su-kam ਇਨਵਰਟਰ ਕੰਪਨੀ ਦੇ ਮਾਲਕ ਦੀ ਕਹਾਣੀ ਕਿਵੇਂ ਪੈਨ ਵੇਚ ਕੇ ਬਣਾਈ ਕਰੋੜਾ ਦੀ ਕੰਪਨੀ ਰਾਤੋ ਰਾਤ ਖਤਮ

แชร์
ฝัง
  • เผยแพร่เมื่อ 5 ต.ค. 2024
  • ਸਤਿ ਸ੍ਰੀ ਅਕਾਲ ਜੀ su-kam ਇਨਵਰਟਰ ਕੰਪਨੀ ਦੇ ਮਾਲਕ ਦੀ ਕਹਾਣੀ ਕਿਵੇਂ ਪੈਨ ਵੇਚ ਕੇ ਬਣਾਈ ਕਰੋੜਾ ਦੀ ਕੰਪਨੀ ਰਾਤੋ ਰਾਤ ਖਤਮ ਹੋ ਗਈ ਪਰ ਬੰਦਾ ਫਿਰ ਬੀ ਨਹੀਂ ਡੋਲਿਆ ਅੱਜ ਫਿਰ ਕਰੋੜਾਂ ਦੀ ਕੰਪਨੀ ਖੜੀ ਕਰ ਦਿੱਤੀ ਜੋ ਕੇ suvastika solar ਦੇ ਨਾਮ ਨਾਲ ਜਾਣੀ ਹੈ ਪੂਰੀ ਵੀਡੀਓ ਵੇਖਿਓ ਜਿਹੜੇ ਲੋਕ ਟੁੱਟ ਚੁੱਕ ਉਹਨਾਂ ਲਈ ਪ੍ਰੇਣਾਦਾਇਕ ਸਟੋਰੀ , ਕੰਵਰ ਸਚਦੇਵਾ ਜਿਨ੍ਹਾਂ ਨੂੰ ਇਨਵਰਟਰ ਮੈਨ ਆਫ ਇੰਡੀਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
    my website link:-
    sunvoam.com/
    www.mrsewak.net/
    #kunwersachdev #kunwarsachdeva #कुँवरसचदेव #suvastika
    ⚠️ Copyright Disclaimers
    • We use images and content by the TH-cam Fair Use copyright guidelines
    • Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
    • This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
    #sewakmechanical
    Your queries:-
    People also ask:-
    Why is the Su-Kam company closed?
    Is Su-Kam inverter available in India?
    What is the new name of Su-Kam?
    सु काम कंपनी क्यों बंद है?
    सु काम का मालिक कौन है?
    भारत में इन्वर्टर का आविष्कार किसने किया था?

ความคิดเห็น • 77

  • @kulvindersinghchahal1668
    @kulvindersinghchahal1668 3 หลายเดือนก่อน +9

    ਬੜੀ ਇਮਾਨਦਾਰੀ ਅਤੇ ਬੇਬਾਕੀ ਨਾਲ ਗੱਲਬਾਤ ਕੀਤੀ ਸਚਦੇਵਾ ਸਾਹਿਬ ਨੇ, ਸੱਚਾ ਅਤੇ ਸੁਹਿਰਦ ਬੰਦਾ ਹੈ ਇਹ।

  • @KanwarBrar1
    @KanwarBrar1 2 หลายเดือนก่อน +6

    ਮੈਂ ਪਿਛਲੇ ਇੱਕ ਦੋ ਮਹੀਨੇ ਤੋਂ ਇਨਵਰਟਰ ਬੈਟਰੀ ਲੈਣ ਦਾ ਪਲਾਨ ਬਣਾ ਰਿਹਾ,, ਪਹਿਲਾਂ ਤਾਂ ਇਰਾਦਾ ਲੁਮਿਨੌਸ ਤੇ ਸੀ ਪਰ ਸੁ ਵਾਸਤਿਕ ਜਯਾਦਾ ਇਮਾਨਦਾਰ ਤੇ ਤਜਰਬੇ ਆਲੀ ਲਗਦੀ ਆ, ਜੇਹੜਾ ਸੂ ਕੇਮ ਦਾ ਜਨਮ ਦਾਤਾ ਰਿਹਾ ਹੋਵੇ,, ਓਹਦਾ ਕੰਮ ਵਾਲਿਆ ਹੀ ਵੇਖਣ ਆਲ਼ਾ ਹੋਊਗਾ।।

  • @VaidManpritSingh
    @VaidManpritSingh 3 หลายเดือนก่อน +7

    ਸਾਡੇ ਵੀ ਘਰ ਸੂਕੋਮ ਦਾ ਇੰਨਵਰਟਰ ਲਗਾ ਹੋਇਆ 2008 ਤੋਂ ਹੁਣ ਤੱਕ ਸਹੀ ਚੱਲ ਰਿਹਾ।।

  • @triloksingh7372
    @triloksingh7372 2 หลายเดือนก่อน +2

    Su-kam inverter ਅਸੀ ਵੀ ਬਹੁਤ ਵੇਚਿਆ ਅਤੇ ਸਿੱਖਿਆ ਵੀ ਬਹੁਤ ਹੈ ਅੱਜ ਅਸੀਂ ਸਾਰਿਆਂ ਕੰਪਨੀ ਦੀ ਸਰਵਿਸ ਲੋਕਾਂ ਨੂੰ ਦੇ ਰਹੇ ਹਾਂ

  • @tarsemarora8106
    @tarsemarora8106 2 หลายเดือนก่อน +2

    ਸਾਡੇ ਘਰ ਸੂ ਕਾਮ ਦਾ ਇਨਵਰਟਰ ਲੱਗੇ ਨੂੰ ਤਕਰੀਬਨ 20 ਸਾਲ ਹੋ ਗਏ ਹਨ। ਲਗਾਤਾਰ ਚੱਲ ਰਿਹਾ ਹੈ ਇੱਕ ਵਾਰ ਵੀ ਖਰਾਬ ਨਹੀਂ ਹੋਇਆ। ਸੂ ਕਾਮ ਕਵਾਲਿਟੀ ਬਹੁਤ ਵਧੀਆ ਸੀ।

  • @JaswinderSingh-io7uo
    @JaswinderSingh-io7uo 3 หลายเดือนก่อน +7

    ❤❤❤ ਬਹੁਤ ਸੰਘਰਸ਼ ਪੂਰਵਕ ਜ਼ਿਦਗੀ ਦਾ ਸੰਘਰਸ਼ ਹੈ ❤❤❤ਗੂਡ ਲੱਕ ❤❤❤

  • @sadhusinghbhullar7339
    @sadhusinghbhullar7339 3 หลายเดือนก่อน +8

    ਪੰਜਾਬੀਓ ਇਹਦੀ ਮੱਦਦ ਕਰੋ ਪੁੰਨ ਧਰਮ ਲੱਗੇਗਾ ਪੰਜਾਬੀਓ ਪੰਜਾਬੀ ਨੂੰ ਖੜਾ ਕਰੋ ਮੇਨੂੰ ਨਾਲ ਰਲਾ ਲਵੋ ਦੁਨੀਆਂ ਵੇਖੇ ਗੀਤ ਕੋਈ ਚੰਗਾ ਇਨਸਾਨ ਜਾਪਦਾ ਹੈ ਸਰਕਾਰ ਹੀ ਇਸਦੀ ਮੱਦਦ ਕਰਕੇ ਦੂਵਾਰਾ ਕੰਮ ਚੱਲ ਸਕੇ ਪੰਜਾਬੀ ਦੀ ਬਾਂਹ ਫੜਦਾ ਹੈ

    • @sewakmechanical
      @sewakmechanical  3 หลายเดือนก่อน

      ਧੰਨਵਾਦ ਜੀ

  • @parvinderrangi5709
    @parvinderrangi5709 3 หลายเดือนก่อน +8

    ਵਾਹਿਗੁਰੂ ਸੂ਼ਵਾਸਤਿਕਾ ਦੇ ਮਾਲਕ ਤੇ ਮੇਹਰ ਭਰਿਆ ਹੱਥ ਰੱਖਣ

    • @sewakmechanical
      @sewakmechanical  3 หลายเดือนก่อน

      ਧੰਨਵਾਦ ਜੀ

  • @samuelsauna6354
    @samuelsauna6354 3 หลายเดือนก่อน +9

    ਮੇਰੈ ਘਰ ਵਿਚ ਸੂਕੌਮ ਇਨਵੈਟਰ 2000.ਲਗਿਆ ਹੌਇਆ ਹੁਣ ਚਲ ਰਹਿ ok

  • @sadhusinghbhullar7339
    @sadhusinghbhullar7339 3 หลายเดือนก่อน +5

    ਚੇਹਰੇ ਮੋਹਰੇ ਤੋਂ ਲੱਗਦਾ ਹੈ ਭਲਾ ਮਾਣਸ ਦੱਸਦਾ ਇੰਨਾ ਦਾ ਚੇਹਰਾ ਰੱਬ ਕਰੇ ਦੁਵਾਰਾ ਕਾਮਜਾਬ ਬਣ ਜਾਣ ਰੱਬ ਦਾ ਧੰਨਵਾਦ ਕਰੀਏ

    • @KanwarBrar1
      @KanwarBrar1 2 หลายเดือนก่อน

      ਭਲੇ ਮਾਣਸ ਨਾਲ ਹੀ ਧੱਕਾ ਹੁੰਦਾ,, ਤੇਜ ਤਰਾਰ ਬੰਦਾ ਤਾਂ ਕਿਵੇਂ ਨਾ ਕਿਵੇਂ ਬਚ ਜਾਂਦਾ

  • @gurithind3474
    @gurithind3474 2 หลายเดือนก่อน +1

    Mere kol v 2007 modal sukam inverter c bhot wadiya chalya but digg k tut gya frr ody transform na welding krda hunda c 2 rad chla denda c fr frr het hoo janda c but bhot heavy duty inverter c ❤

  • @HarpreetSingh-1688
    @HarpreetSingh-1688 3 หลายเดือนก่อน +3

    ਸਾਡੇ ਹੁਣ ਵੀ ਲੱਗਾ ਹੋਇਆ ਹੈ ਜੀ ਵਧੀਆ ਚੱਲ ਰਿਹਾ ਹੈ 16 ਤੋ 17 ਸਾਲ ਹੋ ਗਏ

  • @dharamveersingh7627
    @dharamveersingh7627 2 หลายเดือนก่อน +1

    ਕੁੰਵਰ ਸੱਚਦੇਵਾ ਜੀ ਨੂੰ ਜਲੰਧਰ ਮੀਟਿੰਗ ਚ ਵੀਹ ਸਾਲ ਪਹਿਲਾਂ ਮਿਕੇ ਸੀ👍

  • @davindersingh3782
    @davindersingh3782 3 หลายเดือนก่อน +5

    ❤❤❤ sahi te sateek jankari ustaad ji main khud dol giya c pehla per aj eh interview dekh ke mainu fir to hosla ho giya hai ke kadw haar na mano.

    • @sewakmechanical
      @sewakmechanical  3 หลายเดือนก่อน +1

      ਡੋਲਿਆ ਨਾ ਕਰੋ ਬਾਈ ਜੀ ਮੁਸੀਬਤਾਂ ਮਰਦਾ ਤੇ ਹੀ ਪੈਦੀਆਂ , ਧੰਨਵਾਦ ਜੀ |

    • @davindersingh3782
      @davindersingh3782 3 หลายเดือนก่อน

      ਆਪ ਜੀ ਦੀ ਵੀਡੀਓ ਬਹੁਤ ਹੀ ਵਧੀਆ ਹੁੰਦੀ ਹੈ ਹਰ ਇਕ ਵੀਡੀਓ ਨੂੰ ਗੌਰ ਨਾਲ ਦੇਖਦੇ ਹਾਂ,ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਆਪ ਜੀ ਦਾ ਜਿਨ੍ਹਾਂ ਵੀ ਧੰਨਵਾਦ ਕਰਾ ਬਹੁਤ ਹੀ ਥੋੜ੍ਹਾ ਹੋਏਗਾ।

  • @Lovy_Mehmi1
    @Lovy_Mehmi1 2 หลายเดือนก่อน

    Very nice person kunwer sachdeva sir ji main 2 bar milyea sir nu bhut nice persn ne .......

  • @HarpreetSingh-ux1ex
    @HarpreetSingh-ux1ex 3 หลายเดือนก่อน +2

    ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ 🙏

    • @sewakmechanical
      @sewakmechanical  3 หลายเดือนก่อน +1

      ਧੰਨਵਾਦ ਜੀ

    • @gurdevsingh-zc5xw
      @gurdevsingh-zc5xw 3 หลายเดือนก่อน +1

      ਹਿੱਮਤੇ ਮਰਦ ਮੱਦਦੇ ਖੁਦਾ ।ਬਹਾਦਰ ਇਨਸਾਂਨ ਹਨ ਜੀ ਸੱਚਦੇਵਾ ਸਾਹਿਬ ਸ . ਜੈ ਸਿੰਘ ਕੱਕੜਵਾਲ ਸਾਹਿਬ ਦੀ ਤਰਾਂ ।

  • @dddhillon9184
    @dddhillon9184 3 หลายเดือนก่อน +2

    SEWAK SIRJI, I have purchased from Su Vaastika power systems Pvt ltd online cite

  • @DilbagSingh-db6zp
    @DilbagSingh-db6zp 3 หลายเดือนก่อน +4

    ਬਾਈ ਜੀ ਇਹ ਵੀ ਪੁਛ ਲਿਉ ਕਿ ਸਵਾਸਤਿਕਾ ਦੇ ਡੀਲਰ ਬਣਨ ਲਈ ਕੀ ਸ਼ਰਤਾਂ ਹਨ

  • @SukhwinderSingh-wq5ip
    @SukhwinderSingh-wq5ip 2 หลายเดือนก่อน +1

    ਜਿਉਂਦੇ ਵੱਸਦੇ ਰਹੋਂ ਬਾਈ ਜੀ

  • @sukhbir546
    @sukhbir546 3 หลายเดือนก่อน +2

    Su kam ਦਾ ਸੋਲਰ ਚਾਰਜਰ ਕੰਟਰੋਲਰ ਵੀ ਬਹੁਤ ਕਾਮਯਾਬ ਸੀ

  • @manjindersinghsidhu1275
    @manjindersinghsidhu1275 2 หลายเดือนก่อน +1

    Motivational story

  • @qzt9wq9
    @qzt9wq9 2 หลายเดือนก่อน

    Hmare Ghar bhi Su-kam ka inverter lga hua tha 2007 me..
    Exide ki Battery kharab ho gyi...lekin inverter nhi khrab hua 👍👍🙏🏻

  • @amanpreetsingh5239
    @amanpreetsingh5239 2 หลายเดือนก่อน

    ਸੇਵਕ ਬਾਈ ਧੰਨਵਾਦ 🙏

  • @sarabjitsinghgill8282
    @sarabjitsinghgill8282 3 หลายเดือนก่อน +1

    ਜਾਣਕਾਰੀ ਬਹੁਤ ਹੀ ਵਧੀਆ

    • @sewakmechanical
      @sewakmechanical  3 หลายเดือนก่อน

      ਧੰਨਵਾਦ ਜੀ

  • @SandeepKumar-gj3je
    @SandeepKumar-gj3je 2 หลายเดือนก่อน +1

    Good knowledge

  • @sanjeevohri9833
    @sanjeevohri9833 2 หลายเดือนก่อน

    Best inverter
    Very good coverage by mr sewak singh

  • @MrSanjeevindian
    @MrSanjeevindian 3 หลายเดือนก่อน +1

    In my home sukam is working from last ten years nonstop...

  • @chamkaursinghjouhal5075
    @chamkaursinghjouhal5075 2 หลายเดือนก่อน +1

    Sir ji hamare yahan par 10kw ka solar inverter laga hua hai, lekin uski control unit ka card fail ho gaya hai, uske components kahan milenge,4 lakh ka system hai,aapke sath hi hum bhi fans gaye

  • @harneksingh6732
    @harneksingh6732 3 หลายเดือนก่อน +2

    ਪੰਜਾਬ ਵਿੱਚ ਡੀਲਰ ਹੈ ਇਸ ਕੰਪਨੀ ਦੇ

  • @suspower6969
    @suspower6969 2 หลายเดือนก่อน

    Well done, very proud of Paji's success story.

  • @gurlalsinghgsm4285
    @gurlalsinghgsm4285 2 หลายเดือนก่อน +1

    Jo na hare jindgi se wo hi saware jindgi

  • @ketansaini9151
    @ketansaini9151 5 วันที่ผ่านมา

    मेरे घर सू कम का साइन वेव इन्वर्टअर शायद 850 va का हे 15 साल क़रीब पुराना हे आज भी बिना किसी नुक़्स के ठीक चल रहा हे

  • @surindersingh757
    @surindersingh757 3 หลายเดือนก่อน +1

    ਵਾਹਿਗੁਰੂ ਜੀ ਵੀਰ ਤੇ ਮਿਹਰ ਕਰੋ ਇਹ ਵੇਖ

    • @sewakmechanical
      @sewakmechanical  3 หลายเดือนก่อน

      ਧੰਨਵਾਦ ਜੀ

  • @filmychakkar9975
    @filmychakkar9975 2 หลายเดือนก่อน

    Good lesson sachdeva saahab

  • @JShahi-ju1sl
    @JShahi-ju1sl 2 หลายเดือนก่อน

    Siraaa dhakkad inverter c sukam da 13-14 saal chaleya sade kol bas ik relay g ni milli nhi hor chalda

  • @gurdarshandhaliwal2427
    @gurdarshandhaliwal2427 3 หลายเดือนก่อน +2

    Sade v sukam hi aa. Duji var hun badda lagaea. 24 sall ho ge

  • @vishalsainl
    @vishalsainl 3 หลายเดือนก่อน +1

    Su Kam best brand tha ❤

  • @parvinderrangi5709
    @parvinderrangi5709 3 หลายเดือนก่อน +1

    ਇਹਨਾਂ ਤੋਂ ਸਵਾਸਤਿਕ ਦੇ ਸੋਲਰ ਪੈਨਲ ਬਾਰੇ ਜਾਣਕਾਰੀ ਲਿਉ ਜੀ

  • @parmjitsingh1488
    @parmjitsingh1488 หลายเดือนก่อน

    Su kam is very good inveter c

  • @ajeetsingh-cq3bt
    @ajeetsingh-cq3bt 2 หลายเดือนก่อน +1

    Sir ji ek Kam hor kardho invter te saf lik dho kina load chk sakda h

    • @ajeetsingh-cq3bt
      @ajeetsingh-cq3bt 2 หลายเดือนก่อน

      Ina di site te nhi mil rha keda invter kina load chka da ha

  • @ATech-Soul
    @ATech-Soul 3 หลายเดือนก่อน +1

    Right TRUE ❤🎉

  • @palisinghsidhu9773
    @palisinghsidhu9773 3 หลายเดือนก่อน +1

    ਬਾਈ ਜੀ ਇਹ ਬੈਟਰੀ ਟਰੈਕਟਰ ਤੇ ਵੀ ਲੱਗ ਸਕਦੀ ਹੈ ਜੀ ਦੱਸਿਓ ਜਰੂਰ

  • @PardeepSingh-wt8xo
    @PardeepSingh-wt8xo 3 หลายเดือนก่อน +2

    he make india first five star inverter

  • @salinderdhull5482
    @salinderdhull5482 2 หลายเดือนก่อน

    Su-kam india ki 1 one company thhi sukam ka 12 saal purna inverter aaj bhi chal raha

  • @sukhbahal2982
    @sukhbahal2982 2 หลายเดือนก่อน

    Jeet larde lokan di hi hundian

  • @angrejjhajj1946
    @angrejjhajj1946 2 หลายเดือนก่อน

    Bohat ghant inverter c

  • @desimistri6976
    @desimistri6976 2 หลายเดือนก่อน

    Ajj di video khaas ni saari video hi khaas hundi h bas kise nu samj aani chahidi h tushi technical galan karde ho ea galan har ik de bas di ni loki technical gal nhi samjde aap di jid chaki firde h loki sochde ne ki me since Nu hi change kar deni h I like yours video
    Su kam da inverter mere kol h aje vi sukam jina backup kise inverter da ni

  • @jhordgillfarm
    @jhordgillfarm 2 หลายเดือนก่อน

    Asi lya c 10000 da sukam 1600va kite spair parts heni 500 da dita kbad ch

  • @sukhdeepsingh3662
    @sukhdeepsingh3662 3 หลายเดือนก่อน +3

    ਮਾੜਾ ਹੋਇਆ

  • @MukeshKumar-zn9jy
    @MukeshKumar-zn9jy หลายเดือนก่อน

    Dealerships lane vastey jankari Dena

  • @GurwinderSingh-jb3fv
    @GurwinderSingh-jb3fv 2 หลายเดือนก่อน

    Sir ji mera questions c ke aapa 3kva solar inverter 24 volt te 1.5 Ton 3 star AC clha sakde aa k nhi ? Sir ji

  • @dddhillon9184
    @dddhillon9184 3 หลายเดือนก่อน

    SEWAK SIRJI, please convey my message not giving service for my SUVASTIKAA lithium battery and inverter

  • @khairaharpalsingh4811
    @khairaharpalsingh4811 3 หลายเดือนก่อน

    Waheguru

  • @Deep.6522wala
    @Deep.6522wala 3 หลายเดือนก่อน +1

    Su kem best inverter

  • @triloksingh7372
    @triloksingh7372 2 หลายเดือนก่อน

    ਰਾਮਗੜ ਅਲਵਰ ਤੋਂ

  • @agamjotmarva7345
    @agamjotmarva7345 2 หลายเดือนก่อน

    Pr changi company nu aj v yad karde aa

  • @dddhillon9184
    @dddhillon9184 3 หลายเดือนก่อน

    Please convey my message to SACHDEV SIRJI that I have purchased your product last month,first you delivered me wrong product and and afterwards no after sales service. 1500 li-ion battery and 12v battery not giving required backup .Not attending the complaint.They are harassing me from June starting.I have also used Su Kam battery,inverter very good back up .

    • @khushboos.suvastika
      @khushboos.suvastika 2 หลายเดือนก่อน +1

      Please share your complaint number, if yo have bokked complaint.

    • @dddhillon9184
      @dddhillon9184 2 หลายเดือนก่อน

      Gurjeet Singh Dhillon 143108

  • @NirmalSingh-qq9bj
    @NirmalSingh-qq9bj 2 หลายเดือนก่อน

    It is observ that mr. Sachdeva is very crook person

  • @santasingh6146
    @santasingh6146 3 หลายเดือนก่อน +2

    Bhot wdiya lggi intrwyou

    • @sewakmechanical
      @sewakmechanical  3 หลายเดือนก่อน

      ਧੰਨਵਾਦ ਜੀ

  • @kingsofmirzapur6039
    @kingsofmirzapur6039 3 หลายเดือนก่อน +1

    Sade vi 2010 da ਸੁਕੈਮ da ਲੱਗਿਆ

  • @jbpowertronics7719
    @jbpowertronics7719 2 หลายเดือนก่อน

    ਸਰ ਦਾ ਨੰਬਰ ਦਿਓ ਇਹੀ ਮਿਲਣਾ ਚਾਹੁੰਦੇ ਆ

  • @cablejointernz
    @cablejointernz 2 หลายเดือนก่อน

    RCD ਦੀ ਵਰਤੋਂ ਬਿਜਲੀ ਦੇ ਝਟਕੇ ਤੋਂ ਕਿਵੇਂ ਬਚਾ ਸਕਦੀ ਹੈ. how use of RCD can prevent electric shockth-cam.com/video/EWCvmBi5gFo/w-d-xo.html

  • @harneksingh6732
    @harneksingh6732 3 หลายเดือนก่อน +1

    ਪੰਜਾਬ ਵਿੱਚ ਡੀਲਰ ਹੈ ਇਸ ਕੰਪਨੀ ਦੇ