Sant Isher Singh Ji Maharaj || Sant Jarnail Singhji Bhindranwale || Bhai Sahib Singh Canada Wale

แชร์
ฝัง
  • เผยแพร่เมื่อ 3 ต.ค. 2024
  • #kartapurakh #santbabaishersinghjirarasahib #santjarnailsinghbhindranwale

ความคิดเห็น • 365

  • @Jaswinderkaur-km5px
    @Jaswinderkaur-km5px 5 หลายเดือนก่อน +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਿੳ ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ

  • @Jaswinderkaur-km5px
    @Jaswinderkaur-km5px 5 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਿੳ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਦਾ ਬਣਾਈ ਰੱਖਿੳ ਵਾਹਿਗੁਰੂ ਜੀ ਸਾਧ ਸੰਗਤ ਬਖਸ਼ੋ ਵਾਹਿਗੁਰੂ ਜੀ

  • @bantasingh2059
    @bantasingh2059 9 หลายเดือนก่อน +17

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੜੀ ਖੁਸ਼ੀ ਹੋਈ ਜਦੋਂ ਸਿੰਘ ਸਾਹਿਬ ਜੀ ਨੇਂ ਦਸਿਆ ਕਿ ਇਹਨਾਂ ਦਾ ਜਨਮ ਪਿੰਡ ਜਲਮਾਨਾਂ ਜਿਲਾ ਕਰਨਾਲ ਦਾ ਹੈ ਸਾਡੇ ਗੱਵਾਡ ਹੀ ਹੈ ਵਾਹਿਗੁਰੂ ਜੀ ਇਹਨਾਂ ਨੂੰ ਇਸੇ ਤਰ੍ਹਾਂ ਚੜਦੀ ਕਲਾ ਵਿੱਚ ਰੱਖਣ

  • @harshdeep1852
    @harshdeep1852 10 หลายเดือนก่อน +38

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਭਾਈ ਸਾਹਿਬ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ ਵਾਹਿਗੁਰੂ ਸਾਡੇ ਨਿਮਾਣਿਆ ਤੇ ਵੀ ਤਰਸ ਕਰੋ ਜੀ

  • @singhsaab6992
    @singhsaab6992 9 หลายเดือนก่อน +43

    ਜਿਹਨਾਂ ਰੂਹਾਂ ਨੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜੀ ਨਾਲ ਰੂਹ ਤੋਂ ਸਾਂਝ ਪਾਈ ਉਹਨਾਂ ਦਾ ਜੀਵਨ ਬਦਲ ਗਿਆ 🙏 ਅਸੀਂ ਦਰਸ਼ਨ ਤੇ ਨਹੀਂ ਕਰ ਸਕੇ ਸੰਤ ਜੀ ਦੇ ਪਰ ਪਿਆਰ ਸਤਿ ਕਾਰ ਅੰਤ ਦਾ ਆ 🙏ਸੰਤ ਜੀ ਲਈ

    • @jasspunia5353
      @jasspunia5353 หลายเดือนก่อน

      Bilkul shi gl khi veer ji❤

  • @baljitsingh8757
    @baljitsingh8757 10 หลายเดือนก่อน +61

    Waheguru jee ! Bhai sahib ਬਹੁਤ ਪਿਆਰ ਤੇ ਸਤਿਕਾਰ ਵਾਲੇ ਗੁਰ ਸਿੱਖ ਹਨ ਜੀ ! ਗੁਰੂ ਮਾਹਰਾਜ ਇਹਨਾ ਨੂੰ ਚੜਦੀ ਕਲਾ ਬਖਸ਼ੇ ਜੀ 🙏🙏

  • @Jaswinderkaur-km5px
    @Jaswinderkaur-km5px 5 หลายเดือนก่อน +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਿੳ ਵਾਹਿਗੁਰੂ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਬਹੁਤ ਬਹੁਤ ਹੀ ਅਨੰਦ ਮਾਣ ਰਹੇ ਹਾਂ ਵਾਹਿਗੁਰੂ ਜੀ

  • @gurdevkaur4690
    @gurdevkaur4690 8 หลายเดือนก่อน +7

    ਅਸੀਂ ਤਾਂ ਹਰ ਸਾਲ ਉਡੀਕ ਕਰਦੇ ਹਾਂ ਮੰਜੀ ਸਾਹਿਬ ਤੋਂ

  • @vichrirooh
    @vichrirooh 9 หลายเดือนก่อน +36

    ਇਹ ਹੈ... ਉਹ ਸਖਸ਼ੀਅਤ ਜਿਹਨਾਂ ਚੋਂ....ਧੀਰਜ, ਸਹਿਜ, ਸਾਦਗੀ , ਪ੍ਰੇਮ , ਨਿਮਰਤਾ, ਖੇੜੇ ਅਤੇ ਵੈਰਾਗ ਦੋਨਾਂ ਦਾ ਸੁਮੇਲ ਝਲਕੇ....

    • @RamanPreetKaur-bu9bd
      @RamanPreetKaur-bu9bd 7 หลายเดือนก่อน +2

      Bilkul jee🙏🙏

    • @vichrirooh
      @vichrirooh 7 หลายเดือนก่อน +1

      @@RamanPreetKaur-bu9bd 😊🙏

  • @bharpoorsingh270
    @bharpoorsingh270 10 หลายเดือนก่อน +20

    ਹਾਂ ਜੀ, ਸੰਤ ਕਿਸੇ ਲਿਬਾਸ ਜਾਂ ਚੋਲੇ ਦਾ ਨਾਮ ਨਹੀਂ ਸਗੋਂ ਗੁਣਾਂ ਦਾ ਨਾਮ ਸੰਤ ਹੈ, ਸੰਤ ਦੇ ਲੱਛਣ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੀ ਦੱਸੇ ਗਏ ਹਨ

    • @naviii949
      @naviii949 3 หลายเดือนก่อน

      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹💛💛💛💛💛💛💛💛💛💛💛💛💛💛💛💛💛💛💛💛💛💛🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺✅✅✅✅✅✅✅✅✅✅✅✅✅✅✅✅✅✅✅✅✅✅

  • @BhupinderKaur-df8tb
    @BhupinderKaur-df8tb 10 หลายเดือนก่อน +23

    ਵਾਹਿਗੁਰੂ 🙏 ਜੀ ਕਿੰਨਾ ਸਹਿਜ ਕਿੰਨੀ ਨਿਮਰਤਾ, ਅਨੰਦ ਭਾਈ ਸਾਹਿਬ ਜੀ ਚ ਸੋਚ ਤੋਂ ਕਿਤੇ ਪਰੇ ਐ।ਅਰਦਾਸ ਕਰਦੀ ਆਂ ਵਾਹਿਗੁਰੂ ਜੀ ਧੰਨ ਭਾਗ ਨੇ ਜੋ ਗੁਰਮੁਖ ਸੰਗਤ ਨੂੰ ਮਹਾਤਮਾ ਨਾਲ ਅਕਾਲ ਪੁਰਖ ਨਾਲ ਜੋੜ ਰਹੋ ਨੋ ਇਹਨਾਂ ਦੀ ਹੋਰ ਚੜ੍ਹਦੀ ਕਲਾ ਹੋਵੇ ।ਬੜਾ ਦੁੱਖ ਹੁੰਦਾ ਹੈ ਬਹੁਤ ਪਰਚਾਰਕ ਬੁੜਕ ਬੁੜਕ ਕੇ ਰਾਖਸਸ ਰੂਪ ਧਾਰ ਕੇ ਕਹਿ ਹੀ ਦੇਵਾਂ ਜਿਹਾ ਕਿ ਧੁੰਦਾ ਢੱਡਰੀ ਵਰਗੇ ਸੰਤ ਸਬਦ ਨੂੰ ਹੀ ਖਤਮ ਕਰ ਕੇ ਲੋਕਾਈ ਨੂੂੰ ਗੁਰਮਖ ਰੂਹਾਂ ਨਾਲੋ ਤੋੜ ਰਹੇ ਹਨ।

    • @RamanPreetKaur-bu9bd
      @RamanPreetKaur-bu9bd 7 หลายเดือนก่อน

      Han jee bilkul sahi kha

    • @naviii949
      @naviii949 3 หลายเดือนก่อน

      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹💜💜💜💜💜💜💜💜💜💜💜🌼🌼🌼🌼🌼🌼🌼🌼🌼🌼🌼💚💚💚💚💚💚💚💚💚💚💚🌺🌺🌺🌺🌺🌺🌺🌺🌺🌺🌺💛💛💛💛💛💛💛💛💛💛💛✅✅✅✅✅✅✅✅✅✅✅💯💯💯💯💯💯💯💯💯💯💯

  • @BaljitKaur-ht1mz
    @BaljitKaur-ht1mz 5 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏❤🙏

  • @HeenaRani-id9fb
    @HeenaRani-id9fb หลายเดือนก่อน

    Waheguru
    Jii
    Dhann
    Hea
    Mahapurash
    Kot
    Kot
    Paranam
    Jii
    🎉🎉🎉🎉🎉🎉🎉🎉🎉🎉🎉

  • @HappySingh-is2pw
    @HappySingh-is2pw 2 หลายเดือนก่อน +1

    Wahaguru Wahaguru Wahaguru Wahaguru Wahaguru j 🙏kirpa 🙏Karo j 🙏Wahaguru j 🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹

  • @jagjitsinghpatti9826
    @jagjitsinghpatti9826 หลายเดือนก่อน

    ਬਹੁਤ ਸੁਣਨ ਵਾਲੀਆਂ ਗੱਲਾਂ

  • @balkourdhillon5402
    @balkourdhillon5402 10 หลายเดือนก่อน +28

    ਭਾਈ ਸਾਹਿਬ ਜੀ ਦਾਜੀਵਨ ਧੰਨ ਆ ਜਿੰਨਾ ਨੇਮਹਾਪੁਰਸ਼ਾ ਦੀ ਸੰਗਤ ਮਾਨੀ ਆ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆ ਜੋ ਅਰਦਾਸ ਦੇ ਸ਼ਬਦ ਸੇੲਈ ਗੁਰਮੁਖ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ।ਤੇਸੰਤਾ ਦਾ ਨਿਤਨੇਮ ਦਾ ਦਸਣਾ ਤੇ ਤੈਸ਼ ਵਿੱਚ ਆ ਕੇ ਕਰਾਮਾਤ ਵਾਲੀ ਘਟਨਾ ਦਿਲ ਨੂੰ ਟੁੰਬ ਗਿਆ। ਧੰਨ ਆ ਗੁਰਮੁਖਾਂ ਵਾਲਾ ਜੀਵਨ ਆ।ਧੰਨ ਆ। ਬਸ।ਧੰਨਵਾਦ ਧੰਨਵਾਦ।

  • @lovesingh8730
    @lovesingh8730 7 วันที่ผ่านมา

    ੴੴਗੂਰੂ ਸਚ ਹੈ

  • @jagdishsingh9965
    @jagdishsingh9965 10 หลายเดือนก่อน +61

    ਭਾਈ ਸਾਹਿਬ ਜੀ ਦੀ ਰਸਨਾ ਵਿੱਚ ਬਹੁਤ ਰਸ ਹੈ ਜਦੋ ਕਥਾ ਵਿਚਾਰ, ਕਰਦੇ ਹਨ ਜਾਂ ਵਾਹਿਗੁਰੂ ਸਬਦ ਦਾ ਜਾਪ ਕਰਦੇ ਹਨ ਉਹ ਸਮਾਂ ਬਹੁਤ ਅਨੰਦਮਈ ਹੁੰਦਾ ਹੈ ਵਾਹਿਗੁਰੂ ਜੀ ਸਭ ਦਾ ਭਲਾ ਕਰਨ ,

  • @RanjitSingh-ms2yu
    @RanjitSingh-ms2yu 10 หลายเดือนก่อน +14

    ਵੀਰਾਂ ਜੀ ਬਹੁਤ ਸੁੰਦਰ ਤਰੀਕੇ ਨਾਲ਼ ਸੇਵਾ ਨਿਭਾਈ ਦਿਲ ਨੂੰ ਪਿਆਰ ਮਿਲਿਆ

  • @nihalonihal
    @nihalonihal 10 หลายเดือนก่อน +4

    Kinna sakoon milda Mahapurkhan di sangat karn walea di interview sunn which🙏🏻🙏🏻🙏🏻

  • @BhupinderKaur-xq7ld
    @BhupinderKaur-xq7ld 9 หลายเดือนก่อน +1

    Waheguru ji meher kro nam dee Dat baksho bati te kirpa kro

  • @balwindersingh-zh6oi
    @balwindersingh-zh6oi 10 หลายเดือนก่อน +4

    ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ

  • @dkkhalsa1551
    @dkkhalsa1551 10 หลายเดือนก่อน +112

    ਏਨਾ ਰਸ khalsa uncle ਜੀ ਦੇ ਬਚਨਾਂ ਵਿੱਚ ਕਥਾ ਸੁਣ ਕੇ ਦੇਖਿਓ ,ਦਿਲ ਕਰਦਾ ਹੁੰਦਾ ਸਮਾਂ ਖਤਮ ਹੀ ਨਾ ਹੋਵੇ ,ਇਹ ਮਹਾਂਪੁਰਸ਼ ਨੇ , ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਹੈ ਤੁਹਾਡੀ ਲੰਬੀ ਉਮਰ ਲਈ ਅਰਦਾਸ ਹੈ ਜੀ ਵਾਹਿਗੁਰੂ

  • @malkiatsinghvaheguruji
    @malkiatsinghvaheguruji 10 หลายเดือนก่อน +5

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ
    💐🙏💐

  • @tarunkaur702
    @tarunkaur702 10 หลายเดือนก่อน +6

    ਵਾਹਿਗੁਰੂ ਜੀ 🌸💕🌷💐🌹🌺🙏

  • @sarbjitsandhu2531
    @sarbjitsandhu2531 10 หลายเดือนก่อน +4

    ❤ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

  • @manjeetkaur6023
    @manjeetkaur6023 5 หลายเดือนก่อน

    Waheguru ji 🙏

  • @komalgill9352
    @komalgill9352 5 หลายเดือนก่อน

    Waheguru ji waheguru ji waheguru ji waheguru

  • @1rab519
    @1rab519 10 หลายเดือนก่อน +11

    Waheguru Jee ❤

  • @SunnySingh-xe3mr
    @SunnySingh-xe3mr 10 หลายเดือนก่อน +16

    ਮੈਂ ਹੈਰਾਨ ਹਾਂ ਕੀ ਤੁਸੀ ਭਾਈ ਜੀ ਦੀ interview kiti ਇਹਨਾ ਨੂੰ ਹਰ ਅੱਖ ਨਹੀਂ ਦੇਖ ਸਕਦੀ ਇਹ ਬੋਹਤ ਸੰਤ ਰੂਪ ਸਾਧੂ ਤੇ ਭਗਤ ਰੂਪ ਨੇ ਧੰਨਵਾਦ ਜੀ

  • @ranbirsingh1405
    @ranbirsingh1405 9 หลายเดือนก่อน +8

    ਧੰਨ ਧੰਨ ਕਾਰਕ ਮਹਾਂਪੁਰਸ਼ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ

  • @Paramjitkaur-hi4gw
    @Paramjitkaur-hi4gw 9 หลายเดือนก่อน

    Waheguru ji waheguru ji Bahut Badhia ji

  • @jasbirsing6568
    @jasbirsing6568 9 หลายเดือนก่อน

    Waheguru ji khalsa
    Waheguru ji kefate

  • @mamtakhurana3540
    @mamtakhurana3540 10 หลายเดือนก่อน +3

    Waheguru ji .tuhada simran jo karandy ho o ta ji bus sidha andar nu khushi denda

  • @Sandeep-dr8dn
    @Sandeep-dr8dn 5 หลายเดือนก่อน

    Waheguru ji 🙏 kirpa karo 🙏

  • @AvtarSingh-dp6uw
    @AvtarSingh-dp6uw 10 หลายเดือนก่อน +2

    ☬ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ☬

  • @jasbirkaur524
    @jasbirkaur524 9 หลายเดือนก่อน

    Waheguru ji

  • @mandipkaursran6819
    @mandipkaursran6819 9 หลายเดือนก่อน +1

    Wahiguru g wahiguru g

  • @gurdevkaur4690
    @gurdevkaur4690 8 หลายเดือนก่อน +9

    ਐਨਾ ਸਹਿਜ ਕਿਸੇ ਹੋਰ ੱਚ ਨਹੀਂ ਦੇਖਿਆ

  • @balwindersandhu1457
    @balwindersandhu1457 9 หลายเดือนก่อน

    Waheguru ji

  • @harbajanmli7503
    @harbajanmli7503 9 หลายเดือนก่อน +2

    ਗੁਰੂ ਤਾਂ , ਰੋਗ ਦਾਰੂ ਦੋਵੈ ਬੁਝੈ,
    ਪ੍ਰਭੂ ਮੇਰਾ ਅੰਤਰਜਾਮੀ ਜਾਣ। ਜੈਸੀ ਭੂਖ ਤੈਸੀ ਕਾ ਪੂਰਕ।।
    ਤਿੰਨਾ ਮਿਲਿਆ ਗੁਰੁ ਆਇ ਜਿਨ ਕਉ ਲਿਖਿਆ।।
    ਅਮਿ੍ਤ ਹਰਿ ਕਾ ਨਾਉ ਦੇਵੈ ਦੀਖਿਆ ।।
    ਦੀਖਿਆ ਆਣ ਬੁਝਾਇਆ ..
    ਆਪੋ ਆਪਣਾ ਅਨੁਭਵ।
    ਜਿਉ ਆਕਾਸੈ ਪੰਖਈਅਲਓ ਖੋਜੁ ਨਿਰਖਿਓ ਨ ਜਾਈ।।
    Bottom line
    ਤਰਸ ਪਇਆ ਮਿਹਰਾਮਤਿ ਹੋਈ ਸਤਿਗੁਰੁ ਸਜਨ ਮਿਲਿਆ।।
    ........ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ।।
    ਜੈਸਾ ਸਤਿਗੁਰੁ ਸੁਣੀਦਾ .....

  • @surjansingh3809
    @surjansingh3809 9 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ

  • @nirmalbali9544
    @nirmalbali9544 4 หลายเดือนก่อน

    Waheguruji lnterive is very nice come to know the basic rules of Naam japna

  • @simranrandhawa9037
    @simranrandhawa9037 9 หลายเดือนก่อน +1

    Satinaam waheguru waheguru g

  • @24-3.
    @24-3. 9 หลายเดือนก่อน

    Dhan guru dhan guru pyare waheguru g kotan kot shukar g🙏

  • @jasmeetkaur8809
    @jasmeetkaur8809 10 หลายเดือนก่อน +1

    Dhan mahapyrakh waheguru
    Sae pyre metal jine milya Tera naam chit awye

  • @gurcharansinghkhalsa8046
    @gurcharansinghkhalsa8046 9 หลายเดือนก่อน

    Dhan dhan baba sucha singh ji de piyare Sikh bhai saheb bhai saheb singh ji panj piyareyan nal seva karde bohut sohnna lagda jdon ktha karde ne khalsa ji nu piyar bhai fateh waheguru ji ka khalsa waheguru ji ki fateh ji 🙏

  • @bandukaur2309
    @bandukaur2309 5 หลายเดือนก่อน

    🙏🙏

  • @harneksinghsupariwind1728
    @harneksinghsupariwind1728 10 หลายเดือนก่อน

    Waheguru ji 🙏🙏

  • @kamaldeepkaur8294
    @kamaldeepkaur8294 9 หลายเดือนก่อน

    waheguru ji mehr karn, iho jehe Gurmukha daa milaap bakhshan....

  • @jaswinderkaur7817
    @jaswinderkaur7817 10 หลายเดือนก่อน +1

    Waheguru g but hi vadia bachan phai sahib g de

  • @amolaksingh5925
    @amolaksingh5925 9 หลายเดือนก่อน +1

    Waheguru ji

  • @harbhajansinghsekhon2899
    @harbhajansinghsekhon2899 5 หลายเดือนก่อน +5

    ਬਹੁਤ ਹੀ ਪਿਆਰ ਤੇ ਭਾਵਨੇ ਵਾਲੇ ਸੁੱਖ ਨੇ ਭਾਈ ਸਾਹਿਬ। ਰਸਨਾ ਵਿਚ ਬਹੁਤ ਠਰੰਮੇ ਵਾਲੇ ਨੇ

  • @manbeerkaur2970
    @manbeerkaur2970 9 หลายเดือนก่อน +5

    Baba boor Singh g was my grandfather’s brother ! We still have his picture at our house !

  • @simhanspal4995
    @simhanspal4995 9 หลายเดือนก่อน

    🙏🙏🙏🙇🏻‍♀️🙇🏻‍♀️🙇🏻‍♀️🙇🏻‍♀️

  • @cricketsfever5183
    @cricketsfever5183 7 หลายเดือนก่อน

    🙏🙏

  • @sukhdevkaur9697
    @sukhdevkaur9697 10 หลายเดือนก่อน +26

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤

    • @sukhvirkaur950
      @sukhvirkaur950 9 หลายเดือนก่อน

      Qqਵਾਹਿਗੁਰੂ ਜੀ ਵਾਹਿਗੁਰੂ ਜੀ

  • @charnjeetkaur2791
    @charnjeetkaur2791 10 หลายเดือนก่อน +3

    ਵਾਹਿਗਰੂ ਜੀ ਕਾ ਖਾਲਸਾ।🙏 ਵਾਹਿਗੁਰੂ ਜੀ ਕੀ ਫਾਤਹਿ॥🙏 🙏🙏🙏🌹🙏🌹🙏🌹🙏🌹🙏🌹🙏🙏

  • @jatinderkaur3520
    @jatinderkaur3520 10 หลายเดือนก่อน

    Waheguru ji 🙏🏻🙏🏻

  • @beantkaur8956
    @beantkaur8956 9 หลายเดือนก่อน +15

    ਵਾਹਿਗੁਰੂ ਜੀ ਜਦੋਂ ਭਾਈ ਸਾਹਿਬ ਮੰਜੀ ਸਾਹਿਬ ਤੋਂ ਵਾਹਿਗੁਰੂ ਸਿਮਰਨ ਕਰਵਾਉਦੇ ਨੇ ਰੂਹਾਂ ਭਿੱਜ ਜਾਂਦੀਆ ਗੁਰੂ ਕਿਰਪਾ 🙇🏻‍♀️🙇‍♂️🙇🙇💐🙏🏻🙏🏻🙇🏻‍♀️g🙇🏻‍♀️

  • @parampalsingh2340
    @parampalsingh2340 10 หลายเดือนก่อน

    ਵਾਹਿਗੁਰੂ ਜੀ

  • @jagdeepsinghsingh3336
    @jagdeepsinghsingh3336 10 หลายเดือนก่อน +1

    Waheguru.ji ❤❤🙏🙏

  • @manjotchahal83
    @manjotchahal83 10 หลายเดือนก่อน +2

    ❤❤❤❤❤❤Dhan Dhan Shriman Parm Sant Baba Isher Singh Ji Maharaj Ji Rara Sahib Wale ❤❤❤❤❤❤🌹🌹🙏🏻🙏🏻🌹🌹

  • @satpalsingh1366
    @satpalsingh1366 9 หลายเดือนก่อน

    Bhai sahib ji god bless you Anad aagi

  • @simerjitsidhu7401
    @simerjitsidhu7401 10 หลายเดือนก่อน

    Waheguru ji 🙏🏼🙏🏼

  • @sardarjitarntaran9793
    @sardarjitarntaran9793 10 หลายเดือนก่อน +1

    waheguru ji

  • @SunitaRANI-cw6wp
    @SunitaRANI-cw6wp 10 หลายเดือนก่อน +1

    Waheguru ji ka khalsa waheguru ji ki ftehe

  • @bharpoorsingh270
    @bharpoorsingh270 10 หลายเดือนก่อน +7

    ਮੂਲ ਟਕਸਾਲ ਹੀ ਹੈ ਬਾਅਦ ਵਿੱਚ ਗਿਆਨ ਦੇ ਮੁਤਾਬਕ ਵਿਦਿਆਲੇਆ ਨਾਮ ਬਦਲ ਕੇ ਕਾਲਜ ਰੱਖ ਲੲਏ ਗੲਏ ਕਾਲਜ ਇੰਗਲਿਸ਼ ਦਾ ਸ਼ਬਦ ਹੈ ਤੇ ਵਿਦਿਆਲੇਆ ਪੰਜਾਬੀ ਦਾ ਸ਼ਬਦ ਹੈ

  • @surinderkaurkaur7765
    @surinderkaurkaur7765 10 หลายเดือนก่อน

    Waheguru ji eni kirpa🙏🙏

  • @charanjitkaur9681
    @charanjitkaur9681 9 หลายเดือนก่อน +15

    ਅਨੰਦ ਆ ਗਿਆ ਬਾਬਾ ਜੀ

  • @GurpreetSran-x4p
    @GurpreetSran-x4p 9 หลายเดือนก่อน

    Waheguru jee

  • @gurpreetsingh-di4tg
    @gurpreetsingh-di4tg 10 หลายเดือนก่อน

    Satnam Sri wahaguru ji 🙏

  • @RanjitSingh-ly3kk
    @RanjitSingh-ly3kk 10 หลายเดือนก่อน

    Waheguru ji 🙏🏻

  • @FishyOwlFishys
    @FishyOwlFishys 10 หลายเดือนก่อน

    Waheguru ji ka khalasa waheguru ji ke fateh 💐💐🙏🏻🙏🏻

  • @manjeetsingh4731
    @manjeetsingh4731 10 หลายเดือนก่อน +37

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਇਹ ਗੱਲ ਬਿਲਕੁਲ ਸਹੀ ਹੈ ਕਿ ਮਿਸ਼ਨਰੀ ਤੇ ਟਕਸਾਲੀ ਵਿਚ ਫਰਕ ਵਧਾ ਦਿੱਤਾ ਗਿਆ ਹੈ । ਤੇ ਕੌਮ ਵਿੱਚ ਪਾੜ ਪਾਇਆ ਇਸ ਤਰ੍ਹਾਂ। ਵਾਹਿਗੁਰੂ ਜੀ ਭਲਾ ਕਰੋ।

    • @bhaimehalsinghkhanouri6650
      @bhaimehalsinghkhanouri6650 10 หลายเดือนก่อน +2

      ਇਹ ਸਾਰਾ ਝੂਠ ਬੋਲ ਰਿਹਾ ਹੈ

    • @bhaimehalsinghkhanouri6650
      @bhaimehalsinghkhanouri6650 10 หลายเดือนก่อน

      ਮਿਸ਼ਨਰੀ ਵਾਲੇ ਤੁਸੀਂ ਬਿਲਕੁਲ ਨਹੀਂ ਰਹੇ ਇਹਮਸਿਨਰੀ ਵਾਲਿਆਂ ਨੂੰ ਪਤਾ ਹੈ

    • @navb4023
      @navb4023 10 หลายเดือนก่อน +3

      ਤੂੰ ਸੱਚ ਬੋਲ ਲੈ। ਜਿਹੜਾ ਬੋਲਣਾ

    • @SunnySingh-xe3mr
      @SunnySingh-xe3mr 10 หลายเดือนก่อน +1

      ਇਕ ਤੂੰ ਸੱਚਾ ਸਿੱਖ ਹੈ ਡਾਢਾ ਧੌਲਾ ਹੋ ਗਿਆ ਬੁੱਧੀ ਨਹੀ ਆਈ ਨਿੰਦਕ ਇਨਸਾਨ

    • @amarjitkaur5151
      @amarjitkaur5151 9 หลายเดือนก่อน

      Tusi bakbas kar rahe ho ji

  • @malkit0246
    @malkit0246 10 หลายเดือนก่อน

    Waheguru ji mehar karna ji 🙏

  • @mTrader1
    @mTrader1 9 หลายเดือนก่อน

    Waheguru

  • @karamveergrewal5776
    @karamveergrewal5776 10 หลายเดือนก่อน

    Dhan sant g

  • @charnjitsingh1126
    @charnjitsingh1126 9 หลายเดือนก่อน +6

    ਅਸਲ ਸਾਧੂ ਸੰਤ ਮਿਲਣਾ ਬੜਾ ਮੁਸ਼ਕਲ ਹੈ, ਮਨ ਦੀਆਂ ਬਾਤਾਂ ਬੁੱਝਣ ਤੇ (ਆਪਣੇ) ਕਰਜ ਰਾਸ ਕਰਨ ਵਾਲ਼ੇ (ਯਾਦੂਗਰ) ਸਿੱਧ ਸਾਧ ਬਥੇਰੇ ਹਨ ਠੱਗੇ ਨਾਂ ਜਾਇਓ !
    ਗੁਰਮੁਖਾਂ ਸਿਉਂ ਕਰ ਦੋਸਤੀ ਸਤਿਗੁਰ ਸਿਉਂ ।। ਜਨਮ ਮਰਨ ਕਾ ਮੂਲ ਕਟੀਐ ਤਾ ਸੁਖੁ ਹੋਵੀ ਮਿਤ ।। ਗੁਰਮੁਖ ਉਹ ਹੈ ਜੋ ਸਤਿਗੁਰੂ ਨਾਲ਼ ਮਿਲਾਪ ਕਰਵਾਵੇ ਤੇ ਸਤਿਗੁਰੂ ਉਹ ਹੈ ਜੈ ਸਤਿਪੁਰਖ ਪ੍ਰਮਾਤਮਾਂ ਨਾਲ਼ ਮਿਲ਼ਾ ਦੇਵੇ ।
    "ਤਿਸ ਮਿਲਿਆ ਭੁਖ ਸਭ ਉਤਰੈ"

  • @gurlalsingh7350
    @gurlalsingh7350 10 หลายเดือนก่อน +2

    Singh saab 👏👏

  • @Tajindersingh-v1p
    @Tajindersingh-v1p 10 หลายเดือนก่อน +15

    ਧੰਨ ਹੋ ਭਾਈ ਸਾਹਿਬ ਜੀ

  • @mandeepsinghvirk9558
    @mandeepsinghvirk9558 10 หลายเดือนก่อน

    Ih anubav dasan ton bahar ne g🙏🏻

  • @SatnamSingh-ej8fq
    @SatnamSingh-ej8fq 10 หลายเดือนก่อน +6

    ਭਾਈ ਸਾਹਿਬ ਕਹਿ ਰਹੇ ਨੇ ਟਕਸਾਲ ਦਾ ਤੇ ਮਿਸ਼ਨਰੀਆਂ ਦਾ ਆਪਸ ਕੁਝ ਮਾੜਾ ਮੋਟਾ ਹੀ ਫਰਕ ਹੈ ਪਰ ਮੇਰਾ ਵਿਚਾਰ ਹੈ ਟਕਸਾਲ ਅਤੇ ਮਿਸ਼ਨਰੀਆਂ ਦਾ ਜ਼ਮੀਨ ਅਸਮਾਨ ਦਾ ਫਰਕ ਹੈ । ਟਕਸਾਲ ਦਾ ਸਾਰਾ ਅਧਾਰ ਹੀ ਆਸਥਿਕਤਾ ਹੈ ਕਹਿਣ ਤੋਂ ਭਾਵ ਗੁਰਬਾਣੀ ਦਾ ਜਾਪ ਵੱਧ ਤੋਂ ਵੱਧ ਕਰਨਾ ਸਿਮਰਨ ਕਰਨਾ ਓਧਰ ਮਿਸ਼ਨਰੀਆਂ ਦਾ ਅਧਾਰ ਹੀ ਨਾਸਤਕਿਤਾ ਹੈ ਮਿਸ਼ਨਰੀਆਂ ਦਾ ਕਹਿਣਾ ਹੈ ਬਾਰ ਬਾਰ ਬਾਣੀ ਪੜਨੀ ਤੋਤਾ ਰਟਨ ਹੈ ਸਾਰੀ ਸੋਚ ਕਾਮਰੇਡਾਂ ਵਾਲੀ ਹੈ । ਟਕਸਾਲ ਦਾ ਤੇ ਮਿਸ਼ਨਰੀਆਂ ਦੀ ਸੋਚ ਦਾ ਜਮੀਨ ਅਸਮਾਨ ਦਾ ਫਰਕ ਹੈ ਕੋਈ ਮਾੜਾ ਮੋਟਾ ਫਰਕ ਨਹੀ ਹੈ ਗਿਆਨੀ ਜੀ ।

    • @charnjitsingh1126
      @charnjitsingh1126 9 หลายเดือนก่อน +1

      ਪਹਿਲਾਂ ਵਾਲ਼ੇ ਟਕਸਾਲੀ ਤੇ ਮਸ਼ਿਨਰੀ ਹੋਰ ਸਨ, ਹੁਣ ਵਾਲ਼ੇ ਹੋਰ ਹਨ ! ਹੁਣ ਵਾਲ਼ੇ ਬਹੁਤੇ K.P. S. ਗਿੱਲ ਦੇ ਚੇਲੇ ਹਨ ! k p ਨੇ ਮੋਹਕਮ (ਚੰਦ) ਸਿੰਘ ਰਾਹੀ ਬਾਬਾ ਠਾਕਰ ਸਿੰਘ ਕੋਲੋਂ ਬਾਬਾ ਜਰਨੈਲ ਸਿੰਘ ਦੇ ਜਿੰਦਾ ਹੋਣ ਦਾ ਪ੍ਰਚਾਰ ਕਰਵਾ ਕੇ ਤੇ ਧੜੱਲੇਦਾਰ ਪ੍ਰਚਾਰਕ ਭਾਈ ਰਾਮ ਸਿੰਘ ਨੂੰ ਟਕਸਾਲ ਵਿੱਚੋਂ ਕਢਾਵਕੇ ਬਾਬੇ ਤੁੱਨੇੰਂ ਟਕਸਾਲ ਦਾ ਮੁਖੀ ਬਣਵਾਕੇ ਟਕਸਾਲ ਦਾ ਭੋਗ ਪਵਾ ਦਿੱਤਾ, ਅਤੇ ਸਿੱਖ ਮਸ਼ਿਨਰੀ ਕਾਲਜਾਂ ਵਿੱਚ ਕਾਮਰੇਡੀ ਪ੍ਰੋਫ਼ੈਸਰ ਲਵਾ ਕੇ ਮਸ਼ਿਨਰੀਆਂ ਦਾ ਪੱਠਾ ਬੈਠਾ ਦਿੱਤਾ ਤੇ ਸੱਭਿਆਚਾਰਕ ਪ੍ਰੋਗਰਾਮਾਂ ਨੂੰ ਰੰਗ ਮੰਚ ਬਣਾ ਦਿੱਤਾ ! ਖਿਡਾਰੀਆਂ ਵਿਦਿਆਰਥੀਆਂ ਵਿੱਚ ਡਰੱਗ ਕਲਚਰ ਸੁਰੂ ਕੀਤਾ !

    • @raghvirsingh8253
      @raghvirsingh8253 9 หลายเดือนก่อน

      ਟਕਸਾਲ ਕੋਈ ਜ਼ਿਆਦਾ ਪੁਰਾਣੀਂ ਨਹੀਂ।ਏ ਵਿਪਰੀ ਬਾੜੀ, ਬੇਮੁੱਖ ਬੇਲੜ ਬਾਹਮਣੀ ਬਾੜੀ ਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖੀ ਵਿੱਚ,ਲਚਾਰ ਅਯਾਸ਼ ਤੇ ਬੇਲੜ ਬੇਮੱਤੇ ਤੱਪਸੀਆਂ ਦੀ ਐਂਟਰੀ ਕਰਨ ਲਈ। ਕਰਤਾਰ ਸਿੰਘ ਤੋਂ ਚਮਕੌਣੀ ਸ਼ੁਰੂ ਕਰ ਕੇ,ਪੱਠੇ ਬੱਡ ਜੱਟ,ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਨੂੰ ਬਰਤ ਕੇ ਚੰਗੀ ਮਸ਼ਹੂਰੀ ਨੂੰ ਪਾਇਆ,, ਤਾਂਹੀ ਤਾਂ ਵਿਪਰੀ ਅਯਾਸ਼ ਬੇਲੜ,ਸੱਜਣ ਠੱਗ ਜਿਹੇ ਚਿੱਟੇ ਸਾਧੜਿਆਂ ਤੇ ਵਿਪਰੀ ਲੀਂਡਰਾਂ ਦੀ ਲਿੱਧ ਚੁੱਕਣ ਵਾਲਿਆਂ ਨੂੰ ਇਸ ਦਾ ਮੋਢੀ ,ਧੁੰਮਿਆਂ ਦੁੰਮਿਆਂ ਨੂੰ ਜਾਵੇ ਲਾਇਆ। ਸਿੱਖ ਤਾਂ ਹੋਏ,ਲਕੀਰ ਦੇ ਫਕੀਰ, ਏਹਨਾਂ ਨੂੰ ਸੰਤ ਸਿਪਾਹੀ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਸਿੱਖਾਂ ਵਿੱਚ ਅਗ੍ਰੇਜ ਦੇ ਵਾੜੇ, ਆਪਣੇ ਟਾਊਟ,,ਅਸੰਤ ਰਾੜੇ ਵਾਲੇ ਤੇ ਨਾਨਕ ਸਰੀਆਂ ਵਿਚ ਫਰਕ ਭਲਾਇਆ।ਰਾੜੇ ਤੇ ਨਾਨਕ ਸੜੀਆਂ,ਸਾਧ ਤੇ ਉਸ ਦੇ ਚਾਟੜਿਆਂ ਨੇ ਸਦਾ ਸਿੱਖ ਬਣ ਲੁੱਟ ਪੰਜਾਬੀ ਆਂ ਨੂੰ ਖਾਦਾ, ਪਰ ਅਸਲੀ ਲੁਕ ਨਾਂ ਬੈਠੇ ਵਿੱਚ ਭੋਰੇ ਘੁਰਨੀ,ਸੀ ਜੀਵਨ ਦਾਓ ਤੇ ਲਾਇਆ।ਬਚੋ ਪੰਜਾਬੀਓ ਸਿੱਖੋ, ਏਹਨਾਂ ਝੂਠੇ ਅਸੰਤਾਂ ਤੇ ਝੂਠੇ ਚਾਟੜਿਆਂ ਤੋਂ ਏ ਚਿੱਟੇ ਸਾਧੜਿਆਂ ਨੂੰ ਤੁਹਾਡੀ ਸਿੱਖੀ,ਨਿਗਲਣ ਲਈ ਵਿਪਰਾਂ ਤੁਸਾਂ ਦੇ ਵਿੱਚ ਬਠਾਇਆ।
      ਏ ਚਿੱਟੇ ਬਗਲੇ ਗੱਲਾਂ ਦਾ ਲੁਟ ਖਾਵਣ, ਨਾਂ ਥੋਨੂੰ ਰਾਹ ਬਾਣੀਂ ਬਾਣੇ ਦੇ ਪਾਇਆ। ਪਹਿਲਾਂ ਚਿੱਟਿਆਂ ਗੋਰਿਆਂ ਦੀ ਲਿੱਦ ਚੁੱਕੀ,ਹੁਣ ਸਣੇਂ ਚਾਟੜਿਆਂ ਦੇ, ਤੁਹਾਡਾ ਪੰਜਾਬੀ ਆਂ ਦਾ ਸਿੱਖਾਂ ਦਾ ਖਾ ਪੀ ਕੇ, ਤੁਹਾਨੂੰ ਵੀ ਲਿੱਧ ਵਿਪਰਾਂ ਦੀ ਚੁੱਕਣ ਲਈ ਸੇਵਾ ਕਹਿ ਕੇ ਲਾਇਆ। ਬਾਬੇ ਨਾਨਕ ਜੋ ਭਕੰਦਰਨਾਥ ਭਜਾਏ ਸੀ ਉਹਨਾਂ ਚਿੱਟਿਆਂ ਤੱਪਸੀਆਂ ਦਾ ਢੌਂਗ ਰਚਾ ਕੇ, ਹੈ ਤੁਹਾਨੂੰ ਫਿਰ ਪਿਛੇ ਲਾਇਆ। ਪਿੰਡਾਂ ਦੇ ਗੁਰੂ ਘਰਾਂ ਵਿੱਚ ਆ ਵੜੇ ਤੁਖਮ ਅੰਸ਼ ਲਾਲ ਉਹਨਾਂ ਦੇ, ਉਹਨਾਂ ਦੇ ਗੁਰਮਤਿ ਨਾਹੀਂ ਪੱਲੇ। ਤਾਂਹੀ ਵਿਪਰ ਨੇ,ਹਰ ਘਰ, ਘਾਤਕ ਵਿਪਰੀ ਤੰਦ ਫਲਾਇਆ।ਸਾਰੀ ਬਾਣੀ ਦੱਸੇ,ਸੰਤ ਸਿਪਾਹੀ ਦੀ ਰਹਿਣੀ ਬਹਿਣੀ ਕਹਿਣੀ, ਪਰ ਸਾਨੂੰ ਸੰਤ ਸਿਪਾਹੀ ਲੱਭਣਾ ਨਹੀਂ ਆਇਆ। ਸਿੱਖ ਸੁੱਤ ਅਨੀਦੇ ਫਿਰਦੇ ਗਾਗਰਾਂ ਚੁੱਕੀ ਨਦੀਆਂ ਗਦਾਵਰੀਆਂ ਤੇ ਸ਼ਸ਼ਤਰ ਵਿੱਦਿਆ ਚਮਕਆਵਣ ਲਈ,, ਪਰ ਸ਼ਸ਼ਤਰ ਵਿਦਿਆ ਕਿਵੇਂ ਹੈ ਚਮਕਦੀ, ਅਫਗਾਨਾਂ ਨੇ ਦਖਲਾਇਆ।।
      ਪਹਿਲਾਂ ਸਾਧਾਂ ਨਾਲ ਬੰਡ ਫੰਡ ਖਾਂਦਾ ਰਿਹਾ,ਹੁਣ ਗੱਪੀ ਦੀਆਂ ਗੱਪਾਂ ਸਣਾਂ ਡੱਫੀ ਜਾ। ਪਰ ਸਿੱਖੀ ਦੀ ਪਰਖ ਨਹੀਂ ਆਈ। ਰਾੜੇ ਵਾਲੇ ਦੀ ਭਗਤੀ, ਮੈਂ ਭੋਰੇ ਦੀ ਕੰਧ ਤੇ ਪਤੰਗੀਆਂ ਲਾਉਣ ਚੜ੍ਹੇ ਨੇ ਦੇਖੀ ਉਹ,ਲਭਸਟੋਰੀ ਤੇ ਫਿਲਮ ਬਣ ਸਕਦੀ ਹੈ।।ਅਗ੍ਰੇਜ ਦੇ ਚੂਏ, ਪਟਿਆਲੇ ਤੇ ਰਾੜੇ ਵਾਲੇ।। ਉਹਨਾਂ ਵਾਂਗੂੰ ਹੀ ਰਹਿੰਦੇ, ਛੱਡ ਕੁੰਦਰਾ ਖੱਡਾਂ ਧੂਣੇ ਤਾਪਣੇ,ਏਸੀ ਭੋਰਿਆਂ ਵਿੱਚ ਬੜ ਬਹਿੰਦੇ। ਮੁਫ਼ਤ ਦੀਆਂ ਖਾਂਣ ਵਾਲੇ ਸਾਧਾਂ ਦੇ ਚਾਟੜੇ ਵੀ, ਮੁੱਛਾਂ ਵਾਲੀਆਂ ਨਾਰਾਂ,, ਮਰਦ ਸਦਾ ਸਿਪਾਹੀ ਸੂਰਿਆਂ ਦੇ ਗੁਣ ਗਾਉਂਦਾ।। ਛੱਡ ਕੇ ਸਰਕਾਰੀ ਗੱਪੀ,, ਬਰਮਿਆਂ,, ਦੀਆਂ ਮਾਰਨੀਆਂ ਟਾਹਰਾਂ।ਆਵੇ ਅਕਾਲ ਤਖ਼ਤ ਸਾਹਿਬ ਤੇ ਕੋਈ ਗੁਰਗਿਆਨੀ,, ਦੱਸੇਂ ਫਰਕ ਕੌਣ ਹੰਸ ਤੇ ਕੌਣ ਕਾਂ ਕਾਮਾਂ ਦੀਆਂ ਡਾਰਾਂ। ਤੱਪਸੀਆਂ ਰਾਹੀਂ ਹੋਇਆ ਵਿਪਰ ਭਾਰੀ। ਤਾਂਹੀ ਆਵੇ ਮਾਰਦਾ ਮਾਰਾਂ।।

    • @charnjitsingh1126
      @charnjitsingh1126 9 หลายเดือนก่อน

      @@raghvirsingh8253 ਸਿੱਖ ਦਾ ਮਤਲਬ ਹੈ ਸਿਖਿਆਰਥੀ, ਸਾਰੀ ਉਮਰ ਸਿੱਖਣ ਵਾਲ਼ਾ। ਜਿਹੜਾ ਸਿੱਖ ਆਪਣੇ ਆਪ ਨੂੰ ਮਾਸਟਰ ਸਮਝਣ ਲੱਗ ਪਏ ਓਸ ਤੋਂ ਵੱਡਾ ਮੂਰਖ਼ ਹੋਰ ਕੋਈ ਨਹੀਂ ! ਆਪਣੀ ਗੱਲ ਤੁਸੀਂ ਗੁਰਬਾਣੀਂ ਅਨੂਸਾਰ ਕਹਿ ਸਕਦੇ ਹੋ। ਗੁਰਬਾਣੀਂ ਦਾ ਫੁਰਮਾਨ ਹੈ "ਸਾਂਝ ਕੀਜੈ ਗੁਣਹਿ ਕੇਰੀ ਛੋਡਿ ਅਵਗੁਣ ਚਲੀਐ" ਜਿਵੇਂ ਹੰਸ ਦੁੱਧ ਪਾਣੀ ਵੱਖ ਕਰਕੇ ਦੁੱਧ ਗ੍ਰਹਿਣ ਕਰ ਲੈਂਦਾਂ ਤੇ ਪਾਣੀ ਛਡ ਦਿੰਦਾ ਹੈ ! ਸੋਨੇ ਦਾ ਗਾਹਕ ਰੇਤੇ ਨੂੰ ਛਾਂਣ ਕੇ ਸੋਨਾ ਵੱਖ ਕਰ ਲੈਂਦਾਂ ਹਨ, ਹੀਰਿਆਂ ਦੇ ਖੋਜੀ ਪੱਥਰਾਂ ਦੇ ਸੀਨਿਆਂ ਚੋਂ ਹੀਰੇ ਖ਼ੋਜ ਨਿਕਲਦ ਹੈ ! ਮੂਰਖ਼ ਲੋਗ ਦੁੱਧ ਦੇ ਪਾਣੀ, ਸੋਨੇ ਵਿਚਲੇ ਰੇਤੇ ਅਤੇ ਹੀਰਿਆਂ ਉਪਰਲੇ ਪੱਥਰਾਂ ਨੂੰ ਭੰਡੀ ਤੇ ਨਿੰਦੀ ਜਾਂਦੇ ਹਨ ! "ਨਿੰਦਾ ਭਲੀ ਕਿਸੀ ਕੀ ਨਾਹੀ ਮੂਰਖ ਮੁਗਧ ਕਰੰਨਿ ।। ਮੂਹ ਕਾਲੇ ਤਿਨਾ ਨਿੰਦਕਾ ਨਰਕੇ ਘੋਰ ਪਵੰਨਿ।।"
      ਤੁਸੀਂ ਨਿੰਦਿਆ ਦੀ ਡੈਫੀਨੇਸ਼ਨ ਪ੍ਰਭਾਸ਼ਾ ਵੀ ਆਪਣੀ ਹੀ ਘੜ ਰੱਖੀ ਹੈ। ਅਖੇ ! ਕੰਡੇ ਨੂੰ ਕੰਡਾ ਕਹਿਣਾ ਨਿੰਦਿਆ ਨਹੀਂ ਹੈ' ਤੇ ਫੁੱਲ ਨੂੰ ਫੁੱਲ ਕਹਿਣਾ ਉਸਤਤ ਨਹੀਂ। ਆਪਣੇ ਤੇ ਆਪਣਿਆਂ ਦੇ ਕੰਡੇ ਛਿਪਾਈ ਰੱਖਣੇ ਤੇ ਕੇਵਲ ਫੁੱਲ ਹੀ ਦਿਖਾਉਣੇ ਅਤੇ ਦੂਸਰਿਆਂ ਦੇ ਫੁੱਲਾਂ ਤੇ ਘੱਟਾ ਮਿੱਟੀ ਪਾ ਕੇ ਕੇਵਲ ਕੰਡੇ ਹੀ ਦਿਖਾਉਣੇ, ਏਨੂੰ ਕਹਿੰਦੇ ਰਾਗ ਦਵੈਸ਼ !!! ਰਾਗ ਦੁ਼ਵੈਸ਼ ਵਿੱਚ ਬੋਲਿਆ ਸੱਚ ਝੂਠ ਤੋ ਭੈੜਾ ਹੁੰਦਾ ਹੈ !!!
      ਜਿਸ ਨੇ ਕੁਝ ਕਰਨਾ ਹੁੰਦਾ ਹੈ ਉਸਤੋਂ ਜਾਣੇ ਅਣਜਾਣੇ ਕੁਝ ਗ਼ਲਤ ਹੋਣਾ ਵੀ ਸੁਭਾਵਿਕ ਹੈ "ਭੁਲਣ ਵਿਚ ਕੀਆ ਸਭੁ ਕੋਈ ਕਰਤਾ ਆਪਿ ਨ ਭੁਲੈ " ਤੁਸੀਂ ਦੱਸੋ ਤੁਸੀਂ ਕੀ ਕੀਤਾ ? ਗੱਲ ਕਰਨ ਦਾ ਤੇ ਕੰਮ ਕਰਨ ਦਾ ਵੀ ਕੋਈ ਤਰੀਕਾ ਹੁੰਦਾ ਹੈ। ਤੁਸੀਂ ਦੱਸੋ ਤੁਹਾਡਾ ਕੀ ਤਰੀਕਾ ਹੈ ? ਰੋੜੇ ਅਟਕਾਉਂਣੇ ਤੇ ਭੰਡਣਾ, ਕੇਵਲ ਵਿਰੋਧ ਵਾਸਤੇ ਹੀ ਵਿਰੋਧ ਕਰਨਾ, ਜੇ ਜੁਰਅਤ ਹੈ ਤਾਂ ਹੋਵੋ ਖਣੇ ਸਰਕਾਰਾਂ ਦੇ ਵਿਰੁੱਧ, ਜੇਕਰ ਤੁਸੀਂ ਲੋਕਾਂ ਨੇ ਖੜ੍ਹਨਾ ਵੀ ਹੈ ਤਾਂ ਕੇਵਲ ਆਪਣੇ ਨਿੱਜੀ ਸਵਾਰਥ ਖ਼ਾਤਰ, ਤੇ ਆਪਣੇ ਪਿੱਛੇ ਲੱਗਣ ਵਾਲਿਆਂ ਦਾ ਮੁੱਲ ਵੱਟ ਲਾਂਭੇ, ਵਾਹ ਬਈ ਵਾਹ! ਖਾਓ ਖੀਰ ਤੇ ਕੜਾਹ !!! ਓ ਸੌ ਮਾੜੇ ਵੀ ਤੁਹਾਡੇ ਜੈਸਿਆਂ ਤੋਂ ਲੱਖਾਂ ਗੁਣਾਂ ਚੰਗੇ ਹਨ !!!!!

    • @manjitkaur4998
      @manjitkaur4998 หลายเดือนก่อน

      ਵੀਰ ਜੀ ਏਨੀਂ ਨਫਰਤ, ਤੁਸੀਂ ਆਪਣੇਂ ਆਪ ਹੀ ਸਪੱਸ਼ਟ ਨਹੀਂ ਨਿਰੇ ਔਗਣ ਦੇਖਣੇ ਇੱਕ ਸਿੱਖ ਦਾ ਕੰਮ ਨਹੀਂ, ਬਹੁਤ ਅਫਸੋਸ ਹੈ ਵੀਰੇ ਸਭ ਨੂੰ ਇੱਕੋ ਰੱਸੇ ਨਾਲ ਬੰਨ ਦੇਣਾ। ਭੁੱਲ ਚੁੱਕ ਮਾਫ ਕਰਨਾ। ​@@raghvirsingh8253

  • @jotsingh289
    @jotsingh289 3 หลายเดือนก่อน +2

    ਗੁਰੂ ਨਾਨਕ ਦੇਵ ਜੀ ਦੇ ਟਾਈਮ ਤੇ ਗੁਰਸਿੱਖ ਹੋਏ ਭਾਈ ਲਾਲੋ ਜੀ ਫੇਰ ਭਾਈ ਬਹਿਲੋ ਜੀ ਭਾਈ ਮੰਝ ਜੀ ਗੁਰੂ ਅਮਰਦਾਸ ਜੀ ਦੇ ਟਾਈਮ ਬਹੁਤ ਸਾਧੂ ਮਹਾਤਮਾ ਹੋਏ ਜਿਵੇਂ ਗੂਰੂ ਗੋਬਿੰਦ ਸਿੰਘ ਜੀ ਦੇ ਸਮੇਂ ਭਾਈ ਨੰਦ ਲਾਲ ਜੀ ਹੋਰ ਬਹੁਤ ਉੱਚ ਅਵਸਥਾ ਦੇ ਮਹਾਤਮਾ ਹੋਏ ਹੁਣ ਦੇ ਸਮੇਂ ਚ ਭਾਈ ਰਘਬੀਰ ਸਿੰਘ ਜੀ ਬੀਰ ਭਾਈ ਰਣਧੀਰ ਸਿੰਘ ਜੀ ਡਾ ਭਾਈ ਵੀਰ ਜੀ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਾ ਮੈਂਨੂੰ ਏਹਦਾ ਲੱਗਦਾ ਰਹਿੰਦਾ ਇਹ ਗੁਰਮੁੱਖ ਜਨ ਓਸੇ ਅਵੱਸਥਾ ਦੇ ਹੈ ਇਹਨਾ ਦੇ ਬੋਲਾਂ ਚ ਕਸ਼ਿਸ਼ ਹੈ

  • @bhaihansvirsinghjirarasahi5074
    @bhaihansvirsinghjirarasahi5074 10 หลายเดือนก่อน

    Waheguru Waheguru 🙏🙏🌸🌸🌺🌺🌷🌷🙏🙏🙏🙏🙏

  • @salindersingh373
    @salindersingh373 10 หลายเดือนก่อน +13

    Very genuine and honest dialogues.

  • @baldeepkaur9004
    @baldeepkaur9004 4 หลายเดือนก่อน

    🙏❤️😭🎉

  • @ravindersingh1852
    @ravindersingh1852 10 หลายเดือนก่อน

    waheguru ji

  • @GunjanKaur-zc3yi
    @GunjanKaur-zc3yi 9 หลายเดือนก่อน +6

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ
    🎉🎉🎉🎉🎉🎉

  • @gurpreet0633
    @gurpreet0633 10 หลายเดือนก่อน

    Guru garnth sahib ji

  • @sadhusinghbhullar7339
    @sadhusinghbhullar7339 9 หลายเดือนก่อน

    ਇਹ ਹਨ ਸਾਡੇ ਭੋਲੇ ਭਾਲੇ ਸਿੱਧੇ ਸਾਦੇ ਲੋਕਾਂ ਦੇ ਆਪੇ ਬਣੇ ਰੱਬ

    • @RamanPreetKaur-bu9bd
      @RamanPreetKaur-bu9bd 7 หลายเดือนก่อน

      Ke matlab

    • @pargatsingh6423
      @pargatsingh6423 2 หลายเดือนก่อน +1

      ਵਾਹਿਗੁਰੂ ਪਿਤਾ ਤੁਹਾਨੂੰ ਸੁਮੱਤ ਬਖਸ਼ੇ

  • @pardeepkang2209
    @pardeepkang2209 10 หลายเดือนก่อน +3

    Ptrkar veer tuhade bhag tuhanu itni bhiji hoi ruh mili dhan hogye laha kht lo tuhada intervew sfl hove

  • @karamjitkaur2459
    @karamjitkaur2459 5 หลายเดือนก่อน

    🙏🙏💕

  • @srsatnarain2234
    @srsatnarain2234 9 หลายเดือนก่อน +5

    Dhan Dhan Sri Waheguru Sahib Jee mehar banae rakhna Jee mehar banae Rakhna Jee ❤

  • @jasbirgill9170
    @jasbirgill9170 10 หลายเดือนก่อน +3

    Mishnri.waleya.ne.dasm.granth.te.ithaas.te.pehla.kintu.kitta...te.fer.taksal.ne.jawab.ditta.hoyu
    Je.ajj.sant.jarnail.singh.ji.hunde.ta.ohde
    Kolo.mishnriaa.nu.changa.loon.dena.c.pehla.vivaad.mishnriaa.ne.shuru.kita

  • @jassibamrah1
    @jassibamrah1 5 หลายเดือนก่อน +2

    Dhan sant isher singh ji rara sahib
    Dhan sant waryam singh ji ratwara sahib 🌹🙏🏻

  • @nirmalbali9544
    @nirmalbali9544 4 หลายเดือนก่อน +2

    Waheguruji Mery dil de Archana dhoor ho ghai😢

  • @shatterpalvicky3838
    @shatterpalvicky3838 5 หลายเดือนก่อน +3

    ਵਾਹਿਗੁਰੂ

  • @KalwinderKaur-t8v
    @KalwinderKaur-t8v 5 หลายเดือนก่อน

    👏👏👏👏👏❤❤💐🌷🌹🌸🌺

  • @ustad2686
    @ustad2686 9 หลายเดือนก่อน +5

    Dhan baba ji🙏🙏