Big News of Punjab | Harsharan Kaur | Punjabi News | 18 June 2024 | THE KHALAS TV

แชร์
ฝัง
  • เผยแพร่เมื่อ 16 มิ.ย. 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

ความคิดเห็น • 72

  • @harman7192
    @harman7192 8 วันที่ผ่านมา +28

    ਜ਼ਮੀਨਾਂ ਦੇ ਕੰਮ ਕਰਨ ਲਈ ਪੇਪਰ ਵਰਕ ਸੌਖਾ ਹੋਣਾ ਚਾਹੀਦਾ ਹੈ ਇੰਤਕਾਲ ਚੜਾਉਣ ਲਈ ਬਾਰ ਬਾਰ ਨੰਬਰਦਾਰ ਨੂੰ ਲੈ ਕੇ ਆਉਣ ਨਾਲੋਂ ਪੂਰਾ ਪੇਪਰ ਭਰ ਕੇ ਨੰਬਰਦਾਰ ਦੇ ਆਧਾਰ ਨੰਬਰ ਨਾਲ ਦਸਖਤ ਕਰਾ ਕੇ ਤੇ ਸਰਪੰਚ ਦੇ ਦਸਖਤਾਂ ਨਾਲ ਪੇਪਰ ਜਮਾਂ ਕਰਕੇ ਕਾਰਵਾਈ ਕਰਨੀ ਚਾਹੀਦੀ ਹੈ ਨਾ ਕੇ ਪਟਵਾਰੀ ਤੇ ਤਸੀਲਦਾਰ ਦਾ ਇੰਤਜ਼ਾਰ ਕਰਦੇ ਰਹਿਣ ਇਹ ਕੰਮ ਫ਼ਰਦ ਕੇਂਦਰ ਜਾਂ ਸੁਵਿਧਾ ਕੇਂਦਰ ਰਾਹੀਂ ਕੀਤੇ ਜਾਣ ਧੰਨਵਾਦ ਜੀ

  • @parmjeetkaur6645
    @parmjeetkaur6645 8 วันที่ผ่านมา +12

    CM saab ਤੁਹਾਡੇ ਆਫਿਸਰ ਨੂੰ ਇਹ ਵੀ ਕਹੋ ਕਿ ਜੇਕਰ ਕੋਈ ਆਪਣੀ ਪ੍ਰੋਬਲ ਲੈਕੇ ਆਉਂਦਾ ਹੈ ਉਸਦੀ ਗੱਲ ਸੁਣੀ ਜਾਵੇ

  • @jashan2391
    @jashan2391 8 วันที่ผ่านมา +3

    ਵਾਹਿਗੁਰੂ ਜੀ ਮੇਹਰ ਕਰਨ ਸੱਭ ਤੇ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ

  • @BaljitKaur-ug8yk
    @BaljitKaur-ug8yk 8 วันที่ผ่านมา +3

    ਅਧਿਆਪਕ ਵਰਗ ਦੀਆਂ ਜਥੇਬੰਦੀਆਂ ਨਾਲ ਮਿਲ ਕੇ ਉਨ੍ਹਾਂ ਦੇ ਮਸਲਿਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਵੇ।

  • @AngrejSingh-oo3zq
    @AngrejSingh-oo3zq 8 วันที่ผ่านมา +4

    Justice four sidhu moose walla ✊

  • @balvirsingh3076
    @balvirsingh3076 8 วันที่ผ่านมา +5

    ਪਰਮੇਸ਼ਰ ਦੀ ਰਚੀ ਸਮੁੱਚੀ ਕਾਇਨਾਤ ਵਿੱਚੋਂ ਇਨਸਾਨੀਅਤ ਨਾਲ ਮੋਹ ਪਿਆਰ ਰੱਖਣ ਵਾਲੇ ਨੇਕ ਇਨਸਾਨ ਪੰਜਾਬੀਆਂ ਵਰਗੇ ਸੰਸਾਰ ਵਿੱਚ ਹੋਰ ਕਿਤੇ ਨਹੀਂ।ਪੰਜਾਬੀ ਦੂਜੇ ਲੋਕਾਂ ਨੂੰ ਆਪਣੇ ਵਰਗੇ ਸਮਝ ਕੇ ਦੂਜੇ ਸੂਬਿਆਂ ਵਿੱਚ ਵਿਚਰਦੇ ਹਨ।ਇਸ ਗੱਲ ਤੋਂ ਬੇਖੌਫ਼ ਹਨ,ਚੇਤੇ ਹੀ ਨਹੀਂ ਰੱਖਦੇ ਕਿ ਰਾਖਸ਼ਾਂ ਵਰਗੇ ਬੁੱਤ ਵੀ ਇਸੇ ਜੂਨ ਵਿੱਚ ਸੜ ਰਹੇ ਨੇ।

    • @gurmeetkaurbrar
      @gurmeetkaurbrar 7 วันที่ผ่านมา

      ਜੀ ਬਿਲਕੁੱਲ ਸੱਚ

  • @satnaamwaheguru5302
    @satnaamwaheguru5302 8 วันที่ผ่านมา +8

    ਅਫਸਰਾਂ ਤੋਂ ਪਹਿਲਾਂ ਆਪ ਪਾਰਟੀ ਦੇ M.l A ਦੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ CM ਸਾਹਿਬ ਜੀ

  • @user-ov5cy4dn3d
    @user-ov5cy4dn3d 8 วันที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਹਰਸ਼ਰਨ ਕੌਰ ਜੀ ❤❤❤

  • @satnamsinghgill
    @satnamsinghgill 8 วันที่ผ่านมา +23

    ਹਿਮਾਚਲ ਘੁੰਮਣ ਜਾਣਾ ਬੰਦ ਕਰੋ ਬਹੁਤੇ ਪੈਸੇ ਵਾਲਿਓ ਤੁਹਾਨੂੰ ਪੈਸਾ ਅਰਾਮ ਨਹੀਂ ਕਰਨ ਦਿੰਦਾ

  • @satwantsingh1307
    @satwantsingh1307 8 วันที่ผ่านมา +99

    ਰਾਜਾ ਵੜਿੰਗ ਨੂੰ ਇਕ ਜ਼ਰੂਰੀ ਰਾਇ ਹੈ ਕਿ ਆਪਣੀ ਪਹਿਚਾਣ ਇਕੋ ਹੀ ਹੋਣੀ ਚਾਹੀਦੀ ਹੈ ਪਗੜੀਧਾਰੀ ਜਾ ਪਗੜੀ ਤੋ ਬਗੈਰ ਇਹ ਤੁਹਾਡੇ ਫਾਇਦਾ ਚ ਹੀ ਹੈ

  • @AngrejSingh-oo3zq
    @AngrejSingh-oo3zq 8 วันที่ผ่านมา +2

    Waheguru ji ka Khalsa waheguru ji ki fathe ✊

  • @dr.paramjitsinghsumra179
    @dr.paramjitsinghsumra179 8 วันที่ผ่านมา +11

    🙏 ਖ਼ਾਲਸ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ "ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ", ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ ਜੀ।
    ਕਿਸਾਨਾਂ ਨੂੰ ਚਾਹੀਦਾ ਹੈ ਦੋ ਸਾਲ ਸਿਰਫ, ਅਪਣੇ ਗੁਜ਼ਾਰੇ ਜੋਗਾ ਅਨਾਜ਼ ਉਗਾਉਣ। ਨਜਾਇਜ਼ ਖ਼ਰਚ ਬੰਦ ਕਰ ਦੇਣ। ਕੱਪੜਾ, ਬੂਟ, ਕਾਰ, ਮੋਟਰ ਸਾਈਕਲ ਨਾ ਖ਼ਰੀਦਣ। ਵਿਆਹ ਬਿਲਕੁਲ ਸਾਦੇ, ਵੰਨ ਸੁਵੰਨੇ ਖਾਣੇ ਬੰਦ, ਸਿਰਫ ਦਾਲ਼ ਰੋਟੀ ਵਰਤਾਈ ਜਾਵੇ। ਫੇਰ ਦੇਖੋ ਨਾਲ਼ੇ ਪਾਣੀ ਬਚੇਗਾ ਤੇ ਸਰਕਾਰ ਸਮੇਤ ਸਭ ਦੀ ਅਕਲ ਠਿਕਾਣੇ ਆ ਜਾਵੇਗੀ। ਜਿਹੜੇ ਪਾਣੀ ਦੀ ਬਰਬਾਦੀ ਲਈ ਸਿਰਫ ਕਿਸਾਨਾਂ ਨੂੰ ਹੀ ਦੋਸ਼ੀ ਮੰਨਦੇ ਨੇ। ਪਰ ਇਹ ਗੱਲ ਕਰਨੀ ਬੜੀ ਔਖੀ ਹੈ। ਕਹਿਣ ਨੂੰ ਤਾਂ ਪੰਜਾਬ ਚ ਚਾਲ਼ੀ ਕਿਸਾਨ ਯੂਨੀਅਨਾਂ ਨੇ, ਪਰ ਆਪਸ ਚ ਇਹਨਾਂ ਦੀ ਏਕਤਾ ਨਹੀਂ। ਸਿਆਣੇ ਕਹਿੰਦੇ ਡੱਡੂਆਂ ਦੀ ਪੰਸੇਰੀ ਇਕੱਠੀ ਕਰਨੀ ਬਹੁਤ ਔਖੀ ਹੈ।

    • @user-my3zd7ot3j
      @user-my3zd7ot3j 8 วันที่ผ่านมา +1

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @user-my3zd7ot3j
      @user-my3zd7ot3j 8 วันที่ผ่านมา +1

      M

    • @MandeepSingh-vr9ym
      @MandeepSingh-vr9ym 8 วันที่ผ่านมา +1

      Right

  • @kirpalsinghkalra
    @kirpalsinghkalra 8 วันที่ผ่านมา +14

    As per the demand of the people’ਸਿਰਫ ਰਜਿਸਟਰੀਆਂ ਤਬਦੀਲਨਾਮੇ ਤੇ ਅਟਾਰਨੀਆਂ ਹੀ ਬਿਨਾਂ ਅੜਿੱਕੇ ਪਾਉਣ ਤੇ ਬਿਨਾਂ ਰਿਸ਼ਵਤ ਲਈ ਬਹਾਨੇਬਾਜ਼ੀਆਂ ਤੋਂ ਕਰ ਦਿਓ ਜਨਾਬ ਜਨਤਾ ਅਸੀਸਾਂ ਦੇਵੇਗੀ,ਬਾਕੀ ਤੁਹਾਡੀ ਮਰਜ਼ੀ…..

    • @amansandhu4742
      @amansandhu4742 8 วันที่ผ่านมา

      😊😊😊😊😊😊😊😊😊😊😊😊😊😊😊😊😊😊😊😊

  • @HopefulGrapes-cp6gv
    @HopefulGrapes-cp6gv 8 วันที่ผ่านมา +3

    Waheguru ji ka khalsa waheguru ji ki fateh okand wala dhaliwal

  • @user-fn2fk6ob2w
    @user-fn2fk6ob2w 8 วันที่ผ่านมา +1

    ਵਾਹਿਗੁਰੂ ਜੀ

  • @user-vy2gj2tv1k
    @user-vy2gj2tv1k 8 วันที่ผ่านมา +10

    Waheguru ggg🙏🙏

  • @baljitrandhawa8705
    @baljitrandhawa8705 8 วันที่ผ่านมา +10

    ਭੈਣੇ ਪੰਜਾਬੀਆਂ ਨੂੰ ਕਹੋ ਪਹਾੜੀਆਂ ਦੀਆਂ ਲੀਲਡੀਆ ਨਾਂ ਕਡੋ ਪੈਸੇ ਦੇ ਕੇ ਪਗਾਂ ਲੂਹਾ ਰਹੇ ਨੇ ਆਪਣੀ ਆ ਇਜ਼ਤਾਂ ਬਚਾ ਕੇ ਰੱਖੋ ਬਦ ਕਰੋਂ ਉਥੇ ਜਾਣਾਂ

  • @sewasingh5142
    @sewasingh5142 8 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਵਾਹਿਗੁਰੂ ਹਮੇਸ਼ਾ ਹੀ ਮੇਹਰ ਰਖੇ ਜੀ 🙏🙏👌👍❤️❤️

  • @gursewaksingh-ls4rm
    @gursewaksingh-ls4rm 8 วันที่ผ่านมา +2

    ਕੁੜੇ ਭਾਈ ਕੁੜੀਏ! ਸਾਡੇ ਪਿੰਡ ਤਾਂ ਗਲਾਬੀ ਰੰਗ ਦਾ ਲਲ਼ਟ ਹੋਇਆ ਫਿਰਦਾਅ ਨਾਲ਼ੇ ਐਥੇ ਤਾਂ ਬਲਾਂ ਮ੍ਹੀਂ ਪਿਆ, ਲੋਕ ਡਰਦੇ ਅੰਦਰਾਂ ਚੋਂ ਬਾਰ੍ਹ ਨੀਂ ਨਿਕਲ਼ਦੇ ਬਈ ਕਿਤੇ ਰੱੜ੍ਹ ਨਾਂ ਜਾਈਏ।

  • @darshansinghtoor2980
    @darshansinghtoor2980 8 วันที่ผ่านมา

    ਸੀ ਅੈਮ ਜੀ ਲੋਕ ਦਰਬਾਰ ਸੁਰੂ ਕਰੋ िਜਲਾ ਪॅਧਰ ਤੇ ਅਾਪ ਲੋਕਾ ਦੇ ਦੁਖ ਸੁਨੋ

  • @tajindersohal890
    @tajindersohal890 8 วันที่ผ่านมา +1

    Sat sri Akal ji

  • @randhirsingh5935
    @randhirsingh5935 8 วันที่ผ่านมา +2

    Apney aap astifa de dio badl sahib ji nhi ghamnd tut jana

  • @partapsingh-ei8ut
    @partapsingh-ei8ut 8 วันที่ผ่านมา +13

    ਭ੍ਰਿਸ਼ਟ ਪ੍ਰਬੰਧ ਕਦੇ ਵੀ ਠੀਕ ਨਹੀਂ ਹੋ ਸਕਦਾ

  • @sukhjindersingh3605
    @sukhjindersingh3605 8 วันที่ผ่านมา

    Jai Jawan Jai Kisan

  • @husan-ol4xs
    @husan-ol4xs 8 วันที่ผ่านมา

    Waheguru Ji 🙏

  • @HarmeshSingh-ez1vf
    @HarmeshSingh-ez1vf 8 วันที่ผ่านมา

    ਪਹੈਲੇ ਸੇਵਾ ਕੇਦਰ ਬਨੇ ਹੋਏ ਸੀ

  • @avatarrandhawa5606
    @avatarrandhawa5606 8 วันที่ผ่านมา

    Bahut vadya hai ji

  • @user-nq5or5fx4q
    @user-nq5or5fx4q 8 วันที่ผ่านมา

    Thank you á

  • @MandeepSran-oo6ot
    @MandeepSran-oo6ot 8 วันที่ผ่านมา

    ❤❤❤

  • @GoginderSingh-em4ct
    @GoginderSingh-em4ct 8 วันที่ผ่านมา

    🙏🙏🙏🌹

  • @AngrejGhumaan-kx1tl
    @AngrejGhumaan-kx1tl 8 วันที่ผ่านมา

    ❤❤❤❤❤❤❤❤

  • @rajnipahwa2606
    @rajnipahwa2606 6 วันที่ผ่านมา

    Model town hoshiarpur main 2may se pani ki hahakar,gali hoshiarpur scan wali,5 tubewell honn de bawjuud,

  • @randhirsingh5935
    @randhirsingh5935 8 วันที่ผ่านมา +1

    Man sahib ih kithe rku sakhti Krogey ta harhtal ker dengey ik patvari ta tahadey Kolo theek nhi hoiey tusi d c di gll kerde o baki tahdey Kolo ta kejrival di seva hi ni poori hudi baki ki hovega

  • @KuldeepSingh-rt4rk
    @KuldeepSingh-rt4rk 8 วันที่ผ่านมา

    ❤❤❤❤❤❤❤❤❤❤❤❤❤❤❤❤❤❤❤❤ kina parr hai ji daso ji

  • @jaswant5395
    @jaswant5395 8 วันที่ผ่านมา

    Good morning

  • @JaspalSingh-hi3xy
    @JaspalSingh-hi3xy 8 วันที่ผ่านมา +2

    ❤❤❤Hlo🎉🎉🎉🚶‍♀️👈🚶‍♂️❤🧍‍♂️👏❤👩‍🎓🚶‍♂️👈🧝‍♀️🦚🚶‍♂️🙏🙏🙋‍♂️🧍‍♀️

  • @Jaspalsinghgill-dk5jl
    @Jaspalsinghgill-dk5jl 8 วันที่ผ่านมา +6

    Waheguru Ji

  • @user-yv2kg1zp9l
    @user-yv2kg1zp9l 8 วันที่ผ่านมา

    Good news

  • @baldevsingh-ks4wz
    @baldevsingh-ks4wz 8 วันที่ผ่านมา +1

    ASI ji guman waste Punjab wich bhi bahar sathan han

  • @HarjinderSingh-ei4eq
    @HarjinderSingh-ei4eq 8 วันที่ผ่านมา +3

    Hs🎉🎉🎉🎉🎉🎉🎉🎉🎉🎉🎉

  • @JaspalSingh-hi3xy
    @JaspalSingh-hi3xy 8 วันที่ผ่านมา +2

    🚶‍♀️🦚🚶‍♂️❤🧍‍♂️❤👫👏❤

  • @mandeepsingh9577
    @mandeepsingh9577 8 วันที่ผ่านมา +1

    🚌🚌🇧🇭🚌🚌🇧🇭🚌

  • @KuldeepSingh-rt4rk
    @KuldeepSingh-rt4rk 8 วันที่ผ่านมา

    Rat 1o bar

  • @ranjitsingh8766
    @ranjitsingh8766 7 วันที่ผ่านมา

    Bhut glt kita ji

  • @SumandeepKour-wt9lj
    @SumandeepKour-wt9lj 7 วันที่ผ่านมา

    Nahar da Pani lo veer

  • @sawindersingh6562
    @sawindersingh6562 8 วันที่ผ่านมา +1

    Sister ji
    Vishvdip di khabar de dio

  • @alhequoqcrp3205
    @alhequoqcrp3205 8 วันที่ผ่านมา

    S.s.a.g

  • @gulshansingh781
    @gulshansingh781 8 วันที่ผ่านมา +3

    ਧਾਲੀਵਾਲ ਸਾਹਿਬ ਚਿੱਠੀ ਦਾ ਟਾਈਮ ਨਹੀਂ ਫੋਨ ਕਰਕੇ ਗੱਲ ਕਰੋ ਜੇ ਕਰ ਸਕਦੇ ਹੋ ਤਾਂ ਨਹੀਂ ਤਾਂ ਫਿਰ ਪੰਜਾਬੀਆਂ ਦੀ ਛਿੱਤਰ ਪਰੇਡ ਹੋਣ ਦਿਓ

  • @baldevsingh-ks4wz
    @baldevsingh-ks4wz 8 วันที่ผ่านมา

    ASI ji rishwat ka pesa le ke gahy hoga

  • @sukhbirsingh-lf4di
    @sukhbirsingh-lf4di 8 วันที่ผ่านมา +2

    Bilkul PUNJAB DE LOKAN ENI KUTEKHANI HONI CHAHEEDI AA.

  • @randhirsingh5935
    @randhirsingh5935 8 วันที่ผ่านมา +1

    Punjabi ne toriya hankari da hankar

  • @HappyHarpreetgill-jn6ms
    @HappyHarpreetgill-jn6ms 8 วันที่ผ่านมา

    Lugda sarkar majithia nu bakhsna chahundi hia

  • @balvirsingh7235
    @balvirsingh7235 8 วันที่ผ่านมา +5

    ਵਾਹਿਗੁਰੂ ਜੀ