ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਬਹੁਤ ਵਧੀਆ ਨਤੀਜੇ ਹੈ ਜੀ 🙏
👍👍👍👍👍
ਧੰਨਵਾਦ ਜੀ🙏🏻🙏🏻🙏🏻🙏🏻
Very nice bai ji
100 %ਸਹੀ ਹੈ ਜੀ
ਧੰਨਵਾਦ ਜੀ🙏🏻
ਬਹੁਤ ਵਧੀਆ ਨੁਕਤਾ ਵੀਰੇ ਤੁਹਾਡਾ। 🎉🎉🎉
ਹਾਂ ਜੀ ਵੀਰ ਸਾਨੂੰ ਵੀ ਵਧੀਆ ਫਹਿਦਾ ਹੋਇਆ
ਧੰਨਵਾਦ ਜੀ ਦੱਸਣ ਲਈ🙏🏻🙏🏻
ਵੀਰ ਜੀ 450 ਗ੍ਰਾਮ ਸਮਾਨ ਪਾਣੀ ਚ ਪਾਕੇ ਨਾਲ਼ ਰਾਹੀਂ ਦੇਣੀ ਆ
ਬਾਈ ਜੀ ਬਹੁਤ ਵਧੀਆ ਨਕਤਾ ਵਾ
ਬਾਈ ਜੀ ਜਿਹੜੀਆਂ ਮੱਝਾਂ ਬੋਲਦੀਆਂ ਨਹੀਂ ਉਸ ਬਾਰੇ ਵੀ ਦੱਸੋ ??
th-cam.com/video/wQEodHvH2WU/w-d-xo.htmlsi=iaBE7-UmGpPJdcqZ
th-cam.com/video/ty9cT_Rasqs/w-d-xo.htmlsi=D2e0pBsCBcDiwjSN
ਇਹ ਤਾ ਮੈ ਹੀ ਵੀਡੀਓ ਪਾਈ ਆ JATTANA FARMING ਫੇਸਬੁੱਕ ਪੇਜ਼ ਆ ਮੇਰਾ ਤੇ JATTANA FARMER ਯੂਟਿਊਬ ਤੇ
ਹਾਂਜੀ ਬਾਈ ਜੀ ਤੁਹਾਡੇ ਪੇਜ਼ ਤੋਂ ਹੀ ਮੈਂ ਦੇਖਿਆ ਸੀ ਜੀ😊
ਤ੍ਰਿਕੁਟਾ ਚਿੱਟੇ ਰੰਗ ਦਾ ਹੁੰਦਾ ਵੀਰ
ਕਾਲੀ ਮਿਰਚ,ਸੁੰਡ ਤੇ ਮਗਾਂ ਤਿੰਨ੍ਹਾਂ ਨੂੰ ਤਿਰਕੁੱਟਾ ਕਹਿੰਦੇ ਆ ਜੀ
ਜੇ ਪਸੂ ਹੀਟ ਵਿੱਚ ਨਹੀ ਆਉਦੀ ਤਾ ਤਿੰਨ ਤਤੁਰੇ ਦੇ ਫਲ ਇਕ ਇਕ ਕਰਕੇ ਤਿੰਨ ਦਿਨ ਲਗਾਤਾਰ ਦਿਓ ਪਸੂ ਦਸ ਦਿਨ ਵਿੱਚ ਹੀਟ ਤੇ ਆ ਜਾਦੀ ਹੈ ਤਤੁਰੇ ਦੇ ਫਲ ਨੂੰ ਆਟੇ ਵਿੱਚ ਲਪੇਟ ਕਿ ਅੱਗ ਵਿੱਚ ਭਭਲਾ ਲੳ ਜਿਵੇ ਕਿ ਹਲਕੀ ਅੱਗ ਵਿੱਚ ਦਬ ਦਿਓ ਦੋ ਘੰਟਾ ਲਈ ਫਿਰ ਠੰਡਾ ਹੋਣ ਤੋ ਬਾਅਦ ਪਸੂ ਨੁੰ ਦਿਓ ਸਾਡਾ ਖੁਦ ਦਾ ਅਜਮਾਇਆ ਹੋਇਆ ਪਿਛਲੇ ਵੀਹ ਸਾਲ ਤੋ ਵਰਤ ਦੇ ਆ
ਸੰਪਰਕ ਨੰਬਰ ਮਿਲ ਸਕਦਾ ਜੀ ਤੁਹਾਡਾ
ਬਾਈ ਜੀ ਇਹ ਸਾਰਾ ਸਮਾਨ ਦੇਣਾ ਕਿਵੇਂ ਆ ਡੰਗਰ ਨੂੰ,Dry ਜਾ ਪਾਣੀ ਚ ਪਾ ਕੇ ਨਾਲ਼ ਰਾਹੀਂ ਦੇਣਾ
ਜਿਵੇਂ ਮਰਜੀ ਦੇ ਸਕਦੇ ਆ ਜੀ ਬਸ ਹੱਥੂ ਨਾਂ ਆਵੇ ਪਸ਼ੂ ਨੂੰ
👌👌👌
🙏🏻🙏🏻🙏🏻
bai tu sahi
Bai heat bht lmbi la k jande 8 .9 din baffalo is da koi hl dso andro tn saff a baffalo
koi gall ni bai 3 4 teeke bhra dea kro lagataar pishle dina ch
Harmon enblnce aa vere
Saro di khal 1 kilo roj heat vele
ਵੀਰ ਇੱਕ ਨੁਕਤਾ ਸਾਡੇ ਕੋਲ ਵੀ ਹੈ ਗੀ ਮੱਝ ਨਾ ਰਹਿਣਦਾ ਇੱਕ ਟੂਲੀ ਰੰਗ ਦੀ ਡੱਬੀ ਦੋ ਟਿੱਕੀਆ ਮੂਸਕ ਕਪੂਰ ਦੀਆ ਦੋ ਡੱਬੀਆ ਕੱਥਾ250 ਗਾਜੀ ਟੀਕਾ ਭਰਾਉਣਤੋ20 ਮਿੰਨਟ ਬਾਅਦ ਦਿਉ
ਸੰਪਰਕ ਨੰਬਰ ਦਿਊ ਵਾਰ ਆਪਣਾ
ਟੂਲੀ ਰੰਗ ਦੀ ਡੱਬੀ ਕੀ ਹੁੰਦੀ ਹੈ @@pendutadkatv
Loka nu slah de vala numberangda
th-cam.com/users/shortsPEHtoWLKcQo?si=NzZCuKQw2SLlKvHK
Paji tuhada mobile no busy aundya wa
y g video bna reha c ta krke phone pick ni kr sakea maafi chahuna g🙏🏻
ਬਈ ਮੈ ਇਹ ਸਾਰੀਆਂ ਚੀਜ਼ਾਂ ਦਿੱਤੀਆਂ ਕੋਈ ਫਾਇਦਾ ਨਹੀਂ ਹੋਇਆ
ਕਿਹੜੀਆ ਵੀਰ
ਤਿ੍ਕੁਟਾ ਵਾਲੀ ਬਈ
100/Good
ਵੇਹੜ ਤੇ ਅਜਮਾ ਸਕਦੇ
ਹਾਂਜੀ
Veer ji fnyl di goli da koi nuksan ta ni hunda pashu nu.
nai g
Liver padu ga mere friend ne fanyal diya goliya ditiya c ander padta c cow da
ਵੀਰ ਸਾਡੀ ਮੱਝ ਦੇ ਦਰਦ ਹੁੰਦਾ
2 ਗਿਰੀਆਂ ਬਦਾਮਾਂ ਦੀਆਂ ਦੇ ਦਿਉ ਵੀਰ ਆਟੇ ਦੇ ਪੇੜੇ ਚ
@@pendutadkatv ਵੀਰ ਇੱਕ ਨੁਕਤਾ ਸਾਡੇ ਕੋਲ ਵੀ ਹੈਗਾ ਜੇ ਮੱਝ ਜਾ ਗਾ ਗੱਭਣ ਨਹੀ ਹੁੰਦੀ 2 ਡੱਬੀਆ ਕੱਥਾ ਦੋ ਮੁਸਕ ਕਪੂਰ ਦੀਆ ਟਿੱਕੀਆ ਇੱਕ ਟੂਲੀ ਰੰਗ ਦੀ ਡੱਬੀ250ਗ੍ਮ ਗਾਜੀ ਟੀਕਾ ਭਰਾਉਣ ਤੋ ;20ਮਿੰਨਟ ਬਾਅਦ ਦਿਉ