'Amritpal Singh ਕੋਈ ਬੰਦੀ ਸਿੱਖ ਨਹੀ' ਇੱਕਦਮ ਹੋਈ ਐਂਟਰੀ 'ਤੇ ਬੇਬਾਕ ਬੋਲੇ Sukhbir Badal | N18V

แชร์
ฝัง
  • เผยแพร่เมื่อ 20 พ.ค. 2024
  • 'Amritpal Singh ਕੋਈ ਬੰਦੀ ਸਿੱਖ ਨਹੀ' ਇੱਕਦਮ ਹੋਈ ਐਂਟਰੀ 'ਤੇ ਬੇਬਾਕ ਬੋਲੇ Sukhbir Badal' | N18V
    #amritpalsingh #loksabhaelection #sukhbirsinghbadal #news18punjab #latestnews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_elections
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 419

  • @abhijeet2125
    @abhijeet2125 23 วันที่ผ่านมา +152

    ਸਿਆਸੀ ਪਾਰਟੀਆਂ ਦੀ ਸਥਿਤੀ ਨੂੰ ਦੇਖਦਿਆਂ ਖਡੂਰ ਸਾਹਿਬ ਸੀਟ 'ਤੇ ਅੰਮ੍ਰਿਤਪਾਲ ਦੀ ਜਿੱਤ ਯਕੀਨੀ ਜਾਪਦੀ ਹੈ

  • @SurjitSingh-xd5sk
    @SurjitSingh-xd5sk 22 วันที่ผ่านมา +139

    ਪੱਤਰਕਾਰ ਸਾਹਿਬ ਇਸ ਅਮਲੀ ਨੂੰ ਪੁੱਛਿਓ ਵੀ ਤੂੰ ਅੰਮ੍ਰਿਤ ਛਕਿਆ ਅਕਾਲੀ ਦਲ ਦਾ ਪ੍ਰਧਾਨ ਆ

    • @arisandhu-mi1ke
      @arisandhu-mi1ke 18 วันที่ผ่านมา +2

      ਬਹੁਤ ਵਧੀਆ ਸਵਾਲ ਕੀਤਾ ਜੀ 👏

  • @nishansingh9034
    @nishansingh9034 24 วันที่ผ่านมา +63

    ਭਾਈ ਅਮ੍ਰਿਤਪਾਲ ਸਿੰਘ ਜਿੰਦਾ ਬਾਦ

  • @rajwinder1968
    @rajwinder1968 22 วันที่ผ่านมา +92

    ਜਦੋ ਤੁਹਾਡਾ ਰਾਜ ਸੀ ਉਸ ਟਾਇਮ ਬੰਦੀ ਸਿੰਘ ਛਡਵਾਉਦੇ ਹੁਣ ਗੱਲਾ ਦਾ ਕੀ ਫਾਇਦਾ ਹੁਣ ਲੋਕ ਤੁਹਾਡੀਆ ਗੱਲਾ ਵਿੱਚ ਨਹੀ ਆਉਦੇ

    • @amarjitsinghsandhu3671
      @amarjitsinghsandhu3671 19 วันที่ผ่านมา +1

      ਇਹ ਨਹੀਂ ਛੁਡਾ ਸਕਦੇ ਇਹ ਕੀ ਪੰਜਾਬ ਦਾ ਕੋਈ ਵੀ ਮੁੱਖ ਮੰਤਰੀ ਨਹੀਂ ਛੁਡਾ ਸਕਦਾ ਕਿਉਂਕਿ ਉਸ ਸਿੰਘ ਹਿੰਦੋਸਤਾਨੀ ਨਹੀਂ ਖਾਲਿਸਤਾਨ ਦੇ ਫੌਜੀ ਆ ਇਸ ਲਈ ਜਿੰਨਾ ਚਿਰ ਖਾਲਿਸਤਾਨ ਦੇਸ ਨਹੀਂ ਬਣਦਾ ਉਹ ਯੋਧੇ ਬੰਦ ਹੀ ਰਹਿਣਗੇ ਇੰਨਾਂ ਕੁ ਤਾ ਸਾਨੂੰ ਪਤਾ ਲੱਗ ਗਿਆ

  • @bootasingh8034
    @bootasingh8034 22 วันที่ผ่านมา +90

    ਤੁਹਾਡੇ ਤੇ ਅਮਿ੍ਰਤਪਾਲ ਵਿੱਚ ਫਰਕ ਇੰਨਾ ਆ ਤੁਸੀ ਭੀੜ ਪੈਣ ਤੇ ਅਮਰੀਕਾ ਭਜਦੇ ਹੋ ਉਹ ਵਾਪਸ ਪੰਜਾਫ ਆਡਿਆ

  • @gurindersingh8262
    @gurindersingh8262 22 วันที่ผ่านมา +57

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ

  • @gurmeetsidhu6204
    @gurmeetsidhu6204 24 วันที่ผ่านมา +113

    ਤੁਹਾਡੀ ਕੌਮ ਨੂੰ ਕੀ ਦੇਣ ਹੈ ਤੁਸੀ ਕਿਹੜੀ ਜੇਲ ਕੱਟੀ ਹੈ । ਪੰਥ ਦੇ ਤੁਸੀਂ ਰਾਖੇ ਬਣੇ ਫਿਰਦੇ ਹੋ

  • @JagjitSingh-mn4wv
    @JagjitSingh-mn4wv 21 วันที่ผ่านมา +54

    ਜਵਾਬ ਚਾਰ ਤਰੀਕ ਨੂੰ ਮਿਲੇਗਾ ਤੁਹਾਨੂੰ ਬਾਦਲ ਸਾਹਿਬ

  • @tejvinderpalsingh428
    @tejvinderpalsingh428 20 วันที่ผ่านมา +62

    ਬਕਵਾਸ ਨਾ ਕਰ..... ਤੇਰੇ ਭਾਪੇ ਨੇ ਭਾਈ ਹਵਾਰਾ ਜੀ ਲਈ ਲਿਖ ਕੇ ਦਿਤਾ ਹੋਇਆ... ਇਹਨੂੰ ਨਾ ਛੱਡੋ..... ਅੱਤਵਾਦੀ ਹੈ.... ਡੁੱਬ ਕੇ mr ਜਾ ਅਮਲੀ

  • @SurjitSingh-xd5sk
    @SurjitSingh-xd5sk 22 วันที่ผ่านมา +57

    80 ਹਜਾਰ ਦੀ ਫੌਜ ਹਿਜੜਿਆਂ ਦੀ ਸੀ ਜੇ ਭਾਈ ਸਾਹਿਬ ਨੂੰ ਫੜ ਨਹੀਂ ਸਕਦੇ ਤੇ ਉਹਨਾਂ ਦੇ ਕੋਲੋਂ ਗਿਆ

  • @dilwarsingh9352
    @dilwarsingh9352 20 วันที่ผ่านมา +11

    ਚਲ ਮਹਾਰਾਜ ਦੇ ਸਰੂਪ ਵੇਚਣ ਵਾਲੇਉ ਪਿਤਾ ਸਮਾਨ ਬਾਦਲ

  • @user-pb2no5fp7v
    @user-pb2no5fp7v 19 วันที่ผ่านมา +11

    ਇਹ ਕੋਣ ਆ ਅਸੀਂ ਨਹੀਂ ਜਾਣਦੇ,, ਅਸੀਂ ਤੇ ਭਾਈ ਸਾਹਿਬ ਅੰਮ੍ਰਿਤਪਾਲ ਜਿਤਾਵਾੰਗੂ

  • @manjitsinghlalia5182
    @manjitsinghlalia5182 20 วันที่ผ่านมา +11

    ਇਸ ਅਮਲੀ ਨੂੰ ਕੁਛ ਨਹੀਂ ਪਤਾ।
    ਇਹ ਕਹਿੰਦਾ ਸੀ ਕਿ ਬਾਦਲ ਸਾਹਿਬ
    ਮੇਰੇ ਪਿਤਾ ਸਮਾਨ ਹਨ।

  • @gsingh5267
    @gsingh5267 18 วันที่ผ่านมา +8

    ਅਸੀਂ ਫੈਸਲਾ ਕੀਤਾ ਸੀ ਕਿ ਅਕਾਲੀ ਦਲ ਨੂੰ ਵੋਟ ਪਾਵਾਂਗੇ ਪਰ ਤੁਹਾਡੀਆਂ ਕਰਤੂਤਾਂ ਕਰਕੇ ਫੈਸਲਾ ਬਦਲ ਦਿੱਤਾ

  • @jaswindergrewal6796
    @jaswindergrewal6796 20 วันที่ผ่านมา +15

    ਤੇਰੇ ਤੋਂ ਵੱਡਾ ਗੱਦਾਰ ਪੰਜਾਬ ਦਾ ਕੋਈ ਨੀਂ ਜੀਨੇ ਪੰਜਾਬ ਦੀ ਜਵਾਨੀ ਨੂੰ ਗੈਂਗਸਟਵ ਵਾਦ ਅਤੇ ਨਸ਼ਿਆਂ ਵਿਚ ਧੱਕਿਆ, ਪੰਜਾਬ ਦੀ ਏਕੋਨੋਮੀ ਨੂੰ ਬਰਬਾਦ ਕੀਤਾ, ਪੰਜਾਬਿਆਂ ਨੂੰ ਪ੍ਰਦੇਸ਼ਾਂ ਨੂੰ ਜਾਣ ਲਈ ਮਜਬੂਰ ਕਰਤਾ

  • @psingh-3073
    @psingh-3073 20 วันที่ผ่านมา +9

    ਬੜਾ ਘਾਣ ਕੀਤਾ ਹੈ ਬਾਦਲਾਂ ਨੇ ਕੌਮ ਦਾ ਅਤੇ ਅਜੇ ਵੀ ਬਾਜ ਨਹੀਂ ਆ ਰਹੇ। ਜੇਕਰ ਭਾਈ ਅੰਮ੍ਰਿਤਪਾਲ ਸਿੰਘ ਚੋਣਾਂ ਨਾ ਲੜਦਾ ਤਾਂ ਉਹ ਚੰਗਾ ਸੀ ਅਤੇ ਜੇਕਰ ਹੁਣ ਚੋਣਾਂ ਵਿੱਚ ਖੜ੍ਹਾ ਹੋ ਤਾਂ ਮਾੜਾ ਹੋ ਗਿਆ। ਬਾਦਲ ਸਾਹਿਬ ਤੁਹਾਡੇ ਬਿਆਨ ਸਿੱਖ ਸੰਗਤਾਂ ਵਿੱਚ ਗੁੱਸੇ ਦੀ ਲਹਿਰ ਪੈਦਾ ਕਰ ਰਹੇ ਹਨ। ਨਾਲੇ ਤੁਹਾਡੀ ਪਤਨੀ ਦੀ "ਕੱਖ ਨਾ ਰਹੇ" ਵਾਲੀ ਅਰਦਾਸ ਰੱਬ ਨੇ ਸੁਣ ਲਈ ਜਾਪਦੀ ਹੈ।

  • @user-rk9qh6hb8l
    @user-rk9qh6hb8l 24 วันที่ผ่านมา +55

    Amritpal. Zindabad❤❤

  • @ranfatehsingh9399
    @ranfatehsingh9399 20 วันที่ผ่านมา +15

    ਪੰਥ ਦੇ ਜਾਅਲੀ ਠੇਕੇਦਾਰ

  • @GoluGill-dl2mf
    @GoluGill-dl2mf 21 วันที่ผ่านมา +15

    ਜੇ ਖਿਲਾਫ ਨੀ ਹੋਰ ਕੀ ਬੋਲਦਾ ਪਿਆ ਤੂੰ ਅੰਮ੍ਰਿਤਪਾਲ ਨੂੰ 30 ਸਾਲ ਜੇਲ ਚ ਰੱਖੇਗਾ ਜਿਹੜੇ ਤੇਰੇ ਬਾਪੂ 30-30 ਸਾਲ ਦੇ ਜੇਲ ਅੰਦਰ ਉਹਨਾਂ ਨੂੰ ਛੁਡਵਾ ਲੈਂਦਾ

  • @Mannsingh-mv3un
    @Mannsingh-mv3un 24 วันที่ผ่านมา +45

    ਭਾਈ ਅਮ੍ਰਿਤ ਪਾਲ ਸਿੰਘ ਜੀ ਪੰਥਕ,ਹਨ।
    ਸਾਰਾ ਪੰਜਾਬ ਭਾਰਤ ਦੁਨੀਆ ਭਾਈ ਅਮ੍ਰਿਤ ਪਾਲ ਸਿੰਘ ਜੀ ਨਾਲ ਹਮਦਰਦੀ ਕਰਦੀ ਹੈ।
    ਭਾਈ ਅਮ੍ਰਿਤ ਪਾਲ ਸਿੰਘ ਜੀ ਸਮਾਜ ਸੁਧਾਰਕ ਹਨ।
    ਅਜਿਹੇ ਲੀਡਰ ਪੰਜਾਬ, ਭਾਰਤ ਦੁਨੀਆ ਬਾਰੇ ਠੀਕ
    ਸੋਚ ਰੱਖਦੇ ਹਨ।
    ਬੰਦੇ ਦੀ ਸ਼ਾਨ ਸੱਚ ਅਧਾਰਿਤ ਦਣਦੀ ਹੈ।
    ਭਾਈ ਅਮ੍ਰਿਤ ਪਾਲ ਸਿੰਘ ਜੀ ਪੰਥਕ ਹਨ।

    • @Vir850
      @Vir850 24 วันที่ผ่านมา

      ਫਿਰ ਸਵਿਧਾਨ ਕਿਉ ਨੀ ਮੰਨਦਾ khdoor ਸਾਹਿਬ ਨੂੰ ਛੱਡ ਕੇ ਕਿੱਤੇ ਹੋਰ ਅਵੇ ਫੱਟੀ ਪੋਚੀ ਜਾਊਗੀ

    • @MandeepKaur-vy7cb
      @MandeepKaur-vy7cb 24 วันที่ผ่านมา +7

      ਸੰਵਿਧਾਨ ਸਿੱਖ ਕੌਮ ਨੂੰ ਨਹੀਂ ਮੰਨਦਾ

    • @jaswinderjaswinder9101
      @jaswinderjaswinder9101 22 วันที่ผ่านมา

      ​​​Sanvidhan​ kon manda bjp ta aap sanvidhan nu bdln nu firdi aa Congress ne jo 84 vich kita oho sanvidhan vich likhia si@@Vir850

  • @balwindersinghgill440
    @balwindersinghgill440 18 วันที่ผ่านมา +6

    ਬਾਦਲ ਸਾਬ ਜੇ ਕੋਈ ਬੰਦਾ ਟੇਬਲ ਤੇ ਬੈਠ ਕੇ ਵਦੀਆ ਗੱਲ ਕਰ ਸਕਦਾ ਤਾਂ ਉਸਨੂੰ ਹੱਲਾ ਸ਼ੇਰੀ ਦਿਓ ਉਸਨੂੰ ਨੀਵਾਂ ਦਿਖਾਉਣ ਦੀ ਕੀ ਲੋੜ ਪੈ ਗਈ ਤਹਾਨੂੰ ਕਿ ਤੁਸੀਂ ਚਾਹੁੰਦੇ ਹੀ ਨਹੀਂ ਕੇ ਚੰਗੀ ਗੱਲ ਕਰਨ ਵਾਲਾ ਕੋਈ ਵੀ ਬੰਦਾ ਅੱਗੇ ਨਾ ਆਵੇ

  • @gurvailsingh8557
    @gurvailsingh8557 24 วันที่ผ่านมา +24

    amritpal Singh jindabaf

  • @always-live
    @always-live 24 วันที่ผ่านมา +25

    ਤੇ ਇੱਕ ਦਮ ਪਾਰਟੀ ਦਾ ਪ੍ਰਧਾਨ ਆਪਣੇ ਮੁੰਡੇ ਨੂੰ....

  • @gurpejsingh5784
    @gurpejsingh5784 21 วันที่ผ่านมา +23

    😂ਹਰਿਆਣਾ ਵਿੱਚ ਵਿਰੋਧ ਕਰਨ ਵਾਲਿਆ ਨੇ ਤਾਂ ਥਾਣੇ ਨੂੰ ਅਗਨੀ ਹੀ ਲਗਾ ਦਿੱਤੀ ਸੀ ਉਹਨਾਂ ਤੇ ਕੋਈ N S Aਨਹੀ ਲੱਗੀ

  • @jagjitsinghkhalsa6815
    @jagjitsinghkhalsa6815 20 วันที่ผ่านมา +5

    ਰਾਜਨੀਤੀ ਸਿਰਫ ਬਾਦਲਾਂ ਵਾਸਤੇ ਹੀ ਹੈ ?

  • @bootasingh8034
    @bootasingh8034 22 วันที่ผ่านมา +30

    ਬੰਦੀ ਸਿੱਖ ਤਾ ਤਾਸੀ ਇਹੋ ਜੇ ਤੁੰਨੇ ਆ ਮਰ ਕੇ ਹੀ ਬਾਹਰ ਆਉਣਗੇ ਤਸੀ ਤਾ ਸਿੱਖ ਸੀ ਫਿਰ ਕਿਉ ਨਹੀ ਬਾਹਰ ਆਏ ,ਤੂੰ ਮਾਮਾ ਲੱਗਦਾ ਦੇਸ ਦਾ

  • @hazoorikavishrbainka1828
    @hazoorikavishrbainka1828 21 วันที่ผ่านมา +12

    ਤੁਹਾਡੇ ਵਰਗਿਆਂ ਨੇ ਤਾਂ ਸੰਤਾਂ ਨੂੰ ਵੀ ਕਾਂਗਰਸੀ ਕਹਿ ਦਿੱਤਾ ਸੀ ਜਿਹੜੇ ਬਚਪਨ ਵਿੱਚ ਹੀ ਟਕਸਾਲ ਵਿੱਚ ਚਲੇ ਗਏ ਸੀ, ਦੱਸੋ ਉਹ ਕਿਹੜੇ ਵੇਲੇ ਏਜੰਸੀਆਂ ਨਾਲ ਮੀਟਿੰਗ ਕਰਨ ਗਏ ਸੀ ,

  • @nirmalsinghsidhu3098
    @nirmalsinghsidhu3098 21 วันที่ผ่านมา +9

    ਬਾਦਲਾਂ ਇਹ ਸਭ ਤੁਹਾਡੀਆਂ ਨਲਾਇਕੀਆਂ ਕਾਰਨ ਪੰਜਾਬ ਵਿੱਚ 92ਆਮ ਪਾਰਟੀ ਦੇ ਉਮੀਦਵਾਰ ਜਿੱਤ ਗਏ ਕਦੇ ਵੀ ਧਾਰਮਿਕ ਮੁਦਿਆਂ ਤੇ ਕੋਈ ਕੰਮ ਕੀਤਾ

  • @gurjotbhinder6680
    @gurjotbhinder6680 19 วันที่ผ่านมา +6

    ਪਤਾ ਲੱਗ ਜੂ ਚਾਰ ਤਰੀਕ ਨੂੰ

  • @armylover5546
    @armylover5546 20 วันที่ผ่านมา +11

    ਕਹਿੰਦਾ ਭਾਈ ਸਾਹਿਬ ਨੂੰ ਕੋਈ ਜਾਣਦਾ ਨਹੀਂ... ਜਾਣਦਾ ਪਹਿਲਾਂ ਕਿਸੇ ਨੂੰ ਵੀ ਨਹੀਂ ਹੁੰਦਾ ਕੋਇ ਤੁਸੀ ਵੀ ਕਿਤੋਂ ਤਾਂ ਸ਼ੁਰੂਆਤ ਕੀਤੀ ਹੋਣੀ... ਅਗਰ ਲੋਕ ਤੂਹਾਨੂੰ ਜਾਣਦੇ ਹੁੰਦੇ ਪੰਜਾਬ ਦੀ ਏਹ ਹਾਲਤ ਨਾ ਹੁੰਦੀ

  • @JagmeetSingh-mq6hx
    @JagmeetSingh-mq6hx 24 วันที่ผ่านมา +22

    Khalsa maidan wich a 🚩🚩bhai amritpal singh zindabad

  • @MohinderKaur-il7hw
    @MohinderKaur-il7hw 22 วันที่ผ่านมา +13

    Come on ਅੰਮ੍ਰਿਤਪਾਲ you can do this ❤

  • @chahalch-mj6kb
    @chahalch-mj6kb 19 วันที่ผ่านมา +7

    ਕਮੈਂਟ ਪੜਕੇਂ ਸ਼ਾੲੀਦ ਥੋੜੀ ਅਕਲ ਅਾ ਜਾਵੇਂ ਪਰ ਮੈਨੂੰ ਨੀ ਲੱਗਦਾ ੲੇਹ ਸਮਝਣਗੇ ੲੇਹ ਹਮੇਸ਼ਾ ਕੌਮ ਦੇ ਵਿਰੁੱਧ ਹੀ ਚੱਲਦੇ ਨੇ

  • @baldevsingh8619
    @baldevsingh8619 21 วันที่ผ่านมา +8

    ਕਾਲੀ ਦਲ ਦਾ ਬੇੜਾ ਗਰਕ ਕਰ ਦਿੱਤਾ ਕੁਰਸੀਆਂ ਸਿਰਫ ਇਨ੍ਹਾਂ ਨੂੰ ਚਾਹੀਦੀਆਂ ਹਨ ਸੌਦੇ ਸਾਧ ਦੇ ਪੈਰਾਂ ਚ ਬੈਠਣ ਵਾਲਿਆਂ ਨੂ

  • @MalkeetsinghSingh-pd2qm
    @MalkeetsinghSingh-pd2qm 20 วันที่ผ่านมา +10

    ਸਾਰਾ ਪੰਜਾਬ ਜਾਣਦਾ ਹੈ

  • @publichalchaltv
    @publichalchaltv 19 วันที่ผ่านมา +6

    ਬੇੜਾ ਗ਼ਰਕ ਕਰਤਾ ਅਕਾਲੀ ਦਲ ਦਾ ਇਹਨੇ ਚਮਚੇਆ ਦੇ ਮਗਰ ਲੱਗ ਕੇ

  • @MalkeetsinghSingh-pd2qm
    @MalkeetsinghSingh-pd2qm 20 วันที่ผ่านมา +8

    ਭਾਈ ਅਮ੍ਰਿਤਪਾਲ ਜਿੰਦਾਬਾਦ

  • @armylover5546
    @armylover5546 20 วันที่ผ่านมา +10

    ਅੱਛਾ ਮਤਲਬ ਅਸੀਂ wait ਕਰੀਏ ਕੇ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਬੰਦੀ ਸਿੰਘ ਬਣਨ ਤਾਂ ਅਸੀਂ ਛਡਾਉਣ ਦੀ ਗੱਲ ਕਰੀਏ... ਬਾਕੀ ਰਹੀ ਗੱਲ ਪਹਿਲਾਂ ਵਾਲੇ ਬੰਦੀ ਸਿੰਘਾਂ ਦੀ ਕਿੰਨੇ ਸਾਲ ਰਾਜ ਕੀਤਾ ਤੁਸੀ 🤔🤔😡 ਉਦੋਂ ਕੀ ਕੀਤਾ ਤੁਸੀ ਓਹਨਾਂ ਲਈ

  • @BhupinderSingh-kf2ng
    @BhupinderSingh-kf2ng 22 วันที่ผ่านมา +17

    Amritpal Singh jindda bad

  • @jassingh8292
    @jassingh8292 20 วันที่ผ่านมา +7

    ਏਸ ਚਵਲ ਨੂੰ ਪੁੱਛੈ ਤੂੰ ਵੀ ਇਕ ਦਮ ਆ ਕੇ ਪੰਜਾਬ ਦਾ ਉਪ ਮੁੱਖ ਮੰਤਰੀ ਬਣ ਗਿਆ
    ਕੈਪਟਨ ਕੰਵਲਜੀਤ ਤੂੰ ਮਰਵਾਤਾ
    ਕੁਲਦੀਪ ਸਿੰਘ ਵਡਾਲਾ
    ਗੁਰਚਰਨ ਸਿੰਘ ਟੌਹੜਾ
    ਜਥੇਦਾਰ ਤਲਵੰਡੀ
    ਕਿਹਦਾ ਕਿਹਦਾ ਜਿਕਰ ਕਰੀਏ

  • @karansandhu6623
    @karansandhu6623 24 วันที่ผ่านมา +16

    Bhai amritpal singh zindabad

  • @NirvailSingh2424
    @NirvailSingh2424 20 วันที่ผ่านมา +5

    ਅਕਾਲੀ ਆ। ਦੀ ਸਰਕਾਰ ਤਿੰਨ ਵਾਰੀ ਬਣੀ। ਉਦੋ ਬੰਦੀ ਸਿਘਾ ਦੀ ਯਾਦ ਕਿਉ ਨਹੀ ਆਈ ਤੁਹਾਨੂੰ ਅਕਾਲੀਓ

  • @user-zf2kh8jt8l
    @user-zf2kh8jt8l 23 วันที่ผ่านมา +12

    ਧਰਮ ਪ੍ਰਚਾਰ ਕਰਨ ਤੁਹਾਡੇ ਰੋੜਾ ਨਾ ਬਨ ਤੁਸੀਂ ਸਾਰੀ ਉਮਰ ਲਿਟਰ ਦੇ ਵਿੱਚ ਜਨਤਾ ਨੂੰ ਇਹ ਨਾ ਕਿਤੇ ਆ ਜੇ ਸਿੱਖ ਕੌਮ ਨਾ ਕਿਤੇ ਆ ਜੇ ਦੱਲਿਓ ਕਦੇ ਉਹ ਤੁਹਾਡੇ ਮੂੰਹ ਦਾ ਦਲੇ ਹ

  • @mukhtiarsingh1906
    @mukhtiarsingh1906 21 วันที่ผ่านมา +8

    Aaj eh bayan sun leya tera shukar hai . Hun nhi paunde zindgi ch tenu vote

  • @amanpreetsingh3522
    @amanpreetsingh3522 22 วันที่ผ่านมา +12

    Ik gal pakki aa,, sukhi kdi mukh mantri nhi bn sakda😂

  • @kuldeepbega
    @kuldeepbega 20 วันที่ผ่านมา +6

    ਜੇਕਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਇਹਨਾਂ ਦੀ ਗੁਲਾਮੀ ਅਧੀਨ ਚੋਣ ਲੜਦਾ ਫੇਰ ਤਾਂ ਉਹ ਸਹੀ ਸੀ ਜਦੋਂ ਅਗਲਾ ਅਜ਼ਾਦ ਐਲਾਨ ਕੀਤਾ ਓਦੋਂ ਹੀ ਬਾਂਹ ਵੜ ਗਈ ਸੁੱਖੇ ਅਮਲੀ ਦੇ ਲੁੰਗਲਾਣੇ ਦੇ ਤੇਰੇ ਗਾਤਰਾ ਕਿੱਥੇ ਹੈ ਕਿੱਥੇ ਅੰਮ੍ਰਿਤ ਛਕਿਆ ਸੀ

  • @dkkhalsa1551
    @dkkhalsa1551 20 วันที่ผ่านมา +7

    ਕਿੰਨਾ ਮੱਚਦੇ ਨੇ ਚਿੱਟੇ ਵਾਲੇ ਕਤੀੜ੍ਹ੍ ,ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਕਰਦੇ ਕੰਜ਼ਰ ਹੁਣ ਮਸੰਦ ਤੱਤੇ ਤੇਲ ਦੇ ਕੜਾਹੇ ਚ ਪਾਕੇ ਸਾੜਨੇ ਨੇ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਵੀਰ ਬੱਬਰ ਸ਼ੇਰ ਨੇ

  • @user-go7ft8db4m
    @user-go7ft8db4m 21 วันที่ผ่านมา +5

    ਵੋਟਾਂ ਸੋਚ ਸਮਝ ਕੇ ਪਾਓ ਆਪਣੇ ਪੰਜਾਬ ਦਾ ਭਵਿੱਖ ਵੇਖੋ ਅੱਗੇ ਪੁਰਾਣਾ ਭੁੱਲ ਜੋ ਅੱਗੇ ਵਾਲਾ ਦੇਖੋ ਮੋਦੀ ਵਾਂਗ ਨਾ ਹੋਏ ਅੱਛੇ ਦਿਨ ਆਣੇ ਵਾਲੇ ਹੈ

  • @PUNJABREGIONKHALISTAN
    @PUNJABREGIONKHALISTAN 23 วันที่ผ่านมา +12

    Haramda badal priwar

  • @DarshanSingh-rs5rr
    @DarshanSingh-rs5rr 20 วันที่ผ่านมา +4

    ਗਦਾਰ ਲੋਕਾਂ ਨੂੰ ਕੀ ਪਤਾ ਕੌਂਮ ਨਾਲ ਵਫ਼ਾ ਕੀ ਹੁੰਦੀ ਆ

  • @ramjitsingh2236
    @ramjitsingh2236 24 วันที่ผ่านมา +10

    Gappi tera time khatm ho gya

  • @SiratDhugga
    @SiratDhugga 22 วันที่ผ่านมา +8

    Bhi Amartpal g jandabab g

  • @gurpejsingh5784
    @gurpejsingh5784 21 วันที่ผ่านมา +4

    ❤ Debate ❤
    ਸਵਾਲ-- ਮੈਂ ਸੁਣਿਆ ਹੈ ਕਿ ਵਡੇ ਬਾਦਲ ਸਾਹਿਬ ਜੀ ਨੇ 16 ਦਿਨ ਜੇਲ੍ਹ ਕੱਟੀ ਸੀ।
    ਪਰ ਛੋਟੇ ਬਾਦਲ ਸਾਹਿਬ ਜੀ ਕਹਿ ਰਹੇ ਹਨ ਕਿ ਵਡੇ ਬਾਦਲ ਸਾਹਿਬ ਨੇ 16 ਸਾਲ ਜੇਲ੍ਹ ਕੱਟੀ ਸੀ।
    ਜਵਾਬ-- ਵਿਆਜ ਲਗ ਕੇ
    ਸਵਾਲ -- ਉਹ ਕਿਵੇਂ?
    ਜਵਾਬ -- ਸਾਡੇ ਪਿੰਡ ਦੇ ਇਕ ਬਜੁਰਗ ਨੇ ਉਸੇ ਦਿਨ ਪੰਦਰਾਂ ਸੌ ਰੁਪਏ ਬੈਂਕ ਦੇ ਵਿੱਚ ਜਮਾਂ ਕਰਵਾਏ ਸਨ। ਜਿਸ ਦਿਨ ਵਡੇ ਬਾਦਲ ਸਾਹਿਬ ਜੇਲ੍ਹ ਵਿੱਚ ਗਏ ਸਨ। ਹੁਣ ਉਹ ਵਿਆਜ ਲਗ ਕੇ ਪੰਦਰਾਂ ਹਜ਼ਾਰ ਰੁਪਏ ਹੋ ਗਏ ਹਨ।

  • @SharnBoy-ll3zd
    @SharnBoy-ll3zd 24 วันที่ผ่านมา +7

    Absolutely 💯 right 👍

  • @armabrar5874
    @armabrar5874 21 วันที่ผ่านมา +3

    ਸਭ ਕੁਝ ਪਰਮਾਤਮਾ ਦੀ ਦੇਣ ਹੈ

  • @GurvindarpalSinghSingh
    @GurvindarpalSinghSingh 23 วันที่ผ่านมา +8

    Amritpal singh jinda bad

  • @singh9118
    @singh9118 20 วันที่ผ่านมา +4

    ਚੱਲ ਛੱਡ ਸਾਢੂਆ, ਤੇਰੇ ਵੱਸ ਦਾ ਨਹੀਂ ਹੁਣ ਕੁਝ......!!!!!

  • @HarpreetKaur-vy9ki
    @HarpreetKaur-vy9ki 21 วันที่ผ่านมา +4

    ਭਾਈ ਅਮਿੰਰਤਪਾਲ ਸਿੰਘ ਖਾਲਸਾ ਤਾਂ ਹੈ ਪੰਜ ਕਕਾਰ ਦਾ ਧਾਰਨੀ ਤੇ ਅਮਿੰ੍ਰਤਾ ਵੇਲੇ ਬਾਣੀ ਪੜਨ ਵਾਲਾ ਖਾਲਸਾ ਹੈ ਰਹਿਤ ਪਿਆਰੀ ਮੁਝ ਕੋ ਸਿਖ ਪਿਆਰਾ ਨਾਹੀਂ ਬਾਣੀ ਦੀ ਧਾਰਨਾ ਹੈ ਜੀ

  • @hscheema5511
    @hscheema5511 20 วันที่ผ่านมา +3

    ਐਤਕੀਂ ਬਠਿੰਡੇ ਵਾਲੀ ਸੀਟ ਗਈ ਤੁਹਾਡੋ hathon😂😂😂

  • @sukhvindersingh3089
    @sukhvindersingh3089 17 วันที่ผ่านมา +3

    ਬੰਦੀ ਸਿੱਖ ਉਹ ਹਨ, ਜਿਹੜੇ ਬਾਦਲ ਪਰਿਵਾਰ ਨਾਲ ਜੇਲ੍ਹ ਵਿੱਚ ਬੰਦ ਹਨ, ਸ਼ਰਮ ਵਾਲੀ ਗੱਲ ਹੈ,ਇਹ ਪਰਿਵਾਰ ਸਿਖਾਂ ਦੇ ਖਿਲਾਫ਼ ਕਿਉਂ ਹੈ

  • @JaggaSingh-ry7wl
    @JaggaSingh-ry7wl 21 วันที่ผ่านมา +3

    ਪੱਤਰਕਾਰ ਸਾਹਿਬ ਭਾਈ ਅੰਮ੍ਰਿਤਪਾਲ ਨੇਤਾ ਚਲੋ ਅੰਮ੍ਰਿਤ ਛੱਕ ਤਾਂ ਲਿਆ ਨਾ ਸਾਰਿਆਂ ਦੇ ਸਾਹਮਣੇ ਆ ਇਹ ਪ੍ਰਧਾਨ ਜੀ ਨੂੰ ਪੁੱਛੋ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਆ ਤੈਂ ਕਿੱਥੇ ਸੀਗਾ ਅਸੀਂ ਅੰਮ੍ਰਿਤ ਕਹਾ ਤੇਰੀ ਕਿਰਪਾਨ

  • @user-cm5tn2kl4q
    @user-cm5tn2kl4q 22 วันที่ผ่านมา +7

    Gadaar badal

  • @jaspalsinghkailay4204
    @jaspalsinghkailay4204 19 วันที่ผ่านมา +5

    ਭਾਈ ਸਾਹਿਬ ਜੀ ਇਹ ਮਸੰਦ ਬਾਦਲ ਨੇ ਸਿੱਖ ਕੌਮ ਨਾਲ ਗਦਾਰੀਆ ਕੀਤੀ ਨੇ ਇਨਾ ਨੇ ਖੂਹ ਵਿੱਚ ਜੇਹਰ ਪਾਈ ਤੇ ਅਕਾਲ ਤਖ਼ਤ ਸਾਹਿਬ ਤੇ ਹਮਲਾ ਵੀ ਕਰਵਾਇਆ

  • @gurdeepsra1040
    @gurdeepsra1040 24 วันที่ผ่านมา +3

    Waheguru ji

  • @amandeepkaurdhillon62000
    @amandeepkaurdhillon62000 22 วันที่ผ่านมา +4

    Jina di soch ouchi te suchi hoy ouna nu time nal hi samj aa jandi ae v sanu apne sikhpanth ly ki krna chida jive Amritpal ji nu ...

  • @PremSingh-ep1hm
    @PremSingh-ep1hm 19 วันที่ผ่านมา +2

    Not Like this.

  • @gurpejsingh5784
    @gurpejsingh5784 20 วันที่ผ่านมา +3

    😂ਕਿਸਾਨੋ ਸਾਡੀ ਪਾਰਟੀ ਨੂੰ ਵੋਟਾਂ ਪਾਓ 😂
    😮ਦੂਸਰੀਆਂ ਪਾਰਟੀਆਂ ਤੁਹਾਨੂੰ ਕੇਵਲ ਬਿਜਲੀ ਮੁਫਤ ਦੇਣ ਦਾ ਵਾਦਾ ਕਰਦੀਆਂ ਹਨ ।
    ਅਸੀਂ ਤੁਹਾਨੂੰ ਨਾਲ ਉਤਨਾ ਅਪਣੀ ਸਰਕਾਰ ਵਲੋਂ ਬਿੱਲ ਵੀ ਦੇਵਾਂਗੇ ਜਿਤਨਾ ਜਾਦਾ ਤੁਸੀਂ ਟਿਊਬਵੈਲਬ ਚਲਾਵੋਗੇ
    ਨਾਲ ਝੋਨੇ (ਚਾਵਲ)ਤੇ ਡਬਲ M S P ਵੀ ਦੇਵਾਂਗੇ
    ਸਵਾਲ--ਇਸ ਤਰ੍ਹਾਂ ਤਾਂ ਪੈਸਿਆਂ ਦੇ ਲਾਲਚ ਵਿੱਚ ਆ ਕੇ ਕਿਸਾਨ ਦਿਨ ਰਾਤ ਵਡੇ ਵਡੇ ਟਿਊਬਵੈਲ ਚਲਾਈ ਰੱਖਣਗੇ ਤੇ ਧਰਤੀ ਥਲੇ ਦਾ ਪਾਣੀ ਇਕ ਦੋ ਸਾਲ ਵਿਚ ਹੀ ਮੁੱਕ (ਖਤਮ)ਜਾਵੇਗਾ ।
    ਜਵਾਬ--ਨਾ ਧਰਤੀ ਥਲੇ ਪਾਣੀ ਰਹੇ ਗਾ ।ਨਾ ਹੀ ਕਿਸਾਨਾਂ ਨੂੰ ਮੁਫਤ ਬਿਜਲੀ ਦੇਣੀ ਪਵੇਗੀ ।
    ਕੋਲ ਬੈਠੇ ਸਾਰੇ ਲੋਕ---ਠੀਕ ਠੀਕ ਸਮਝ ਗਏ ।
    😂ਨਾ ਰਹੇ ਗਾ ਬਾਂਸ ਨਾ ਬਜੇਗੀ ਬਾਸੁਰੀ 😂😁😃😅

  • @ManjeetSingh-tj3ij
    @ManjeetSingh-tj3ij 17 วันที่ผ่านมา +2

    ਤੁਹਾਨੂੰ ਨੀਂਦ ਨਿ ਆਉਦੀ ਹੁਣ ਅਮਿਤਪਾਲ ਦਿੱਖਦਾ ਸੁਪਨਿਆ ਵਿੱਚ

  • @SatlujBeas
    @SatlujBeas 23 วันที่ผ่านมา +3

    An honest review to Akali Dal: By opposing and ridiculing Amritpal Singh, you have dented many Sikh votes across all seats in Punjab. Hindus are not going to vote for Akali Dal anyway. Best of luck with your political sense.

  • @laddikotra9714
    @laddikotra9714 19 วันที่ผ่านมา +4

    ਤੁਸੀ ਤਾ ਸ੍ਰੀ ਗ੍ਰੰਥ ਸਾਹਿਬ ਵੀ ਨਹੀ ਬਕਸੀਆ

  • @kulwindersinghninda375
    @kulwindersinghninda375 21 วันที่ผ่านมา +3

    ਕਮਲਾ ਜਿਹਾ ਲੋਕ ਕਹਿੰਦੇ ਨੇ ਤੈਨੂੰ ੍ਅਤੇ ਨਸੇੜੀ ਵੀ ਆਖਦੇ ਨੇ ਤੈਨੂੰ ਵੋਡੀ ਵੀ ਤੁਹਾਡੀ ਐਵੇਂਦੀਆ ਕਿਤੇ ਲੋਕਾਂ ਨੂੰ ਦੱਸੇਓ ਭਾਈ ਜਾਂ

  • @jagjitsinghkhalsa6815
    @jagjitsinghkhalsa6815 20 วันที่ผ่านมา +2

    ਪੱਤਰਕਾਰ ਜਗਤਾਰ ਸਿੰਘ ਮੁਤਾਬਿਕ ਪਰਕਾਸ਼ ਸਿੰਘ ਬਾਦਲ ਦੀ ਜੇਲ ਦਾ ਸਮਾਂ ਕੁੱਲ ਮਿਲਾ ਕੇ ੬ ਸਾਲ ਬਣਦਾ ਹੈ ਨਾ ਕਿ ੧੬ ਸਾਲ

  • @alamqlm-vi3xz
    @alamqlm-vi3xz 22 วันที่ผ่านมา +4

    khalisthan di mang hi akali dal ne uthayi si 1970 ch vadde baadl ne

  • @sukhchainsinghsohi860
    @sukhchainsinghsohi860 18 วันที่ผ่านมา +3

    ਇਹਨਾਂ ਨੇ ਸਾਰਾ ਪਰਿਵਾਰ ਚੈੱਕ ਕਰ ਲੈ ਕੇ ਵੇਖ ਲਓ ਕਿਸੇ ਕਿਸੇ ਨੇ ਵੀ ਅੰਮ੍ਰਿਤ ਛਕਿਆ ਪੰਜਾਬੀਆਂ ਨੂੰ ਉਰਦੂ ਬਣਾ ਕੇ ਰਾਜ ਕਰੀ ਗਏ ਆਂ ਗੁਰੂ ਘਰਾਂ ਦੀਆਂ ਗੋਲਕਾਂ ਖਾਈ ਗਏ ਆ ਹੁਣ ਪੰਜਾਬੀ ਸਮਝ ਚੁੱਕੇ ਆ ਤੁਹਾਡੇ ਕੰਮ ਲੋਕੀ ਗਰੀਬੀ ਨਾਲ ਮਾਰ ਰਹੇ ਆ

  • @lovejit4811
    @lovejit4811 23 วันที่ผ่านมา +4

    Amrit pal Singh jindabaad

  • @balkarbabbu9253
    @balkarbabbu9253 19 วันที่ผ่านมา +1

    waheguru ji 🙏

  • @user-en9qr3wk3m
    @user-en9qr3wk3m 19 วันที่ผ่านมา +2

    Waheguru ji Bhai Amritpal Singh Zindawad ❤❤❤❤❤

  • @jattmr.7911
    @jattmr.7911 17 วันที่ผ่านมา +1

    ਜਦੋਂ ਸੈਂਟਰ ਦੀ ਸਰਕਾਰ ਵਿੱਚ ਸੀ ਉਸ ਵਕਤ ਬੰਦੀ ਸਿੰਘਾਂ ਬਾਰੇ ਯਾਦ ਕਿਉਂ ਨਹੀਂ ਆਉਂਦੀ। ਜਦੋਂ ਸਰਕਾਰ ਵਿੱਚੋਂ ਬਾਹਰ ਹੁੰਦੇ ਓ ਉਸ ਵਕਤ ਬੰਦੀ ਸਿੰਘਾਂ ਬਾਰੇ ਯਾਦ ਆਉਂਦੀ ਆ। ਜਦੋਂ ਕਲਮ ਦੀ ਪਾਵਰ ਹੁੰਦੀ ਉਸ ਵਕਤ ਵਰਤੋਂ ਕਰਨੀ ਚਾਹੀਦੀ ਆ

  • @singhrwalker1806
    @singhrwalker1806 18 วันที่ผ่านมา +2

    ਬਾਦਲ ਸਾਬ ਤੁਹਾਨੂੰ ਫਿਕਰ ਪਈ ਆ,,, ਵੀਰ ਜੀ ਓ ਸਾਰੀਆਂ ਕਮੇਟੀਆ ਤੋਂ ਉਪਰ ਹੋ ਰਿਹਾ ਸੀ…ਅਸਲ ਵਿੱਚ ਉਸ ਦੇ ਨਾਲ ਬਹੁਤ ਸਾਰੀ ਜਨਤਾ ਜੁੜ ਗਈ ਸੀ ਜੋ ਤੁਹਾਨੂੰ ਬਰਦਾਸ਼ਤ ਨਹੀਂ ਹੋ ਰਹੀ ਸੀ… ਪਰ ਉਹ ਮੌਜੂਦਾ ਸਮੇਂ ਚ ਚੋਟੀ ਦਾ ਆਗੂ ਸਾਬਿਤ ਹੋ ਰਿਹਾ ਹੈ

  • @SUKHA7386
    @SUKHA7386 18 วันที่ผ่านมา +1

    TRUE 💯,,

  • @GurmeetSingh-jd7og
    @GurmeetSingh-jd7og 17 วันที่ผ่านมา

    ਪੱਤਰਕਾਰ ਨੇ ਉਸ ਨੂੰ ਸਹੀ ਸਵਾਲ ਨਹੀਂ ਪੁੱਛਿਆ😅

  • @PreetSingh-ww2jt
    @PreetSingh-ww2jt 19 วันที่ผ่านมา +2

    Yr a video vich tusi das raha ho ma mp banda dakh ne ਸਕਦਾ

  • @KaramjitkaurDhanoa
    @KaramjitkaurDhanoa 20 วันที่ผ่านมา +1

    Veer ਤੁਸੀ ਇੱਕਲੇ ਹੀ ਚੋਣ ਲੜਨ ਦਾ ਹੱਕ ,a

  • @malkitsingh6537
    @malkitsingh6537 17 วันที่ผ่านมา +1

    ਖਾਲਿਸਤਾਨ ਦਾ ਰੌਲਾ ਤਾ ਸਿਮਰਨਜੀਤ ਸਿੰਘ ਮਾਨ ਵੀ ਪਾਉਂਦਾ ਸੀ ਫਿਰ ਉਸ ਨੂੰ ਕਿਉਂ ਨਹੀਂ ਚੁੱਕਿਆ?

  • @Kuldeepbahad
    @Kuldeepbahad 19 วันที่ผ่านมา +1

    Sukhbir badal Sab bde saf dil ne te galla v bilkul saf hi krde ne

  • @GursakhiChannel
    @GursakhiChannel 17 วันที่ผ่านมา +1

    ਜਿਨਾ ਪਿਆਰ ਸਤਿਕਾਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਮਿਲ਼ ਰਿਹਾ ਤੁਹਾਨੂੰ ਅੱਜ ਤਕ ਨਹੀਂ ਮਿਲਿਆ ਇਹ ਹੈ ਸਿੱਖੀ ਦੇ ਪਰਚਾਰ ਦਾ ਨਤੀਜਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @tarsemsinghtarsam1731
    @tarsemsinghtarsam1731 17 วันที่ผ่านมา +1

    ਤੈਨੂੰ ਪੁੱਛ ਕੇ ਕੋਈ ਲੈਕਸਨ ਵਿੱਚ ਖੜਾ ਹੋਵੇ ਭਾਈ ਅੰਮਿ੍ਤਪਾਲ ਸਿੰਘ ਪੰਥ ਦੀ ਅਵਾਜ਼ ਏ ਤੁਸੀਂ ਏਨੀ ਪਰਾਣੀ ਸਿਆਸਤ ਕਰਕੇ ਕੇਹੜਾ ਚੰਗਾ ਕੰਮ ਕੀਤਾ ਏ ਤੁਹਾਡੇ ਦਿਨ ਚਲੇ ਗਏ ਨੇ

  • @KjAujla-kf1ff
    @KjAujla-kf1ff 17 วันที่ผ่านมา +1

    This man is out of place. He is feeling his defeat. Amritpal is the right man. 5 payra were Hindus and Guru Govind Singh ji made them sikh. No one should see what Amritpal was before becoming Sikh. He is Born Sikh. Vote for him. Defeat Badal's Raj.

  • @chahalch-mj6kb
    @chahalch-mj6kb 19 วันที่ผ่านมา +2

    ਲੱਖ ਦੀ ਲਾਹਣਤ ਬਾਦਲ ਸਾਬ

  • @Pritpalsingh-uz8bb
    @Pritpalsingh-uz8bb 18 วันที่ผ่านมา +1

    ਏਨਾ ਦੀਆ ਚੀਕਾ ਨਿਕਲਿਆ ਅਜੇ 2 ਤਰੀਕ ਤੋ ਬਾਅਦ ਵਿੱਚ ਦੇਖਿਉ ਕੀ ਭਾਅ ਵਿੱਕਦੀ ਆ

  • @DEEPSHOTA149
    @DEEPSHOTA149 17 วันที่ผ่านมา

    ਮੈਨੂੰ ਪੰਜਾਬੀ ਵੀਰਾ ਦੀ ਸਪੋਰਟ ਦੀ ਬਹੁਤ ਲੋੜ ਆ

  • @davinderpalsingh7832
    @davinderpalsingh7832 17 วันที่ผ่านมา +1

    ਆਕਾਲੀ ਦਲ ਦਾ ਬੇੜਾ ਗਰਕ 😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂🎉🎉😢😢😮😮😅😊😮😢🎉😂😂😢😮😅😊😊

  • @bhupindersingh4936
    @bhupindersingh4936 17 วันที่ผ่านมา +2

    ਅਕਾਲੀ ਦੱਲੇਉ ਭੈਣ ਚੋਦੋ ਤੁਸੀਂ ਕਿੰਨੇ ਕੂ ਨਸ਼ੇ ਛੱਡਵਾਏ ਤੁਸੀਂ ਕਿਹੜਾ਼ ਪੰਜਾਬ ਨੂੰ ਸਿੱਧੇ ਰਸਤੇ ਪਾਇਆ ਉਹ ਨੂੰ ਸਿੱਧੇ ਰਸਤੇ ਪਾਇਆ ਕਰਦਾ ਤੁਹਾਡੀ ਗਾਂਡ ਫਟਦੀ
    ਭਾਈ ਅਮ੍ਰਿਤ ਪਾਲ ਸਿੰਘ ਖਾਲਸਾ ਜੀ ਜਿਦਾਂਵਾਦ ❤❤❤❤❤❤

  • @goodgood578
    @goodgood578 18 วันที่ผ่านมา +1

    ਪੱਤਰਕਾਰ ਭਰਾਵਾਂ ਸੁਖਵੀਰ ਬਾਦਲ ਨੂੰ ਪੁੱਛੋ ਕਿ ਤੂੰ ਆਪਣੇ ਮੁੰਡੇ ਦੇ ਸਿਰ ਤੇ ਹੱਥ ਰੱਖ ਕਿ ਸੁੰਹ ਖਾਕੇ ਦੱਸ ਤੁਸੀਂ ਪਿਉ ਪੁੱਤ ਡਾਕਟਰ ਮਨਮੋਹਨ ਸਿੰਘ ਜੀ ਕੋਲੇ ਬੰਦੀ ਸਿੰਘਾ ਦੀ ਰਿਹਾਈ ਲਈ ਕੀ ਕਿਹ ਕਿ ਆਏ ਸੀ ਬੰਦਈ ਸਿੰਘਾਂ ਤੋ ਸਾਰੇ ਪਰਵਾਰਾ ਨੂੰ ਖਤਰਾ ਹੈ ਇਸ ਕਰਕੇ ਇਹਨਾਂ ਨੂੰ ਨਾ ਛੱਡਿਆ ਜਾਵੇ ਜੇ ਨਹੀਂ ਕਿਹ ਕਿ ਆਏ ਤਾ ਖਾ ਸੁੰਹ ਇੱਕ ਹੱਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਧਰਕੇ ਅਤੇ ਦੂਜਾ ਆਪਣੇ ਮੁੰਡੇ ਦੇ ਸਿਰ ਤੇ ਹੱਥ ਰੱਖ ਕਿ ਸੁੰਹ ਖਾ ਦੁਨੀਆਂ ਸਾਹਮਣੇ ਐਵੇ ਲੋਕਾਂ ਨੂੰ ਬੇਵਕੂਫ ਬਣਾਈ ਜਾਦੇ ਹੋ ਐਤਕੀ ਹਰਸਿਮਰਤ ਬਾਦਲ ਬਠਿੰਡੇ ਤੋ ਹਾਰ ਰਹੀ ਹੈ ਪਹਿਲਾ ਦੋਨੇ ਪਿਉ ਪੁੱਤ ਹਾਰੇ ਹਨ ਕਿ ਨਹੀਂ ਐਤਕੀ ਵਾਰੀ ਬੀਬਾ ਦਈ ਹੈ ਹਾਰਨ ਦੀ

  • @user-oi2py2sk7g
    @user-oi2py2sk7g 17 วันที่ผ่านมา +1

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਸਾਡੇ ਹੀਰੋ ਭਾਈ ਅੰਮ੍ਰਿਤਪਾਲ

  • @tajwrsingh5990
    @tajwrsingh5990 17 วันที่ผ่านมา +1

    ਅੰਮ੍ਰਿਤ ਤੇ ਤੂੰ ਵੀ ਨਹੀਂ ਛੱਕਿਆ ,,
    ਬਾਬੇ ਬਾਦਲ ਨੇ ਲਿਖ ਕੇ ਦਿੱਤਾ ਹੋਇਆ ਕਿ ਬੰਦੀ ਸਿੰਘਾਂ ਨੂੰ ਨਾ ਛੱਡਣਾ ,,
    ਆਪਣੇ ਮੰਜੇ ਹੇਠ ਸੋਟੀ ਫੇਰੋ
    ਕਾਲੇ ਕਾਨੂੰਨਾਂ ਨਾਲ ਤੁਸੀਂ ਵੀ ਸਹਿਮਤ ਸੀ

  • @DEEPSHOTA149
    @DEEPSHOTA149 17 วันที่ผ่านมา

    ਵਾਹਿਗੁਰੂ ਕਿਰਪਾ ਕਰਨੀ ਆਪਾਂ ਕਲ ਸੁਬੇਗ ਸਿੰਘ ਤੇ ਵੀਡੀਓ ਬਣਾ ਰਿਹਾ ਕਿਰਪਾ ਕਰਨੀ ਸਤਿਸੰਗ ਜੀ

  • @gurbirsohi957
    @gurbirsohi957 8 วันที่ผ่านมา

    ਗਲਤ ਆ 💯

  • @dildarsingh705
    @dildarsingh705 17 วันที่ผ่านมา +1

    ਸੁਖਬੀਰ ਦਾ ਭਾਪਾ ਵੀ ਪਹਿਲਾਂ ਖਾਲਿਸਤਾਨ ਦੀ ਗੱਲ ਕਰਕੇ ਬਾਅਦ ਚ ਪੰਜਾਬ ਲੁੱਟ ਕੇ ਖਾ ਗਿਆ

  • @sukhbeerbrar5423
    @sukhbeerbrar5423 21 วันที่ผ่านมา +1

    ਬੰਦੀ ਸਿੰਘ ਤੂੰ ਤੇ ਤੇਰੇ ਪਿਉਂ ਪ੍ਰਕਾਸ਼ ਚੰਦ ਜ਼ਕਰੀਏ ਨੇ ਸੈਟਰ ਸਰਕਾਰ ਨਾਲ ਮਿਲ ਕੇ ਬਣਾਏ ਹੁਣ ਸਾਰੀ ਜਨਤਾ ਨੂੰ ਪਤਾ ਏ ਦੱਲਿਆਂ ਹੁਣ ਲੋਕ ਥੋਡੇ ਮਗਰ ਨਹੀਂ ਲੱਗਣਗੇ ਜੋ ਮਰਜ਼ੀ ਬਕਵਾਸ ਕਰੀਂ ਜਾ ਅਮਲੀਆਂ