ไม่สามารถเล่นวิดีโอนี้
ขออภัยในความไม่สะดวก

ਗਰੀਬ ਭਰਾ GAREEB BHARA Punjabi Video 2023 Dharnat Jhinjer,Haryau Wale

แชร์
ฝัง
  • เผยแพร่เมื่อ 5 ม.ค. 2024
  • Featuring:Dharnat Jhinjer,Tari Bhangu, Satta Maan ,Preet Ghumaan,ShinderPal Sony,Kuldeep Kaur,ManpreetKaur,Kiranpal Gaga,,Manju Mahal,Gagandeep Jhinjar,Amrit Gill,Harjeet kaur,
    • All rights reserved.
    ℗Licensed to HARYAU WALE
    NOTICE- This is a Copyright protected work. re-uploading on any social media platform will be resulted in legal action.
    editing - Satta Maan
    • Story - KARAMTEJ KAUR AND SATTA MAAN
    • Social Accounts
    Follow us on Instagram
    / maan_satta
    / haryauwale
    / sukh_iam
    • Facebook Page
    👉🏻 / haryauwale

ความคิดเห็น • 305

  • @user-xr9jf3xe7f
    @user-xr9jf3xe7f 7 หลายเดือนก่อน +16

    ਭੈਣ ਮੇਰੀਏ ਭਰਾ ਕਦੇ ਵੀ ਭੈਣਾਂ ਨਾਲ ਫ਼ਰਕ ਨਹੀਂ ਰੱਖਦੇ ਭਾਵੇਂ ਭੈਣਾਂ 2 ਜਾ 4 ਹੋਣ ਵਾਹਿਗੁਰੂ ਭੈਣ ਭਰਾਵਾ ਦੀ ਜੋੜੀ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ 🎉🎉🎉🎉

  • @championgamemap6485
    @championgamemap6485 7 หลายเดือนก่อน +11

    ❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤ਸਲਾਮ ਧਰਨਾਟ ਐਂਡ ਪਾਰਟੀ ਜਿੰਦਾ ਬਾਦ ❤

  • @rachhpalsingh78466
    @rachhpalsingh78466 7 หลายเดือนก่อน +8

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @user-xk7ts3zs1q
    @user-xk7ts3zs1q 7 หลายเดือนก่อน +5

    manpreet bhan na bhut vadia gal khai c bhi k jas da bhi nhi huna o bhana bhut dukhi hundi na😢😢

  • @kulwantkaur7567
    @kulwantkaur7567 7 หลายเดือนก่อน +5

    ਬਹੁਤ ਸੋਹਣਾ ਹੈ ਜੀ ਮੇਰਾ ਭਰਾ ਨਹੀ ਜੀ ਇੱਕ ਸੀ ਓਹ ਮਰ ਗਿਆ ♥️♥️♥️🙏🏻🙏🏻🙏🏻

  • @user-xr9jf3xe7f
    @user-xr9jf3xe7f 7 หลายเดือนก่อน +2

    ਧਰਨਾਟ ਵੀਰ ਜੀ ਮਜਬੂਰੀਆ ਬਹੁਤ ਕੁਝ ਦਿਖਾ ਦਿਦੀਆ ਨੇ ਵਾਹਿਗੁਰੂ ਸਰਬੱਤ ਦਾ ਭਲਾ ਕਰੇ ਜੀ

  • @MandeepKaur-nc5dm
    @MandeepKaur-nc5dm 7 หลายเดือนก่อน +2

    Dhernaat veer di acting bahut Vidya aa all family members are good acting God bless you parmatma Tarki bakshe Mandeep Kaur Patiala 🎉🎉🎉🎉

    • @user-wz7ok7ly5m
      @user-wz7ok7ly5m 7 หลายเดือนก่อน

      Dhernaatveerjivryniceactingbahutvidva

  • @Reeta_Rani__
    @Reeta_Rani__ 7 หลายเดือนก่อน +34

    ਵੀਡੀਓ ਨੂੰ ਕੂਮੈਂਟ ਅਤੇ ਸ਼ੇਅਰ ਜਰੂਰ ਕਰਨਾ ਜੀ ਬਹੁਤ ਹੀ ਮਿਹਨਤ ਕੀਤੀ ਹੈ ਵੀਰੇ ਨੇ

  • @PalaAULAKH
    @PalaAULAKH 7 หลายเดือนก่อน +2

    ਪਰਮਾਤਮਾ ਸਾਰੀ ਟੀਮ ਚੜੵਦੀ ਕਲਾ ਵਿੱਚ ਰੱਖੇ ਐਨੀ ਠੰਡ ਵਿੱਚ ਵੀਡੀਉ ਬਣਾਈ ਕੋਈ ਖਾਲਾ ਜੀ ਦਾ ਵਾੜਾ ਨੀ ਹਰੇਕ ਭਰਾ ਨੂੰ ਪਿਉ ਤੋ ਬਾਅਦ ਆਪਣੇ ਘਰ ਦਾ ਖਿਆਲ ਰੱਖਣਾ ਚਾਹੀਦਾ ਹੈ ਬਹੁਤ ਸੋਹਣੀ ਵੀਡੀਉ ਬਣਾਈ ਆ ਲਵਜੂ ਬਾਈ ਜੀ ਤੁਹਾਡੀ ਸਾਰੀ ਟੀਮ ਨੂੰ ❤❤👌👌👍👍

  • @user-hv2hi1pm2o
    @user-hv2hi1pm2o 7 หลายเดือนก่อน +11

    ਸਤਿ ਸ੍ਰੀ ਆਕਾਲ, ਭਰਾਵਾਂ ਦੀ ਲੰਮੀ ਉਮਰ ਹੋਵੇ। ਵੀਡੀਓ ਬਹੁਤ ਵਧੀਆ ਬਣਾਈ 👌👌👌🙏🏻🙏🏻🙏🏻

  • @bhindersinghgill3581
    @bhindersinghgill3581 7 หลายเดือนก่อน +2

    ਵੀਰੇ ਬਹੁਤ ਸੋਹਣੀ ਵੀਡੀਓ ਆ 😢😢 ❤❤❤ ਦਿਲ ਨੂੰ ਲਾਗੀ

  • @sukhdeepsidhu2342
    @sukhdeepsidhu2342 7 หลายเดือนก่อน +7

    ਬਹੁਤ ਵਧੀਆ ਵੀਡੀਓ, ਮਨਪ੍ਰੀਤ ਭੈਣ ਦੀ ਐਕਟਿੰਗ ਬਹੁਤ ਵਧੀਆ ਹੈ ਜੀ 👍👍👍

  • @SukhwinderSingh-wq5ip
    @SukhwinderSingh-wq5ip 7 หลายเดือนก่อน +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

    • @punambrar3890
      @punambrar3890 7 หลายเดือนก่อน

      God bless you. Dharnat veer amrit veere da rol pahala waliea videos Wang lamba kari. Nale satta te duja bia da rol nibha

  • @arshsidhu5285
    @arshsidhu5285 7 หลายเดือนก่อน +2

    ਬਹੁਤ ਬਹੁਤ ਹੀ ਵਾਧੀਅਾ ਵੀਡੀੳੁ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਸਾਰੀ ਟੀਮ ਦਾ 🙏🙏👌👌❤❤❤🎉🎉🎉

  • @user-gw5tb9bs4o
    @user-gw5tb9bs4o 7 หลายเดือนก่อน +8

    ਵੱਡੇ ਭਰਾ ਦਾ ਦੁੱਖ
    ਓਹ ਕਹਾਣੀ ਕਿਸੇ ਸਿਰੇ ਨੀਂ ਲਾਈ
    ਨਵੀਂ ਛੇੜ ਲਈ
    ਕਹਾਣੀਆਂ ਤੁਹਾਡੀਆਂ ਸਾਰੀਆਂ ਵਧੀਆ ਹੁੰਦੀਆਂ

  • @gursantsingh1430
    @gursantsingh1430 7 หลายเดือนก่อน +3

    Akhaaa cho hanjo aa gye dharnat vir bhot hi vadia video cc

  • @madanlaltaneja1211
    @madanlaltaneja1211 7 หลายเดือนก่อน +1

    Bahut vadhiya episode, end lajawb. 🙏🙏

  • @tajinderkaurgurudatta1632
    @tajinderkaurgurudatta1632 6 หลายเดือนก่อน +1

    Very nice waheguruji blees you all be happy with your family and friends 😀 ❤ 😊 🎉🎉🎉❤❤congratulations

  • @NavneetKaur-fx7ot
    @NavneetKaur-fx7ot 6 หลายเดือนก่อน +1

    ❤ ਵਾਹਿਗੁਰੂ ਹੋਰ ਤਰੱਕੀਆਂ ਦਵੇ ਵੀਰੇ ਤੁਹਾਨੂੰ ❤ ਚੜਦੀਕਲਾ ਚ ਰੱਖੇ ਧਰਨਾਟ ਵੀਰੇ ❤❤ ਲੰਬੀਆਂ ਉਮਰਾ ਲਾਵੇ ਵਾਹਿਗੁਰੂ ❤

  • @user-tq4yp6vt3k
    @user-tq4yp6vt3k 6 หลายเดือนก่อน +1

    ਵੀਡੀਓ ਬਹੁਤ ਵਧੀਆ ਲੱਗਿਆ ਜੀ, ਧੰਨਵਾਦ ਬਹੁਤ ਹੀ ਤੁਹਾਡਾ

  • @jatinderbassi4163
    @jatinderbassi4163 หลายเดือนก่อน +1

    Sat Sri akal ji bahut bahut vadiya story video 👍

  • @beantrenatus4291
    @beantrenatus4291 7 หลายเดือนก่อน +1

    ਬਹੁਤ ਹੀ ਜ਼ਿਆਦਾ ਵਧੀਆ ਮੈਸੇਜ ਦਿੱਤਾ ਵੀਡੀਓ ਵਿਚ ਬਾਈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ।
    ਬੇਅੰਤ ਸਿੰਘ ਗਿੱਲ ਝੱਲੀ
    ਅਮਲੋਹ

  • @kamaldeepsingh3988
    @kamaldeepsingh3988 7 หลายเดือนก่อน +3

    ਬਹੁਤ ਵਧੀਆ ਕਹਾਣੀ 👍🌹

  • @samarjeetsidhu6781
    @samarjeetsidhu6781 7 หลายเดือนก่อน +1

    ਬਹੁਤ ਵਧੀਆ ਜੀ

  • @Reeta_Rani__
    @Reeta_Rani__ 7 หลายเดือนก่อน +3

    ਤੇ ਨੇ ਵੀਰਾਂ ਤੇ ਕਦੇ ਗੁੱਸੇ ਹੁੰਦੇ ਨੇ ਵੀਰ ਤਾਂ ਖਾਲੀ ਹੱਥ ਖੜ ਜੇ ਭੈਣਾਂ ਕੋਲ ਜਾ ਕੇ ਉਹ ਵੀ ਲੱਖਾਂ ਵਰਗਾ ਹੁੰਦਾ ਹੈਗਾ ਪਰ ਭੈਣਾਂ ਦੇ ਸਿਰ ਤੇ ਹੱਥ ਰੱਖਦੇ ਰਹਿਣ ਵੀਰ ਸਾਡੇ ਕੋਈ ਵੀ ਨਹੀਂ ਅਸੀਂ ਵੀ ਉਡੀਕਦੀਆਂ ਵੀ ਸਾਡਾ ਕੋਈ ਵੀਰ ਹੁੰਦਾ ਸਾਡੇ ਵੀ ਆਉਂਦਾ

  • @user-wc2mq4mp7z
    @user-wc2mq4mp7z 6 หลายเดือนก่อน +1

    Manpreet. Good nic. Dharnat. Nic

  • @shivdeepkartik5032
    @shivdeepkartik5032 7 หลายเดือนก่อน +1

    ਬਹੁਤ ਖੂਬਸੂਰਤ ਵੀਡੀਓ ਬਣਾਈ ਆ ਜੀ ❤❤❤❤❤❤❤❤❤❤❤❤❤❤

  • @JasvinderSingh-yl8ir
    @JasvinderSingh-yl8ir 7 หลายเดือนก่อน +2

    Siraaaa story

  • @user-kz9tx4ds5b
    @user-kz9tx4ds5b 7 หลายเดือนก่อน +1

    ਬਹੁਤ ਵਧੀਆ ਸੀ ਵੀਡੀਓ

  • @boharsingh7725
    @boharsingh7725 7 หลายเดือนก่อน +3

    ਬਹੁਤ ਹੀ ਵਧੀਆ ਬਾਈ
    👍👍👍👍👍

  • @BALJEETSEKHON221
    @BALJEETSEKHON221 9 วันที่ผ่านมา +1

    Very good g

  • @ManpreetSingh-wi2pl
    @ManpreetSingh-wi2pl 7 หลายเดือนก่อน +1

    ਬਾਈ ਧਰਨਾਟ ਤੁਸੀਂ ਫ਼ਿਲਮ ਬਹੁਤ ਸੋਹਣੀ ਬਣਾਉਣਦੇ ਹੋ ਤੁਹਾਡੀ ਸਾਰੀ ਟੀਮ ਦਾ ਬਹੁਤ ਧੰਨਵਾਦ 🎉

  • @jkkkk196
    @jkkkk196 7 หลายเดือนก่อน +2

    Dharnaat bai d acting too much emotional😢😢😢😢

  • @rachhpalsingh78466
    @rachhpalsingh78466 7 หลายเดือนก่อน +1

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ‌। ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @sukhwindersidhu9105
    @sukhwindersidhu9105 7 หลายเดือนก่อน +3

    ਮਨਪ੍ਰੀਤ ਤੂੰ ਹਰੇਕ ਵੀਡੀਓ ਪਹਿਲਾਂ ਪੰਗਾ ਪੈ ਦਿੰਦੇ ਅਤੇ ਬਾਅਦ ਵਿੱਚ ਤੂੰ ਤਾਂ ਵਧੀਆ ਹੋ ਜਾਨੀ ਅਤੇ ਦੂਜੀਆਂ ਉਪਰ ਭਾਰੀ ਪੈ ਜਾਂਦੀ ਹੈ। ਵੀਰ ਜੀ ਵੀਡੀਓ ਬਹੁਤ ਵਧੀਆ ਸਾਰਿਆਂ ਦੀ ਐਕਟਿੰਗ ਘੈਂਟ ਬਾਈ ਜੀ

  • @user-xr9jf3xe7f
    @user-xr9jf3xe7f 7 หลายเดือนก่อน +1

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ

  • @user-mh9fs2zl8l
    @user-mh9fs2zl8l 7 หลายเดือนก่อน

    Kahani bahut emotional ho gaye j i. Bhain Bhai da ena pyar dekh aansoo aa gaye.

  • @hardeepdharni8697
    @hardeepdharni8697 2 หลายเดือนก่อน

    ਹਾਏ ਰੰਬਾ ਗਰੀਬੀ ਕਿਸੇ ਉੱਪਰ ਨਾ ਆਵੇ😢😢😢😢😢

  • @user-mw2ik9bo1p
    @user-mw2ik9bo1p 4 หลายเดือนก่อน

    Sach me bahut vdiaa video hai ji

  • @user-mw2ik9bo1p
    @user-mw2ik9bo1p 4 หลายเดือนก่อน

    Bahot vadia video ha ji

  • @user-vi3wt5nr5j
    @user-vi3wt5nr5j 4 หลายเดือนก่อน +1

    22 ji very nice

  • @ashamalhotra7712
    @ashamalhotra7712 7 หลายเดือนก่อน

    Truth of life. Paisa he apne to dur kr dinda hai. Good episode

  • @gurdeepaujla1442
    @gurdeepaujla1442 6 หลายเดือนก่อน +1

    Very nice video

  • @reetjhamat339
    @reetjhamat339 7 หลายเดือนก่อน

    Boht sohnia video... Rvaa dita😢😢😢😢😢😢god bless u always

  • @jagvirsinghbenipal5182
    @jagvirsinghbenipal5182 7 หลายเดือนก่อน

    ਬਹੁਤ ਵਧੀਆ ਵੀਡੀਓ ਆ ਵੀਰ ਜੀ

  • @baggasingh508
    @baggasingh508 7 หลายเดือนก่อน +2

    ,, वीर जी सारी टीम को बहुत बहुत शुभकामनाएं सारी टीम ने बहुत सुंदर काम किया ❤❤❤❤❤❤❤❤❤

  • @khushpreet6074
    @khushpreet6074 7 หลายเดือนก่อน +4

    very heart touching story😢😢

  • @dildeeprandhawa82
    @dildeeprandhawa82 7 หลายเดือนก่อน +1

    ਹੈਪੀ ਸੈਪੀ ਓਏ

  • @gursantsingh1430
    @gursantsingh1430 7 หลายเดือนก่อน +2

    Bhot vadia video aa dharnat y saria nu pyar parii sat Sri Akal ji 🙏 Rab thonu tai thodi sari team nu lambia omra khushiya tandrokshi trakia bakshe ji God bless you all team members nu 🙏 ❤️ 👏 👍

  • @deepBoutiqueBathinda
    @deepBoutiqueBathinda 7 หลายเดือนก่อน +1

    Bahut vdiya story c bai 👍🥰❤️ sab de bhai ena e pyar krde hon ta jindgi sokhi langh jandi aa bro love you bai

  • @veerpalkaur9626
    @veerpalkaur9626 6 หลายเดือนก่อน

    Bilkul shi kiha ji Sade veer ni Sanu ptta 😢

  • @darshansingh5731
    @darshansingh5731 7 หลายเดือนก่อน +1

    ਧਰਨਾਟ ਬਾਈ ਇਸ ਕੁੜੀ ਦਾ ਗੁੱਸਾ ਬਿਲਕੁੱਲ ਜਾਇਜ ਸੀ

  • @NK-rd4wo
    @NK-rd4wo 7 หลายเดือนก่อน

    Very nice and heart touching story

  • @harmandhaliwal2842
    @harmandhaliwal2842 7 หลายเดือนก่อน +3

    Very nice Video Bhai ji ❤❤

  • @ManjitSingh-qd5wu
    @ManjitSingh-qd5wu 7 หลายเดือนก่อน

    ਗੁੱਡ ਵੀਰ ਜੀ ਲਵ ਯੂ ਬਹੁਤ ਵਧੀਆ ਜਿਉਂਦੇ ਰਹੋਂ

  • @hardeepdhaliwal7417
    @hardeepdhaliwal7417 7 หลายเดือนก่อน

    Bhout sohni movie aaa veera 🙏

  • @inderjitkaur4820
    @inderjitkaur4820 7 หลายเดือนก่อน +1

    Parmatma chadi kla ch rakhe sari teem nu 🙏🙏

  • @sandeepjago7521
    @sandeepjago7521 7 หลายเดือนก่อน

    Schi yr dharnat vr buht vdiya mesge a video ch schi emotional krta vr❤😔

  • @eishmeetkaur8138
    @eishmeetkaur8138 7 หลายเดือนก่อน +1

    Bahut vadhia video aa ji par jo wada bhra da dukh wala episode se uss da hor part kado ji

  • @AmandeepSingh-bu4wn
    @AmandeepSingh-bu4wn 7 หลายเดือนก่อน +1

    ਬਹੁਤ ਵਧੀਆ ਵੀਡੀਓ ਜੀ

  • @GurjeetSingh-yf3eq
    @GurjeetSingh-yf3eq 7 หลายเดือนก่อน

    Very nice vdo a dharnat bai

  • @GurinderSingh-ow5wl
    @GurinderSingh-ow5wl 7 หลายเดือนก่อน +1

    Nice g..

  • @harmohankaur2859
    @harmohankaur2859 6 หลายเดือนก่อน

    Dharnat jiyour acting is very good .

  • @tinnyghuman9917
    @tinnyghuman9917 7 หลายเดือนก่อน

    Super story g

  • @rachhpalsingh78466
    @rachhpalsingh78466 7 หลายเดือนก่อน +2

    ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ ਜੀ ।

  • @user-uv6nu8so5u
    @user-uv6nu8so5u 7 หลายเดือนก่อน

    ਬਹੁਤ ਵਧੀਆ ਜੀ ਸਾਰੀ ਟੀਮ ਵਧਾਈ ਦੀ ਪਾਤਰ ਹੈ

  • @KuldeepKaur-ul9gr
    @KuldeepKaur-ul9gr 7 หลายเดือนก่อน +2

    ਵੀਡੀਓ ਬਹੁਤ ਵਧੀਆ ਸੀ❤ ਮੇਰਾ 2 ਭਰਾ ਸੀ ਦੋਨਾ ਦੀ ਦੈਥ ਹੋ ਗੀ😢😢😢😢 ਮਾ ਪਿਓ ਵੀ ਰਿਹਾ😢😢

  • @husanpreetdhillon9515
    @husanpreetdhillon9515 7 หลายเดือนก่อน +1

    Bhout vadia video aa veer ji 👌👌

  • @anmoluppal6760
    @anmoluppal6760 7 หลายเดือนก่อน +2

    Life is better with a bro there ❤❤

  • @Harbhajansingh-kh1lv
    @Harbhajansingh-kh1lv 6 หลายเดือนก่อน

    Very much video
    Ver ji

  • @cjsharma395
    @cjsharma395 7 หลายเดือนก่อน

    Very nice video Dharnat Bai ji tusi ta sanu v Ruwa ditta very kamall video veer ji CJ Sharma sarhali khurd Tarn Taran

  • @sodhisurindersingh2370
    @sodhisurindersingh2370 7 หลายเดือนก่อน

    Bahut achieve Vedic Dharat veer
    God Bless your all Team

  • @user-cc4lu9fh2s
    @user-cc4lu9fh2s 6 หลายเดือนก่อน

    Very nice video 👏👏

  • @manjeetkaur4056
    @manjeetkaur4056 7 หลายเดือนก่อน

    Bhuat bhuat vadea video aw ji 🙏🙏💐❤️❤️

  • @gurmindergondara4485
    @gurmindergondara4485 7 หลายเดือนก่อน +1

    ਬਹੁਤ ਵਧੀਅ ਵੀਡੀੳ ਸੋਚ ਕੇ ਕੰਮ ਕਰਨਾ ਚਾਹੀਦਾ

  • @mehracuteartist7973
    @mehracuteartist7973 6 หลายเดือนก่อน

    Very good massage

  • @parmanjotsingh3678
    @parmanjotsingh3678 6 หลายเดือนก่อน

    V . nice 👍

  • @jarnailsinghsidhu2882
    @jarnailsinghsidhu2882 7 หลายเดือนก่อน

    Nyc part❤❤

  • @DAVINDER.VLOGAR
    @DAVINDER.VLOGAR 7 หลายเดือนก่อน

    VERY NICE GOOD VIDEO BAI JI 🌹❤❤❤❤

  • @JaswantSingh-og6pj
    @JaswantSingh-og6pj 7 หลายเดือนก่อน

    ਬਹੁਤ ਵਧੀਆ ਮੈਸੈਜ ਹੈ ਸੱਚਾਈ ਇਹ

  • @user-xk7jf3eo9i
    @user-xk7jf3eo9i 7 หลายเดือนก่อน

    Very nice video ji

  • @user-fq5bf6vd6o
    @user-fq5bf6vd6o 7 หลายเดือนก่อน

    Bhoot sone video 22 emoshanall krta love you

  • @hardeepdharni8697
    @hardeepdharni8697 2 หลายเดือนก่อน

    ਧਰਨਾਟ ਵੀਰੇ ਤੁਸੀ ਤਾਂ ਮੈਨੂੰ ਵੀ ਰਵਾ ਦਿਤਾ

  • @karanjotsingh8122
    @karanjotsingh8122 7 หลายเดือนก่อน

    Whaergur ji🙏🙏🙏🙏

  • @JasvinderSingh-yl8ir
    @JasvinderSingh-yl8ir 7 หลายเดือนก่อน +1

    Nice movie

  • @sukhdeeprandhawa-xb4gs
    @sukhdeeprandhawa-xb4gs 7 หลายเดือนก่อน

    ਬਹੁਤ ਵਧੀਆ ਲੱਗਿਆ

  • @user-wz7ok7ly5m
    @user-wz7ok7ly5m 7 หลายเดือนก่อน

    Very nice 👍 very much video verr

  • @devmaandevmaan2962
    @devmaandevmaan2962 7 หลายเดือนก่อน +1

    very very nice movie ❤

  • @suchasingh3466
    @suchasingh3466 6 หลายเดือนก่อน

    Very nice video🎉🎉🎉🎉🎉🎉❤❤❤

  • @SomNath-yt7jj
    @SomNath-yt7jj 7 หลายเดือนก่อน

    Very good dharnat veer video dek rona ai gia mera Parvar wali stori ha video dek rona boot aia ha like coment karna

  • @sidhu698
    @sidhu698 7 หลายเดือนก่อน

    ਬਹੁਤ ਸੋਹਣੀ ਵੀਡਿਓ

  • @amriksingh8962
    @amriksingh8962 7 หลายเดือนก่อน

    Bahut hi badia story Dharnat y

  • @SohanSingh-de5rm
    @SohanSingh-de5rm 7 หลายเดือนก่อน

    Realty life Line belive me good 👍

  • @gurjeetanttal3615
    @gurjeetanttal3615 7 หลายเดือนก่อน

    Good video ji

  • @noorkhehra1239
    @noorkhehra1239 7 หลายเดือนก่อน

    Bhot vadea ❤❤❤ eda hi ho reha

  • @iqbalmaur9794
    @iqbalmaur9794 7 หลายเดือนก่อน

    ਬਹੁਤ ਸੋਹਣੀ ਵੀਡੀਓ ਐ ਵੀਰ ਜੀ

  • @gulbaharsinghshahpuria3682
    @gulbaharsinghshahpuria3682 หลายเดือนก่อน +1

    Very very nice Movie ❤❤❤❤❤❤❤😂😂😂😂😂😂😂😂😂😂😂😂😂😂

  • @jaswinderkaur-xy4nm
    @jaswinderkaur-xy4nm 7 หลายเดือนก่อน

    Very nice❤❤❤video🙏🙏

  • @user-hg7fo1ku1m
    @user-hg7fo1ku1m 6 หลายเดือนก่อน

    Very nice ❤

  • @user-yo7jl4gx3g
    @user-yo7jl4gx3g 7 หลายเดือนก่อน

    Bahut vadhia vedio dhanwad