ਪਹਿਲਾਂ ਪਸ਼ੂ ਗੱਬਣ ਕਰੇ ਹੋਏ ਆ ਇਸ ਨੁੱਕਤੇ ਨਾਲ,ਵੇਖੋ ਕਿਵੇਂ ਦੇਣਾ ਸਮਾਨ ਪਸ਼ੂ ਨੂੰ ਤੇ ਕਿੱਦਾਂ ਦਾ ਸਮਾਨ ਆ ਸਾਰਾ॥

แชร์
ฝัง
  • เผยแพร่เมื่อ 8 ม.ค. 2025

ความคิดเห็น •

  • @gagancheeda8589
    @gagancheeda8589 3 หลายเดือนก่อน +4

    ਦੇਸੀ ਵੈਦਾਂ ਤੋਂ ਬੱਚ ਕੇ ਰਹੋ ਚੰਗੇ ਡਾਕਟਰ ਤੋਂ ਸਲਾਹ ਲਉ ਜੀ

    • @pendutadkatv
      @pendutadkatv  3 หลายเดือนก่อน

      @@gagancheeda8589 100% ਸਹੀ ਕਿਹਾ ਜੀ ਦੇਸੀ ਵੈਦਾਂ ਤੇ ਕੋਈ ਯਕੀਨ ਨਈ🙏🏻

  • @Simranjit_vlogs
    @Simranjit_vlogs 3 หลายเดือนก่อน +1

    Very nice video 👏

  • @Darsnjvnda
    @Darsnjvnda 13 วันที่ผ่านมา +1

    ਦੇਸੀ।ਦੁਆਇਆ ਅਨੇ।ਵਾਹ।ਨਹੀ।ਦੇਣੀਆ।ਚਾਹੀਦੀਆ।ਡਾਕਟਰ ਦੀ।ਸਲਾਹ ਨਾਲ। ਦੁਆਈ।ਦੇੳ।ਖਾਸ ਕਰਕੇ।ਸਰਕਾਰੀ।ਡਾਕਟਰ

    • @pendutadkatv
      @pendutadkatv  13 วันที่ผ่านมา

      @@Darsnjvnda ਹਾਂਜੀ ਬਿਲਕੁੱਲ ਸਹੀ ਆ ਜੀ🙏🏻

  • @gurjeetgill886
    @gurjeetgill886 3 หลายเดือนก่อน +3

    ਉਸ ਦਾ ਦੁੱਧ ਕਿਸ ਤਰਾ ਵਧਾਇਆ ਜਾਵੇ

  • @Gurindersamra-c5u
    @Gurindersamra-c5u 3 หลายเดือนก่อน +2

    Veer ji sadi cow ek saal toh repeat se aap de dase hoe nukte na cow three month de gabban a thank you

    • @pendutadkatv
      @pendutadkatv  3 หลายเดือนก่อน

      thik a bai g thnx os waheguru da a g tuhada pind te name jroor daseo🙏🏻

    • @Gurindersamra-c5u
      @Gurindersamra-c5u 3 หลายเดือนก่อน

      @@pendutadkatv name surjit singh samra pind samrai jandiala manjki

  • @gurjeetgill886
    @gurjeetgill886 3 หลายเดือนก่อน +3

    ਵੀਰ ਜੀ ਮੁਰਾਹ ਨਸ਼ਲ ਦੀ ਪਹਿਲਣ ਝੋਟੀ ਆ 20 ਦਿਨ ਹੋ ਗਏ ਸੂਈ ਨੂੰ ਦੁੱਧ ਚਾਰ ਲੀਟਰ ਆ ਦੋ ਟਾਈਮਾ ਦਾ

    • @pendutadkatv
      @pendutadkatv  3 หลายเดือนก่อน

      ਚੋਕਰ,ਛੋਲਿਆਂ ਦਾ ਛਿਲਕਾ ਲੇਟੀ ਵਗੈਰਾ ਦਿਉ ਜੀ🙏🏻

    • @purepunjabi8026
      @purepunjabi8026 3 หลายเดือนก่อน

      Anabolite mix , calcium, broton davo,dewarming Karo

  • @HarpreetKaur4334-u7g
    @HarpreetKaur4334-u7g 2 หลายเดือนก่อน +1

    ਸਰੋਂ ਦਾ ਤੇਲ ਮਿਲਾ ਕੇ ਦੇ ਸਕਦੇ ਹਾਂ

    • @pendutadkatv
      @pendutadkatv  หลายเดือนก่อน

      ਕਿਵੇਂ ਮਿਲਾ ਕੇ ਸਮਜ ਨੀ ਆਈ ਜੂ

  • @paramjeetsidhu5652
    @paramjeetsidhu5652 3 หลายเดือนก่อน +1

    Ausar ਝੋਟੀ ਤੇ ਕਰੂ km y ਏਹ nuskha

    • @pendutadkatv
      @pendutadkatv  3 หลายเดือนก่อน +1

      @@paramjeetsidhu5652 ਹਾਂ ਬਾਈ ਕੰਮ ਤਾਂ ਜਰੂਰ ਕਰੂ ਪਰ ਤੁਸੀ ਤਾਂ ਵਰਤਿਉ ਔਸਰ ਝੋਟੀ ਤੇ ਜੇ 5,6 ਵਾਰ ਨਾ ਰਹੀ ਹੋਵੇ ਜੇ ਪਹਿਲੀ ਜਾਂ ਦੂਜੀ ਵਾਰ ਈ ਟੀਕਾ ਭਰਾਉਣਾ ਤਾਂ ਫੇਰ ਨਾਂ ਵਰਤਿਉ🙏🏻

  • @sohinewfarm
    @sohinewfarm 3 หลายเดือนก่อน

    Sohi new farm channel nu subscribe or share kro ji pls🙏🙏