ਗਰੀਬ ਭਰਾ GAREEB BHARA Punjabi Video 2024 Dharnat Jhinjer,Haryau Wale

แชร์
ฝัง
  • เผยแพร่เมื่อ 18 ต.ค. 2024
  • Featuring:Dharnat Jhinjer,Tari Bhangu, Satta Maan ,Preet Ghumaan,ShinderPal Sony,Kuldeep Kaur,ManpreetKaur,Kiranpal Gaga,,Manju Mahal,Gagandeep Jhinjar,Amrit Gill,Harjeet kaur,
    • All rights reserved.
    ℗Licensed to HARYAU WALE
    NOTICE- This is a Copyright protected work. re-uploading on any social media platform will be resulted in legal action.
    editing - Satta Maan
    • Story - KARAMTEJ KAUR AND SATTA MAAN
    • Social Accounts
    Follow us on Instagram
    / maan_satta
    / haryauwale
    / sukh_iam
    • Facebook Page
    👉🏻 / haryauwale

ความคิดเห็น • 310

  • @satnamsinghbhullar7671
    @satnamsinghbhullar7671 8 หลายเดือนก่อน +29

    ਬਹੁਤ ਵਧੀਆ ਸਟੋਰੀ ਸੀ ਢਰਨਾਟ ਬਾਈ ਤੇ ਤਾਰੀ ਵੀਰੇ ਸੁਹ ਗੁਰੂ ਦੀ ਰੋਣਾ ਆ ਗਿਆ ਬਾਈ ਭਰਾ ਹੋਵੇ ਤਾਂ ਤੇਰੇ ਵਰਗਾ ਧਰਮ ਨਾਲ ਰੋਣ ਆ ਗਿਆ

  • @parmjeet5653
    @parmjeet5653 8 หลายเดือนก่อน +13

    ਧਰਨਾਟ ਵੀਰ ਜੀ ਤੁਸੀਂ ਗਰੇਟ ਹੋ ਛੋਟੇ ਭਰਾ ਤਾਰੀ ਵੀਰ ਨੂੰ ਸ਼ਲੂਟ super ub acting bamb ❤

  • @kuldipsingh9741
    @kuldipsingh9741 8 หลายเดือนก่อน +21

    ਰੋਣ ਹੀ ਲਾ ਦਿੱਤਾ ਧਰਨਾਟ ਤੇ ਤਾਰੀ ਨੇ 😢 very imotional

  • @RavinderSingh-xp6cx
    @RavinderSingh-xp6cx 8 หลายเดือนก่อน +7

    ਧਰਨਾਟ ਤੋਂ ਤਾਰੀ ਬਾਈ ਬਹੂਤ ਹੀ ਵਧੀਆ ਵੀਡੀਓ।ਦਿਲ ਭਰ ਆਇਆ।❤❤❤❤

  • @gurpreetSingh-jy7fj
    @gurpreetSingh-jy7fj 8 หลายเดือนก่อน +1

    ਧਰਨਾਟ ਵੀਰ ਵੀਡੀਓ ਦੇਖ ਕੇ ਰੋਣ ਆ ਗਿਆ ਯਾਰ ਮੇਰਾ ਭਰਾਂ ਸਵਰਗਵਾਸ ਹੋ ਗਿਆ ਸੀ ਯਾਰ ਵੀਡੀਓ ਦੇਖ ਰੋਣ ਆ ਗਿਆ ਸੀ

  • @SukhdevSingh-cr7gy
    @SukhdevSingh-cr7gy 8 หลายเดือนก่อน +1

    Bhot vadia video dharnat bani Hi Jamal kardite bhot mehnt kite Hi tusi yaa

  • @HarpalKaur-d3v
    @HarpalKaur-d3v 8 หลายเดือนก่อน +3

    ਮਨਪ੍ਰੀਤ ਮੈਨੂੰ ਬਹੁਤ ਵੰਦੀੰਆ ਐਕਟ ਤੇਰੀ ਭੈਣ ਸ਼ਾਰੀਅ ਧੀੰਆ ਐ ਕੰਮ ਵਾਰੇ ਹੰਥ ਵਟੋਰ ਕਨੇਡਾ ਜਾਣ ਦੀ ਕੀ ਲੋੜ ਪਵੇ ਕੰਮ ਤਾ ਪੰਜਾਬ ਰੈ ਕੇ ਹੀ ਕਰ ਸ਼ਕਦੇ ਆ ਪੰਚੀ ਤੀ ਲੰਖਾ ਲੋਣ ਤੋ ਐਥੇ ਕਾਰੋਬਾਰ ਵਾਰ ਚਲ ਸ਼ਕਦੇ ਨੇ ਖੁਸ਼ ਰੈ ਭੈਣ ਮਨਪ੍ਰੀਤ ਤੇਰੀ ਸ਼ੋਚ ਦੇ❤❤❤❤

  • @narpinderSingh-w2r
    @narpinderSingh-w2r 8 หลายเดือนก่อน +1

    ਬਹੁਤ ਵਧੀਆ ਵੀਡੀਓ ਬਣਾਈ ਹੈ ਤਾਰੀ ਤੇ ਧਰਨਾਟ ਵਰਗੇ ਭਰਾ ਰੱਬ ਸਭ ਨੂੰ ਦੇਵੇ
    ਸਾਰੀ ਟੀਮ ਨੂੰ ਵਹਿਗੁਰੂ ਜੀ ਹੋਰ ਤਰੱਕੀਆਂ ਬਖਸ਼ੇ

  • @SukhwinderSingh-wq5ip
    @SukhwinderSingh-wq5ip 8 หลายเดือนก่อน +5

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @rachhpalsingh78466
    @rachhpalsingh78466 8 หลายเดือนก่อน +1

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @bhgtasingh3618
    @bhgtasingh3618 8 หลายเดือนก่อน +1

    ਬਹਾਉੱਤ ਸੋਹਣੀ ਵੀਡਿਓ ਆ dhrnat ਦੀ ਐਕਟਿੰਗ sirra ਹੁੰਦੀ ਆ

  • @AshnoorPreet-e6t
    @AshnoorPreet-e6t 8 หลายเดือนก่อน +1

    ਬਹੁਤ ਵਦੀਆ ਵੀਡੀਓ ਆ ਬਾਈ ਜੀ ਜੇ ਆਪਣੇ ਪਜਾਬ ਵਿਚ ਸਾਰੇ ਆਪਣੇ ਭਰਾਮਾ ਦੀ ਇਦਾ ਕਦਰ ਕਰਨ ਤਾ ਪੰਜਾਬ ਤਰੱਕੀ ਦੇ ਰਾਹ ਤੇ ਤੁਰਨ ਲੱਗ ਜਾਊ ਗਾ

  • @sukhwinderkaur7145
    @sukhwinderkaur7145 8 หลายเดือนก่อน +7

    ਮਨ ਭਰ ਆਇਆ ਭਰਾਵਾਂ ਦਾ ਪਿਆਰ ਦੇਖ ਕੇ ਘਰ ਘਰ ਹੋਣ ਇਸ ਤਰ੍ਹਾਂ ਦੇ ਭਰਾ

  • @NavneetKaur-fx7ot
    @NavneetKaur-fx7ot 8 หลายเดือนก่อน +1

    ਬਹੁਤ ਵਦੀਆ ਧਰਨਾਟ ਵੀਰੇ❤ ਪੂਰੀ ਟੀਮ ਨੇ ਬਹੁਤ ਮਿਹਨਤ ਕੀਤੀ ਆ ਵਾਹਿਗੁਰੂ ਚੜਦੀਕਲਾ ਚ ਰੱਖੇ ❤❤❤❤❤❤❤

  • @DAVINDER.VLOGAR
    @DAVINDER.VLOGAR 8 หลายเดือนก่อน +1

    ਬਹੁਤ ਵਧੀਆ ਬਿਡੀਓ, ਬਾਈ ਜੀ AND GOD BLESS YOU ❤❤❤🌹🌹👍👍👌👌🥰

  • @HaridivSing
    @HaridivSing 8 หลายเดือนก่อน +1

    ਅਖੀਰ ਤੇ ਬਹੁਤ ਵਧੀਆ ਲੱਗਾ ਅੱਖਾਂ ਵਿੱਚ ਪਾਣੀ ਆ ਗਿਆ ਪਰਮਾਤਮਾ ਸਭ ਦੇ ਭੈਣ ਭਰਾਵਾਂ ਦਾ ਪਿਆਰ ਬਣਾਵੇ ਵੀਡੀਓ ਵਧੀਆ ਸੀ

  • @kulveersingh8277
    @kulveersingh8277 8 หลายเดือนก่อน +5

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ❤️❤️🥰🥰

  • @gurichahal1316
    @gurichahal1316 8 หลายเดือนก่อน +6

    ਭਰਾ_ ਭਰਾ ਹੀ ਹੁੰਦਾ ਰੋਣਾ ਆ ਗਿਆ ਵੀਡੀਓ ਦੇਖ ਕੇ

  • @amrikkhokhar2970
    @amrikkhokhar2970 8 หลายเดือนก่อน

    ਬਹੁਤ ਹੀ ਸ਼ਲਾਘਾਯੋਗ ਵੀਡੀਓ ਵੀਰ ਜੀ।ਵਾਹਿਗੁਰੂ ਮੇਹਰ ਕਰਨ।

  • @ranjitsingh-yb5ys
    @ranjitsingh-yb5ys 7 หลายเดือนก่อน

    ਬਹੁਤ ਵਧੀਆ ਹੈ ਜੀ ਭਰਾਵਾਂ ਦਾ ਇਸ ਤਰ੍ਹਾਂ ਪਿਆਰ ਹੋਣਾ ਚਾਹੀਦਾ ਹੈ

  • @freefiregaming5457
    @freefiregaming5457 8 หลายเดือนก่อน +3

    ਵਿਰ ਜੀ ਅਗਲਾ ਭਾਗ ਜਲਦੀ ਲੈ ਕੇ ਆ ❤❤❤❤❤❤❤❤❤❤❤

  • @harwinderkaur6468
    @harwinderkaur6468 8 หลายเดือนก่อน +3

    ਬਹੁਤ ਹੀ ਵਧੀਆ ਵੀਡੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਲਹਿਰਾਂ ਤੋ ਬੇਬੇ ਭੰਗੂ

  • @KulwinderShergill-qj5tv
    @KulwinderShergill-qj5tv 8 หลายเดือนก่อน +2

    ਬਹੁਤ ਹੀ ਸੋਹਣੀ ਵੀਡਿਉ ਸੀ ਬਹੁਤ ਸੋਹਣਾ ਮੈਸਜ ਦਿੱਤਾ ਗਿਆ ਸਭ ਦੀ ਐਕਟਿੰਗ ਸੋਹਣੀ ਸੀ ਖਾਸ ਕਰਕੇ ਮਨਪ੍ਰੀਤ ਦੀ ਐਕਟਿੰਗ ਘੈਂਟ ਹੁੰਦੀ ਹੈ ❤️ ਧੰਨਵਾਦ ਕੁਲਵਿੰਦਰ ਸ਼ੇਰਗਿੱਲ ❤️

  • @kulveersingh8277
    @kulveersingh8277 8 หลายเดือนก่อน +3

    ਬਹੁਤ ਹੀ ਵਧੀਆ ਵਿਡੀਉ ਵੀਰ ਜੀ ਸੱਚੀ ਵਿਡੀਉ ਦੇਖ ਕੇ ਬਹੁਤ ਰੋਣਾ ਆਇਆ❤❤

  • @ManpreetSingh-f5f3x
    @ManpreetSingh-f5f3x 8 หลายเดือนก่อน +3

    ਇਹਦੇ ਬਹੁਤ ਸਾਰੇ ,,episode ਬਣਾਇਉ ਬਹੁਤ ਵਧੀਆ ਸਟੋਰੀ ਆ😊

  • @hardeepsinghbrar2173
    @hardeepsinghbrar2173 2 หลายเดือนก่อน

    ਬਹੁਤ ਵਧੀਆ ਸੁਨੇਹਾ ਦਿੱਤਾ ਬਾਈ

  • @TaklaSingh-i8n
    @TaklaSingh-i8n 8 หลายเดือนก่อน

    ਬਹੁਤ ਵਧੀਆ ਵੀਡੀਓ ਆ ਜੀ ਇਨ੍ਹਾਂ ਪਿਆਰ ਦੋਵੇਂ ਭਰਾਵਾਂ ਚ ਰੱਬ ਸਭ ਨੂੰ ਦੇਵੇ

  • @porandhaliwal4330
    @porandhaliwal4330 8 หลายเดือนก่อน +2

    ਬਹੁਤ ਵਧੀਆ ਦੀਦੀ ਜੀ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ

  • @manindermaan3701
    @manindermaan3701 8 หลายเดือนก่อน +2

    ਬਹੁੱਤ ਸਟੋਰੀ ਭਰਾ ਤੇ ਭਰਾ ਹੁੰਦੇ ਜ਼ਨਾਨੀਆਂ ਨਾ ਮਾੜੀਆਂ ਟੱਕਰ ਜਾਣ ਵਾਹਿਗੁਰੂ ਸਾਰੇ ਪਰਵਾਰਾਂ ਤੇ ਮੇਹਰ ਭਰਿਆ ਹੱਥ ਰੱਖਣ ❤️🙏

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ 8 หลายเดือนก่อน +1

    ਧਰਨਾਟ ਵੀਰ ਜੀ ਰੋਣਾ ਆ ਗਿਆ ਵੀਡੀਓ ਦੇਖ ਕੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ

  • @rachhpalsingh78466
    @rachhpalsingh78466 8 หลายเดือนก่อน

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @SanganKaur
    @SanganKaur 8 หลายเดือนก่อน

    ਬਹੁਤ ਵਧੀਆ ਵੀਡੀਓ ਆ ਜੀ ਰੋਨਾ ਆ ਜਾਂਦਾ 😭🙏🙏

  • @GulabSingh-lg9vw
    @GulabSingh-lg9vw 8 หลายเดือนก่อน +5

    ਬਹੁਤ ਵਧੀਆ ਵਿਡੀਉ ❤❤❤

  • @PalaAULAKH
    @PalaAULAKH 8 หลายเดือนก่อน

    ਬਹੁਤ ਸੋਹਣੀ ਵੀਡੀਓ ਆ ਲਵਜੂ ਬਾਈ ਸਾਰੀ ਟੀਮ ਨੂੰ ਬਾਈ ਕਲ ਕੋਟ ਦੁੱਨੇ ਗਏ ਸੀ ਤਾਂ ਵੀਡੀਓ ਨੀ ਵੇਖੀ ਗਈ ❤❤👌👌👍👍

  • @BhollaKutta
    @BhollaKutta 8 หลายเดือนก่อน +1

    ਬਹੁਤ ਵਧੀਆ ਵੀਡੀਉ ਧਰਨਾਟ ਵੀਰੇ ਮਨਪ੍ਰੀਤ ਭੈਣ ਬਹੁਤ ਸੋਹਣੀ ਐਕਟਿੰਗ ❤❤❤❤

  • @renuverma395
    @renuverma395 8 หลายเดือนก่อน +1

    Manpreet tu manu bahut Changi lagdi a

  • @JagtarSingh-hf4ck
    @JagtarSingh-hf4ck 8 หลายเดือนก่อน

    ਧਰਨਾਟ ਵੀਰੇ ਬਹੁਤ ਹੀ ਵਧੀਆ ਸਮਾਜ ਲਈ ਸਨੇਹਾ ਦਿਤਾ ਆਪ ਤਾਂ ਵੀਡੀਉ ਦੀ ਐਕਟਿੰਗ ਕਰਦੇ ਹਾਂ ਸੱਚ ਮੁੱਚ ਹੀ ਰੋਣ ਲਾ ਦਿੰਦੇ ਹੋਂ

  • @beantrenatus4291
    @beantrenatus4291 8 หลายเดือนก่อน +2

    ਬਹੁਤ ਹੀ ਵਧੀਆ ਸਟੋਰੀ ਆ। ਬਹੁਤ ਹੀ ਵਧੀਆ ਮੈਸੇਜ ਦਿੱਤਾ ਵੀਡੀਓ ਵਿਚ।ਸਭ ਨੂੰ ਮਿਲ ਕੇ ਰਹਿਣਾ ਚਾਹੀਦਾ ਹੈ।
    ਬੇਅੰਤ ਸਿੰਘ ਗਿੱਲ ਝੱਲੀ

  • @rubbysharma4018
    @rubbysharma4018 3 หลายเดือนก่อน

    ਬਾਈ ਇਕ ਗੱਲ ਤਾਂ ਹੈਗੀ ਆ ਮਨਪ੍ਰੀਤ ਭੈਣ ਜਿਹੜੀ ਮਰਜ਼ੀ ਵੀਡੀਉ ਵਿੱਚ ਹੋਵੇ ਉਹਨਾਂ ਦੀ ਐਕਟਿੰਗ ਸਭ ਤੋ ਘੈਂਟ ਹੁੰਦੀ ਆ ਵਾਹਿਗੁਰੂ ਜੀ ਭੈਣ ਨੂੰ ਹਮੇਸ਼ਾਂ ਚੜਦੀਕਲਾ ਵਿੱਚ ਰੱਖਣ ਬਾਕੀ ਸਾਰੀ ਟੀਮ ਨੂੰ ਬਹੁਤ ਸਾਰਾ ਪਿਆਰ

  • @RAMANSAHOTA247
    @RAMANSAHOTA247 8 หลายเดือนก่อน +1

    Bahut vadiya sotry a sachi rona aya gye 😢

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ 8 หลายเดือนก่อน

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ❤❤❤🎉🎉

  • @JaspalKaur-ts5xz
    @JaspalKaur-ts5xz 8 หลายเดือนก่อน

    , ਮਨਪ੍ਰੀਤ, ਭੈਣ, ਤੁਸੀਂ, ਤਾਂ, ਬਹੁਤ, ਵਧੀਆ,ਰੋਲ, ਕਰਦੇ, ਹਨ, ਤੁਸੀਂ, ਇਸ, ਸਟੋਰੀ, ਵਿੱਚ,ਸਵਾ, ਵਿਚ, ਬਹੁਤ, ਤੇਜ਼, ਹੈ

  • @999sachdev
    @999sachdev 8 หลายเดือนก่อน

    Very nice and emotional story just like real story ❤❤❤from 🇨🇦 ਧਰਨਾਟ your acting is very nice

  • @SukwindersinghSanger-du1tm
    @SukwindersinghSanger-du1tm 6 หลายเดือนก่อน

    ਬਹੁਤ ਵਧੀਆ ਵੀਡੀਉ ਜੀ ਬਿੱਲਾ ਇਟਲੀ

  • @SanganKaur
    @SanganKaur 8 หลายเดือนก่อน

    ਤਾਰੀ ਵੀਰ ਵਰਗਾ ਵੀਰ ਹੋਨਾ ਚਾਹੀਦਾ ਨਹੀਂ ਤਾ ਲੋਕ ਵੀਰ ਨਹੀਂ ਸਰੀਕ ਜਮਦੇ ਨੇ ਮੇਰੇ ਵੀਰ ਵਰਗੇ😭😭

  • @JasvinderSingh-yl8ir
    @JasvinderSingh-yl8ir 8 หลายเดือนก่อน +1

    Siraaaaaa story

  • @BeantSran-zb1fq
    @BeantSran-zb1fq 8 หลายเดือนก่อน

    ਬਾਈ ਜੀ ਬਹੁਤ ਵਧੀਆ ਲੱਗੀ ਵੀਡੀਉ

  • @AnshumanBajaj-q9l
    @AnshumanBajaj-q9l 8 หลายเดือนก่อน +1

    Bahut sohni te emotional kahani hai. Ankhon main barbass hi aanso aa gaye. Parmatma dono bhaian da pyar banae rakhe sari team da Kam bahut vadhia. God bless u all. Thanks

  • @boharsingh7725
    @boharsingh7725 8 หลายเดือนก่อน +4

    ਬਹੁਤ ਹੀ ਵਧੀਆ ਬਾਈ
    👍👍👍👍👍

  • @jasveergill1901
    @jasveergill1901 8 หลายเดือนก่อน

    ਬਹੁਤ ਵਧੀਆ ਵੀਡੀਓ। Very good message for ladies 💯💯👍

  • @NirmalsinghHirka
    @NirmalsinghHirka 8 หลายเดือนก่อน

    ਧਰਨਾਟ ਬਾਈ ਜਿਨ੍ਹਾਂ ਚਿਰ ਤੂੰ ਰੋਂਦਾ ਰਿਹਾ ਓਨਾ ਚਿਰ ਮੈਂ ਵੀ ਰੋਦਾ ਰਿਹਾ ਹਾ

  • @VishalKumar-dm4rg
    @VishalKumar-dm4rg 7 หลายเดือนก่อน

    Boht jada vdiaa video bnai aa vire rab thodi sari team te mehar bhreya hath rkhe hmesha schi veer aa video ne ta rva ta vire menu ajj

  • @sukhpalchahal5871
    @sukhpalchahal5871 8 หลายเดือนก่อน

    ਬਹੁਤ ਵਧੀਆ ਹੈ ਜੀ

  • @GurpreetSingh-fq7di
    @GurpreetSingh-fq7di 8 หลายเดือนก่อน +1

    Emotional story brother Dharnat always your videos number one Tari and Manpreet acting superb 👍❤️🌹🙏🙏

  • @SoundPartap
    @SoundPartap 8 หลายเดือนก่อน +2

    Hay Manpreet didi ma thodi badi fan ha ta thoda soog bada sona ha 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @pankajkumargoyal991
    @pankajkumargoyal991 8 หลายเดือนก่อน

    Beautiful Video Dharnat Bro 🎉👍🙏

  • @gurjeetnagi6881
    @gurjeetnagi6881 8 หลายเดือนก่อน

    Nice dekh k Rona aa gya bahut nice hai

  • @jassi3221
    @jassi3221 8 หลายเดือนก่อน

    ਬਹੁਤ ਵਧੀਆ ਵੀਡੀਓ ਬਾਈ

  • @jagseergill7586
    @jagseergill7586 8 หลายเดือนก่อน

    ਬਹੁਤ ਵਧੀਆ ਵੀਡੀਓ

  • @nirmalsoni9297
    @nirmalsoni9297 7 หลายเดือนก่อน

    Best video esa bhara rabb sab noo dave

  • @kaurkaruj-kz5mo
    @kaurkaruj-kz5mo 8 หลายเดือนก่อน

    Siraa story veer g

  • @Sifatboutique
    @Sifatboutique หลายเดือนก่อน

    Bhot soni story h veere 🎉

  • @sandeepkaur5063
    @sandeepkaur5063 8 หลายเดือนก่อน

    ਬਹੁਤ ਵਧੀਆ ਵੀਡਿਓ ਜੀ ਰੋਣ ਹੀ ਲਾਂ ਦਿੱਤਾ

  • @labhisaini16
    @labhisaini16 8 หลายเดือนก่อน

    Bhot vdiya video ❤

  • @gopi8361
    @gopi8361 8 หลายเดือนก่อน

    ਬਹੁਤ ਵਧੀਆ

  • @GurinderSingh-ow5wl
    @GurinderSingh-ow5wl 8 หลายเดือนก่อน +1

    Bht vadiya g .

  • @DarshanSingh-eh8dq
    @DarshanSingh-eh8dq 8 หลายเดือนก่อน

    Very very interesting and good story dil noo tumban walle story

  • @PalaAULAKH
    @PalaAULAKH 8 หลายเดือนก่อน +1

    ਬਾਈ ਜੀ ਮੈਨੂੰ ਲੱਗਦਾ ਮਨਪ੍ਰੀਤ ਗੁੱਸੇ ਵਾਲੇ ਰੋਲ ਕਰ ਕਰ ਕਿਤੇ ਸ਼ੁਭਾਅ ਨਾ ਇਹੋ ਜਿਹਾ ਨਾ ਹੋਜੇ ਵਿਸੇ ਮਨਪ੍ਰੀਤ ਦੀ ਐਕਟਿੰਗ ਬਹੁਤ ਸੋਹਣੀ ਆ ਲਵਜੂ ਬਾਈ ਜੀ ਸਾਰੀ ਟੀਮ ਨੂੰ ❤❤👌👌👍👍

  • @gurminderdhaliwal9700
    @gurminderdhaliwal9700 8 หลายเดือนก่อน

    very nice story manpreet dhrnait

  • @VickySingh-l1k
    @VickySingh-l1k 8 หลายเดือนก่อน

    Bhut vadia video

  • @SukhdevSingh-cr7gy
    @SukhdevSingh-cr7gy 8 หลายเดือนก่อน +1

    🎉🎉🎉🎉🎉🎉❤❤❤❤❤❤

  • @sukhdeepsidhu2342
    @sukhdeepsidhu2342 8 หลายเดือนก่อน +38

    ਬਹੁਤ ਵਧੀਆ ਵੀਡੀਓ, ਮਨਪ੍ਰੀਤ ਭੈਣ ਦੀ ਐਕਟਿੰਗ ਬਹੁਤ ਵਧੀਆ ਹੈ ਜੀ 👍💐🌸🌷

    • @SukhpalSingh-g3s
      @SukhpalSingh-g3s 8 หลายเดือนก่อน +4

      🎉

    • @KulwinderShergill-qj5tv
      @KulwinderShergill-qj5tv 8 หลายเดือนก่อน +2

      👍👍

    • @HArjinderSingh-dd8zi
      @HArjinderSingh-dd8zi 8 หลายเดือนก่อน

      ਬਹੁਤ ਵਧੀਆ ਸਟੋਰੀ ਸੀ ਧਰਨਾਟ ਬਾਈ ਤੇ ਤਾਰੀ
      ਵੀਰੇਸੁਹ ਗੁਰੂ ਦੀ ਰੋਣਾ ਆ ਗਿਆ ਬਾਈ ਭਰਾ ਹੋਵੇ ਤਾਂ ਤੇਰੇ ਵਰਗਾ ਧਰਮ ਨਾਲ ਰੋਣਾ ਆ ਗਿਆ

    • @LakhwinderSingh-vr6nk
      @LakhwinderSingh-vr6nk 8 หลายเดือนก่อน

      Bahot he vadhia

    • @punjabpunjabi4041
      @punjabpunjabi4041 8 หลายเดือนก่อน

      ko​@@SukhpalSingh-g3s

  • @Gurkamalpb13
    @Gurkamalpb13 8 หลายเดือนก่อน +1

    ਬਹੁਤ ਵਧੀਆ ਵੀਡੀਓ ਆ bhi

  • @NaazZia-pc4uo
    @NaazZia-pc4uo 8 หลายเดือนก่อน

    Story concpt bht sohna c GGOOD MEASSAGE ❤

  • @baljindervirdi5929
    @baljindervirdi5929 8 หลายเดือนก่อน

    Bhaut vadia video y g

  • @GSJ-mp5fq
    @GSJ-mp5fq 8 หลายเดือนก่อน +1

    Bhai sachi me ta imotional ho Gia c❤❤❤❤❤❤

  • @crazygamerz136
    @crazygamerz136 8 หลายเดือนก่อน

    ਬਹੁਤ ਵਧੀਆ ਵੀਡੀਓ ਵੀਰ ਜੀ ਤੇ ਭੈਣ ਜੀ ❤❤❤❤❤

  • @PalaAULAKH
    @PalaAULAKH 8 หลายเดือนก่อน +1

    ਬਾਈ ਜਿਹੜੇ ਜਿਹੜੇ ਕੱਲ ਕੋਟ ਦੁੱਨੇ ਬਾਈ ਭਾਨੇ ਦੀ ਸਪੋਟ ਵਿੱਚ ਗਏ ਸੀ ਉਹ ਮੇਰੇ ਕੁਮੈਟ ਨੂੰ ਲਾਈਕ ਕੁਮੈਟ ਕਰਕੇ ਦੱਸੋ ਮੈਂ ਗਿਆ ਸੀ ਕੱਲ ਕੋਟ ਦੁੱਨੇ ਭਾਨਾ ਸਿੱਧੂ ਜਿੰਦਾਬਾਦ ਬੁੱਚੜ ਸਰਕਾਰ ਮੁਰਦਾਬਾਦ 👍👍

  • @KamalPreet-y7j
    @KamalPreet-y7j หลายเดือนก่อน

    V Nyc story 👍👍👍👍💕

  • @Amarjitsingh-j8n7v
    @Amarjitsingh-j8n7v 8 หลายเดือนก่อน

    ਬਾਈ ਝਰਨਾਟ ਸਿਰਾਂ

  • @amardaljeetgrewalgrewal7799
    @amardaljeetgrewalgrewal7799 8 หลายเดือนก่อน +2

    ਤਾਰੀ good ਵੈਰੀ good

  • @kulwantkaur7567
    @kulwantkaur7567 8 หลายเดือนก่อน

    ਵੀਰੇ ਬਹੁਤ ਵਧੀਆ ਜੀ 😭♥️♥️♥️❤️❤️❤️❤️👌🏻👌🏻👌🏻👌🏻👌🏻

  • @agamjotsingh9166
    @agamjotsingh9166 8 หลายเดือนก่อน

    ਵੀਰੇ salute a tenu te⭐⭐⭐⭐⭐

  • @HarmeetKaur-yr3zt
    @HarmeetKaur-yr3zt 21 วันที่ผ่านมา

    Very nice msg and video ❤❤❤❤❤

  • @ancientnewpunjabturbine9442
    @ancientnewpunjabturbine9442 8 หลายเดือนก่อน

    Very good video veerji

  • @jashanvirk4010
    @jashanvirk4010 8 หลายเดือนก่อน +1

    Next part jldi ❤

  • @jasdeepkaur4961
    @jasdeepkaur4961 6 หลายเดือนก่อน

    ਸੁਪਰ ਤੋਂ ਵੀ ਉੱਪਰ

  • @madaharbutiqe3546
    @madaharbutiqe3546 8 หลายเดือนก่อน

    Bhut bhut bhut sohni video c dharnat te tari veere sachi bhut rona ayea 🎉

  • @ManiKalyan-fx2iw
    @ManiKalyan-fx2iw 8 หลายเดือนก่อน +3

    ਬਾਈ ਬਹੁਤ ਵਧੀਆ ਕਹਾਣੀ ਬਣਾਈ ਗਈ ਹੈ

  • @hnfnnvcngvbcjmxxxfj1862
    @hnfnnvcngvbcjmxxxfj1862 8 หลายเดือนก่อน

    Very nice video next part 👌👌👌👌👌👌👍👍👍👍👍

  • @gurpreetsingh0085
    @gurpreetsingh0085 8 หลายเดือนก่อน

    Y sira Lata es video ch ta enni vdiya acting KDE nhi dekhi ccc y rabb hmesha trkie bakhse

  • @parmjeetkaur6247
    @parmjeetkaur6247 8 หลายเดือนก่อน

    ਬਹੁਤ ਸੋਹਣੀ ਵੀਡੀਓ ਆ ਜੀ ਪਰ ਵਿਗਿਆਨੀਆਂ ਫ਼ਰਕ ਪਵਾ ਹੀ ਦਿੰਦੀਆਂ ਨੇ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਘੈਂਟ ❤❤❤❤❤

  • @jodhveersinghdhaliwal8401
    @jodhveersinghdhaliwal8401 8 หลายเดือนก่อน

    ਬਾਈ ਅੱਖਾਂ ਭਰ ਆਈਆਂ ਵੀਡੀਓ ਦੇਖ ਕੇ 🥲😢

  • @gopycheema3251
    @gopycheema3251 8 หลายเดือนก่อน

    Bht vdiya ❤true story

  • @kirangupta8916
    @kirangupta8916 8 หลายเดือนก่อน

    Nice story 👏👏

  • @LakhwinderSingh-rt4mo
    @LakhwinderSingh-rt4mo 8 หลายเดือนก่อน +1

    ਨਾਇਸ ਵੀਡੀਓ ਬਾਈ ਜੀ

  • @Jaichadfamilyvlogchannel
    @Jaichadfamilyvlogchannel 8 หลายเดือนก่อน

    Bhut badhiya ❤❤👍😘😘😘

  • @YMoney-
    @YMoney- 8 หลายเดือนก่อน

    Aiho ji ha Piaar bhravana da dekh key man bhar aaeyaa very emotional stori

  • @satnamsingh-gs7dz
    @satnamsingh-gs7dz 8 หลายเดือนก่อน +1

    Very emotional video. God bless to all team members🙏🙏

  • @Jaichadfamilyvlogchannel
    @Jaichadfamilyvlogchannel 8 หลายเดือนก่อน

    Jaydoe rehu veer ji