CITY WITHOUT MONEY, The "FUTURE" Of World in INDIA🇮🇳|AUROVILLE|Punjabi Travel vlog|Vlog

แชร์
ฝัง
  • เผยแพร่เมื่อ 7 พ.ย. 2024

ความคิดเห็น • 313

  • @jobancheema6859
    @jobancheema6859 2 ปีที่แล้ว +17

    Pin me please

    • @Navdeepbrarvlogs
      @Navdeepbrarvlogs  2 ปีที่แล้ว

      ❤️❤️🙏🙏

    • @gurmeetbagga2473
      @gurmeetbagga2473 2 ปีที่แล้ว

      SCIENCE CREATES HUMAN AND BEINGS SELF HUMAN CREATIVITY MAKES THERE ANCESTOR EVERGREEN MOVING GOD AFTER DEATH AND NOW THEY TRIES SCIENCE = THE POWER OF THERE AFTER DEATH EVERGREEN ANCESTORS AKA GOD TYPICAL AND SCIENTISTS = BELIEVERS OF THERE SO CALLED AFTER DEATH EVERGREEN ANCESTORS AND SOME BEINGS SELF

    • @harmandhaliwal5589
      @harmandhaliwal5589 2 ปีที่แล้ว

      Buhat sohni jaga a ji buhat vdi video hundi a app diya

    • @HarjitSingh-qg3tu
      @HarjitSingh-qg3tu 2 ปีที่แล้ว +1

      @@Navdeepbrarvlogs buu

    • @rajagrewalhappybday2551
      @rajagrewalhappybday2551 2 ปีที่แล้ว

      Gud job

  • @jagsirsran7403
    @jagsirsran7403 2 ปีที่แล้ว +37

    ਸਤਿ ਸ੍ਰੀ ਆਕਾਲ ਜੀ ਬਰਾੜ ਸਾਬ, ਇਹ ਤਾਂ ਤੁਸੀਂ ਸਾਨੂੰ ਇੱਕ ਤਰ੍ਹਾਂ ਦਾ ਅਜੂਬਾ ਹੀ ਦਿਖਾ ਤਾ ਜੀ 👍, ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਰੱਖਣ ਜੀ

  • @lovejeetsingh1995
    @lovejeetsingh1995 2 ปีที่แล้ว +29

    ਬਹੁਤ ਹੀ ਪਿਆਰੀ ਅਤੇ ਸ਼ਾਂਤਮਈ ਜਗ੍ਹਾ ਇਹਨਾਂ ਲੋਕਾਂ ਦੀ ਸੋਚ ਰਹਿਣ-ਸਹਿਣ ਦਾ ਤਰੀਕਾ ਆਪਣੇ ਆਪ ਵਿਚ ਇਕ ਵੱਖਰਾ ਹੀ ਸਲਾਹੁਣਯੋਗ ਕੰਮ ਹੈ ਜਿੰਦਗੀ ਨੂੰ ਜੀਣ ਦਾ ਇਕ ਅਨੋਖਾ ਢੰਗ ਬਿਆਨ ਕਰਦਾ #aurovilla ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਨੇ ਸਾਨੂੰ ਏਸ ਜਗ੍ਹਾ ਨਾਲ਼ ਰੂ-ਬ-ਰੂ ਕਰਵਾਇਆ

  • @amandeepsingh4336
    @amandeepsingh4336 2 ปีที่แล้ว +14

    ਨਵਦੀਪ ਵੀਰ ਬਹੁਤ ਬਹੁਤ ਧੰਨਵਾਦ। ਬਹੁਤ ਖੂਬਸੂਰਤ ਨਜ਼ਰ ਹੈ ਤੁਹਾਡੀ।

  • @gurmukhsingh2358
    @gurmukhsingh2358 2 ปีที่แล้ว +4

    1 ਮਹੀਨਾ ਪਹਿਲਾਂ ਮੈਂ ਆਪਣੇ ਲੜਕੇ ਨੂੰ ਬੈਂਗਾਲੋਰ ਛੱਡਣ ਗਿਆ ਸੀ by air
    ਉੱਥੇ ਉਸਦੀ 1 ਸਾਲ ਦੀ internship ਲਗੀ ਸੀ LPU phagwara ਵਲੋਂ
    ਉਹ BTech ਕਰ ਰਿਹਾ in CSE.
    ਅਸੀਂ ਪਲਾਨ ਇਸ ਤਰਾਂ ਕੀਤਾ ਕਿ ਪਹਿਲਾਂ ਅਸੀਂ ਫਲਾਈਟ ਲੈ ਕੇ chennai ਗਏ ਉੱਥੇ 1,2 ਦਿਨ ਘੁੰਮੇ ਫਿਰ ਅਸੀਂ ਬਸ ਲੈ ਕੇ ਮਹਾਬਲੀਪੁਰਮ ਚਲੇ ਗਏ ਬਹੁਤ ਪੁਰਾਣੇ ਮੰਦਿਰ ਦੇਖੇ ਸਮੁੰਦਰੀ ਸ਼ੰਖਾ ਦਾ ਵੱਡਾ museum ਦੇਖਿਆ
    ਫਿਰ ਉਥੋਂ ਬਸ ਲੈ ਕੇ 100 km ਅੱਗੇ pondicherry ਚਲੇ ਗਏ
    ਉਥੋਂ ਸਕੂਟਰ ਕਿਰਾਏ ਤੇ ਲੈ ਕੇ ਦੋ ਦਿਨ ਪੂਰੀ ਤਰਾਂ ਘੁੰਮਦੇ ਰਹੇ ਤੇ ਔਰੁਵਿਲੇ ਪਿੰਡ ਦੀ ਯਾਤਰਾ ਵੀ ਕੀਤੀ ਜਿਸ ਦਾ ਜਿਕਰ ਤੁਸੀਂ ਇਸ ਵੀਡੀਓ ਚ ਕਰ ਰਹੇ ਹੋ
    ਮਾਤਰੀ ਮੰਦਿਰ ਵੀ ਦੇਖਿਆ ਸਾਡੇ ਕੋਲ photos ਤੇ videos ਹਨ
    ਬੜਾ ਮਜ਼ਾ ਆਇਆ
    ਉਸ ਤੋਂ ਬਾਦ ਅਸੀਂ ਬਸ ਲੈ ਕੇ 400 km ਅੱਗੇ ਬੈਂਗਾਲੋਰ ਚਲੇ ਗਏ

  • @parmindersingh1671
    @parmindersingh1671 2 ปีที่แล้ว +10

    ਇਹ ਜਗ੍ਹਾ peaceful ਇਸ ਲਈ ਐ ਕਿਓਂਕਿ ਇੱਥੇ ਧਰਮਾਂ ਦੀਆਂ ਦੁਕਾਨਾਂ ਨਹੀਂ ਖੁਲੀਆਂ ਹੋਈਆਂ, ਨਹੀਂ ਤਾਂ ਇੱਥੇ ਮੰਦਰ, ਮਸਜਿਦ ਤੇ ਗੁਰੂਦੁਆਰੇ ਆਦਿ ਦੇ ਸਪੀਕਰਾਂ ਰਾਹੀਂ ਸਾਰੇ ਧਰਮਾਂ ਨੇ ਕਾਵਾਂ ਰੌਲੀ ਪਾਈ ਹੋਣੀ ਸੀ ਤੇ ਕੁਦਰਤ ਵੱਲੋਂ ਦਿੱਤੀ ਹੋਈਆਂ ਸਾਂਤੀ ਭੰਗ ਹੋ ਜਾਣੀ ਸੀ

  • @sukhmaansaab1963
    @sukhmaansaab1963 ปีที่แล้ว +1

    ਬਹੁਤ ਹੀ ਪਿਆਰੀ ਜਗ੍ਹਾ ਹੈ ਜੀ ,, ਧੰਨਵਾਦ ਜੀ ਦਿਖਾਉਣ ਲਈ

  • @manvirindersingh6989
    @manvirindersingh6989 2 ปีที่แล้ว +6

    ਸ਼ਾਨਦਾਰ ਕਨਸੈਪਟ👌ਇਸ ਮੈਤ੍ਰੀ ਮੰਦਿਰ ਬਾਰੇ ਹੋਰ ਵਿਸਤਾਰ ਨਾਲ ਦਸੋ🙏

  • @yam2558
    @yam2558 2 ปีที่แล้ว +8

    ਸਬ ਤੇਰਾ ਨਾਂ ਤੇਰਾ ਨਾਂ ਮੇਰਾ 😂 ਮਜ਼ਾ ਆ ਗਿਆ ਬਾਈ ਵੀਡਿਓ ਦੇਖ ਕੇ

  • @johalgs1986
    @johalgs1986 2 ปีที่แล้ว

    ਇਥੇ ਵੀ ਲੜਾਈ ਝਗੜਾ ਤੇ ਗੁੰਡਾਗਰਦੀ ਚਲ ਰਹੀ ਆ। ਇਸਟਾਗਰਾਮ ਤੇ ਵੀਡੀਓ ਦੇਖੀਆਂ ਸੀ। Save Auroville ਪੇਜ ਤੇ

  • @maninderkaur2
    @maninderkaur2 2 ปีที่แล้ว +6

    ਬਹੁਤ ਵਧੀਆ ਸ਼ਾਤ ਇਲਾਕਾ ਹੈ👍🙏🙂

  • @RanjeetSingh-jk9ds
    @RanjeetSingh-jk9ds 2 ปีที่แล้ว

    ਵੀਰ ਜੀ ਧੰਨਵਾਦ ਸ਼ੁਕਰੀਆ ਅਦਾ ਕਰਦੇ ਹਾਂ। ਲਖਾਂ ਇਨਸਾਨ ਆਪਣਾ ਟਾਈਮ ਗਿਆਨ ਵਧਾਉਣ ਲਈ ਵੀਡੀਓ ਦੇਖਦੇ ਹਾਂ।ਤੁਸੀਂ ਗਿਆਨ ਲੋਕਾਂ ਤੋਂ ਮੰਗਦੇ ਹੋ ਉਲਟਾ ਕੰਮ ਹੋ ਰਿਹਾ। ਚਾਹੀਦਾ ਤਾਂ ਇਹ ਹੈ ਤੁਸੀਂ ਪਹਿਲਾਂ 95%ਗਿਆਨ ਲ‌ਓ ਫੇਰ ਵੀਡੀਓ ਮੇਕਰ ਬਣੋ ਤਾਂ ਜ਼ੋ ਆਮ ਲੋਕਾਂ ਨੂੰ ਪੂਰਾ ਪੂਰਾ ਗਿਆਨ ਵੰਡ ਛਕੋ।ਸਤਿ ਸ੍ਰੀ ਆਕਾਲ ਜੀ।

    • @Navdeepbrarvlogs
      @Navdeepbrarvlogs  2 ปีที่แล้ว

      Veere tusi jake Hor video dekho pta lagg jauga Smje Main koi gyan nai mangeya Jo dasseya hai oh sach hai je main hor sach boleya tan kauda lagna c loka nu tan main gall Lokan te chad ditti Baki main travel vlogger han koi GK channel nai main jagh dikhaunda han gyan appe padh lainde loki net te par jo gyan main ethe deta oh net te v nai milna😀☹️

    • @BholaSingh-dm1tf
      @BholaSingh-dm1tf 2 ปีที่แล้ว +1

      Where is located this place

    • @BholaSingh-dm1tf
      @BholaSingh-dm1tf 2 ปีที่แล้ว

      Only one thing this anchor is speaking again and again.
      Exect location of this place is not provided.

    • @Navdeepbrarvlogs
      @Navdeepbrarvlogs  2 ปีที่แล้ว

      Oh bai main ek video nai bnayi poori series aa Series dekhoge tan pta laggu pichli video nu continue kro and Main koi News anchor nai vlogger han So vlog di trh dekho ji last and next video dono fer pta lagg jau😃😃

  • @akvlog5783
    @akvlog5783 4 หลายเดือนก่อน +1

    Pure hindustan te aisa hona chahida eve da

  • @Lachhmanfateh
    @Lachhmanfateh 2 ปีที่แล้ว +5

    ਖ਼ੁਸ਼ ਰਹੋ ਆਬਾਦ ਰਹੋ ਤੰਦਰੁਸਤ ਰਹੋ, ਜ਼ਿੰਦਗ਼ੀ ਜ਼ਿੰਦਾਬਾਦ ❤️🙏

  • @deepaksaroay6747
    @deepaksaroay6747 2 ปีที่แล้ว +3

    ਕਾਸ਼ ਕਿਤੇ ਉਹ ਥਾਂ ਮਿਲ ਜਾਵੇ ਜਿਥੇ ਸੱਚ ਮੁੱਚ ਇਨਸਾਨ ਰਹਿੰਦੇ ਹੋਣ ਇਨਸਾਨੀਅਤ ਪ੍ਰਫੁੱਲਿਤ ਹੋਏ। ਪ੍ਰਮਾਤਮਾ ਕਰੇ ਕਿ ਇਸ ਕਲਯੁੱਗ ਦੇ ਵਿੱਚ ਕਲਯੁੱਗ ਦੀ ਅੱਗ ਤੋਂ ਬਚ ਸਕੀਏ

  • @jayswat1
    @jayswat1 2 ปีที่แล้ว +9

    Good work. Could have been better if you talked to some residents of the village. Looks like they are just on vacation here.

  • @dehatijadibuti1928
    @dehatijadibuti1928 2 ปีที่แล้ว +1

    ਜਾਣਕਾਰੀ ਬਹੁਤ ਵਧੀਆ ਪਰ ਸਟੇਟ ਦਾ ਨਾ ਕੋਈ ਨੀ ਦੱਸਿਆ ਕਿ ਭਾਰਤ ਵਿੱਚ ਕਿਥੇ ਹੈ

    • @Navdeepbrarvlogs
      @Navdeepbrarvlogs  2 ปีที่แล้ว

      Veere Agli te pichli video dekho ji is di❤️❤️🙏🙏

  • @harmeshsingh4085
    @harmeshsingh4085 2 ปีที่แล้ว

    ਇਹ ਤਾ ਸਾਡੇ ਹੀ ਅੱਗ ਲੱਗੀ ਹੋਈ ਹੈ, ਮੇਰਾ ਫਲਾਣਾ ਧਰਮ ਹੈ ਮੇਰਾ ਫਲਾਣਾ,, ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ ਹੈ,

  • @chhinderkiduniyan6521
    @chhinderkiduniyan6521 2 ปีที่แล้ว

    ਵੀਰਾ ਕੋਈ ਏਹੋ ਜਿਹੀ ਜਗਾ ਹੈ ਜਿਥੇ ਜਨਾਨੀ ਸੇਫ ਰਹੇ

  • @infohpreet
    @infohpreet ปีที่แล้ว

    ☬ ਰਾਜ ਬਿਨਾ ਨਹਿ ਧਰਮ ਚਲੇ ਹੈਂ, ਧਰਮ ਬਿਨਾ ਸਭ ਦਲੇ ਮਲੇ ਹੈਂ ☬

  • @kulwantsingh8515
    @kulwantsingh8515 2 ปีที่แล้ว

    ਬਹੁਤ ਬਹੁਤ ਧੰਨਵਾਦ ਵੀਰ ਜੀ

  • @ranjitsingh-xr1zm
    @ranjitsingh-xr1zm 2 ปีที่แล้ว +1

    ਬਾਈ ਤੇਰੇ ਜਾਣ ਦਾ ਕੀ ਫਾਇਦਾ ਜੇ ਲੋਕਾਂ ਨੂੰ ਹੀ ਪੁੱਛਣਾ ਹੈ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਰਹਿਣ ਵਾਲਿਆਂ ਨੂੰ ਪੁੱਛ ਕੇ ਸਾਨੂੰ ਵੀ ਦੱਸੋ

    • @Navdeepbrarvlogs
      @Navdeepbrarvlogs  2 ปีที่แล้ว +1

      Veere main Sb kuch dass ditta hai Aur Jo Main Question puch reha oh mere walon ne Othe nai koi jawaab dinda ehda Ohna da concept tan Sb Dass ta main ohna de jawaab v sare dass te Par eh aam loka de Question ne joki Koi jawaab nai de skda 🙏🙏

    • @ranjitsingh-xr1zm
      @ranjitsingh-xr1zm 2 ปีที่แล้ว

      @@Navdeepbrarvlogs ok ji

  • @manindergurcharnsingh2875
    @manindergurcharnsingh2875 2 ปีที่แล้ว

    ਬੁਹਤ ਵਾਲੀਆਂ ਜਾਣਕਾਰੀ

  • @amriksingh9589
    @amriksingh9589 2 ปีที่แล้ว

    ਹਰ ਇਕ ਇਨਸਾਨ ਨੂੰ ਆਪਣੇ 2,ਟੇਮ ਦੀ ਰੋਟੀ ਜਿਨਾ ਕੰਮ ਕਰੇ ਤਾ ਇਨਸਾਨ ਆਪਣੀ ਜ਼ਿੰਦਗੀ ਪਰਮਾਤਮਾ ਦੇ ਚਰਨਾਂ ਨਾਲ ਜੁੜ ਕੇ ਰਹਿ ਸਕਦਾ ਹੈ ਪਰ ਲੋਕਾਂ ਵਿਚ ਪੈਸੇ ਦੀ ਦੌੜ ਲੱਗੀ ਹੋਈ ਹੈ

    • @DevRishi-gx5ej
      @DevRishi-gx5ej 2 ปีที่แล้ว

      परमात्मा कमजोर लोगों के हाथ की ਛੜੀ ਹੈ।

  • @vikramsokhi
    @vikramsokhi 2 ปีที่แล้ว +30

    He is such a amazing vlogger. We need to help his increase his views. He deserve more... God Bless

  • @sukhmindersingh8584
    @sukhmindersingh8584 2 ปีที่แล้ว

    Baba Nanak ne ihna chiza nu chad k grehast(family)jivan lyi keha c..isiliye keha ku k bnde da mann kde b doll skda.chance hunde...so eh sab chiza fake lgdia..gal.sari sabar santokh te aa tikdi..j tusi life xh sabar te santokh paa leya..ichava da gala dba dita..life tuhadi like a heaven

  • @parmjitsinghsidhu0016
    @parmjitsinghsidhu0016 2 ปีที่แล้ว +3

    Sat Shri Akal Veer Ji🙏...
    Very amazing 👍😍🤩

  • @onkarsahota1677
    @onkarsahota1677 2 ปีที่แล้ว

    ਇਥੇ ਇਕ ਵੰਡ ਪਾਊ ਮਨੂਵਾਦੀ ਸਨਾਤਨੀ ਬ੍ਰਾਹਮਣ ਨੂੰ ਛੱਡ ਦਿਉ ਫੇਰ ਦੇਖੋ ਕਿਵੇਂ ਪਵਾੜੇ ਪੈਂਦੇ ਤੇ ਸ਼ਾਂਤੀ ਭੰਗ ਹੂੰਦੀ

    • @summersummer2344
      @summersummer2344 ปีที่แล้ว

      Tu phla apna dharam samal le iss vich jaat paat khatam krrr.teri jankae lyi das da eh matri mandar bhrahman ne banye...te tusi ane dekh jatt da guruduara add ha sc da add🤣🤣🤣🤣

  • @manjinderkumar7638
    @manjinderkumar7638 2 ปีที่แล้ว +1

    Ehna di choclate fctory future di EAST INDIA compney na nikal jawe bro

  • @karanbirsingh2825
    @karanbirsingh2825 2 ปีที่แล้ว

    ਕਿਹੜੀ ਜਗ੍ਹਾ ਹੈ ਵੀਰ ਜੀ ਤੇ ਕਿਹੜੀ ਕੰਟਰੀ ਹੈ

  • @surjitsingh1075
    @surjitsingh1075 2 ปีที่แล้ว

    ਇਹ ਕਿਹੜੀ ਜਗਾ ਤੇ ਕਿੱਥੇ ਹੈ ਵਾਹਿਗੁਰੂ ਜੀ

  • @muzikkism
    @muzikkism 2 ปีที่แล้ว +5

    Woww...sounds amazing.Cant believe it. Thanks for this video👍

  • @brahmjotanand7824
    @brahmjotanand7824 2 ปีที่แล้ว

    Best vlog veerji..maalak tarrakiya bakshan❤️

  • @vardaantv542
    @vardaantv542 2 ปีที่แล้ว +2

    VERY GOOD JOB BRO ...BUT IN THIS VIDEO THERE'S LOW AUDIO PROBLEM..PLEASE DO THE NEEDFUL BROTHER. OTHERWISE EVERYTHING IS PERFECT..GOD BLESS YOU.....

  • @pscomputer7650
    @pscomputer7650 2 หลายเดือนก่อน

    Duniya de raj di gal nahi kiti guru ji ne ih jagah vekh ke khalse da raj nazar onda pure khalas sach da raj waheguru da raj

  • @btspinkofficial3106
    @btspinkofficial3106 2 ปีที่แล้ว +14

    Finally it's come.I waited so long 💜💜💜.Nyc to see you 💜💜.Sat Sri akal 🙏🙏

  • @sarassinghjoy9734
    @sarassinghjoy9734 2 ปีที่แล้ว +2

    Bahut sohni place hai veer ji...eho jeha poora Sansaar bnn jaave...vair virodh sbh khatam ho jaye kite...I wish🙏🙏

  • @ramneetkaur9981
    @ramneetkaur9981 2 ปีที่แล้ว +1

    Wah bhaji aj vala vlog bhut bhut vadiya lagya aj o dekhya jo kidi sochya v nhi c pr oh india kol hai wah kya baat hai

  • @tarasingh7402
    @tarasingh7402 2 ปีที่แล้ว

    ਵਾਹਿਗੁਰੂ ਸਾਹਿਬ ਜੀ

  • @balwindersingh5060
    @balwindersingh5060 2 ปีที่แล้ว +2

    This is peacefull place in the world without religion. Only humanity is relegion in this place.

  • @gurmitkaursahota3984
    @gurmitkaursahota3984 2 ปีที่แล้ว +6

    Beautiful video and beautiful place thanks bete 🙏🙌❤️

  • @dolphindoors5725
    @dolphindoors5725 2 ปีที่แล้ว

    ਵੀਰ ਜੀ ਮੇਨੂ ਏਹ ਲਾਗਦਾ िਕ ਏਹ ਅਪਨਾ Profit ਸਾਰੇ share ਕਾਰਦੇ ਹੋਨਗੇ.

  • @SandeepSingh-mu9ik
    @SandeepSingh-mu9ik 2 ปีที่แล้ว +2

    bohut vadiya sada verr jankari dinda tey vadiya tarike nal samjonda a ,,hor v kai youtuber a par eh channel tey sanu jo knowledge tey maja anda oh kitey hor ni a ,,god bless u brother

  • @pinderkahlon4505
    @pinderkahlon4505 2 ปีที่แล้ว +3

    Paji travelling krde kadi kalla feel ni hunda kive karde ho enna sabb please jrur dssyo 🙏

  • @surindersandhu4107
    @surindersandhu4107 2 ปีที่แล้ว +2

    It is amazing Bir ji. you are making us awareness of beauty of nature of life. Thanks.

  • @inderjeetkaursandhu3350
    @inderjeetkaursandhu3350 2 ปีที่แล้ว +1

    What about children’s education and medical facilities?

  • @subhashchandradas3521
    @subhashchandradas3521 2 ปีที่แล้ว +5

    Sharsiyakal Sir, Very nice vlog this type of place we need on the Earth.

  • @parmindersinghparmindersin2105
    @parmindersinghparmindersin2105 2 ปีที่แล้ว +1

    Bahut vadiya knowledge wali video banayi aa bai amazing

  • @SinghManpreet10
    @SinghManpreet10 2 ปีที่แล้ว +2

    Veere , south ton vapis aande hoe west cost dekheo, jiven ke, Lonavla, Khandala Ghat, Lavasa (Artificial City), Maatheran, Panchghani, Venna Valley, Venna Falls, Mahabaleshwar, Ratnagiri, Satara (Kaas Pathar), Jog Falls, Dudh Sagar Waterfall, Malshej Ghats, Kokan, Ratnagiri, Tarkarli, Alibag etc.. natural beauty aa saariyaa hi.
    Baaki tuhade Vlogs vadiya te knowledge ale hunde a.

  • @kuldeepsingh-fs6uw
    @kuldeepsingh-fs6uw 2 ปีที่แล้ว +1

    Main v bai ji tuhanu esi city ch jann lai kehna c jado tuci pondi cherry gae odo mere dimag eh city ai c 👍👍

  • @gurmindersinghak47
    @gurmindersinghak47 2 ปีที่แล้ว

    Thanks . Bro bahut vadia

  • @Visitor93
    @Visitor93 2 ปีที่แล้ว +1

    Namaste Indian friends from Azerbaijan ❤AZ❤

  • @queenlavu
    @queenlavu ปีที่แล้ว

    The reality of Auroville is different that what the vision is. Saying as an Aurovillian Indian living here since 8 years. Alot of politics and rich are the leaders here. Their is a long way to reach the vision.

  • @kanakkashyap2207
    @kanakkashyap2207 2 ปีที่แล้ว

    Thank u so much itni sari jankari dene k liye.mene sirf newspaper m pthi thi iske bare m.but aaj bhut sari jankari mili " Sukriya"

  • @SharabiJattAK47
    @SharabiJattAK47 2 ปีที่แล้ว

    ਬਾਈ ਜੀ ਇਸ ਪਿੰਡ ਚ ਭੂਟੋ ਦਾ ਕੀ ਪ੍ਰਬੰਧ ਹੈ ਜੀ?

  • @gurbirsinghdeo121
    @gurbirsinghdeo121 2 ปีที่แล้ว

    Brar saab your vlogs are like reading a book.
    Keep it up
    Gbu

  • @jaswantsingh2900
    @jaswantsingh2900 2 ปีที่แล้ว

    ਬਾਈ ਜੀ ਹੈ ਕਿੱਥੇ ਆ ਇਹ

  • @terejaisayaarkaha6290
    @terejaisayaarkaha6290 2 ปีที่แล้ว

    ਬਾਈ ਜੀ ਲੋਕੇਸ਼ਨ ਦੱਸੋ ਜੀ
    🙏🙏🙏🙏🙏🙏🙏

  • @rovingmindian1437
    @rovingmindian1437 2 ปีที่แล้ว +2

    Very nice navdeep bhaji bahut Sara pyar (Sidhu amritsari) walo 👍

  • @BrarFamily03
    @BrarFamily03 2 ปีที่แล้ว +4

    Bhaut sohna vlog hunda veer ji tuhada

  • @manjitkaur2129
    @manjitkaur2129 2 ปีที่แล้ว

    Bahut vadia vedio veer ji thank you

  • @sunnysandhu6668
    @sunnysandhu6668 2 ปีที่แล้ว +1

    Bhut bdia supper Blog bnaya tuci Brar sab , mera ta jee krda apni g.f nu le k udd Java ethe kini shant jga bro , December tk jarur jau ethe , from Phagwara city Punjab 🙏🙏

  • @simranrandhawa9037
    @simranrandhawa9037 2 ปีที่แล้ว

    Bahut vadhia jgah a

  • @tilbendrasingh1042
    @tilbendrasingh1042 2 ปีที่แล้ว

    Yah concept Aurobindo Rishi ka hai jo ki vahan per unhone Bhakti Kari aur unke Sharir mein se char din tak Sonic Prakash nikalta raha tha

  • @deepsaabsaab985
    @deepsaabsaab985 2 ปีที่แล้ว

    Ithhe SGPC alle liaou , Hun bukhe mar Jan , Man can't satisfied. Where is that place sir .

  • @Seerat1213
    @Seerat1213 2 ปีที่แล้ว +1

    Veere tuc kamal di video banaunde ho wahegueu ji hor kirpa karan ji keep it up👌

  • @ArshChahal47
    @ArshChahal47 2 ปีที่แล้ว

    Bahut time baad ajj tuhadiya 2-3 videos vekhan da mauka milya y ji.

  • @PritamSingh-ry6mo
    @PritamSingh-ry6mo 2 ปีที่แล้ว +1

    Beautiful peaceful place ❤❤🙏

  • @Sidhumoosewala0911
    @Sidhumoosewala0911 2 ปีที่แล้ว +1

    Ghaint gal bat

  • @ruldasingh2077
    @ruldasingh2077 2 ปีที่แล้ว

    Asleep rayn basayra namayra na tayra.in morning daykhay ho geea man khus Dill Mayra DHAN bad Singh jee tayra .(ajeev see in may life )th.

  • @gurmailsingh1585
    @gurmailsingh1585 2 ปีที่แล้ว

    Veerji ais jgah naam ki hai or kis.des men hai

  • @meenujindal9271
    @meenujindal9271 2 ปีที่แล้ว

    Bhot acha atmosphere moh maya to dur karna b ki hai Tam jham first time dekhya

  • @balcollection3105
    @balcollection3105 2 ปีที่แล้ว

    Brar shab asi train upar gadiya trole chda ke Kerla jyi da 900 mumbai ton near kolad to kerla....

  • @harsimransingh5967
    @harsimransingh5967 2 ปีที่แล้ว

    Vdia commentary ae. best travel vlog channel

  • @vibes.kangendemo5458
    @vibes.kangendemo5458 2 ปีที่แล้ว +2

    Blissful place and Thanks Veer 🙏

  • @sukhvinderkaur3652
    @sukhvinderkaur3652 2 ปีที่แล้ว

    Tussi puter Ji ethe aiay hoy a ethe Rehan walia ton pusho Sara prosisor. Eda ta adhuri jankari a. Khana peena ki kmm karna panda. Sara dasso please.

  • @singhengineer83
    @singhengineer83 2 ปีที่แล้ว +1

    So nice video Good job Dear keep it up Thanks

  • @meenujindal9271
    @meenujindal9271 2 ปีที่แล้ว

    Punjab mein aisa ho guru nank ji bani sab tera hi tera

  • @dashmeshguru
    @dashmeshguru 2 ปีที่แล้ว +3

    Thanks for showing this, honestly I was not aware.

  • @malaysiapunjabisingh
    @malaysiapunjabisingh 2 ปีที่แล้ว +3

    ਇਹ ਵੀ ਸਾਰੀ ਪੈਸੇ ਦੀ ਗੇਮ ਆ ਹੋਰ ਕੁਝ ਨਹੀਂ

  • @danishwarsingh2960
    @danishwarsingh2960 2 ปีที่แล้ว +2

    Punjab da no -1 vloger👌👌👌

  • @Narinder.singh1
    @Narinder.singh1 2 ปีที่แล้ว

    good veer jii

  • @jobancheema6859
    @jobancheema6859 2 ปีที่แล้ว +1

    First veer ji

  • @JasjitSingh-k
    @JasjitSingh-k 2 ปีที่แล้ว

    Baut vadia Video bro 🙏🙏🇩🇪🇩🇪🇩🇪

  • @suchagill6064
    @suchagill6064 2 ปีที่แล้ว +1

    It is real beautiful placenta thanks

  • @surindersandhu4107
    @surindersandhu4107 2 ปีที่แล้ว

    You are a great speaker with such a pure sweet voice.

  • @jassig2743
    @jassig2743 2 ปีที่แล้ว

    wow , thank u veer ji 🙏

  • @gurmeetbagga2473
    @gurmeetbagga2473 2 ปีที่แล้ว +1

    ਮੈਨੂੰ ਲੱਗਦਾ ਪੰਜਾਬ ਚ ਲੋਗਾਂ ਨੂੰ ਲਗਦਾ ਇਹ ਕੰਮ ਕਰ ਕੇ ਸੱਡ ਚੂਕੇ ਹਨ ਤੇ ਵੇਚ ਵਟ ਕੇ ਪਰਲੋਕ ਜਾ ਰਹੇ ਹਨ .....

  • @jagga7541
    @jagga7541 2 ปีที่แล้ว

    Y ji Vipassana meditation centre da v visit kro Punjab vich hoshiarpur vich e ..te poore India vich kafi branch ne

  • @ManjitSingh-jf2pt
    @ManjitSingh-jf2pt 2 ปีที่แล้ว

    Name of the country

  • @ranjitkaur6972
    @ranjitkaur6972 2 ปีที่แล้ว +1

    Ameer lokan de chochley a shad pran they have good busines in own country 🇺🇸

    • @dharindersharma4571
      @dharindersharma4571 2 ปีที่แล้ว

      Ranjit ji ithe di amiri agge sari duniya di daulat v fiki hai

  • @beantsingh4684
    @beantsingh4684 2 ปีที่แล้ว

    Bai ji.MEATRY.MANDER.nu.INSANIET.DA.MANDER.khia.ja.sakda.

  • @padamsingh2096
    @padamsingh2096 2 ปีที่แล้ว +2

    Brilliant video
    Bro don't go to Lanka as situation r not good.

  • @harjinderpaulsransran-fz1vs
    @harjinderpaulsransran-fz1vs ปีที่แล้ว

    International village jis nu ma 1973 vich dekiha ha

  • @JaswinderSingh-le5sz
    @JaswinderSingh-le5sz ปีที่แล้ว

    Where is this place tell me address

  • @TechWise007adds
    @TechWise007adds 2 ปีที่แล้ว

    Veera. Ih. Kerla. Vich. Hai. Ji

  • @jadasingh1415
    @jadasingh1415 2 ปีที่แล้ว

    Kithe wa eh jga veer ji

  • @HarishKumar-ze3xq
    @HarishKumar-ze3xq 2 ปีที่แล้ว

    SATNAM SHRI WAHEGURU JI MERA DATA JI MERI SACHI SARKAR JI TUHADI SADA HE JAI HOVA MERA DATA JI MERI SACHI SARKAR JI TU HE TU MERA DATA JI MERI SACHI SARKAR JI MEHARA KARIO KIRPA KARIO BERA BANA LAGAIO JI SARBAT DA BHALA KARIO JI🇮🇳✈️🇵🇹❤️🌹🌹🌹🌹👏🏻👏🏻👏🏻👏🏻

  • @jon88887777
    @jon88887777 2 ปีที่แล้ว +2

    Very nice...

  • @RupinderKaur-hs7ok
    @RupinderKaur-hs7ok 2 ปีที่แล้ว

    Which state is that in ?