Amritpal ਜਿੱਤੇਗਾ ਜਾਂ ਹਾਰੇਗਾ? ਡਾ. ਗਰਗ ਤੋਂ ਸੁਣੋ!

แชร์
ฝัง
  • เผยแพร่เมื่อ 19 พ.ค. 2024
  • #Sath_Television #ਸੱਥ_ਟੈਲੀਵਿਜ਼ਨ
    Amritpal ਜਿੱਤੇਗਾ ਜਾਂ ਹਾਰੇਗਾ? ਡਾ. ਗਰਗ ਤੋਂ ਸੁਣੋ!
    Sath Television ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲਾ ਮੰਚ ਹੈ ਜਿੱਥੇ ਸੂਬੇ ਦੀ ਸਿਆਸਤ ਤੋਂ ਲੈਕੈ ਸੰਸਾਰ ਪੱਧਰ ਦੀ ਸਿਆਸਤ ਦੀ ਗੱਲ ਹੁੰਦੀ ਹੈ! ਪੰਚਾਇਤੀ ਰਾਜਨੀਤੀ ਤੋਂ ਜੀਓ- ਪਾੱਲਿਟਕਸ ਦੀ ਚਰਚਾ ਕਰਦੇ ਹਾਂ!
    - Gurjinder_Singh_Bhangu
    -ਅਦਾਰਾ Sath_Televsion
    #SathTelevision #SathTelevisonLatest #SathTelevisoninterviews #SathTelevisionNews #SathTelevision
    #SathChannelUpdate
    Sath Television , Sath Television Videos, Sath Television Latest Video
    Sath Television_ Sath_Television_Videos Sath_Television_Latest_Video
    Sath Televison
    Sath Televison Videos
    Sath Televison update
    Sath Televison News
    Sath Televison Gurjinder Singh Bhangu

ความคิดเห็น • 201

  • @GurparkarSingh-co9bk
    @GurparkarSingh-co9bk 28 วันที่ผ่านมา +91

    ਜਾਨਵਰਾਂ ਦਾ ਰੋਲਾ ਸ਼ੁਰੂ ਹੋਗਿਆ
    ਸਮਝੋ
    ਬਾਜ🦅 ਉਡਾਰੀ ਭਰ ਚੁੱਕਾ ਹੈ

  • @bhagwantsingh2037
    @bhagwantsingh2037 28 วันที่ผ่านมา +108

    ਭਾਈ ਅੰਮ੍ਰਿਤਪਾਲ ਸਿੰਘ ਇਕੋ ਇਕ ਇਨਸਾਨ ਹੈ ਜੋ‌ਪੰਜਾਬ ਦੇ ਮੁਦਿਆਂ ਨੂੰ ਚੁੱਕ ਸਕਦੇ

    • @GurjitSingh-jh6us
      @GurjitSingh-jh6us 27 วันที่ผ่านมา +4

      1000 parsant right point. Amritpal singh ji surma dler hai. Galkar. Punjab te punjabia te Sikh Kom da wafadar hai. Us nu koi lalach nai. O guru sab da asli Sikh hai. O mp banke gl thok ke krega. Tusi jrur vote pao. Khalsa amritpal singh ji jindabad

  • @GurparkarSingh-co9bk
    @GurparkarSingh-co9bk 28 วันที่ผ่านมา +81

    ਅਸੀ ਤਾਂ ਸਿਰਫ ਖਾਲਸਾ ਵਹੀਰ ਚਲਾਉਣੀ ਆ ਜੋ ਸਾਡੀ ਜਬਰਦਸਤੀ ਬੰਦ ਕਰਾਈ ਸੀ

    • @user67125
      @user67125 27 วันที่ผ่านมา

      Grt gurparkar veer jio

  • @HarbhajansinghBal-pc8fs
    @HarbhajansinghBal-pc8fs 28 วันที่ผ่านมา +116

    ਪੰਜਾਬ ਨੂੰ ਬਚੋਣ ਲਈ ਅਮ੍ਰਿਤਪਾਲ ਸਿੰਘ ਜੀ ਸਿਮਰਨਜੀਤ ਸਿੰਘ ਮਾਨ ਸਰਬਜੀਤ ਸਿੰਘ ਫਰੀਦਕੋਟ ਤੋਂ ਅਤੇ ਕਰਮਜੀਤ ਬਰਾੜ ਨੂੰ ਲੁਧਿਆਣਾ ਤੋਂ ਵੋਟਾਂ ਪਾ ਜਿੱਤ ਦਿਵਾਇਓ ਪੰਜਾਬ ਦੇ ਭਲੇ vaste

    • @ManiKalyan-fx2iw
      @ManiKalyan-fx2iw 28 วันที่ผ่านมา +9

      ਇਹ ਜਿਹੜਾ ਦੋ ਨੰਬਰ ਬੰਦਾ ਨਹੀਂ ਬਿਲਕੁਲ ਸਹੀ ਨਹੀਂ ਵਧੀਆ ਨਹੀ

    • @jagdeepnatt9425
      @jagdeepnatt9425 28 วันที่ผ่านมา +9

      ਸਰਬਜੀਤ ਸਿੰਘ ਦੇ ਖਿਲਾਫ ਤਾਂ ਪੰਥ ਦੇ ਠੇਕੇਦਾਰ ਬਣੇ ਸਿਮਰਨਜੀਤ ਸਿੰਘ ਮਾਨ ਨੇ ਆਪਣਾ ਉਮੀਦਵਾਰ ਖੜਾਂ ਕੀਤਾ

    • @msikwan332
      @msikwan332 23 วันที่ผ่านมา

      Sahi soch he

  • @inderjitsingh1912
    @inderjitsingh1912 28 วันที่ผ่านมา +53

    ਜਿਹੜਾ ਕੰਜਰ ਕਹਿੰਦਾ ਸੰਵਿਧਾਨ ਆ ਫੇਰ ਬੰਦੀ ਸਿੰਘ ਕਿਉਂ ਨੀ ਸ਼ਡੇ ਹਲੇ ਤੱਕ

  • @sachdiawaaj3738
    @sachdiawaaj3738 28 วันที่ผ่านมา +30

    ਇਸ ਚੋਣ ਨੇ ਸੁਖਬੀਰ ਬਾਦਲ ਦਾ ਭਵਿੱਖ ਖਤਮ ਕਰ ਦੇਣਾ

  • @manindersingh2194
    @manindersingh2194 23 วันที่ผ่านมา +4

    ਪੰਜਾਬ ਵਾਲੇਓ 🙏ਜੋੜਕੇ ਬੇਨਤੀ ਹੈ ਏਸ ਵਾਰ ਪੰਥ ਦੇ ਨਾਲ ਖੜਿਓਂ 🙏🙏🙏🙏🙏🙏🙏🙏

  • @harmanjeetsingh8308
    @harmanjeetsingh8308 28 วันที่ผ่านมา +50

    ਡਾਕਟਰ ਸਾਬ ਮਿਰਚਾਂ ਹੋਰ ਤੇ ਕਿਸੇ ਨੂੰ ਕੀ ਲੱਗਣੀਆਂ ਮੈਨੂੰ ਤੇ ਲੱਗਦਾ ਸਬ ਤੋ ਜਾਂਦਾ ਮਿਰਚਾਂ ਅਮ੍ਰਿਤਪਾਲ ਤੋਂ ਤੁਹਾਨੂੰ ਲੱਗਦਿਆਂ ਨੇ ਤੁਹਾਡੀ ਕੋਈ ਸਮਝ ਨੀ ਲੱਗਦੀ 🌶️🔥🔥💯🐏🤣

    • @SukhdevSingh-ju1ie
      @SukhdevSingh-ju1ie 27 วันที่ผ่านมา +3

      ਸੱਚ ਸੁਣਨ ਦੀ ਹਿੰਮਤ ਰੱਖੋ

    • @shaant123
      @shaant123 26 วันที่ผ่านมา +1

      Amritpal te kehmda c kde election nhy lrnaa fir hun kyu election vich aya

    • @harjitsingh8333
      @harjitsingh8333 24 วันที่ผ่านมา

      ​@@shaant123veer ji jh bharist neta apna maas bachoun lai mokke te apne sare frz bhul ke parti badal skde ne ta punjab de hakka di gall anni boli sarkar takk paounchoun lai choun lrn da faisla kita ta ki mara krta jung jitan lai kise wele jung de paintre badalne pai jande ne kuch kadam piche v hatna painda ewe kom lai lrn waleiya nu badnam na kro na tanj kaso jh tuhade kolo kuch nhi hunda ta chup hi raho veer ji bainti hai

    • @tejinderpalsingh5354
      @tejinderpalsingh5354 24 วันที่ผ่านมา

      @@shaant123
      Situation de mutabikk samaa Badalda veer !
      Angreja vele Nehru Gandhi te naal jinne vi vadde vadde krantikari c , oh vi angreja vele samvidhan Da virodh karde c par situation mutabiq sarkar ch vi rahe !
      Eh sab kootaneeti hundi hai - naale guru sahab ne hi meeri peeri Da Sidhant ditta hai
      Bharat ta kinne punjabiya / bhartiya nu pasand Ni par time mutabiq rehna vi pai reha te kanoon mutabiq chalna vi pai reha !
      Samay Di mang hai bai

    • @shaant123
      @shaant123 24 วันที่ผ่านมา

      @@harjitsingh8333 veerji tuci bandgi karo guru maharaj to prakash mango jado maharaj kirpa krdenge odo aape hy sara khel smj aajegaa....agge ki honaa hai ki ho rrha kyu ho reha sb smj aajega .....🙏🙏🙏mai ta murakh aaa par kmaayi wale gurmukhaa dy sangat kity aaa bht pehla hy dss dittaa c ohna eh bnda agge jaake election layi parcha bhregaa .....1 saal pehla sb kuj dss ta c ki eh surrender krega fir jail to election bhrega eh sb sarkaary ishaare te ho reha 🙏🙏🙏jyada bolke ki fayeda bss itna hy kahaamga ki guru to apne netraa vich prakaash manglo jisnaal sb smj aajega

  • @ZujharSingh-jm1tu
    @ZujharSingh-jm1tu 28 วันที่ผ่านมา +59

    ਇਹ ਕਾਮਰੇਡ ਕਦੇ ਵੀ ਪੰਜਾਬ ਦੇ
    ਜਾ ਸਿੱਖ ਕੌਮ ਦੇ ਸਕੇ ਨਹੀਂ

    • @SukhdevSingh-ju1ie
      @SukhdevSingh-ju1ie 27 วันที่ผ่านมา

      ਇਨਸਾਨੀਅਤ ਹੈ ਹੀਕਾਮਰੇਡਾ ਵਿੱਚ। ਇਸ ਦੇ ਉਲਟ ਧਰਮ ਦੇ ਠੇਕੇਦਾਰਾਂ ਵਿੱਚ ਤਾਂ ਮਰਨ ਮਾਰਨ ਤੋਂ ਸਿਵਾਏ ਕੁੱਝ ਹੈ ਹੀ ਨਹੀਂ

  • @premsingh7355-df9cw
    @premsingh7355-df9cw 28 วันที่ผ่านมา +40

    ਸੰਵਿਧਾਨ ਦੀਆਂ ਕਾਪੀਆਂ ਸਾੜਨ ਵਾਲੇ ਉਸੇ ਸੰਵਿਧਾਨ ਦੀ ਸਹੁੰ ਖਾਕੇ ਰਾਜ ਭਾਗ ਮਾਣਦੇ ਹਨ ਤਾਂ ਭਾਈ ਸਾਬ ਦੇ ਚੋਣ ਲ਼ੜਨ ਤੋਂ ਢਿੱਡ ਪੀੜ ਕਿਉਂ ਹੁੰਦੀ ਹੈ?

  • @gurdyalsingh3396
    @gurdyalsingh3396 27 วันที่ผ่านมา +29

    ਇਹ ਸਾਰੇ ਕੰਜਰ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਖਿਲਾਫ ਬੋਲਦੇ ਹਨ

    • @SukhdevSingh-ju1ie
      @SukhdevSingh-ju1ie 27 วันที่ผ่านมา +1

      ਜੰਝ ਲੁਕੀ ਸੁਥਰਾ ਭਲਾਮਾਣਸ ।

  • @darshangill3118
    @darshangill3118 27 วันที่ผ่านมา +5

    ਪੰਜਾਬ, ਪੰਜਾਬੀਅਤ ਦਾ ਘਾਣ ਕਰਨ ਵਾਲੀਆ ਪਾਰਟੀਆ ਕਾਲੀਆ, ਕਾਗਰਸੀਆ, ਆਪ ਤੇ ਬੀ ਜੇ ਪੀ ਵਾਲਿਆ ਨੂੰ ਮਤਦਾਨ ਰਾਹੀ ਜੀਰੋ ਕਰਕੇ ਸਬਕ ਸਿਖਾਇਆ ਜਾਣ ਦਾ ਸੁਨਿਹਰੀ ਮੌਕਾ ਹੈ ?

  • @gsingh2028
    @gsingh2028 28 วันที่ผ่านมา +46

    ਭਾਈ ਅੰਮ੍ਰਿਤਪਾਲ ਸਿੰਘ ਦੀ ਹਨੇਰੀ ਖਡੂਰ ਸਾਹਿਬ ਤੋਂ ਚਲ ਪਈ ਹੈ ਜਿਹੜੀ ਖਡੂਰ ਤੋਂ ਸੰਗਰੂਰ ਹੁੰਦੀ ਹੋਈ ਬਠਿੰਡੇ ਤੱਕ ਸਭ ਕੁਝ ਹੂੰਝ ਕੇ ਲੈ ਜਾਵੇਗੀ। ਇਸ ਹਨੇਰੀ ਵਿੱਚ ਆਪਦੀ ਰਾਜਧਾਨੀ, ਖਹਿਰਾ ਤੇ ਬਾਦਲ ਸਭ ਉਡ ਜਾਣਗੇ

  • @GursewakSidhu-bt5bn
    @GursewakSidhu-bt5bn 28 วันที่ผ่านมา +8

    ਡਾ ਪਿਆਰੇ ਲਾਲ ਗਰਗ ਸਾਹਬ ਬਹੁਤ ਹੀ ਵਧੀਆ ਇਨਸਾਨ ਹਨ।ਡਾਕਟਰ ਪਿਆਰੇ ਲਾਲ ਸਾਹਬ ਸੱਚੇ ਸੁੱਚੇ ਇਨਸਾਨ ਹਨ। ਡਾਕਟਰ ਸਾਹਬ ਗੱਲਾਂ ਸਿੱਧੀਆਂ ਤੇ ਸਪੱਸ਼ਟ ਹੂੰਦੀਆਂ। ਬਾਕੀ ਡਾਕਟਰ ਸਾਹਬ ਸਭ ਕੁਝ ਗਰਬ ਦੇ ਭਵਿੱਖ ਵਿੱਚ ਪਿਆ ਹੈ ।ਟਾਇਮ ਸਮਾਂ ਬਹੁਤ ਬਲਵਾਨ ਹੁੰਦਾ ਹੈ।ਸਮੇਂ ਤੋਂ ਪਹਿਲਾਂ ਬੋਲਣਾ ਵੀ ਬਹੁਤ ਗਲਤ ਗੱਲ ਹੈ ਜੀ।ਸਤਿ ਸ੍ਰੀ ਅਕਾਲ ਜੀ।

  • @kirat881
    @kirat881 28 วันที่ผ่านมา +25

    ਇਸ ਵਾਰ ਕੇਵਲ ਖੱਡੂਰ ਸਾਹਿਬ ਨਹੀਂ ਬਾਕੀ ਸਾਰੀਆਂ ਸੀਟਾਂ ਉੱਤੇ ਭੀ ਭਾਈ ਅਮ੍ਰਿਤ ਪਾਲ ਸਿੰਘ ਜੀ ਬਾਂਗੂ ਬੰਦੇ ਦੇਖ ਕੇ ਵੋਟਾਂ ਪਾਉਣ ਗੇ

  • @jewancillcom1244
    @jewancillcom1244 23 วันที่ผ่านมา +2

    ਡਾਕਟਰ ਸਹਿਬ ਸਿੱਖ ਭਾਰਤੀ ਸੰਵਿਧਾਨ ਮੰਨਦਾ ਹੈ ਪਰ ਸੰਵਿਧਾਨ ਸਿੱਖ ਨਹੀਂ ਮੰਨਦਾ ਹੈ

  • @BalwinderSingh-nw8un
    @BalwinderSingh-nw8un 21 วันที่ผ่านมา

    ਬਹੁਤ ਸਹੀ ਵਿਚਾਰਾ ਪੇਸ਼ ਕੀਤੀਆ ਜੀ ਡਾਕਟਰ ਸਾਬ।

  • @bikramjitsingh726
    @bikramjitsingh726 26 วันที่ผ่านมา +2

    This is fight for justice to equality

  • @parmindergadri1566
    @parmindergadri1566 28 วันที่ผ่านมา +20

    ਗਰਗ ਸਾਹਿਬ ਬਹੁਤ ਲਾਈਕ ਪੜ੍ਹੇ ਲਿਖੇ ਹਨ ਇਨ੍ਹਾਂ ਦੇ ਖ਼ਿਲਾਫ਼ ਬੋਲਣ ਲਿਖਣ ਵਾਲਾ ਮੰਦਬੁੱਧੀ ਹੀ ਹੋ ਸਕਦਾ ਹੈ ਇਹ ਸਿੱਖੀ ਬਾਰੇ 75 ਪਰਸੈਂਟ ਸਿੱਖਾਂ ਨਾਲੋਂ ਜ਼ਿਆਦਾ ਜਾਣਦੇ ਹਨ

  • @GurmohanSbrar
    @GurmohanSbrar 24 วันที่ผ่านมา +2

    ਪਿਆਰੇ ਲਾਲਾ ਜੀ ਮੈ ਇੱਕ ਆਮ ਬੰਦਾ. ਜਿਹੜੀਆਂ ਤੁਸੀ ਅੱਜ ਗੱਲਾ ਕੀਤੀਆਂ . ਇਸ ਤੋਂ ਸਿਆਣੀਆਂ ਗੱਲਾ ਇੱਕ ਮੱਦ ਬੁੱਦੀ ਬੰਦਾ ਵੀ ਕਰ ਸਕਦਾ। ਪਰ ਤੁਸੀ ਇਹ ਗੱਲਾ ਜਾਣਬੁੱਝ ਕਿ ਕੀਤੀਆਂ ।ਕਿਉਂਕਿ ਤੁਸੀ ਸਰਕਾਰਾਂ ਦੀ ਬੁਰਕੀ ਤੇ ਪਲਦੇ ਹੋ।

  • @montysingh7184
    @montysingh7184 25 วันที่ผ่านมา +3

    Bhai Amritpal singh jindabad ❤❤❤

  • @khushpinderkaur9039
    @khushpinderkaur9039 26 วันที่ผ่านมา +1

    Dr garg have so much knowledge about sikhism he is a great man

  • @narindergill8501
    @narindergill8501 27 วันที่ผ่านมา +2

    Salute to GArg sir please

  • @jagtarsidhu3758
    @jagtarsidhu3758 25 วันที่ผ่านมา +1

    Waheguru sahib geo bless bhai Amritpal Singh khalsa with victory in the election. So far all the political parties are the enemies of Sri Guru Granth Sahib je.

  • @harmanjeetsingh8308
    @harmanjeetsingh8308 28 วันที่ผ่านมา +2

    ਇਹ ਵੀ ਵੱਡਾ ਕੰ੍ਰ੍ਰ੍ਹ ਹੈ

  • @girjesh0
    @girjesh0 25 วันที่ผ่านมา +1

    Dr.Garg ji 🙏🏻🙏🏻. Kapurthala vi khadoor sahib constituency vich aaunda.

  • @IqbalSingh-ys8hb
    @IqbalSingh-ys8hb 27 วันที่ผ่านมา +1

    ਡਾਕਟਰ ਸਾਬ ਕੀ ਸਿੱਖਾਂ ਨੇ ਸਵਿਧਾਨ ਨੁੰ ਮੰਨਿਆ ਦਸਖਤ ਕੀਤੇ ਦੱਸੋ?

  • @satwinderbhangu6381
    @satwinderbhangu6381 28 วันที่ผ่านมา +2

    👍👍👍

  • @SATBIRSINGH-fs9jp
    @SATBIRSINGH-fs9jp 28 วันที่ผ่านมา +11

    ਗਰਗ ਕਾਮਰੇਡੀ ਕਦੇ ਪੰਜਾਬ ਦਾ ਨਹੀਂ ਹੋਣ ਵਾਲਾ

    • @user-in2kk8rb3f
      @user-in2kk8rb3f 27 วันที่ผ่านมา

      Shi gal ae eh kamred kde sikha de haq ch ni bolda

  • @sachdiawaaj3738
    @sachdiawaaj3738 28 วันที่ผ่านมา +23

    ਗਰਗ ਜੀ ਭਾਈ ਅੰਮ੍ਰਿਤਪਾਲ ਦੀਆਂ ਰਿਕਾਰਡਿੰਗ ਸੁਣੋ ਉਸ ਨੇ ਪਹਿਲਾਂ ਹੀ ਕਿਹਾ ਸੀ ਕੋਈ ਵੀ ਸਾਧਨ ਵਰਤਣੇ ਪੈਂਦੇ
    ਦੂਸਰਾ ਸਿੱਖ ਕੌਮ ਨੂੰ ਇਕ ਧੜੱਲੇਦਾਰ ਲੀਡਰ ਮਿਲਿਆ ਜਿਸ ਨੂੰ ਹਰ ਹਾਲਤ ਵਿੱਚ ਬਚਾਉਣ ਦੀ ਲੋੜ

    • @BalkarsinghSindhar-ls7ul
      @BalkarsinghSindhar-ls7ul 27 วันที่ผ่านมา +2

      ਗਰਗ ਸਾਬ ਬਹੁਤ ਹੀ ਵਧੀਆ ਮੌਕੇ ਤੇ ਬੜੀ ਉਚਿਤ ਗੱਲ ਕਹੀ ਹੈ।
      ਬਹੁਤ ਬਹੁਤ ਧੰਨਵਾਦ ਜੀ।

  • @rajvindersingh620
    @rajvindersingh620 24 วันที่ผ่านมา

    ❤❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @simran7139
    @simran7139 24 วันที่ผ่านมา

    Dr. Ji bilkul sahi gal hai ji ❤❤

  • @gurnishanmann6465
    @gurnishanmann6465 27 วันที่ผ่านมา +12

    ਹੈਲੋ ਉਹ ਵੀਰ ਅੰਮ੍ਰਿਤ ਪਾਲ ਅੰਮ੍ਰਿਤ ਪਾਲ ਕੀ ਹੋਇਆ ਸਾਡਾ ਭਾਈ ਸਾਹਿਬ ਭਾਈ ਅੰਮ੍ਰਿਤ ਪਾਲ ਕਿਹਾ ਕਰੋ

  • @santokhsinghsandhu-tl8um
    @santokhsinghsandhu-tl8um 27 วันที่ผ่านมา +1

    🙏🏻

  • @surjitsinghsurjitsingh2285
    @surjitsinghsurjitsingh2285 12 วันที่ผ่านมา

    गर्ग को मैं बहुत विद्वान् मानता था पर किसी के पीछे लग कर अमृतपाल सिंह के खिलाफ बोल कर नफ़रत दे योग हो गए

  • @amannagra8579
    @amannagra8579 27 วันที่ผ่านมา +4

    ਗਰਗ ਸਾਹਿਬ ਲੋਕਾਂ ਦੀ ਸੋਚ ਬਹੁਤ ਸਕੀਰਨ ਜੇਹੀ ਸੋਚ ਹੈ। ਕੀ ਅਮ੍ਰਿਤਪਾਲ ਸਿੰਘ ਜੇਲ੍ਹ,'ਚੋੰ ਬਾਹਰ ਆ ਕੇ ਕੱਲਾ ਬੰਦਾ ਚੰਡੀਗੜ੍ਹ ਪੰਜਾਬ ਨੂੰ ਦੇਵਾ ਦੇਵੇ ਗਾ? ਕੀ ਬੰਦੀ ਸਿੰਘਾਂ ਨੂੰ ਛੁਡਵਾ ਲਵੇ ਗਾ? ਕੀ ਭਾਖੜਾ ਡੈਮ ਦਾ ਕੰਟਰੋਲ ਪੰਜਾਬ ਨੂੰ ਦੇਵਾ ਦੇਵੇ ਗਾ?

  • @GurpreetSingh-hc5jp
    @GurpreetSingh-hc5jp 27 วันที่ผ่านมา +1

    Kina di boli Bol rahe a Seb loka samjde aa

  • @yuvi8010
    @yuvi8010 26 วันที่ผ่านมา +1

    Very good garag ji

  • @GurpreetSingh-hc5jp
    @GurpreetSingh-hc5jp 27 วันที่ผ่านมา +1

    Report veer ji Hor koi interview Karen tare kol haini

  • @PrincipalKhalsa
    @PrincipalKhalsa 18 วันที่ผ่านมา

    ਅਜਨਾਲੇ ਦੀ ਘਟਨਾ ਪਰਚਾ ਦਰਜ ਹੈ।ਜੀ ਕੋਰਟ ਵਿੱਚ ਹੋਵੈਗਾ ਦੇਖ ਗੇ

  • @inderjitsingh1912
    @inderjitsingh1912 28 วันที่ผ่านมา +2

    ਸੰਵਿਧਾਨ ਨੇ ਸਿੱਖ ਕੌਮ ਨੂੰ ਦਿੱਤਾ ਕੀ ਆ

    • @loveneet3309
      @loveneet3309 28 วันที่ผ่านมา

      ਸਹੀ ਕਿਹਾ ਵੀਰ ਜੀ

  • @TarsemSingh-py9pc
    @TarsemSingh-py9pc 27 วันที่ผ่านมา +12

    ਇਹ ਕਾਮਰੇਡ ਕਦੀ ਵੀ ਸਿੱਖ ਹਿਤੈਸ਼ੀ ਨਹੀਂ ਹੋ ਸਕਦੇ.

  • @amandeepkaur7064
    @amandeepkaur7064 15 วันที่ผ่านมา

    ਹਿੰਦੂ ਰਾਸ਼ਟਰ ਬਣਾ ਲਓ ਹਿੰਦੂ ਰਾਸ਼ਟਰ

  • @sukhmindersinghshahbanddeh543
    @sukhmindersinghshahbanddeh543 24 วันที่ผ่านมา +1

    Dr Shaib You are great 👍

  • @GurparkarSingh-co9bk
    @GurparkarSingh-co9bk 28 วันที่ผ่านมา +12

    ਗਰਗ ਜੀ ਬਾਹਰ ਆ ਜਾਣ ਦੋ ਭਾਊ ਨੇ ਫਿਰ ਜੋ ਗਿਆਨ ਦੇਣਾ ਫਿਰ ਦਿਓ ਜੇ

  • @dhandhanramdasgurujimerkar2499
    @dhandhanramdasgurujimerkar2499 27 วันที่ผ่านมา +1

    Dr saab ji bada dimag hai kat tu kat cm banao pb balo

  • @morgansingh8186
    @morgansingh8186 27 วันที่ผ่านมา

    ਅਜਨਾਲੇ ਚ ਕੀ ਗ਼ਲਤ ਸੀ ?

  • @rajvindersingh620
    @rajvindersingh620 24 วันที่ผ่านมา +1

    ਖੰਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਚੱਲੀ ਹਨੇਰੀ

  • @user-by6zu5xx2e
    @user-by6zu5xx2e 27 วันที่ผ่านมา +5

    ਡਾਕਟਰ ਗਰਗ ਜੁ ਧੰਨਵਾਦ

  • @BalvirSingh-ig7lx
    @BalvirSingh-ig7lx 25 วันที่ผ่านมา

    Jo panjab dee GL kre GA
    Oh mre ga.
    Deep sidhu Moosewala.

  • @RanjitSingh-uz5uz
    @RanjitSingh-uz5uz 27 วันที่ผ่านมา +2

    ਡਾਕਟਰ ਸਾਹਿਬ ਗੱਲਾਂ ਤੁਹਾਡੀਆਂ ਬਿੱਲਕੁੱਲ ਸੱਚੀਆਂ ਹਨ,ਲੱਗਣ ਦਿਓ ਮਿਰਚਾਂ ਜਿਹਨਾਂ ਨੂੰ ਲੱਗਦੀਆਂ।ਸਚਾਈ ਤੋਂ ਅੱਖਾਂ ਮੀਚ ਕੇ ਅਸੀਂ ਆਪਣੀ ਬੌਧਿਕ ਕੰਗਾਲੀ ਦਾ ਹੀ ਸਬੂਤ ਦੇ ਰਹੇ ਹਾਂ।

  • @BalvinderKour-dr2fc
    @BalvinderKour-dr2fc 27 วันที่ผ่านมา

    Waheguru ji Waheguru ji Waheguru ji Waheguru ji Waheguru ji Waheguru ji ❤❤❤❤❤❤❤

  • @AmarjeetSingh-kl8be
    @AmarjeetSingh-kl8be 27 วันที่ผ่านมา +1

    ਡਾਕਡਰਤੈਰਾਚੈਰਾਨਗਾਹੱਗਿਆ

  • @KulwantSingh-pz4qf
    @KulwantSingh-pz4qf 27 วันที่ผ่านมา

    Waheguru ji ❤

  • @BaldevSingh-fi2sk
    @BaldevSingh-fi2sk 28 วันที่ผ่านมา +1

    Sir victory of amritpal means that we are anty of govt terrorism from sur singh

  • @jhangiwalesardar
    @jhangiwalesardar 23 วันที่ผ่านมา +1

    Jitu ta bhai amritpal singh

  • @shaant123
    @shaant123 26 วันที่ผ่านมา +1

    Amritpal ik sarkaar da mohra hai jisnu bjp jado mrjy vart skdy aaa....amritpal kehnda c kde election nhy lrega hun kive agya fir election vich

    • @gpsv1374
      @gpsv1374 26 วันที่ผ่านมา

      Bilkul

  • @AmbalaXYZ
    @AmbalaXYZ 24 วันที่ผ่านมา

    ਵੀਰ ਜੀ ਪਹਿਲੀ ਗੱਲ ਇਹ ਸਚ ਹੈ ਕਿ ਪੰਜਾਬ ਕਦੇ ਵੀ ਭਾਰਤ ਦਾ ਹਿੱਸਾ ਨਹੀ ਸੀ ਤੇ ਨਾਂ ਹੈ ਇ ਤੇ ਭਾਰਤ ਸਰਕਾਰ ਨੇ ਵਾਰ ਵਾਰ ਸਾਬਿਤ ਕੀਤਾ, ਦੂਸਰੀ ਗੱਲ ਬਹੁਤ ਸਾਰੇ ਕੈੰਡੀਡੇਟ ਕਨਾਡਾ ਜਾਂ ਦੁੱਜੇ ਦੇਸਾਂ ਦੀ ਪੀ ਆਰ ਲਈ ਬੈਠੇ ਆ ਬਾਕੀ ਸਵਿਧਾਨ ਦੀ ਗੱਲ ਬਿਲਕੁਲ ਬਕਵਾਸ ਆ ਇ ਟਾਈਮ ਕੋਈ ਸਵਿਧਾਨ ਨਹੀਂ ਹੈ ਨਾਲੇ ਦੱਸੋ ਕੇਹੜਾ ਮੰਤਰੀ ਸਵਿਧਾਨ ਮੁਤਾਬਕ ਚਲ ਰਿਹਾ, ਇਹ ਸਾਰੀਆਂ ਗੱਲਾ ਬਕਵਾਸ ਨੇ, ਸਾਨੂੰ ਸਿਰਫ ਭਾਈ ਅਮ੍ਰਿਤਪਾਲ ਸਿੰਘ ਦੀ ਜਿੱਤ ਨਾਲ ਮਤਲਬ ਆ ਕਿੳੰਕਿ ੳਹ ਸੱਚਾ ਸੁੱਚਾ ਆਦਮੀ ਏ

  • @AvtarSingh-ui7pv
    @AvtarSingh-ui7pv 24 วันที่ผ่านมา

    Sri man jio je kr saf suthre sahi emandari nal vot hoe tu bahi amritpal Singh ji jitn ge ji

  • @jagdevsingh5432
    @jagdevsingh5432 25 วันที่ผ่านมา

    Dr ਜੀ ਤੁਸੀਨੀ ਜਾਨਦੇ ਸਿਖਾ ਨਾਲ ਹਮੇਸਾ ਦਿਲੀ ਨੇ ਬੁਹਤ ਧਕਾ ਕੀਤਾ ਜੁਲਮ ਕੀਤਾ ਤਾਂ ਕੀ ਸਿਖ ਵਰੋਧ ਵੀ ਨਾ ਕਰਨ ਤੁਸੀ ਦਿਲੀ ਵਾਿਲਆ ਨੂ ਕਹੋ ਸਿਖਾ ਨਾਲ ਧੱਕਾ ਨਾ ਕਰੈ ਸੈਟਰ ਕੋਲ ਪਾਵਰ

  • @AvtarSingh-ui7pv
    @AvtarSingh-ui7pv 24 วันที่ผ่านมา

    Piare lal ji tusi ini ku gll jarur daso ji ki jine be sade mantri bande ne ne kasm kah ke fer ose hi kasm kahdi te pure outr de ne ji ..baki manu ta ajj tk koi mantri lagia nhi ju kasm kah ke ose hi kasm te sahi outr de hon assi kdi nhi dekhia ji

  • @gurnamsingh4750
    @gurnamsingh4750 24 วันที่ผ่านมา

    ਸਿੱਖਾ ਲਈ ਕੋਈ ਕਨੂੰਨ ਨਹੀਂ ਇਥੇ

  • @gamdoorsinghpunia9166
    @gamdoorsinghpunia9166 26 วันที่ผ่านมา +1

    D.sahib.barga.hobe.mukhmantri.punjab.da

    • @gpsv1374
      @gpsv1374 26 วันที่ผ่านมา

      100%rite

  • @_Nakodar786
    @_Nakodar786 22 วันที่ผ่านมา

    Seat pakki g koi Jo marji bole..... confirm ❤

  • @BaljinderKaur-jb4qf
    @BaljinderKaur-jb4qf 26 วันที่ผ่านมา

    Punjab

  • @suchasingh1144
    @suchasingh1144 27 วันที่ผ่านมา +5

    ਜੇ ਅਸੀਂ ਸਵਿਧਾਨ ਨੂੰ ਨਹੀਂ ਮੰਨਦੇ ਫਿਰ ਏਹ ਸਵਿਧਾਨ ਸਾਡੇ ਉੱਤੇ ਜ਼ੁਲਮ ਕਰਨ ਵਾਸਤੇ ਕਿਉਂ ਵਰਤਦੇ ਜੇ

  • @harirawat6391
    @harirawat6391 27 วันที่ผ่านมา

    Jwaz nhi kes kol time pass krde

  • @sukhisidhu9361
    @sukhisidhu9361 27 วันที่ผ่านมา

    waha guru ji

  • @user-me1rn4ji9d
    @user-me1rn4ji9d 28 วันที่ผ่านมา +2

    Gundea nu schae sunni bdi okhi lgdi j koe ena d ble ble kre o sikh j such bole fer camred boli jange jede 30 saal de andr c koe nhi bolra pta nhi 3 month vich ke praptea krlea

  • @harirawat6391
    @harirawat6391 27 วันที่ผ่านมา

    Ke guru nanak dev ji Singh se dso

  • @PrincipalKhalsa
    @PrincipalKhalsa 18 วันที่ผ่านมา

    ਭਾਈ ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਜਿੱਤ ਰਹੇ ਨੇ

  • @gsingh2028
    @gsingh2028 28 วันที่ผ่านมา +13

    ਅੰਮ੍ਰਿਤਪਾਲ ਕਹਿੰਦਾ ਕਿ “ਅਸੀਂ ਗ਼ੁਲਾਮ ਹਾਂ। ਸਾਡਾ ਆਪਣੇ ਢਾਂਚੇ ਜਿਵੇਂ ਅਕਾਲ ਤੱਖਤ, ਸ਼੍ਰੌਮਣੀ ਕਮੇਟੀ, ਦਲ ਪੰਥ, ਸੰਪਰਦਾਵਾਂ, ਸਰਬੱਤ ਖ਼ਾਲਸਾ , ਅਕਾਲੀ ਦਲ ਆਦਿ ਨੂੰ ਦਿੱਲੀ ਵਰਤ ਰਹੀ ਹੈ। ਜੇ ਅਸੀਂ ਦਿੱਲੀ ਦੇ ਢਾਂਚੇ ਅਖੌਤੀ ਸੰਵਿਧਾਨ ਨੂੰ ਵਰਤਾਂਗੇ ਤਾਂ ਇਹ ਸਾਡੇ ਗੁਲਾਮਾਂ ਦੀ ਕੂਟਨੀਤੀ ਹੈ। ਜਦੋ ਸਾਡਾ ਢਾਂਚਾ ਸਾਡੇ ਅਧੀਨ ਆਵੇਗਾ ਤਾਂ ਸਾਨੂੰ ਇਹਨਾਂ ਦਾ ਢਾਂਚਾ ਵਰਤਨ ਦੀ ਲੋੜ ਨਹੀਂ ਰਹੇਗੀ।”

    • @shivdevsingh3626
      @shivdevsingh3626 26 วันที่ผ่านมา

      ਜੇ ਜਿੱਤ ਗਿਆ ਤਾਂ ਸੰਵਿਧਾਨ ਦੇ ਅਧੀਨ ਹੀ ਸਹੁੰ ਚੁੱਕਣੀ ਪੈਣੀ ਹੈ |

    • @ultimatevjsb2607
      @ultimatevjsb2607 26 วันที่ผ่านมา +1

      ​@@shivdevsingh3626 ਜੇ ਤੁਹਾਡੀ ਗੱਲ ਨਹੀਂ ਸੁਣੀ ਜਾ ਰਹੀ ਤਾਂ ਚਾਣਕਿਆ ਨੀਤੀ ਵਰਤਣ ਚ ਗੁਰੇਜ ਨਾ ਕਰੋ। ਆਪਣੇ ਹੱਕਾ ਲਈ ਜੇ ਇਹ ਰਾਹ ਤੇ ਤੁਰਨਾ ਪੈਣਾ ਹੈ ਤਾਂ ਇੰਝ ਹੀ ਸਹੀ।

    • @balkarsran3881
      @balkarsran3881 23 วันที่ผ่านมา

      ਮੌਤ ਹੋਈ ਨੀ ਕਾਰਵਾਈ ਗਈ.. ਕੋਈ ਗੱਲ ਜਬਾਵ ਦੇਵਾਂਗੇ ਵੇਟ ਕਰੋ

    • @balkarsran3881
      @balkarsran3881 23 วันที่ผ่านมา +1

      ਅਸਮਾਨ ਚ. ਪੰਛੀ ਉਡਾਰੀਆਂ ਭਰਨ ਲਗੇ ਆ... ਬਾਜ਼ ਦੀ ਉਡਾਨ ਨੂੰ ਸਾਰੇ ਜਾਣਦੇ ਆ ❤

    • @balkarsran3881
      @balkarsran3881 23 วันที่ผ่านมา

      ਆਹ ਬੋੜੇ ਨੂੰ ਵਾਹਲੀਆਂ ਮਿਰਚਾਂ ਲਗਦੀਆਂ 😮

  • @jagdeepnatt9425
    @jagdeepnatt9425 28 วันที่ผ่านมา +13

    ਡਾ ਸਾਬ ਨੇ ਬਿਲਕੁਲ ਸੱਚ ਕਿਹਾ

    • @raghbirgill3997
      @raghbirgill3997 27 วันที่ผ่านมา

      Keha tah hey per loka nu mafik nàhi allergic hey lok mithia Holi chauhandey faida bhamey na karey

  • @harirawat6391
    @harirawat6391 27 วันที่ผ่านมา

    Guru nanak dev ji Singh se

  • @JattFactor
    @JattFactor 27 วันที่ผ่านมา

    ਇਸ dr ਨੂੰ ਗੱਲਾਂ ਆਓਦੀਆ ਹੋਰ ਕੂੱਝ ਨੀ, ਕੋਈ ਆਪਣੀ ਪ੍ਰਾਪਤੀ ਦੱਸ ਤੇ ਆਪਣੇ ਬੱਚਿਆ ਦੀ ਪੰਜਾਬ ਨੁੰ ਦੇਣ , wait ਕਰ ਭਰਾਵਾ, ਤੂੰ ਤਾਂ lecture 20 ਸਾਲ ਤੋਂ ਦੇ ਰਿਹਾ

  • @Jatinder-kc6ho
    @Jatinder-kc6ho 25 วันที่ผ่านมา

    ਉਨਾ ਦੀਆਂ ਕੁਰਬਾਨੀ ਦਾ ਮੁੱਲ ਪੰਜਾਬ ਨੂੰ ਆਜ਼ਾਦੀ ਿਮਲ ਕੇ ਹੀ ਪੈਣੀ ਹੈ

  • @gpsv1374
    @gpsv1374 26 วันที่ผ่านมา

    Kise Budhijivi ne Aaj Tak innia siania Galla nai kittia
    Salute to Garg Sahib

  • @SurjitSingh-qw7ok
    @SurjitSingh-qw7ok 18 วันที่ผ่านมา

    गर्ग सब आज Tuhda चेहरा ते Juban एक Ni Lagde

  • @user-px7pt8wf9c
    @user-px7pt8wf9c 26 วันที่ผ่านมา

    ਗਰਗ ਸਾਬ ਜੀ🙏👍

  • @morgansingh8186
    @morgansingh8186 27 วันที่ผ่านมา

    ਅਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @sukhgill4863
    @sukhgill4863 25 วันที่ผ่านมา

    Amritpal da julm ta dsdo Jo nsa lgi ohde te ohde nalo ta vadde vadde crimal mp mla baithe ne ohna te v nsa lyo fir kehne o sikh gulam ni haige fir kanoon kyu alag bnata sikha lyi

  • @PrincipalKhalsa
    @PrincipalKhalsa 18 วันที่ผ่านมา

    ਤੁਸੀ ਦੋਨੋ ਭਾਈ ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੀ ਗਲ ਵਿਰੋਧੀ ਧਿਰ ਵਾਂਗੂੰ ਪੇਸ ਕਰ ਰਹੇ ਹੀ,ਨਿਰਪੱਖ ਨਹੀ

  • @RAMESHSHARMA-pv2nt
    @RAMESHSHARMA-pv2nt 23 วันที่ผ่านมา

    ਮੈਂ ਤਾਂ ਇਹਨੂੰ ਸਿਆਣਾ ਸਮਝਦਾ ਸੀ ਪਰ ਇਹ ਪਿਆਰੇ ਲਾਲ ਤਾਂ ਮਹਾਂ ਬੇਵਕੂਫ ਹੈ

  • @sand305
    @sand305 26 วันที่ผ่านมา

    Ohde te kihda katal kesh v oh bahar ne ah sakda

  • @Jatinder-kc6ho
    @Jatinder-kc6ho 25 วันที่ผ่านมา

    ਉਸ ਤੋਂ ਬਾਆਦ ਪੁਲੀਸ ਨੇ ਕਿਸੇ ਨੂੰ ਬਾਅਦ ਨਿਕਲ ਨੀ ਹੀ ਨਹੀ ਿਦੱਤਾ ਗਰਗ ਸਾਹਬ ਇਹ ਤਾਂ ਪਤਾ ਪੰਜਾਬ ਭਾਰਤ ਦਾ ਿਹਸਾ ਨਹੀ ਉਸ ਨੇ ਆਪਣੇ ਕੋਲ਼ੋਂ ਨਹੀ ਿਕਹਾ ਹਿਸਟਰੀ ਇਹ ਕ ਿਹਦੀ ਹੈ ਪੰਜਾਬ ਇਸਦਾ ਿਹਸਾ ਨਹੀ ਹੈ ਅਗਰ ਿਹਸਾ ਹੈ ਤਾਂ ਿਹਦੂ ਿਇਥੇ ਆਪਣੀ ਬੋਲੀ ਿਹਦੀ ਿਕਉ ਲਿਖਾਈ ਮੁੱਖ ਧਾਰਾ ਜਾ ਸੰ ਿਵਧਾਨ ਮੋਦੀ ਕੋਲੋ ਪਛੋ ਿਜਸ ਨੇ ਬਾਬਰੀ ਮਸਜਦ ਢਾਹੀਂ ਹੈ ਉਹ ਵੀ ਮੁੱਖ ਧਾਰਾ ਗੁਰੂ ਗ੍ਰੰਥ ਸਾ ਿਹਬ ਨੂੰ ਫੜ ਲੈਦੇ ਹੋ

  • @SukhdevSingh-ih4yd
    @SukhdevSingh-ih4yd 28 วันที่ผ่านมา +4

    Garg sahab main tuhadi bahut izzatt karda han ji,,, eh smma bahut alag hai ,,,, bdda gand paya hai pehle de logan ne ,,,, hunn moaka hai sab jagritt ho gaye han,, bhand ne jo kita Punjab naal os naal vi sab jaag gaye han mostly Punjab andar,,,, sab thik ho jayega tuhade warge agar saath aa jaan,,, te amritpal singh ikk mature banda hai bahut taraqqi ho jayegi har paason Punjab lai,,,, mil ke saath dvo,,,, Amritpal singh,,, sarabjit singh beant singh de puttar,,, lakha singh sidhana te shiromani akali dal maan de candidates,,,, Sare tuhade warge logg ikkathe ho jaan te Punjab wal koi akh nahi kar sakega ji

  • @ZujharSingh-jm1tu
    @ZujharSingh-jm1tu 28 วันที่ผ่านมา +14

    ਅਮ੍ਰਿਤਪਾਲ ਸਿੰਘ ਵੀ ਪੰਜਾਬ ਦਾ ਵੀ ਮੁੱਦਾ
    ਕਿੳਕਿ ਉਹ ਪੰਜਾਬ ਦੇ ਨੌਜਵਾਨਾਂ ਆ
    ਨਾਲ ਧੱਕਾ ਹੋਇਆ

  • @gulzarsinghsidhu353
    @gulzarsinghsidhu353 27 วันที่ผ่านมา +10

    ਗਰਗ ਸਾਬ ਲੋਕਾ ਮਿਿਰਚਾ ਨਹੀ ਸਬ ਜਾਣਦੇ ਹਾ ਅਸੀ ਗੁਲਾਮ ਹਾ ਲਾਂਲਾ ਜੀ

  • @goodskylight3781
    @goodskylight3781 27 วันที่ผ่านมา +3

    ਸਾਰੇ ਕਹਿੰਦੇ। ਇਹ। ਬੀਜੇਪੀ ਦਾ। ਤੁਸੀ। ਦਸੋ

  • @amardeepsingh8338
    @amardeepsingh8338 27 วันที่ผ่านมา +1

    ਵਿਚਾਰ ਤੁਹਾਡੇ ਬਹੁਤ ਵਧੀਆ ਡਾਕਟਰ ਸਹਿਬ ਜੀ ਖਡੂਰ ਸਹਿਬ ਤੋਂ ਅਮਿ੍ਤਪਾਲ ਜਿਤੇਗਾ।ਅਖੀਂ ਅੱਗੇ ਬੜੇ ਚੁਣ ਕੇ ਘੱਲੇ ਆ ਨਵੇਂ ਬੰਦੇ ਨੂੰ ਪਰਖ ਕੇ ਵੇਖਣਾ ਚਾਹੀਦਾ । ਅਕਾਲੀ ਦਲ ਹੁਣ ਪੰਜਾਬ ਦੇ ਮੁਦਿਆ ਦੀ ਗੱਲ ਕਰਨ ਲੱਗ ਪਿਆ ਬੰਦੀ ਸਿੰਘਾਂ ਦੀ ਗੱਲ ਕਰਦੇ ਜਦੋਂ ਸੈਂਟਰ ਸਰਕਾਰ ਵਿੱਚ ਮੰਤਰੀ ਬਣੇ ਸੀ ਇਹ ਕੰਮ ਓਦੋਂ ਕਿਓ ਨਹੀ ਕੀਤੇ ਇਹਨਾਂ ਦਾ ਬੇੜਾ ਗ,ਕੇ ਇਹਨਾਂ ਦੀਆ ਪੱਗਾ ਨੇ ਸਾਨੂੰ ਵੀ ਬੜੀ ਠੇਸ ਪਹੁੰਚਾਈ ਆ ।।ਹਲਕਾ ਖਡੂਰ ਸਹਿਬ

  • @hardevsunda6885
    @hardevsunda6885 26 วันที่ผ่านมา

    Kam raid. Nhi. Eh. Koum rod ne

  • @harirawat6391
    @harirawat6391 27 วันที่ผ่านมา

    Singh or Sikh te ke farkh ya dso

    • @Viral_video.6789
      @Viral_video.6789 22 วันที่ผ่านมา

      Sikh guru da sish 🙏🙏

  • @jaswindersingh4199
    @jaswindersingh4199 21 วันที่ผ่านมา

    bahar beshak na ave par uno tak pata lagega k ik mp jis nu lok ena piar karde ne us nu jali tor te nsa la k andar kita hae asi apna hak laene han hak len da ichhuk hameshan sikh nu rehna chahida hae dr piare lal tu v centar da asal thoka hae centar ne sikhan de lave lagan lai bhejia hae ajnala voch tan kujh v nahi kita sirf ardas kiti hae hareane ch thane nu agg la k 4 bande mar gae othe tan nsa lage nahi
    parl8ment ch ja k mp bol sakda hae manna ohnan di marji hae awaz uno tak mani jandi hae

  • @jaswindersingh4199
    @jaswindersingh4199 21 วันที่ผ่านมา

    singhu bardar te beadvi karn wala mar k tangia us ton baad beadvi ghat gaian han

  • @diljeetsingh83
    @diljeetsingh83 24 วันที่ผ่านมา

    ਅਮਰਿਤਪਾਲ ਦਾ ਜਿੱਤਣਾ ਮੁਸ਼ਿਕਲ ਹੈ

  • @gsingh2028
    @gsingh2028 28 วันที่ผ่านมา +5

    ਸੰਵਿਧਾਨ ਵਾਲੀ ਗੱਲ ਉੱਤੇ ਅਧੂਰੀ ਗੱਲ ਨਾ ਕਰਿਆ ਕਰੋ, ਭਾਈ ਅੰਮ੍ਰਿਤਪਾਲ ਸਿੰਘ ਨੇ ਇਹ ਵੀ ਕਿਹਾ ਸੀ ਕਿ ਜੇ ਸਰਕਾਰਾਂ ਸਾਡੇ ਟੂਲ ਵਰਤਦੀਆਂ ਨੇ ਤਾਂ ਅਸੀ ਵੀ ਸਰਕਾਰ ਦੇ ਟੂਲ ਵਰਤ ਸਕਦੇ ਹਾਂ। ਗੁਲਾਮਾਂ ਕੋਲ ਆਪਣੇ ਪ੍ਰਬੰਧ ਨਹੀਂ ਹੁੰਦੇ। ਉਹਨਾਂ ਨੇ ਸਰਕਾਰਾਂ ਦੇ ਟੂਲਾਂ ਦੀ ਵਰਤੋਂ ਕਰਕੇ ਹੀ ਆਜਾਦ ਹੋਣਾ ਹੁੰਦਾਂ ਹੈ।
    ਇਹ ਗੁਰੀਲਾ ਯੁੱਧ ਨੀਤੀ ਹੈ।

  • @user-ux1sv3ek7b
    @user-ux1sv3ek7b 28 วันที่ผ่านมา +12

    ਪੰਜਾਬ।ਦੀ।ਗੱਲ।ਕਰ।ਸਕਦਾ।ਅੰਮ੍ਰਿਤਪਾਲ।ਸਿੰਘ।ਖਾਲਸਾ

  • @balveersingh1970
    @balveersingh1970 27 วันที่ผ่านมา +1

    Hindhuo nu dukh amritpal te

  • @user67125
    @user67125 27 วันที่ผ่านมา

    Hun taan akal purkh di kala wart gyi Amrit pal Singh Khalsa zindabad

  • @user-qh7no8zd8c
    @user-qh7no8zd8c 28 วันที่ผ่านมา +4

    ਕਾਮਰੇਡ ਜੀ ਕਦੀ ਤੇ ਸਿੱਖ ਕੌਮ ਨਾਲ ਖਲੋ ਲਿਆ ਕਰੋ

    • @jagdeepnatt9425
      @jagdeepnatt9425 28 วันที่ผ่านมา +1

      ਕਾਮਰੇਡ ਨਹੀਂ ਗੁਰੂ ਦਾ ਅਸਲੀ ਸਿੱਖ ਡਾ ਆ ਜੋ ਗੁਰੂਆਂ ਦੇ ਸਿਧਾਂਤ ਤੇ ਚੱਲਦਾ