ਅੱਜ-ਕੱਲ੍ਹ ਵਿਆਹ ਕਾਮਯਾਬ ਕਿਉਂ ਨਹੀਂ ਹੁੰਦੇ ? l Dr. Narinder Singh Kapoor l Rupinder K Sandhu l B Social
ฝัง
- เผยแพร่เมื่อ 11 ก.ย. 2023
- ਅੱਜ-ਕੱਲ੍ਹ ਵਿਆਹ ਕਾਮਯਾਬ ਕਿਉਂ ਨਹੀਂ ਹੁੰਦੇ ? l Dr. Narinder Singh Kapoor l Rupinder Kaur Sandhu l B Social
#NarinderSinghKapoor
#RupinderKaurSandhu
#serieswithdrnarindersinghkapoor
Full Video Link : • ਵਿਆਹ ਤੋਂ ਬਾਅਦ ਬੱਚਿਆਂ ਨ...
Guest: Dr Narinder Singh Kapoor
Anchor: Rupinder Kaur Sandhu
Cameramen: Harmanpreet Singh & Varinder Singh
Edit: Jaspal Singh Gill
Digital Producer: Gurdeep Kaur Grewal
Label: B Social - บันเทิง
ਰੁਪਿੰਦਰ ਬੀਬਾ ਜੀ ਤੁਸੀ ਸਹੀ ਪ੍ਰਸ਼ਨ ਕੀਤਾ
ਸਟੇਸਸ ਦਾ ਮੁੱਲ ਪੈਂਦਾ ਹੈ। ਨੈਤਿਕਤਾ ਅਤੇ ਅਨੈਤਿਕਤਾ ਦਾ ਕੋਈ ਮੁੱਲ ਨਹੀਂ ਪੈ ਰਿਹਾ ਹੈ
100% wisdom! Very nice, thank you!
Very nice
ਹੁਣ ਸੰਸਕਾਰਾਂ ਦੀ ਪ੍ਰੀਭਾਸ਼ਾ ਬਦਲ ਗਈ ਹੈ
Old video📹
Kese nu vadiya lagge jan na par Kapoor Sir theek keh rhe
ਭੈਣੇ ਤੈਨੂੰ ਤਾਂ ਪੱਖ ਰੱਖਣ ਦਾ ਮੌਕਾ ਹੀ ਨਹੀਂ ਮਿਲਿਆ
ਇਦਾ ਤਾ ਕੌਈ ਬੱਚਾ ਵੀ ਕਾਮਯਾਬ ਹੋ ਕੇ ਆਪਣੇ ਮਾਤਾ ਪਿਤਾ ਛੱਡ ਦੇਵੇ ਫਿਰ
ਕਮੀ ਮਾਤਾ ਪਿਤਾ ਵਿੱਚ ਕੱਡੀ ਜਾਵੇਗੀ। ਵੀ ਤੁਸੀ ਹੁਣ ਉਸ ਬੱਚੇ ਦੇ ਮਾਤਾ ਪਿਤਾ ਬਣਨ ਦੇ ਕਾਬਿਲ ਨੀ ਰਹੇ । ਉਹ ਸਹੀ ਮੰਨਿਆ ਜਾਵੇਗਾ। ਜਿਵੇ ਕਪੂਰ ਸਾਹਿਬ ਕਹਿ ਰਹੇ ਆ।
Right
Mai ehna nu bahut sunda va par jithy gal galat lagdi hai oh lagdi hai
@@RANJiTSiNGHEngg main milya hoiya main v bhout sunda pad da g par e gal shi ne lgi g
@@behniwaldeep3957 ✅
Kapoor ji apa nu sarean nu smjhan di lor hai k kise de par likh jaan naal doosre hamsafar andar insecurity ni paida honi chaidi te na hi pehle da saath chaddna theek hai.
Eh byaan taan mainu lagda lakhan aurtan nu ghare baithan te majboor karnge ,pehlan i mard Pradhan smaaj hai.
Tusi siane ho ,tuhanu apni gal rakhdean positive ,negative dove pakh dekhne chaide ne.
Jada samjhdar jina nu jada boln bahs krn di adat hudi hai
Sardar sahib ji tusi sahi nhi bol
Rhe tusi (murkh) ho tusi apne hi muh di gal age rakh rhe ho