ความคิดเห็น •

  • @gagandeepsinghgill3525
    @gagandeepsinghgill3525 2 ปีที่แล้ว +21

    ਅੱਜ ਇਹਨਾਂ ਮਹਾਨ ਸ਼ਹੀਦਾਂ ਦੀ ਕੁਰਬਾਨੀ ਸਦਕਾ ਹੀ ਆਪਾਂ ਸਾਰੇ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ।

    • @BhanuBhanot
      @BhanuBhanot 3 หลายเดือนก่อน +1

      Waheguru ji❤😊

  • @basramufliswriter1751
    @basramufliswriter1751 2 ปีที่แล้ว +4

    ਬਹੁਤ ਵਧੀਆ ਕੀਤਾ ਜੀ। ਸੁਖਦੇਵ ਜੀ ਦੇ ਘਰ ਦੇ ਦਰਸ਼ਨ ਕਰਵਾ ਕੇ। ਅਜਿਹੇ ਸੂਰਮਿਆਂ ਦੇ ਵਾਰੇ ਵੱਧ ਤੋਂ ਵੱਧ ਦਿਖਾਉਣਾ ਚਾਹੁੰਦੀ ਹੈ ਤਾਂ ਜ਼ੋ ਸਾਡੀ ਨਵੀ ਪੀੜੀ ਨੂੰ ਕੋਈ ਸੇਧ ਮਿਲੇ। ਅੱਜ ਕੱਲ ਦੇ ਨੋਜਵਾਨ ਤਾਂ ਹੋਰ ਹੀ ਪਾਸੇ ਤੁਰ ਪਏ ਨੇ। ਇਨ੍ਹਾਂ ਨੂੰ ਸਮਝਣ ਦੀ ਲੋੜ ਹੈ। ਇਹ ਸੂਰਮੇ ਜਵਾਨੀ ਵਿੱਚ ਕੀ ਸੋਚਦੇ ਸੀ ਤੇ ਤੁਸੀਂ ਕੀ ਕਰ ਰਹੇ ਹੋ। ਸਾਰੇ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ।

  • @amrishbhattuk013
    @amrishbhattuk013 2 ปีที่แล้ว +8

    कोटी कोटी नमन पूज्य वीर शहीद को
    भाई जी बहुत बहुत धन्यवाद आपका आप अपनी सभी वीडियो में बहुत ही ज्ञानवर्धक जानकारी देतें हैं

  • @SSDeol
    @SSDeol 2 ปีที่แล้ว +43

    ਬਹੁਤ ਵਧੀਆ ਜੀ, ਸਹੀ ਗੱਲ ਆ ਲੋਕ ਨਾਮ ਤੋਂ ਸਾਰੇ ਜਾਣਦੇ ਆ ਪਰ ਕਿਸੇ ਨੂੰ ਇਹ ਬਹੁਤ ਘੱਟ ਪਤਾ ਕਿ ਸ਼ਹੀਦ ਭਾਈ ਸੁਖਦੇਵ ਜੀ ਤੇ ਰਾਜਗੁਰੂ ਕਿੱਥੇ ਦੇ ਰਹਿਣ ਵਾਲੇ ਸੀ । ਇਹਨਾ ਬਾਰੇ ਬਹੁਤ ਘਟ ਪੜਾਇਆ ਗਿਆ । ਬਹੁਤ ਬਹੁਤ ਧੰਨਵਾਦ ਜੀ ।

    • @kharbandasatish8755
      @kharbandasatish8755 2 ปีที่แล้ว +3

      ਸਹੀ ਗੱਲ deol sahab ਤੁਹਾਡੀ ਕਿ ਇਹਨਾਂ ਬਾਰੇ ਬਹੁਤ ਘੱਟ ਹੀ ਕਿਤਾਬਾਂ ਵਿਚ ਦੱਸਿਆ ਗਿਆ ।

    • @khalsameroroophaikhas1488
      @khalsameroroophaikhas1488 2 ปีที่แล้ว +1

      ਗਲਾ ਕਰਨੀਆ ਸੋਖੀਆਂ ਹਨ।ਜੇ ਆਜ਼ਾਦੀ ਲੈਣੀ ਤਾਂ ਘਰ ਉਜੜ ਜਾਦੇ ਹਨ। ਉਜਾੜਾ ਹੈ ਤਾਂ ਆਓ । ਸ਼ਹੀਦਾਂ ਨੂੰ ਕੋਟਨ ਕੋਟ ਪ੍ਰਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @hardeepsinghcheema429
    @hardeepsinghcheema429 2 ปีที่แล้ว +13

    ਸ਼ਹੀਦ ਭਗਤ ਸਿੰਘ ਸੁਖਦੇਵ ਰਾਜਗੁਰੂ ਅਮਰ ਰਹੇ

  • @gagandeepsinghgill3525
    @gagandeepsinghgill3525 2 ปีที่แล้ว +19

    ਸਤਿਨਾਮ ਵਾਹਿਗੁਰੂ ਜੀ। ਜੈ ਹਿੰਦ ਜੈ ਜਵਾਨ ਜੈ ਕਿਸਾਨ

    • @AVStv-vr9kj
      @AVStv-vr9kj 2 ปีที่แล้ว +2

      Inha de kadar ne keete leadera de jai hind veer

  • @kharbandasatish8755
    @kharbandasatish8755 2 ปีที่แล้ว +8

    ਬਹੁਤ ਧੰਨਵਾਦ ਤੁਹਾਡਾ ਸਿੱਧੂ ਸਾਹਬ ਜੋ ਤੁਸੀ ਸਾਨੂੰ ਇਸ ਮਹਾਨ ਸ਼ਖਸੀਅਤ ਤੋਂ ਜਾਣੂ ਕਰਵਾਇਆ ਬਾਕੀ ਤੁਹਾਡੀ ਜਾਣਕਾਰੀ ਤੇ ਸਮਝਾਉਣ ਦਾ ਢੰਗ ਬਹੁਤ ਵਧੀਆ ਹੈ ।

  • @harshitmohllia6822
    @harshitmohllia6822 2 ปีที่แล้ว +7

    ਬਾਰਮਬਾਰ ਨਮਸਕਾਰ ਹੈ ਸ਼ਹੀਦ ਸੁਖਦੇਵ ਸਿੰਘ ਜੀ ਨੂੰ 🙏🙏

  • @dipikamalhotra9814
    @dipikamalhotra9814 2 ปีที่แล้ว +12

    ਸਤਿ ਸ੍ਰੀ ਅਕਾਲ sirji 🙏 ਆਪਜੀ ਦੇ ਤੇ ਪੂਰੀ team ਦੇ ਧੰਨਵਾਦੀ ਜੋ ਸਾਨੂੰ ਅਸੀਮ ਖਜਾਨੇ ਨਾਲ ਜਾਣੂ ਕਰਵਾਇਆ ਬਹੁਤ ਬਹੁਤ ਧੰਨਵਾਦੀ ਹਾਂ 🙏

    • @harbansbenipal3256
      @harbansbenipal3256 2 ปีที่แล้ว +1

      ਵਹਿਗਰੁ ਜੀ ਦਾ ਖਾਲਸਾ ਵਹਿਗਰੁ ਸਾਹਿਬ ਜੀ ਕੀ ਫ਼ਤਹਿ ਬੈਨੀਪਾਲਜਰਮਨੀ

  • @BhanuBhanot
    @BhanuBhanot 3 หลายเดือนก่อน +1

    Waah ji veer ji❤😊

  • @hardeepsinghcheema429
    @hardeepsinghcheema429 2 ปีที่แล้ว +3

    ਸ਼ਹੀਦ ਸੁਖਦੇਵ ਸਿੰਘ ਨੂੰ ਪ੍ਰਣਾਮ

    • @suff2muffins341
      @suff2muffins341 2 ปีที่แล้ว

      Baee ji shaheed sukhdev thapar family cho san te asal ch hi Singh si

  • @darshansinghbajwabajwa7501
    @darshansinghbajwabajwa7501 2 ปีที่แล้ว

    ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਇਹ ਅਣਗੋਲਿਆਂ ਜਗਾਂ ਦਾ ਵਿਖਾਉਣਾ ਬਹੁਤ ਵਧੀਆ ਲੱਗਿਆ ਇਹ ਇਤਿਹਾਸਕ ਥਾਵਾਂ ਵੇਖਕੇ

  • @ਸਗੁਰਸੇਵਕਸਿੰਘਖਾਲਸਾ

    ਬਾਈ ਹਰਭੈਜ ਸਿੰਘ ਬਹੁਤ ਚੰਗੀ ਜਾਣਕਾਰੀ ਦਿੱਤੀ ਹੈ ਥੋਡੇ ਤੇ ਗੁਰੂ ਸਾਬ ਮਿਹਰ ਕਰਨ

  • @mann062
    @mann062 2 ปีที่แล้ว +7

    ਸਾਡੇ ਸੁਨਾਮ ਆਉ ਉਧਮ ਸਿੰਘ ਦਾ ਘਰ ਦੀ ਬਨਾਉ ਜੀ

  • @gurdassverma8100
    @gurdassverma8100 2 ปีที่แล้ว +11

    Salute amar shahid sukhdev ji pranam ji

  • @harjitsinghjheetajheeta4415
    @harjitsinghjheetajheeta4415 2 ปีที่แล้ว +2

    Habhej g bahut vadhia lagga Aina kimti ghar My self I have seen first Costless Great man s great memory Salute hai great shaheed nu Heart of Indians Thank you Harbhej g

  • @hardeepsinghcheema429
    @hardeepsinghcheema429 2 ปีที่แล้ว +2

    ਵੀਰ ਤੂੰ ਬਹੁਤ ਹੀ ਵਧੀਆ ਚੀਜਾਂ ਦਿਖਾਉਂਦਾ ਹੈ l ਤੇਰਾ ਵੀ ਧੰਨਵਾਦ I

  • @HarjinderSingh-ju4rv
    @HarjinderSingh-ju4rv 2 ปีที่แล้ว +1

    ਮਹਾਨ ਸ਼ਹੀਦਾਂ ਦੀ ਕੁਰਬਾਨੀ ਸਿਦਕ ਸ਼ਹੀਦੀ ਨੂੰ ਸਲਾਮ ਹੈ। ਧੰਨ ਧੰਨ।

  • @kulbirkaur2968
    @kulbirkaur2968 2 ปีที่แล้ว +5

    ਵਾਹਿਗੁਰੂ ਜੀ 🙏💐🥰

  • @KaramSingh-ev1ku
    @KaramSingh-ev1ku 2 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ

  • @drnitu7396
    @drnitu7396 ปีที่แล้ว

    Thanks for showing us the auspicious house of our revrend martyer sri shaheed sukhdev ji...koti koti pranam shaheedan nu...

  • @AshaRani-ue3pj
    @AshaRani-ue3pj 2 ปีที่แล้ว +3

    Shukriya ji, asee 65 saal umr vich pehli vaar eh vaikhya h, goose bumps (loon kunday) ho gye, asee tan syllabus vich parhya h,pr aaj dee nasal nu biopic toh hee smjh aanda h.

  • @raghvirsinghkaler6780
    @raghvirsinghkaler6780 2 ปีที่แล้ว

    ਵੀਰ ਜੀ ਬੜੇ ਹੋਂਸਲੇ ਵਾਲ਼ੇ ਤੇ ਦਾਲੇਰ ਸੀ ਸੂਰਵੀਰ ਯੋਧੇ ਸਾਡੇ
    ਜੋ ਚੋਕੇ ਨੀਂ ਫਾਂਸੀਆਂ ਤੇ ਚੋਲਗੇ ਦੇਸ਼ ਨੂੰ ਆਜ਼ਾਦ ਕਰਵਾਉ ਲਾਈ ਦੂਖ ਈਕ ਗੱਲ ਦਾ ਵੀ ਜਾਰੋਰ ਹੈ ਕਿ ਆਪਣੀ ਜ਼ਿੰਦਗੀ ਦੇ ਵੀਚ ਆਪਾਂ ਤਾਂ ਕੋਈ ਵੋਟਾਂ ਪਾਕੇ ਚਾੰਗਾ ਆਗੋ ਵੀ ਨਹੀਂ ਚੋਣ ਸਕੇ ਸਾਤੱਰ ਸਾਲ ਚ ਧੰਨ ਹੈ ਉਨਾਂ ਸੋਰਮੀਆਂ ਦੇ ਆਪਣਾ ਆਪ ਵਾਰਗੇ ਵੀਹ ਵੀਹ ਸਾਲ ਦੀ ਉਮਰ ਚ

  • @harjaapkaur3454
    @harjaapkaur3454 2 ปีที่แล้ว

    Jo cheez kde nai dekhi oh v Sidhu Saab kr k dekh ho jndi dhanwad Sidhu Saab

  • @thesumitkmr
    @thesumitkmr 2 หลายเดือนก่อน

    आज मैं भी इस मंदिर मे माथा tek के आया... 🙏🙏🙏🙏... आपका दिल से धन्यवाद आपने उस दौर को इस समय लाके खड़ा कर दिया रोंगटे खड़े हो जाते है जब भी इनके बारे में सुन कर उस हिम्मत को मेहसूस कर ता हू

  • @gurpreetsinghgopi2155
    @gurpreetsinghgopi2155 2 ปีที่แล้ว

    ਬਹੁਤ ਬਹੁਤ ਧੰਨਵਾਦ ਜੀ

  • @sukhbrar1145
    @sukhbrar1145 2 ปีที่แล้ว +6

    ਬਹੁਤ ਵਧੀਆ

  • @BhanuBhanot
    @BhanuBhanot 3 หลายเดือนก่อน +1

    ❤😊jai hind jai bharat❤😊

  • @Varindersingh-im2gd
    @Varindersingh-im2gd 2 ปีที่แล้ว

    Harbhej veer bohat bohat thx thoda.. Es vedio lai.. 🙏🙏 respect🙏 🙏

  • @PardeepKumar-ds8gp
    @PardeepKumar-ds8gp 2 ปีที่แล้ว +1

    Tribute to true freedom fighters of India Shaheed Sukhdev ji jai hind 🇮🇳🇮🇳

  • @prabjit7425
    @prabjit7425 2 ปีที่แล้ว +4

    We seen this legend's house first time in this video. Leaders dhould must visit this important place . This place should be include in School tours . Thanks for this video 🙏 .

  • @amarjitsidhu2135
    @amarjitsidhu2135 2 ปีที่แล้ว +2

    🙏🙏🙏🙏🙏🙏🤗 ਵਦੀਆ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ 🙏🙏

  • @gindagill4028
    @gindagill4028 2 ปีที่แล้ว +3

    Bahut Dhanwaad Harbhaj 22 ji and sukhjinder 22 ji Bahut vadya video aaa 22 ji 👏👏👏🙏🙏🙏🙏🙏🙏🙏🙏🙏🙏🙏🙏

  • @RajpalSingh-lh9uw
    @RajpalSingh-lh9uw 2 ปีที่แล้ว +3

    ਬਹੁਤ ਵਧੀਆ ਬਾਈ ਜੀ

  • @manigujjar8670
    @manigujjar8670 ปีที่แล้ว

    ਜੇ ਹਿੰਦ ਜੇ ਜਵਾਨ ਜੇ ਕਿਸਾਨ

  • @sukhwindersinghsingh7643
    @sukhwindersinghsingh7643 2 ปีที่แล้ว +2

    Parnam shahida nu

  • @pawangarg1980
    @pawangarg1980 2 ปีที่แล้ว

    Bahut shukria gian den bare.

  • @BaljinderSingh-sw2sb
    @BaljinderSingh-sw2sb 2 ปีที่แล้ว +1

    Jai hind....nice to see this house of sukhdev...

  • @Satish_kumar_
    @Satish_kumar_ 2 ปีที่แล้ว +1

    Very Nice performance of the Blog Veer Ji🌹

  • @sapnamanhas7670
    @sapnamanhas7670 2 ปีที่แล้ว +2

    Bhut Shona ghr aa Jai hind

  • @shubvirk7820
    @shubvirk7820 2 ปีที่แล้ว

    Waheguru ji bahut vdia veer

  • @HardevSingh-ub3wh
    @HardevSingh-ub3wh 2 ปีที่แล้ว +2

    Bahut badiya y g🙏💐💐💐

  • @GurpreetKaur-lc5zx
    @GurpreetKaur-lc5zx 2 ปีที่แล้ว

    Sukhdev bare bahut vadhia jankari diti

  • @DECENTMANSHORTS
    @DECENTMANSHORTS 2 ปีที่แล้ว

    जय हिन्द जय भारत वाहे गुरु जी 👍🇮🇳🌲🌲🌲🌲🌲🌲🌲🌲🌲🌲🌲🌲🌲🇮🇳🇮🇳

  • @JaspalSingh-pd1dv
    @JaspalSingh-pd1dv 2 ปีที่แล้ว

    Gaint video koi alfaaz nahi kehan lai veerey tusi great ho ji 🙏

  • @RupinderKaur-hw6ng
    @RupinderKaur-hw6ng ปีที่แล้ว

    Thanks very food efforts

  • @JaswinderSingh-dq1ki
    @JaswinderSingh-dq1ki 2 ปีที่แล้ว +5

    Harbhej Sidhu Veer Ji da thanks 🙏🏿 mera ghar Ludhiana ch age 45year aaj pta lga please address

    • @SSDeol
      @SSDeol 2 ปีที่แล้ว

      ਓਹੀ ta ਗੱਲ ਆ bro ਇਹਨਾਂ bary Ajj tak poora padayea hi nahi giya bahut loka nu ajj patta chlaya

  • @baljeetsingh-xo8gs
    @baljeetsingh-xo8gs 2 ปีที่แล้ว +1

    Shahid Sukhdev jindabad.

  • @t2singh252
    @t2singh252 2 ปีที่แล้ว

    Awsom sir thnx i didn't know where is his house now i know. 💓🙏.mindblowing.

  • @Seerat1213
    @Seerat1213 2 ปีที่แล้ว

    Bhut vadiya veere thanks video sade layi banaun da

  • @DharmPal-mv4mh
    @DharmPal-mv4mh 2 ปีที่แล้ว

    Dhan Dhan Amer Saheed Sukhdev Singh ji

  • @manmeetsingh2773
    @manmeetsingh2773 2 ปีที่แล้ว +5

    Great info bro!!

  • @kmithriy1624
    @kmithriy1624 ปีที่แล้ว

    मर कर भी ना निकलेगी वतन की उल्फत। मिट्टी में भी खुशबू ए वतन आएगी

  • @JasvinderSingh-ux3iu
    @JasvinderSingh-ux3iu 2 ปีที่แล้ว +2

    Waheguru ji 🙏parnam Shahida nu 🙏♥

  • @mandee310
    @mandee310 ปีที่แล้ว

    Yes I salute 👏 the great 👍 👌 it's real hero

  • @ranjusonkhlay6890
    @ranjusonkhlay6890 2 ปีที่แล้ว +2

    Satnam shri waheguru ji🙏🙏🙏🙏🙏🙏

  • @kalaballowao6058
    @kalaballowao6058 2 ปีที่แล้ว

    Bahut.nice.video.veer.ji

  • @ParveenKumar-rx1sd
    @ParveenKumar-rx1sd 2 ปีที่แล้ว +3

    Sukar a sukhdev ji de yaad a🙏🙏 rajguru bare te udham singh bare be daso

  • @sukhsekhon3894
    @sukhsekhon3894 2 ปีที่แล้ว

    Veer ji ਸਰਦਾਰ ਭਗਤ ਸਿੰਘ ਜੀ ਵਾਰੇ ਦੱਸਣਾ ਜੀ ਉਹਨਾਂ ਦਾ ਵੀ ਘਰ ਦਿਖਾਉਣਾਂ ਜੀ

  • @GurwinderSingh-wl3kk
    @GurwinderSingh-wl3kk 2 ปีที่แล้ว

    23.march 1931......rang .de....basanti cholla maa. Mera. Rang de....... Happy sher gill v rajpura bhawanigarh sangrur ..

  • @balwinderbains9256
    @balwinderbains9256 2 ปีที่แล้ว

    Thanks sir g.

  • @kamalsidhu4621
    @kamalsidhu4621 2 ปีที่แล้ว

    Whaheguru whaheguru whaheguru whaheguru whaheguru

  • @tarsemsidhu5472
    @tarsemsidhu5472 2 ปีที่แล้ว

    Thanks veer 🙏🙏🙏🙏🙏

  • @HARJEETSINGH-yv1np
    @HARJEETSINGH-yv1np 2 ปีที่แล้ว +1

    Parnam Shaheedan nu 🇮🇳🇮🇳🇮🇳🇮🇳

  • @AnkhiRajput242
    @AnkhiRajput242 2 ปีที่แล้ว +1

    Veer tuc una da dikha rahe o bahut vadiya gal aa desh layi kurbaan hun wale bahadur Sher shaheed sukhdev ji da🙏 par tuc ine bade shaeeda nu ji lga ke bole ekla sukhdev , bhagat singh nai pishe respect nal ji lga ke bolida da hunda veer made mote nai oh c desh de heere c respect pls 🙏🙏🙏🙏🙏🙏

  • @amanpreetsinghshansarwal794
    @amanpreetsinghshansarwal794 2 ปีที่แล้ว

    sheheed bhagat singh ji,sukhdev ji,rajguru ji zindabad

  • @mattumothawal7083
    @mattumothawal7083 2 ปีที่แล้ว

    Very good very nice ptrkar veer ji sanu pta nhi see.

  • @Ashok.kumar.khunda
    @Ashok.kumar.khunda 2 ปีที่แล้ว +1

    Bahut vadiya veer g

  • @Sanatani-g2
    @Sanatani-g2 2 ปีที่แล้ว +3

    Jai hind🙏🙏🙏🙏

  • @s.sidhu.s1816
    @s.sidhu.s1816 2 ปีที่แล้ว

    Nice 👍.

  • @inderjeetsingh3077
    @inderjeetsingh3077 2 ปีที่แล้ว

    Good 🙏

  • @sarabjitkaur1943
    @sarabjitkaur1943 2 ปีที่แล้ว

    Very good

  • @sarotamsingh6631
    @sarotamsingh6631 2 ปีที่แล้ว

    Sheedha nu parnaam. Inklabjinda baad.

  • @kuldipkaurkalsi923
    @kuldipkaurkalsi923 2 ปีที่แล้ว

    Good information

  • @kulbirkaur2968
    @kulbirkaur2968 2 ปีที่แล้ว

    🙏❤️🙏🙏🙏🙏🙏❤️❤️❤️❤️❤️❤️ਵਾਹਿਗੁਰੂ ਜੀ

  • @ayshakulkarni5277
    @ayshakulkarni5277 2 ปีที่แล้ว +2

    Waheguru ji

  • @backgroundmusic6623
    @backgroundmusic6623 2 ปีที่แล้ว +1

    Chalo kise nu yaad ayi Sukh Dev ji di 🙏

  • @harleenbhullar01
    @harleenbhullar01 2 ปีที่แล้ว

    Very needs. In. Today time sukhdsv ji

  • @PB13Punjabimusicanddjsong
    @PB13Punjabimusicanddjsong 2 ปีที่แล้ว

    ਆਲ ਰਾਉਂਡਰ ਬੰਦਾ ਸੀ ਸ਼ਹੀਦ ਸੁਖਦੇਵ ਥਾਪਰ ਜੀ ਮਹਾਨ

  • @kindersidhu9133
    @kindersidhu9133 2 ปีที่แล้ว

    Wahegur jii 😔😔

  • @chamkaursingh7700
    @chamkaursingh7700 2 ปีที่แล้ว

    good job

  • @makhansinghmakhansingh1329
    @makhansinghmakhansingh1329 2 ปีที่แล้ว

    Nice video veer g

  • @amitbhatia.
    @amitbhatia. 2 ปีที่แล้ว +2

    ਮੈਨੂੰ ਨਹੀਂ ਪਤਾ ਸੀ ਇਸ ਮਹਾਨ ਬੰਦੇ ਦਾਂ ਘਰ ਲੁਧਿਆਣਾ ਪੰਜਾਬ ਚ ਆ ਮੈਨੂੰ ਏਹ ਪਤਾ ਸੀ ਬਾਬਰ. ਦਿ ਕਬਰਾਂ ਕਿਥੇ ਆ ਕਦੋ ਮਾਰਿਆ ਕਿੰਨੀਆਂ ਘਰਵਾਲੀਆਂ ਸੀ ਆਰੰਗਜ਼ੇਬ ਕੌਣ ਸੀ ਏਹ ਪਤਾ ਹਿਮਾਊ ਵਾਰੇ ਅਬਦਾਲੀ ਵਾਰੇ ਪਤਾ ਆ ਆਖਰੀ ਮੁਗ਼ਲ ਰਾਜਾ ਕੌਣ ਸੀ ਕਿਉਕਿ ਸਾਨੂ ਸ਼ੁਰੂ ਤੋਂ ਏਨਾ ਵਾਰੇ ਹੀ ਪੜਇਆ ਗਿਆ ਜੋ ਬਹੁਤ ਦੁੱਖ ਦਿ ਗੱਲ ਆ ਜਿਨੀ ਇੰਡੀਆ ਨੂੰ ਲੁੱਟਇਆ ਉਨ੍ਹਾਂ ਵਾਰੇ ਸਕੂਲ ਦਿਆ ਕਿਤਾਬਾਂ ਚ ਤੇ ਏਦਾਂ ਦਿਆ ਮਹਾਨ ਜੋਦਯਾ ਵਾਰੇ ਕਦੀ ਨਹੀ ਦਸਿਆ ਨਾ ਕਦੇ ਪੜ੍ਹਿਆਂ*

  • @Muhammadimran-lq5uc
    @Muhammadimran-lq5uc 2 ปีที่แล้ว

    Bi ji koi video pind gharyala sher shah wali wala tarn taran di v pao

  • @karmasingh4938
    @karmasingh4938 2 ปีที่แล้ว

    Wahiguru g

  • @jivankumar52
    @jivankumar52 2 ปีที่แล้ว +1

    Jai Hind

  • @balkarbarkandi1569
    @balkarbarkandi1569 2 ปีที่แล้ว

    My burial Jail close friend Jagtar singh hawara ,,same thinking,,

  • @jaswinderkaur6016
    @jaswinderkaur6016 2 ปีที่แล้ว +1

    Bhai har bar tusi vadia vlog le k aande ho

  • @gagansekhon1234
    @gagansekhon1234 2 ปีที่แล้ว +6

    Sukhdev de upr vi koi special movie bann ni cahhidi aa yrr.. loka nu pta lge k kon c ehe ki c ehna di Zindagi..

  • @SanjeevKumar-jw5hp
    @SanjeevKumar-jw5hp 2 ปีที่แล้ว

    Sidhu ji Ludhiana me sawagat hai 🙏🙏🙏🙏🙏🙏

  • @darshansingh667
    @darshansingh667 2 ปีที่แล้ว

    Mahan sukhdev g amr rhe

  • @bmpal5713
    @bmpal5713 2 ปีที่แล้ว

    v v v v v nice

  • @TarsemSingh-fn2ei
    @TarsemSingh-fn2ei 2 ปีที่แล้ว

    Nice bro

  • @ifootball365_
    @ifootball365_ ปีที่แล้ว

    Sukfev ji amar ha

  • @balwindersinghjattana5770
    @balwindersinghjattana5770 2 ปีที่แล้ว +1

    ਸੁਖਦੇਵ ਦਾ ਘਰ ਲੁਧਿਆਣਾ

  • @ManjeetSingh-pr4su
    @ManjeetSingh-pr4su 2 ปีที่แล้ว +3

    ਦੌਧਰ ਦੌਧਰ, ਹੋਈ ਪਈ ਇ

  • @pawangarg1980
    @pawangarg1980 2 ปีที่แล้ว

    Shaheed Bhai Sukhdev de pariwar bare bhi jankari dewo.

  • @HardeepkaurDhaliwal-n1w
    @HardeepkaurDhaliwal-n1w 2 หลายเดือนก่อน

    Waheguruji Waheguruji

  • @ramarani2388
    @ramarani2388 2 ปีที่แล้ว

    ਸਿਰ ਨਿਵਾਂਦੇ ਹਾਂ ਇਹਨਾਂ ਨੂੰ

  • @Gurjotsingh_0013
    @Gurjotsingh_0013 2 ปีที่แล้ว +2

    🙏🏼