ਬੁੜੈਲ ਜੇਲ੍ਹ 'ਚ ਉਮਰ ਕੈਦ ਕੱਟ ਰਹੇ ਬੇਅੰਤ ਸਿੰਘ ਦੇ ਕਾਤਲ ਦਾ ਧਮਾਕੇਦਾਰ ਇੰਟਰਵਿਊ

แชร์
ฝัง
  • เผยแพร่เมื่อ 2 ธ.ค. 2018
  • ਬੁੜੈਲ ਜੇਲ੍ਹ 'ਚ ਉਮਰ ਕੈਦ ਕੱਟ ਰਹੇ ਬੇਅੰਤ ਸਿੰਘ ਦੇ ਕਾਤਲ ਦਾ ਧਮਾਕੇਦਾਰ ਇੰਟਰਵਿਊ
    For All the Latest News Download Daily Post News App:
    play.google.com/store/apps/de...
    Click For IOS:- appsto.re/in/xNvZdb.i⁠⁠⁠⁠
    For more news Log on to :- www.punjabi.dailypost.in/
    Subscribe for more videos :- / dailypostpunjabi
    Follow us on Twitter :- / dailypostpnbi
    Follow Us on Google + :
    -plus.google.com/+DailyPostPun...

ความคิดเห็น • 2.8K

  • @ji-bh1qx
    @ji-bh1qx ปีที่แล้ว +17

    ਜਿਹੜੇ ਯੋਧੇ ਆਪ ਨਹੀ ਵਿਕਦੇ 🙏ਅੱਜ ਉਹਨਾਂ ਦੀਆ ਤਸਵੀਰਾ ਵਿਕਦੀਆਂ ਨੇ 🙏

  • @ManpreetSingh-se9zg
    @ManpreetSingh-se9zg 3 ปีที่แล้ว +167

    ਸਹੀਦ ਭਾਈ ਦਿਲਾਵਰ ਸਿੰਘ ਨੂੰ ਕੋਟਿ ਕੋਟਿ ਪ੍ਣਾਵ 🙏🙏

    • @santhoksingh3516
      @santhoksingh3516 ปีที่แล้ว +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਲਖਵਿੰਦਰ ਸਿੰਘ ਜੀ ਭਾਈ ਸਾਹਬ ਜੀ ਕਿਸ ਕੇਮਣਟਿ ਨਾਲ ਸਮਦਿਤ ਨੇਂ ਜ਼ਰੁਰ ਦਸਨਾ ਜੀ

    • @karamjitsingh2371
      @karamjitsingh2371 ปีที่แล้ว

      Ms

    • @bikramjeetsingh3560
      @bikramjeetsingh3560 ปีที่แล้ว

      @@santhoksingh3516 E roomSyc

    • @daljitsaini4677
      @daljitsaini4677 ปีที่แล้ว

      M let no

    • @HarbansSingh-ts3rt
      @HarbansSingh-ts3rt ปีที่แล้ว

      @@santhoksingh3516 ppppp

  • @sikandersinghsikander4910
    @sikandersinghsikander4910 4 ปีที่แล้ว +213

    ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਅਮਰ ਰਹੇ

  • @saini210
    @saini210 3 ปีที่แล้ว +105

    ਮੇਰਾ ਦਿਲ ਕਰਦਾ ਰਿਪੋਟਰ ਦੇ ਚਪੇੜਾਂ ਮਾਰਾ. ਕਿਵੇਂ ਰੁੱਖਾਪਣ ਨਾਲ ਸਵਾਲ ਪੁੱਛਦਾ ਆ.
    ਇਹ ਸਾਰੇ ਸਾਡੀ ਸਿੱਖ ਕੌਂਮ ਦੇ ਹੀਰੇ ਆ.

    • @vinaybhardwaj7491
      @vinaybhardwaj7491 3 ปีที่แล้ว +2

      Saini jali sikh hundaii

    • @vinaybhardwaj7491
      @vinaybhardwaj7491 3 ปีที่แล้ว

      @Khalsa Fighters KF tuin kithoin da fighter aain bhagidaii khalistanio

    • @kamaljhamat6620
      @kamaljhamat6620 2 ปีที่แล้ว

      ਸਾਲਿਆ ਓਹ ਪੱਤਰਕਾਰ ਹੈ ਨਾ ਕਿ ਖਾਲਿਸਤਾਨੀਆਂ ਦਾ ਚਮਚਾ ਹੈ, ਪੱਤਰਕਾਰ ਦਾ ਕੰਮ ਹੀ ਬਿਨਾ ਡਰੇ ਡਟ ਕੇ ਸਵਾਲ ਕਰਨਾ ਹੁੰਦਾ ਹੈ ਨਾ ਕਿ ਪੂਚ ਪੂਚ ਜੀ-ਹਜੂਰੀ ਕਰਨੀ ਹੁੰਦੀ ਹੈ, ਪੱਤਰਕਾਰ ਦਾ ਅਸਲੀ ਧਰਮ ਇਹੀ ਹੁੰਦਾ ਹੈ

    • @gurbhejsinghathwal3134
      @gurbhejsinghathwal3134 11 หลายเดือนก่อน +1

      ਬਿਲਕੁਲ ਜੀ ਮੇਰੇ ਵੀ ਏਹੀ ਵਿਚਾਰ ਨੇ..

  • @balwindercheema6033
    @balwindercheema6033 3 ปีที่แล้ว +128

    ਜੇ ਇਹਨਾਂ ਦੀ ਜਾਮੀਰ ਨਾ ਜਾਗਦੀ ਸਿਖ ਨੋਜਵਾਨਾਂ ਦੀ ਗਿਣਤੀ ਬਹੁਤ ਘੱਟ ਜਾਣੀ ਸੀ

  • @dhanjeetsingh3826
    @dhanjeetsingh3826 4 ปีที่แล้ว +203

    ਭਾਈ ਜਗਤਾਰ ਸਿੰਘ ਹਵਾਰਾ ਜਿੰਦਾਬਾਦ

    • @sandeepgill5359
      @sandeepgill5359 3 ปีที่แล้ว +9

      ਸਾਰੇ ਸਾਡੇ ਯੂਥ ਦੇ ਹੀਰੋ ਨੇ

    • @dhanjeetsingh3826
      @dhanjeetsingh3826 3 ปีที่แล้ว +3

      @@sandeepgill5359 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਹਾਜੀ ਵੀਰ ਜੀ

    • @jarnailsingh5318
      @jarnailsingh5318 3 ปีที่แล้ว +1

      @@dhanjeetsingh3826 ਪਫਫ

    • @harbanssingh8976
      @harbanssingh8976 3 ปีที่แล้ว +1

      @@dhanjeetsingh3826 .

    • @sukhrajsingh1197
      @sukhrajsingh1197 3 ปีที่แล้ว

      Good

  • @jassvlogz2873
    @jassvlogz2873 4 ปีที่แล้ว +147

    .ਚੜਦੀ ਕਲਾ ਵਾਲੇ ਸਿੰਘ ✌🏻

  • @jindersingh6611
    @jindersingh6611 3 ปีที่แล้ว +110

    ਧਨ ਮਾੲੀ ਜਨਨੀ ਸੇਰ ਨੂੰ ਜਨਮ ਦੇਣ ਵਾਲੀ।

  • @sodisaab9265
    @sodisaab9265 2 ปีที่แล้ว +25

    ਜਿਉਂਦੇ ਰਹੋ ਵੀਰੋਂ ਵਹਿਗੁਰੂ ਹਮੇਸ਼ਾ ਖੁਸ਼ ਤੇ ਚੜਦੀਕਲਾ ਵਿਚ ਰੱਖਣ 🙏

  • @satpalsinghterkiana4392
    @satpalsinghterkiana4392 ปีที่แล้ว +10

    ਵਾਹਿਗੁਰੂ ਚੜਦੀਆਂ ਕਲਾਂ ਵਿੱਚ ਰੱਖੇ ਸਿੰਘ ਸੂਰਮਿਆਂ ਨੂੰ

  • @rveer7781
    @rveer7781 4 ปีที่แล้ว +164

    ਜਿਉਂਦੇ ਰਹੋ ਸਿੰਘੋ, ਮੈਨੂੰ ਮਾਣ ਆ ਤੁਹਾਡੇ ਤੇ

  • @ManjinderSingh-wj6kj
    @ManjinderSingh-wj6kj 3 ปีที่แล้ว +296

    ਭਾਈ ਦਿਲਾਵਰ ਸਿੰਘ ਬਹੁਤ ਦਲੇਰ ਨਿਕਲਿਆ ਯੋਦਾ ਕੌਮ ਲਈ ਸ਼ਹੀਦ ਹੋਇਆ

  • @gurmindersingh5433
    @gurmindersingh5433 5 ปีที่แล้ว +325

    ਭਾਈ ਦਿਲਾਵਰ ਸਿੰਘ ਸਿੱਖ ਕੌਮ ਦੀ ਜਵਾਨੀ ਨੂੰ ਬਚਾਉਣ ਵਾਲਾ ਹੈ 🙏🙏🙏

  • @lakhwinderbrar7907
    @lakhwinderbrar7907 4 ปีที่แล้ว +82

    ਸਲੂਟ ਆ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਨੂੰ 🙏🙏

  • @Pagaljatt84
    @Pagaljatt84 17 วันที่ผ่านมา +1

    ਓਹਨਾ ਮਾਵਾਂ ਦੇ ਚਰਨਾ ਚ ਪ੍ਰਨਾਮ, ਜਿਨਾਂ ਨੇ ਏਦਾ ਦੇ ਬੱਬਰ ਸ਼ੇਰਾਂ ਨੂੰ ਜਨਮ ਦਿੱਤਾ ❤❤❤🙏🙏🙏🙏

  • @AmarjeetSingh-xg5xi
    @AmarjeetSingh-xg5xi 4 ปีที่แล้ว +46

    ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ ਸਿੰਘਾਂ ਨੂ

  • @sukhdevsinghsukhdev604
    @sukhdevsinghsukhdev604 4 ปีที่แล้ว +441

    ਸਹੀਦ ਦਿਲਵਾਰ ਸਿੰਘ ਭਾੲੀ ਤਾਰਾ
    ਭਾੲੀ ਹਵਾਰਾ ਭਾੲੀ ਰਾਜੋਅਾਂਣਾ
    ਭਾੲੀ ਲੱਖਾ ਜੀ ਸਾਰੇ ਭਾੲੀ ਕੋਮ ਦੇ
    ਅਨਮੋਲ ਹੀਰੇ ਹੈ ਤੇ ਹੀਰੇ ਹੀ ਰੇਣ ਗੇ

  • @VanshKumar-fo8od
    @VanshKumar-fo8od 3 ปีที่แล้ว +26

    ਸਾਡੇ ਪੰਜਾਬ ਦੀ ਸੋਚ ਅਨੱਖ ਨੂੰ ਸਦਾ ਹੀ ਸਲਾਮ‌ ਕਰ
    ਦੇ ਰਹਾਂਗੇ ਸਾਨੂੰ ਆਪਣੇ ਪੰਜਾਬ ਦੇ ਸਿੱਖ ਕੌਮ ਤੇ ਸਿੱਖ ਧਰਮ ਤੇ ਸਿੰਘ ਫੋਜਾਂ ਤੇ ਸੱਦਾਂ ਹੀ ਮਾਂਨ ਰੱਹੁਗਾ 🙏🔥🙄❤️

  • @varindersingh349
    @varindersingh349 3 ปีที่แล้ว +5

    ਵਾਹਿਗੁਰੂ ਜੀ ਖਾਲਸਾ ਪੰਥ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੀ🙏 ਪੰਜਾਬ ਵਿੱਚ ਮਹੋਲ ਫਿਰ ਤੋਂ ਬੜਾ ਖ਼ਰਾਬ ਚੱਲ ਰਹਾ ਇਹ ਮਹੋਲ ਖ਼ਰਾਬ ਕਰਨ ਵਾਲੀ ਗੰਦੀ ਸਰਕਾਰ ਤੇ ਕੁਝ ਗਾਡੂ ਪੁਲਿਸ ਵਾਲੇ ਵੀ ਹਨ ਇਸ ਲਈ ਪੰਜਾਬ ਵਿੱਚ ਬਹੁਤ ਹਵਾਰਾ ਤੇ ਦਿਲਵਾਰ ਸਿੰਘ ਪੈਦਾ ਹੋਣ ਗੇ🙏🙏

  • @ShamsherSingh-zt1vo
    @ShamsherSingh-zt1vo 3 ปีที่แล้ว +7

    ਸ਼ਾਬਾਸ਼, ਬਹੁਤ ਵਧੀਆ ਬੇਮਿਸਾਲ ਬਾਕਮਾਲ ਐਕਸ਼ਨ। ਏਕਤਾ ਰੱਖੋ, ਕੌਮ ਤੁਹਾਡੇ ਤੇ ਮਾਣ ਮਹਿਸੂਸ ਕਰਦੀ ਹੈ।

  • @mohammadajij5810
    @mohammadajij5810 4 ปีที่แล้ว +335

    ਜਿਉਂਦੇ ਰਹੋ ਵੀਰੋ ਪਰਮਾਤਮਾ ਚੜਦੀ ਕਲਾਂ ਵਿੱਚ ਰੱਖੇ

    • @JagtarSingh-pq8gh
      @JagtarSingh-pq8gh 3 ปีที่แล้ว +4

      V

    • @daljitkaur5824
      @daljitkaur5824 3 ปีที่แล้ว +4

      ਧੰਨ ਧੰਨ ਗੁਰੂ ਗੋਬਿੰਦ ਸਿੰਘ ਚੀ

  • @manidhanoa8312
    @manidhanoa8312 5 ปีที่แล้ว +370

    🙏🙏🙏 ਮਰਨੋ ਮੂਲ ਨਾ ਡਰਦੇ ਜਿਹੜੇ ਮੌਤ ਦੇ ਵਪਾਰੀ ਨੇ 🙏🙏🙏

  • @balkarSingh-zd1ll
    @balkarSingh-zd1ll ปีที่แล้ว +12

    ਭਾਈ ਲਖਵਿੰਦਰ ਸਿੰਘ ਲੱਖਾ ਬਹੁਤ ਸਮਝਦਾਰ ਵਿਅਕਤੀ ਹਨ ਬਹੁਤ ਹੀ ਪ੍ਰਭਾਵਿਤ ਕਰਨ ਵਾਲੀ ਸ਼ਖਸੀਅਤ ਹਨ ਸੱਚਾ ਤੇ ਸੁੱਚਾ ਇਨਸਾਨ ਹੈ ਗੁਰੂ ਸਾਹਿਬਾਨਾਂ ਦੀ ਬਹੁਤ ਮੇਹਰ ਵੀਰ ਉਪਰ ਵਾਹਿਗੁਰੂ ਚੜਦੀ ਕਲਾ ਬਖਸ਼ਣ

  • @BalwinderSingh-tk1on
    @BalwinderSingh-tk1on 4 ปีที่แล้ว +61

    ਹੁਣ ਬੇਅਦਬੀ ਦਾ ਇਨਸਾਫ ਤੂੰ ਦਿਵਾ ਦੇ ਪੱਤਰਕਾਰ ਵੀਰ ਤੁੰ ਵੀ ਤਾ ਸਿੱਖ ਏ ੳੁਹ ਮੋਕੇ ਦੀ ਜਰੂਰਤ ਸੀ

  • @kulwinderbrar2537
    @kulwinderbrar2537 5 ปีที่แล้ว +506

    ਬਹੁਤ ਜਰੂਰੀ ਸੀ ਬੁੱਚੜ ਨੂੰ ਮਾਰਨਾ ਬਹੁਤ ਮਾਵਾਂ ਦੇ ਪੁੱਤ ਮਾਰੇ ਸੀ ਕੰਜਰ ਨੇ

    • @nishansingh9949
      @nishansingh9949 4 ปีที่แล้ว +1

      5

    • @amerjitsingh4225
      @amerjitsingh4225 4 ปีที่แล้ว +1

      👍👍👍

    • @g2bc134
      @g2bc134 3 ปีที่แล้ว

      @@amerjitsingh4225 ¡+My my

    • @dr.jogindersinghshan7387
      @dr.jogindersinghshan7387 3 ปีที่แล้ว

      @@amerjitsingh4225 ws qq q is the same time I was like that was like that you can get you out of the day with you guys have to do it for me to get the chance I q and 11111q11

    • @j.skundi7791
      @j.skundi7791 3 ปีที่แล้ว +10

      ਭਾਜੀ ਜੇ ਬੇਅੰਤੇ ਨੂੰ ਨਾ ਮਾਰਦੇ ਤਾਂ ਅੱਜ ਜੋ ਥੋੜੇ ਬਹੁਤ ਨੌਜਵਾਨ ਨਜ਼ਰ ਆ ਰਹੇ ਹਨ ਇਹ ਬਿਲਕੁਲ ਨਜ਼ਰ ਨਹੀਂ ਸੀ ਆਉਣੇ ਇਹ ਨੇਕ ਕੰਮ ਜਿਹਨਾਂ ਨੇ ਕੀਤਾ ਉਹਨਾਂ ਸਭ ਨੂੰ ਸਲੂਟ ਹੈ

  • @sardarjisingh1558
    @sardarjisingh1558 5 ปีที่แล้ว +293

    ਸਿੱਖ ਕੌਮ ਤੁਹਾਡੇ ਵਰਗੇ ਯੋਧੇ ਸੂਰਮਿਆਂ ਦੀ ਹਮੇਸ਼ਾ ਰਿਣੀ ਰਹੇਗੀ ,ਭਾਈ ਸਾਬ ਜੀ।

    • @kulwantvirk2533
      @kulwantvirk2533 4 ปีที่แล้ว +3

      Veer ji tuci good ho jindabad khalisatan

    • @chamkorsingh8269
      @chamkorsingh8269 ปีที่แล้ว +1

      ਵੀਰ ਜੀ ਸਾਡੇ ਅੱਖੀ ਵੇਖੇ ਹਾਲ ਉਸ ਵੈਲੈ ਜੋ ਇਹਨਾ ਯੌਦਿਆ ਨੇ ਕੀਤਾ ਉਸ ਵੈਲੇ ਇਸ ਕੰਮ ਦੀ ਸਹੀ ਲੋੜ ਸੀ ਸਲੂਟ ਚਾਰੇ ਯੋਦਿਆੰ ਨੂੰ

    • @chamkorsingh8269
      @chamkorsingh8269 ปีที่แล้ว +1

      ਵੀਰ ਜੀ ਸਨ 84 ਵਿੱਚ ਆਪਨੀ ਤਰਕੀ ਲਈ ਕਈ ਅਵਸਰਾੰ ਨੇ ਮੁਕਾਵਲੇ ਬਨਾਕੇ ਭੌਲੇ ਭਾਲੇ ਲੋਕ ਮਾਰੇ ਸੀ

    • @luckystonesforyou2276
      @luckystonesforyou2276 ปีที่แล้ว +1

      @@chamkorsingh8269 eh v police officer c wow how mind blow

  • @HarpalSingh-uv9ko
    @HarpalSingh-uv9ko 4 ปีที่แล้ว +38

    Salute Aa kaum de hirya nu. Waheguruji WaheGuru ji chardikala ch rakhan ehna nu te ehna de pariwara nu.

  • @rashmeetsingh1599
    @rashmeetsingh1599 3 ปีที่แล้ว +39

    ਜਿਉਦੇ ਰਹੋ ਵੀਰੋ ਵਾਹਿਗੁਰੂਤੁਹਾਨੂੰ ਚੜਦੀ ਕਲਾ ਵਿਚ ਰਖੇ

  • @angrajsingh9187
    @angrajsingh9187 5 ปีที่แล้ว +108

    ਭਾਈ ਸਾਹਿਬ ਜੀ ਸਾਰੇ ਸਿੱਖ ਵੀਰ ਚੜਦੀ ਕਲਾ ਰਖਣ ਵਾਹਿਗੁਰੂ ਜੀ

  • @ramankhaira3963
    @ramankhaira3963 5 ปีที่แล้ว +188

    ਕੋਮੀ ਹੀਰੋ ਨੂੰ ਦਿਲੋਂ Salute 🙏🙏

  • @Heybrohowru
    @Heybrohowru 3 ปีที่แล้ว +72

    ਭਾਜੀ ਕਿਦਾ ਦੇ ਰੁਖੇਪਣ ਜੇ ਨਾਲ ਸੁਆਲ ਪੁੱਛੀ ਜਾਂਦੇ ਓ ਹਦ ਹੋਗੀ ਯਾਰ

    • @salimpurcricketclubsingh5270
      @salimpurcricketclubsingh5270 3 ปีที่แล้ว +1

      Inna nu Bhaji channel naal Hai bus baki sikh pawna naal koi matter nahi iss karke inna nu patta he nahi lagda k ki pushna Chahida Ja nahi

    • @kashmirkour5740
      @kashmirkour5740 2 ปีที่แล้ว

      Good

  • @randhawa6819
    @randhawa6819 3 ปีที่แล้ว +3

    Dilo Salute h ਸਿੰਘਾ ਨੂੰ🙏🙏

  • @davekaura6751
    @davekaura6751 5 ปีที่แล้ว +514

    ਕੋਮ ਦੇ ਹੀਰੇ , ਤੁਹਾਡੀਆਂ ਕੁਰਬਾਨੀਆਂ ਕੋਮ ਸਦਾ ਯਾਦ ਰੱਖੂਗੀਂ , ਸਲੂਟ ਏ ਜੀ ਤੁਹਾਨੂੰ

    • @ravinderkaurkaur9727
      @ravinderkaurkaur9727 3 ปีที่แล้ว +4

      PLp

    • @hardeepsidhu5728
      @hardeepsidhu5728 3 ปีที่แล้ว +2

      Good, 22

    • @gurvinderkaur1556
      @gurvinderkaur1556 2 ปีที่แล้ว

      @@ravinderkaurkaur9727 a

    • @user-bd7bw6dy5y
      @user-bd7bw6dy5y 2 ปีที่แล้ว

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @sattibains4818
      @sattibains4818 ปีที่แล้ว

      Bandi Singh Riha kro Riha kro Riha kro

  • @Mandeepsingh-rs5zh
    @Mandeepsingh-rs5zh 5 ปีที่แล้ว +551

    ਭਾਈ ਦਿਲਾਵਰ ਸਿੰਘ ਕੌਮ ਦਾ ਹੀਰਾ
    ਬੇਅੰਤ ਬੂੱਚੜ ਨੂੰ ਸੌਧਾ ਲਾਓੁਣ ਵਾਲਾ ਬੱਬਰ ਸ਼ੇਰ

  • @jaswantsingh9903
    @jaswantsingh9903 3 ปีที่แล้ว +9

    Baba Nanak dev ji tuhade sare priwar te MEHAR krn g very good duty

  • @balkarSingh-zd1ll
    @balkarSingh-zd1ll ปีที่แล้ว +11

    ਸਾਡੇ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਲਖਵਿੰਦਰ ਸਿੰਘ ਲੱਖਾ ਯੋਧੇ ਵੀਰਾਂ ਨੂੰ ਕੋਟਿ ਕੋਟਿ ਸਲੂਟ ਸਿੱਖ ਕੌਮ ਹਮੇਸ਼ਾ ਤੁਹਾਡੀ ਰਿਣੀ ਰਹੇਗੀ

  • @Politics-Situation
    @Politics-Situation 4 ปีที่แล้ว +6

    ਸੋਜਾ ਪੁੱਤਰਾਂ ਸੋਜਾ ਸਿੰਘਾ ਦੇ ਹੱਥ ਬੜੇ ਭਾਰੀ ਨੇ ☬☬‌‌‌‍‍
    REFERENDUM 2020

  • @ASHOKKUMAR-rv7vh
    @ASHOKKUMAR-rv7vh 4 ปีที่แล้ว +76

    Vdiya kita c bro tusi,,END KRTA C TUSI OSS TIME,TE TUSI REAL HERO HO BRO,

    • @maneeksingh9272
      @maneeksingh9272 4 ปีที่แล้ว

      Sarkari kuttey ne police waale

    • @kashmirkaur626
      @kashmirkaur626 2 ปีที่แล้ว

      ਪਹਿਲੀ ਬਾਈਕਾਟ ਵੋਟਾ ਪਰ ਭੂਮਿਕਾ ਕਾਹਲੀ ਕੀਤੀ ਕੌਮ ਦੋ ਫਾੜ ਕੀਤੀ ਖਾੜਕੂ ਧੜਾ ਵੀ ਦੋ ਫਾੜ

  • @gpskirtan
    @gpskirtan 4 ปีที่แล้ว +8

    ਬੇਅੰਤਾ ਬੁਚੜ ਸੀ ਉਸ ਨੂੰ ਮੌਤ ਬਹੁਤ ਸੌਖੀ ਆਈ ਮੈਨੂੰ ਇਸ ਦਾ ਸਦਾ ਅਫਸੋਸ ਰਿਹਾ ਹੈ

  • @Jassijalandharwala
    @Jassijalandharwala 3 ปีที่แล้ว +5

    Waheguruwmk # public hamesha ghaint hundi sach boldi etho pta lgda kina pyar krdi buniyad ehna nu❤️❤️❤️

  • @satwindersingh1757
    @satwindersingh1757 5 ปีที่แล้ว +14

    ਤੁਸੀਂ ਕੋਮ ਦੇ ਹੀਰੇ ਹੋ ਸਲਾਮ ਹੈ ਆਪ ਜੀ ਨੂੰ

  • @sawarnsingh5887
    @sawarnsingh5887 4 ปีที่แล้ว +248

    ਸਿੱਖ ਰਾਜ ਆੳੁਣਾ ਚਾਹੀਦਾ

  • @ustaadmaan5373
    @ustaadmaan5373 4 ปีที่แล้ว +32

    ਬਾਕੀ ਦਿਲੋ ਸਲੂਟ ਆ ਤੁਹਾਨੂੰ

  • @gpskirtan
    @gpskirtan 4 ปีที่แล้ว +23

    ਸਾਰੀ ਇੰਟਵਿਊ ਸੁਣਕੇ ਵੀਰ ਜੀ ਗੱਲਾਂ ਵਿੱਚ ਅਟੱਲ ਸਚਾਈ ਨਜ਼ਰ ਆਈ ਹੈ

  • @parmindersinghsingh4551
    @parmindersinghsingh4551 5 ปีที่แล้ว +242

    ਕੋਮ ਦੇ ਬੱਬਰ ਸ਼ੇਰ ਸਿੰਘਾਂ ਨੂੰ ਪੰਜਾਬੀ ਹਮੇਸ਼ਾ ਯਾਦ ਰੱਖਣ ਗੇ

  • @sarvansingh6076
    @sarvansingh6076 3 ปีที่แล้ว +12

    Waheguru 💓 💗 ❣️ 💞 💛 💙 💚 ❤️

  • @AmrikSingh-rr1nn
    @AmrikSingh-rr1nn 2 ปีที่แล้ว +2

    ਜਿਉਂਦੇ ਰਹੋ ਵੱਡੇ ਵੀਰੋ ਪੰਜਾਬ ਦੀ ਖਾਤਰ ਸਾਡੀ ਖਾਤਰ ਜਿੰਦਾ ਵਾਰ ਦਿਤੀਆ ਆਪਣੀਆਂ

  • @jugrajkaler3982
    @jugrajkaler3982 5 ปีที่แล้ว +167

    ਬੇਅੰਤੂ ਬੁਚॅੜ ਮੁਰਦਾਬਾਦ

    • @gill721
      @gill721 2 ปีที่แล้ว

      😂😂

    • @kashmirkaur626
      @kashmirkaur626 2 ปีที่แล้ว

      ਗੂਰੂ ਦਾ ਸਿਖ ਯੋਧਾ ਮਾਣ ਹੈ

  • @gursewakkalsi5279
    @gursewakkalsi5279 5 ปีที่แล้ว +155

    ਧੰਨ ਤੇਰਾ ਖਾਲਸਾ ਧੰਨ ਤੇਰੀ ਸਿੱਖੀ

  • @mandertaouri9588
    @mandertaouri9588 4 ปีที่แล้ว +17

    ਇਹ ਪੱਤਰਕਾਰ ਨਾਲੋ ਜਾਂਦਾ ਮੈਨੂੰ ਕਿਸੇ ਅਟੈਲੀਜੰਨਸੀ ਦਾ ਬੰਦਾ ਜਾਂਦਾ ਲੱਗਦਾ

  • @manpreetsinghgagandeepsing811
    @manpreetsinghgagandeepsing811 4 ปีที่แล้ว +17

    Good veer ji thik kita tusi
    ਵਾਹਿਗੁਰੂ ਜੀ

  • @jagdeepsingh622
    @jagdeepsingh622 5 ปีที่แล้ว +78

    ਸਲੂਟ ਿਦਲੋ ਭਰਾ ਜੀ 🙏

  • @ShivamSharma-yv9sg
    @ShivamSharma-yv9sg 5 ปีที่แล้ว +27

    menu maan hai sikha tey. I am proud to be a punjabi

    • @karate2252
      @karate2252 5 ปีที่แล้ว +3

      Bahut bahut dil kush hoya hindu brother da eh comment dekh k

    • @harpreetsahota2743
      @harpreetsahota2743 5 ปีที่แล้ว +2

      Thanku sharma saab

  • @gurdevsingh9309
    @gurdevsingh9309 ปีที่แล้ว +1

    ਬਾਈ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਇਹ ਵੀਡੀਓ ਦਿਖਾਉਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🏿🙏🏿

  • @luckychawla8786
    @luckychawla8786 3 ปีที่แล้ว +66

    ਸੱਚੇ ਸਿੱਖ ਦੀ ਸਹੀ ਪਰੀਭਾਸ਼ਾ ੲਿਹਨਾਂ ਵੀਰਾਂ ਤੋਂ ਬਿਹਤਰ ਕੋੲੀ ਹੋਰ ਨਹੀ ਹੋ ਸਕਦੀ।ਪਰਣਾਮ ਹੈ ਅਜਿਹੇ ਯੋਧਿਅਾਂ ਨੂੰ!

  • @user-qq1jc3yz2n
    @user-qq1jc3yz2n 4 ปีที่แล้ว +222

    ਬੁਚੜਾ ਨੂੰ ਏਦਾ ਹੀ ਸਜਾ ਮਿਲਣੀ ਚਾਹੀਦੀ ਆ

  • @jaggawgilul1371
    @jaggawgilul1371 5 ปีที่แล้ว +50

    ਵਾਹਿਗੁਰੂ ਜੀ

  • @kulwantsingh3183
    @kulwantsingh3183 2 ปีที่แล้ว +1

    ਬਹੁਤ ਵੱਡਾ ਅਤੇ ਮਹਾਨ ਸ਼ਹੀਦ ਹੈ ਦਿਲਾਵਰ ਸਿੰਘ ਉਸ ਦੀ ਸ਼ਹੀਦੀ ਨੂੰ ਨਮਸਕਾਰ ਹੈ ਜੀ ਵਾਹਿਗੁਰੂ ਜੀ

  • @surjeetsingh9685
    @surjeetsingh9685 4 ปีที่แล้ว +70

    ਮੱਸਾ ਰੰਘੜ ਵੀ ਤਾਂ ਨਿਹੱਥਾ ਸੀ ਰੀਪੋਰਟ ਗਲਤ ਸਵਾਲ ਕਰ ਰਹਿਆ

  • @rabdabanda9307
    @rabdabanda9307 5 ปีที่แล้ว +43

    I,m soldier but i salute to real hero of punjab

  • @baggaaulakhbaggaaulakh8006
    @baggaaulakhbaggaaulakh8006 4 ปีที่แล้ว +15

    ਕੋਂਮ ਦੇ ਹੀਰੇ ਨੇ ਇਹ ਸਾਰੇ ਦੇ ਸਾਰੇ, ਸਾਡੇ ਦਿਲਾਂ ਦੀ ਧੜਕਣ ਨੇ,

  • @nurmitke9324
    @nurmitke9324 2 ปีที่แล้ว +8

    ਦਿਲਾਵਰ ਸਿੰਘ ਜੀ ਸ਼ਹੀਦ ਨੂੰ ਅਸੀਂ ਵੀ ਸਲੂਟ ਕਰਦੇ ਹਾਂ ਗਿਆਨੀ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ

  • @jagjitsinghdhaliwal5756
    @jagjitsinghdhaliwal5756 2 ปีที่แล้ว +3

    ਬਾਈ ਜੀ ਬਹੁਤ ਜਿਆਦਾ ਮਾਣ ਆ ਤੁਹਾਡੇ ਤੇ ਸਿੱਖ ਕੌਮ ਨੂੰ

  • @manbajwa3620
    @manbajwa3620 5 ปีที่แล้ว +192

    🚩 ਭਾਈ ਜੱਗਤਾਰ ਿਸੰਘ ਜੀ ਹਵਾਰਾ ਿਜੰਦਾਬਾਦ 🚩

  • @jaswinderkaur2494
    @jaswinderkaur2494 5 ปีที่แล้ว +171

    ਸਾਨੂੰ ਮਾਣ ਹੈ ਇਹੋ ਜਿਹੇ ਹੀਰਿਆਂ ਤੇ ਜਿਨ੍ਹਾਂ ਨੇ ਆਪਣਾ ਅਪ ਵਾਰ ਕੇ ਲੱਖਾ ਹੀ ਮਾਵਾਂ ਦੇ ਪੁੱਤ ਅਨਿਆਈ ਮੋਤ ਮਰਨੋ ਬਚਾਏ ਧਨ ਗੁਰੂ ਧਨ ਗੁਰੂ ਦੇ ਲਾਲ

    • @bikramsingh5756
      @bikramsingh5756 5 ปีที่แล้ว

      Hanji sis

    • @bharatbhushan140
      @bharatbhushan140 5 ปีที่แล้ว +1

      ਇਹ ਗੁਰੂ ਦੇ ਲਾਲ ਕਿਵੇਂ ਹੋ ਸਕਦੇ ਹਨ ਜਿਹਰੇ ਸਿੱਖ ਹੋਕੇ ਦੂਜੇ ਸਿੱਖ ਨੂੰ ਹੀ ਮਾਰ ਦੇਣ ਤੇ ਉਹਨਾਂ 17 ਸਿੱਂਖਾ ਦਾ ਕਿ ਦੋਸ਼ ਸੀ ਜਿਹਰੇ ਨਾਲ ਸੀ ਉਹ ਅਪੱਣੀ ਨੋਕਰੀ ਕਰ ਲਹੇ ਸੀ ਤੁਹਾਡੇ ਵਰਗੇ ਗਲਤ ਸੋਚ ਵਾਲਿਆ ਕਰਕੇ ਹੀ ਪੰਜਾਬ ਦੇ ਨੋਜਵਾਨ ਭਟਕ ਜਾਂਦੇ ਹਨ ਸ਼ਰਮ ਕਰੋ ਕੁਛ

    • @sukhsandhu9664
      @sukhsandhu9664 4 ปีที่แล้ว +2

      @@bharatbhushan140 25000hajar nojvan bayguna Mar ta c beanty buchr NY oh Sikh ni c t na ho skda

    • @sukhmanbirsingh3369
      @sukhmanbirsingh3369 4 ปีที่แล้ว +2

      @@bharatbhushan140 master ge marn kanda chota marea juaa ve mar jandea

    • @mrden5664
      @mrden5664 4 ปีที่แล้ว

      Oye ess kanzar ton ehh vi pooch lao...je kal nu koi Punjabi bandda bomb blast kar ke eenu te iss de tabaar nu fitta fitta kar dave..tan vi ehh eddan hi khush rahu...

  • @ranbircheema5737
    @ranbircheema5737 3 ปีที่แล้ว +24

    ਇਹ ਹਨ ਕੌਮ ਦੇ ਹੀਰੇ ਅਤੇ ਯੋਧੇ ਸਾਨੂੰ ਮਾਣ ਹੈ ਇਹਨਾਂ ਵੀਰਾਂ ਤੇ

    • @awtarsingh5269
      @awtarsingh5269 2 ปีที่แล้ว

      Waheguru ji waheguru ji waheguru ji waheguru ji waheguru ji

  • @rajputanarajputana3157
    @rajputanarajputana3157 4 ปีที่แล้ว +7

    Rajputs + Sikhs+ maharta are warrior or Marshall communities of india.i salute such kind persons and their thinking

  • @RajveerSingh-gv4cj
    @RajveerSingh-gv4cj 4 ปีที่แล้ว +113

    िਬਲਕੁਲ ਸਹੀ ਕिਹ ਰਹੇ . 1995 ਤੋ ਬਾਅਦ िਸਖ ਖੁਸੀ ਨਾਲ ਰिਹ ਹਰੇ ਨੇ . ਇਸ ਦਾ ਸੇਰਾ ਇਹਨਾ िਸਖਾ ਨੂੰ ਜਾਦਾ.

    • @Merapeo877
      @Merapeo877 3 ปีที่แล้ว

      Shanti ta 92 to bad hogi si sala khushi da

    • @swaransingh3080
      @swaransingh3080 2 ปีที่แล้ว

      @@Merapeo877 n̊
      ̊
      ̊
      ̊

    • @sukhirandhawa3723
      @sukhirandhawa3723 ปีที่แล้ว

      @@Merapeo877 macho hor macho

  • @jassisinghkhangura178
    @jassisinghkhangura178 5 ปีที่แล้ว +243

    ਇਹ ਏੰਕਰ ਤਾਂ ਇਸ ਤਰਾ ਪੁੱਛ ਰਿਹਾ ਜਿਵੇਂ ਸਿੱਖ ਹੀ ਨਹੀਂ ਹੈ।

    • @stevenson68478
      @stevenson68478 5 ปีที่แล้ว +13

      Anchor di koi galti nai, interview lain da ah hi tarika hunda, tan ki impartial answer mil sake. nale dhanwad is anchor da jisne ehna di interview liti.

    • @amritguraya1338
      @amritguraya1338 5 ปีที่แล้ว +4

      veer g gal nu samjo emotional na hovo sahi interview lai hai veer nea solid report diti

    • @angad1695
      @angad1695 5 ปีที่แล้ว +1

      Jehde sikh nai han ona lai v video vdia bnai a 22 ne.. Harek gl te tontt ni maride.. Agla interview lai rea.. Onu pta oh ki kr rea

    • @jeet027
      @jeet027 5 ปีที่แล้ว +2

      Congress da Kutta lagda 22 ji

    • @retrorecorad7426
      @retrorecorad7426 4 ปีที่แล้ว

      Jassi singh Khangura bilkul shii y ji

  • @gaganbhullar3761
    @gaganbhullar3761 2 ปีที่แล้ว +3

    ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ

  • @gurpreetbhatti6115
    @gurpreetbhatti6115 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @ss-zg8ql
    @ss-zg8ql 5 ปีที่แล้ว +92

    ਵਹਿਗੁਰੂ ਵੀ ਮੇਹਰ ਕਰੇ ਜੀ

  • @gurimundian666guri5
    @gurimundian666guri5 5 ปีที่แล้ว +73

    ੴੴ
    ਧੰਨ ਬਾਦ ਸ਼ਹਿਦ ਭਾਈ ਦਿਲਾਵਰ ਸਿੰਘ ਜੀ ਦਾ

  • @devanshrai5776
    @devanshrai5776 3 ปีที่แล้ว +9

    Thnk . Sir u
    Ur religion is a huge inspiration for other
    🙏🙏🙏

  • @rajinderkaur1880
    @rajinderkaur1880 3 ปีที่แล้ว +7

    ਬਹੁਤ ਬਹੁਤ ਧੰਨਵਾਦ ਤੁਹਾਡਾ,ਤੁਸੀ ਸਿੱਖ ਕੌਮ ਤੇ ਸਿੱਖ ਨੌਜਵਾਨਾਂ ਨੂੰ ਇਕ ਅਜਿਹੀ ਹਨੇਰੀ ਰਾਤ ਵਿੱਚੋ ਕਢਿਆ ਜਿਸ ਦੀ ਸਵੇਰ ਦੀ ਆਸ ਹੀ ਮੁੱਕ ਚੁੱਕੀ ਸੀ।🙏🙏🙏🙏🙏

  • @gurdevpannu1951
    @gurdevpannu1951 5 ปีที่แล้ว +162

    ਕੋਮ ਦੇ ਹੀਰੇ ਨੇ ਭਾੲੀ ਲਖਵਿੰਦਰ ਸਿੰਘ
    ੲਿਨ੍ਹਾ ਨੇ ਬੇਅੰਤ ਬੁਚੜ ਨੂੰ ਮਾਰ ਕੇ ਲੱਖਾਂ ਹੀ ਪੰਜਾਬ ਦੇ ਨੋਜਵਾਨਾਂ ਦੀਆਂ ਜਾਨਾਂ ਬਚੀਆ ਨੇ
    ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਰੱਖਣਾ

    • @KETY844
      @KETY844 5 ปีที่แล้ว

      Wildlilifi

  • @harrychouhan9552
    @harrychouhan9552 5 ปีที่แล้ว +20

    REAL HEROES OF SIKH KAOUM

    • @nishudhaliwal5451
      @nishudhaliwal5451 5 ปีที่แล้ว

      2. million views FCC rules are

    • @aishpreetsingh3837
      @aishpreetsingh3837 5 ปีที่แล้ว

      ਵਖ ਵਖ ਕੌਮਾਂ ਹਨ ਭਾਰਤ ਵਿੱਚ ਉਸਤੋਂ ਬਾਅਦ ਨੇਸ਼ਨ ਆਉਂਦੀ ਹੈ।

  • @BalwinderKaur-mu9zb
    @BalwinderKaur-mu9zb 2 ปีที่แล้ว +3

    ਕੌਮ ਦੇ ਹੀਰੇ ਹੋ ਤੂਸੀ ਸਾਨੂੰ ਮਾਣ ਹੈ ਤੁਹਾਡੇ ਉਪਰ , SALUTE ਹੈ ਤੁਹਾਨੂੰ 🙏🙏🙏

  • @jaspalsinghkailay4204
    @jaspalsinghkailay4204 2 ปีที่แล้ว +1

    ਪ੍ਮਾਣ ਸਹੀਦਾ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਰੱਖੇ

  • @harjeevanpreetsingh9668
    @harjeevanpreetsingh9668 5 ปีที่แล้ว +267

    ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਅਮਰ ਰਹੇ

  • @SurjeetSingh-zj9sk
    @SurjeetSingh-zj9sk 4 ปีที่แล้ว +109

    ਸ਼ਾਬਾਸ਼ ਭਾਈ ਸਾਹਿਬ ਜੀ, ਵਾਹਿਗੁਰੂ ਆਪ ਦੇ ਸਾਥ ਹਨ l ਸੱਚ ਪੁਰ ਮਾਨ ਹੈ ਆਪ ਜੀ ਦੇ, ਜੀਓ ਧੰਨਵਾਦ ਹੈ, ਆਪ ਤੇ ਸੱਭ ਸ਼ਹੀਦ ਵੀਰਾਂ ਦਾ l

    • @surindergarcha9305
      @surindergarcha9305 3 ปีที่แล้ว

      00drop ľ Kipp HTTPFYI

    • @gurbaxkaur9168
      @gurbaxkaur9168 3 ปีที่แล้ว +2

      ਵੀ ਰਾ‌ ਦਿਲੀ ਵਿਚ ਕਿਨੇ ਨਾਜਾਇਜ਼ ਸ੍ਹਹੀਦ ਹੋਏ ਉਨਾ ਦਾ ਤੇਨੂੰ ਦੁਖ ਨਹੀਂ ਨਿਊਜ਼ ਵਾਲਿਆਂ ਕੋਈ ਅਕਲ ਕਰ ਸਿੰਘ ਵੀਰ ਜ਼ਿਦਾ ਵਾਦ

    • @gurbaxkaur9168
      @gurbaxkaur9168 3 ปีที่แล้ว

      ਮੈਨੂੰ ਪੇਪਰ ਵਾਲੇ ਨੂੰ ਪੈਸੇ ਨਾਲ ਮਤਲਵ ਹੈ

    • @nirmalsinghbajwa1994
      @nirmalsinghbajwa1994 3 ปีที่แล้ว

      @@gurbaxkaur9168 by

  • @Thakur.-.vamp.
    @Thakur.-.vamp. 2 ปีที่แล้ว +4

    WaheGuru Ji ka Khalsa WaheGuru Ji ki Fateh❤

  • @officalhirashiraswalia2245
    @officalhirashiraswalia2245 3 ปีที่แล้ว +1

    ਵਾਹਿਗੁਰੂ ਜੀ ਵੀਰਾਂ ਤੇ ਮਹਿਰ ਭਰਿਆ ਹੱਥ ਰੱਖੇ ਜੋ ਵੀਰਾਂ ਨੇ ਸਿੱਖ ਕੌਮ ਲਈ ਕੀਤਾ

  • @sherrysingh530
    @sherrysingh530 5 ปีที่แล้ว +10

    ਜੋ ਇਹਨਾਂ ਨੇ ਕੀਤਾ, ਮੇਰਾ ਸਿਰ ਝੁੱਕ ਕੇ ਪ੍ਰਣਾਮ ਹੈ ਿੲਹਨਾਂ ਨੂੰ।

  • @bhupindermandeir4401
    @bhupindermandeir4401 5 ปีที่แล้ว +398

    ਸ਼ਹੀਦ ਭਾਈ ਦਿਲਾਵਰ ਸਿੰਘ ਅਮਰ ਰਹੇਗਾ।

  • @brownboy2712
    @brownboy2712 3 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🚩

  • @gurmitsinghgurmitbhullar9121
    @gurmitsinghgurmitbhullar9121 หลายเดือนก่อน

    ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ

  • @vellyjatt9127
    @vellyjatt9127 5 ปีที่แล้ว +279

    ਮਰਨੋਂ ਮੂਲ ਨਾ ਡਰਦੇ ਜੇਹੜੇ ਮੌਤ ਦੇ ਵਪਾਰੀ ਨੇ ।। ਹਮੇਸ਼ਾ ਸਿਰ ਝੂਕੁਗਾ ਸਹੀਦ ਦਿਲਾਵਰ ਸਿੰਘ ਬੱਬਰ ਦੀ ਸਹਾਦਤ ਤੇ।।

  • @suchasingh8589
    @suchasingh8589 5 ปีที่แล้ว +55

    ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਬਹੁਤ ਹੀ ਚੰਗਾ ਲੱਗਿਆ ਜੀ

  • @sandeepaman6538
    @sandeepaman6538 3 ปีที่แล้ว +4

    Waheguru ji khalsa waheguru ji ki fathe

  • @inderpalsingh3908
    @inderpalsingh3908 2 ปีที่แล้ว +2

    Kujh Veer ji.....tusi Wrong nhi kita..right kita c bilkul .....i salute

  • @rodriguesmazivemazive1132
    @rodriguesmazivemazive1132 5 ปีที่แล้ว +235

    ੲਿਕ ਬੁਚੜ ਮਾਰੀਅਾਂ ਕੋੲੀ ਦੁਖ ਨਹੀਅਾ ਧੰਨਵਾਦ ਭਾਜੀ

    • @heer9248
      @heer9248 4 ปีที่แล้ว +2

      ਬਰੋ ਜਿਹੜੇ ਨਾਲ ਵਿਚਾਰੇ 17ਬੰਦੇ ਨਾਲ਼ ਮਰੇ ਉਹਨਾਂ ਦਾ ਕਿ ਕਸੂਰ ਸੀ. ਹੈਂ ਕੋਈ ਜਬਾਬ ਤੇਰੇ ਕੋਲ

    • @sumansandhu6083
      @sumansandhu6083 4 ปีที่แล้ว +3

      Agree but jehre 30000 youth sikh mare c ohna da ki

    • @navjotkaur6596
      @navjotkaur6596 3 ปีที่แล้ว +1

      @@heer9248 jhere 25000-30000 hazar mare ho ohna mavaa tho poucho

  • @harmangrewal6874
    @harmangrewal6874 5 ปีที่แล้ว +31

    Salute 🙏🏽 tuhadiya ditiya kurbaniyan sadka asi azad ghum sakde ha ajj.

  • @preeteric3239
    @preeteric3239 3 ปีที่แล้ว +2

    Eh Ta punjab de hero ne.. salute tuhanu bhai ji... khalistan zindabad..

  • @nanaksingh6385
    @nanaksingh6385 2 ปีที่แล้ว +1

    ਵੀਰ ਜੀ ਰੱਬ ਤੁਹਾਡੀ ਉਮਰ ਲੰਮੀ ਕਰੇ

  • @abbijotsingh9858
    @abbijotsingh9858 5 ปีที่แล้ว +30

    Veer nu salam hai

  • @KuldeepSingh-kl2rw
    @KuldeepSingh-kl2rw 5 ปีที่แล้ว +165

    ਜਦੋ ਕੁੱਤਾ ਹਲਕ ਜਾਏ ਫਿਰ ਮਾਰਨਾ ਹੀ ਪੈਂਦਾ ਹੋਰ ਕੋਈ ਹੱਲ ਨਹੀ ਹੁੰਦਾ ਸਾਨੂੰ ਮਾਣ ਏ ਕੌਮ ਦੇ ਹੀਰਿਆ ਤੇ

  • @gurwinderchahal5445
    @gurwinderchahal5445 ปีที่แล้ว +1

    Good job sangh sab ji 🙏🏽🙏🏽🙏🏽🙏🏽🙏🏽🙏🏽🙏🏽🙏🏽🙏🏽

  • @balrajsingh3669
    @balrajsingh3669 3 ปีที่แล้ว +1

    ਵਾਹਿਗੁਰੂ ਚੜਦੀ ਕਲਾ ਬਖਸ਼ੇ ਵੀਰ ਨੂੰ

  • @paramjitsinghpamma6174
    @paramjitsinghpamma6174 5 ปีที่แล้ว +304

    ਜਓ ਤਓ ਪਰੇਮ ਖੇਲਨ ਕਾ ਚਓ ।ਸਿਰ ਧਰ ਤਲੀ ਗਲੀ ਮੇਰੀ ਆਓ।

    • @HarjinderSingh-sg9js
      @HarjinderSingh-sg9js 5 ปีที่แล้ว +2

      Good job

    • @bsingh3099
      @bsingh3099 5 ปีที่แล้ว

      ਇਸ ਮਾਰਗ ਪੈਰ ਧਰੀਜੈ ਸਿਰੁ ਦੀਜੇ ਕਾਣ ਨਾ ਕੀਜੇ।sat Sri akal ji