Ohh nhi veery eh fukra bnda. Paid interview aa 😂. Tattu da shooter aa eh. Ehnu ghante de knowledge nhi. Ehnu pucho v tu 12 bore to bina hor kihra weapon rakhiya?
Verr asi Mumbai rehne sade munde high study karke we apne Trole drive karde...koi Amrica canada nhi...2nd koi ek we munda matlab ek we ..ghona nhi 88%Amritdhari singh......hor siftan......🙏.....ty gal punb de kariye...bass 1 jawab.......Sarkara sarkara ne ......🙏🇮🇳
Navneet putt Tera Dhanvad 🙏tno bhuat 😇 loka na mulakat karda a jihna tno kush sikhn noo milda a Haveli bhuat shoni 👌👍a sluat a🙏 eas bete noo jisne apni virsat sanbi a Good luck puttra ✌️👌👍
Rab v osey bandey nu sikhra tak pahunchaunda, Jis kol othy tikkey rehn di samratha hundi. Punjabian de putt sadda charrdi kala vich rehna jaandey ney. Waheguru Sukh Bakhshey.
ਵੀਰ ਤੁਹਾਡੇ ਮਾ ਬਾਪ ਦਾ ਵੀ ਬਹੁਤ ਧੰਨਵਾਦ ਕਰਨਾ ਬਣਦਾ ਜਿੰਨਾ ਨੇ ਤੁਹਾਨੂੰ ਐਨੀ ਵਧੀਆ ਸਿਖਿਆ ਦਿੱਤੀ। ਨਹੀ ਤਾਂ ਕੈਪਟਨ ਦਾ ਪਰਿਵਾਰ ਵੀ ਹੈ ਮਹਾਰਾਜੇ ਦੀ ਵਿਰਾਸਤ ਚੌ ਤੇ ਉਨਾਂ ਦਾ ਪਰਿਵਾਰ ਵੀ ਦੇਖ ਲੋ। ਵੀਰ ਤੁਸੀ ਮਹਿਰਾਜਿਆ ਪਰਿਵਾਰ ਚੋ ਤੇ ਪੰਜਾਬੀ ਤੇ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਹੋ। ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ।
ਇਹੋ ਜਿਹੇ ਨੌਜਵਾਨਾ ਨੂੰ ਮਿਲਵਾੳਂਂਦੇ ਰਹੋ ਨਵਰੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ।🙏🙏
ਵਾਹ ਜੀ ਵਾਹ। ਇਸ ਨੂੰ ਤਾ ਸਰਦਾਰੀ ਕਾਇਮ ਕਹਿੰਦੇ ਨੇ💪💪💯❤❤
ਬਾਈ ਜਿੰਨ੍ਹਾਂ ਸੋਹਣਾ ਰੰਗ ਰੂਪ ਦਾ ਹੈ ਉਨ੍ਹਾਂ ਸੋਹਣਾ ਸੋਚ ਅਤੇ ਦਿਲ ਦਾ ਵੀ ਜਾਪਦਾ ਹੈ।ਜਿਉਂਦਾ ਵਸਦਾ ਰਹਿ ਬਾਈ👌🏽
ਇੱਹ ਨੌਜਵਾਨ ਇੱਕ ਸਿਆਣੇ ਬਜ਼ੁਰਗ ਜਿੰਨੀ ਸੋਝੀ ਦਾ ਮਾਲਕ ਹੈ। The gem 💎
ਵੀਰੇ ਬਹੁਤ ਸੋਹਣਾ 👌🏻👌🏻👍👍ਇਹ ਬਖਸਸ਼ਾ ਕਲਗ਼ੀਧਰ ਪਾਤਸ਼ਾਹ ਦੀਆ ਵੀਰੇ ਗੁਰੂ ਪਾਤਸ਼ਾਹ ਨਾਲ ਜੁੜੇ ਰਿਹੋ 👍👍👏🏻🥰💯ਵਾਹਿਗੁਰੂ ਤੁਹਾਨੂੰ ਸਦਾ ਚੜਦੀਕਲਾ ਵਿੱਚ ਰੱਖੇ ਤੇ ਗੁਰਸਿੱਖਾਂ ਜੀਵਨ ਬਖ਼ਸ਼ੇ ,,,,
@@harjindkaurvlogs .
ਵੱਡੀ ਐ ਹਵੇਲੀ ਅੰਗਰੇਜਾਂ ਵੇਲੇ ਦੀ 👌😍
ਜਿੰਨਾ ਵੱਡਾ ਆਦਮੀ ਉਨੀ ਹੀ ਨਰਮਾਈ ਕਿੰਨੀ ਨਿਮਰਤਾ ਤੇ ਸ਼ੌਹਰਤ ਬਖਸ਼ੀ ਹੈ ਵਾਹਿਗੁਰੂ ਜੀ ਨੇ 🙏🙏🙏🙏
Ohh nhi veery eh fukra bnda. Paid interview aa 😂. Tattu da shooter aa eh. Ehnu ghante de knowledge nhi. Ehnu pucho v tu 12 bore to bina hor kihra weapon rakhiya?
ਕਿੰਨਾ ਸੋਹਣਾ ਮੁੰਡਾ ਤੇ ਕਿੰਨਾ ਸੋਹਣਾ ਘਰ ਕਿੰਨਾ ਪਿਆਰ ਨਾਲ ਬੋਲਦਾ ਪੁੱਤ ਜਿਉਂਦਾ ਵਸ਼ਦਾ ਰਹੇ
ਵੀਰ ਤੁਹਾਡਾ ਬਾਹਰ ਨਾ ਜਾਣ ਵਾਲਾ ਫੈਸਲਾ ਬਹੁਤ ਵਧੀਆ ਲੱਗਾ! ਜਿਹਦਾ ਸਰਦਾ ਉਹਨੂੰ ਬਾਹਰ ਨਹੀ ਜਾਣਾ ਚਾਹੀਦਾ!
Verr asi Mumbai rehne sade munde high study karke we apne Trole drive karde...koi Amrica canada nhi...2nd koi ek we munda matlab ek we ..ghona nhi 88%Amritdhari singh......hor siftan......🙏.....ty gal punb de kariye...bass 1 jawab.......Sarkara sarkara ne ......🙏🇮🇳
ਇਸ ਵਕਤ ਜਗਦੀਪ ਸਿੰਘ ਜੋ ਪੰਜਾਬ ਦੇ ਬੇਬਾਕ ਪੱਤਰਕਾਰ ਨੇ ਪੰਜਾਬੀ ਲੋਕ ਚੈਨਲ ਤੋਂ ,,,,ਉਹਨਾਂ ਤੇ ਬਹੁਤ ਪਰੈਸਰ ਪਿਆ ਹੋਇਆ ਆਉ ਆਪਾ ਸਾਰੇ ਵੀਰ ਥਲੀ ਦਾ ਸਾਥ ਦੇਈਏ 👏🏻👏🏻
ਕੀ ਹੋਇਆ ਜਗਦੀਪ ਭਾਈ ਨਾਲ਼, ਦੱਸਣਾ ਭਾਈ, ਜਰੂਰ ਸਾਥ ਦੇਵਾਂਗੇ
ਦਿਲ ਖੁਸ਼ ਹੋ ਗਿਆ ਇੰਟਰਵਿਊ ਵੇਖ ਕੇ। ਬਹੁਤ ਨਰਮ ਸੁਭਾਅ ਬਹੁਤ ਵਧੀਆ ਗਲਬਾਤ ਕਰਨ ਦਾ ਢੰਗ ਜਿੰਨੀ ਵੱਡੀ ਹਵੇਲੀ ਘਰ ਜਾਇਦਾਦ ਦੇ ਮਾਲਕ ਮਿਟੀ ਨਾਲ ਜੁੜੇ ਕੁਦਰਤ ਨਾਲ ਜੁੜੇ ਕੁਦਰਤ ਨੂੰ ਨੇੜਿਉਂ ਵੇਖਣ ਵਾਲੇ ਵੀਰ ਬਹੁਤ ਬਹੁਤ ਵਧੀਆ। ਕਦੇ ਸੰਗਰੂਰ ਆਏ ਤਾਂ ਜਰੂਰ ਵੇਖਾਂਗੇ। ਸਾਡਾ ਪਹਿਲਾ ਜਿਲ੍ਹਾ ਸੰਗਰੂਰ। ਹੁਣ ਪਟਿਆਲਾ ਤੋਂ
Miss u Sidhu Moose wala Justice for Shubhdeep Singh sidhu moosewala veer🙏🏻🙏🏻🙏🏻
Shooter saab tuc ta mainu sachi bhaa gye
Tuhadi personality, boln da dhang, bhut siraa
What a lovely inspiring young man. Making Punjab proud.
ਸੰਗਰੂਰ ਦੀ ਮਿੱਟੀ ਨੂੰ ਮਾਣ ਹੈ Down to Earth ਸਰਦਾਰਾਂ ਦੇ ਮੁੰਡੇ ਤੇ
👍 ਬਹੁਤ ਵਧੀਆ ਵੀਰ 👍
ਜਿੰਨਾ ਵੱਡਾ ਲਹਿਲ ਵੀਰ ਦਾ ਕਾਰੋਬਾਰ ਹੈ ਉਨੀ ਹੀ ਵੱਡੀ ਸੋਚ ਹੈ ਵੀਰ ਨਿਮਰਤਾ ਨੂੰ ਮੈ ਸਲਾਮ ਕਰਦਾ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਬਖਸ਼ੇ ਸਾਰੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਬਹੁਤ ਵਧੀਆ ਗੱਲਾ ਬਾਤਾ ਬਾਈ ਜੀ 👌👌
ਵਾਹਿਗੁਰੂ ਜੀ ਲੰਮੀਆਂ ਉਮਰਾਂ ਦੇਵੇ
Very down to earth veer .
WAHEGURU JI KIRPA BNAYI RAKHAN .
THANKS TO NAVREET VEER AS WELL .
ਦਰੱਖਤ। ਜਰੂਰ ਲਗਾਉ🙏👍
Navneet putt Tera Dhanvad 🙏tno bhuat 😇 loka na mulakat karda a jihna tno kush sikhn noo milda a Haveli bhuat shoni 👌👍a sluat a🙏 eas bete noo jisne apni virsat sanbi a Good luck puttra ✌️👌👍
ਵੀਰ ਕਰਮ ਲਹਿਲ ਨੇ ਵਿਰਾਸਤ ਸੰਭਾਲੀ ਹੋਈ ਹੈ ਬਹੁਤ ਵਧੀਆ। ਧੰਨਵਾਦ
ਬਹੁਤ ਵਧੀਆ ਗੱਲਾਂ ਬੱਚੇ ਦੀਆਂ ਬਹੁਤ ਹੀ ਵਧੀਆ ਹਵੇਲੀ ਹੈ ਜਿੱਦੀ ਸਰਦਾਰ ਨੇ
ਇਹੋ ਜਿਹੇ ਵੀਰ ਦੀਆਂ ਗੱਲਾਂ ਸੁਣਨ ਲਈ ਬਹੁਤ ਘੱਟ ਮੌਕੇ ਮਿਲਦੇ ਹਨ
Sare gun a bhai g ch.. down to earth .. mature innocent v smart… handsome… khandani…. Fit… good keep it up.. Thankyou for such a wonderful interview
Agree
ਕਈ ਬੰਦੇ ਥੋੜੀ ਜਿਹੀ ਕਾਮਯਾਬੀ ਤੇ ਦੁਨੀਆਂ ਨੂੰ ਪੜਾਉਣ ਤੁਰ ਪੈਂਦੇ ਐ.. ਬਾਈ ਬਹੁਤ down to earth ਐ…ਮਾੜਾ ਜਿਹਾ ਕਿਸੇ ਦਾ ਇਥੇ ਕੰਮ ਚੱਲ ਪਵੇ ਤਾਂ ਬਾਹਰ ਜਾਣ ਵਾਲਿਆਂ ਨੂੰ ਨਸੀਅਤਾਂ ਦੇਣ ਲੱਗ ਪੈਂਦੇ ਐ.. ਬਾਈ ਨੇ ਬਹੁਤ ਸਹੀ ਗੱਲ ਕੀਤੀ..ਰੱਬ ਤੈਨੂੰ ਰਾਜੀ ਰੱਖੇ
very nice karam veere kall e mile c baba g kol sonu bhut vadia laggia mil k
ਬਾਈ ਬਹੁਤ ਨਰਮ ਸੁਭਾਅ ਦਾ ਸਾਡੇ ਸੰਗਰੂਰ ਤੋਂ ਆ❤️
Kehdi said rahnda y
Kehda pind??
Glad to hear him..Truelly a Khandanni and mature person…
ਬਹੁਤ ਵਧੀਆ ਸੋਚ ਛੋਟੇ ਵੀਰ ਦੀ,ਦ ਗ੍ਰੇਟ ਪਰਸਨ
ਸੰਗਰੂਰ ਦੀ ਸ਼ਾਨ ਕਰਮ ਲਹਿਲ ਵੀਰ❤
ਬਾਈ ਜੀ ਜਿਉਦੇ ਵਸਦੇ ਰਹੋ ਬਹੁਤ ਬਹੁਤ ਵਧੀਆ ਲੱਗੇ ਰਹੋ ਅ ਵਾਲਿਉ
ਵੀਡੀਓ ਬਹੁਤ ਸੋਹਣੀ ਲੱਗੀ। ਅਸੀ ਵੀ ਜਰਮਨ ਤੋ ਆ। ਬਰਲੀਨ ਸ਼ਹਿਰ ਸਾਡੇ ਕੋਲ ਹੀ ਆ।
ਅੱਜ ਵਾਈ ਨੂੰ ਮਿਲਣ ਦਾ ਮੌਕਾ ਮਿਲਿਆ. ਜਿਹੋ ਜਿਹਾ ਵੀਡੀਓ ਵਿੱਚ ਦਿੱਖ ਰਿਹਾ ਓਸ ਤੋਂ ਵੀ ਜਿਆਦਾ ਵਦੀਆਂ ਕਿਰਦਾਰ ਵਾਲਾ ਇਨਸਾਨ ਹੈ.
Dil jit leya baie gallan ne ❤
Eh bai di v gal baat aa so proud ❤️❤️ gud parson
Sirraaa baabe ....mann nu sukoon mil gya b hege h bnde virasat saambh len ge ....
Navreet veere duniya te bai varge bande bhut ghatt ne proud ❤️❤️ love you all ek c sada bai Sidhu Moose wala would best singer of Sidhu Moose
ਵਾਹਿਗੁਰੂ ਜੀ ਮੇਰੇ ਵੀਰ ਕਰਮ ਲਹਿਲ ਵੀਰ ਨੂੰ ਖੁਸ਼ ਰੱਖਣਾ,
Sade veera te parmatma mehr rakhe.
ਖੁਸ਼ ਦਿਲ ਬੰਦਾ, ਬਾਕੀ ਕਦੇ ਦਰਸ਼ਨ ਹੋਣ ਤਾ ਵੀਰ ਦੇ ਮਿਲ ਕੇ ਪਤਾ ਲੱਗੂ
Nice person nice thoughts, he loves pind and nature like sidhu moosewala
Ground to Earth 🌎 Both Brothers 👍
Waheguru Bless you 🙏🏻
Bhout vdia soch veer ji di .
ਨਵਰੀਤ ਸਿਆਂ ਲੀਡਰਾਂ ਦੇ ਪੈਰੀਂ ਹੱਥ ਲਾਉਣ ਨਾਲੋਂ ਮਿਹਨਤ ਕਰਕੇ ਕਾਮਯਾਬ ਹੋਏ ਲੋਕਾਂ ਦੇ ਪੈਰੀਂ ਹੱਥ ਲਾਉਣ ਦਾ ਜਿਆਦਾ ਮਤਲਬ ਜਿਆਦਾ ਹੁੰਦਾ ਪਰ ਪੈਸਾ ਸਭ ਕੁਝ ਨਹੀਂ ਹੁੰਦਾ
ਬਿਲੁਕਲ
I want go back to India .
We love ❤ punjab.
From Ireland 🇮🇪
ਨਵਰੀਤ ਵੀਰ ਜਦੋ ਦੂਸਰਾ ਵੀਰ ਗੱਲ ਕਰਦਾ ਤੁਸੀਂ ਓਹਦੀ ਗੱਲ ਚ ਧਿਆਨ ਨੀ ਰੱਖਦੇ. ਸਗੋਂ ਤੁਸੀਂ ਕੋਈ ਹੋਰ ਗੱਲ ਛੇੜ ਲੈਣੇ ਓ.don't mind veer
Veera ptrkar aw ta krk
shi gall a..vich hor hi gall chla leynda bai
Love you bai hmesha sach he boli
Hor chaddo veer da nature kina Wadia bhora v hankaar ni jaapda dil ch bhara dey ..
22 ਜਿੰਨਾ ਸੋਹਣਾ ਰੰਗ ਰੂਮ ਦਾ ਹੈ ਉਹਨਾਂ ਸੋਹਣਾ ਦਿਲ ਦਾ ਬੀ ਹੈ ❤❤❤❤
22 ne att Karvi dati🌺🌺🌺
Aap dono nu waheguru ji Chaddikala bakshan 🙏 🙏
22 da nature Boht vadia gall Karan da saleeka v Boht vadia koi ghamand nhi veer nu
Very good jatta kiya batan jeaonda reh mera sher
🤲🤲Allah bless you to always🤲🤲 veer ji 🤲🤲🤲🤲🤲🤲🤲🤲🤲🤲🤲
God bless you always .
From Ireland
Bahut vdia veer
Yaara da yaar a karam lehal veer ta ❤❤❤❤
ਬਹੁਤ ਵਧੀਆ ਲੱਗਿਆ ਵੀਰ ਨੂੰ ਮਿਲ ਕੇ।
Proud👍
What a great guy. Wonderful to see. Bohat badiya banda. But most shooting champions in India are actually Rajputs from all over the country.
Dono kitne sonne hai bolne ka trika bhut sonna love you bhai
Wahe guru ji
God bless you both🙏
He is one of the blessed one👍👍
bhut nice bnda lga. god bless u.
Very good gangsters nu promot karan nalloo idda d bandeyaa nu kuz banna oooo
God bless you both justice for sidhu moosewala
akalll purkh mehar krn
ਕੜਾ ਜ਼ਰੂਰ ਪਾ ਕੇ ਰੱਖਿਆ ਕਰੋ ਵੀਰੇ
ਬਹੁਤ ਵਧੀਆ ਇਨਸਾਨ ਧਰਤੀ ਨਾਲ ਜੁੜਿਆ ਹੋਇਆ ❤️
I am in UK and loved the program
Ilford
very kind and talented person delighted to watch full interview
thank you for showing such an amazing personality
💪🏻MALWE DA JATT JATWED BALLIYE…
Good bhai ji
Bhut shandaar vdo dekha hai ❤️👌
GOD BLESS YOU SIVIA JI
NO BODY CAN EXPLAIN
LIKE YOU ...
22g da nature bhut vdya lga.god bless you veere.waheguru lamiya umara bakhse veer nu 🙏🏻
Garit God bless you 22 ji
Sivia ji Thanks chhote veer,Rab raaji rakhe es kake nu
Rab v osey bandey nu sikhra tak pahunchaunda, Jis kol othy tikkey rehn di samratha hundi.
Punjabian de putt sadda charrdi kala vich rehna jaandey ney. Waheguru Sukh Bakhshey.
Bhut vadia veer ji🙏
Kya Baatan Karam The Great 😇❤️
ਬਹੁਤ ਵਧੀਆ
Really Gem of a person... Great interview.... Great khandani gentlemen
God bless you ❤️
Very nic veera
Ok ਰਿਪੋਰਟ
Sada. Pind buttar dary farm valo veeera nu Bhut bhut Mubarak’s veera ne bhut mahant kati
Lehal Near Gossal My village❤️❤️❤️ Waheguru ji Mehar karan Bai je
Harman pindi ala like subscribe karo
Bhaji maza a gya..22 Huna Diya glan sun k...🔥💪🙏
Bhot bhot badiyaa lgaa bhai eni soni video dekh ke bhot bhot shubhkamnaye mere veer praa nu haryana ke trf se
Bhtttt vdia nature ah bro da royal family to ah fe v kina vdia nature ah ida da nature sirf royal family cho sirf punjabi royal family da i ho skda
Bhtt vdya soch aw 22 di 🙏🙏🙏
Nice karam veere
ਅ, ਤੁਸੀਂ ਬਹੁਤ ਵਧੀਆ ਜੀ ਬਹੁਤ ਸੋਹਣੇ ਸੋਹਣੇ ਵਿਡਿਓ ਬਣਾਓ ਦੇ ਹੋ
ਨਵੀਰਤ ਬਾੲੀ ਬੰਦਾ ਖ਼ੁਸ ਦਿਁਲ ਅਾ
Very nice karam veere 😊
ਸੱਚੀ ਗੱਲ ਹੈ ਕਿ ਨਵਰੀਤ ਵੀਰ ਵਰਗਾ ਕੋਈ ਨਹੀਂ ਹੈ 👍👍👍👍👍👌👌👌👌👌👌👌👏👏👏👏👏👏👏🥰🥰🥰🥰🥰