P.A.U. Ludhiana ਦੀਆਂ ਮਸ਼ੀਨਾਂ, ਆਮ ਕਿਸਾਨ ਕਿੰਨਾ ਲੋਹਾ ਖਰੀਦ ਰੱਖੂ

แชร์
ฝัง

ความคิดเห็น • 79

  • @manbeersingh3421
    @manbeersingh3421 ปีที่แล้ว +27

    ਇਹ ਸਾਰੇ ਸਿਆਪੇ ਨਾਲੋਂ ਸਰਕਾਰ ਨੂੰ ਝੋਨਾ ਬੈਨ ਕਰ ਦੇਣਾ ਚਾਹੀਦਾ, ਝੋਨੇ ਦਾ ਪੱਕਾ ਬਦਲ ਲੱਭਿਆ ਜਾਵੇ, ਹੋਰ ਕੋਈ ਹੱਲ ਨਹੀਂ, ਸਿੱਧਾ ਬਿਮਾਰੀ ਦੀ ਜੜ੍ਹ ਨੂੰ ਖਤਮ ਕਰਨਾ ਚਾਹੀਦਾ, ਸਾਰਾ ਕੁਝ ਹੱਲ ਹੋ ਜਾਵੇਗਾ ਪਾਣੀ ਵੀ ਬੱਚ ਜਾਵੇਗਾ ਨਾਂ ਪਰਾਲੀ ਹੋਣੀ ਨਾਂ ਅੱਗ ਲੱਗਣੀ ਨਾਂ ਧੂਆਂ ਹੋਣਾ

    • @chahalsingh4892
      @chahalsingh4892 ปีที่แล้ว +2

      ਸੌ ਪ੍ਰਤੀਸਤ ਸਹੀ ਗੱਲ ਹੈ।

    • @JasbirSingh-rv9pf
      @JasbirSingh-rv9pf ปีที่แล้ว

      ਬਾਈ ਸਰਕਾਰ ਨੂੰ ਕਿਉ ਵਿਚ ਲਿਉਦੇ ਹੋ ਆਪੇ ਵੈਨ ਕਰ ਦਿਉ ਫੱਸਲਾ ਹੋਰ ਬਥੇਰੀਆ ਨੇ

    • @manbeersingh3421
      @manbeersingh3421 ปีที่แล้ว +6

      @@JasbirSingh-rv9pf ਦੱਸਦੇ ਹੋਰ ਕਿਹੜੀ ਫਸਲ ਜਿਸ ਦਾ ਮੰਡੀਕਰਨ ਹੋਵੇ,

    • @JasbirSingh-rv9pf
      @JasbirSingh-rv9pf ปีที่แล้ว +1

      ਮਨਵੀਰ ਜੀ ਇਸ ਗੱਲ ਤੇ ਤਾ ਕੋਈ ਆਉਦਾ ਨਹੀ

    • @JasbirSingh-rv9pf
      @JasbirSingh-rv9pf ปีที่แล้ว +1

      @@santokhsingh4692 ਵੀਰ ਪੰਜਾਬੀ ਚ ਲਿਖੀਆ ਕਰੋ ਅਗਰੇਜੀ ਪੜੀ ਨਹੀ ਜਾਦੀ

  • @SandeepSingh-dl6zm
    @SandeepSingh-dl6zm ปีที่แล้ว +17

    ਸਹੀ ਗੱਲ ਹੈ ਬਾਈ ਤੁਹਾਡੀ, ਕਿੰਨਾ ਕੂ ਲੋਹਾ ਖਰੀਦੇ ਕਿਸਾਨ,,ਉਹ ਵੀ ਮਹਿੰਗੇ ਭਾਅ ਦਾ ਤੇ ਸਿਰਫ ਇਕ ਮਸ਼ੀਨ ਇਕ ਕੰਮ ਲਈ ਵਸੋ ਬਾਹਰ ਦੀ ਗੱਲ ਹੋ ਜਾਂਦੀ ਆਮ ਕਿਸਾਨ ਲਈ

  • @user-ji5tu9wx1e
    @user-ji5tu9wx1e ปีที่แล้ว +10

    ਪਹਿਲਾ ਛੱਲੀਆਂ ਦੇ ਪੜ੍ਹਦੇ ਲਾਉਦੇ ਨਹੂੰਆ ਚੋ ਖੂਨ ਸਿੰਮਣ ਲੱਗ ਪੈਦਾ ਸੀ ਏਹ ਵਧੀਆ ਮਸ਼ੀਨ ਆ ਗਈ ਹੁਣ

  • @invisible2088
    @invisible2088 ปีที่แล้ว +5

    ਇੱਕ ਵਾਰੀ youtubers ਦੇ ਪਿੱਛੇ ਲੱਗ ਕੇ Happy Seeder ਨਾਲ ਪੰਗਾ ਲਿਆ ਸੀ। ਝਾੜ 4.5 ਤੋਂ 2 ਆਹ ਗਿਆ ਸੀ। ਘਰਦਿਆਂ ਨੇ ਬਹੁਤ ਰੇਲ ਬਣਾਈ ਸੀ। ਪਰ ਮੁੜ ਕੇ ਕਿਸੇ ਸੰਦ ਨਾਲ ਪੰਗਾ ਨਹੀਂ ਲਿਆ। ਹੁਣ ਸਿਰਫ ਉਪਰ ਉਪਰ ਅੱਗ ਲਾਕੇ Rotavator machine ਨਾਲ ਬੀਜੀ ਦੀ ਆ। ਵਧੀਆ ਝਾੜ ਨਿਕਲਦਾ।

    • @SatnamDhindsa7
      @SatnamDhindsa7 ปีที่แล้ว

      ASi v veer ewe o krde a Rotavator best chij a

  • @balwinderuppal5212
    @balwinderuppal5212 ปีที่แล้ว +5

    ਜਿਮੀਦਾਰ ਖਤਮ ਕਰਨਾ ਏਹਨਾ ਨੇ

  • @balwinderuppal5212
    @balwinderuppal5212 ปีที่แล้ว +6

    ਜੱਟ ਲੋਹੇ
    ...ਗੋਹੇ ਨੇ

  • @iqbalsingh7628
    @iqbalsingh7628 ปีที่แล้ว +4

    ਬਾਈ ਜੀ ਤੁਸੀਂ ਇਹ ਸਮਝ ਲਵੋ ਸਰਕਾਰ ਨੇ ਛੋਟੇ ਕਿਸਾਨਾਂ ਨੂੰ ਪਰੇਸ਼ਾਨ ਕਰਕੇ ਜਮੀਨਾਂ ਤੋਂ ਵਾਂਝਾ ਕਰਨਾ ਹੈ ਕੇਂਦਰ ਸਰਕਾਰ ਪੰਜਾਬ ਸਰਕਾਰ ਕਾਰਪੋਰੇਟ ਘਰਾਣਿਆਂ ਦੀਆਂ ਨੀਤੀਆਂ ਤੇ ਕੰਮ ਕਰਦੀਆਂ ਹਨ ਕਿਸਾਨ ਯੂਨੀਅਨਾਂ ਦੇ ਲੀਡਰ ਸਰਕਾਰ ਤੇ ਦਬਾਅ ਬਣਾਉਣ ਸਮੇਂ ਸਮਝੌਤਾ ਕਰਕੇ ਆਪਣੀ ਸਿਆਸੀ ਜ਼ਮੀਨ ਲੱਭਣ ਤੁਰ ਪੈਂਦੇ ਹਨ

  • @davindersinghgill7464
    @davindersinghgill7464 ปีที่แล้ว +12

    ਵੀਰੋ ਅਸੀਂ ਵੀ 10 ਸਾਲ ਮੇਲਾ ਵੇਖਣ ਜਾਦੇ ਰਹੇ ਐਨਾ ਦੇ ਪੱਲੇ ਕਿਸਾਨਾ ਨੂੰ ਕਰਜਈ ਕਰਨ ਤੋਂ ਬਿਨਾਂ ਕੁੱਝ ਨਹੀਂ ਜਿਨ੍ਹਾਂ ਫਸਲਾ ਚ ਐ ਮਿਸਨਰੀ ਚਲਾ ਕੇ ਦਖੋਦੇ ਆ ਉਸ ਨਾਲੋਂ ਦੁਗਣੀ ਪਰਾਲੀ ਕਿਸਾਨਾਂ ਦੇ ਖੇਤਾਂ ਚ ਹੁੰਦੀ ਆ ਏਨਾ ਨੇ ਕਿਸਾਨ ਨੂੰ ਦਲਦਲ ਵਿੱਚ ਧੱਕ ਦਿੱਤਾ 3hp ਦੀਆ ਮੋਟਰਾਂ ਤੋ 20 .25 ਦੀਆ ਮੋਟਰਾਂ ਤੇ ਲੇਗੈ ਤੇ ਅੰਨ੍ਹੇ ਵਾ ਰੇਅ ਸਪਰੇਆਂ ਬਿਮਾਰੀਆਂ ਆ ਦੇਣ ਆ ਪੰਜਾਬ ਨੂੰ ਐਨਾ ਦੀ

  • @mohanaujlainfotainmentlive7422
    @mohanaujlainfotainmentlive7422 ปีที่แล้ว +4

    ਸੁਪਰਸੀਡਰ ਪੰਜ ਕੁਇੰਟਲ ਦਾ ਤਿਆਰ ਹੌ ਸਕਦਾ ਪਰ ਟਰੈਕਟਰ ਕੰਪਨੀਆਂ ਤੇ ਸੰਦਾਂ ਦੇ ਨਿਰਮਾਤਾਵਾਂ ਦੀ ਮਿਲੀਭੁਗਤ ਨਾਲ ਨੌਂ ਦੱਸ ਕੁਇੰਟਲ ਦੇ ਸੁਪਰਸੀਡਰ ਤਿਆਰ ਕੀਤੇ ਜਾ ਰਹੇ ਹਨ
    ਫੈਬਰਿਕ ਖਾਦ ਬੀਜ ਟੈਂਕ ਤੇ ਦੇਗੀ ਲੌਹੇ ਨੂੰ ਘਟਾ ਕੇ ਵਜ਼ਨ ਘਟਾਉਣ ਦਾ ਯਤਨ ਕੀਤਾ ਜਾ ਸਕਦਾ

  • @gurjeetbatth5591
    @gurjeetbatth5591 ปีที่แล้ว +2

    ਪਰਾਲੀ ਦੀ ਸਾਂਭ ਸੰਭਾਲ ਵਾਸਤੇ ਸਭ ਤੋਂ ਸਸਤੀ ਤੇ ਟਿਕਾਊ ਮਸ਼ੀਨ,, HOME LITE..,

  • @maan5794
    @maan5794 ปีที่แล้ว +2

    ਸਮਾਰਟ ਤਾ ਇਹ ਕੰਪਨੀਆ ਆਲੇ ਤੇ ਰਿਸ਼ਵਤਖੋਰ ਮੈਹਕਮੇ ਵਾਲੇ ਹੀ ਹਨ ਜਿਹੜੇ ਕੰਬਾਈਨ ਮਗਰ SMS,ਲਗਾਉਣ ਤੋ ਲੈ ਕੇ ਹੁਣ ਤੱਕ ਲੁਟ ਰਹੇ ਹਨ ਨਵੇ ਨਵੇ ਜੁਗਾੜ ਬਣਾ ਕੇ ਮਸ਼ੀਨਾ ਤਾ ਬਾਹਰਲੀਆਂ ਦੇਸ਼ ਬਣਾਉਂਦੇ ਹਨ ਉਹ ਉਨਾ ਚਿਰ ਆਪ ਤਜਰਬੇ ਕਰਦੇ ਹਨ ਜਦੋ ਤੱਕ ਪੁਰੀ ਚੀਜ ਕਾਮਯਾਬ ਨਾ ਹੋ ਜਾਵੇ ਤੇ ਇਹ ਕਿਸਾਨਾ ਨੂੰ ਦੋ ਗੁਣਾ ਤਿਨ ਗੁਣਾ ਰੇਟ ਲਾ ਕੇ ਕਿਸਾਨਾ ਤੇ ਤਜਰਬੇ ਕਰਦੇ ਹਨ ਉਹੋ ਜਿਹੇ ਉਹ ਅੰਨੇ ਬੇੲਈਮਾਨ ਲੀਡਰ ਹਨ ਕਾਮਯਾਬ ਕੋਈ ਚੀਜ ਹੁੰਦੀ ਨਹੀ ਪਹਿਲਾ ਇਹਨਾ ਕੰਪਨੀਆ ਨੂੰ ਸਬਸਿਡੀ ਦੇ ਦਿੰਦੇ ਹਨ ਕਿਉਕਿ ਸਬਸਿਡੀ ਲਈ ਕਿਸਾਨਾ ਦਾ ਤਾ ਨਾਮ ਹੀ ਵਰਤੀ ਦਾ ਸਰਕਾਰ ਨੂੰ ਚਾਹੀਦਾ ਕਿ ਜਿਹੜਾ ਇਹਨਾ ਨੇ ਝੂਠ ਮਾਰ ਮਾਰ ਕਿਸਾਨ ਤੇ ਸਰਕਾਰ ਨੂੰ ਅਰਬਾ ਦਾ ਰਗੜਾ ਲਾਇਆ ਉਹ ਵਾਪਿਸ ਲੈਣ ਕਿਸਾਨ ਦੀ ਆਮਦਨ ਤਾ ਨਹੀ ਵਧੀ ਪਰ ਇਹ ਕਰੋੜਪਤੀ ਜਰੂਰ ਹੋ ਗਏ ਗਲਤ ਅਸੀ ਵੀ ਹਾ ਸਾਰੀ ਉਮਰ ਅਸੀ ਲੋਹੇ ਨਾਲ ਕੰਮ ਕਰਦੇ ਹਾ ਤੇ ਅਸੀ ਇਹ ਵੀ ਨਹੀ ਸੋਚਦੇ ਕਿ ਕਿੰਨੇ ਕਵਟਲ ਲੋਹਾ ਲਗਿਆ ਕਿੰਨੇ ਦਾ

  • @bluepen215
    @bluepen215 ปีที่แล้ว +1

    Good a g

  • @charanjeetsandhu1669
    @charanjeetsandhu1669 ปีที่แล้ว +3

    ਬਹੁਤ ਵਧੀਆ

  • @baljinderrai4
    @baljinderrai4 ปีที่แล้ว +2

    ਆਪਾਂ ਵੀ ਅੱਜ ਗਏ ਸੀ ਪਰ ਮੀਂਹ ਨੇ ਸਾਰਾ ਕੰਮ ਖਰਾਬ ਕਰ ਦਿੱਤਾ ਸੇਵਕ ਜੀ ਬੁਰੇ ਹਾਲ ਹੋ ਗਏ ਭਿੱਜ ਕੇ😀😀😀

  • @exploretheworldwithtwofrin5910
    @exploretheworldwithtwofrin5910 ปีที่แล้ว +3

    Eko ek hal aag lavo ....

    • @hardeepbrar2253
      @hardeepbrar2253 ปีที่แล้ว

      Mjbori ch agg louni paindi a kyu am bande di pouch to bahr a sandh y

    • @exploretheworldwithtwofrin5910
      @exploretheworldwithtwofrin5910 ปีที่แล้ว

      @@hardeepbrar2253 ... 22 saal vich ek var j kisan dhuaa kr v dende te koi gal nhi oh v normal dhuaa hunda ... sara saal factriya vale chemicals da dhuaa krde ohna te koi action nhi.... eh sare vdiya industry vale sarkara nal mile hunde k lokan ton paisa kivein kdna.... hun akhe ji petrol vale bike band krne keu b sare world nu fikar nhi k oil khatam ho reha tuse vekhre he bne ... maksad eho k nvi bike kharede duniya

  • @karamjitsingh6875
    @karamjitsingh6875 ปีที่แล้ว +1

    🙏🙏🙏

  • @chahalsingh4892
    @chahalsingh4892 ปีที่แล้ว +1

    ਸੇਵਕ ਸਿੰਘ ਜੀ ਤੁਸੀਂ ਫਰੀਦਕੋਟ ਵਾਲੇ ਮੇਲੇ ਦੀ ਵੀਡੀਓ ਵਿੱਚ ਮੇਰੇ ਕੂਮੈਂਟ ਦਾ ਜਵਾਬ ਨਹੀਂ ਦਿੱਤਾ ਅਸੀਂ ਲੁਧਿਆਣੇ ਮੇਲੇ ਆਏ ਸੀ, ਤੁਹਾਨੂੰ ਮਿਲਣਾ ਸੀ।

  • @KALM-Di-NAZAR-TON
    @KALM-Di-NAZAR-TON ปีที่แล้ว

    Waheguru

  • @Live_5911
    @Live_5911 ปีที่แล้ว +4

    ਜਿਹਨਾ ਨਿਮੀ ਇਹਨਾ ਨੇ ਜੀਰੀ ਵੱਡੀ ਆ ਉਹਨੀ ਕੋਈ ਨਹੀ ਵੱਡੇਗਾ

  • @bluepen215
    @bluepen215 ปีที่แล้ว +1

    Very good n

  • @AmrikBrarvlog
    @AmrikBrarvlog ปีที่แล้ว +1

    🙏🙏

  • @SukhaSingh-ol7rs
    @SukhaSingh-ol7rs ปีที่แล้ว +2

    ਜਾ ਤਾ ਝੋਨੇ ਦੀ ਉੱਪਰਲੀ ਪਰਾਲੀ ਇੱਕਠੀ ਕਰਨ ਵਾਲੀ ਮਸ਼ੀਨ ਹੋਵੇ ਜਾਂ ਫਿਰ ਕੰਬਾਈਨ ਦੇ ਨਾਲ ਹੀ ਫੂਸ ਇੱਕਠਾ ਹੋਵੇ

  • @Shamshersingh-ec1mk
    @Shamshersingh-ec1mk ปีที่แล้ว +2

    Good job

  • @mandeepsingh5374
    @mandeepsingh5374 ปีที่แล้ว +2

    Sms da khrcha kon bharu 2500 nu badai pandi sms d ty sarkar duani ni dindi

  • @SS-ct4hv
    @SS-ct4hv ปีที่แล้ว

    Sahi keha bai 🙏🙏ji

  • @LovepreetSingh-yr1dz
    @LovepreetSingh-yr1dz ปีที่แล้ว +2

    Very good brother ♥️

  • @JatinderSingh-hv6uh
    @JatinderSingh-hv6uh ปีที่แล้ว +5

    50 paise vaali dabbi sab to jyada kamyab

    • @malkitsingh1441
      @malkitsingh1441 ปีที่แล้ว +2

      ਹੁਣ ਤਾ 1ਰੁਪਏ ਦੀ ਹੈ

    • @JatinderSingh-hv6uh
      @JatinderSingh-hv6uh ปีที่แล้ว +2

      @@malkitsingh1441 😂😂 seenkh ta ikko bohat aa

  • @angrejsingh5347
    @angrejsingh5347 ปีที่แล้ว +1

    🙏🙏👍👍

  • @kulbirsinghbooh749
    @kulbirsinghbooh749 ปีที่แล้ว +1

    Nice👍

  • @harjinderdhillon9094
    @harjinderdhillon9094 ปีที่แล้ว +1

    Nice bai ji.. I visit but very heavy rain in Ludhiana. So bad🙏🌾☔⛈🌦🚜🚜🚜🚜

  • @jaswindergill3978
    @jaswindergill3978 ปีที่แล้ว +1

    👍👍👍👍

    • @JaswinderSingh-lg5cn
      @JaswinderSingh-lg5cn ปีที่แล้ว

      kisan nahi kharid sakde jatt kharidenge vedio bananage fukre

  • @JasveerSingh-wi3vg
    @JasveerSingh-wi3vg ปีที่แล้ว +1

    ਇਸ ਦੇ ਬੀਜੇ ਖੇਤ ਵਿਚੋ ਸੁਡੀ ਸਿਉਕ ਤੇ ਚੁਹੈ ਵੀ ਸਮਰਾਟ ਸਸਪਰਸੀਡਰ ਹੀ ਮਾਰੇ।ਅਗ,ਲੇ ਕਿਸਨ ਮੇਲੇ ਤੋ ਪਹਿਲਾ ਕਿਸੇ ਕਵਾੜ ਚ੍ ਪੲਏ ਮਿਲਲਗੇ 🙏

  • @harjinder.s.cheema6757
    @harjinder.s.cheema6757 ปีที่แล้ว +2

    22 JI pau the Har sand fail

  • @Akashdeep-je1lu
    @Akashdeep-je1lu ปีที่แล้ว +1

    Vehlad singh..

  • @arvindersandhu7524
    @arvindersandhu7524 ปีที่แล้ว

    ਝੋਨਾ ਵੇਚ ਕੇ ਜੋ ਪੈਸੇ ਆਉਂਦੇ ਓਨਾ ਦਾ ਪੰਗਾ

  • @parmeetirex4297
    @parmeetirex4297 ปีที่แล้ว +1

    1st

  • @ParminderSingh-zm5te
    @ParminderSingh-zm5te ปีที่แล้ว

    Sab. To. Best. Mulching. Vali. Kanak. Di. Bijai. Karo

  • @newfarming2429
    @newfarming2429 ปีที่แล้ว +1

    22ji lasan bijai vali machine bare dasso....koi contact no....je hove ta
    daseo plsss

  • @emaansinghmaan79
    @emaansinghmaan79 ปีที่แล้ว

    ਇਹਨਾਂ ਸੀਡਰ ਨੋ ਕਿਸਾਨਾਂ ਦਾ ਸੀਡਰ ਕਢਦਾ

  • @harpsingh2851
    @harpsingh2851 ปีที่แล้ว

    SMS must kerna chahide eh

  • @sarbjeetgill1735
    @sarbjeetgill1735 9 หลายเดือนก่อน

    ਬਾਈ ਇਕੋ ਹੱਲ ਇਕੱਲੀਆਂ ਲਈਣਾ ਸਾੜ ਕੇ ਜੀਰੋ ਡਰਿੱਲ ਨਾਲ ਜਾਂ ਸੁਪਰ ਸੀਡਰ ਸੱਬ ਚਲਦੇ ਆ

  • @apnapanjabnaeemasif1007
    @apnapanjabnaeemasif1007 ปีที่แล้ว

    I like you

  • @Punjab879
    @Punjab879 ปีที่แล้ว

    Bai copyright aya c k nai es videos te

  • @jagirsingh6295
    @jagirsingh6295 ปีที่แล้ว +1

    Eh Jo companyia ne ehna ne farmer nu karjai Kar Dena
    Jani maar he dena

  • @mohammadrahil487
    @mohammadrahil487 ปีที่แล้ว

    Animal husbandry wali video pawo ji

  • @nishanbhullar2994
    @nishanbhullar2994 ปีที่แล้ว +1

    ਅੈਵੇ ਬਲੇਡ ਵਿੱਗੇ ਟੇਡੇ ਕਰ ਕੇ ਨਾ ਬਦਲ ਕੇ ਰੇਟ ਵੱਧ ਕਰ ਦੇਂਦੇ ਆ

  • @dirbewale6177
    @dirbewale6177 ปีที่แล้ว +1

    ਹੈਪੀ ਸਿਡਰ ਦਾ ਕੀ ਰੇਟ ਜੀ

  • @dhindsagroup9927
    @dhindsagroup9927 ปีที่แล้ว

    Sms ਨਾਲ ਵੀ ਵੰਡ ਕੇ ਕੋਈ ਫੇਦਾ ਨੀ ਪੂਸਾ 44 ਵਿੱਚ

  • @satbirsingh1791
    @satbirsingh1791 ปีที่แล้ว +1

    Baiji asi murakh ha company ni

  • @kewalkhangura2616
    @kewalkhangura2616 ปีที่แล้ว +1

    Phoon number dasso ji jaankari leni hai

  • @gopi1519
    @gopi1519 ปีที่แล้ว

    nahi aunda copy right ji

  • @jaskarnsingh3884
    @jaskarnsingh3884 ปีที่แล้ว

    ਸੀਖਾਂ ਵਾਲੀ ਡੱਬੀ 0 ਡਰਿੱਲ ਨਾਲ ਬਿਜਾਈ ਇਸ ਤੋ ਉਪਰ ਕੁਝ ਨਹੀਂ

  • @paramjitsinghgill4034
    @paramjitsinghgill4034 ปีที่แล้ว +1

    Vote paun vele sochia karo, jattmaru tole nu vote pauni band Karo ate attam hatia ton bacho.

  • @JasbirSingh-rv9pf
    @JasbirSingh-rv9pf ปีที่แล้ว

    ਬਾਈ ਜੀ ਇਹ ਉਹ ਕੱਬਲੀਆ ਨੇ ਜਿਉ ਜਿਉ ਭਿਜੇ ਭਾਰੀ ਹੋਏ

  • @chamkaursingh3990
    @chamkaursingh3990 ปีที่แล้ว +2

    ਬਾਈ ਸੇਵਕ ਸਿੰਘ ਜੀ ਸਤਿ ਸ਼੍ਰੀ ਅਕਾਲ ਆਪਣਾਂ ਫੋਨ ਨੰਬਰ ਜਰੂਰ ਦਿਓ ਜੀ

  • @dilbagsinghsarwara205
    @dilbagsinghsarwara205 ปีที่แล้ว +1

    Sfai tan bilkul vi nhi de riha

  • @nirmalsidhu5777
    @nirmalsidhu5777 ปีที่แล้ว +1

    Jatt marta lohha na

  • @k.k1542
    @k.k1542 ปีที่แล้ว

    2 2 kile paili aw ..pange lainde aw .fir sarkar jumewar aw

  • @JasveerSingh-kh7fo
    @JasveerSingh-kh7fo ปีที่แล้ว

    Bhai g jatt ta loha Khridoo ga

  • @gurdevsingh7446
    @gurdevsingh7446 ปีที่แล้ว +2

    ehna ne pb nu barbad karna rall mill ke Bach jo jai jawan jai kissan

  • @tractorsandagriculturemach8890
    @tractorsandagriculturemach8890 ปีที่แล้ว +1

    Sms fail

  • @TarsemSingh-zz3wh
    @TarsemSingh-zz3wh ปีที่แล้ว +2

    ਵੀਰ ਜੀਓ ਜੇਕਰ ਥੋੜੇ ਜਿਹੇ ਖਰਚੇ ਨਾਲ ਡੀ ਕੰਪੋਜਰ ਦੀ ਵਰਤੋਂ ਨਾਲ ਪਰਾਲ਼ੀ ਨੂੰ ਗਾਲਣ ਦਾ ਪ੍ਰਬੰਧ ਕਰ ਲਿਆ ਜਾਵੇ ਤਾਂ ਇਹਨਾਂ ਝੰਝਟਾਂ ਤੋਂ ਖਹਿੜਾ ਛੁੱਟ ਸਕਣ ਦੀ ਉਮੀਦ ਹੈ ਜੀ। ਇਹ ਡੀ ਕੰਪੋਜਰ ਪੂਸਾ ਇੰਸਟੀਚਿਊਟ ਤੋਂ ਲਹਭਗ ਵੀਹ ਕੁ ਰੁਪਏ ਦਾ ਪੈਕਟ ਮਿਨਦਾ ਹੈ ਅਤੇ ਪੰਜ ਕਿਸੇ ਨਈ ਘੋਲ ਗੁੜ ਦੀ ਮੱਦਦ ਨਾਲ ਤਿਆਰ ਹੋ ਜਾਂਦਾ ਹੈ। 15 ਦਿਨ ਵਿੱਚ ਪਰਾਲ਼ੀ ਅੱਧ ਗਲ਼ੀ ਹੋਕੇ ਬੋਦੀ ਹੋ ਜਾਂਦੀ ਹੈ ਅਤੇ ਖਾਦ ਦਾ ਕੰਮ ਕਰਦੀ ਹੈ।

  • @satnam_bhangu.9625
    @satnam_bhangu.9625 ปีที่แล้ว +3

    ਇਹੇ ਆਪ ਪੈਸਾ ਇਕੱਠਾ ਕਰੀ ਜਾਂਦੇ ਆ ਜੱਟਾਂ ਨੂੰ ਨੰਗ ਕਰੀ ਜਾਂਦੇ ਆ ਇਹੇ

  • @sukhchainpanesar4048
    @sukhchainpanesar4048 ปีที่แล้ว

    gursewk singh phone number

  • @surinderpalsingh485
    @surinderpalsingh485 ปีที่แล้ว

    Fuddu bnaa rahey University waley,, Koi v Machine kam di nahi

  • @dharmveermehra8263
    @dharmveermehra8263 ปีที่แล้ว

    तुम्हें किसी पंडित जी ने तो बोला नहीं की तुम लोहा खरीदो और ना ही तुम पर किसी सरकार ने दबाव दिया

  • @bluepen215
    @bluepen215 ปีที่แล้ว +1

    Good a g

  • @bluepen215
    @bluepen215 ปีที่แล้ว +1

    Good a g