivar hi ne oh dekh rekh karde han, sardar ,, khud Chandigarh rehnde aa ji. Thanks ji.

  • @poraaniagullan
    @poraaniagullan 2 ปีที่แล้ว +1

    ماشاءاللہ

  • @tegvirsingh1011
    @tegvirsingh1011 2 ปีที่แล้ว

    You doing great job
    Allah App ko Salamat rakhe

  • @jaswindersingh896
    @jaswindersingh896 2 ปีที่แล้ว +7

    Ih baba imandaar hai.

    • @GurdeepSingh-su5ev
      @GurdeepSingh-su5ev 9 หลายเดือนก่อน

      ਬਿਲਕੁਲ ਜੀ ਦਿਲ ਦੇ ਸਾਫ ਨੇ ਬਾਬਾ ਜੀ

  • @muhammadasgharg.rasool8091
    @muhammadasgharg.rasool8091 ปีที่แล้ว +2

    Very sad from both side killing muslim and sikhs

  • @pushwindersingh5688
    @pushwindersingh5688 2 ปีที่แล้ว +1

    Veer tuhady Dil vich rab vadda hy Sanu jhalak pendi।dikhai dindi aa,per hun ho ki sakda majbur lok qattal hoy 47ch

  • @JasbirSingh-xy5dw
    @JasbirSingh-xy5dw 2 ปีที่แล้ว +3

    Rab sohna tuhanu tarraki deve

  • @JaspalSingh-vb3yp
    @JaspalSingh-vb3yp 2 ปีที่แล้ว +2

    Verygood

  • @anantveersingh4928
    @anantveersingh4928 2 ปีที่แล้ว +2

    super

  • @battlegrounddl1198
    @battlegrounddl1198 2 ปีที่แล้ว +30

    ਇਹ ਸਿਰਫ਼ ਕੁਰਸੀਆਂ ਲਈ ਭਰਾ ਮਰਵਾਏ ਸਿਆਸਤਦਾਨਾਂ ਨੇ ਜਿਸਦੇ ਜੁਮੇਵਾਰ ਗਾਧੀ ਜਿਨਾਹ ਨਹਿਰੂ ਹਨ ਵਾਹਿਗੁਰੂ ਜੀ ਮੁੜਕੇ ਅਜਿਹਾ ਟਾਇਮ ਨਾ ਆਉਣ ਦੇਵੇ 🙏

    • @rajvindersingh8651
      @rajvindersingh8651 2 ปีที่แล้ว +5

      ਤੇ ਮਾਸਟਰ ਤਾਰਾ ਚੰਦ

    • @GurnamSingh-wk5fe
      @GurnamSingh-wk5fe 2 ปีที่แล้ว +3

      Master Tara Chand v barabar da jumedar hai

    • @amarjeetsandhu1975
      @amarjeetsandhu1975 ปีที่แล้ว +1

      Right ji 🙏

    • @KuldeepSingh-id8kq
      @KuldeepSingh-id8kq ปีที่แล้ว +1

      Bilkul sachi gal hai y ji🇺🇸🇺🇸🇺🇸🇺🇸🇺🇸🇺🇸

  • @shasm4294
    @shasm4294 2 ปีที่แล้ว +2

    Thanks baba ji you accepted your mistake carrege God bless you

  • @munawarzaman1937
    @munawarzaman1937 2 ปีที่แล้ว +2

    good job khan sahib wahh

  • @amoljitsidhu2370
    @amoljitsidhu2370 2 ปีที่แล้ว +2

    ਬਾਬਾ ਠੀਕ ਕਹਿ ਰਿਹਾ ਮੂਹਰੇ ਤੋ ਕੋਈ ੳਜਰ ਨਹੀ ਸੀ ਕਰਦਾ ਵੱਢੇ ਜਾਣ ਤੇ ਚੀਖਦਾ ਵੀ ਨਹੀ ਸੀ..ਮੇਰਾ ਦਾਦਾ ੳਦੋ 12 ਕੁ ਸਾਲ ਦਾ ਸੀ ੳਹਨੇ ਅੱਖੀ ਵੇਖਿਆ ਸਾਰਾ ਮੈ ਨਿੱਕੇ ਹੁੰਦੇ ਤੋ ਸੁਣ ਰਿਹਾ ੳਹਨਾ ਕੋਲੋ ਸਾਰਾ ਕੁਝ..ਤੇ ਬਾਅਦ ਦੀਆ ਖੱਜਲ ਖਰਾਬੀਆ ਸੱਥਾ ਚ ਬੈਠੇ ਬਾਬਿਆ ਨਾਲ ਬੁੱਕਲ ਖੁੱਲਣ ਪਿੱਛੋ ਪਤਾ ਲੱਗਾ ..ਵਾਹਿਗੁਰੂ ਕਿਸੇ ਨੂੰ ੳਹੋਜਾ ਸਮਾ ਨਾ ਦਿਖਾਵੇ

  • @singedtoGodsidhumossewala
    @singedtoGodsidhumossewala 2 ปีที่แล้ว +2

    Bahut vadia ustaad g

    • @GillJattStudio
      @GillJattStudio 2 ปีที่แล้ว +1

      Gill Jutt studio ko subscribe Karen g

  • @SidhuCreations13
    @SidhuCreations13 ปีที่แล้ว +1

    ਬਹੁਤ 😢 ਮਾੜਾ ਵਕਤ😢

  • @harinderchandi4568
    @harinderchandi4568 2 ปีที่แล้ว +10

    Now Baba ji is repenting for his mistakes . Actually innocent people & Criminal people were instigated by Politicians for these misdeeds .
    Only common people were the victims . These politicians didn't have to suffer losses but benefited from these acts

    • @Person12762
      @Person12762 2 ปีที่แล้ว

      Every Pakistani and Indian know that india is devided by Britain and America for their own interests Pakistan

    • @sarwargujjar6040
      @sarwargujjar6040 2 ปีที่แล้ว +1

      Bitter truth

    • @ranjittyagi9354
      @ranjittyagi9354 2 ปีที่แล้ว

      @@sarwargujjar6040 There is no harm in admitting mistakes. We all have made mistakes in our lives. Admission also helps in preventing repetitions. If there is something we can't admit in front of society, we can admit to ourselves in private, np. Regards.

    • @sarwargujjar6040
      @sarwargujjar6040 2 ปีที่แล้ว

      @@ranjittyagi9354 👍

  • @anantveersingh4928
    @anantveersingh4928 2 ปีที่แล้ว +1

    great