veer Ji Superseeder 24 ghante Chalda hai Sade derabasi area ch 24 ghante de 14-15 kile Kadh denda hai thode khushk kheta ch Raat nu trail pain te Kanak b jada Vdia Uggdi h.. happy seeder te smart seeder Nu agg Da boht Darr hai
@@khetimachineryindia veer Dekho ajj.kalh bohte vigaani Eikathe ho rahe aa Pr Harrow naal.Jaddo taak khet na Khollo Miti na Bhano udo takk koi b Fasal Da jhaad vdia ni Nikal sakda Baki aapa Punjab wale Hmesha Magar tur pende aa... jhonna sadi state di Hun fasal hi nhi Rahi Pr sarkar koi Fasal da vikalap ni de rahi Te Kisaan b loha Eikatha kr rhe aa.. apa Ta Harrow nal Khet kholl k Fer super seeder Chlaya Holland 3630 de duje low Gear ch Koi vadhu time ni lgda Kanak Boht vdia Ugri aa
Super seeder requires Abc gear tractor as it is needed to be operated at 1 km/h speed. Normal machines operate at 3 km/h so super seeder sows less area per unit time.
Sab. To. Best. Mulching. Wali. Vidhi
Good if you like that
ਬਾਈ ਜੀ ਮੈਂ ਬਿਜਾਉਣੀ ਕਣਕ ਗੜਸ਼ੰਕਰ ਬੰਗਾ ਏਰੀਆ.. smart seeder ਨਾਲ਼ ਹੈਗੀ ਕੋਈ ਕਿਰਾਏ ਤੇ with tractor ???
[Name] Farmer Hardeep Wazidpur
[Mobile] +919914093597 contact him and send me your number
ਸਮਾਰਟ ਸੀਡਰ ਨਾਲ ਕਣਕ ਬੀਜਣੀ ਪਰ ਕੋਟਕਪੂਰੇ ਏਰੀਏ ਵਿਚ ਮੌਜੂਦ ਨਹੀਂ
Available in faridkot
Contact [Name] F Faridkot Gurpreetsingh Chandbaja
[Other] +91 98885 80496
[Home] Punjab, India
ਮੈਂ ਵੀ ਲੱਭੀ ਸੀ ,ਹੈਨੀਂ ਆਪਣੇ
veer Ji Superseeder 24 ghante Chalda hai Sade derabasi area ch 24 ghante de 14-15 kile Kadh denda hai thode khushk kheta ch Raat nu trail pain te Kanak b jada Vdia Uggdi h.. happy seeder te smart seeder Nu agg Da boht Darr hai
ਬਾਈ ਜੀ ਸੁਪਰ ਸੀਡਰ ਬਿਨਾਂ ਅੱਗ ਲਾਏ ਤਾ ABC ਗੇਅਰ ਵਾਲੇ ਟਰੈਕਟਰ ਨਾਲ ਚੱਲਦਾ, ਮਤਲਬ ਕਿ 1.0 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ। ਇਸ ਸਪੀਡ ਉਤੇ ਕਿਲ੍ਹੇ ਨੂੰ 1.5 ਤੋਂ 1.75 ਘੰਟੇ ਲੱਗਦੇ ਹਨ
@@khetimachineryindia veer Dekho ajj.kalh bohte vigaani Eikathe ho rahe aa Pr Harrow naal.Jaddo taak khet na Khollo Miti na Bhano udo takk koi b Fasal Da jhaad vdia ni Nikal sakda Baki aapa Punjab wale Hmesha Magar tur pende aa... jhonna sadi state di Hun fasal hi nhi Rahi Pr sarkar koi Fasal da vikalap ni de rahi Te Kisaan b loha Eikatha kr rhe aa.. apa Ta Harrow nal Khet kholl k Fer super seeder Chlaya Holland 3630 de duje low Gear ch Koi vadhu time ni lgda Kanak Boht vdia Ugri aa
Super seeder di sfai
ਸਹੀ ਗੱਲ ਹੈ.....ਵੀਡੀਓ ਵਿੱਚ ਵੀ ਮੈ ਸੁਪਰ ਸੀਡਰ ਦੀ ਖ਼ਾਸ ਗੱਲ ਬਿਜਾਈ ਤੋਂ ਬਾਅਦ ਖੇਤ ਦੀ ਸਫਾਈ ਦੀ ਹੀ ਕੀਤੀ ਸੀ
Which company smart seeder running in video. Tell us.
There are many companies for smart seeder...but this one is of kamboj mechanical works
8 liter killa da tel khanda tractor super seeder 11 to 12 killa bej da
Gal germination kallla kalla dana hara hunda veer
ਇਹ ਸਿਰਫ ਤਾਂ ਹੀ ਸੰਭਵ ਹੈ ਜੇਕਰ ਉੱਤੇ ਵਾਲਾ ਲਾਂਗਾ ਸਾੜ ਕੇ ਬਿਜਾਈ ਕੀਤੀ ਜਾਵੇ। ਪੂਰੀ ਪਰਾਲੀ ਵਿੱਚ 1.75 ਘੰਟੇ ਲੱਗਦੇ ਕਿਲ੍ਹੇ ਵਿੱਚ
@@khetimachineryindia veer soda super seeder chota huo 7 futta huo maybe
Na bai kida hi hove
ਕੋਈ ਸਵਾਦ ਆਲੀ ਗੱਲ ਨਹੀਂ ਸੁਪਰ ਸੀਡਰ ਦੀ ,ਟਰੈਕਟਰ ਭੰਨਣਾ ਹੈ ਤਾਂ ਲ਼ੈ ਲਵੋ ,ਜੇ ਅੱਗ ਹੀ ਲਾਉਣੀ ਪੈਗੀ ਫੇਰ ਕੀ ਫਾਇਦਾ
@@gurpreetsinghsidhu5067 ਸਵਾਦ ਤਾ ਵੀਰ ਵਾਹ ਕੇ ਬਿਜਾਈ ਦਾ ਹੀ ਐ ਬਾਕੀ ਤਾ ਟੱਕਰਾ ਹੀ ਐ
Es te subsidy da ki process hai
ਸਬਸਿਡੀ ਉਪਲਬਦ ਹੈ ਜਲਦੀ ਹੀ ਕਿਸਾਨਾਂ ਤੋਂ ਅਰਜ਼ੀਆਂ ਲਇਆ ਜਾਣ ਗਈਆਂ
@@khetimachineryindia jdi application mangia jaroor das deo g
ok
ਬਾਈ super seeder tractor ਇੱਕ ਘੰਟੇ ਚ ਕਿਲਾ ਬੀਜਦਾ
Agg la ke...bina agg lai daso
Jodhan ( Ludhiana) nede hove ta dseo ji
Machines at PAU
ਵੀਰ ਮੈਂ ਵੀ ਬੀਜਣੀ ਚਾਹੁੰਦਾ ਸਮਾਰਟ ਸੀਡਰ ਨਾਲ ਪਰ ਅਹਿਮਦਗੜ੍ਹ ਬਲਾਕ ਚ ਮਿਲਦਾ ਨਹੀਂ !
Pau ton machine le javo
Contact at 9815633222
Contact at 9815533222
Subsidy de farm bhar te hli tk kuj pta nhi
Kis machine de form bhrare ne?
@@khetimachineryindia smart seeder de subsidy de
@@MandeepSingh-hf7zo subsidy letter issued to all applicants. Check with your district ADO
Smart seeder price
Rs 2,10,000, ਇਸ ਵਾਰ ਟ੍ਰਾਇਲ ਜਰੂਰ ਕਰੋ
ਹਾਂ ਜੀ ਜਰੂਰ ਕਰੇਗਾ
Main pichle saal sari kank is naal e biji c bhot vadia reha
good
ਜੇ ਕਿਸੇ ਗੁਆਂਢੀ ਤੋਂ ਅੱਗ ਲੱਗ ਗਈ ਤਾ ਨਾਲ ਹੀ ਕਣਕ ਮੱਚ ਜਾਵੇਗੀ
ਹੋ ਸਕਦਾ ਹੈ ਪਰ ਸਾਵਧਾਨ ਰਹਿਣ ਦੀ ਲੋੜ ਹੈ
Super seeder shi aa
ਪਹਿਲਾਂ ਤਜਰਬਾ ਕਰੋ ਫਿਰ ਨਤੀਜੇ ਤੇ ਪੋਹਚੋ।... ਜੇਕਰ ਤਹਾਨੂੰ ਸੁਪਰ ਸੀਡਰ ਪਸੰਦ ਹੈ ਤਾਂ ਉਸ ਦੀ ਵਰਤੋਂ ਕਰੋ
@@khetimachineryindia eh ta fail a ehne hor koi km vi ni Dena klii kank kank hi bejo superseeder ta rotaweter ta bn jnda es lyi superseeder best a
ਸਮਾਰਟ ਸੀਡਰ ਵੀ ਰੋਟਾਵੇਟਰ ਦਾ ਕੰਮ ਦੇ ਸਕਦਾ ਹੈ। ਇਸ ਵਿਚ ਆਮ ਰੋਟਾਵੇਟਰ ਵਾਲੇ ਬਲੇਡ ਪਾਉਣੇ ਪੈਂਦੇ ਹਨ।
@@khetimachineryindia gl ta fr ohi a 5000 tu ght blade vi ni aonde ede sab nalo fr rotaweter hi shi a
Super seeder best ha
ਕੁਝ ਸਮਾਂ ਉਡੀਕ ਕਰੋ
Sab toh vadia hall 1 rupee di dabi
ਰੱਬ ਰਾਖਾ
shi gall a dbbi jma ahi oh v homlite du
ਇਹ ਦਾ ਵੀ ਰੇਟ ਦੱਸ ਦੋ , 3 ਲੱਖ ਹੈ ਜਾ 4 ਲੱਖ
Rs 2,10,000, ਇਸ ਵਾਰ ਟ੍ਰਾਇਲ ਜਰੂਰ ਕਰੋ
@@khetimachineryindia bai kehdi company da rate aa 210
@@jassmaan6352 [Name] JOGINDER RAMD
[Mobile] +919876320842
Smart Seeder de trial layi contact number deo ji🙏
@@punjabifarmer73 apna District daso
Eh v kamjab ni hunda
ਪਹਿਲਾਂ ਤਜਰਬਾ ਕਰੋ ਫਿਰ ਨਤੀਜੇ ਤੇ ਪੋਹਚੋ।... ਜੇਕਰ ਤਹਾਨੂੰ ਸੁਪਰ ਸੀਡਰ ਪਸੰਦ ਹੈ ਤਾਂ ਉਸ ਦੀ ਵਰਤੋਂ ਕਰੋ
Kita pichli waar bhot vadia reha kmm but rate bhot chak ditta iss waar
good
Super seeder kamyab a eh ni hunda
ਜੇਕਰ ਤਹਾਨੂੰ ਸੁਪਰ ਸੀਡਰ ਪਸੰਦ ਹੈ ਤਾਂ ਉਸ ਦੀ ਵਰਤੋਂ ਕਰੋ
@@khetimachineryindia sanu ta koi ni pasan sikha di dabi psnd aa
ਰੱਬ ਰਾਖਾ
Sab bekar aaaa aye sall Navi machine kad dide aaaa bee de ke tave fero production full
ਅਸੀਂ ਮਸ਼ੀਨ ਖਰੀਦਣ ਦੀ ਸਿਫਾਰਿਸ਼ ਨਹੀਂ ਕਰਦੇ ਸਿਰਫ ਕਿਲੇ ਦਾ ਤਜਰਬਾ ਕਰਨ ਲਈ ਕਹਿ ਰਹੇ ਹਾਂ
Bakvaas kr riha saari jaankaari galat de riha super seeder v 10 acre beejda swer ton shaam tak
Super seeder requires Abc gear tractor as it is needed to be operated at 1 km/h speed. Normal machines operate at 3 km/h so super seeder sows less area per unit time.
Smart seeder price
ਕੀਮਤ 2,10,000/- , ਇਸ ਨੂੰ ਇਸ ਵਾਰ ਆਪਣੇ ਖੇਤ ਵਿੱਚ ਚਲਾ ਕੇ ਜ਼ਰੂਰ ਦੇਖੋ।
260 aaea rate is waar
@@SukhwinderS1ngh 8 ਫੂਟੇ ਸਮਾਰਟ ਸੀਡਰ ਦੀ ਕੀਮਤ 2,10,000/-
Kis company da veer g?
Kamboj ja fr agrizone