Amritpal ਦੇ ਖਡੂਰ ਸਾਹਿਬ ਤੋਂ ਚੋਣ ਲੜਨ 'ਤੇ ਭੜਕੇ Ravneet Bittu | Khadur Sahib News | News18 Punjab

แชร์
ฝัง
  • เผยแพร่เมื่อ 18 พ.ค. 2024
  • ਅੰਮ੍ਰਿਤਪਾਲ ਦੇ ਖਡੂਰ ਸਾਹਿਬ ਤੋਂ ਚੋਣ ਲੜਨ 'ਤੇ ਭੜਕੇ ਰਵਨੀਤ ਬਿੱਟੂ ... ਬੋਲੇ ਪੰਜਾਬ ਨੂੰ ਤੋੜਨ ਵਾਲੇ ਅੰਮ੍ਰਿਤਪਾਲ ਨੂੰ ਜਿਤਾਉਣਾ ਚਾਹੁੰਦੇ ਨੇ ... ਜੇ ਪੰਜਾਬ 'ਚ ਨਹੀਂ ਰਹਿਣਾ ਤਾਂ ਅੰਮ੍ਰਿਤਪਾਲ ਨੂੰ ਪਾ ਦਿਓ ਵੋਟ
    ਅੰਮ੍ਰਿਤਪਾਲ ਦੇ ਖਡੂਰ ਸਾਹਿਬ ਤੋਂ ਚੋਣ ਲੜਨ 'ਤੇ ਭੜਕੇ ਰਵਨੀਤ ਬਿੱਟੂ। ਲੁਧਿਆਣਾ ਤੋਂ BJP ਉਮੀਦਵਾਰ ਬਿੱਟੂ ਦਾ ਅੰਮ੍ਰਿਤਪਾਲ ਦਾ ਤਿੱਖਾ ਨਿਸ਼ਾਨਾ। ਪੰਜਾਬ ਨੂੰ ਤੋੜਨ ਵਾਲੇ ਅੰਮ੍ਰਿਤਪਾਲ ਨੂੰ ਜਿਤਾਉਣਾ ਚਾਹੁੰਦੇ- ਬਿੱਟੂ। ਜੇ ਡਿਬਰੂਗੜ੍ਹ ਜੇਲ੍ਹ ਵਾਲਾ ਜਿੱਤ ਗਿਆ ਤਾਂ, ਪੰਜਾਬ ਛੱਡਣਾ ਪਵੇਗਾ- ਬਿੱਟੂ। ਪੰਜਾਬ 'ਚ ਰਹਿਣਾ ਹੈ ਤਾਂ BJP ਨੂੰ ਵੋਟ ਪਾ ਦੇਣਾ- ਬਿੱਟੂ। ਜੇ ਪੰਜਾਬ 'ਚ ਨਹੀਂ ਰਹਿਣਾ ਤਾਂ ਅੰਮ੍ਰਿਤਪਾਲ ਨੂੰ ਵੋਟ ਪਾ ਦੇਣਾ- ਬਿੱਟੂ। 'ਜੇ ਅੰਮ੍ਰਿਤਪਾਲ MP ਬਣ ਗਿਆ ਤਾਂ ਖੁਦ ਹੀ ਅੰਦਾਜ਼ਾ ਲਗਾ ਲੈਣਾ ਕੀ ਬਣੇਗਾ'।
    #ravneetbittu #amritpalsingh #news18punjab #loksabhaelection2024
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Elections
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 387

  • @JogaSingh-xs9jb
    @JogaSingh-xs9jb 14 วันที่ผ่านมา +73

    ਬਿੱਟੂ ਦੇਖੀ ਤੇਰਾ ਹਾਲ ਕੀ ਕਰਦਾ ਅੰਮ੍ਰਿਤ ਪਾਲ ਆ ਕੇ ਬਾਹਰ ਵਾਕੇ ਤੂੰ ਪੰਜਾਬ ਦੇ ਵਿੱਚ ਰਹਿਣ ਦੇ ਲਾਇਕ ਨਹੀਂ ਹੈ ਬੇਅੰਤੇ ਬੁੱਚੜ ਦਾ ਪੋਤਰਾ

    • @JasvirSingh-wn3rv
      @JasvirSingh-wn3rv 11 วันที่ผ่านมา

      😂😂😂😂😂😂😂😂

  • @KewalSingh-rw8tm
    @KewalSingh-rw8tm 14 วันที่ผ่านมา +160

    ਤੂੰ ਜਲਦੀ ਪੰਜਾਬ ਛੱਡਣ ਦੀ ਤਿਆਰੀ ਕਰ ਬੱਬਰ ਸ਼ੇਰ ਦੀ ਜਿੱਤ ਪੱਕੀ ਆ।

    • @hoshiarpuria2843
      @hoshiarpuria2843 14 วันที่ผ่านมา +4

      Waheguru chardi kala kare

    • @user-mi1yx8mo5i
      @user-mi1yx8mo5i 13 วันที่ผ่านมา +2

      😂😂😂😂😂😂 shi gl aaa

    • @balwinderkumar4869
      @balwinderkumar4869 9 วันที่ผ่านมา +1

      बबर् शेर किनैय् दिन बज्दा रिहा शेर सी यां गिद्दड़

  • @SukhwinderSinghSukhwinde-tj6ij
    @SukhwinderSinghSukhwinde-tj6ij 14 วันที่ผ่านมา +117

    ਬਿੱਟੂ ਤੂੰ ਪੰਜਾਬ ਨੀ ਦੁਨੀਆ ਛੱਡਣ ਦੀ ਤਿਆਰੀ ਕਰ।
    ਤੇਰੀ ਜ਼ਮਾਨਤ ਜਬਤ ਹੋਣੀ ਏ।😁😁😂😂
    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਇਤਿਹਾਸਕ ਜਿੱਤ ਪ੍ਰਾਪਤ ਕਰਨਗੇ ✌️✌️✌️✌️✌️

  • @ramandeepkaurraman5355
    @ramandeepkaurraman5355 14 วันที่ผ่านมา +90

    ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜੋਧਾਂ ਜ਼ਿੰਦਾਬਾਦ 🎉🎉🎉🎉🎉🙏🏻🙏🏻🙏🏻🙏🏻🙏🏻👌🏻👌🏻👌🏻👌🏻⛳⛳⛳⛳⛳

    • @balwinderkumar4869
      @balwinderkumar4869 9 วันที่ผ่านมา

      योध्दा यां भागोरा भजङ् योध्दा

  • @user-xi9eu3uc9t
    @user-xi9eu3uc9t 14 วันที่ผ่านมา +42

    ਤੂੰ ਤਿਆਰੀ ਕਰ ਬੱਬਰ ਸ਼ੇਰ ਦੀ ਜਿੱਤ ਪੱਕੀ ਐ

  • @ManjitSingh-ue5il
    @ManjitSingh-ue5il 14 วันที่ผ่านมา +84

    ਬਿੱਟੂ ਤੇਰੀ ਹਾਰ ਬੁਰੀ ਤਰ੍ਹਾਂ ਹੁਣੀ

  • @surjitsinghsingh788
    @surjitsinghsingh788 14 วันที่ผ่านมา +42

    ਪੰਜਾਬ ਵਿੱਚ ਸ਼ੇਰ ਹੀ ਰਹਿਣਗੇ

  • @Bajwasaab713
    @Bajwasaab713 14 วันที่ผ่านมา +56

    4 ਜੂਨ ਤੋਂ ਬਾਅਦ ਤੂ ਜਾਂ ਪੰਜਾਬ ਛੱਡਕੇ ਤੇਰੀ ਨਹੀਂ ਲੋੜ ਪੰਜਾਬ ਨੁੰ ਚਵਲੇ

    • @user-cw3nn7xp6n
      @user-cw3nn7xp6n 14 วันที่ผ่านมา +2

      ਵੀਰ ਜੀ ਬਿੱਟੂ ਦੀ ਤਾਂ ਜਮਾਨਤ ਤੱਕ ਜਬਤ ਹੋ ਜਾਣੀ ਆ ਇਹਨੂੰ ਵੋਟ ਕਿਹਨੇ ਪਾਣੀ ਇਹਦੇ ਘਰ ਦਿਆਂ ਨੇ ਵੀ ਨਹੀਂ ਪਾਣੀ ਉਹਨਾਂ ਨੇ ਵੀ ਕਹਿਣਾ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੋਟ ਪਾਵਾਂਗੇ

  • @harbansbhullar7318
    @harbansbhullar7318 14 วันที่ผ่านมา +56

    ਤੂੰ ਖੜਦਾ ਬਰਾਬਰ ਜੇਦਮ ਹੈ ਤਾਂ

    • @JasvirSingh-wn3rv
      @JasvirSingh-wn3rv 11 วันที่ผ่านมา

      Bhai amritpal singh de barabar ohhi Banda khadd sakda hai jisnu apne baap or apni maa vare confirm hovega😂😂😂😂😂😂😂😂😂😂😂😂😂😂😂😂😂😂

  • @sardardalwindersinghmand9523
    @sardardalwindersinghmand9523 14 วันที่ผ่านมา +37

    ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @AmarjeetSingh-hx2ik
    @AmarjeetSingh-hx2ik 14 วันที่ผ่านมา +41

    ਦਲਾਂ ਬਿੱਟੂ

  • @tailormaster451
    @tailormaster451 14 วันที่ผ่านมา +75

    ਬੜੀ ਛੋਟੀ ਸੋਚ ਦਾ ਮਾਲਕ ਹੈ ਇਹੀ ਬੰਦਾ

  • @user-dq1be5sw9e
    @user-dq1be5sw9e 14 วันที่ผ่านมา +31

    ਤੂੰ ਨਹੀ ਜਿਤਣਾ ਆਵੇ ਨਾ ਬਕਵਾਸ ਕਰ ਬਿੱਟੂ

  • @princeshahrandhawaprincesh3792
    @princeshahrandhawaprincesh3792 14 วันที่ผ่านมา +33

    ਚੱਲ ਓਏ ਕੋਲੀ ਚੱਟਾ

  • @Ind32Ii
    @Ind32Ii 14 วันที่ผ่านมา +43

    ਭੋਸੜੀ ਦਾ ਹਾਰਮ ਦਾ ਬਿੱਟੂ

  • @jindersinghjindersingh8402
    @jindersinghjindersingh8402 14 วันที่ผ่านมา +35

    ਬਿੱਟੂ ਤੂੰ ਦੁਨੀਆਂ ਛੱਡਣ ਦੀ ਤੇਆਰੀ ਕਰ ਆ ਰੇਹਾ ਬੱਬਰ ਸ਼ੇਰ ਰਾਤ ਨੂੰ ਨੀਂਦ ਵੀ ਆਉਂਦੀ ਹੋਣੀ

  • @malkitsingh-cl3wb
    @malkitsingh-cl3wb 14 วันที่ผ่านมา +33

    ਬੇਐਤਾ ਬੁੱਚੜ ਨੂੰ ਕੀ ਬਣਾ ਕੇ ਖੱਟਿਆ।ਕੇਤਿਆ ਕੁੜੀ ਦੇ ਬਲਾਤਕਾਰੀ ਨੂੰ ਹੁਣ ਜਤਾਵਾਗੇ ਕੀ ।ਜੋ ਫਰਾਸ ਦੀ ਕੁੜੀ ਸੀ।

  • @prabhgoraya3230
    @prabhgoraya3230 14 วันที่ผ่านมา +54

    ਤੈਨੂੰ ਵੋਟ ਨੀ ਪੈਣੀ ਜੋ ਮਰਜੀ ਡਰਾਮਾ ਕਰਲਾ

  • @KuldeepSingh-xv4mx
    @KuldeepSingh-xv4mx 14 วันที่ผ่านมา +21

    ਬਿੱਟੂ ਗਦਾਰ

  • @dhaliwalsaab-hb5ge
    @dhaliwalsaab-hb5ge 14 วันที่ผ่านมา +25

    ਜਦ ਤਾਂ ਬੋਲਦਾ ਸੀ ਕਿ ਸਭ ਦਾ ਹੱਕ ਆ ਸਭ ਨੂੰ ਅਧਿਕਾਰ ਆ ਚੋਣ ਲੜਨ ਦਾ

    • @PalwinderDhillon-mo3wt
      @PalwinderDhillon-mo3wt 13 วันที่ผ่านมา

      ਸਹੀ ਗੱਲ ਵਾ ਧਾਲੀਵਾਲ ਸਾਬ ਇਹਨੇ ਆਪ ਇਹ ਕਹਿਆ ਸੀ ਕਿ ਸਭ ਦਾ ਅਧਿਆਕਾਰ ਵਾ ਚੋਣ ਲੜਨਾ ਹੁਣ ਉਸ ਗੱਲ ਤੋਂ ਬਦਲ ਗਿਆ

    • @user-wi8zt1rn4w
      @user-wi8zt1rn4w 13 วันที่ผ่านมา

      ਹਾਰ ਦੀ ਬਖਲਾਹਟ

  • @gurveersingh5708
    @gurveersingh5708 14 วันที่ผ่านมา +43

    ਭਾਈ ਦਿਲਾਵਰ ਸਿੰਘ ਜੀ ਜ਼ਿੰਦਾਬਾਦ 🙏

  • @taqdeerbhullar4155
    @taqdeerbhullar4155 14 วันที่ผ่านมา +18

    ਤੂੰ ਤਾਂ ਜਾਂ ਪੰਜਾਬ ਵਿੱਚ ਵਾਰ

  • @gulshanattri9833
    @gulshanattri9833 13 วันที่ผ่านมา +10

    ਪੁੱਤ ਰਹਿਣਾਂ ਵੀ ਅਸੀ ਪੰਜਾਬ ਚ ਤੇ ਵੋਟਾਂ ਵੀ ਅਸੀ ਅੰਮ੍ਰਿਤਪਾਲ ਨੂੰ ਪਾਉਣੀਆਂ ...ਹਾਲੇ ਤਾਂ ਉਹ ਸਿੰਘ ਬਾਹਰ ਨਹੀਂ ਆਇਆਂ ਤੁਹਾਡੇ ਪਹਿਲਾਂ ਹੀ ਰੰਗ ਉੱਠੇ ਹੋਏ ਆਂ😎

  • @sherpunjabde1174
    @sherpunjabde1174 14 วันที่ผ่านมา +12

    ਬਿੱਟੂ ਜੇ ਹਿੰਮਤ ਹੈ ਤਾਂ ਬਿਨਾ ਸਕਿਊਰਟੀ ਲੁਧਿਆਣੇ ਸਾਹਿਰ ਦਾ ਇਕ ਗੇੜਾ ਲਾ ਕੇ ਦਿਖਾ

  • @jagdishsinghsidhu7190
    @jagdishsinghsidhu7190 14 วันที่ผ่านมา +13

    ਤੂੰ ਆਵਦਾ ਫਿਕਰ ਕਰ ਦਫਾ ਹੋ

  • @Narinderpalmangat
    @Narinderpalmangat 13 วันที่ผ่านมา +8

    ਦਲ ਬਦਲੂਆ ਦਾ ਕੋਈ ਧਰਮ ਨਹੀਂ ਹੁੰਦਾ।ਡਰਪੋਕ ਕਹੀਂ ਦੇ।

  • @Doaba1313
    @Doaba1313 14 วันที่ผ่านมา +9

    ਉੇਏ ਬਿੱਟੂ ਦੱਲਿਆ ਤੂੰ ਕੰਜ਼ਰਾ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਦੀ 👞 ਵਰਗਾ ਵੀ ਨਹੀ ਅੱਜ ਪੰਜਾਬ ਦੇ ਬੱਚੇ ਬੱਚੇ ਨੂੰ ਤੂੰ ਕਿੰਨੀ ਕੁ ਔਕਾਤ ਦਾ ਮਾਲਕ ਆ

  • @jangsingh9119
    @jangsingh9119 14 วันที่ผ่านมา +22

    Kom de Hirre Bhai Amritpal Singh Khalsa Jindabad 🙏

  • @rana7018josan
    @rana7018josan 14 วันที่ผ่านมา +9

    ਬਿੱਟੂ ਖੱਚ ਹੈ ,,, ਜਿਨਾ ਮਰਜੀ ਜੋਰ ਲਾਲੋ ਦੋਗਲਿਓ,,,bhai ਅੰਮ੍ਰਿਤਪਾਲ ਸਿੰਘ ਖਾਲਸਾ ਜਿਤੁ

  • @sherpunjabde1174
    @sherpunjabde1174 14 วันที่ผ่านมา +9

    ਬਿੱਟੂ ਨੂੰ ਆਪਣੀ ਹਾਰ ਦਿਸ ਰਹੀ ਇਸ ਕਰਕੇ ਉਲਟੇ ਸਿੱਧੇ ਬਿਆਨ ਦੇ ਰਿਹਾ 😂😂

  • @satpalsinghsatpal3204
    @satpalsinghsatpal3204 14 วันที่ผ่านมา +12

    ਤੈਨੂੰ ਨੀ ਵੋਟ ਪੈਂਦੀ ਮੋਦੀ ਦਿਆ

  • @HardevSingh-ci2te
    @HardevSingh-ci2te 14 วันที่ผ่านมา +24

    Bitu saram kro

  • @GurpreetSingh-ui7vq
    @GurpreetSingh-ui7vq 14 วันที่ผ่านมา +17

    ਇਹਦੇ ਉਪਰ ਪਰਚਾ ਦਰਜ ਕਰਨਾ ਚਾਹੀਦਾ ਹੈ ਗਧੇ ਉਪਰ ਇਹ ਸਿੱਧੀ ਧਮਕੀ ਦਿੰਦਾਂ ਕਹਿ ਰਿਹਾ ਜੇ ਤੁਸੀਂ ਪੰਜਾਬ ਵਿੱਚ ਰਹਿਣਾ ਹੈ ਤਾਂ ਵੋਟਾਂ ਬੀ ਜੇ ਪੀ ਨੂੰ ਪਾਓ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਤੀੜ ਨੂੰ ਸਮਝ ਨਹੀਂ ਇਹਦੇ ਦਾਦੇ ਦੇ ਚਿੱਤੜ ਅਜੇ ਤੱਕ ਨਹੀਂ ਲੱਭੇ ਇਹ ਬੱਬਰ ਸ਼ੇਰਾਂ ਦੀ ਕੋਮ ਨੂੰ ਧਮਕੀਆਂ ਦਿੰਦਾਂ ਹੈ

  • @tarsemdhaliwal5728
    @tarsemdhaliwal5728 14 วันที่ผ่านมา +29

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ

  • @gurpreet13saini90
    @gurpreet13saini90 14 วันที่ผ่านมา +7

    ਜਦੋਂ ਗੁਰੂ ਦਾ ਸਿੱਖ ਆ ਗਿਆ ਆਮ ਲੋਕਾਂ ਦੇ ਹੱਕ ਸੱਚ ਦੀ ਗੱਲ ਕਰਨ ਤੂੰ ਤੇ ਕੀ ਪੰਜਾਬ ਦੇ ਲੋਕਾ ਦਾ ਖ਼ੂਨ ਪੀਣ ਵਾਲੀਆਂ ਸਾਰੀਆਂ ਜੋਕਾਂ ਭੱਜਣ ਗਿਆ ਆਪਣੀ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਨ ਵਾਲੇ ਅਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਲੋਕ ਬੇਫਿਕਰ ਰਹਿਣ ਉਹਨਾਂ ਦਾ ਬਾਲ ਵਿਗਾ ਨੀ ਹੁੰਦਾ ਭਾਵੇ ਉਹ ਕਿਸੇ ਵੀ ਜਾਤ ਧਰਮ ਦਾ ਹੋਵੇ ਵੈਸੇ ਤਾ ਜਾਤ ਧਰਮ ਦੀ ਗੱਲ ਕਰਨੀ ਹੀ ਮੂਰਖਤਾ ਦੀ ਨਿਸ਼ਾਨੀ ਹੈ ਪਰ ਅੱਜ ਦੇ ਹਾਲਾਤ ਨੂੰ ਦੇਖ ਕੇ ਕਰਨੀ ਪੈਂਦੀ ਇਹ ਸਿਆਸਤਦਾਨ ਧਰਮ ਜਾਤ ਦੇ ਨਾਮ ਤੇ ਇੱਕ ਦੂਜੇ ਨਾਲ ਲੜਾਉਦੇ

  • @avtarsingh2531
    @avtarsingh2531 14 วันที่ผ่านมา +12

    ਵਕਵਾਸ ਕਰਦੈ

  • @sonuphotography09
    @sonuphotography09 14 วันที่ผ่านมา +12

    ਤੂੰ ਪਹਿਲਾਂ ਹੀ ਗਦਾਰ ਪੰਜਾਬ ਦਾ

  • @SukhpreetKaur-pn1be
    @SukhpreetKaur-pn1be 14 วันที่ผ่านมา +11

    ਜੇ ਬਿੱਟੂ ਕਾਂਗਰਸ ਪਾਰਟੀ ਨਾ ਛੱਡਦਾ ਤਾਂ ਇਹਦੀ ਲੁਧਿਆਣਾ ਸੀਟ ਪੱਕੀ ਸੀ ਕਿਉਂਕਿ ਅਸੀਂ ਵੀ ਕਦੇ ਸਰਵੇ ਕੱਢਦੇ ਹੁੰਦੇ ਸੀ

  • @JaswinderSingh-uy3ju
    @JaswinderSingh-uy3ju 14 วันที่ผ่านมา +18

    ਬੁੱਚੜ ਦਾ ਪੋਤਰਾ।

  • @dps6050
    @dps6050 14 วันที่ผ่านมา +26

    ਕਿਉ ਕਿ ਗੱਲ ਤੁਸੀਂ ਠੇਕਾ ਲਿਆ ਹੋਇਆ ਚਵਲ ਕਿਸੇ ਥਾਂ ਦੀ

  • @yaarbaaghi
    @yaarbaaghi 14 วันที่ผ่านมา +14

    Amritpal zindabad

  • @user-cw3nn7xp6n
    @user-cw3nn7xp6n 14 วันที่ผ่านมา +8

    ਵੀਰ ਜੀ ਉਹਨਾਂ ਦੇ ਐਮਪੀ ਬਣਨ ਚ ਤੁਹਾਨੂੰ ਕੀ ਦੁੱਖ ਆ ਜਦੋਂ ਇਨਾ ਕੁਝ ਉਹਨਾਂ ਦੇ ਖਿਲਾਫ ਬੋਲਣਾ ਨਾਲੋਂ ਤਾਂ ਤੁਸੀਂ ਬੰਦੀ ਸਿੰਘਾਂ ਬਾਰੇ ਕੁਝ ਸੋਚੋ ਤਾਂ ਤੁਹਾਨੂੰ ਕੁਝ ਵੋਟਾਂ ਪੈ ਜਾਣਗੀਆਂ ਨਹੀਂ ਤੁਹਾਡੀ ਜੁਬਾਨ ਤਾਂ ਤੱਕ ਜਬਤ ਹੋ ਜਾਣੀ ਆ

  • @HARJITSINGH-zr1fb
    @HARJITSINGH-zr1fb 14 วันที่ผ่านมา +13

    Tu punjab di chadan di tyari khich

  • @sarbjitsingh4786
    @sarbjitsingh4786 13 วันที่ผ่านมา +4

    ਸਾਡੀ ਵੋਟ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਾਓ ਗੀ ਔਰ ਹੋਰ ਵੀ ਪਾਵਾਂਗਾ ਗੇ

  • @SUKHWANTSINGH-ks8kv
    @SUKHWANTSINGH-ks8kv 14 วันที่ผ่านมา +10

    Don't talk rubbish, ਚਾਂਵਿਆਂ ਚੁੱਲਿ੍ਆ।

  • @BinniRanveerSingh-wg8du
    @BinniRanveerSingh-wg8du 14 วันที่ผ่านมา +8

    Amritpal good person

  • @user-tb8ji3ct6b
    @user-tb8ji3ct6b 13 วันที่ผ่านมา +3

    ਬਿੱਟੂ ਤੇਰੀ ਹਾਰ ਪੱਕੀ ਆ ਯਾਦ ਰੱਖੀ

  • @kulbirsingh2064
    @kulbirsingh2064 14 วันที่ผ่านมา +8

    Amritpal only

  • @jssidhu117
    @jssidhu117 14 วันที่ผ่านมา +8

    Amritpal Singh ji Khalsa Zindabad 👍🙏👆

  • @manjeetsbakshi4144
    @manjeetsbakshi4144 14 วันที่ผ่านมา +7

    Amritpal jindabad

  • @satwantsingh7908
    @satwantsingh7908 12 วันที่ผ่านมา +3

    ਥੁੱਕ ਕੇ ਚੱਟਣ ਵਾਲਾਂ ਦੱਲਾ ਹੈ ਤੂੰ।

  • @user-ju9ph7cx2h
    @user-ju9ph7cx2h 14 วันที่ผ่านมา +7

    Amritpal ji Punjab da lukka de Dil which Vasudha ji❤❤❤❤❤❤🎉🎉🎉🎉🎉🎉🎉🎉🎉🎉🎉🎉

  • @SurjitSingh-xd5sk
    @SurjitSingh-xd5sk 14 วันที่ผ่านมา +3

    ਬੇਅੰਤ ਬੁੱਚੜ ਦਾ ਪੋਤਰਾ ਮੁਰਦਾਬਾਦ ਅਸੀਂ ਬੁੱਚੜ ਨੂੰ ਕਦੀ ਵੀ ਵੋਟ ਨਹੀਂ ਪਾਵਾਂਗੇ ਅਸੀਂ ਜਿਤਾਵਾਂਗੇ ਭਾਈ ਅੰਮ੍ਰਿਤਪਾਲ ਸਿੰਘ ਨੂੰ

  • @rana7018josan
    @rana7018josan 14 วันที่ผ่านมา +10

    ਬਿੱਟੂ ਲੁੱਕ ਜਾ ਕਿਤੇ ਜਾਕੇ ,, ਤੁਹਾਡੀਆਂ ਨਿਕਰਾ ਗਿਲੀਆ ਹੋ ਗਇਆ😂😂😂

  • @jagsirsran855
    @jagsirsran855 13 วันที่ผ่านมา +1

    ਬਿਟੂ ਜੀ ਤੂ ਤੇ ਬਾਦਲਾਂ ਨੇ ਸੈਣੀ ਵਰਗਿਆਂ ਨੂੰ ਹੱਲਾ ਸ਼ੇਰੀ ਦਿਤਾ ਫੇਰ ਪੰਜਾਬ ਵਿੱਚ ਕੀ ਹੋਇਆ

  • @hardevsingh4674
    @hardevsingh4674 14 วันที่ผ่านมา +4

    Betu amritpal ke jit pake bittu Ludhiana to har reha es lae mercha lag raheia hai

  • @user-rn6xd9ws8s
    @user-rn6xd9ws8s 13 วันที่ผ่านมา +2

    ਭਾਈ। ਦਿਲਾਵਰ। ਸਿੰਘ। ਸੁਪਨੇ।ਚ।ਡਰੈਦਾ।ਰਾਤ। ਨੂੰ

  • @user-vp3eq2vh9d
    @user-vp3eq2vh9d 3 วันที่ผ่านมา +1

    ਬਿੱਟੂ ਤੇ ਕੋਈ ਬੰਦਾ ਨੀ ਯਾ ਇਹ ਤੇ ਕੋਈ ਚਵਲਹ ਯਾ ਲੌਕੀਂ ਪਤਾ ਨੀ ਕਿਉਂ ਇਹਨੂੰ ਬੋਲਨ ਨੂੰ ਮੈਕ ਦਿੰਦੇ ਯਾਂ

  • @tarlochansingh8466
    @tarlochansingh8466 14 วันที่ผ่านมา +5

    A Bucharest da bucharh

  • @kamalsekhon2746
    @kamalsekhon2746 12 วันที่ผ่านมา +2

    ਬਿਟੂ , ਭਾਈ ਸਾਹਿਬ ਤਾਂ ਜਿਤ
    ਰਹੇ ਹਨ ਤੂੰ ਆਪਣਾ ਬੋਰੀਆ ਬਿਸਤਰ ਬਨਣ ਤਿਆਰੀ ਕਰ 😂

  • @daljeetsingh1309
    @daljeetsingh1309 7 วันที่ผ่านมา +1

    ਬਿਟੂ ਦਾ ਰਹਿਣਾ ਬਹੁਤ ਮੁਸ਼ਕਲ ਪੰਜਾਬ ਵਿੱਚ ਸਹੀ ਪਕਡ਼ੇ ਹੈਂ ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿਂਦਾਬਾਦ ਜਿਂਦਾਬਾਦ ਜਿਂਦਾਬਾਦ

  • @jssidhu117
    @jssidhu117 14 วันที่ผ่านมา +3

    Mr, Bitu pepole call u Buchert Grand son ,?

  • @sajjansingh7602
    @sajjansingh7602 11 วันที่ผ่านมา

    ਚੰਗੀ ਗੱਲ ਹੈ ਬਿੱਟੂ ਆਪ ਹੀ ਪੰਜਾਬ ਛੱਡ ਦੇਵੇ ਵੈਸੇ ਵੀ ਇਸ ਤਰ੍ਹਾਂ ਦੇ ਦੱਲਿਆਂ ਦੀ ਪੰਜਾਬ ਨੂੰ ਕੋਈ ਲੋੜ ਨਹੀਂ

  • @majriinfotech
    @majriinfotech 13 วันที่ผ่านมา +2

    ਬੁਚੜ,ਦਾ,ਪੋਤਾ ਬੁਚੜ ਹੁੰਦਾ ਤੂੰ ਇਹ ਨਾਂ ਭੁੱਲ,,

  • @HarpreetSingh-on6qr
    @HarpreetSingh-on6qr 14 วันที่ผ่านมา +1

    ਬਿੱਟੂ ਤੂੰ ਤਾਂ ਆਪਣੇ ਪਿਓ ਦਾ ਹੀ ਨਹੀਂ,,,, ਜਿਹੜਾ ਦਰ ਦਰ ਭੀਖ ਮੰਗਦਾ ਫਿਰਦਾ,,,,, ਕੌਮ ਦੇ ਹੀਰੇ,,,,, ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ,,, ਸ਼੍ਰ ਕਮਲਜੀਤ ਸਿੰਘ ਬਰਾੜ,,,,, ਸ਼੍ਰ ਲੱਖਾ ਸਿੰਘ ਸਿਧਾਨਾਂ,,,, ਸ਼੍ਰ ਸਰਬਜੀਤ ਸਿੰਘ,,, ਇਹ ਸਾਰੇ ਵੱਡੀ ਲੀਡ ਨਾਲ ਜਿੱਤ ਕੇ ਫਿਰ ਤੁਹਾਡੀ ਧੌਣ ਤੇ ਗੋਡਾ ਰੱਖਣਗੇ ਭੱਜ ਲਿਓ ਜਿੱਦਰ ਭੱਜਣਾਂ ਦੱਲਿਓ ਪੰਜਾਬ ਨੂੰ ਬਰਬਾਦ ਕਰਨ ਵਾਲਿਓ ਬੁੱਚੜੋ,,,,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ,, ਪੰਥ ਕੀ ਜੀਤ

  • @Doaba1313
    @Doaba1313 14 วันที่ผ่านมา +2

    ਉੇਏ ਦੱਲਿੳ ਤੁਸੀ ਜਿੰਨਾ ਮਰਜ਼ੀ ਜੋਰ ਲਾ ਲੋ ਪਰ ਇਸ ਵਾਰ ਮਾਝੇ ਦੇ ਮਝੈਲਾਂ ਨੇ ਫੈਸਲਾ ਕਰ ਲਿਆ ਵੋਟ ਪਾਉਣੀ ਤਾਂ ਸਿਰਫ਼ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਹੋਰ ਕਿਸੇ ਕੁੱਤੇ ਬਿੱਲੇ ਦਾ ਬੂਥ ਵੀ ਨੀ ਲੱਗਣ ਦੇਣਾ
    ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜਿੰਦਾਬਾਦ ਜਿੰਦਾਬਾਦ

    • @PalwinderDhillon-mo3wt
      @PalwinderDhillon-mo3wt 13 วันที่ผ่านมา

      ਉਹ ਜਿਉਂਦਾ ਰਹਿ ਦੁਆਬੇ ਵਾਲਿਆ। 🙏🏻🙏🏻

  • @rajvirsingh3008
    @rajvirsingh3008 14 วันที่ผ่านมา +1

    ਕਾਂਗਰਸ ਨੂੰ ਵੋਟ ਨਾ ਪਾਓ ਜੀ ਸਿੱਖਾ ਦੀ ਕਾਤਿਲ ਜ਼ਮਾਤ ਹੈ

  • @user-xs7cv8cz1l
    @user-xs7cv8cz1l 5 วันที่ผ่านมา

    ਜਾਗਦੀ ਜ਼ਮੀਰ ਵਾਲੇ ਤਾ ਉਹਨਾਂ ਨੂੰ ਵੋਟ ਪਾਉਣ ਗੇ ਜਿਹੜੇ ਪੰਜਾਬ ਦੀ ਗੱਲ ਕਰਨ ਗੇ ਪੰਜਾਬ ਦੇ ਹੱਕਾ ਦੀ ਗੱਲ ਕਰਨ ਗੇ ਪੰਜਾਬ ਦੇ ਮੁੱਦੇ ਸੰਸਦ ਵਿੱਚ ਚੁਕਣ ਗੇ ਨਸ਼ੇ ਵਿਰੁਧ ਬੋਲਣ ਗੇ ਫੇਰ ਚਾਹੇ ਉਹ ਆੱਦਵਾਦੀ ਹੀ ਕਿਉ ਨਾ ਹੋਣ ਹਿੰਦੂ ਹੋਣ ਯਾ ਸਿੱਖ ਹੋਣ ਫਰੀਦਕੋਟ ਤੋ ਭਾਈ ਸਰਬਜੀਤ ਸਿੰਘ ਦੀ ਜਿੱਤ ਪੱਕੀ ਹੈ ਤੇ ਖਡੂਰ ਸਾਹਿਬ ਤੋ ਭਾਈ ਅੰਮ੍ਰਿਤਪਾਲ ਸਿੰਘ ਕਮਲ ਜੀਤ ਬਰਾੜ ਆਜ਼ਾਦ ਜ਼ਿੰਦਬਾਦ

  • @AmrikSingh-dx1mr
    @AmrikSingh-dx1mr 14 วันที่ผ่านมา +3

    Asi punjab ch vot Amritpal Singh di soch nu ji

  • @dhaliwalsaab-hb5ge
    @dhaliwalsaab-hb5ge 14 วันที่ผ่านมา +11

    ਕੋਈ ਨਾ ਤੇਰੀ ਬੁੰਡ ਚ ਬਾਂਹ ਪਾਉਣੀ ਰਵਨੀਤ ਬਿੱਟੂ

  • @SurjitSingh-fg3fs
    @SurjitSingh-fg3fs 14 วันที่ผ่านมา +3

    Jaldi kar chal ku

  • @user-od9ki4it3y
    @user-od9ki4it3y 11 วันที่ผ่านมา

    ਧੰਨ ਧੰਨ ਬਾਬਾ ਸਰਸੇ ਵਾਲਾ ਤੇਰੀ ਸ਼ਕਤੀ ਬਿਟੂ ਤੇ ਸਾਰੇ ਪਰਿਵਾਰ ਬਾਬੇ ਦੀ ਨਿਗਹਾ ਤੁਹਾਡੇ ਪਰਿਵਾਰ ਤੇ ਰਹੇ

  • @karnailsingh2224
    @karnailsingh2224 14 วันที่ผ่านมา +3

    Bitu Jo marji bhok tere har pakhi

  • @amandeepkaur7064
    @amandeepkaur7064 13 วันที่ผ่านมา +1

    ਭੋਸੜੀ ਦਿਆ ਵਲਟੋਹੇ ਨੂੰ ਲੈ ਕੇ ਸਰਸੇ ਵਾਲੇ ਕੋਲ ਚਲ ਜਾ ਮਿਲਿਆ ਉਹਨੂੰ

  • @JaspreetSingh-nf4wl
    @JaspreetSingh-nf4wl 12 วันที่ผ่านมา

    ਰਵਨੀਤ ਜੀ ਰਵਨੀਤ ਜੀ ਮਿਰਚਾਂ ਤੁਹਾਨੂੰ ਇਹੀ ਲੱਗਦੀਆਂਵੀ ਕਿਤੇ ਅੰਮ੍ਰਿਤਪਾਲ ਜਿੱਤ ਨਾ ਜਾਵੇ ਅੰਮ੍ਰਿਤਪਾਲ ਜਿੱਤੂਗਾ ਅੰਮ੍ਰਿਤਪਾਲ ਜਿੱਤੂਗਾ ਥੋੜੀ ਹਿੱਕ ਤੇ ਦੀਵਾ ਤਾਂ ਫਿਰ ਹੀ ਬਣ ਜਾਣਾ

  • @Khalsa-kf3wt
    @Khalsa-kf3wt 14 วันที่ผ่านมา +3

    ਉਹ ਕਮੈਟ ਪੜ ਤੂੰ ਲੋਕਾ ਦੀ ਅਵਾਜ ਨਹੀ ਦੁਸ਼ਮਣ ਹੈ ਤੂੰ ਪੰਥ ਦਾ

    • @PalwinderDhillon-mo3wt
      @PalwinderDhillon-mo3wt 13 วันที่ผ่านมา

      ਸਹੀ ਗੱਲ ਵਾ ਖ਼ਾਲਸਾ ਜੀ ਮੈਂ ਵੀ ਇਹੋ ਸੋਚਦਾ ਸੀ। ਇਕ ਵੀ ਕੰਮੈਟ ਨਹੀ ਇਹਦੇ ਹੱਕ ਚ।

  • @gurmitsingh9168
    @gurmitsingh9168 10 วันที่ผ่านมา

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਸੀ ਉਸ ਨੇ ਪੰਜਾਬ ਦੇ ਮਾਵਾਂ ਦੇ ਪੁੱਤਾਂ ਨੂੰ ਨਸ਼ਿਆਂ ਤੋਂ ਦੂਰ ਕੀਤਾ

  • @mukhtarsingh3581
    @mukhtarsingh3581 14 วันที่ผ่านมา +2

    ਬੇਅੰਤੇ ਬੁੱਚੜ ਦਾ ਪੋਤਾ ਲੋਹੇ ਦਾ ਕੱਛਾ ਪਾਕੇ ਬਾਹਰ ਨਿਕਲਦਾ ਤਾਂ ਕੇ ਬਾਹਮਣੀ ਬਚ ਸਕੇ ਤੈਨੂੰ ਛਿੱਤਰ ਪਰੇਡ ਜਰੂਰ ਹੋਊ

  • @BinniRanveerSingh-wg8du
    @BinniRanveerSingh-wg8du 14 วันที่ผ่านมา +4

    Bittu ta. Mogka maar Gaya yaar

  • @kamalkaur9663
    @kamalkaur9663 14 วันที่ผ่านมา +2

    Bittu sach bol geya kinna darda😂😂

  • @gyankhosa7414
    @gyankhosa7414 13 วันที่ผ่านมา +1

    ਜੋੜੇ.ਗਰੀਬ.ਪਾਜਬ.ਤੋ.ਕਾਡ.ਦੇਤੇ.ਤੇਰੇ .ਦਾਦੇ.ਨੇ.ਉਨਾ.ਨੋ.ਲੇਕੇ.ਆ.ਜੇੜੇ.ਘੇਰੇ.ਤੋ.ਬੇਕਾਰ.ਕੀਤੇ.ਹੈ

  • @lovejit4811
    @lovejit4811 14 วันที่ผ่านมา +3

    Dalbadlu bitu bucharr bitu

  • @MalwinderSinghMalwinderS-de1th
    @MalwinderSinghMalwinderS-de1th 14 วันที่ผ่านมา +2

    Beto Di Punjab No Jarorat Nahi

  • @sukhwindersukhia.k.9907
    @sukhwindersukhia.k.9907 14 วันที่ผ่านมา +1

    Modi ne fer Shambhu border to vapis murna, pehle dilli ja k kehnde k punjab cho badi muskil naal bach k aaya, odo ehne punjab nu badnaam kita, te hun eh fer je ithe aa k janda ta delhi ja k apne punjab vaare ki kehna, tusi aape hi samajdaar ho

  • @harpreetsinghrandhawa7772
    @harpreetsinghrandhawa7772 14 วันที่ผ่านมา +1

    ਕਾਂਗਰਸ ਦਾ ਖਾ ਕੇ, ਕਾਂਗਰਸ ਦੀ ਥਾਲੀ ਵਿੱਚ ਛੇਕ

  • @ALLWARKSPUNJAB
    @ALLWARKSPUNJAB วันที่ผ่านมา

    ਬਿੱਟੂ ਹੁਣੀ ਆਪ ਵੋਟਾਂ ਖਰੀਦ ਦੇ ਫਿਰਦੇ ਆ ਮੇਰੇ ਕੋਲੋਂ ਗਾਲਾਂ ਖਾ ਕੇ ਗਏ ਆ। ਸਾਰੇ ਚਵਲ

  • @user-zx7we9hq1g
    @user-zx7we9hq1g 14 วันที่ผ่านมา +2

    Punjab shaddn ly tear hoja bittu

  • @user-fe8ix9so8w
    @user-fe8ix9so8w 14 วันที่ผ่านมา +2

    Amritpal nahi jitna😂😂😂😂😂😂😂😂😂haar jana

  • @user-xm1kv1gr2z
    @user-xm1kv1gr2z 14 วันที่ผ่านมา +1

    Tu SDN nu ferda a tanu har desdi tanu Dar a tere Dade de kite julma krke aj nhi te kl koum tuhade ton gin 2 ke hisab lainge

  • @nirankarsingh8884
    @nirankarsingh8884 12 วันที่ผ่านมา +1

    ਬੇਅੰਤ ਬਚੜ ਸਿਖਾਂ ਦੇ ਦਓਸਮਣ ਦੳਸਮਣ ਦੁਸ਼ਮਣ ਦੁਸ਼ਮਣ ਦੁਸ਼ਮਣ ਦੁਸ਼ਮਣ ਦੁਸ਼ਮਣ ਦੁਸ਼ਮਣ ਦੁਸ਼ਮਣ ਦੁਸ਼ਮਣ ਦੁਸ਼ਮਣ ਦੁਸ਼ਮਣ ਦੁਸ਼ਮਣ ਦੁਸ਼ਮਣ

  • @indarjitsingh1228
    @indarjitsingh1228 4 วันที่ผ่านมา +1

    We support amritpal Singh Bhai ji in vote Will win 101%in Punjab 👍🚩🌹🌷🙏🙏🙏🙏🙏💖❤♥🚩🌷🌹👍👍

  • @taqdeerkaur3945
    @taqdeerkaur3945 14 วันที่ผ่านมา +2

    Bodal,gia,bitu,vekhi,koty,pagal,na,ho,jai

  • @SurjitSingh-xd5sk
    @SurjitSingh-xd5sk 14 วันที่ผ่านมา +1

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ

  • @baljitsandhu5995
    @baljitsandhu5995 14 วันที่ผ่านมา +1

    Tharrai dadai nah 3 lakh munda marrwaa ta 💔😡🤬🤬🤬🙄😡khana badosh bitu bhucharr murdabad 😡🤬 Bhai Amritpal Singh Sandhu Sidhu Zinda baad 🙏💐🌷🤗 wehaguru mehar karan Punjab tai ❤😊

  • @rana7018josan
    @rana7018josan 14 วันที่ผ่านมา +3

    Modhi sikha da dushman hai

  • @SukhwinderSingh-jg1je
    @SukhwinderSingh-jg1je 10 วันที่ผ่านมา

    ਸ਼ਹੀਦ ਭਾਈ ਦਿਲਾਵਰ ਸਿੰਘ ਨੂੰ ਕੋਟਾਨਿ ਕੋਟਿ ਪ੍ਰਣਾਮ ਕਰਦੇ ਹਾਂ। ਬੇਅੰਤਾ ਬੁੱਚੜ ਸਿੱਖ ਨੌਜਵਾਨਾਂ ਦਾ ਕਾਤਲ ਮੁਰਦਾ

  • @mistersingh2668
    @mistersingh2668 8 วันที่ผ่านมา +1

    ਭਾਈ ਦਿਲਾਵਰ ਸਿੰਘ ਜੀ ਜਿੰਦਾਬਾਦ।।

  • @sukhsonysonyansh5661
    @sukhsonysonyansh5661 12 วันที่ผ่านมา +1

    Ah giya bhai amritpal Singh ji khalsa bittu nu bhai Saab da ki a darr ah

  • @JasvirSingh-wn3rv
    @JasvirSingh-wn3rv 11 วันที่ผ่านมา +1

    Loko bittu da biyan sun lao akalia ne road de nalo sare drakhat putt ditte congrass ne beant ne punjab di jawani jado putt ditte bjp ne Sade punjab de young youth te nsa lagaa ke jaila vich sutt ditte hun aaye Dubai to Bhai amritpal singh ne ehna sab de mooh band kar ditte

  • @Shamsher-qv1mv
    @Shamsher-qv1mv 13 วันที่ผ่านมา +1

    ਭਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ