ਇਕ ਸੇਠ ਦੀ ਜਮਾਂ ਨਾਲ ਗਲਬਾਤ ਦੀ ਸੱਚੀ ਘਟਨਾ। An Incident When a Wealthy Man Met Jamdoots

แชร์
ฝัง
  • เผยแพร่เมื่อ 5 ก.ย. 2024
  • ਇਹ ਬਿਲਕੁਲ ਸੱਚੀ ਘਟਨਾ ਹੈ ਜਿਸ ਵਿਚ ਇਕ ਸੇਠ ਅਤੇ ਮਰਨ ਵੇਲੇ ਉਸਨੂੰ ਲੈਣ ਆਏ ਜਮਾਂ ਦੀ ਗਲਬਾਤ ਹੈ। ਇਹ ਵੀਡੀਓ ਜ਼ਰੂਰ ਦੇਖਿਓ ਅਤੇ ਹੋਰਨਾਂ ਨੂੰ ਵੀ ਦਿਖਾਇਓ।
    This video is based on a true incident involving a conversation between a dying man and the messengers of death. Do watch this video and share it liberally with others.
    If you have any questions or if you have any suggestions, kindly contact us at +1-647-771-5359.
    PayPal/Credit: www.gurmatbibek...
    Wire Transfer Information:
    Account Holder: Gurmat Bibek Media
    Account Number: 5037390
    Branch Address: 9085 Airport Rd, Brampton, ON L6S 0B8
    Institution Number: 004
    Swift Code: TDOMCATTTOR
    Email Transfer: gurmatbibekmedia@gmail.com
    For more content by Gurmat Bibek Sevadaars please visit:
    www.gurmatbibek...
    / gurmat-bibek
    / gurmat-bibek-daily
    / gurmatbibek

ความคิดเห็น • 336

  • @gurvinderkaur6951
    @gurvinderkaur6951 3 ปีที่แล้ว +7

    ਸੱਚ ਸੱਚ ਸੱਚ ਹੈ ਜੀ। ।।।ਤੁਹਾਡੀ ਆਵਾਜ਼ ਵੀ ਬਹੁਤ ਸੋਹਣੀ ਤੇ ਮਿੱਠੀ ਹੈ

  • @user-fz3tt6tm6m
    @user-fz3tt6tm6m 3 ปีที่แล้ว +39

    ਤੁਹਾਡੀਆਂ ਵੀਡੀਓਜ਼ ਦਿਨ ਪਰ ਦਿਨ ਹੋਰ ਹੋਰ ਦਿਲਚਸਪ ਹੁੰਦੀਆਂ ਜਾ ਰਹੀਆਂ ਹਨ। ਬਹੁਤ ਵਧੀਆ ਸਮਝਾਇਆ। ਸਾਨੂੰ ਸਮਝ ਆਉਣੀ ਚਾਹੀਦੀ ਹੈ ਹੁਣ ਤਕ । ਅੱਗੇ ਸਮਾਂ ਭਿਆਨਕ ਹੀ ਆ ਰਿਹਾ ਹੈ। ਭਗਤੀ ਚ ਲੱਗਿਆਂ ਹੀ ਬਚਾਅ ਹੋਣਾ ਹੈ । ਧੰਨਵਾਦ ਜੀਓ ।

  • @Jasvir-Singh8360
    @Jasvir-Singh8360 3 ปีที่แล้ว +16

    ਸਤਿਸੰਗਤ ਕੈਸੀ ਜਾਣੀਐ ਜਿੱਥੈ ਏਕੋ ਨਾਮ ਵਖਾਣੀਐ, ਏਕੋ ਨਾਮ ਹੁਕਮ ਹੈ ਬਹਿ ਸਚਾ ਧਰਮੁ ਬੀਚਾਰ ਜੀਓ।।

    • @mamtakhanuja2070
      @mamtakhanuja2070 5 หลายเดือนก่อน

      Satnam shri wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji

    • @mamtakhanuja2070
      @mamtakhanuja2070 5 หลายเดือนก่อน

      Satnam shri wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏

    • @mamtakhanuja2070
      @mamtakhanuja2070 5 หลายเดือนก่อน

      Wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏

    • @mamtakhanuja2070
      @mamtakhanuja2070 5 หลายเดือนก่อน

      Wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji

    • @mamtakhanuja2070
      @mamtakhanuja2070 5 หลายเดือนก่อน

      Satnam shri wahaguru ji🙏🙏

  • @KuldipSingh-er2gw
    @KuldipSingh-er2gw ปีที่แล้ว +2

    100 /: sach hai jee.
    WAHEGURU g ka khalsa. WAHEGURU g ki fateh.

  • @gopisingh3861
    @gopisingh3861 3 ปีที่แล้ว +4

    suker aa waheguru Tera Tuci manu Charna naal joriya suker aa Tuhada

  • @sehaazsingh1250
    @sehaazsingh1250 3 ปีที่แล้ว +9

    ਜਿਆਦਾ ਤੋਂ ਜ਼ਿਆਦਾ ਸਿਮਰਨ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਵਾਹਿਗੁਰੂ ਸ਼ਬਦ ਦਾ ਧਿਆਨ ਕਰਨਾ ਚਾਹੀਦਾ ਹੈ

  • @user-nm2rs6zs3n
    @user-nm2rs6zs3n 3 ปีที่แล้ว +1

    ਵਹਿਗੁਰੂ ਜੀ ਵੰਗਸੀ

  • @khushpreetsingh6550
    @khushpreetsingh6550 3 ปีที่แล้ว +29

    ਧਰਮਰਾਇ ਜਬ ਲੇਖਾ ਮਾਂਗੇ ਤੱਬ ਕਿਆ ਮੂੰਹ ਲੇ ਕੇ ਜਾਇਗਾ 🙏

    • @_punjab_tv7797
      @_punjab_tv7797 3 ปีที่แล้ว +2

      ਸਿਮਰਨੁ ਭਜਨੁ ਦਇਆ ਨਹੀ ਕੀਨੀ ਤਉ ਮੁਖਿ ਚੋਟਾ ਖਾਇਗਾ ।।

  • @gurinderkaurrandhawa000gin4
    @gurinderkaurrandhawa000gin4 3 ปีที่แล้ว +2

    ਵਾਹਿਗੁਰੂ ਜੀ👏👏

  • @sherryambala1313
    @sherryambala1313 2 ปีที่แล้ว +2

    Waheguru ji da khalsa Waheguru ji di fathe🙏🙏🙏

  • @jamesatttsingh5838
    @jamesatttsingh5838 3 ปีที่แล้ว +1

    Nice good 👍 job rab Maher kare

  • @gursewaksingh7097
    @gursewaksingh7097 3 ปีที่แล้ว +2

    ਬਿਲਕੁਲ ਸਹੀ ਹੋ ਤੁਸੀ ਵਾਹਿਗੁਰੂ ਜੀ

  • @amrindersingh9685
    @amrindersingh9685 11 หลายเดือนก่อน +1

    ਵਾਹਿਗੁਰੂ ਜੀ

  • @OfficialCkaur
    @OfficialCkaur 3 ปีที่แล้ว +8

    Thanks for sharing this video Sister. Thank you Waheguru for everything 🙏🏻 Satnam Waheguru 🙏🏻 Dhan Shri Guru Granth Sahib Ji 🙏🏻🙏🏻🙏🏻🙏🏻

  • @paulchahal3095
    @paulchahal3095 หลายเดือนก่อน

    ਸ਼ਬਦ ਠੀਕ ਹੈ ਕਬੀਰ ਜੀ ਦਾ।
    376 ਸ਼ਬਦ ਹਨ messenger of death ਜਾਂ ਜਮਾਂ ਜਾਂ ਜਮਦੂਤਾਂ ਵਾਰੇ।
    ਰੱਬ ਅਗੇ ਬੇਨਤੀ ਹੈ ਸਾਰੀ ਅਸਲੀਅਤ ਅਸਾਨੂੰ ਸਭ ਨੂੰ ਸਮਝਾ ਦੇਣ।🎉

  • @gurwinderpunia1522
    @gurwinderpunia1522 8 หลายเดือนก่อน +1

    Aap ji di saakhi100% sahi hai,Gurbaani v jamdoot dharmraj nu 100%mandi hai guru granth sahib ch har raag ch jamdoot dharmraj ta aggli zindgi baare aonda hai

  • @mrbawa2433
    @mrbawa2433 3 ปีที่แล้ว +2

    ਵਾਹਿਗੁਰੂ ਜੀ ਮੇਹਰ ਕਰਨ 🙏

  • @manrajsingh182
    @manrajsingh182 3 ปีที่แล้ว +4

    Bhut bhut Dhanwad tuhada....tuc jo breeki ch jaankari dinde ho,oosda meri jindgi ch bhut aham role nibhya...Dhanwad 🙏

  • @shrigurunanakgecafaridkotr6464
    @shrigurunanakgecafaridkotr6464 3 ปีที่แล้ว +1

    Bohot wadiaa ji

  • @mannfamilychakramu
    @mannfamilychakramu 3 ปีที่แล้ว +60

    🙏🙏 ਗੁਰਬਾਣੀ ਵਿੱਚ ਤਾਂ ਸਭ ਕੁੱਝ ਹੀ ਸੱਚ ਅੰਕਿਤ ਹੈ ਪਰ ਸਾਨੂੰ ਗੁਰੂ ਸਾਹਿਬ ਅਕੀਦਾ ਬਖ਼ਸ਼ਣ ਕਿ ਅਸੀਂ ਕਮਾ ਸਕੀਏ🙏🙏❤️❤️

  • @SurinderSingh-qf8iu
    @SurinderSingh-qf8iu 3 ปีที่แล้ว +1

    ਵਾਹਿਗੁਰੂ ਜੀ ਸਾਨੂੰ ਸੇਵਾ ਤੇ ਸਿਮਰਨ ਦੀ ਦਾਤ ਬਖਸ਼ਸ਼ੋ

    • @mamtakhanuja2070
      @mamtakhanuja2070 5 หลายเดือนก่อน

      Nanak naam chaddi kala tera bhane sarbat da bhala wahaguru ji

  • @deepsingh6301
    @deepsingh6301 3 ปีที่แล้ว +1

    Dhan guru nanak dhan guru nanak dhan guru nanak dhan guru nanak dhan guru nanak dhan guru nanak dhan guru nanak dhan guru nanak dhan guru nanak dhan guru nanak dhan guru nanak

  • @Techmind5911
    @Techmind5911 2 ปีที่แล้ว +2

    waheguru ji sache patshah waheguru sahib ji mehar kreyo g sab te ❤️❤️❤️🙏🙏🙏🙏

  • @PawanKumar-vi1ft
    @PawanKumar-vi1ft 3 ปีที่แล้ว +1

    Waheguru waheguru waheguru waheguru waheguru waheguru waheguru waheguru waheguru waheguru waheguru 🙏🙏🙏🙏

  • @jasvirsekhon8424
    @jasvirsekhon8424 3 ปีที่แล้ว +1

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji 🙏🙏🙏🙏🙏🙏🙏🙏🙏🙏🙏🙏🙏

  • @JagjitSingh-xv4br
    @JagjitSingh-xv4br 3 ปีที่แล้ว +1

    ਵਾਹਿਗੁਰੂ ਜੀ ਮਿਹਰ ਕਰੋ 🙏💐💐💐💐💐💐🙏

  • @HarmanDeep-by6eu
    @HarmanDeep-by6eu 9 หลายเดือนก่อน +1

    Waheguru ji ka khalsa waheguru ji ki Fateh

  • @harmanbenipal8986
    @harmanbenipal8986 3 ปีที่แล้ว +1

    ਤੈਨੂੰ ਜਮਾ ਤੋਂ ਛਡਾਊ ਦੱਸ ਕਿਹੜਾ ਧੰਨ ਗੁਰੂ ਨਾਨਕ ਤੋਂ ਬਿਨਾ ਧੰਨ ਗੁਰੂ ਨਾਨਕ 🙏🙏🙏🙏

  • @Akaalsingh1996
    @Akaalsingh1996 ปีที่แล้ว +2

    ਘਲੇ ਆਵਹਿ ਨਾਨਕਾ ਜਦ ਕੋਈ ਸ਼ਕਤੀ ਆਤਮਾ ਨੂੰ ਸਰੀਰ ਚ ਭੇਜਦੀ ਆ ਤਾ ਸੰਸਾਰ ਚ ਜਨਮ ਹੁੰਦਾ,, ਸਦੇ ਉਠੀ ਜਾਹਿ॥ ਜਦ ਉਹ ਸ਼ਕਤੀ ਦਾ ਹੁਕਮ ਹੁੰਦਾ ਆਤਮਾ ਸ਼ਰੀਰ ਛੱਡ ਜਾਦੀ। ।ਹੋਰ ਕੋਈ ਵੀ ਰਾਸਤਾ ਨਹੀ।। ਜਾ ਤਾ ਆਤਮਾ ਸਰੀਰ ਚ ਰਹੂ ਕੇਤੀਆ ਖਾਣੀ ਭਾਵ ਅਣਗਿਣਤ ਜੂਨਾ ਚ,, ਜਾ ਫਿਰ ਸੱਚਖੰਡ ਜਾ ਟਿਕੂ।।।। ਬਾਕੀ ਆਹ ਸਭ ਪੰਡਿਤਾ ਵਿਦਵਾਨਾ ਵਾਲੀਆ ਸਾਖੀਆ ਦਾ ਕੀ ਲਾਭ।।। ਜਦਕਿ ਆਤਮਾ ਨੂੰ ਬੁੱਧੀ ਰਾਹੀ ਸੱਚਾ ਗਿਆਨ ਲੈਕੇ ਮਨ ਨੂੰ ਕਾਬੂ ਕਰਨਾ ਤੇ ਸਹਿਜ ਅਵਸਥਾ ਚ ਟਿਕਾਉਣਾ।। ਇਹ ਗੁਰਮਤਿ ਹੈ।
    ।ਬਾਕੀ ਮਨਮੱਤ ਵਿੱਚ ਮਨ ਆਤਮਾ ਤੇ ਬੁੱਧੀ ਨੂੰ ਗੁਲਾਮ ਬਣਾ ਕੇ ਆਪਣਾ ਜੀਵਨ ਨਰਕ ਬਣਾ ਲੈਦਾ।। ਬਾਕੀ ਤੁਹਾਡਾ ਗਿਆਨ ਦੁਨਿਆਵੀ ਮਿਥਿਹਾਸ ਜਾ ਲੱਗਦਾ।।ਜਦਕਿ ਸਭ ਕੁਝ ਹੁਕਮ ਭਾਣੇ ਚ ਆ।। ਨਾ ਕੋ ਮੂਰਖ ਨਾ ਕੋ ਸਿਆਣਾ ਵਰਤੈ ਸਭ ਕਿਛ ਤੇਰਾ ਭਾਣਾ।।

    • @paulchahal3095
      @paulchahal3095 หลายเดือนก่อน

      ਆਪ ਜੀ ਦੇ ਅਖੀਰਲੇ ਸ਼ਬਦ ਦਾ ਭਾਵ ਇਹ ਭੀ ਹੈ: ਹਰ ਕੋਈ ਅਪਣੇ ਆਪ ਨੂੰ ਤੋਲਦਾ ਨਹੀਂ ਤੇ ਹੰਕਾਰ ਵਿਚ ਠੀਕ ਹੀ ਸਮਝਦਾ ਹੈ!
      ਹੰਕਾਰ ਕਰਕੇ ਇਹ ਰੂਹ ਲੱਖਾਂ ਜਨਮ-ਮਰਨ ਸਹਿ ਚੁੱਕੀ ਹੈ!

    • @Akaalsingh1996
      @Akaalsingh1996 หลายเดือนก่อน

      @@paulchahal3095 jada tak eh surrender nhi krda. Odo takk eh apne bhane ch chlda. Hunqaar ch rehnda

  • @mandmand9107
    @mandmand9107 3 ปีที่แล้ว +4

    Waheguru ji bahut vadia vichar ji par aaj kal kuj parcharak eh gallan nahi dasde aap ji ne bahut sahi jankari ditti

  • @gursewaksingh4231
    @gursewaksingh4231 3 ปีที่แล้ว +3

    ਵਾਹਿਗੁਰੂ ਜੀਉ

  • @AmritSingh-vp7sj
    @AmritSingh-vp7sj ปีที่แล้ว +1

    Naam Simran anmol hai🎉🎉Waheguru ji 🎉

  • @shekharsankhla1112
    @shekharsankhla1112 3 ปีที่แล้ว

    ਬਹੁਤ ਬਹੁਤ ਧੰਨਵਾਦ ਜੀ ਇਸ ਸਾਖੀ ਨੂੰ ਸਾਝਾ ਕਰਨ ਲਈ,ਤੁਸੀ ਬਹੁਤ ਵਧੀਅਾ ਤਰੀਕੇ ਨਾਲ ਸਮਝਾਇਅਾ

  • @malaksingh4933
    @malaksingh4933 3 ปีที่แล้ว +1

    waheguru g

  • @gurdevkaursandhu5323
    @gurdevkaursandhu5323 3 ปีที่แล้ว +1

    Shabas ji, bohot kamal karti, waheguru tenu chardi kala vich paveh.

  • @usharai7920
    @usharai7920 3 ปีที่แล้ว +1

    Whaheguru ਜੀ 🙏🏻🙏🏻🙏🏻

  • @mgcity2767
    @mgcity2767 3 ปีที่แล้ว +5

    Bot vadiaa sister ji 🙏🙏🙏

  • @mandmand9107
    @mandmand9107 3 ปีที่แล้ว +2

    Waheguru ji aho jehia hor video banao ji waheguru ji

  • @tajindersingh6137
    @tajindersingh6137 11 หลายเดือนก่อน +1

    Bilkul sahi hai waheguru ji

  • @paulchahal3095
    @paulchahal3095 หลายเดือนก่อน

    "ਮਰਿ ਜੰਮੈ ਲਖ ਵਾਰ ਜੀਉ।।"
    [ਅੰਗ 761].
    ਅਸਾਡੀ ਰੂਹ ਲੱਖ ਜਨਮ-ਮਰਨ ਸਹਿ ਚੁੱਕੀ ਹੈ।
    ਹੁਣ ਆਹ ਮੌਕਾ ਹੈ।
    ਸਰਬੱਤ ਦਾ ਭਲਾ ਹੋਵੇ।🎉

  • @Davindersingh-pv4fb
    @Davindersingh-pv4fb 3 ปีที่แล้ว

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

  • @taranveersingh6746
    @taranveersingh6746 3 ปีที่แล้ว +2

    ਵਾ‌ਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @GurpreetKaur-qp2ho
    @GurpreetKaur-qp2ho 3 ปีที่แล้ว +7

    Chnge kam karo waheguru da nam laoo ehii nal jnaa... waheguru gg

  • @Mastlalijatt
    @Mastlalijatt 3 ปีที่แล้ว +1

    Waheguru Waheguru Waheguru Waheguru Waheguru Waheguru Waheguru

  • @harpalsingh8723
    @harpalsingh8723 3 ปีที่แล้ว +1

    Very nice g

  • @ibesingh
    @ibesingh 3 ปีที่แล้ว +6

    Very scary

  • @lovepraatfood3564
    @lovepraatfood3564 3 ปีที่แล้ว +1

    Waheguru ggg

  • @SahebzzSingh
    @SahebzzSingh หลายเดือนก่อน +1

    Waheguru ji waheguru ji

  • @sukhmindersingh4843
    @sukhmindersingh4843 3 ปีที่แล้ว +7

    "ਜ਼ੋ ਬ੍ਰਹਿਮੰਡੇ ਸੋਈ ਪਿੰਡੇ ਜ਼ੋ ਖੋਜੇ ਸੋ ਪਾਵੈ"
    ਜ਼ੋ ਇਸ ਬ੍ਰਹਿਮੰਡ ਵਿੱਚ ਹੈ ਉਹ ਸ਼ਰੀਰ ਵਿੱਚ ਹੈ ਧਰਮਰਾਜ, ਜਮਦੂਤ, ਚਿੱਤਰ ਗੁਪਤ ਸਰੀਰ ਦੇ ਅੰਦਰ ਹੀ ਹਨ

    • @paulchahal3095
      @paulchahal3095 หลายเดือนก่อน

      ਉਹ ਰੱਬ Supreme Soul ਜੋ ਸਾਰੀ ਸ੍ਰਿਸ਼ਟੀ ਵਿਚ ਹੈ, ਉਹ spirit or soul ਅੰਦਰ ਭੀ ਹੈ।

  • @amarjitsingh4706
    @amarjitsingh4706 3 ปีที่แล้ว

    Very Informative Video. Waheguru ji ka Khalsa Waheguru ji ki Fateh 🙏

  • @preetghuman1234
    @preetghuman1234 11 หลายเดือนก่อน +1

    Waheguru waheguru waheguru g,

  • @travelingsinghsaab3593
    @travelingsinghsaab3593 3 ปีที่แล้ว +1

    ਵਾਹਿਗੁਰੂ ਜੀ🙏

  • @sttubornjattimaanadikudi4405
    @sttubornjattimaanadikudi4405 3 ปีที่แล้ว +1

    So beautiful story

  • @JaswinderSingh_2
    @JaswinderSingh_2 3 ปีที่แล้ว

    Waheguru g bhut vadia kam kar rahe ho tuc🙏waheguru g tuhanu chardikala ch rakhan🙏

  • @SushilKumar-hb9qy
    @SushilKumar-hb9qy 3 ปีที่แล้ว +1

    WaheGuru Ji ka Khalsa WaheGuru Ji ki Fateh

  • @taranjitsingh5208
    @taranjitsingh5208 3 ปีที่แล้ว +1

    Waheguru

  • @paramraolive5116
    @paramraolive5116 3 ปีที่แล้ว +1

    Waheguru ji 🙏🏻🙏🏻
    Waheguru ji 🙏🏻🙏🏻

  • @SandeepSingh-qs3fb
    @SandeepSingh-qs3fb 3 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌷

  • @gurjantsingh-tn5pw
    @gurjantsingh-tn5pw 3 ปีที่แล้ว

    ਵਾਹਿਗੁਰੂਜੀਕਾਖਾਲਸਾ
    ਵਾਹਿਗੁਰੂਜੀਕੀਫ਼ਤਿਹ 🙏

  • @nishanpunjabi
    @nishanpunjabi 3 ปีที่แล้ว

    ਵਾਹਿਗੁਰੂਜੀਕਾਖਾਲਸਾ ਵਾਹਿਗੁਰੂਜੀਕੀਫਤਿਹ, ਜੀਓ

  • @ArshAMVBOY
    @ArshAMVBOY 3 ปีที่แล้ว +2

    🙏🙏

  • @lavdeepsahota1277
    @lavdeepsahota1277 3 ปีที่แล้ว +2

    Waheguru ji 🙏🙏🙏

  • @jagrajsingh2020
    @jagrajsingh2020 3 ปีที่แล้ว +3

    Waheguru ji 🙏🙏eda di story's hor upload kariya karo request aa.... Bohat sukun milda hai eda di sakhi sunke 🙏🙏Waheguru ji🙏🙏🙏 chardi kala ch rakhn....

    • @mamtakhanuja2070
      @mamtakhanuja2070 5 หลายเดือนก่อน

      Wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏

  • @Unknown-oc3cq
    @Unknown-oc3cq 3 ปีที่แล้ว +3

    Waheguru ji🙏🏻🙏🏻🙏🏻🙏🏻🙏🏻

  • @kernailsingh1314
    @kernailsingh1314 3 ปีที่แล้ว +3

    VAHEGURU JI KA KHALSA
    VAHEGURU JI KI FATEH 🙏
    This is TRUTH no more i don't need to say anything GURU JI knows everything
    DHAN DHAN SRI GURU GRANTH SAHIB JI MAHARAJ JAGAT GURU JI SACHE PATSHAAH

  • @deepagill1757
    @deepagill1757 3 ปีที่แล้ว

    Satnaam Waheguru Ji
    Waheguru Ji Da khalsa
    Waheguru Ji Di Fateh...

  • @angrejdhaliwal9703
    @angrejdhaliwal9703 3 ปีที่แล้ว +2

    Waheguru satnam

  • @Star-hf8kp
    @Star-hf8kp 3 ปีที่แล้ว +1

    Waheguru Ji Amrit Wala sir Sikh da ha kyo

  • @rohit_huni
    @rohit_huni 3 ปีที่แล้ว +1

    Waheguru🙏🏻🙏🏻🙏🏻🙏🏻❤️❤️❤️❤️🌹🌹🌹🌹🌷🌷🌷🌷

  • @gurmukhnagra3514
    @gurmukhnagra3514 3 ปีที่แล้ว +1

    Satnam waheguru ji 🙏❤️🙏

  • @Happy.Singh.
    @Happy.Singh. 3 ปีที่แล้ว

    Waheguru ji waheguru ji waheguru ji dhan guru nanak dev ji waheguru ji waheguru ji waheguru ji

  • @komalpreetsingh9946
    @komalpreetsingh9946 3 ปีที่แล้ว +1

    🙏🙏🙏🙏

  • @baldevsingh6204
    @baldevsingh6204 3 ปีที่แล้ว +1

    Waheguru g🙏

  • @priyankadevi8971
    @priyankadevi8971 3 ปีที่แล้ว +1

    Waheguru waheguru 🙏🙏🙏🙏🙏🙏🙏

  • @surindersingh5839
    @surindersingh5839 3 ปีที่แล้ว

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @SS-eg7vr
    @SS-eg7vr 3 ปีที่แล้ว +1

    ਧੰਨ ਗੁਰੂ ਨਾਨਕ 🙏🏼

  • @kingzbooster1565
    @kingzbooster1565 3 ปีที่แล้ว +1

    WAHEGURU JI KA KHALSA SRI WAHEGURU JI KI FATEH JI 🙏🙏🙏

  • @baljinder_sandhu
    @baljinder_sandhu 3 ปีที่แล้ว +1

    🙏🏼🙏🏼🙏🏼

  • @tajindersingh6137
    @tajindersingh6137 11 หลายเดือนก่อน +1

    Waheguru ji I am only vegetarian, meat chicken 🐔🐔 pehla khande si but hun 😢😢dekhde vi dar lagda, 🐐🐐 jo bakra khavega so next birth Bakra banega, bakra chicken 🐔🐔 bare video vi jaroor banahoo sangat nu knowledge hove. Waheguru ji

    • @paulchahal3095
      @paulchahal3095 หลายเดือนก่อน

      Say prayers and ask for forgiveness. Do Naam Simran and follow Gurbani.

  • @daljeet178
    @daljeet178 3 ปีที่แล้ว

    Waheguru ji Sach hi dasde han

  • @simarjotekas7952
    @simarjotekas7952 3 ปีที่แล้ว +2

    tasvira smeet ta eh likhya jiwe bhagat kabir ji ohna diya photos kich rahe c. gurbani vich eh andr di gal baat kiti hoi hai… jad v kise insan da akhri time aunda hai ta v oh sochda hai ki kis kis da hisab krna… huni ta bachya da viah dekhna c bss mohh maya de chkr ch fasya rehnda hai te… pyare parmatma to door ho janda hai.

  • @charanjitsinghraju8553
    @charanjitsinghraju8553 3 ปีที่แล้ว

    Waheguru ji waheguru ji waheguru ji waheguru ji waheguru ji waheguru ji

  • @manavjeetsingh1814
    @manavjeetsingh1814 3 ปีที่แล้ว +1

    Wahaguru

  • @babalkahlon3836
    @babalkahlon3836 3 ปีที่แล้ว +4

    Jamm dhramrai chitergupt aatma mann..part of our life...sukham hunde a eh sdhaa naal naal e

  • @navbaanienterprises1736
    @navbaanienterprises1736 3 ปีที่แล้ว +1

    Only khalsa nahi.. koi v rab da naam le ke mukti prapt kar sakda hai.

  • @ramangrewaldogtreatmentsdi7681
    @ramangrewaldogtreatmentsdi7681 3 ปีที่แล้ว +1

    ❤Waheguru ji ❤

  • @tajindersingh6137
    @tajindersingh6137 11 หลายเดือนก่อน +1

    Meinu vi bahut 😢😢dar lagda hai, Yamdoot toh, Gurbani shabad gavoo, kirat karo naam japo wand chakoo. Shaheed family' di sewa karo.

    • @paulchahal3095
      @paulchahal3095 หลายเดือนก่อน

      Rabb kolo paap saaf dee benti karo.
      I pray for all who were non-veg before (like I was!) and have become pure vegetarian.
      God forgive everyone.🎉

  • @manindersingh4964
    @manindersingh4964 3 ปีที่แล้ว +1

    Waheguru ji 🙏🏻❤️

  • @amarjitsinghaluna5007
    @amarjitsinghaluna5007 3 ปีที่แล้ว +2

    Vaheguru!🙏

  • @JV-wx5nd
    @JV-wx5nd 3 ปีที่แล้ว

    Waheguru ji ka khalsa waheguru ji ki fateh ji 🙏

  • @PostProductionors
    @PostProductionors 3 ปีที่แล้ว

    ਵਾਹਿਗੁਰੂ

  • @jagdeepsingh-od6ts
    @jagdeepsingh-od6ts 3 ปีที่แล้ว +4

    naal narayan mere jamdoot na aawe nere

  • @jattjatt7327
    @jattjatt7327 2 ปีที่แล้ว +2

    🙏🙏🙏🙏🙏🙏🙏🙏🙏

  • @gurkamalaujla8888
    @gurkamalaujla8888 3 ปีที่แล้ว

    Satnam shri waheguru ji 🙏🙏❤️❤️

  • @raman3472
    @raman3472 3 ปีที่แล้ว

    ❤️❤️🙏🏻🙏🏻🙏🏻🙏🏻 whagrur ji

  • @indersingh-tn2rf
    @indersingh-tn2rf 3 ปีที่แล้ว +1

    sach hai ji jma di hond hundi aa .. sai ladi shah ji bi aksar es bare dsde hunde c ....

  • @indersingh-tn2rf
    @indersingh-tn2rf 3 ปีที่แล้ว +3

    dan pun de nal nal vikar shd k ikagar mnn nal bandgi krni bi bht jruri aa...

  • @karanvirsingh6070
    @karanvirsingh6070 3 ปีที่แล้ว

    Waheguru ji ka Khalsa Waheguru ji ki Fateh ♥️

  • @KulwantSingh-do9kf
    @KulwantSingh-do9kf 3 ปีที่แล้ว

    Waheguru Ji Ka Khalsa Waheguru Ji Ki Fateh 🙏

  • @gurwindersinghgssidhu2936
    @gurwindersinghgssidhu2936 3 ปีที่แล้ว

    ਜਦੌਂ ਬੰਦਾਂ ਗਲਤ ਕੰਮ ਕਰਦਾ ਹੈ ਤਾਂ ਜਮ ਮੌਕੇ ਤੇਹੀ ਡੰਡਾ ਕਿਉ ਨੀ ਮਾਰਦੇ ਨਾਲੇ ਨਾਲਦੇ ਦੋ ਚਾਰ ਸਿਆਣੇ ਹੋ ਜਾਣ,ਇਹਨਾ ਗੱਲਾਂ ਕਰਕੇ ਹੀ ਨਵੀ ਪੀੜੀ ਧਰਮ ਤੋ ਦੂਰ ਹੋ ਰਹੀ ਹੈ, ਪਰ ੲਇਹ ਸੱਚ ਹੈ ਨਾਮ ਜਪਣ ਨਾਲ ਮਨ ਸੁੱਧ ਹੋ ਜਾਦਾ ਤੇ ਮਾੜੇ ਕੰਮ ਨਹੀਂ ਕਰਦਾ। ਵਾਹਿਗੁਰੂ