Manukhta di sewa ਰੱਬ ਦੇ ਬੰਦੇ ਦੀ ਪੁਕਾਰ ਆ ਦੇਖ ਦਾਤਿਆ ਤੇਰੇ ਪੰਜਾਬ ਦਾ ਮੰ ਦੜਾ ਹਾਲ - Spmediapunjab

แชร์
ฝัง
  • เผยแพร่เมื่อ 15 พ.ย. 2024
  • Manukhta di sewa ਰੱਬ ਦੇ ਬੰਦੇ ਦੀ ਪੁਕਾਰ ਆ ਦੇਖ ਦਾਤਿਆ ਤੇਰੇ ਪੰਜਾਬ ਦਾ ਮੰਦੜਾ ਹਾਲ - Spmediapunjab
    For help or donation plz..whatsapp..97803-00071 82848-00071
    #spmediapunjab #piticlive #manukhtadisewa

ความคิดเห็น • 207

  • @shivanisharma5562
    @shivanisharma5562 7 หลายเดือนก่อน +13

    ਵੀਰ ਚੱਕ ਦੇ ਦੂਖ ਇਸ ਵੀਰ ਦੇ ਖੋਲ੍ਹਦੇ ਸੰਗਲ਼

  • @ncpainter8403
    @ncpainter8403 2 ปีที่แล้ว +16

    ਭਾਰਤ ਦੇਸ਼ ਦੇ ਬਹਾਦਰ ਸਪੂਤ ਯੋਧੇ।
    ਸਰਬੱਤ ਦਾ ਭਲਾ ਸੋਚਣ ਅਤੇ ਭਲਾ ਕਰਨ ਵਾਲੇ ਯੋਧਾ ਸੰਤ , ਵੀਰ ਗੁਰਪ੍ਰੀਤ ਸਿੰਘ ਜੀ
    ਸਤਿ ਸ਼੍ਰੀ ਆਕਾਲ ਜੀ ।

  • @JasbirSingh-sq6uo
    @JasbirSingh-sq6uo 2 ปีที่แล้ว +4

    ਧੰਨ ਧੰਨ ਗੁਰਪ੍ਰੀਤ ਸਿੰਘ ਜੀ ਤੁਸੀ ਜੇਹੜੇ ਇੰਨੇ
    ਬੰਦੇ ਤੁਸੀਂ ਸਾਮ ਦੇ ਹੈ ਪਤਾ ਨਹੀ ਤੁਸੀਂ ਕਿਹੜੇ
    ਬਦਾਮ ਖਾਂਦੇ ਹੇ ਰਬ ਨੈ ਇਨੀ ਹਿੰਮਤ ਦਿਤੀ ਹੈ

  • @Palidhindsa
    @Palidhindsa หลายเดือนก่อน

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਤੰਦਰੁਸਤੀ ਬਖ਼ਸ਼ੇ ਵਾਈ ਜੀ

  • @barinderkaurhundal9856
    @barinderkaurhundal9856 ปีที่แล้ว +2

    ਵਾਹਿਗੁਰੂ ਜੀ ਮੇਹਰ ਕਰੀ ਇਹਨਾਂ ਸਾਰੀਆਂ ਤੇ 🙏🙏🙏🙏🤲🤲 ਵਾਹਿਗੁਰੂ ਜੀ ਇਇ ਸੰਗਲ ਨਾ ਕਿਸੇ ਨੂੰ ਵੀ ਲੱਗਣ

  • @KuldeepSingh-kw2fp
    @KuldeepSingh-kw2fp 26 วันที่ผ่านมา

    ਵਾਹਿਗੁਰੂ ਜੀ ਮੇਹਰ ਕਰੋ ਇਸ ਪਰਿਵਾਰ ਤੇ ਮਿੰਟੂ ਵੀਰ ਤੇ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੋ ਜੀ

  • @sukhchainsingh4792
    @sukhchainsingh4792 2 ปีที่แล้ว +6

    ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸਭ ਨੂੰ ਤੰਦਰੁਸਤ ਤਨ ਮਨ ਸਰੀਰ ਨੂੰ ਠੀਕ ਕਰਨ ਜੀ

  • @surinderpalsingh4294
    @surinderpalsingh4294 ปีที่แล้ว +1

    Fan ha ap ka

  • @apkapk3482
    @apkapk3482 ปีที่แล้ว +1

    Veer ji tuhanu salut🙏

  • @kulwinderkaur8345
    @kulwinderkaur8345 2 ปีที่แล้ว +4

    sachi aj rona a gya menu smj ni andi kis chij layi bhaj rahe a asi sade kol sb kuj hunde hoye v royi jande a te ehna bole loka kol ki a waheguru ji mehar kreo Gurpreet veere tusi rab ho ehna layi🙏

  • @khushpalchahal1461
    @khushpalchahal1461 2 ปีที่แล้ว +5

    ਵੀਰ ਗੁਰਪ੍ਰੀਤ ਦੇ ਨਾਲ ਨਾਲ ਡਾ. ਮਮਤਾ ਨੂੰ ਵੀ ਸਲਾਮ🙏🙏

  • @reetusharma8052
    @reetusharma8052 2 ปีที่แล้ว +9

    ਵਾਹਿੁਗੂਰ ਜੀ ਸਬ ਦਾ ਭਲਾ ਕਰੀ🙏🙏🙏

  • @kuldeepk5775
    @kuldeepk5775 2 ปีที่แล้ว +1

    Munkhata de seva da thanks jo ena world de seva kar rahe god bless you always 🙏🌹🙏🌹🙏🌹🙏🌹🙏🌹

  • @manjinderkaur3016
    @manjinderkaur3016 2 ปีที่แล้ว

    Veer ji tanu waheguru ji tandrustia di daat bakhshan

  • @GurjeetSingh-ux4dx
    @GurjeetSingh-ux4dx 2 ปีที่แล้ว +14

    ਵਾਹਿਗੁਰੂ ਸਾਹਿਬ ਜੀ ਮੇਹਰ ਕਰਨਾ ਸਾਰੇ ਮਰੀਜ਼ਾਂ ਤੇ ਸਾਰੀ ‌ਟੀਮ‌ ਤੇ ਮੇਹਰ ਕਰੇ ਵਾਹਿਗੁਰੂ ਸਾਹਿਬ ਜੀ ਸਭਨਾਂ ਦੇ ਪਰਵਾਰਾ ਨੂੰ ਤੰਦਰੁਸਤੀ ਬਖਸ਼ਣ

  • @charanjitsingh4388
    @charanjitsingh4388 2 ปีที่แล้ว +7

    ਵਹਿਗੁਰੂ ਜੀ ਮੇਹਰ ਕਰੋ ਜੀ।

  • @hardeepkumar1181
    @hardeepkumar1181 8 หลายเดือนก่อน

    Satnam shiri waheguru ji mehar rakhan ji sab te Bai ji Gurpreet veer ji te v ji ❤❤❤❤

  • @surindergill9090
    @surindergill9090 2 ปีที่แล้ว +5

    ਵਾਹਿਗੁਰੂ ਜੀ ਸਭ ਦਾ ਭਲਾ ਕਰੇ

  • @paramjitkaur9844
    @paramjitkaur9844 2 ปีที่แล้ว +26

    ਗੁਰਪ੍ਰੀਤ ਭਾਜੀ ਤੁਹਾਨੁ ਗਲਵ ਤੇ ਮਸਕ ਜਰੁਰ ਪੋਣਾ ਚਾਹੀਦਾ ਹੇ for healthy and safety look after your self is well and stay healthy

    • @davindersingh-ty3md
      @davindersingh-ty3md 2 ปีที่แล้ว +2

      ਬਾਈ ਜੀ ਇਹ ਗੱਲ ਮੇਰੇ ਵੀ ਦਿਮਾਗ ਵਿੱਚ ਵੀ ਆਈ ਸੀ। ਕਿ ਗੁਰਪ੍ਰੀਤ ਭਾਜੀ ਦੀ ਨਿਆਸਰਿਆਂ ਨੂੰ ਬਹੁਤ ਲੋੜ ਆ।

    • @mandeepgill5131
      @mandeepgill5131 2 ปีที่แล้ว +3

      God bless you veer ji

    • @balrajmaan3634
      @balrajmaan3634 2 ปีที่แล้ว +1

      🙏🏻🙏🏻❤

    • @kirpalsingh784
      @kirpalsingh784 2 ปีที่แล้ว

      @@davindersingh-ty3md OÛOYYOIYYPOIOOOOYOOOOIO Oyp6ouyîouoooyo

    • @bhagwantkaur7046
      @bhagwantkaur7046 2 ปีที่แล้ว

      @@davindersingh-ty3md lp

  • @virendersingh7065
    @virendersingh7065 2 ปีที่แล้ว

    Paji as a paji app ji sewa bahut wadi a salut a tuhanu

  • @jasvirkaur4832
    @jasvirkaur4832 2 ปีที่แล้ว +4

    Gurpreet veer g rehnde dunia tak raho jug jug jeo god bless you🙏🙏🙏🙏❤️🙏🙏

  • @AvtarSingh-mc8en
    @AvtarSingh-mc8en 2 ปีที่แล้ว

    Gurpreet Singh ji tuhada vatira subah mithe bol dekh Ron nikel gya ji bhut nimrata de Malik a ji tusi dhanwad thanks

  • @amarjitsinghmavi5084
    @amarjitsinghmavi5084 2 ปีที่แล้ว +9

    ਵੀਰ ਜੀ
    ਤੁਹਾਡੀ ਪਿਛਲੇ ਜਨਮ ਦੀ ਭਗਤੀ ਐ
    ਕਮਾਂਈ ਕੀਤੀ ਹੋਈ ਐ
    ਕਿਸੇ ਦਾ ਦਿਲ ਨਹੀਂ ਕਰਦਾ ਪਾਗਲਾਂ ਵਿੱਚ ਰਹਿਣ ਨੂੰ।

  • @mangatsingh3711
    @mangatsingh3711 ปีที่แล้ว +2

    ਵਾਹਿਗੁਰੂ ਇਸ ਭੈਣ ਦੇ ਨਾਲ ਹੋਰ ਵੀ ਸਭ ਦਾ ਭਲਾ ਕਰੇ ਇਸ ਵੀਰ ਦੀ ਨਿਸ਼ਕਾਮ ਸੇਵਾ ਸਫਲ ਕਰੇ।

  • @tanveermann8208
    @tanveermann8208 2 ปีที่แล้ว +2

    ਵਾਹਿਗੁਰੂ ਜੀ ਮੇਹਰ ਕਰਨ ਜੀ

  • @KulwinderKaur-yu6fe
    @KulwinderKaur-yu6fe 5 หลายเดือนก่อน

    Waheguru ji chardiyan klan bakhshan ji

  • @MalkitKaur-e6k
    @MalkitKaur-e6k หลายเดือนก่อน

    ❤❤❤❤❤❤waheguru ji sab da sda bhla kro

  • @surinderpalsingh4294
    @surinderpalsingh4294 ปีที่แล้ว

    Good job baba ji

  • @tejindersinghnamberdar8988
    @tejindersinghnamberdar8988 2 ปีที่แล้ว

    ਪ੍ਰਮਾਤਮਾ ਤਹਾਨੂੰ ਸੇਵਾ ਕਰਨ ਦਾ ਬੱਲ ਬਖ਼ਸ਼ਣ

  • @jagtarsingh6756
    @jagtarsingh6756 2 หลายเดือนก่อน

    ਵਾਹਿਗੁਰੂ ਅੰਗ ਸੰਗ ਸਹਾਈ ਹੋਣਗੇ

  • @AmanjotSingh-xe8iw
    @AmanjotSingh-xe8iw ปีที่แล้ว

    Waheguru maher karna sareya ti

  • @manjinderkaur3016
    @manjinderkaur3016 2 ปีที่แล้ว

    Guru parv mnon da koi taida nhi jekar asi kise di help nhi kar sakde asli gurparv ta tusi mnade O dukhia de lai tusi rab ho asli rab tusi ho ager dunia te kite rab h te aap ji ho or aap ji de sathi

  • @gurvindertinna101
    @gurvindertinna101 8 หลายเดือนก่อน

    Waheguru ji 🙏 sirsa haryana 🙏 ♥️

  • @sandeepguraya2445
    @sandeepguraya2445 2 ปีที่แล้ว

    ਸੱਚੀ ਸਾਡਾ ਗੁਰਪ੍ਰੀਤ ਵੀਰ ਕੋਈ ਰੱਬੀ ਰੂਹ ਹੈ ਲੋਕ ਚਾਰ ਰਿਸ਼ਤੇਦਾਰ ਆ ਜਾਣ ਤਾਂ ਔਖਾ ਲਗਦਾ ਵੀਰ ਐਨੇ ਮਰੀਜਾਂ ਨੂੰ ਸਾਭਦੇ ਨੇ ਧੰਨ ਵੀਰ ਜੀ ਤੇਰੇ ਵੀਰ ਨੂੰ ਮਿਲਣ ਨੂੰ ਬਹੁਤ ਦਿਲ ਕਰਦਾ ਏ ਫਤਿਹਗੜ੍ਹ ਸਾਹਿਬ ਤੋਂ ਸੰਦੀਪ ਕੌਰ

  • @baljitkaur6827
    @baljitkaur6827 2 ปีที่แล้ว

    Meher Karo baba ji 🙏

  • @karuppusamymagalingam-xh2tu
    @karuppusamymagalingam-xh2tu ปีที่แล้ว

    Wahagur Maher karo 🙏 ji

  • @balvindersidhu2204
    @balvindersidhu2204 2 ปีที่แล้ว +4

    Waheguru ji mehar kro Punjab te🙏🙏
    Waheguru ji mehar bhrya hath rkhe gurpreet beerji te birji di teem te🙏🙏🙏🙏🙏

  • @mehrjitindersinghbrar7557
    @mehrjitindersinghbrar7557 ปีที่แล้ว

    ਬਾਈ ਮਿੰਟੂ ਤੁਹਾਡਾ ਦਿਲ ਇੰਨਾ ਵੱਡਾ ਹੈ ਤੁਸੀ ਬਾਈ ਰੱਬ ਤੋ ਘੱਟ ਨਹੀ ਬਾਈ ਅਸੀ ਰੱਬ ਅੱਗੇ ਦੁਆ ਕਰਦੇ ਹਾ ਕਿ ਰੱਬ ਤੁਹਾਡੀ ਲੰਬੀ ਉਮਰ ਕਰੇ ਮੇਰਾ ਬਹੁਤ ਦਿਲ ਕਰਦਾ ਕਿ ਮੈ ਤੁਹਾਨੂੰ ਮਿਲਕੇ ਜਾਵਾ ਮੇਰੀ ਸਿਹਤ ਠੀਕ ਨਹੀ ਰਹਿਦੀ ਤੁਹਾਨੂੰ ਜਰੂਰ ਮਿਲਕੇ ਜਾਵਾਗੇ

  • @PardeepKumar-m7g
    @PardeepKumar-m7g ปีที่แล้ว

    Mere waheguru. Ji. Eh. Sub nu. Thik. Krio

  • @sumanjain5693
    @sumanjain5693 3 หลายเดือนก่อน

    God bless you Gurpreet ji

  • @kourpreet1241
    @kourpreet1241 2 ปีที่แล้ว

    Kush rho veer ji good job

  • @parminderkaursangha9427
    @parminderkaursangha9427 2 ปีที่แล้ว +2

    😢😢😢😢 waheguru.waheguru .sacheya paatshaa tuhi aa...veere bhhhut bhhut kirpa thode te waheguru di...k waheguru ne thonu eni wdia sewa layi aa🙏🙏🙏

  • @sukhdeepsinghclass-7broll-442
    @sukhdeepsinghclass-7broll-442 ปีที่แล้ว

    Wahaguru waheguru waheguru waheguru waheguru waheguru waheguru

  • @kuldeeplamba6442
    @kuldeeplamba6442 ปีที่แล้ว

    God be with you always

  • @kindajawandajawanda1068
    @kindajawandajawanda1068 2 ปีที่แล้ว +4

    ਵਾਹਿਗੁਰੂ ਵਾਹਿਗੁਰੂ ਜੀ 🙏

  • @premlalpremlal5900
    @premlalpremlal5900 2 ปีที่แล้ว +4

    Wahegur ji dhan dhan guru Arjan dev Sahib g

  • @AmritpalSingh-ep7sc
    @AmritpalSingh-ep7sc ปีที่แล้ว

    Satnam shri waheguru ji mehar karna ji sariyan te ji 🙏

  • @gurdialsingh1900
    @gurdialsingh1900 2 ปีที่แล้ว

    Wmk

  • @luv3169
    @luv3169 2 ปีที่แล้ว +4

    Waheguru g mehr krna ina priwara te🙏

  • @shinemedia8945
    @shinemedia8945 2 ปีที่แล้ว +3

    🙏🏻🙏🏻🙏🏻Asi Rab nu sade chhote chhote dukh dard de v ulahme den lag jane. Aa vichare rab de bande kehnu kaihn. Waheguru sab te Mehar kri |!

  • @satinderkaur7317
    @satinderkaur7317 2 ปีที่แล้ว +18

    ਗੁਰਪ੍ਰੀਤ ਵੀਰ ਜੀ ਮਾਸਕ ਤੇ ਗਲਵਜ਼ ਪਾ ਕੇ ਰੱਖਿਆ ਕਰੋ ਤੁਹਾਡੀ ਸਿਹਤ ਬਹੁਤ ਜਰੂਰੀ ਐ ਠੀਕ ਰੱਵੇ ਧਿਆਨ ਆਪਣਾ ਵੀ ਰੱਖਿਆ ਕਰੋ ਫੇਰ ਈ ਮਰੀਜਾਂ ਦੀ ਸੇਵਾ ਕਰ ਸਕਦੇ ਓ ਸੱਤ ਸ਼੍ਰੀ ਅਕਾਲ

  • @amardeepkaur5614
    @amardeepkaur5614 2 ปีที่แล้ว +1

    Baki Bai Sikh h salute h Bai nu aj ta fake sikha ne mjak bna k rkh da duniya da jinu chiya mar ta koi bidi piye mardo but apda pta ni sukha ragad ragad pinde h fer guru ki foj dasde h
    Eh hundi h sikhi j koi duniya te Sikh h ta srif eh bai

  • @KKiwait-we6ik
    @KKiwait-we6ik ปีที่แล้ว

    Waheguru ji waheguru ji 🙏 sab bla.kare❤

  • @hardeepkaur2143
    @hardeepkaur2143 2 ปีที่แล้ว +3

    Wahaguru ji

  • @MalkitKaur-e6k
    @MalkitKaur-e6k หลายเดือนก่อน

    Hasanpur pind Mintu g da Hasaun vala ghar waheguru ji Punjab te maher di Nigah banai rakhna

  • @RamandeepSingh-vu9tl
    @RamandeepSingh-vu9tl 2 ปีที่แล้ว +5

    Waheguru Ji 🙏

  • @Princess-sq6qr
    @Princess-sq6qr 2 ปีที่แล้ว +1

    God bless you bro 🙏 rab thanu hmesha himataur takat deve 🙏 je lok soch vdiya kr lyen te sade Punjab nu kuch ni ho sakda sada Punjab nsheya te jagddeya ne kha leya bhut lodd aa thude jhe veeran di jida tuci bhlla kr rhe ho rab thanu hmesha khush rakhe aur aapde priwar v te v waheguru da hath rhe 🙏🙏

  • @manjinderkaur3016
    @manjinderkaur3016 2 ปีที่แล้ว

    Guru de Sikh O

  • @pawandhaliwal5761
    @pawandhaliwal5761 2 ปีที่แล้ว

    ਵਾਹਿਗੁਰੂ ਜੀ ਕਿਰਪਾ ਕਰਨ ਜੀ

  • @inderjeet3625
    @inderjeet3625 9 หลายเดือนก่อน

    Your hard work and honest efforts are really commendable ji 🙏🙏
    Waheguru bless you
    Regards from Bangalore

  • @mangatsingh3711
    @mangatsingh3711 ปีที่แล้ว

    ਪੰਜਾਬ ਦੇ ਲੋਕ ਸਿਰਫ ਪੈਸੇ ਦੇ ਹੋ ਕੇ ਰਹਿ ਗਏ ਓਹ ਓਹ ਲੋਕ ਜਿਨ੍ਹਾਂ ਨੂੰ ਰੱਬ ਨੇ ਸਭ ਕੁੱਝ ਦਿੱਤਾ ਹੈ ਫਿਰ ਵੀ ਇਹ ਲੋਕ ਗਰੀਬ ਦੀ ਮਦਦ ਨਹੀਂ ਕਰ ਸਕਦੇ ਰੱਬ ਦੇ ਘਰ ਜਾ ਕੇ ਕੀ ਜਵਾਬ ਦੇਣਗੇ ਇਹ ਲੋਕ

  • @narenderpalsingh4401
    @narenderpalsingh4401 2 ปีที่แล้ว +3

    Good work done 🙏

  • @lakhbirkaur7557
    @lakhbirkaur7557 2 ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🌹🙏🙏🙏🙏🙏🙏🙏🙏

  • @sukhjeetkaur4676
    @sukhjeetkaur4676 2 ปีที่แล้ว

    ਵਾਹਿਗੁਰੂ ਜੀ

  • @kulwinderkaur5428
    @kulwinderkaur5428 2 ปีที่แล้ว +1

    Happy Birthday to u veer ji.

  • @baljindersinghkehal4247
    @baljindersinghkehal4247 2 ปีที่แล้ว +4

    Waheguru g

  • @yadwindersingh2096
    @yadwindersingh2096 2 ปีที่แล้ว +1

    Weheguru ji weheguru ji weheguru ji weheguru ji weheguru ji weheguru ji weheguru ji mehar kro sari sangt ta

  • @manjinderkaur3016
    @manjinderkaur3016 2 ปีที่แล้ว

    Asli heero apji o

  • @princesyan6039
    @princesyan6039 2 ปีที่แล้ว

    Waheguru umer lambi kare 22g di

  • @LuckySingh-uz9mj
    @LuckySingh-uz9mj 2 ปีที่แล้ว

    Veer ji bahut badiya kamm karde oh ji

  • @bikkarsingh3009
    @bikkarsingh3009 2 ปีที่แล้ว

    Waheguru g tera shukar a priwar mill gya

  • @kambojfazilka586
    @kambojfazilka586 2 ปีที่แล้ว +3

    Wheguru g mehar karo 🙏

  • @chughgurpreet9690
    @chughgurpreet9690 2 ปีที่แล้ว +1

    Kon kon Gurpreet veer nu bhut pyar krda hai

  • @rajanpal8665
    @rajanpal8665 2 ปีที่แล้ว

    🙏🙏🙏🙏🙏🙏🙏🙏🙏🙏

  • @rajwinderkaur7912
    @rajwinderkaur7912 2 ปีที่แล้ว +1

    Veer malk lambi umar bakhsan saria khusia bakhsan

  • @MSGaminG-cc4dz
    @MSGaminG-cc4dz 2 ปีที่แล้ว +1

    Wahiguru Wahiguru Wahiguru Wahiguru Wahiguru Wahiguru Wahiguru Ji

  • @rahulmani6700
    @rahulmani6700 2 ปีที่แล้ว

    ਸਤਿ ਸ੍ਰੀ ਅਕਾਲ ਗੁਰਪ੍ਰੀਤ ਭਾਜੀ ਇੱਕ ਪ੍ਰੋਬਲਮ ਅਸੀਂ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਸਾਡੇ ਵੀ ਇੱਕ ਪਰਿਵਾਰ ਇਸ ਤੋਂ ਵੀ ਜ਼ਿਆਦਾ ਮਾੜੀ ਹਾਲਤ ਵਿਚ ਹੈ ਅਸੀਂ ਤੁਹਾਨੂੰ ਬਹੁਤ ਵਾਰ ਫੋਨ ਕੀਤਾ ਸਾਨੂੰ ਕੋਈ ਵੀ ਸਹਾਇਤਾ ਨਹੀਂ ਮਿਲੀ ਇਹ ਪਰਿਵਾਰ ਦੀ ਦਵਾਈ ਚੱਲਦੀ ਹੈ ਪਰ ਇਹ ਦਵਾਈ ਨੂੰ ਸੁੱਟ ਦਿੰਦੇ ਹਨ ਕੋਈ ਵੀ ਦਵਾਈ ਨਹੀਂ ਖਵਾ ਸਕਦਾ ਅਸੀਂ ਤੁਹਾਨੂੰ ਬਹੁਤ ਫੋਨ ਕੀਤੇ ਤੁਹਾਡਾ ਇਹ ਮੈਸਜ ਮਿਲਿਆ ਕੀ ਅਸੀਂ ਦਵਾਈ ਲੈ ਦਿੰਦਾ ਹੈ ਪਰ ਇਹੋ ਜਿਹੀ ਹਾਲਤ ਵਿੱਚ ਦਵਾਈ ਦੇਵੇ ਕੌਣ ਪੂਰੇ ਪਿੰਡ ਨੂੰ ਪਤਾ ਹੈ ਭਾਸਾ ਨੂੰ ਤੁਹਾਡੇ ਤੋਂ ਕੋਈ ਵੀ ਸਹਾਇਤਾ ਨਹੀਂ ਮਿਲੀ

  • @RamanDeep-eo8un
    @RamanDeep-eo8un 2 ปีที่แล้ว

    God bless you veer ji

  • @gulshanpreet2016
    @gulshanpreet2016 2 ปีที่แล้ว +1

    Wmk ji 🙏🙏🏻 thode sare videos Ncy & kaint

  • @jasdeepsingh7745
    @jasdeepsingh7745 2 ปีที่แล้ว +1

    SATNAM WAHEGURU G

  • @TheNavidadVirus
    @TheNavidadVirus 2 ปีที่แล้ว

    Good job gurpareet veer ji Punjab govt nothing healp any body that is not good 🙏🙏🙏🙏❤️❤️

  • @narinderji7057
    @narinderji7057 ปีที่แล้ว

    🙏🏻

  • @jaswantraj1615
    @jaswantraj1615 2 ปีที่แล้ว

    Waheguru ji mehar karo ji sb theek ho jan waheguru ji 🙏

  • @ਮੂਸਾਜੱਟ5911
    @ਮੂਸਾਜੱਟ5911 2 ปีที่แล้ว +4

    Waheguru ji 🙏 ameeen 🙏

  • @jassadhesi730
    @jassadhesi730 2 ปีที่แล้ว

    Waheguru ji. Baigood

  • @mrskaur539
    @mrskaur539 2 ปีที่แล้ว +4

    ਇਨੂ ਕਹਿੰਦੇ ਭਾਰਤ ਆਜਾਦ ਹੈ ਵੋਖੋ ਕੋਈ ਮੈਟਲ ਹਸਪਤਾਲ ਵੀ ਫਰੀ ਇਲਾਜ ਹੋ ਸਕੇ ਕਿ ਘਰ ਦੇ ਠੀਕ ਤਰ੍ਹਾਂ ਰਹਿ ਸਕਣ

    • @shivanisharma5562
      @shivanisharma5562 7 หลายเดือนก่อน

      ਬਹੁਤ ਬੁਰਾ ਹਾਲ ਹੈ ਪੰਜਾਬ ਵਿੱਚ, ਕੋਈ ਇਸ ਤਰ੍ਹਾਂ ਦਾ ਸਰਕਾਰੀ ਹਸਪਤਾਲ ਨਹੀਂ ਹੈ,ਇਸ ਤਰ੍ਹਾਂ ਦੇ ਦੂਖੀ ਲੋਕਾਂ ਨੂੰ ਇਸ ਵੀਰ ਤੋਂ ਇਲਾਵਾ ਕੋਈ ਨਹੀਂ ਪੁੱਛਦਾ,

  • @paramjitkaur1841
    @paramjitkaur1841 2 ปีที่แล้ว +3

    Gurpreet veer teri umar lambi hoge🙏

  • @rahulmani6700
    @rahulmani6700 2 ปีที่แล้ว

    ਇਹ ਮੁੰਡਾ ਕਾਫੀ ਨੌਰਮਲ ਹੈ ਉਸ ਪਰਿਵਾਰ ਨਾਲੋਂ

  • @shahidmohammad480
    @shahidmohammad480 2 ปีที่แล้ว

    Allah bless you brother

  • @amritpalkaurbrar2170
    @amritpalkaurbrar2170 2 ปีที่แล้ว

    ਵਾिਹਗੁਰੂ ਜੀ

  • @YuvrajSingh-oc2mu
    @YuvrajSingh-oc2mu 2 ปีที่แล้ว +4

    Wheguru wheguru 🙏🙏

  • @sbrar2003
    @sbrar2003 2 ปีที่แล้ว

    Waheguru ji mehar karn harpreet veer ji ta

    • @surinderpal8175
      @surinderpal8175 2 ปีที่แล้ว

      Dan Dan sire guru nanak dav ji gurparet ji aap Dan ho ram ji karye aap key 101 sal umar ho

  • @sbrar2003
    @sbrar2003 2 ปีที่แล้ว

    Waheguru ji mehar karn veer ji ta

    • @sbrar2003
      @sbrar2003 2 ปีที่แล้ว

      Waheguru ji mehar karn Gurman veerji ta

  • @KuldeepSingh-jf3lb
    @KuldeepSingh-jf3lb 2 ปีที่แล้ว

    Waheguru ji shabda bhalla kare

  • @amarjitdeol5306
    @amarjitdeol5306 2 ปีที่แล้ว

    Waheguru ji satnam nahar kari

  • @tarsemmannp5499
    @tarsemmannp5499 2 ปีที่แล้ว

    Waheguru ji 🙏 mehar kri sab te ♥

  • @PreetoBathindaJagoGroup
    @PreetoBathindaJagoGroup 2 ปีที่แล้ว

    ਵਾਹਿਗੁਰੂ ਜੀ ਮੇਹਰ ਕਰੋ

  • @jagatsingh4085
    @jagatsingh4085 10 หลายเดือนก่อน

    Gurpreet ji waheguru ji tuhanu bhut lmbi umer bkshn tussi bhai khaniya ji da dusra rup ho bache mae tuhadi hr video dekhdi haa te tuhadi help krn ardas vi krdi haa kl kashmiri bache nu adil nu jo msc si ghr pujaya. Mae puri video dekhi.app naal jo behave darbar shahib hoya bhut hi mera dil dukhi hoya guru ramdas ji maharaj ohna nu sumat den jehna ne app naal bura behave kita. Surinder kour from jammu.

  • @RohitKumar-kl5rd
    @RohitKumar-kl5rd 2 ปีที่แล้ว +1

    Gurpreet....var .ji

  • @amardeepkaur5614
    @amardeepkaur5614 2 ปีที่แล้ว +1

    Eh Bai h asli Sikh 100 ,%sacha Sikh jo grib nibaj but aj de Sikh sare hi fake h jo sirf jor nibaj h