ਮੌਤ ਤੋਂ ਪਹਿਲਾਂ ਜਮਾਂ ਨੇ ਪਾਪੀ ਨਾਲ ਕੀ ਕੀਤਾ। ਸੱਚੀ ਘਟਨਾ। ਦੇਖ ਕੇ ਰੌਂਗਟੇ ਖੜੇ ਹੋ ਜਾਣਗੇ। ਤਸਵੀਰਾਂ ਸਮੇਤ।

แชร์
ฝัง
  • เผยแพร่เมื่อ 7 ก.ย. 2021
  • ਇਹ ਵੀਡੀਓ ਵਿਚ ਇਕ ਸਚੀ ਘਟਨਾ ਦਾ ਜ਼ਿਕਰ ਹੈ ਜਦੋਂ ਇਕ ਪਾਪੀ ਨੂੰ ਮੌਤ ਤੋਂ ਪਹਿਲਾਂ ਭਿਆਨਕ ਜਮਦੂਤ ਦਿਸਣ ਲਗ ਪਏ ਜਿਸ ਕਰਕੇ ਉਸਦੀ ਬੁਰੀ ਹਾਲਤ ਹੋ ਗਈ ਸੀ। ਇਸ ਪਾਪੀ ਦਾ ਜਮਾਂ ਤੋਂ ਛੁਟਕਾਰਾ ਕਿਵੇਂ ਹੋਇਆ, ਇਹ ਜਾਨਣ ਲਈ ਇਹ ਵੀਡੀਓ ਦੇਖੋ ਜੀ।
    This video is about a sinner on deathbed who started seeing messengers of death. At the terrible sight of the Jamdoots, the sinner was extremely agitated. Watch this video to find out how he was freed from this terrible ordeal.
    PayPal/Credit: www.gurmatbibek.com/#/donate
    Wire Transfer Information:
    Account Holder: Gurmat Bibek Media
    Account Number: 5037390
    Branch Address: 9085 Airport Rd, Brampton, ON L6S 0B8
    Institution Number: 004
    Swift Code: TDOMCATTTOR
    Email Transfer: gurmatbibekmedia@gmail.com
    For more content by Gurmat Bibek Sevadaars please visit:
    www.gurmatbibek.com/
    / gurmat-bibek
    / gurmat-bibek-daily
    / gurmatbibek
  • ภาพยนตร์และแอนิเมชัน

ความคิดเห็น • 371

  • @jagdishkaursodhi9218
    @jagdishkaursodhi9218 ปีที่แล้ว +3

    ਵਾਹ ਵਾਹ ਖੂਬ ਦੇਖਿਆ ਪਤਾ ਲਗ ਗਿਆ !ਖੂਬ ਬਾਣੀ ਪੜੋ ਵਾਹਿਗੁਰੂ ਜੀ 🙏🏼⚘️🙏⚘️🙏⚘️🙏⚘️🙏⚘️🙏⚘️🙏🙏🏼⚘️🙏🙏🏻👌👍🚩🚩💯🌹🙌

  • @user-fz3tt6tm6m
    @user-fz3tt6tm6m 2 ปีที่แล้ว +88

    ਵਾਹ ! ਵਾਹ! ਕਯਾ ਖੂਬ ਪੇਸ਼ਕਾਰੀ ਕੀਤੀ ਹੈ ਜੀ। ਸੁਣ ਕੇ ਰੋਂਗਟੇ ਖੜ੍ਹੇ ਵੀ ਹੁੰਦੇ ਹਨ ਤੇ ਗੁਰਬਾਣੀ ਦੀ ਮਹਾਨਤਾ ਅਤਿ ਸੁੰਦਰ ਬਿਆਨਿਤ ਹੈ।ਬਹੁਤ ਧੰਨਵਾਦ ਜੀਓ

  • @satvirkaur2809
    @satvirkaur2809 2 ปีที่แล้ว +13

    ਜਹਸਾਧੂਗੋਬਿਦਭਜਨੁਕੀਰਤਨੁਨਾਨਕੁਨੀਤ।।
    ਣਾਹਉਤੂੰਣਹਛੁਟਹਿਨਿਕਟਿਨਜਾਈਅਹੁਦੂਤ।।
    ਧੰਨ ਪਿਤਾ ਗੁਰਦੇਵ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰੀ ਹੋਈ ਬਾਣੀ 💖💖💖

  • @_Kaur_1984
    @_Kaur_1984 2 ปีที่แล้ว +24

    ਵਾਹੁ ਵਾਹੁ ਬਹੁਤ ਸੋਹਣੀ ਵੀਡੀਓ..ਜਦ ਵੀ ਮੇਰਾ ਮਨ ਆਲਸ ਕਰਨ ਲੱਗ ਜਾੰਦਾ ਹੈ ਕਿ ਬੱਸ ਹੋਰ ਨਹੀਂ ਅਮਿ੍ਤਵੇਲੇ ਉੱਠਿਆ ਜਾੰਦਾ..ਜਾਂ ਪਾਠ ਅਭਿਆਸ ਵਿੱਚ ਜਦੋਂ ਹੀ ਢਿੱਲ ਆਉੰਦੀ ਹੈ..ਉਦੋਂ ਹੀ ਤੁਹਾਡੀ ਵੀਡੀਓ ਗੁਰੂ ਕਿਰਪਾ ਨਾਲ ਮੇਰੇ ਮਨ ਨੂੰ ਕੁਰਾਹੇ ਪੈਣ ਤੋਂ ਬਚਾ ਲੈੰਦੀ ਹੈ..
    ਧੰਨ ਹੋ ਗੁਰਸਿੱਖੋ...ਭਾਈ ਸਾਹਿਬ ਭਾਈ ਰਨਧੀਰ ਸਿੰਘ ਜੀ ਦਾ ਜੀਵਨ ਸਦਾ ਹੀ ਪ੍ਭਾਵਸ਼ਾਲੀ ਰਿਹਾ ਹੈ..ਉਹਨਾਂ ਦੇ ਜੀਵਨ ਦੀਆਂ ਹੋਰ ਘਟਨਾਂਵਾਂ ਵੀ ਵੀਡੀਓ ਰਾਹੀਂ ਦੱਸਨ ਦੀ ਕਿ੍ਪਾਲਤਾ ਕਰਿਓ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @AmritSingh-vp7sj
    @AmritSingh-vp7sj ปีที่แล้ว +3

    Waho waho ਵਾਹੁ ਵਾਹੁ ਪੂਰੇ ਗੁਰ ਕੀ ਬਾਣੀ ॥

  • @baljitsidhu8912
    @baljitsidhu8912 ปีที่แล้ว +6

    ਬਹੁਤ ਬਹੁਤ ਧੰਨਵਾਦ ਜੀਓ। ਵਾਹਿਗੁਰੂ ਕਰੇ ਸਭਨਾਂ ਨੂੰ ਸੁਮੱਤ ਬਖਸ਼ ਕੇ ਆਪਣੀ ਰਹਿਮਤ ਨਾਲ ਅੰਮ੍ਰਿਤ ਗੁਰਬਾਣੀ ਦੇ ਲੜ ਲਾਉਂਦੇ ਹੋਏ ਸ਼ੁਧ ਸਿੱਖੀ ਜੀਵਨ ਜਾਚ ਪ੍ਰਦਾਨ ਕਰਨ ਜੀ।❤❤❤❤

  • @Akaalsingh1996
    @Akaalsingh1996 ปีที่แล้ว +17

    ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥ ਸਰਪ ਜੋਨਿ ਵਲਿ ਵਲਿ ਅਉਤਰੈ॥ ੧॥ ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ॥ ਰਹਾਉ॥ ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥ ਬੇਸਵਾ ਜੋਨਿ ਵਲਿ ਵਲਿ ਅਉਤਰੈ॥ ੨॥ ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥ ਸੂਕਰ ਜੋਨਿ ਵਲਿ ਵਲਿ ਅਉਤਰੈ॥ ੩॥ ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥ ਪ੍ਰੇਤ ਜੋਨਿ ਵਲਿ ਵਲਿ ਅਉਤਰੈ॥ ੪॥ ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥ ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ॥ ੫॥ ੨॥

  • @upindersingh6218
    @upindersingh6218 2 ปีที่แล้ว +24

    🌹🌹ਅਨੰਦ ਆ ਗਿਆ ਜੀ ਵੀਡੀਓ ਦੇਖ ਕੇ🌹🌹

  • @rajinderkaur7753
    @rajinderkaur7753 2 ปีที่แล้ว +40

    ਧੰਨਵਾਦ ਖਾਲਸਾ ਜੀ 🙏🙏 ਬਹੁਤ ਸਿਖਿਆ ਮਿਲੀ ਨਾਲੇ ਗੁਰਬਾਣੀ ਤੇ ਦ੍ਰਿੜਤਾ ਹੋਰ ਵੀ ਵੱਧ ਗੲੀ 🙏🙏 ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏🙏 ਖਾਲਸਾ ਜੀ 🙏🙏 ਕ੍ਰਿਪਾ ਕਰਕੇ ਤੁਸੀਂ ਵੀ ਸਾਡੀ ਚੜ੍ਹਦੀ ਕਲਾ ਦੀ ਅਰਦਾਸ ਕਰਿਓ 🙏🙏

  • @simmikaur8529
    @simmikaur8529 2 ปีที่แล้ว +2

    Absolutely Brilliant ma'am

  • @harjinderkaurdhillon7789
    @harjinderkaurdhillon7789 ปีที่แล้ว +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏❤️🙏

  • @kawalpreetsingh3025
    @kawalpreetsingh3025 2 ปีที่แล้ว +5

    Waheguru ji waheguru ji waheguru ji waheguru ji 🙏🏻🙏🏻🙏🏻

  • @fatehsingh9800
    @fatehsingh9800 2 ปีที่แล้ว +69

    ਖਾਲਸਾ ਜਾੀ ਦਾਸ ਨੇ ਤੁਹਾਡੇ ਤੌ ਪ੍ਰਭਾਵਿਤ ਹੋ ਕੇ ਹੀ ਅੰਮ੍ਰਿਤ ਛਕਿਅਾ ਹੈ... 👏👏👏

    • @kirpalsingh4401
      @kirpalsingh4401 2 ปีที่แล้ว +8

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @punjabpunjab1973
      @punjabpunjab1973 2 ปีที่แล้ว +5

      bahut vadia veer dil khus kita ee. hun id badal k singh naam wali bna te photo v change krla 🙏🙏

    • @fatehsingh9800
      @fatehsingh9800 2 ปีที่แล้ว +4

      @@punjabpunjab1973 han ji veer ji jaroor...

    • @upindersingh6218
      @upindersingh6218 2 ปีที่แล้ว +3

      ਖਾਲਸੇ ਦੀ ਪੂਰਨ ਰਹਿਤ ਰੱਖੋ ਤਾਂ ਹੀ ਗੱਲ ਬਣੇਗੀ

    • @fatehsingh9800
      @fatehsingh9800 2 ปีที่แล้ว +5

      @@upindersingh6218 bilkul singh saab... Life ch kde mile ta jaroor dekh leo ji.. Baki guru saab ji di kirpa chahidi aa

  • @PawanSaini-nu5pl
    @PawanSaini-nu5pl ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @EAGLE_718
    @EAGLE_718 ปีที่แล้ว +3

    WaheGuru Ji ka Khalsa WaheGuru Ji ki Fateh

  • @gurpreetmooker5295
    @gurpreetmooker5295 2 วันที่ผ่านมา

    Waheguru ji bhut bhut shukriya thuada

  • @rshpreetkaur08
    @rshpreetkaur08 ปีที่แล้ว +6

    Waheguru waheguru waheguru ❤❤

  • @punjabpunjab1973
    @punjabpunjab1973 2 ปีที่แล้ว +4

    dhan dhan bhai randheer singh ji 🙏🙏

  • @jeetsmagh7008
    @jeetsmagh7008 2 ปีที่แล้ว +3

    Waheguruji waheguruji waheguruji waheguruji

  • @Phantom_Shadow7
    @Phantom_Shadow7 ปีที่แล้ว +3

    Dhan dhan akaal purkh shiri WAHEGURU ji 📿 Waheguru naam Di daat bakshea sab nu 📿 gursikhi Di daat bakshea sab nu 📿

  • @paramjeetbrar1978
    @paramjeetbrar1978 2 ปีที่แล้ว +3

    Waheguru ji🙏

  • @chanangill1262
    @chanangill1262 2 ปีที่แล้ว +4

    Waheguruji waheguruji waheguruji 🌹🌹🌹🌹🌹🌹🌹🌹🌷🌷🌷🌷

  • @manpreetanand1381
    @manpreetanand1381 ปีที่แล้ว +1

    Waheguru ji dhan guru ramdass ji Rakhi greeb de laj ji kare na kisi da mohothaj Ji waheguru ji

  • @you_really_nice
    @you_really_nice 2 ปีที่แล้ว +7

    Waheguru g eh sachi sakhi bohat gyaan dindi hai g ty wadh ton wadh naam japn lai parerdi hai ty utsah bhardi hai......bohat bohat sukhria g kirpa kr k hor sakhian pao waheguru de pyaarean dean g

  • @jagjeetsingh3324
    @jagjeetsingh3324 2 ปีที่แล้ว +1

    Waheguru ji

  • @balkarsingh-bg1uu
    @balkarsingh-bg1uu 2 ปีที่แล้ว +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @simratpalkaur6484
    @simratpalkaur6484 2 ปีที่แล้ว +4

    Waheguru ji da khalsa waheguru ji de fateh 🙏🙏🙏🙏🙏🙏🙏🙏🙏🙏🙏

  • @ritu9812
    @ritu9812 ปีที่แล้ว +3

    ਵਾਹਿਗੁਰੂ ਜੀ 🙏

  • @ravindarsinghsonu499
    @ravindarsinghsonu499 2 ปีที่แล้ว +3

    ਵਾਹਿਗੁਰੂ ਜੀ

  • @arshdeepkaur2407
    @arshdeepkaur2407 2 ปีที่แล้ว +1

    Wagheguru ji apni mehar kareo,🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏👋👋👋👋👋👋👋👋👋👋👋👋👋

  • @charanjitkaur9347
    @charanjitkaur9347 2 ปีที่แล้ว +2

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @jattjatt7327
    @jattjatt7327 2 ปีที่แล้ว +1

    Wahiguru g ka khalsa wahiguru g ki fateh

  • @devasingh9379
    @devasingh9379 9 หลายเดือนก่อน

    ਸੁਖਸਾਗਰੁ ਗੁਰੁ ਛਡਿ ਕੈ ਭਵਜਲ ਅੰਦਰਿ ਭੰਭਲ ਭੂਸੇ।।ਲਹਰੀ ਨਾਲਿ ਪਛਾੜੀਅਨਿ ਹਉਮੈ ਅਗਨੀ ਅੰਦਰ ਲੂਸੇ।।ਜਮਦਰਿ ਬਧੇ ਮਾਰੀਅਨਿ ਜਮਦੂਤਾਂ ਦੇ ਧਕੇ ਧੂਸੇ।।ਗੋਇਲਿ ਵਾਸਾ ਚਾਰਿ ਦਿਨ ਨਾੳਉ ਧਰਾੲਇਨਿ ਈਸੇ ਮੂਸੇ।।ਘਟਿ ਨ ਕੋੲਇ ਅਖਾੲਇਦਾ ਆਪੋ ਧਾਪੀ ਹੈਰਤ ਹੂਸੇ।।ਸਾੲਇਰ ਦੇ ਮਰਜੀਵੜੇ ਕਰਨਿ ਮਜੂਰੀ ਖੇਚਲ ਖੂਸੇ।।ਗੁਰੁ ਪੂਰੇ ਵਿਣੁ ਡਾਂਗ ਡੰਗੂਸੇ। ।

  • @lakhwindersingh9037
    @lakhwindersingh9037 ปีที่แล้ว +2

    🙏🙏🙏🙏🙏 waheguru ji ka khalsa waheguru ji ki Fateh 🙏🙏🙏🙏🙏

  • @_sukhmanpreet_singh1984
    @_sukhmanpreet_singh1984 11 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ❤
    ਵਾਹਿਗੁਰੂ ਜੀ ਕੀ ਫਤਿਹ ❤
    ਬੋਲੇ ਸੋ ਨਿਹਾਲ ਸਤ ਸ਼੍ਰੀ ਅਕਾਲ 🥀🥀🙏

  • @jaamjo5477
    @jaamjo5477 2 ปีที่แล้ว +3

    Waheguru ji mehar kro sb te

  • @kawaljeetsingh6848
    @kawaljeetsingh6848 9 หลายเดือนก่อน

    ਵਾਹਿਗੁਰੂ🌷 ਵਾਹਿਗੁਰੂ🍁🌷 ਵਾਹਿਗੁਰੂ🌷 ਵਾਹਿਗੁਰੂ🌷 ਵਾਹਿਗੁਰੂ🌷 ਵਾਹਿਗੁਰੂ🌸 ਵਾਹਿਗੁਰੂ🌸🌷 ਵਾਹਿਗੁਰੂ🍁🌷 ਵਾਹਿਗੁਰੂ🌸

  • @rajinderkaur-bz8gs
    @rajinderkaur-bz8gs 2 ปีที่แล้ว +1

    ਵਾਹਿਗੁਰੂ ਜੀ ਬਹੁਤ ਹੀ ਚੰਗੀ ਲੱਗੀ ਵੀਡੀਉ

  • @balwinderkaur5399
    @balwinderkaur5399 2 ปีที่แล้ว +4

    Waheguru sache patshah ji mehar kro sabh te🙏🙏🙏

  • @DevinderSMann
    @DevinderSMann 2 ปีที่แล้ว +12

    Very nice video and graphics. God bless us all.

  • @ManjitSingh-te1ph
    @ManjitSingh-te1ph ปีที่แล้ว

    Bemisal dhan dhan gurbani sahib ji

  • @shummigujral2413
    @shummigujral2413 2 ปีที่แล้ว +1

    Waheguru Waheguru Waheguru Waheguru Waheguru

  • @RamSingh-lw5ec
    @RamSingh-lw5ec 2 ปีที่แล้ว +3

    ਵਾਹ ਵਾਹ ਜੀ ਵਾਹ ਧੰਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ 🙏🙏🙏🙏🙏🌹🌹🌹🌹🌹

  • @Akaalsingh1996
    @Akaalsingh1996 ปีที่แล้ว

    ਨਾਮ ਜਪੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @ManjitSingh-te1ph
    @ManjitSingh-te1ph ปีที่แล้ว +2

    Satnam waheguru ji

  • @preetykaur3041
    @preetykaur3041 2 ปีที่แล้ว +1

    Wah mere guru di bani di jugo jug jai dhan guru nanak dhan guru granth sahib ji 🙏

  • @jaskiratsingh3833
    @jaskiratsingh3833 2 ปีที่แล้ว +3

    Dhan guru dhan guru pyare

  • @khalsaas5306
    @khalsaas5306 2 ปีที่แล้ว +2

    Waheguru ji mehar karan

  • @anmolhundal859
    @anmolhundal859 2 ปีที่แล้ว +1

    Tann sukhmani sahib ji

  • @gurneetsingh7730
    @gurneetsingh7730 ปีที่แล้ว +3

    Waheguru Ji 🙏🙏❤

  • @hanjitkaur2688
    @hanjitkaur2688 2 ปีที่แล้ว +2

    Dhan dhan guru Nanak dev ji satnaam wahe guru ji

  • @balvinderkaurkhalsa5336
    @balvinderkaurkhalsa5336 ปีที่แล้ว +1

    Waheguru ji 🙏🙏💐

  • @rimpalrani1003
    @rimpalrani1003 2 ปีที่แล้ว +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 💐💐🙏🙏🙏🙏🙏🙏🙏🙏🙏🙏💐💐

  • @kulwant22raisaab5
    @kulwant22raisaab5 2 ปีที่แล้ว +3

    Dhan dhan satguru Mera shri guru Gobind Singh maharaj ji 🌹🌾🌹😔😔🙏🙏

  • @manmeetkaurkhalsa4959
    @manmeetkaurkhalsa4959 2 ปีที่แล้ว +5

    ਵਾਹਿਗੁਰੂ
    Maharaj chardikala bakshn
    Very Motivate video🌼

  • @jinderrai6354
    @jinderrai6354 2 ปีที่แล้ว +2

    Weheguru ji

  • @gurnekjohal9911
    @gurnekjohal9911 2 ปีที่แล้ว +1

    Waheguru ji waheguru ji waheguru ji waheguru ji waheguru ji

  • @harmandeepsingh3409
    @harmandeepsingh3409 ปีที่แล้ว +1

    Satnam Shri Waheguru ji

  • @BalrajSingh-tp6jq
    @BalrajSingh-tp6jq 2 ปีที่แล้ว +3

    Waheguru ji ka kalsa waheguru ji fateh

  • @mandeepjalaf1151
    @mandeepjalaf1151 2 ปีที่แล้ว +4

    Waheguru Ji 🙏🏼

  • @MandeepSinghKambojNaushehraPan
    @MandeepSinghKambojNaushehraPan 2 ปีที่แล้ว +1

    Waheguru ji very nice good

  • @charanjitkaur9347
    @charanjitkaur9347 2 ปีที่แล้ว +9

    God bless all of you 🙏🏻 Satnam Waheguru ji

  • @Sukhmassm
    @Sukhmassm 11 หลายเดือนก่อน +1

    Waheguru g

  • @Junior22G
    @Junior22G 2 ปีที่แล้ว +1

    ਸਾਡੇ ਘਰ ਦੇ ਕੋਲ ਇਕ ਗੁਰਮੁਖ ਪਿਆਰੇ ਰਹਿੰਦੇ ਨੇ ਜਿਨ੍ਹਾਂ ਨੇ ਆਪ ਦੱਸਿਆ ਕਿ ਉਨ੍ਹਾਂ ਨੇ ਜਮਦੂਤਾਂ ਦੇ ਦੋ ਵਾਰੀ ਪ੍ਰਤੱਖ ਦਰਸ਼ਨ ਕੀਤੇ ਨੇ.. ਅਤੇ ਉਨ੍ਹਾਂ ਦੇ ਕਹਿਣ ਮੁਤਾਬਕ ਜਮਦੂਤਾਂ ਦਾ ਰੂਪ ਇੰਨਾ ਭਿਆਨਕ ਸੀ ਕਿ ਕੋਈ ਵੀ ਆਮ ਬੰਦਾ ਉਨ੍ਹਾਂ ਨੂੰ ਦੇਖ ਕੇ ਬੇਹੋਸ਼ ਹੋ ਸਕਦੈ

  • @tejsinghtejsangha7202
    @tejsinghtejsangha7202 ปีที่แล้ว +1

    Waheguru ji ka Khalsa Waheguru Ji ki Fateh 🌹💐🙏

  • @sunitamanchanda4212
    @sunitamanchanda4212 ปีที่แล้ว +1

    Weheguru ji ❤❤❤❤

  • @HarpreetKaur-di9fd
    @HarpreetKaur-di9fd 2 ปีที่แล้ว +3

    Bhul chuk di maafi, gurusahib jina smjheya, sarb rog ka aukhad naam, sukmni sahib di tukk aa, vichaiye ta sare dukha di dwayi naam a waheguru da, te oh dwayi le ke khani b peni klli vidhi nhi prhi jni, vichar jruri a, hr dukh, kise trah da b sreerk, mansik, aatmik sbb naam ne door krna, waheguru ji🙏🙏🙏🙏

  • @Gagandeepsingh099
    @Gagandeepsingh099 9 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @JV-wx5nd
    @JV-wx5nd 2 ปีที่แล้ว +2

    Waheguru ji ka khalsa waheguru ji ki fateh ji. Very nice animations.

  • @amrikkaur6813
    @amrikkaur6813 2 ปีที่แล้ว +3

    Bht wadia ji dhanwad ji

  • @mobilelegendslivestreaming127
    @mobilelegendslivestreaming127 2 ปีที่แล้ว +4

    Bohut bohut shukriya apka 🙏🏻❤️
    Vaheguru ji ka khalsa vaheguru ji ki fateh 🙇💐🌹

  • @GURMEETSINGH-yh3pm
    @GURMEETSINGH-yh3pm 2 ปีที่แล้ว +4

    bhut vadiya 💞 💞 💞 💞 💞

  • @ramangrewaldogtreatmentsdi7681
    @ramangrewaldogtreatmentsdi7681 2 ปีที่แล้ว +2

    ❤Waheguru❤

  • @balvindersinghkhalsa482
    @balvindersinghkhalsa482 2 ปีที่แล้ว +1

    Dhanwaad jee

  • @sandeepsohal1543
    @sandeepsohal1543 2 ปีที่แล้ว

    V nice video !!!

  • @itskaur8270
    @itskaur8270 2 ปีที่แล้ว +3

    Waheguru ji🙏🙏🙏🙏🙏

  • @amritkaur6400
    @amritkaur6400 2 ปีที่แล้ว +2

    ⚘🙏Waheguru g🙏🙇‍♀️

  • @gamesreviews8232
    @gamesreviews8232 2 ปีที่แล้ว +2

    Bani vich bhot power hundi aa

  • @hkhr4059
    @hkhr4059 2 ปีที่แล้ว +18

    #AskQuestions #SwaalPucho
    *ਕਿ ਮੱਖੀ, ਮੱਛਰਾਂ, ਜੂੰਆ, ਚਿਚੜ, ਸੱਪ ਅਤੇ ਹੋਰ ਕੀੜੇ* ਮਾਰਨੇ ਪਾਪ ਹਨ?
    #PleaseAnswer

    • @inderjitsingh2192
      @inderjitsingh2192 2 ปีที่แล้ว +1

      ਗੁਰਬਾਣੀ ਵਿੱਚ ਜੀਅ ਦਇਆ ਬਲਕਿ ਜੀਅ ਰੱਖਿਆ ਦਾ ਹੁਕਮ ਹੈ ਜੀ ...ਇਹ ਹੁਣ ਤੁਸੀਂ ਆਪ ਸੋਚਣਾ ਹੈ ...

    • @inderjitsingh2192
      @inderjitsingh2192 2 ปีที่แล้ว +2

      @KEERATPAL SINGH ...ਕਿੱਥੇ ਦੱਸਿਆ ਜੀ ਉਨ੍ਹਾ ਨੇ ?

    • @romeojuliet2113
      @romeojuliet2113 2 ปีที่แล้ว +1

      Hahaha o kede sawala ch uljhe o kamaaal e ho gayi hai yaar. O koi bibek te hath maaro. Koi kise nu maar sakda. Jado tak odi raza naa hove. Koi kise nu jam sakda jado tak odi raza naa hove. Ina bhulekhya to bharma to te kadya c fer usi ch e jaa jaa vad dai o. Das kyaa e haal ho gaya

  • @surjitsinghshahabpur9637
    @surjitsinghshahabpur9637 2 ปีที่แล้ว +1

    Aen gurmat

  • @preetikhokhar1591
    @preetikhokhar1591 2 ปีที่แล้ว +2

    Dhan guru Nanak Dev Ji Maharaj

  • @RamSingh-lw5ec
    @RamSingh-lw5ec 2 ปีที่แล้ว +3

    🙏🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🌹🌹🌹

  • @nisharani9275
    @nisharani9275 2 ปีที่แล้ว +6

    Waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏💐💐💐💐💐💐💐💐💐

  • @charanjitkaur9347
    @charanjitkaur9347 2 ปีที่แล้ว +5

    Waheguru ji ka khalsa waheguru ji ki Fateh 🙏🏻 Dhan Guru Ram Daas ji Mehar karn ap sab teh 😇❤️🪐

  • @kawaljeetkaur4572
    @kawaljeetkaur4572 2 ปีที่แล้ว +1

    Waheguru ji mehar kreo

  • @typhoon9663
    @typhoon9663 2 ปีที่แล้ว +2

    waheguru gg

  • @Techmind5911
    @Techmind5911 2 ปีที่แล้ว +2

    waheguru ji ❤️❤️❤️🙏🙏🙏🙏🙏

  • @mpsingh6112
    @mpsingh6112 2 ปีที่แล้ว +2

    Sach h💯💯

  • @jagdeepsingh-od6ts
    @jagdeepsingh-od6ts 2 ปีที่แล้ว +8

    satnam shri waheguru sahib ji 🙏

  • @ManeeshSpeaks
    @ManeeshSpeaks 2 ปีที่แล้ว +1

    Ye Sari Sachi baaten hain 🙏

  • @davindersingh1427
    @davindersingh1427 2 ปีที่แล้ว +8

    Waheguru Dhan Dhan Sri Guru Granth Sahib ji 🙏 🙏🙏🙏

  • @deepagill1757
    @deepagill1757 2 ปีที่แล้ว +1

    Satnaam Waheguru Ji
    Waheguru Ji Da Khalsa
    Waheguru Ji Di Fateh...
    Par loki kehnde ne eh jag meetha
    Aage kine deetha...
    Oh ta Kehnda eh Rabb kuj ni Honda
    Kuj ni Honda narak swarg...
    Jdo k Gurbani Sare parmaan ap hi Dasdi hai..

  • @GaganSingh-oo4mi
    @GaganSingh-oo4mi 2 ปีที่แล้ว +4

    ਵਾਹਿਗੁਰੂ ਜੀ ਚੜ੍ਹਦੀ ਕਲਾ

  • @kirpalsingh4401
    @kirpalsingh4401 2 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @inderjotsingh2930
    @inderjotsingh2930 2 ปีที่แล้ว +2

    Please donate and support who are able to . Very nice animation and sakhi

  • @noorrandhawa8093
    @noorrandhawa8093 2 ปีที่แล้ว +1

    WMK ji 🙏🙏🙏🙏🙏🙏

  • @Davindersingh-pv4fb
    @Davindersingh-pv4fb 2 ปีที่แล้ว +1

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

  • @jajbirsingh3271
    @jajbirsingh3271 2 ปีที่แล้ว +2

    ਮੱਰੀਆਂ ਹੋਇਆ ਦੱਸ ਨਹੀਂ ਸਕਦਾ ਤੇ ਜਿਉਂਦਾ ਜਾ ਨਹੀਂ ਸਕਦਾ ਫੇਰ ਨਰਕ ਤੇ ਸਵਰਗ ਦੀ ਖੋਜ ਕੀਨੇ ਕੀਤੀ।

    • @montysingh4683
      @montysingh4683 2 ปีที่แล้ว +1

      Thuade karma ne

    • @paulchahal3095
      @paulchahal3095 11 วันที่ผ่านมา

      Some medical evidence in America:
      over 50,000 cases. Patient declared dead, saw some NDE near death experiences. After few minutes they
      came back to life and shared experiences. Done by MD doctors over 20 years.

  • @jagsirsingh1643
    @jagsirsingh1643 2 ปีที่แล้ว

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਹਿਤ

  • @Jupitor6893
    @Jupitor6893 2 ปีที่แล้ว +4

    ਵਾਹਿਗੁਰੂ ਜੀ ਮਿਹਰ ਕਰਕੇ ਨਾਮ ਸਿਮਰਨ ਦੀ ਦਾਤ ਬਖਸਿ਼ਓ ਜੀ🙏🌹🍀🌾