आजवाइन (आजवायन) खाने का सही समय, तरीका और फायदे ! Carom Seed (Ajwain ) By Dr. Ranjit Singh Pannu

แชร์
ฝัง
  • เผยแพร่เมื่อ 12 ก.ย. 2024
  • #Chajjdigal #chajdigall #Drsardar #Health #RanjitSinghPannu #Care #Healthcare
    Video Credits :
    Video Rights : Dr. Ranjit Singh pannu
    Video Editing : Yogesh Kumar
    Channel Management : Yogesh Kumar
    For Any Kind Of Medical Service : Call On ( 9417021516 )

ความคิดเห็น • 308

  • @SukhwinderSinghSukhwinde-tj6ij
    @SukhwinderSinghSukhwinde-tj6ij 4 หลายเดือนก่อน +19

    ਮਹੱਤਵਪੂਰਨ ਜਾਣਕਾਰੀ ਹਾਸਲ ਕਰਵਾਉਣ ਲਈ ਕੋਟਨਕੋਟ ਧੰਨਵਾਦ ਡਾਕਟਰ ਸਾਹਿਬ ਜੀ 🙏❤️🙏

  • @user-bu8oq4up8d
    @user-bu8oq4up8d 6 หลายเดือนก่อน +8

    ਪੇਟ ਚ ਦਰਦ ਚੁਭਣ ਹੋ ਰਹੀ ਹੈ ਰਸੋਈ ਚ ਜਾਓ ਅਧਾ ਚਮਚ ਅਜਵੈਣ + ਥੋੜਾ ਮਿੱਠਾ ਸੋਢਾ + ਥੋੜਾ ਕਾਲਾ ਨਮਕ ਜਾਂ ਸੇਧਾ ਨਮਕ ਤਿਨੇ ਚੀਜਾਂ ਛੋਟੀ ਕੁੰਡੀ ਚ ਰਗੜ ਕੇ ਗਰਮ ਪਾਣੀ ਨਾਲ ਲੳ ਤੁਰੰਤ ਆਰਾਮ,,,, ਜਿਨ੍ਹਾਂ ਨੂੰ ਬੀ ਪੀ ਹੈ ਉਹ ਨਮਕ ਨਾ ਪਾਉਣਾ ਕੇਵਲ ਅਜਵੈਣ + ਥੋੜਾ ਮਿੱਠਾ ਸੋਢਾ ਹੀ ਰਗੜ ਕੇ ਗਰਮ ਪਾਣੀ ਨਾਲ ਲਵੋ ,, ਰਾਤ ਬਰਾਤ ਹੋਸਪੀਟਲ ਜਾਣ ਦੀ ਲੋੜ ਨਹੀਂ ਪਵੇਗੀ 🙏

  • @tejindersingh890
    @tejindersingh890 8 หลายเดือนก่อน +23

    ਬਹੁਤ ਵਧੀਆ ਨਤੀਜੇ ਹਨ, ਮੈ ਖੁਦ 30 ਸਾਲ ਤੋਂ ਵਰਤ ਰਿਹਾ ਹਾਂ।।।।।। ਕਿਸੇ ਵੀ ਵਿਹਮ ਵਿੱਚ ਨਾ ਰਹੀਓ ਦੁਪਹਿਰ ਵੇਲੇ ਜਰੂਰ ਅੱਧਾ ਚਮਚਾ ਖਾਓ, ਨਜਾਰੇ ਲਓ

  • @ashwanigupta3093
    @ashwanigupta3093 8 หลายเดือนก่อน +25

    FREE ADVICE IN TODAYS AGE. HE IS LIKE GOD FOR ALL.

    • @chajdigal
      @chajdigal  8 หลายเดือนก่อน

      Thanks ji

  • @user-bu8oq4up8d
    @user-bu8oq4up8d 8 หลายเดือนก่อน +32

    ਹਰ ਰੋਜ਼ ਰਾਤ ਨੂੰ ਦੰਦਾਂ,,, ਦਾੜਾਂ ਚ ਇਕ ਚੁਟਕੀ ਅਜਵੈਣ ਛਿੜਕ ਲਵੋ ਸਾਰੀ ਜਿੰਦਗੀ ਦੰਦ ਦਾੜਾਂ ਖਰਾਬ ਨਹੀਂ ਹੋਣਗੀਆਂ,,, ਅਹਿਹਾ ਸੌਣ ਵੇਲੇ ਕਰਨਾ ਹੈ,, ਕਮਾਲ ਦੇ result ਹਨ

  • @SatnamWaheguru-el7cm
    @SatnamWaheguru-el7cm 4 หลายเดือนก่อน +3

    Very very nice Beautiful ਆਪ ਜੀ ਨੇ ਜ਼ੋ ਵਿਚਾਰ ਚਰਚਾ ਵਿੱਚ ਲੈਕੇ ਆਏ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਲੋਕਾਂ ਨੂੰ ਪਤਾ ਹੀ ਨਹੀਂ ਅਜ ਦੇ ਬੱਚੇ ਇਨ੍ਹਾਂ ਗੱਲਾਂ ਨੂੰ ਨਹੀਂ ਮੰਨਦੇ ਨਾਂ ਹੀ ਸੁਣਦੇ ਇਹੀ ਸਾਡੇ ਲਈ ਇੱਕ ਮੰਦਭਾਗਾ ਵਿਸ਼ਾ ਹੈ ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਧੰਨਵਾਦ ਜੀ ਵਹਿਗੁਰੂ ਜੀ

  • @SatvirKaur-s4r
    @SatvirKaur-s4r 8 หลายเดือนก่อน +18

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ

  • @manjeetkaurwaraich1059
    @manjeetkaurwaraich1059 8 หลายเดือนก่อน +13

    ਡਾਕਟਰ ਸਾਹਿਬ ਜੀ ਬਹੁਤ ਵਧੀਆ ਅਜਵਾਇਣ ਦੇ ਗੁਣਾਂ ਬਾਰੇ ਦੱਸਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @JasveerChana
    @JasveerChana 8 หลายเดือนก่อน +29

    ਵੀਰ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਬਹੁਤ ਬਹੁਤ ਧੰਨਵਾਦ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੀ ਹਾਂ ਕਾਫੀ ਹੱਦ ਤੱਕ ਵਰਤਦੀ ਹਾਂ ਪਰ ਮੇਰਾ ਭਾਰ ਘੱਟ ਨਹੀਂ ਹੋ ਰਿਹਾ।ਪੇਟ ਬਹੁਤ ਵੱਡਾ ਹੈ। ਕਿਰਪਾ ਕਰਕੇ ਮੇਰੀ ਮਦਦ ਕਰੋ।

  • @RanjitSingh-ob8wt
    @RanjitSingh-ob8wt 5 หลายเดือนก่อน +4

    ਵੀਰ ਜੀ ਆਪ ਬਹੁਤ ਹੀ ਵਧੀਆ ਢੰਗ ਦਾ ਇਹ ਦਵਾਈਆਂ ਦੱਸਿਆ ਹੈ ਰੱਬ ਤੁਹਾਡਾ ਭੱਲਾ ਕਰੇ

  • @RanjitKaur-sb8oq
    @RanjitKaur-sb8oq 8 หลายเดือนก่อน +13

    ਬਹੁਤ ਵਧੀਆ ਡਾ ਵੀਰੇ ਅਸੀਂ ਤੁਹਾਡੀ ਆ ਬਹੁਤ ਵੀਡੀਓ ਦੇ ਕਦੇ ਹਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ

    • @PjHome
      @PjHome 4 หลายเดือนก่อน +1

      =⁠-⁠O😂😅

  • @gursharnsingh1180
    @gursharnsingh1180 8 หลายเดือนก่อน +91

    ਡਾ ਸਾਬ ਅਜਵਾਇਣ ਉੱਪਰ ਵੀਡੀਓ ਬਣਾਉਣ ਲਈ ਧੰਨਵਾਦ ਜੀ

  • @MAJORSINGH-yb1ly
    @MAJORSINGH-yb1ly 8 หลายเดือนก่อน +14

    ਬਹੁਤ ਵਧੀਆ ਪੰਨੂ ਸਾਹਬ, ਧੰਨਵਾਦ ਜੀ

  • @TejinderSingh-ul6ir
    @TejinderSingh-ul6ir 19 วันที่ผ่านมา +1

    ਡਾਕਟਰ ਸਾਹਿਬ ਜੀ,ਬਹੁਤ ਬਹੁਤ ਧੰਨਵਾਦ ਜੀ.

  • @vickramjitsingh8379
    @vickramjitsingh8379 8 หลายเดือนก่อน +15

    ਧਨਵਾਦ ਜੀ 🙏 ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @AmritSingh-vp7sj
    @AmritSingh-vp7sj 2 วันที่ผ่านมา

    V.good information. Thanks Dr. Sab. WAHEGURU ji 🙏 Mohali

  • @paramjitsingh2344
    @paramjitsingh2344 8 หลายเดือนก่อน +8

    Dhanvaad pyareo. Waheguru g mehr rkhn kirpa rkhn waheguru waheguru waheguru waheguru waheguru

  • @AvtarSingh-z4i
    @AvtarSingh-z4i 21 วันที่ผ่านมา

    ਲੋਟੂ ਲਾਣੇ ਨੇ ਮਹਿੰਗੀ ਕਰ ਦੇਣੀ ਸਸਤੀ ਦਾ ਲਾਭ ਜਾਣ ਕਰ ਕਿ ਮਨੁਖਤਾ ਦਾ ਇਤਨਾ ਭਲਾ ਹੈ ਇਜਵਾਇਨ ਨਾਲ। ਆਤਮਿਕ ਤੇ ਮਾਨਸਿਕ ਕਮਜੋਰ ਲੋਕਾਂ ਦੀ ਅਗਿਆਨਤਾ ਦਾ ਜਮਾਨਾ ਹੈ।ਤੁਹਾਡਾ ਧੰਨਵਾਦ।ਮਨੁਖਤਾ ਦਾ ਦਰਦ ਰਖਦੇ ਹੋ।

    • @AvtarSingh-z4i
      @AvtarSingh-z4i 20 วันที่ผ่านมา

      ਆਤਮਿਕ ਤੋਰ ਤੇ ਕਮਜੋਰ ਲੋਕਾ ਦਾ ਜਮਾਨਾ ਹੈ।

  • @Pkwaraich
    @Pkwaraich วันที่ผ่านมา

    ਵੀਰ ਜੀ ਵਧੀਆ ਜਾਣਕਾਰੀ ਧੰਨਵਾਦ ਜੀ

  • @BalbirSingh-yt6fr
    @BalbirSingh-yt6fr 4 หลายเดือนก่อน

    Dr.ਪੁੰਨੂੰ ਜੀ ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ।ਧੰਨਵਾਦ

  • @AnitaSharma-zt9wr
    @AnitaSharma-zt9wr 8 หลายเดือนก่อน +6

    Menu v ajwain wali roti bahut tasty lagdi hai

  • @user-tb3wr4kn6r
    @user-tb3wr4kn6r หลายเดือนก่อน +1

    ਡਾਕਟਰ ਸਾਹਿਬ ਜੀ। ਜੇ30-35ਸਾਲ ਦੇ ਬੰਦੇ ਨੂੰ ਰਾਤੀਂ ਡਰ ਲਗਦਾ ਹੋਵੇ ।ਉਸ ਬਾਰੇ ਦੱਸੋ।

  • @darbarasinghbajwa3195
    @darbarasinghbajwa3195 8 หลายเดือนก่อน +2

    Waheguru ji🙏🙏nice infarmation Dr Shaib ji

  • @palvindersingh5393
    @palvindersingh5393 8 หลายเดือนก่อน +1

    ਵਾਹਿਗੁਰੂ ਜੀ ਡਾਕਟਰ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਦੱਸਣ ਲਈ ❤ ਧੰਨਵਾਦ ਜੀ

  • @dalbirsinghsingh8144
    @dalbirsinghsingh8144 7 หลายเดือนก่อน

    ਬਹੁਤ ਵਧੀਆ ਪੁਰਾਣੇ ਸਮੇ ਵਿੱਚ ਲੋਕ ਸਨ ਬਹੁਤ ਹੀ ਵੱਡੇ ਵਿਗਿਆਨੀ ਸਨ

  • @harvinderKaur-yp9eg
    @harvinderKaur-yp9eg 8 หลายเดือนก่อน +2

    Bhaisab bhot bhot dhanvad waheguru tuhanu chardikala bakshan ji

  • @kapursingh2336
    @kapursingh2336 8 หลายเดือนก่อน +2

    Thnx for good information good for digestion and heart😊

  • @manjindersinghsidhu1275
    @manjindersinghsidhu1275 8 หลายเดือนก่อน +3

    ਧੰਨਵਾਦ ਡਾਕਟਰ ਸਾਹਿਬ

  • @virinderjitkaur2243
    @virinderjitkaur2243 3 หลายเดือนก่อน

    Very very thanks for too much informative knowledge dr. Sahib ji.

  • @pardesipardesi8931
    @pardesipardesi8931 หลายเดือนก่อน

    Very good information Thank you so much Dr Sahib 🙏🌷🌷🇮🇳

  • @jasvirgill4826
    @jasvirgill4826 7 หลายเดือนก่อน +2

    Very good job dr. sahib ji. Thanks for your social service.

  • @jaswindersahota4059
    @jaswindersahota4059 8 หลายเดือนก่อน +2

    Thanks for making video and open information

  • @happyraigaming3583
    @happyraigaming3583 8 หลายเดือนก่อน +1

    Thank you doctor sahab ji bahut bahut thoda thank u dhanyvad de

  • @gurpiarsinghchahal2211
    @gurpiarsinghchahal2211 6 หลายเดือนก่อน +1

    ਧੰਨਵਾਦ ਜੀ ਤਲਵੰਡੀ ਸਾਬੋ ਤੋਂ

  • @user-qo3ud3bb2w
    @user-qo3ud3bb2w 8 หลายเดือนก่อน +5

    Main roj ajwine soaf and jeera teeno cheja khndi aa mainu sbji ch v ajwine pouni bhut psnd aa

  • @sukhwinderkaur4319
    @sukhwinderkaur4319 6 หลายเดือนก่อน +2

    ਬਹੁਤ ਬਹਤ ਸੁਕਰ ਹੈ ਜੀ

  • @paramjitkaur9105
    @paramjitkaur9105 6 หลายเดือนก่อน +1

    Thanks dr saheb bahut vadhia jankari

  • @kashmirsingh6562
    @kashmirsingh6562 8 หลายเดือนก่อน +1

    Very good advise, thank u Dr sahib

  • @Sadiqwalepb04
    @Sadiqwalepb04 8 หลายเดือนก่อน +6

    ਸਤਿ ਸ੍ਰੀ ਆਕਾਲ ਡਾਕਟਰ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਹ ਬਹੁਤ ਧੰਨਵਾਦ ਪਰ ਟਾਈਟਲ ਪੰਜਾਬੀ ਭਾਸ਼ਾ ਵਿਚ ਲਿਖਿਆ ਕਰੋ ਜੀ ਮਿਹਰਬਾਨੀ

    • @mynanogarden6842
      @mynanogarden6842 8 หลายเดือนก่อน +2

      ਵਾਹਿਗੁਰੂ ਜੀ ਟਾਈਟਲ ਪੰਜਾਬੀ ਵਿੱਚ ਲਿਖਣਗੇ ਤਾਂ ਜੇੜ੍ਹੇ ਲੋਕਾਂ ਨੂੰ ਪੰਜਾਬੀ ਨਹੀਂ ਆਉਂਦੀ ਉਨ੍ਹਾਂ ਲੋਕਾਂ ਨੂੰ ਕਿਵੇਂ ਸਮਝ ਆਏਗੀ
      ਪੰਜਾਬ ਤੋਂ ਇਲਾਵਾ ਦੁਸਰਿਆਂ ਸਟੇਟਾਂ ਦੇ ਲੋਕ

  • @LakhwinderBajwa-zw4ey
    @LakhwinderBajwa-zw4ey 4 หลายเดือนก่อน +1

    Garmi vich kewa use karni cahidi ajwan ??

  • @harinkaur6900
    @harinkaur6900 8 หลายเดือนก่อน +1

    Waheguru ji Bahut wadhiya ji Thank ji🙏🏻🙏🏻

  • @manjeetsinghuppal5980
    @manjeetsinghuppal5980 8 หลายเดือนก่อน +2

    ਧੰਨਵਾਦ ਜੀ

  • @daljitvirkkaur8630
    @daljitvirkkaur8630 4 หลายเดือนก่อน

    Thanks sir ji
    Bahut wadhia jaankari ditti

  • @RajdeepSingh-vv3ms
    @RajdeepSingh-vv3ms 5 หลายเดือนก่อน +1

    ਬਹੁਤ ਵਧੀਆ ਜੀ

  • @zulfiqarshah8202
    @zulfiqarshah8202 6 หลายเดือนก่อน

    Love you Dr Sahib from West Punjab❤❤️❤️❤️❤️

  • @harveencheema1619
    @harveencheema1619 8 หลายเดือนก่อน +2

    ਬਹੁਤ ਹੀ ਵਧੀਆ ਜੀ

  • @nehathamman3621
    @nehathamman3621 8 หลายเดือนก่อน

    Thank You Sir, very useful information l. Chardi Kala, Waheguru.

  • @punjabdirooh5757
    @punjabdirooh5757 8 หลายเดือนก่อน +1

    ਵਾਹ ਜੀ ਵਾਹ,ਜੀਓ ਡਾਕਟਰ ਸਾਬ

  • @user-nn9ok4zp7i
    @user-nn9ok4zp7i 4 หลายเดือนก่อน +1

    ਡਾਕਟਰ ਸਾਹਿਬ ਰੇਸਾ ਬਨਦਾ ਹੋਵੈ ਜਾ ਛਾਤੀ ਜਾਮ ਹੋਵੈ ਤਾਂ ਕਿਵੈ ਖਾਈੲਏ ਦੱਸੋ ਜੀ ਵਿਡੀਓ ਵਨਾਊਣ ਦੇ ਲੲਈ ਧੰਨਵਾਦ ਵਾਦ ਜੀ

  • @dalbirsingh4900
    @dalbirsingh4900 8 หลายเดือนก่อน +3

    Good information sir ji🎉🎉🎉

  • @user-bu8oq4up8d
    @user-bu8oq4up8d 8 หลายเดือนก่อน +10

    ਸਰ ਕੀ ਗਰਮੀਆਂ ਚ ਅਜਵੈਣ ਕਿੰਨੀ ਖਾਣੀ????

    • @nehathamman3621
      @nehathamman3621 8 หลายเดือนก่อน +1

      Ajwain is grm in nature, one time is sufficient, if you want to use like two times then lemon water or lassi must be consumed in your daytime

    • @user-bu8oq4up8d
      @user-bu8oq4up8d 6 หลายเดือนก่อน

      @@nehathamman3621 Thanks 🙏

    • @SharanjeetKaur-mv1nk
      @SharanjeetKaur-mv1nk 3 หลายเดือนก่อน

      ​@@nehathamman3621❤❤❤❤❤
      . MC

  • @SatnamSingh-bo5hg
    @SatnamSingh-bo5hg หลายเดือนก่อน

    ਬਿਲਕੁਲ ਸਹੀ ਕਿਹਾ ❤❤

  • @rupinderbinner8562
    @rupinderbinner8562 8 หลายเดือนก่อน +1

    Thanku sir ji for great information

  • @kanwalhere6743
    @kanwalhere6743 8 หลายเดือนก่อน +2

    Waah sir good point...

  • @MangalSingh-gg9in
    @MangalSingh-gg9in 8 หลายเดือนก่อน +2

    Happy New year Congratulations super SAR ❤❤❤❤❤❤

  • @kaurshinderpal5765
    @kaurshinderpal5765 8 หลายเดือนก่อน +5

    Sir peth vich jalan hundi hai ta ki kita jave. Pls dasna???

    • @sonyk4198
      @sonyk4198 8 หลายเดือนก่อน

      Hare daniye naal thoda jiha pudine di chatni, ik chamch jeera pa ke senda namak, thoda kala namak pa ke pees lawo. Mirch na pawo. Sab to baad vich thoda nimboo pa lovo. Savere saam roti naal khao

  • @hardevsingh219
    @hardevsingh219 5 หลายเดือนก่อน

    ਬਹੁਤ ਹੀ ਵਧੀਆ ਗੱਲ ਦੱਸੀ ਹੈ ਵੀਰ ਜੀ

  • @soniasingh8057
    @soniasingh8057 8 หลายเดือนก่อน

    Satsriakal papaji 🙏 bohat sonna tareeka dasya tu c , bohat bohot wadiya

    • @chajdigal
      @chajdigal  8 หลายเดือนก่อน

      thanks ji

  • @user-bu8oq4up8d
    @user-bu8oq4up8d 6 หลายเดือนก่อน +5

    ਆਟਾ ਗਨਣ ਵੇਲੇ ਦੋ ਚੁਟਕੀਆਂ ਅਜਵੈਣ, ਦੋ ਚੁਟਕੀਆਂ ਹਲਦੀ ,,, ਦੋ ਚੁਟਕੀ ਮਿੱਠਾ ਸੋਢਾ ਮਿਲਾ ਕੇ ਆਟਾ ਗੁੰਨੋ ,,, ਤੁਹਾਡਾ ਪਰਿਵਾਰ ਬਹੁਤ ਹਦ ਤਕ ਉਪਰੋਕਤ ਬਿਮਾਰੀਆਂ ਤੋ ਬਚਿਆ ਰਹੇਗਾ 🙏

  • @gurdevkaur4505
    @gurdevkaur4505 6 หลายเดือนก่อน

    Thank you so much for sharing this information ❤❤

  • @kaur_1380
    @kaur_1380 8 หลายเดือนก่อน +3

    ਸਰ ਰੀਡ ਦੀ ਹੱਡੀ ਦਾ ਸਬ ਤੋਂ ਨੀਚੇ ਵਾਲਾ ਮਣਕਾ(ਡੁਗਰੀ) ਦੂਖਦੀ ਹੈ ਥਲੇ ਸਰਕਦੀ ਇਸ ਬਾਰੇ ਬੀ ਕੋਈ ਵਿਡੀਉ ਬਨਾਓ 🙏ਸਰ

  • @AffectionateHot-AirBallo-mp2th
    @AffectionateHot-AirBallo-mp2th 28 วันที่ผ่านมา

    Thanks Dr sahib

  • @HarjeetDilawari-qp6rg
    @HarjeetDilawari-qp6rg 6 หลายเดือนก่อน +1

    Well said Dr sahib

  • @gurmailsinghgill8487
    @gurmailsinghgill8487 8 หลายเดือนก่อน +2

    ਡਾਕਟਰ ਸਾਹਿਬ ਸੁਕਰੀਆ

  • @jaswinderkaur-mg2cp
    @jaswinderkaur-mg2cp 7 หลายเดือนก่อน +1

    Waheguruji ka Khalsa waheguruji ki fateh

  • @rosyrosy2260
    @rosyrosy2260 23 วันที่ผ่านมา

    Thank you veer ji

  • @manjeetkaur9098
    @manjeetkaur9098 4 หลายเดือนก่อน +1

    Nice Video ❤

  • @user-nn9ok4zp7i
    @user-nn9ok4zp7i 4 หลายเดือนก่อน +1

    ਡਾਕਟਰ ਸਾਹਿਬ ਖਾਣਾ ਖਾ ਕੇ ਖਾਈਏ ਜਾ ਖਾਣੇ ਤੋਂ ਬਾਅਦ ਦੱਸੋ ਜੀ

  • @premraniarora3866
    @premraniarora3866 5 หลายเดือนก่อน +1

    Thanku Veer ji

  • @MakhanSingh-bs9ft
    @MakhanSingh-bs9ft 6 หลายเดือนก่อน +1

    ਬਹੁਤ ਹੀ ਵਧੀਆ

  • @deeptimalik6034
    @deeptimalik6034 6 หลายเดือนก่อน

    Doctor sahib very good information ji 👍👌👌

  • @gurcharankour1457
    @gurcharankour1457 2 หลายเดือนก่อน

    🙏❤️Waheguru ji bless you always 🙏🙏b happy in life 🙏🙏app jug jug jio ji 🙏thanx g

  • @heerasingh7844
    @heerasingh7844 8 หลายเดือนก่อน +2

    Superb information Dr Ji great job 👍👍👍👍👍

  • @amriksingh8506
    @amriksingh8506 2 หลายเดือนก่อน

    ਬਹੁਤ ਧੰਨਵਾਦ ਜੀ

  • @kalam-e-musafir1401
    @kalam-e-musafir1401 8 หลายเดือนก่อน +2

    ਬਹੁਤ ਖੂਬ 🙏🙏

  • @ranjodhsaini5078
    @ranjodhsaini5078 8 หลายเดือนก่อน +4

    ਸਤਿ ਸ਼੍ਰੀ ਅਕਾਲ ਜੀ

  • @joginderkassana-to2do
    @joginderkassana-to2do 8 หลายเดือนก่อน +2

    Very valuable tips

    • @chajdigal
      @chajdigal  8 หลายเดือนก่อน

      Glad you think so!

  • @PoonamVerma-qb6li
    @PoonamVerma-qb6li 24 วันที่ผ่านมา

    Thanku

  • @SarwansinghSarwan-ik6og
    @SarwansinghSarwan-ik6og 2 หลายเดือนก่อน

    Brother g very good miss g god bless you 🎉🎉❤❤

  • @paramjeetkaur7191
    @paramjeetkaur7191 5 วันที่ผ่านมา

    Good ਵੀ ਰ ਜੀ

  • @pawangupta8315
    @pawangupta8315 8 หลายเดือนก่อน +2

    Satnam waheguru ji

  • @malkiatkaur3747
    @malkiatkaur3747 8 หลายเดือนก่อน +1

    ਬਹੁਤ ਵਧੀਆ ਤਰੀਕਾ ਹੈ ਧੰਨਵਾਦ ਜੀ

  • @kulwantsingh3183
    @kulwantsingh3183 6 หลายเดือนก่อน +1

    ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਸਾਹਿਬ ਜੀ

  • @RamSingh-f1m
    @RamSingh-f1m 8 หลายเดือนก่อน +1

    Dhanvad Dr Sahib ji

  • @prabhjitkaur793
    @prabhjitkaur793 4 หลายเดือนก่อน

    Sat shri Akal dr. Sahib 🙏

  • @sukhpalkaur82
    @sukhpalkaur82 3 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ

  • @harjitgodblessyoubajwa2676
    @harjitgodblessyoubajwa2676 8 หลายเดือนก่อน +1

    Wah ji wah ❤❤❤❤❤ bhut vadia g

  • @user-sc4eh7ot9g
    @user-sc4eh7ot9g 8 หลายเดือนก่อน

    Good Information Dr.Sahib. 🙏🇮🇳🌹♥️

  • @jogendrasingh1876
    @jogendrasingh1876 หลายเดือนก่อน

    Thanks for guidance

  • @GurpreetAtwal-zq5bf
    @GurpreetAtwal-zq5bf 8 หลายเดือนก่อน +2

    Very good dr g

  • @amritpreet1044
    @amritpreet1044 5 หลายเดือนก่อน

    ਡਾਕਟਰ ਸਾਹਿਬ ਕਿਰਪਾ ਕਰਕੇ ਇਹ ਦੱਸੋ ਕਿ ਬਾਰ-ਬਾਰ ਆਉਣ ਵਾਲੀ ਸੁੱਕੀ ਖੰਗ ਕਿਸ ਤਰ੍ਹਾਂ ਠੀਕ ਹੋ ਸਕਦੀ ਹੈ।

  • @user-ii2kb5dk9e
    @user-ii2kb5dk9e 6 หลายเดือนก่อน

    ਬਹੁਤ ਵਧੀਆ ਅਜਵਾਇਨ

  • @harrydhesi7388
    @harrydhesi7388 6 หลายเดือนก่อน +2

    Neem hakeem Khatra e. Jaan.

  • @sukhbirkaur7849
    @sukhbirkaur7849 8 หลายเดือนก่อน +1

    Thank u so much sir 🙏

  • @baldeepsingh5709
    @baldeepsingh5709 8 หลายเดือนก่อน +1

    ਬਿਲਕੁਲ ਸੱਚ ❤❤

  • @GurcharanSandhu-gf4yc
    @GurcharanSandhu-gf4yc 8 หลายเดือนก่อน +2

    ਵਾਹਿਗੁਰੂ ਜੀ

  • @deeptimalik6034
    @deeptimalik6034 6 หลายเดือนก่อน

    ਧੰਨਵਾਦ ਜੀ 🙏👌👌

  • @sukhsandhu851
    @sukhsandhu851 หลายเดือนก่อน

    G Good job ❤

  • @manjindersingh4851
    @manjindersingh4851 หลายเดือนก่อน

    Lot of thanks sir.

  • @gauravnar4842
    @gauravnar4842 8 หลายเดือนก่อน +2

    Good information