Respected sir:- ajj tusi eh prove krta K Dr. Rabb da roop hunde ne Jo eh tusi lok sewa kr rahe o Saadi maharaj agge ardaas hai K Thodi umar lambi howe Te maharaj thohanu chardikala bakshe🙏
Dr saab ji bahut màherbàñi changi jankaki diti parmàr5h da kamm hai waheguru tuhañu charhdikla bakhshe ji hor vee prekticali jankari dinde riha kro ji dhanwadh
Sat Sri akal ji swal da jawb jarur Dio ji ke khana khnde time pasiana auon da ke Karan hay ji nle trifala churan bre ve TUC information te vdo banno ji pls rplye pasine vli gal te ve vdos Bano
Stant es lai nhi paode ki aa fer khrab ho jade aa sir kiya aurvadik dawai se blockes khul jaye gi sanu her koi kah dida v stent pa lao ki kariye desi dawai chal rhi hai
Dr ji satsriakal ji heart blockage de lakchan ki hai,, mahine bhar to mera sir dard ate bayen side Seena dona hath diyan nadiyan. Khichav ate dard hunda,,,fijision MD dr gas tejab das rahe hai,, samjh to pare hai,,, gareeb han Ji. Satsriakal ji
ਗਰੀਬਾਂ ਲਈ ਬਹੁਤ ਹੀ ਵਧੀਆ ਜਾਣਕਾਰੀ ਜੀ
ਧੰਨਵਾਦ ਜੀ
ਡਾਕਟਰ ਸਾਹਿਬ ਤੁਸੀ ਬਹੁਤ ਵਧੀਆ ਕੰਮ ਕਰ ਰਹਿਓ ਜੀ ਵਾਹੀ ਗੂਰੁ ਤੁਹਾਡੀ ਓਮਰ ਲੰਬੀ ਕਰਣ
ਜਿੰਦੇ ਰਹੋ ਡਾਕਟਰ ਸਾਹਿਬ ਜੀ
Respected sir:- ajj tusi eh prove krta
K
Dr. Rabb da roop hunde ne
Jo eh tusi lok sewa kr rahe o
Saadi maharaj agge ardaas hai
K
Thodi umar lambi howe
Te maharaj thohanu chardikala bakshe🙏
Tuhanu v 🙏🙏🙏🙏🤟🤟🤟🤟
🙏🙏
Waheguru ji 🙏🏻🙏🏻
ਵਾਹ ਜੀ ਵਾਹ ਡਾਕਟਰ ਜੀ ਪਨੂੰ।
ਥੋਡੀ ਗੱਲ ਮੈਂ ਸਾਰੀ ਮਨੂੰ।
ਭਲਾ ਕਰਨਾ ,ਥੋਡਾ ਕਿੱਤਾ।
ਠੀਕ ਕਰਦੇ,ਪੱਥਰੀ ਪਿੱਤਾ।
ਥਾਰੀਆਂ ਗੱਲਾਂ ਮੇਰਾ ਮਨ ਜਿੱਤਾ।
ਖੁੱਲ੍ਹੀ ਦਾਹੜੀ ,ਸਿੱਖੀ ਦੇ ਦਰਸ਼ਨ।
ਸਿੰਘਾਂ ਨੂੰ ਦੇਖਣ ਲਈ,ਅੱਖੀਆਂ ਤਰਸਨ।
ਭਲਾ ਕਰੋ,ਇਹੀ ਚੱਜ ਦਾ ਵਿਚਾਰ।
ਭਲੇ ਬੰਦੇ ਦਾ ਅੱਲਾ ਯਾਰ।
ਤੋਤਕੜਾ ਲਿਖਿਆ,ਅਜੀਤ ਪੰਧੇਰ।
ਛੱਡ ਦੋ ਜੈਕਾਰਾ,ਲਾਵੋ ਨਾ ਦੇਰ।
ਗੁਰ ਬਰ ਅਕਾਲ ਮਹਿਮਾ ਅਪਾਰ।
ਦਸ਼ਵੇਂ ਪਾਤਸ਼ਾਹ ਜੀ ਦੇ ਮਨ ਨੂੰ ਭਾਵੇ
ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ
ਜੇ ਪਿੱਤੇ ਹੈ ਪੱਥਰੀ
ਇਹ ਬੀਮਾਰੀ ਵੱਖਰੀ
ਇਹ ਛੇਤੀ ਸੂਤ ਨਾ ਆਂਵਦੀ
ਜੀਹਦੇ ਹੈ ਬਣ ਜਾਂਵਦੀ
ਬਾਹਲਾ ਇਸਤੋਂ ਨਾ ਡਰੋ
ਭਾਵੇਂ ਇਲਾਜ ਨਾ ਕਰੋ
ਜੇ ਕਰਦੀ ਹੈ ਤੰਗ
ਕਰੋ ਅਪਰੇਸ਼ਨ ਦਾ ਢੰਗ
ਲੱਭ ਰਹੇ ਹਾਂ ਇਲਾਜ
ਲੱਭਿਆ ਤਾਂ ਮਾਰਾਂਗੇ ਅਵਾਜ
M bahut dina tu ihi soch rhi c k kuz ida d kita jave ta ki dik thik rhe
ਬਹੁਤ ਵਧੀਆ ਜਾਣਕਾਰੀ🙏🙏❤
ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਹਿਬ
ਪਰ ਜਿਹੜੀ ਕਿਤਾਬ ਦੀ ਗੱਲ ਹੈ ਕਿਤਾਬ ਤਾਂ ਕਿਤਾਬ ਹੀ ਹੁੰਦੀ ਹੈ
ਉਸ ਦੀ ਕੀਮਤ 100 ਜਾਂ 50 ਦੇ ਵਿੱਚ ਇਹ ਕੋਈ ਜਰੂਰੀ ਨਹੀਂ ਇੱਕ ਬਹੁਤ ਹੀ ਕੀਮਤ ਵਾਲੇ ਕਿਤਾਬ ਦੇ ਵਿੱਚ ਜਿਆਦਾ ਜਾਣਕਾਰੀ ਹੋਵੇ
Waheguru Chardi Kala Vich Rakhe Ji ❤
ਵਾਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ।
method of explaination is nice easy n short❤❤
Bahut wadia jankari diti hai tusiji
Thank you sooooo much ji 🙏
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਡਾਕਟਰ ਸਾਹਿਬ
ਬਹੁਤ ਵਧੀਆ ਮੈਸੇਜ ਦਿੱਤਾ ਆ
BAHUT ACHHE.V.GOOD
GOOD ADVICE NO FEE..ALL SHOULD FOLLOW.THANKS DR.SAHIB.
Waheguru ji bhout wadhi vichar ji waheguru ji🙏🏼
ਬਹੁਤ ਵਧੀਆ 👌 👌 ਜਾਣਕਾਰੀ ਦਿੱਤੀ
ਬਹੁਤ ਹੀ ਵਧੀਆ
Thanks for providing very useful information we are proud of you
3 ਗ੍ਰਾਮ 2 ਗ੍ਰਾਮ ਨੂੰ ਕਿਸ ਤਰਾਂ ਮਾਪ ਸਕਦੇ ? ਚਮਚ ਦੇ ਹਿਸਾਬ ਨਾਲ ਦਸ ਦਿੰਦੇ ਤਾ ਵਧੀਆ ਸੀ , ਮਤਲਬ ਕਿ ਚਮਚ ਦਾ ਚੋਥਾ ਹਿੱਸਾ ਜਾ ਅੱਧਾ ਚਮਚ
ਸੁਆਲ ਵਧੀਆਂ ਕੀਤਾ ਹੈ ਜੀ , ਜੇ ਜੁਵਾਬ ਮਿਲ ਜਾਏ ?
Very nice 👌
Bahut bahut dhanyawad Bhai ji 😊😊
Pannu sahib bhut 2 dhanwad g tuhadi gal bil kul thik g
Tusi use kita g?
Sat Shri Akal Ji Very Nice & Informative Video God Bless You Thanks Ji 🙏 🙏
ਬਹੁਤ ਹੀ ਵਧੀਆ ਸੁਝਾਅ ਦਿੱਤਾ ਹੈ 👌ਵਾਹਿਗੁਰੂ ਜੀ 🙏
Bahut. Bhaut thanks ji video very nice
V useful information, thanks for sharing ,we r greatful to you 4 giving practical, natural solution for various ailments
Docter saab plese face te unwanted hair bot a koi vedio bnao
Bahut Badhiya jankari hai Veer ji waheguru ji 🙏
Bhai Sahaib ji You Are very very Great ji ❤
Thnx my mother is also suffering from this issue
ਧੰਨਵਾਦ ਭਾਈ ਸਾਹਿਬ 😊
ਬਹੁਤ ਹੀ ਵਧੀਆ ਅਪਲੋਡ ਕੀਤਾ ਹੈ ਜੀ... ਸ਼ੁਗਰ ਵਾਲੇ ਕੀ ਕਰਨ ?
V nice video sir waheguru ji mahar kare
Dr.Sahib thanks g.If blood pressure and sugar type 2.Then what we take things. Sat sri akal ji to all ji. Dr.Sahib.
Shukria vaid ji. Rab tuhada bhala kare.
Bilkul theek hai ji assi waise hi iss trah da kahwa bnaa ke roz ik time pinde haan ji . Thank ji Dr Sahib 🙏🏻
❤❤❤❤vaheguru Ji mehar rakhe
ਬਹੁਤ ਵਧੀਆ ਜਾਣਕਾਰੀ
Dr Sahib ji very good Advice thanks u ❤
Santokh singh good job doctorji
Very Good Information Dr Sahib Ji 👏👏👌👌👍👍❤️❤️🌹🌹😍😍
Bahut bahut dhanbaad Dr Sahib ji ❤❤❤
Bohat vadiya jaankaari ditti h dr. Saab 🙏🙏🙏🙏🙏🙏🙏🙏🙏🙏
Dr saab ji bahut màherbàñi changi jankaki diti parmàr5h da kamm hai waheguru tuhañu charhdikla bakhshe ji hor vee prekticali jankari dinde riha kro ji dhanwadh
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ,,🙏🙏
Wow.ji.wow🌹🌹🌹🌹🌹
ਚੰਗੀ ਜਾਣਕਾਰੀ ਮਿਲੀ ਵੀਰ ਜੀ ਧੰਨਵਾਦ
Sir ji jo ikk cup kahra tyaar kita hai iss nu hi din vich 3 vaar laina ja din vich 3 vaar har dose ikk cup laina hai
ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਪ੍ਰਵਾਨ ਕਰਨਾ ਜੀ ਡਾਕਟਰ ਸਾਹਿਬ ਜਿਨਾਂ ਦੇ ਤੇਜਾਬ ਬਣਦਾ ਉਹ ਕੀ ਕਰਨ ਜੀ ਇਹਦੇ ਬਾਰੇ ਵੀ ਦੱਸੋ ਜੀ ਕੁਛ
very good information dr sahib ji. God bless you.🙏🙏
Very good suggestion
Very nice video Ji dr sahib God bless you!
DHANVAAD, SARRDAAR DR RS PANNU G, I ALSO DON'T WANTS ALUPETHI ? THANKS TOO MUCH!!
Waheguru ji ka Khalsa waheguru ji ki Fathe 🙏🏻
ਸਰ ਮੇਰੇ ਹੱਥ ਕਬਦੇ ਡਰ ਵੀ ਬਹੁਤ ਲਗਦਾ ਹੈ ਧੜਕਣ ਬਹੁਤ ਵਧਾਈ ਵਧਦੀ
ਬਹੁਤ ਵਧੀਆ ਜਾਣਕਾਰੀ ਧੰਨਵਾਦ
Waheguru ji hamesa chrdi kla rkhen🙏🙏
Doctor saheb please clear,ki dalchini powder lenna he
Best of Luck.
ਵਾਹਿਗੁਰੂ ਜੀ ਡਾਕਟਰ ਸਾਹਿਬ ਜੀ ਨੂੰ ਚੱੜਦੀ ਕਲਾ ਵਿੱਚ ਰੱਖਣ ਜੀ, ਮੇਰੀ ਉਮਰ ਵੀ ਲੱਗ ਜਾਵੇ ਜੀ ਡਾਕਟਰ ਸਾਹਿਬ ਜੀ ਨੂੰ,,ਇਹ ਸੰਸਾਰ ਦਾ ਭਲਾ ਕਰ ਰਹੇ ਹਨ ਜੀ 🌹🌹🌹🌹🌹
Thanku veerji
Wehguru mehar karan dr.shaib ji mainu bathroom bahut aunda hai sugar v thik hai
Thanks ji 🙏🏻 Bahut wadhiya ji
Veerji mai monopoje ch ha manou hot fleshes bhut andhay han manou vi chloresterol han ki mzi vi eh lah sakhdhi ha?
Thanks doctor sahib God bless you uk
V v nice ,dr sahib🙏🙏
ਸਰ ਗ਼ਰਮੀ ਚ ਵੀ ਲੈ ਸਕਦੇ ਆ 🙏🏻
Dr. Sahib eh tea summer vich v pee sakde?
Doctor ji please make vedio about hipo Tyroid please thank you
Thanks Vir ji
Sir plessss tusi gram de hisab na daso ples spoons de according das diya kero thanks
Thank you doct sahib
Thanks
ਵੀਰ ਜੀ menopause ਦੇ 2-3ਤੋਂ ਬਾਅਦv ਪਸੀਨਾ ਆਉਣ ਦੀ problem AA ਰਹੀ ਹੋਵੇ
ਇਸ ਤ v video send Karo ji
Dr sahib. Gle de vich resha diggde aa. Garm cheej koi kha nhi hundi. Keo k leaver vich garmi hai. Koi nuska dasio
ਸ਼ੂਗਰ ਦੇ ਮਰੀਜ਼ ਸ਼ਹਿਦ ਲੈ ਸਕਦੇ ਹਨ?
ਸ਼ਹਿਦ ਤੋਂ ਬਿਨਾਂ ਵੀ ਲੈ ਸਕਦੇ ਹਾਂ ਕਿ ਨਹੀਂ?
Dr sahib live long
Thans dr veerji.
Doctor sahab kitne samay tak leni hai chai Patti wali Jodi
tee nu ubalana he bina mitha naduth hun kose cu2gram sehad ( bani) 3gram dalchini pake din ch3 wari khane to pehla or khane to bad❤❤❤
Thanks g
Welcome
Sat Sri akal ji swal da jawb jarur Dio ji ke khana khnde time pasiana auon da ke Karan hay ji nle trifala churan bre ve TUC information te vdo banno ji pls rplye pasine vli gal te ve vdos Bano
Boht badia khalsa ji
Very very Thanks 🙏.
Dr.sahib.Naksir.da.v.koi.hal.dso.g
Thanks good knowledge
Waah guru g hamesha khush rakhen ❤🎉
Rakhen ka kya arth hota h pl rep
@@SeemaSeema-jc7eu
Waheguru ji make you happy always.
Bhagwan apko hamesha khush rakhe…..
Thxes ji kisa da help le 🙏🙏
ਹਾਰਟ ਦੇ ਵਾਲ ਲੀਕੇਜ ਬਾਰੇ ਦੱਸੋ ਕੀ ਇਹ ਦਵਾਈਆਂ ਨਾਲ ਠੀਕ ਹੋ ਸਕਦਾ
Waheguruji Ji 👍💯
Dr ਸਾਬ ਲੈਣੀ ਕਿੰਨੇ ਚਿਰ ਵਾਸਤੇ ਹੈ।??????
Goood sir ji 👍👍👍
Thank you ji good information 🙏🏻
Stant es lai nhi paode ki aa fer khrab ho jade aa sir kiya aurvadik dawai se blockes khul jaye gi sanu her koi kah dida v stent pa lao ki kariye desi dawai chal rhi hai
Waheguru ji 🙏🙏
ਵੀਰਜੀ ਪਲੀਜ ਮੈਨੂ ਨਜਲਾਂ ਜੁਕਾਮ ਦਾ ਬੀ ਨੁਸਕਾ ਦਸ ਦੇਓ kuyke ਮੇਰੇ ਹਸਬੈਂਡ ਡਾਇਬੇਟਿਕ ਆ ਤੇ ਓਨੂੰ ਚੈਸਟ ਇਨਫੈਕਸ਼ਨ ਬਹੁਤ ਛੇਤੀ ਹੁੰਦਾ.
Dr ji satsriakal ji heart blockage de lakchan ki hai,, mahine bhar to mera sir dard ate bayen side Seena dona hath diyan nadiyan. Khichav ate dard hunda,,,fijision MD dr gas tejab das rahe hai,, samjh to pare hai,,, gareeb han Ji. Satsriakal ji
Arjun chhal bhi Pai ja sakti hai
Very good very nice
ਯ
Background bahut acha uncle