Ravneet Bittu | ਜਦੋਂ ਪੱਤਰਕਾਰ ਨੇ ਬਿੱਟੂ ਨੂੰ ਪੁੱਛੇ ਅਟਪਟੇ ਸਵਾਲ, ਦੇਖੋ ਅੱਗੋਂ ਕੀ ਬੋਲੇ ਸਾਂਸਦ | News18

แชร์
ฝัง
  • เผยแพร่เมื่อ 2 เม.ย. 2024
  • Ravneet Bittu | ਜਦੋਂ ਪੱਤਰਕਾਰ ਨੇ ਬਿੱਟੂ ਨੂੰ ਪੁੱਛੇ ਅਟਪਟੇ ਸਵਾਲ, ਦੇਖੋ ਅੱਗੋਂ ਕੀ ਬੋਲੇ ਸਾਂਸਦ | News18
    #RavneetBittu #news18punjab #BJP
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 273

  • @user-xy7nq5jd5j
    @user-xy7nq5jd5j หลายเดือนก่อน +67

    ਆਪਣੀ ਮਾਂ ਪਾਰਟੀ ਛੱਡ।ਕੇ।ਪਾਰਟੀ ਨੂੰ ਧੋਖਾ ਦਿੱਤਾਲੋਕਾ।ਨੂੰ ਦੇਣਾ ਸਰਮ।ਵਾਲੀ।ਗੱਲ ਹੈ।

    • @sabi-mansa
      @sabi-mansa หลายเดือนก่อน +4

      ਬੁਚੜ

    • @abhijitsinghsandhu7405
      @abhijitsinghsandhu7405 หลายเดือนก่อน

      Tu saalyea ahj tk iko party nu vote pounda ayea
      Teri hai nahi si maa party koi
      Avein bakwaas Mari jnde

  • @sidhut806
    @sidhut806 หลายเดือนก่อน +58

    ਲੁਧਿਆਣੇ ਵਾਲੇ ਵੀਰ ਤੁਹਾਨੂੰ ਜ਼ਰੂਰ ਸਬਕ਼ ਸਿਖਾਉਣਗੇ

  • @dharampalsinghdhaliwal4275
    @dharampalsinghdhaliwal4275 หลายเดือนก่อน +57

    ਤੇਨੂੰ ਪੱਤਰਕਾਰ ਕਿੰਨੇ ਬਣਾਤਾ। ਇਹਨੂੰ ਪੁੱਛਦਾ ਕੀ ਜਿਹੜਾ ਥੁੱਕ ਕੇ ਚਟਿਆ ਉਹਦਾ ਸੁਆਦ ਕਿੱਦਾ ਸੀ। ਬੁੱਚੜ ਬਲਾਤਕਾਰੀਆਂ ਦਾ ਲਾਣਾ।

  • @balrajdeepsingh615
    @balrajdeepsingh615 หลายเดือนก่อน +40

    ਬਿਟੂ ਨਹੀ ਗੱਲ ਬਣਨੀ ਲੋਕ ਸਿਆਣੇ ਨੇ

  • @sarabjitSingh-vd2lz
    @sarabjitSingh-vd2lz หลายเดือนก่อน +16

    ਬਿੱਟੂ 5 ਲੱਖ ਵੋਟਾਂ ਦੇ ਫਰਕ ਨਾਲ ਹਰਾਇਆ ਜਾਵੇ ਗਾ।

    • @HarwinderSingh-ew7vu
      @HarwinderSingh-ew7vu หลายเดือนก่อน

      Veere kon harauga 5 lakh nal bittu buchad nu ludhiyana vich hinduya di abadi bhout ae te ohna di vote bjp nu hi paini ae bituu de jittan de 80 percent chance ne

  • @kakaavtarpandher8802
    @kakaavtarpandher8802 หลายเดือนก่อน +24

    ਇਹ ਭੁੱਲ ਜਾਵੋ ਕਿ ਭਾਜਪਾ ਆ ਜਾਵੇਗੀ, EVM, ਮਸ਼ੀਨ ਦੀ ਮੇਹਰਬਾਨੀ ਨਾ ਹੋ ਜਾਵੇ

  • @Jaswindersingh-ff8ej
    @Jaswindersingh-ff8ej หลายเดือนก่อน +23

    ਲੁਧਿਆਣਾ ਵਿੱਚ ਕੇੜਾ 5 ਸਟਾਰ ਹੈ ?
    ਬੁੱਚੜ ਦੀ ਸ਼ਕਲ ਦੇਖਣ ਨੂੰ ਦਿਲ ਨਹੀ ਕਰਦਾ 🩴🩴🩴🩴

  • @GurmeetSingh-sc8zi
    @GurmeetSingh-sc8zi หลายเดือนก่อน +20

    ਭਾਜਪਾ ਭਜਾਉ ਸਵੀਦਾਨ ਬਚਾਉ

  • @avtarsingh2531
    @avtarsingh2531 หลายเดือนก่อน +19

    ਇਨ੍ਹਾਂ ਵਿਕਾਊ ਲੀਡਰਾਂ ਦੀ ਵਿਰੋਧਤਾ ਜ਼ੋਰ ਸੋਰ ਨਾਲ਼ ਹੋਣੀ ਚਾਹੀਦੀ ਹੈ

  • @gurmukhsingh9717
    @gurmukhsingh9717 หลายเดือนก่อน +62

    ਪੱਤਰਕਾਰ ਵੀਰ ਜਦੋਂ ਲੋਕਾਂ ਤੋਂ ਬੋਟਾ ਲੈਣੀਆਂ ਉਸ ਵੇਲੇ ਰੇਹੜੀਆਂ ਤੇ ਦੁਕਾਨਾਂ ਵਾਲੇ ਬਿੱਟੂ ਵਰਗੇ ਨੂੰ ਦਿਸ ਜਾਂਦੇ ਨੇ ਪੰਜ ਸਾਲ ਵਿੱਚ ਕਿੰਨੀ ਵਾਰ ਇੰਨਾ ਰੇਹੜੀਆਂ ਵਾਲੇ ਕੋਲ ਆਏਂ ਬਿੱਟੂ ਹੁਣ ਤਾਂ ਬੀਜੇਪੀ ਲੀਡਰਾਂ ਨੂੰ ਪਿੰਡਾਂ ਵਿੱਚ ਵਰਣਨ ਨਹੀਂ ਦੈਣਾ ਲੋਕਾਂ ਨੇ

    • @sabi-mansa
      @sabi-mansa หลายเดือนก่อน +1

      AAP 🐒🐒 BJP MURDABAD
      ਐਤਕੀਂ ਭੰਡ ਗਿਰੋਹ ਤੇ ਦਲ ਬਦਲੂ ਦੱਲਿਆਂ ਦੀ ਖ਼ੈਰ ਨੀ

    • @sabi-mansa
      @sabi-mansa หลายเดือนก่อน +1

      6:40 2ਮਹੀਨੇ ਆਉਣਾ ਪੈਣਾ

    • @LIGARPUNJAB5911
      @LIGARPUNJAB5911 หลายเดือนก่อน

      ਸਹੀ ਕਿਹਾ ਵੀਰ ਜੀ ਤੁਸੀਂ ਇਹ ਦੋਗਲੇ ਨੇ ਸਿੱਰੇ ਦੇ ਵੀਰ ਜੀ

  • @chanchalsingh9938
    @chanchalsingh9938 หลายเดือนก่อน +44

    ਇਸ ਨੂੰ ਕੌਈ ਬੈਟ ਨਾ ਪਾਉ ਕਿੳ ਕੇ ਤਿੱਤਲੀ ਉਡ
    ਜਾਦੀ ਹੈ ਕਦੀ ਉਸ ਫੁੱਲ ਤੇ ਕਦੀ ਉਸ ਫੁੱਲ ਤੇ

    • @kulwindersinghsaini3686
      @kulwindersinghsaini3686 หลายเดือนก่อน

      ਲਿਖ ਸਹੀ ਕਰੋ

    • @sabi-mansa
      @sabi-mansa หลายเดือนก่อน +2

      ਭੰਡ ਗਿਰੋਹ ਤੇ ਦਲ ਬਦਲੂ ਦੱਲਿਆਂ ਦੀ ਖ਼ੈਰ ਨੀ ਐਤਕੀਂ

  • @dilbagpannu7799
    @dilbagpannu7799 หลายเดือนก่อน +22

    ਮੁੜਕੇ ਕੋਈ ਨਹੀ ਪੁੱਛਦਾ ਵਰਕਰਾਂ ਨੂੰ । ਗੱਪੀ ।

  • @user-og9uf2cn8u
    @user-og9uf2cn8u หลายเดือนก่อน +13

    ਦਲ ਬਦਲੁਆ ਨੂੰ ਵੋਟਾਂ ਨਾਂ ਪਾਉਂ

  • @user-eq7hh3fq7y
    @user-eq7hh3fq7y หลายเดือนก่อน +20

    ਸਬ ਡਰਾਮੇ ਬਾਜ਼ੀਆਂ

  • @randhirsingh2479
    @randhirsingh2479 หลายเดือนก่อน +11

    ਬਿੱਟੂ ਵੋਟਾਂ ਤੋਂ ਵੱਧ ਬੈਟ ਦਾ ਹੱਕਦਾਰ ਹੈ ਏਹੁ ਵੋਟ ਨ ਪਾਉ॥ ਬਾਈਕਾਟ ਕਰੋ

  • @BaljinderKaur-gu1kd
    @BaljinderKaur-gu1kd หลายเดือนก่อน +17

    हर गुनहगार बंदा,बीजेपी में शामिल

  • @user-po8vn7gt1p
    @user-po8vn7gt1p หลายเดือนก่อน +38

    ਸਿੱਖਾਂ ਦਾ,ਸਿੱਖ ਪੰਥ ਦਾ, ਪੰਜਾਬ ਦੀ ਨੌਜਵਾਨੀ ਦਾ ਕਾਤਲ ਇਸ ਦਾ ਦਾਦਾ ਬੇਅੰਤਾ ਬੁੱਚੜ, ਯਾਦ ਰੱਖਿਓ ਲੁਧਿਆਣੇ ਵਾਲਿਓਂ ਇੱਕ ਦਿਨ ਉਂਪਰ ਅਕਾਲ ਪੁਰਖ ਦੀ ਕਚਹਿਰੀ ਵਿੱਚ,ਇਸ ਪਰਵਾਰ ਦਾ ਸਾਥ ਦੇਣ ਦਾ ਲੇਖਾ ਜੋਖਾ ਭੁਗਤਾਨਾ ਪਊਗਾ, ਕਿਉਂਕਿ ਜੇ ਦਾਦਾ ਗਲਤੀਆਂ ਕਰੇ ਉਹ ਭੁਗਤਾਨੀਆ ਪੋਤਰੇ ਨੂੰ ਪਹਿਦੀਆ ਨੇ, ਮਤਲਬ ਦਾਦਾ ਦਾ ਲੇਖੇ ਜੋਖੇ ਦਾ ਹਿੱਸੇ ਦਾਰ ਉਸ ਦਾ ਪੋਤਰਾ ਹੁੰਦਾ ਹੈ, ਇਹ ਬਾਣੀ ਵੀ ਕਹਿੰਦੀ ਹੈ,, ਨਾਲੇ ਇਹ ਸਿਰਫ਼ ਸਿੱਖਾਂ ਤੋਂ ਆਪਣਾ ਬਦਲਾ ਲੈਣ ਲਈ ਹੀ ਇਸ ਲੈਣ ਚੁ ਆਇਆ ਹੈ, ਮੌਕ਼ਾ ਮਿਲ ਦਿਆਂ,ਇਸ ਨੇ ਘਟ ਨਹੀਂ ਗੁਜ਼ਾਰ ਨੀ, ਅੰਮ੍ਰਿਤਪਾਲ ਦੇ ਪਿੱਛੇ ਇਹ ਇਸ ਲਈ ਹੀਂ ਪਿਆ ਸੀ , ਕੇ ਓਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਲਾਏ ਹੋਏ ਸਿੱਖੀ ਦੇ ਬੂਟੇ ਨੂੰ ਪਾਣੀ ਦਾ ਕੰਮ ਕਰ ਰਿਹਾ ਸੀ,, ਅੱਗੇ ਆਪ ਵਿਚਾਰ ਲਿਓ, ਇਸ ਬੰਦੇ ਨੂੰ। ਨਾ ਸਿੱਖ, ਨਾ ਸਿੱਖ ਕੌਮ, ਨਾਂ ਸਿੱਖ ਪੰਥ, ਗੁਰੂ ਸਿੱਖਾਂ ਦੇ ਗੁਰੂ, ਕੁੱਝ ਨਹੀਂ ਪਿਆਰਾ ,ਇਸ ਨੂੰ ਸਿਰਫ਼ ਆਪਣਾ ਦਾਦਾ ਪਿਆਰਾ ਹੈ, ਤਾਹੀਂ ਤਾਂ ਉਸ ਕਾਤਲ ਬੁੱਚੜ ਨੂੰ ਇਹ ਸ਼ਹੀਦ ਕਹਿੰਦਾ ਹੈ,,

  • @SandeepSinghSonu-eh1yz
    @SandeepSinghSonu-eh1yz หลายเดือนก่อน +23

    ਗਦਾਰ ਲੋਕ

  • @GurparkarSingh-co9bk
    @GurparkarSingh-co9bk หลายเดือนก่อน +28

    ਪੰਜਾਬ ਦੇ ਗਦਾਰ ਲੋਕ ਮੁਰਦਾਬਾਦ

  • @rachpalsingh8469
    @rachpalsingh8469 หลายเดือนก่อน +35

    ਸਾਡੇ ਸਾਰੇ ਪਰਿਵਾਰ ਨੇ ਬਿੱਟੂ ਨੂੰ ਪੲੀ ਪਰ ਹੁਣ ਨਹੀਂ ੲਿਸ ਵਾਰ ਤਾ ਪਿੰਡ ਵਿੱਚ ਨਹੀਂ ਬੜਨ ਦਾਣਾ

    • @sabi-mansa
      @sabi-mansa หลายเดือนก่อน +1

      AAP 🐒🐒 BJP MURDABAD

  • @tarsemsinghtarsam1731
    @tarsemsinghtarsam1731 หลายเดือนก่อน +8

    ਵਿਕਣ ਤੱਕ ਮਤਲਬ ਏ ਇਨ੍ਹਾਂ ਲੋਕਾ ਨੂੰ ਪੈਸਾ ਚਾਹੀਦਾ ਏ ਪਾਰਟੀ ਬਦਲਨ ਵਾਸਤੇ

  • @sukhjitsingh6668
    @sukhjitsingh6668 หลายเดือนก่อน +19

    ਬਾਈ ਜਿਹੜਾ ਵੀ ਪੰਜਾਬੀ ਇਸ ਬੁੱਚੜ ਦੇ ਪੁੱਤ ਨੂੰ ਵੋਟ ਪਵੇਗਾ ਸਮਝ ਲਓ ਉਹਦੀ ਜ਼ਮੀਰ ਮਰ ਚੁੱਕੀ ਹੈ ਜਦੋਂ ਇਹ 15 ਸਾਲਾਂ ਵਿੱਚ ਪੰਜਾਬ ਦੇ ਲੋਕਾਂ ਦਾ ਭਲਾ ਨਹੀਂ ਕਰ ਸਕਿਆ ਤਾਂ ਹੁਣ ਕਿਹੜਾ ਪੰਜਾਬ ਨੂੰ ਕੈਨੇਡਾ ਬਣਾ ਦੇਵੇਗਾ

    • @user-cb8ui4yq1x
      @user-cb8ui4yq1x หลายเดือนก่อน

      Vir sade punjabi v bre murkh aa

  • @RanjitSinghRanjitSingh-ce6qi
    @RanjitSinghRanjitSingh-ce6qi หลายเดือนก่อน +20

    ਪੱਤਰਕਾਰ ਵੀਰ ਜੀ ਇਹੀ ਬੰਦਾ ਕਹਿੰਦਾ ਸੀ ਪਾਰਟੀ ਮੇਰੀ ਮਾਂ ਹੈ ਤੇ ਹੁਣ ਮਾਂ ਨੂੰ ਛੱਡ ਕੇ ਹੁਣ ਹੋਰ ਕਿੱਥੇ ਚਲੇ ਗਿਆ ਇਹੋ ਜਿਹੇ ਲੋਕਾਂ ਦਾ ਕੋਈ ਇਤਬਾਰ ਨਹੀਂ ਜਿਨਾਂ ਨੇ ਪੰਜਾਬ ਦਾ ਬੇੜਾ ਕਰਨਾ ਹ

  • @dalbirsingh5890
    @dalbirsingh5890 หลายเดือนก่อน +9

    ਵਰਕਰ ਤਾਂ ਠੀਕ ਹਨ ਲੀਡਰ ਹੀ ਕੱਚੇ ਰੂਟ ਚੱਲ ਪੈਂਦੇ ਹਨ

  • @GurwinderSingh-ts1bk
    @GurwinderSingh-ts1bk หลายเดือนก่อน +13

    ਬੇਸ਼ਰਮ ਬੰਦਾ 😂😂😂😂

  • @kewalkamboj7339
    @kewalkamboj7339 หลายเดือนก่อน +35

    ਹੁਣ ਇਲੈਕਸ਼ਨ ਆ ਗਿਆ ਕਿਵੇਂ ਡਰਾਮਾ ਕਰ ਰਿਹਾ ਹੈ ਹੁਣ ਨਹੀਂ ਜਿੱਤਦਾ। ਇਹ ਬਿੱਟੂ ਹਮੇਸ਼ਾ ਸਿੱਖਾਂ ਅਤੇ ਕਿਸਾਨਾਂ ਦੇ ਖਿਲਾਫ ਰਿਹਾ। ਕੁਰਸੀ ਲੈਕੇ ਸਿੱਖਾਂ ਤੇ ਜ਼ੁਲਮ ਕਰਦਾ ਰਿਹਾ। ਜਦੋਂ ਕਿਸਾਨਾਂ ਨੇ ਅੰਦੋਲਨ ਕੀਤਾ ਸੀ ਅਤੇ 13 ਮਹੀਨੇ ਅੰਦੋਲਨ ਕਰਕੇ ਬਿੱਲ ਵਾਪਸ ਕਰਾਏ ਸੀ ਉਸ ਵਕਤ ਇਹ ਰਵਨੀਤ ਬਿੱਟੂ ਕਹਿੰਦਾ ਸੀ ਜੇ ਮੋਦੀ ਸਾਹਿਬ ਬਿੱਲ ਵਾਪਸ ਲੈ ਲੈਣ ਤਾਂ ਮੈਂ ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣ ਦੀ ਸਿਫਾਰਸ਼ ਕਰਾਂਗਾ। ਫਿਰ ਇਹ ਰਵਨੀਤ ਬਿੱਟੂ ਮੁਕਰ ਗਿਆ ਅੱਜ ਤੱਕ ਬੰਦੀ ਸਿੰਘ ਇਸ ਨੇ ਪੂਰਾਂ ਜ਼ੋਰ ਲਾ ਕੇ ਰਿਹਾਅ ਨਹੀਂ ਹੋਣ ਦਿੱਤੇ।ਇਹ ਸ਼ਰੇਆਮ ਕਹਿੰਦਾਂ ਮੈਂ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਹੋਣ ਦਿਆਂਗਾ। ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਇਹੋ ਜਿਹੇ ਲੀਡਰਾਂ ਨੂੰ ਸਿਆਸਤ ਤੋਂ ਦੂਰ ਕਰੋ ਨਹੀਂ ਤਾਂ ਇਹ ਕੁਰਸੀ ਲੈਕੇ ਸਿੱਖਾਂ ਤੇ ਜ਼ੁਲਮ ਕਰਦਾ ਰਹੇਗਾ। ਜਦੋਂ ਇਸ ਕੋਲ਼ ਕੁਰਸੀ ਦੀ ਪਾਵਰ ਨਹੀਂ ਹੋਵੇਗੀ ਤਾਂ ਫਿਰ ਇਹ ਕੁੱਝ ਨਹੀਂ ਕਰ ਸਕਦਾ

  • @VishavjitSinghA
    @VishavjitSinghA หลายเดือนก่อน +4

    ਪੰਜਾਬ ਦੇ ਇਤਿਹਾਸ ਵਿੱਚ ਗੱਦਾਰਾਂ ਦੀ ਲਿਸਟ ਵਿੱਚ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ, ਕਿ ਜਦੋਂ ਪੰਜਾਬ ਉੱਤਰ ਦਿਸ਼ਾ ਵੱਲ ਜਾਂਦਾ ਸੀ,ਤੇ ਬਿੱਟੂ ਸਾਊਥ ਵਲ ਜਾਦਾਂ ਸੀ।

  • @pritpalsingh2789
    @pritpalsingh2789 หลายเดือนก่อน +5

    ਦਲਬਦਲੂਆ ਨੂੰ ਵੋਟ ਨਾ ਪਾਇਯੋ ਭੁੱਲ ਕੇ ਵੀ

  • @kuldeepnarula7314
    @kuldeepnarula7314 หลายเดือนก่อน +10

    Tu. Taa. Gaya. Ludhiana. Ttuo

  • @jassunny6131
    @jassunny6131 หลายเดือนก่อน +5

    Bittu,Murdawad,

  • @Gurshan1313
    @Gurshan1313 หลายเดือนก่อน +2

    ਪਿਆਰ ਦਾ ਪਤਾ ਤਾਂ ਵੋਟਾਂ ਚ ਲੱਗੂਗਾ।

  • @surkhmandermaanmaan3935
    @surkhmandermaanmaan3935 หลายเดือนก่อน +1

    ਕਾਂਗਰਸ ਪਾਰਟੀ ਡੁੱਬਦੀ ਦੇਖ ਕੇ ਟਾਇਮ ਨਾਲ,,ਬੀਜੇਪੀ. ਚਲੇ ਗਏ ਵਧੀਆ ਕੀਤਾ

  • @gulshanattri9833
    @gulshanattri9833 หลายเดือนก่อน +2

    ਏ ਉਹੀ ਆਂ ਜਿਸ ਦਾਂ ਕਿਸਾਨੀ ਧਰਨੇ ਚ ਸਿਰ ਖੋਲਿਆਂ ਸੀ 😂

  • @harpreetharpreetsingh6483
    @harpreetharpreetsingh6483 หลายเดือนก่อน +3

    ਮੈ ਇਸ ਕਦੇ ਵੀ ਪਿੰਡਾ ਵਿੱਚ ਨੀ ਦੇਖੇਆ,,ਮੈਰੀ ਇਸ ਨਾਲ. ਕੋਈ ਖੁੰਦਕ ਨੀ ,ਪਰ ਮੈ ਸੱਚ ਕਹਿੰਨਾ ਇਸ ਫਨੀਅਰ ਸੱਪ ਨੂ ਮੈ ਸੋਟਾ ਹੁੰਦਾ ਹੀ ਸਿਰਫ ਸਕਰੀਨ ਤੇ ਹੀ ਦੇਖਦਾ ਆ ਰਿਹਾ ,,ਗੱਦਾਰ ਨੂੰ ,,,ਅਫਸੋਸ ਦੀ ਗੱਲ ਆ ਲੋਕ ਫੇਰ ਵੀ ਵੋਟਾ ਪਾ ਦਿੰਦੇ ਨੇ ਇਸ ਨੂ

  • @ajabsingh2610
    @ajabsingh2610 หลายเดือนก่อน +1

    ਲੁਧਿਆਣਾ ਦੇ ਲੋਕਾਂ ਬੇਗੇਰਤ ਜਿਹੜੇ ਬੁਚੜ ਖਾਨਦਾਨੀ ਜਿਤਾਦੇ ਰਹੇ

  • @SukhwinderSinghSukhwinde-tj6ij
    @SukhwinderSinghSukhwinde-tj6ij หลายเดือนก่อน

    ਪੱਤਰਕਾਰ ਜੀ ਬਿੱਟੂ ਨੂੰ ਪੁੱਛੋ ਕਿ ਇਹਨੇ ਥੁੱਕ ਕਿਉਂ ਚੱਟਿਆ
    ਪੰਜਾਬ ਵਿੱਚ B J P ਦਾ ਕੋਈ ਅਧਾਰ ਨਹੀ।👎👎

  • @malkiatsingh408
    @malkiatsingh408 หลายเดือนก่อน +2

    Good questions asked by pressure reporter

  • @harkanwalsingh2731
    @harkanwalsingh2731 หลายเดือนก่อน +5

    chhiter bohat perne aa

  • @samshersingh41
    @samshersingh41 หลายเดือนก่อน +4

    ਦਲਬਦਲੂ

  • @randhirsingh2479
    @randhirsingh2479 หลายเดือนก่อน +2

    ਬਿੱਟੂ ਹੁਣ ਭਇਆ ਦੇ ਟਟਟੇ ਸਾਫ ਕਰਦਾ ਫਿਰਦਾ। ਕੋਇ ਪੰਜਾਬੀ ਤਾ ਇਹੁ ਵੋਟ ਨ ਪਾਉ॥

  • @singhsaheb5813
    @singhsaheb5813 หลายเดือนก่อน +2

    ਜਿੰਨਾ ਮਰਜ਼ੀ ਹੱਸ ਹੱਸ ਡਰਾਮਾ ਕਰਲਾ ਤੂੰ ਨੀ ਜਿੱਤਦਾ, ਕਾਲੇ ਚੋਰ ਨੂੰ ਵੋਟ ਪਾ ਦਾਗੇ ਪਰ ਤੇਨੂ ਨੀ ਪਾਉਂਦੇ

  • @sarwansingh7846
    @sarwansingh7846 หลายเดือนก่อน +1

    ਵੋਟਾਂ ਤਾਂ ਚਲੋ ਮਿਲ ਹੀ ਜਾਣਗੀਆਂ ਇਹਨਾਂ ਤੋਂ ਜਰਦਾ ਬੀੜੀ ਵੀ ਲੈ ਲਿਆ ਕਰੋ। ਪੱਗ ਲਾਹ ਦਵੋ ਸਿਰ ਤੋਂ।

  • @SatpalSingh-cg3iv
    @SatpalSingh-cg3iv หลายเดือนก่อน +3

    E dal badlu banda aa ehnu vote na pao koi ve

  • @Balvindersingh-yl7gw
    @Balvindersingh-yl7gw หลายเดือนก่อน +1

    ਤੈਨੂੰ ਕਿੰਨੇ ਪਤਰਕਾਰ ਬਨਾ ਦਿੱਤਾ। ਇਹਨੂੰ ਪੁੱਛ ਥੁੱਕ ਦਾ ਸਵਾਦ ਕੀ ਹੈ।ਲੀਡਰ ਹੀ ਥੁੱਕ ਕੇ ਚੱਟਣ ਵਾਲੇ ਹੂੰਦੇ ਨੇ।

  • @SukhrajSingh-fn3lx
    @SukhrajSingh-fn3lx หลายเดือนก่อน +1

    Narial wechan wale baiye di vote bittu ne jroor banai hou😅😅😅😅

  • @GurmitSingh-fn7pp
    @GurmitSingh-fn7pp หลายเดือนก่อน +1

    Sorkar.we.pagal.na.Kedar.ladki.kisa.parti.wich.Lok.pagal.na.bno

  • @ManjeetkaurDhaliwal-gx2ky
    @ManjeetkaurDhaliwal-gx2ky หลายเดือนก่อน +1

    ਅਕਾਲੀਆਂ ਨੇ ਨਜ਼ਾਰੇ ਲੈ ਰਹੇ ਹੁਣ ਤੂੰ ਵੀ ਲੈ ਲਾ ਮੋਦੀ ਦੇ ਨਾਲ ਨਜਾਰੇ ਸਰ ਕੰਗਣਾ ਰਨੌਤ ਕੋਲ ਜਾਣਾ ਹੁਣ ਤੈਨੂੰ ਮੋਦੀ ਨਜਾਰੇ ਦਵਾਗਾ ਜਾ ਹੁਣ ਕਿ ਕਾਂਗਰਸ ਤਾਂ ਤੂੰ ਨਜਾਰੇ ਲੈ ਲਿਆ

  • @SonuKumar-zu4bu
    @SonuKumar-zu4bu หลายเดือนก่อน +4

    BJP from Ludhiana big 0

  • @user-km6wq5bb5t
    @user-km6wq5bb5t หลายเดือนก่อน

    ਕਿਸਾਨ ਵੀਰੋ ਇਸ ਵਿਕਾਉ ਨੂੰ ਅਤੇ ਵਿਕਾਉ ਮੀਡਿਏ ਨੂੰ ਸਬਕ ਸਖਾਉ

  • @palwindersingh9078
    @palwindersingh9078 หลายเดือนก่อน +1

    ਝੂਠ ਬੋਲਣ ਦਾ ਕੋਰਸ ਪੂਰਾ ਹੋ ਗਿਆ ਹੁਣ ਝੂਠ ਨਾਲ ਜਲੇਬੀਆਂ ਬਣਨਗੀਆ ਖਾ ਕੇ ਜਾਇਓ

  • @harbansvirk1753
    @harbansvirk1753 หลายเดือนก่อน +1

    ਪਤੰਦਰੋ ਜਿਹੜੇ ਤੁਹਾਡੀ ਹਮੇਸ਼ਾ ਰੱਖਿਆ ਕਰਦੇ ਨੇ ਫੋਰਸ ਦੇ ਜਵਾਨਾ ਨੂੰ ਵੀ ਪਿਲਾ ਦਿੰਦੇ, ਓਹ ਵਿਚਾਰੇ ਤੁਹਾਡੇ ਮੂੰਹ ਵੱਲ ਵੇਖ ਰਹੇ ਨੇ,,

  • @kulwantbath5928
    @kulwantbath5928 หลายเดือนก่อน +6

    Bul jo

  • @dharmindersingh-oe8ek
    @dharmindersingh-oe8ek หลายเดือนก่อน +3

    apart sare look , j koi party nu chad k janda ta bhoot bura mande haa...par is de vajaye apa nu ohna ledara da baikat karna chaihida jo vota le k lokka nu chad dinde hun....janta de km hone chahideye AAA leader jehri marji party join kre... sanu koi itraj nhi hona chaida....

  • @gurcharansingh1660
    @gurcharansingh1660 หลายเดือนก่อน +1

    ਇਸ ਨੂੰ ਲੋਕ ਮਹਾਂ ਗਦਾਰਾਂ ਦੇ ਝੁੰਡ ਦੇ ਮੋਹਰੀ ਦੀ ਨਜ਼ਰ ਨਾਲ ਦੇਖਦੇ ਹਨ ,ਪੰਜਾਬੀ ਲੋਕਾਂ ਨੇ ਇਸ ਪ੍ਰੀਵਾਰ ਨੂੰ ਕੀ ਅਹੁਦੇ ਨਹੀਂ ਦਿੱਤੇ, ਜੋ ਹੁਣ ਮਿਲ ਜਾਣਗੇ, ਦੇਖਨਾ ਅੱਬ ਤੇਰਾ ਕਿਆ ਹੋਗਾ ਪੰ ਬ ਦੇ ਗਦ ਰਾ, ਇਸ ਤੋਂ ਵੱਡਾ ਧ ਖਾ ਪੰਜਾਬ ਨਾਲ ਸ਼ਾਇਦ ਹੀ ਕੋਈ ਕਰੇ ਦੁੱਰ ਫਿੱਟੇ ਮੂੰਹ ਤੇਰੇ 🐶🦅🐕🐆🦍🐶🐕🐈

  • @AmanDeep-tb8sd
    @AmanDeep-tb8sd หลายเดือนก่อน +1

    Vaise kehna Sade Khoon nhi kagras hi ha😂😂

  • @NPSKhalsaSkillz
    @NPSKhalsaSkillz หลายเดือนก่อน +2

    Jmanat jabat hovagi

  • @gurbaxcheema9899
    @gurbaxcheema9899 หลายเดือนก่อน

    ਬੀਜੇਪੀ। ਵਿੱਚ ਜਾ ਕੇ ਏਦਾਂ ਦਿਆਂ ਨੇ ਪੰਜਾਬ ਦਾ ਬੇੜਾ ਗਰਕ ਕਰਨਾ ਇਹਨਾ ਨੂੰ ਪੰਜਾਬ ਨਾਲ ਪਿਆਰ ਨਹੀ। ਸਿਰਫ਼ ਪੈਸਾ ਚਾਹੀਦਾ

  • @baljeetsingh9362
    @baljeetsingh9362 หลายเดือนก่อน

    good Question p t u r veer ji thank you so much good job ji ਇਹ ਆਪੇ ਕਹਿਦਾ ਹੇ ਜੀ ਜੱਨਤਾ ਇਹਨੂੰ ਗਿਫਤ ਦੇਦੇ ਨੇ ਨੇਤਾ ਨੂੰ ਗਿਫਤ ਦੇਦੇ ਨੇ ਮੱਗਰ ਕਿਉ ਜਨਤਾ ਡੱਰ ਦੀ ਏ ਵੀਰ 🙏🙏🙏🙏🙏

  • @avtarmalhi7184
    @avtarmalhi7184 หลายเดือนก่อน +2

    Awaj hi hai nahin bitu g ma.party.ma.party hundi ha

  • @JassiSingh-wr5nr
    @JassiSingh-wr5nr หลายเดือนก่อน

    Hi

  • @rajinderpal1101
    @rajinderpal1101 หลายเดือนก่อน +1

    Bitu ne congresnal dhaka kitta

  • @inderdhillon4571
    @inderdhillon4571 หลายเดือนก่อน +4

    Bjp Ludhana to 0

  • @daljitsasan9833
    @daljitsasan9833 หลายเดือนก่อน

    Pyaar pyaar reh jana... ਵੋਟਾਂ NAHI

  • @chiranjeev6088
    @chiranjeev6088 หลายเดือนก่อน

    Wah rai wah, Hun Ki hoya, you will be badly defeated 😎😎

  • @majheltv2615
    @majheltv2615 หลายเดือนก่อน

    ਲੱਖ ਲਾਹਨਤ ਪੱਤਰਕਾਰ ਨੂੰ ਇੱਕ ਵੀ ਮੁੱਦੇ ਦੀ ਗੱਲ ਨਹੀਂ ਕੀਤੀ

  • @gagandeepsingh-gq6vw
    @gagandeepsingh-gq6vw หลายเดือนก่อน +2

    No akali no cangrassi no bjp only aap rocks in punjab

  • @praisethelord3829
    @praisethelord3829 หลายเดือนก่อน

    ਲੁਧਿਆਣੇ ਵਾਲਿਆ ਨੇ ਜਿਹੜੀ ਕੁਰਸੀ ਤੇ ਬੈਠਾਇਆ ਸੀ ਓਸ ਕੁਰਸੀ ਤੋਂ ਹੁਣ ਜ਼ਮਾਨਤ ਜ਼ਬਤ ਕਰਕੇ ਹੀ ਵਿਦਾ ਕਰਨਗੇ।

  • @pj3359
    @pj3359 หลายเดือนก่อน

    "Aaj se mae bhi Ravneet Bitt".... Election Lukhnow vich larh reha ae k Ludhiane vich?
    Hon Bhaiya kolo vota manggi Punjabiya kolo nahi... Rehna Punjab vich te bolni Hindi.. Lakh Lahnat

  • @KartarSingh-es8mo
    @KartarSingh-es8mo หลายเดือนก่อน +1

    ਜਿਹੜੇ ਲੋਕ ਇਸ ਚੱਲ ਦੇ ਮਗਰ ਨੇ ਪਹਿਲਾਂ ਇਸ ਦਾ ਕਿਰਦਾਰ ਤਾ ਚੈਕ ਕਰ ਲੋ ਬੁੱਚੜ ਪਰਿਵਾਰ

  • @MohinderSingh-tm4qh
    @MohinderSingh-tm4qh หลายเดือนก่อน

    😭😭😭😭

  • @surinderpalsingh4600
    @surinderpalsingh4600 หลายเดือนก่อน +1

    ਹੋਰ ਥਾਂ ਵੀ ਰੁਕਦੇ ਹੋ
    ਪੱਤਰਕਾਰ ਦਾ ਸਵਾਲ,
    ਹਾਂ,
    ਹੁਣ ਇਹ ਨਰਕਾਂ ਵਿੱਚ ਰੁਕੇਗਾ
    ਜਿੱਥੇ ਜਮਦੂਤ ਇਹਦੀ ਸੇਵਾ ਕਰਨਗੇ ??????

  • @ravinderravi8257
    @ravinderravi8257 หลายเดือนก่อน

    ਨਾਰੀਅਲ ਪਾਣੀ ,ਸਮੋਸੇ ਆਦਿ ਇਹੀ ਤਮਾਸੇ਼ ਹੋਣਗੇ

  • @BaabuRam-xr8xg
    @BaabuRam-xr8xg หลายเดือนก่อน +2

    Bitu barge Koli chat ledir ta dholu forget ne hun reri a valia to vota leeni ne nale kahida c BJP dale ne hun aap Bitu dala ban gia

  • @gurcharansingh1660
    @gurcharansingh1660 หลายเดือนก่อน +1

    ਇਹ ਪੱਤਰਕਾਰ ਵੀ ਤਾਂ ਉਹ ਨਹੀਂ ਰਹੇ, ਜਿਸ ਦੀ ਜੁੱਤੀ ਨੂੰ ਵੱਧ ਤੋਂ ਵੱਧ ਗੰਦ ਲੱਗਿਆ ਹੋਇਆ ਹੁੰਦਾ ਉਸ ਨੂੰ ਚੱਟਣ ਭਜਦੇ ਨੇ ਕਿ ਮੇਰੇ ਤੋਂ ਪਹਿਲਾਂ ਕੋਈ ਹੋਰ ਨਾ ਮੂੰਹ ਮਾਰਜੇ, ਗਿਰੇ ਹੋਏ ਇਨਸਾਨਾ ਅਜਿਹੇ ਕੁੱਝ ਲੋਕਾਂ ਨੇ ਪੱਤਰਕਾਰਾਂ ਨੂੰ ਵੀ ਬਦਨਾਮ ਕਰ ਦਿੱਤਾ 😂

  • @baljitsingh374
    @baljitsingh374 หลายเดือนก่อน +2

    Sarkari media

  • @mrvickykaranjot8772
    @mrvickykaranjot8772 หลายเดือนก่อน

    ਏਹੋ ਜਿਹੀ ਪੱਤਰਕਾਰੀ ਹੋਣੀ ਚਾਹੀਦੀ ਹੈ

  • @SatishKumar-kd3ur
    @SatishKumar-kd3ur หลายเดือนก่อน

    Patarkaar Y tuhaanu salute hai

  • @udeshsharma-gn7xi
    @udeshsharma-gn7xi หลายเดือนก่อน +1

    Oh Medea wale mudda di gal
    Nariyal pani te rime waste kar

  • @KuldeepRangi-lk8le
    @KuldeepRangi-lk8le หลายเดือนก่อน +1

    Gadar lok ne eh punjab de loka nal ehna koyee matlab nahi

  • @punjabiludhiana332
    @punjabiludhiana332 หลายเดือนก่อน +1

    0 ਬੋਟ

  • @rajveerverma6427
    @rajveerverma6427 หลายเดือนก่อน

    Food bilog ban ga Aaj da 😂😂😂😂

  • @roopsingh6143
    @roopsingh6143 หลายเดือนก่อน +1

    Je haare ga Ludhiana cho es ne kush nahi keta

  • @user-uz6dr1el1v
    @user-uz6dr1el1v หลายเดือนก่อน

    ❤❤❤❤

  • @HappyRana-jv6bl
    @HappyRana-jv6bl หลายเดือนก่อน

    Patarkaar da dimag lagda kharab hai tu swaal ta sahi puch

  • @HappySingh-is2pw
    @HappySingh-is2pw หลายเดือนก่อน +1

    Koi Gal ni Chalni Gardaraaa Murabadab 😭

  • @EagerGermanShepherd-bo5gk
    @EagerGermanShepherd-bo5gk หลายเดือนก่อน

    Dal badalne Wale ka koi Bharosa nahin sorry Tera koi Bharosa nahin tere khoon ka rang Lal nahin

  • @Ip_gamer_s
    @Ip_gamer_s หลายเดือนก่อน

    😊

  • @SarbjitKaur-fz3wb
    @SarbjitKaur-fz3wb หลายเดือนก่อน

    Bitu punjab da shuru to anti rhea. Hun v banda ta nhi je ban gaya ta Garewall da peo banu

  • @Harjindersingh-ip4qf
    @Harjindersingh-ip4qf หลายเดือนก่อน

    Bittu sab tere sell ghatan Wale ne hun jado pinda vich vote mangan javo ge is lai narial di rehde pehla hi ghar agge lava lai keuki Ghar to bahar te BJP nu loga ne jaan ni dena😅😅😅😅

  • @blessing9986
    @blessing9986 หลายเดือนก่อน +1

    Police vale nu vi dedo kani vand tan hune shru karti

  • @udeshsharma-gn7xi
    @udeshsharma-gn7xi หลายเดือนก่อน

    Rha hey

  • @user-nd4dy6js7t
    @user-nd4dy6js7t หลายเดือนก่อน

    ਸ਼ਾਨ ਬਢਕਦਾ ਹੈ ਪਰ ਮੋਕ ਵੀ ਮਾਰੀ ਜਾਂਦਾ ਹੈ

  • @user-or1dg4gs8c
    @user-or1dg4gs8c หลายเดือนก่อน

    Ehsaan Faramosha Tere Magar Ta Janta Da Rash Hee Bda Hai

  • @agriinformation6151
    @agriinformation6151 หลายเดือนก่อน

    Ehdi taa Changi taraan

  • @barnal678
    @barnal678 หลายเดือนก่อน

    gl ni a rahi

  • @manjitsingh-tj8gi
    @manjitsingh-tj8gi หลายเดือนก่อน

    ਵਰਕਰ ਤਾਂ ਉਵੇੰ ਹੀ ਆ , ਮੂਰਖ ! ਲੀਡਰ ਵੇਚਦੇ ਰਹਿੰਦੇ ਆ ਵਰਕਰਾਂ ਨੂੰ

  • @kamalvirk......8071
    @kamalvirk......8071 หลายเดือนก่อน

    Kro drame saaleo ..kam na kreo koi...ah bnda krhnda m bjp de nal bethna pasand nahi krda..hun thle lma pe gea ah

  • @jagbirsingh4924
    @jagbirsingh4924 หลายเดือนก่อน +1

    Drr gya so mrr gya

  • @user-km6wq5bb5t
    @user-km6wq5bb5t หลายเดือนก่อน

    ਇਸ ਦਾ ਦਾਦਾ ਵੀ ਦਿੱਲੀ ਦਾ ਅਤੇ ਇਹ ਵੀ ਦਿੱਲੀ ਦਾ ਦਲਾਲ ਦਲ ਹੈ

  • @AmrikSingh1972-zm7kc
    @AmrikSingh1972-zm7kc หลายเดือนก่อน

    Isdi juban is da saath nahin de rhi.