ਸੋਨੇ ਦੀ ਰੱਖੜੀ / Sone Di Rakhri / New Punjabi Short Movie / Punjabi Film / arb production

แชร์
ฝัง
  • เผยแพร่เมื่อ 10 ก.ย. 2024
  • ਸੋਨੇ ਦੀ ਰੱਖੜੀ / Sone Di Rakhri / New Punjabi Short Movie / Punjabi Film / arb production
    #arbproduction
    #punjabifilms
    #punjabinatak
    Thanks For Watching 😊

ความคิดเห็น • 103

  • @user-ol6yx7ju4x
    @user-ol6yx7ju4x 26 วันที่ผ่านมา +22

    ਬਹੁਤ ਸੋਹਣਾ ਸੁਨੇਹਾ ਵੀਡੀਓ ਵਿੱਚ ਹੈ ਜੇ ਕੋਈ ਸੋਚੇ ਤਾਂ ਭੈਣ ਭਰਾਵਾਂ ਦਾ ਪਿਆਰ ਦਾ ਖੂਨ ਵਿੱਚ ਹੁੰਦਾ ਹੈ ਰੱਖੜੀ ਦੇ ਧਾਗਿਆਂ ਦੇ ਨਾਲ ਪਿਆਰ ਨਹੀਂ ਵੱਧਦਾ ਲੈਣ ਦੇਣ ਜੋ ਵੀ ਲੋਕਾਂ ਨੇ ਬਣਾਇਆ ਹੋਇਆ ਇਸ ਜਿਆਂ ਦੇ ਨਾਲ ਰਿਸ਼ਤਿਆਂ ਦੇ ਵਿੱਚ ਪਿਆਰ ਘੱਟ ਜਾਂਦਾ ਹੈ ਬਹੁਤ ਲੋਕਾਂ ਦੇ ਬਹੁਤ ਲੋਕਾਂ ਦੇ ਘਰ ਹੈ ਕਿ ਪੈਸੇ ਕਰਕੇ ਰਿਸ਼ਤਿਆਂ ਦੇ ਵਿੱਚ ਦੂਰੀਆਂ ਪੈ ਗਈਆਂ ਨੇ ਮੇਰਾ ਨਾਂ ਜਗਜੀਤ ਸਿੰਘ

  • @JasmeetkaurJasmeetkaur-f5x
    @JasmeetkaurJasmeetkaur-f5x หลายเดือนก่อน +4

    ਬਹੁਤ ਹੀ ਵਧੀਆ ਵੀਡੀਓ ਹੈ ਵੀਰ ਜੀ

  • @KamalDeep-bw6ie
    @KamalDeep-bw6ie 19 วันที่ผ่านมา

    Sari team Dam bahut bahut badhiya Rawla ji Bulbul Dada bahut hi badhiya Hota Hai video

  • @basantkaur3196
    @basantkaur3196 หลายเดือนก่อน +6

    ਬੀਬਾ ਚਾਦਰ ਵੇਖ ਪੈਰ ਪਸਾਰਨੇ ਚਾਹੀਦੇ ਨੇ ਦੋਹਾਂ ਪਾਸਿਆਂ ਤੋਂ ਸੋਚ ਸਮਝਕੇ ਖਰਚ ਕਰਨਾ ਚਾਹੀਦਾ ਹੈ ਕਿਤੇ ਫੁਕਰਪੁਣੇ ਵਿੱਚ ਕਰਜੇ ਹੇਠ ਨਾ ਆ ਜਾਣਾ

  • @kirandeep1884
    @kirandeep1884 20 วันที่ผ่านมา

    Bhut hi Jayda vadiya video lggi aa but bilkul sachi gl dikhai aa

  • @SimranSingh-zx4wj
    @SimranSingh-zx4wj หลายเดือนก่อน +5

    ਵੈਰੀ ਵੈਰੀ ਵੈਰੀ ਨਾਈਸ ਵੀਡੀਓ

  • @avtarsinghdhaliwal4557
    @avtarsinghdhaliwal4557 29 วันที่ผ่านมา +4

    ਬਹੁਤ ਵਧੀਆ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਸਮਾਜ ਨੂੰ ।ਅਵਤਾਰ ਸਿੰਘ ਸਮਾਣੇ ਤੋ

  • @Satnamkaur4570
    @Satnamkaur4570 27 วันที่ผ่านมา +3

    ਬਹੁਤ ਬਹੁਤ ਵਧੀਆ ਵੀਡਿਓ ਬਣਾਈ ਵੈਰੀ ਗੁਡ

  • @AnilKumar-le2wz
    @AnilKumar-le2wz 25 วันที่ผ่านมา +1

    Very nice Story

  • @JaspalKaur-ts5xz
    @JaspalKaur-ts5xz หลายเดือนก่อน +16

    ਪੁੱਤਰ,ਚਾਦਰ,ਵੇਖ,ਕੇ,ਪੈਰ,ਪਸਾਰੀ, ਦੇ, ਕਿਸੇ,ਦਾ,ਪੱਕਾ, ਵੇਖ, ਕੇ, ਆਪਣਾਂ,ਕੱਚਾ, ਨਹੀਂ,ਢਾਈਦਾ, ਮੈਂ, ਜਸਪਾਲ, ਰੋਪੜ

  • @charnjeetkaur1546
    @charnjeetkaur1546 หลายเดือนก่อน +5

    ਵੀਰ ਜੀ ਬਹੁਤ ਹੀ ਵਧੀਆ ਵਡਿੳ ਹੈ ਚਰਨਜੀਤ ਕੋਰ ਜਿਲਾ ਬਰਨਾਲਾ

  • @AnuuSharma-xb1ob
    @AnuuSharma-xb1ob 25 วันที่ผ่านมา +1

    Very gud video bro bahut vadia msg a

  • @dspdhanveer2937
    @dspdhanveer2937 หลายเดือนก่อน +8

    ਮੇਰਾ ਨਾ ਧੰਨਵੀਰ ਸਿੰਘ ਹੈ ਮਲੇਰਕੋਟਲਾ ਤੋ

  • @KamalDeep-bw6ie
    @KamalDeep-bw6ie 19 วันที่ผ่านมา

    Bahut badhiya video video picture menu movie kamjor jagtaar man

  • @dspdhanveer2937
    @dspdhanveer2937 หลายเดือนก่อน +11

    ਬਹੁਤ ਵਧੀਆ ਵੀਡੀਓ ਹੁੰਦੀਆਂ ਹਨ

  • @harpinderdiasees1012
    @harpinderdiasees1012 หลายเดือนก่อน +10

    ਬਹੁਤ ਸੋਹਣੇ ਤਰੀਕੇ ਨਾਲ ਸਮਝਾਇਆ ਗਿਆ ਵੀਰ ਜੀ ਕਦੇ ਭੀ ਕਿਸੇ ਦੀ ਰੀਸ ਨਾ ਕਰੋ ਜੋ ਸਰਦਾ ਵਰਦਾ ਓਵੇ ਹੀ ਕਰੋ

  • @SimranSingh-zx4wj
    @SimranSingh-zx4wj หลายเดือนก่อน +12

    ਭੈਣ ਭਰਾ ਵਿੱਚ ਪਿਆਰ ਹੋਣਾ ਚਾਹੀਦਾ ਰੱਖੜੀ ਭਾਵੇਂ ਕਾਲਾ ਧਾਗਾ ਹੀ ਹੋਵੇ ਪਰ ਮੇਰਾ ਤੇ ਭਰਾ ਹੀ ਨਹੀਂ ਉਹ ਤੇ ਰੱਬ ਕੋਲੋਂ 😢😢😭😭 ਬਹੁਤ ਯਾਦ ਆਉਂਦੀ ਆਪਣੇ ਭਰਾ ਦੀ

    • @jawandha_yt
      @jawandha_yt หลายเดือนก่อน

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @user-mm3jl3yg3c
      @user-mm3jl3yg3c 25 วันที่ผ่านมา

      🎉🎉🎉🎉

  • @jaspalchangal8274
    @jaspalchangal8274 หลายเดือนก่อน +4

    ਬਹੁਤ ਹੀ ਜ਼ਿਆਦਾ ਵਧੀਆ ਵੀਡਿਓ ਬਣਾਈ ਵਾਹਿਗੁਰੂ ਜੀ ਤਰੱਕੀ ਬਖਸ਼ੇ ਟੀਮ ਨੂੰ।
    ਬਾਕੀ ਜਸਪਾਲ ਚੰਗਾਲ ਵਾਲੇ ਲਿਖਾਰੀ ਵੱਲੋਂ ਬਹੁਤ ਸਾਰੀਆਂ ਦੁਆਵਾਂ ਵੀਰ ਜੀ।

  • @joginderkaur8029
    @joginderkaur8029 25 วันที่ผ่านมา

    ❤❤❤❤

  • @Simar-qx8vz
    @Simar-qx8vz 25 วันที่ผ่านมา

    Very nice video

  • @AmritpalSingh-fl5gb
    @AmritpalSingh-fl5gb 25 วันที่ผ่านมา

  • @user-db6ok1pn9g
    @user-db6ok1pn9g 27 วันที่ผ่านมา +1

    👍🏻👍🏻

  • @Kiranpreet-nw5qi
    @Kiranpreet-nw5qi หลายเดือนก่อน +9

    Nice video 🎉

  • @Yash.singh-2014
    @Yash.singh-2014 หลายเดือนก่อน +3

    👌👌👌👌👌👌👌👌

  • @Manpreetkaur-i9d
    @Manpreetkaur-i9d หลายเดือนก่อน +4

    Very nice video g

  • @jattsaab-nf5cy
    @jattsaab-nf5cy 25 วันที่ผ่านมา

    🎉

  • @shinderkaur5120
    @shinderkaur5120 26 วันที่ผ่านมา

    Bro misss 😢😢😢😢😢

  • @user-be3vf3vp4d
    @user-be3vf3vp4d 24 วันที่ผ่านมา

    ❤❤❤😊😊

  • @IshanSidhu-z8j
    @IshanSidhu-z8j 27 วันที่ผ่านมา

    👌👌🙏🏻🙏🏻❤️❤️

  • @makhansingh5027
    @makhansingh5027 29 วันที่ผ่านมา +7

    ਬਹੁਤ ਵਧੀਆ ਵੀਡੀਓ ਭੈਣ ਭਰਾ ਦਾ ਪਿਆਰ ਹੋਣਾ ਚਾਹੀਦਾ ਹੈ ਜੀ ਭਾਵੇਂ ਧਾਗਾ ਹੀ ਹੋਵੇ ਪਿੰਡ ਗੇਹਲੇ

  • @SimranSingh-zx4wj
    @SimranSingh-zx4wj หลายเดือนก่อน +2

    ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @SukhvinderDhillon-tv7rf
    @SukhvinderDhillon-tv7rf หลายเดือนก่อน +6

    ਕਿਸੇ ਵੱਲ ਵੇਖ ਕੇ ਆਪਣਾਂ ਘਰ ਨਹੀਂ ਪੱਟੀ ਦਾ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨ

    • @Guru.ka.Darshan.Shorts
      @Guru.ka.Darshan.Shorts หลายเดือนก่อน +2

      Sahi keha veere apde chadar vekh ke pair pasarne chide

  • @RamandeepKaur-lv1gy
    @RamandeepKaur-lv1gy 26 วันที่ผ่านมา

    ❤❤❤❤🥰🖖👌👌

  • @RamanSarao-iz7pw
    @RamanSarao-iz7pw หลายเดือนก่อน +3

    ❤boht vadiya video dear

  • @Navipreetnavpreetnavi
    @Navipreetnavpreetnavi 29 วันที่ผ่านมา +1

    very nice video

  • @faqirchand3396
    @faqirchand3396 หลายเดือนก่อน +1

    Very nice video Faqir Chand Barnala

  • @NehaNeha-cz6ee
    @NehaNeha-cz6ee 26 วันที่ผ่านมา

    ❤nice

  • @dspdhanveer2937
    @dspdhanveer2937 หลายเดือนก่อน +76

    ਵੀਰ ਕਈ ਵਾਰ ਘਰ ਵਿੱਚ ਬੰਦਾ ਨਹੀ ਹੁੰਦਾ ਤੇ ਬੁੱੜੀਆ ਕੋਲ ਪੈਸੇ ਨਹੀ ਹੁੰਦੇ ਇਸ ਨਾਲ ਲੋਕਾਂ ਦਾ ਗੁੱਸਾ ਵੱਧ ਜਾਂਦਾ

  • @Dharmikshorts023
    @Dharmikshorts023 27 วันที่ผ่านมา +1

    ਬਹੁਤ ਵਧੀਆ ਵੀਡਿਓ ਵੀਰ ਜੀ , ਸ਼ਰਨ ਕੌਰ

  • @Rajwinderkaur-fx3su
    @Rajwinderkaur-fx3su 25 วันที่ผ่านมา

    Vir bhin de restaurant painter hunda haa bahi bhin ka payar passa k sath nahi hota brother sister ❤❤❤🤝

  • @kamalpreet-g7c
    @kamalpreet-g7c หลายเดือนก่อน +1

    ਬਹੁਤ ਵਧੀਆ ਵੀਡੀਓ ਬਾਈ ਜੀ ਬਹੁਤ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਤੇ 👌👌

  • @SimranSingh-zx4wj
    @SimranSingh-zx4wj หลายเดือนก่อน +1

    ਧੰਨਵਾਦ ਵੀਰ ਜੀ ਤੁਸੀਂ ਮੇਰੇ ਬੇਟੇ ਦਾ ਨਾਮ ਲਿਆ ਮੈਨੂੰ ਬਹੁਤ ਵਧੀਆ ਲੱਗਾ 😢😢😢 Miss u Simarn

  • @charnjeetkaur1546
    @charnjeetkaur1546 หลายเดือนก่อน +5

    ਚਾਦਰ ਦੇਖ ਪੈਰ ਪਾਸਾਰੇ ਆਪ ਦਾ ਘਰ ਦੇਖਣਾ ਚਾਹੀ ਦਾ ਚਰਨਜੀਤ ਕੋਰ ਜਿਲਾ ਬਰਨਾਲਾ

  • @Manijoramajra
    @Manijoramajra หลายเดือนก่อน +2

    👌🏻❤️

  • @user-br8zu7xl8z
    @user-br8zu7xl8z 27 วันที่ผ่านมา +1

    ਬਹੁਤ ਵਧੀਆ ਵੀਡੀਓ ਲੱਗਦੀ ਪਵਿੱਤਰ ਜੀਤ ਕੌਰ ਡੇਹਰੀਵਾਲ

  • @anitapawar1366
    @anitapawar1366 หลายเดือนก่อน

    Bahut bahut vadiya msg. to all sisters and brothers.

  • @daljitpandher9096
    @daljitpandher9096 28 วันที่ผ่านมา

    Daljit. Kaur. Usa usa. Very. Very.
    Very very. Very good nice. Video

  • @JaismeenKhan-mr8zi
    @JaismeenKhan-mr8zi 26 วันที่ผ่านมา

    Bhot vadiya ji

  • @JagdeepSingh-dg4is
    @JagdeepSingh-dg4is 28 วันที่ผ่านมา

    Nice

  • @GurjeetKaur-yu3nh
    @GurjeetKaur-yu3nh หลายเดือนก่อน

    Too much ❤heartless video

  • @ManjitKaur-j3m
    @ManjitKaur-j3m 28 วันที่ผ่านมา

    very good story line.

  • @user-tr1td8ox5f
    @user-tr1td8ox5f 27 วันที่ผ่านมา +1

    ਬੌਲਬੁਲ ਹਰ ਵੀਡਿਓ ਚ ਲਾਲਚ ਵਿਖਾਉਦੀ ਆ

  • @user-if4xs4mx9q
    @user-if4xs4mx9q หลายเดือนก่อน

    Bahut vadia suneha 😊

  • @harpinderdiasees1012
    @harpinderdiasees1012 หลายเดือนก่อน +1

    ਪਿਆਰ ਦੀ ਖੇਡ ਤੇ ਦੂਜੇ ਵਿਆਹ ਦੇ episodes ਭੀ ਜਲਦੀ ਲੇ ਕੇ ਆਓ ਜੀ

  • @ChimanSingh-gl8xj
    @ChimanSingh-gl8xj 23 วันที่ผ่านมา

    ਐ😅

  • @Simrnjit4368
    @Simrnjit4368 28 วันที่ผ่านมา

    True dimple🙏🙏

  • @anitag1965
    @anitag1965 หลายเดือนก่อน

    Very good point

  • @wantedgaming3576
    @wantedgaming3576 27 วันที่ผ่านมา

    Very nice 👌 video

  • @damankaur4165
    @damankaur4165 27 วันที่ผ่านมา

    Nice veer ji

  • @reenarani8079
    @reenarani8079 29 วันที่ผ่านมา

    Nice massage veer ji

  • @randhawafarm8735
    @randhawafarm8735 หลายเดือนก่อน

    Vrry nice video

  • @Onkarsingh-xp9mn
    @Onkarsingh-xp9mn หลายเดือนก่อน

    Nice video,👌👌

  • @jasmeetsingh275
    @jasmeetsingh275 27 วันที่ผ่านมา

    Nice❤❤❤❤

  • @user-vm6wx7db5z
    @user-vm6wx7db5z หลายเดือนก่อน

    Very nice message

  • @JasvinderSingh-qe1uy
    @JasvinderSingh-qe1uy 25 วันที่ผ่านมา

    ਧੰਨਵਾਦ ਜੀ

    • @JasvinderSingh-qe1uy
      @JasvinderSingh-qe1uy 25 วันที่ผ่านมา

      ਧੰਨਵਾਦ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ravinderbrar1758
    @ravinderbrar1758 หลายเดือนก่อน

    Nice. Vido

  • @bablibhatia6279
    @bablibhatia6279 หลายเดือนก่อน

    Very nice 👍

  • @DarshansinghDarshansingh-yy4yz
    @DarshansinghDarshansingh-yy4yz หลายเดือนก่อน

    Very nice

  • @KantaSaini-lm9iq
    @KantaSaini-lm9iq 28 วันที่ผ่านมา

    Is da matlab a hi hai paise nal hi rishte nhi hunde bas piar hona chahida

  • @Sardulbrar-n2q
    @Sardulbrar-n2q หลายเดือนก่อน

    ❤❤❤❤❤❤❤❤❤🎉🎉🎉🎉🎉🎉🎉🎉🎉🎉🎉🎉बहुत।नाईश बाई।जी।ऐ।कहानी।बहिना।नू।अपनेभाई।दे।घर।दा।पता।हूदा

    • @Sardulbrar-n2q
      @Sardulbrar-n2q หลายเดือนก่อน

      ।।सरदूल।बराडं।पिडं।जगतसिहबाला।राजस्थान ❤❤❤❤❤❤❤❤

  • @sandeepkaur3561
    @sandeepkaur3561 28 วันที่ผ่านมา +2

    Very nice video good massage Sandeep mithri Sirsa Haryana samj ta aai chahe late hi sahi bulbul didi nu hamere bi pdos me ik ldki h bo bi esa hi karti h aae jane ka kiraya bi gina deti h so sari teem nu bhut piyar ese tra sunder sunder video bnate rho, brother aapko apni shoti sister or se bhut bhut piyar or rakshabandhan ki der sari Mubarak waheguru hmesha aapko Khush rakhe 🌟🌟🌟🎁🎁🎁🎁 bro isme rakhi h ise kabul kar lena

  • @GurdeepSingh-iv4up
    @GurdeepSingh-iv4up 26 วันที่ผ่านมา

    Hanji bahut vadhia msg aa . Oh gift da ki faeda jo majburi ch leya k ditta hove ❤

  • @ShashiArora-bw7mg
    @ShashiArora-bw7mg 25 วันที่ผ่านมา

    Gud msg❤❤

  • @SimranSingh-zx4wj
    @SimranSingh-zx4wj หลายเดือนก่อน +1

    ਵੀਰ ਜੀ ਤੁਸੀਂ ਮੇਰੇ ਬੇਟੇ ਦਾ ਨਾਮ ਲਿਆ ਕਰੋ ਸਿਮਰਨ ਬਾਠ ਸਿੰਘ

  • @SomaKaur-z8u
    @SomaKaur-z8u 23 วันที่ผ่านมา

    🌹👌💚👍💖♥️👍💚💖🌹🌹🙏🙏

  • @Guru.ka.Darshan.Shorts
    @Guru.ka.Darshan.Shorts หลายเดือนก่อน +1

    E Galt aa kudi di gal ini mehngi rakhri di mang kr rahi aa kam se kam apne ghar waly de bazat da dyaan rakhdi keu gal whic ghoota de rahi Galt soch aa kudi rakhri pyaar da bandan aa raha is nu vyapaar Naa banao

  • @Simrnjit4368
    @Simrnjit4368 28 วันที่ผ่านมา +1

    Kmiena aurth😡😡😡😡

  • @user-qk5kq9zz2u
    @user-qk5kq9zz2u หลายเดือนก่อน

    Good ji

  • @ManjitKaur-sd9xv
    @ManjitKaur-sd9xv 25 วันที่ผ่านมา

    ਬੋਤਵਿਦਿਆ

  • @Simrnjit4368
    @Simrnjit4368 28 วันที่ผ่านมา

    Bulbula ni kisaa video vich vadia roal ni ktia ghatyia acting kardi aa😡😡🩴

  • @Simrnjit4368
    @Simrnjit4368 28 วันที่ผ่านมา

    Fer ktia hore viheh karw lenya c 😡

  • @Simrnjit4368
    @Simrnjit4368 28 วันที่ผ่านมา

    Peyo dai kyon brnyda hunda nwaa rivajz bevkoof aurth😡😡😡hilli hoei peyo nu bhraa benya tu😡🩴🩴🩴🩴🩴🩴

  • @Simrnjit4368
    @Simrnjit4368 28 วันที่ผ่านมา

    Ki kardaa aah😡😡😡😡😡😡

  • @Simrnjit4368
    @Simrnjit4368 28 วันที่ผ่านมา

    Baap vi bevkoof 😡😡

  • @nachtersingh2077
    @nachtersingh2077 หลายเดือนก่อน

    Bakwas video

  • @JasmeetkaurJasmeetkaur-f5x
    @JasmeetkaurJasmeetkaur-f5x หลายเดือนก่อน +1

    ਬਹੁਤ ਵਧੀਆ ਵੀਡੀਓ ਹੈ ਵੀਰ ਜੀ

  • @Anitarani.........
    @Anitarani......... หลายเดือนก่อน +1

    Very nice video g

  • @GianGill-js3hp
    @GianGill-js3hp 28 วันที่ผ่านมา

    ❤❤❤

  • @jasbirkaur9124
    @jasbirkaur9124 28 วันที่ผ่านมา

    Very good video

  • @anitapawar1366
    @anitapawar1366 หลายเดือนก่อน

  • @jasleenkaur7665
    @jasleenkaur7665 28 วันที่ผ่านมา

    Very nice video