Badal ‘n da munda ਜੋ ਸਿਆਸਤ ਨੀ kheti ਕਰਦਾ, ਮੁਰੱਬਿਆਂ ਤੇ ਘੋੜਿਆ ਆਲ਼ਾ jaddi Sardar | Akhar

แชร์
ฝัง
  • เผยแพร่เมื่อ 15 ม.ค. 2025

ความคิดเห็น • 428

  • @sidhusidhu2609
    @sidhusidhu2609 3 ปีที่แล้ว +283

    22 ਅਖਰ ਵਾਲਿਆ, ਤਕੜੇ ਦਾ ਸਲਾਣਾ ਕੀ ਮਾੜੇ ਦਾ ਨਿਦਣਾ ਕੀ, ਕਿਸੇ ਛੋਟੇ ਕਿਸਾਨ ਦੀ ਇਨਰਵਿਊ ਕਰ ਫੇਰ ਪਤਾ ਲਗੂ ,ਜਟ ਕਿਉ ਖੁਦਕੁਸ਼ੀ ਕਰਦਾ,ਐਵੇ ਹਵਾ ਨੂ ਗੰਡਾ ਦਈ ਜਾਨਾ ,ਇਸ ਬਾਈ ਨੂ ਪੁਛ ਦਿੱਲੀ ਧਰਨੇ ਚ ਕਿੰਨੀ ਵਾਰ ਗਿਆ

    • @malwakaboterclub2100
      @malwakaboterclub2100 3 ปีที่แล้ว +10

      Veeer chote kisaan di interview ch dekhaoun gaye ….eh jhera va jhera ehna kol 200 kila va jheri jameen aw oh bht mari jameen aw othe hunda v vala kuch ni aapne ehdr malwe de 50 kile badal pind bhaithnde de 200 kile brober aw kyu ki badal pind vl zameena maria ne narma vgara hunda tr zameena da date vgara v kuch ni

    • @Punjabiroast169
      @Punjabiroast169 3 ปีที่แล้ว +6

      @@malwakaboterclub2100 Y Hun ja k ratt puch jameen de Mai Mansa to he aa Y Ehna NE gand paya pure punjab ch badal family

    • @gubanssandhu692
      @gubanssandhu692 3 ปีที่แล้ว +1

      @@malwakaboterclub2100 n

    • @maninderchahal302
      @maninderchahal302 3 ปีที่แล้ว +4

      Agree with you bro

    • @Dhillonworld-
      @Dhillonworld- 3 ปีที่แล้ว +2

      Haha ਬਾਦਲ ਪਿੰਡ ਮੁਕਤਸਰ ਜਿਲ੍ਹੇ ਚ a te ja ke vekh Banda eh kehnda me Canada Ch firda a

  • @kuldipgrewal197
    @kuldipgrewal197 3 ปีที่แล้ว +193

    ਜੱਦੀ ਸਰਦਾਰ ਤਾਂ ਸਾਰੇ ਨੇ ਚਾਹੇ ਉਹ ਦੋ ਕਿਲੇ ਹੀ ਹੋਣ

    • @jasvindrabrar8781
      @jasvindrabrar8781 3 ปีที่แล้ว +16

      Eh tan vadhe daku aa baai grewal sahab, jaddi juddi kujh ni, ena kol 85 kille jmeen hi c, hun tha tha bnai baithe aa lutere eh. Sukha amli..

    • @jaskiratsingh7556
      @jaskiratsingh7556 3 ปีที่แล้ว +3

      Kuldip grewal ਸਹੀ ਕਿਹਾ ਜੀ

    • @surajgadge7418
      @surajgadge7418 3 ปีที่แล้ว +2

      @@jasvindrabrar8781 sahi bolla 👍

    • @HarpreetSingh-zj1ob
      @HarpreetSingh-zj1ob 3 ปีที่แล้ว +1

      Before 1950 farmers were not owners of land
      Remember pepsu muzara movement

    • @AmarinderSinghDhaliwal
      @AmarinderSinghDhaliwal ปีที่แล้ว

      ਭਾਈ ਸਾਹਿਬ ਇਹ ਜ਼ਰੂਰੀ ਨਹੀਂ ਆ ਕਿ ਇਹ ਬਾਦਲ ਖ਼ਾਨਦਾਨ ਵਿਚੋਂ ਆਂ ਤੇ ਇਹ ਵੀ ਲੁਟੇਰਾ ਹੀ ਆ। ਇਹ ਬੰਦਾ ਆਪਣੀ ਜੱਦੀ ਜ਼ਮੀਨ ਤੇ ਮਿਹਨਤ ਕਰਦਾ ਕਿਤੇ ਕੁੱਝ ਵੀ ਬਣਾ ਲਵੇ ਇਹਦੇ ਚ' ਗਲਤ ਵੀ ਕੀ ਆ। ਬਾਕੀ ਵੀਰਿਆ ਇੱਧਰੋਂ ਉੱਧਰੋਂ ਸੁਣ ਕੇ ਕਿਸੇ ਬਾਰੇ ਕੋਈ ਨਜ਼ਰੀਆ ਨੀ ਬਣਾਈਦਾ ਹੁੰਦਾ ਜ਼ਰੂਰੀ ਨੀ ਹੁੰਦਾ ਜੋ ਸੁਣਿਆ ਉਹ ਸੱਚ ਹੀ ਹੋਵੇ

  • @manderbhullar9126
    @manderbhullar9126 3 ปีที่แล้ว +139

    ਬਾਦਲ ਪਿੰਡ ਦੇ ਕੁਝ ਗਦਾਰ ਲੋਕਾਂ ਨੇ ਪੰਜਾਬ ਖਾ ਲਿਆ

  • @balwindersingh9851
    @balwindersingh9851 3 ปีที่แล้ว +75

    ਅੰਗਰੇਜ਼ਾਂ ਨੇ ਤਾਂ ਕਿਰਪਾ ਕਰ ਦਿਖਾਇਆ। ਜੁਅਰਤ ਵੀ ਦਿਖਾ। ਜੇ ਕਿਸਾਨ ੱਤਾਂ ਕਿਸਾਨਾਂ ਨਾਲ ਖੜ।

  • @gurlabhsra1998
    @gurlabhsra1998 3 ปีที่แล้ว +157

    ਬਾਈ ਬਾਦਲ ਸਾਹਿਬ ਜੀ ਤੁਸੀਂ ਖੇਤੀ ਨਾਲ ਪਿਆਰ ਕਰਦੇ ਹੋ ਤਾਂ ਕਿਸਾਨ ਮੋਰਚੇ ਵਿਚ ਸ਼ਾਮਿਲ ਹੋ ਕੇ ਦਿੱਲੀ ਧਰਨੇ ਤੇ ਜਾਓ ਜੀ

    • @GagandeepSingh-cv6rj
      @GagandeepSingh-cv6rj 3 ปีที่แล้ว +2

      Right bro 💯

    • @GagandeepSingh-cv6rj
      @GagandeepSingh-cv6rj 3 ปีที่แล้ว +5

      Menu ta lgda pka bai gea ni hona

    • @maninderchahal302
      @maninderchahal302 3 ปีที่แล้ว +10

      Jaande aa veer Sab Bhot support krde te kiti v aa.....Jis bare jaande nhi Gal kyu krde o pta nhi ki Hoya pya .... Tuc kinni k vaar ja aye count krke cmnt krna

    • @Punjabiroast169
      @Punjabiroast169 3 ปีที่แล้ว +1

      @@maninderchahal302 tu jyada chitte marda Ehna de Sanu dasage v badal Kii NE tu Kii Janda Ehna bare badal family NE beda gark karta.. Thonu election time dasna asi v Kii NE eh

    • @avibhullar8661
      @avibhullar8661 3 ปีที่แล้ว +4

      Veer eh dhrne ch kiwe jau eh sukhbir badel nu veer ji kehnda

  • @navdipsingh8568
    @navdipsingh8568 3 ปีที่แล้ว +7

    ਨਵਰੀਤ ਜੀ ਸਤਿ ਸ਼੍ਰੀ ਅਕਾਲ,
    ਜਦੋਂ ਸਰਦਾਰ ਹਰੀ ਸਿੰਘ ਨਲਵਾ ਜੀ ਨੇ ਜਗੀਰੂ system ਖ਼ਤਮ ਕਰਕੇ peasants ਨੂੰ ਜ਼ਮੀਨ ਵੰਡ ਦਿੱਤੀ। ਬਾਅਦ ਵਿੱਚ ਅੰਗਰੇਜ਼ਾਂ ਨੇ ਆਪਣੇ ਟੱਟੂਆਂ ਤੇ ਹਾਕਮਾਂ ਨੇ ਆਪਣੇ ਟਾਊਟਾਂ ਤੇ ਜਿਨ੍ਹਾਂ ਦੀਆਂ ਕੁੜੀਆਂ ਉਹ ਹਰਮ ਚ ਰੱਖਦੇ ਸਨ, ਓਹਨਾਂ ਦੇ ਮੁੱਲ ਬਦਲੇ ਜ਼ਮੀਨਾਂ ਦਿੱਤੀਆਂ। ਬਹੁਤੇ ਜੱਦੀ ਸਰਦਾਰ (ਜਿਨ੍ਹਾਂ ਨੂੰ ਪੁਰਾਣੇ ਸਮੇਂ ਚ ਕਾਕਾ ਜੀ ਵੀ ਕਿਹਾ ਜਾਂਦਾ ਸੀ) ਐਸ਼ਪ੍ਰਸਤ ਰਾਜਿਆਂ ਤੇ ਓਹਨਾਂ ਦਿਆਂ ਵਜੀਰਾਂ ਦੀਆਂ ਨਾਜਾਇਜ ਔਲਾਦਾਂ ਹਨ।
    ਜਿਸਨੂੰ ਕੋਈ ਸ਼ੱਕ ਹੋਵੇ ਉਹ ਇਤਿਹਾਸ ਪੜ੍ਹ ਲਵੇ ਇਸ ਖਿੱਤੇ ਦਾ।

  • @kamaljeetsidhu3060
    @kamaljeetsidhu3060 3 ปีที่แล้ว +84

    ਬਾਦਲ ਨਾਲ ਬਣੀ ਨਹੀਂ ਹੋਣੀ ਇਹਨਾਂ ਦੀ ਨਹੀਂ ਤਾਂ ਫਿਰ ਇਹ ਵੀ ਵਗਦੀ ਗੰਗਾ ਵਿੱਚ ਹੱਥ ਜ਼ਰੂਰ ਧੋਂਦੇ।

  • @gurvindersinghbawasran3336
    @gurvindersinghbawasran3336 3 ปีที่แล้ว +4

    ਕਿਤੇ ਨਾ ਕਿਤੇ ਵੀਰਾ ਨੇ ਜੋਂ ਕਮੇਂਟ ਦਿੱਤੇ,,,,, ਉਹ ਸੰਜਮ ਬਾਦਲ ਨੂੰ ਦੇਖ ਕੇ ਨਹੀ ਦਿੱਤੇ,,,, ਬਾਦਲ ਸਰਕਾਰ ਨੂੰ ਦੇਖ ਕੇ ਦਿੱਤੇ,,,, ਅੱਜ ਕੋਈ ਵੀ ਬੰਦਾ ਬਾਦਲ ਪਰਵਾਰ ਨੂੰ ਦੇਖਣਾ ਨਹੀਂ ਚਹੁੰਦਾ,,,

  • @grweb806
    @grweb806 3 ปีที่แล้ว +3

    ਚਮਚੀ-ਗਿਰੀ ਦੀ ਲੋੜ ਨੀ ਸੀ, interview ਤੱਕ ਠੀਕ ਸੀ

  • @gsdhaliwal606
    @gsdhaliwal606 3 ปีที่แล้ว +120

    ਪੰਜਾਬੀਆਂ ਦਾ ਪੈਸਾ ਲੁੱਟਿਆ ਇਹਨਾ ਨੇ

  • @arikmanchanda7028
    @arikmanchanda7028 2 ปีที่แล้ว +2

    ਸਾਰੇ ਆਪਣੇ ਘਰ ਸਰਦਾਰ ਸਮਝ ਗਿਆ ।
    ਭਾਵੇ ਕੋਈ ਦੁਕਾਨਦਾਰ ਹੈ ਚਾਹੇ ਛੋਟਾ ਕਿਸਾਨ ਹੈ ।

  • @Dr.Inder108
    @Dr.Inder108 3 ปีที่แล้ว +33

    ਗਰੀਬ ਤੇ ਅਮੀਰ ਦੇ ਵਿਚ ਤੇਜੀ ਨਾਲ ਵਧਦਾ ਜਾਂਦਾ ਪਾੜਾ,
    ਜਿਵੇਂ ਚੱਲਦਾ ਹੈ ਗੁਣਾਂ ਕਰਨ ਵਾਲੇ "ਅੱਖਰਾਂ" ਦਾ ਪਹਾੜਾਂ।

  • @j1982lakh
    @j1982lakh 3 ปีที่แล้ว +30

    ਲੋਕਾਂ ਨੂੰ ਲੁੱਟਣ ਤੋਂ ਤਾਂ ਵਧੀਆਂ ਮਿਹਨਤ ਕਰਦਾ

  • @shahisahi7288
    @shahisahi7288 3 ปีที่แล้ว +35

    ਬਾਦਲ ਸਾਬ ਤੁਸੀਂ ਆਪ ਵੀ ਜਾਓ ਦਿੱਲੀ ਧਰਨੇ ਤੇ

  • @paramveersingh4665
    @paramveersingh4665 3 ปีที่แล้ว +98

    ਸਭ ਜਾਣਦੇ ਨੇ ਇਹਨਾਂ ਗਦਾਰਾ ਨੂੰ। ਕਿਸੇ ਦਸ ਨੁੰਹਾ ਦੀ ਕਿਰਤ ਕਰਨ ਵਾਲੇ ਬਾਰੇ ਜਾਣਕਾਰੀ ਦਿਓ।

  • @yadwindersingh1329
    @yadwindersingh1329 3 ปีที่แล้ว +53

    ਇਹ ਬਾਦਲ ਕਿਹੜੇ ਜੱਦੀ ਸਰਦਾਰ ਸੀ ਕਿ ਸਵੀਆਂ ਜਰ ਗਿਦੜਾਂ ਦੇ ਗੂਹਨੂੰ ਪਹਾੜੀ ਝੜਾਈਜਾਦੇ ਹੋ

    • @jorawarsingh7212
      @jorawarsingh7212 3 ปีที่แล้ว +6

      Bilkul.theek.kiha

    • @SamsungJ-vu8sj
      @SamsungJ-vu8sj 3 ปีที่แล้ว +4

      ਬਾਈ ਅੱਖਰ ਵਾਲਿਆ ਤੇਰੀ ਇਜਤ ਖੁਹ ਵਿਚ ਪੈ ਗਈ ਇਹ ਜੱਦੀ ਹੈ । ਨਾ ਸਰਦਾਰ ਹੈ ।ਮਾਝੇ ਦੇ ਜਟ ਹਨ। ਪਿਛਲੇ ਪਿੰਡ ਭੁੱਲ ਗਿਆ । ਕੈਰੋਂ ਪਿੰਡ ਦੇ ਆਸ ਪਾਸ ਸੀ ਤੁਸੀਂ ਪੁੱਛੋ ਕਿਹੜਾ ਪਿੰਡ ਸੀ ਪਿਛੇ । ਇ

    • @avibhullar8661
      @avibhullar8661 3 ปีที่แล้ว +1

      Jddi nhi...koum nal gadhari kr k, chamchagiri kr k..guru ghr da kha k sardar bne aa

    • @avibhullar8661
      @avibhullar8661 3 ปีที่แล้ว +1

      Jddi sardar..S. jagtar singh hwara hai, S. Subeg singh aa..kde majhe ch jhati maar shahida dita familes bare gl kr

    • @avibhullar8661
      @avibhullar8661 3 ปีที่แล้ว

      Navreet veet eh tan ni k ehna ne tenu v llolypop dita intro lain lyi..

  • @jagtarmaan2653
    @jagtarmaan2653 3 ปีที่แล้ว

    ਬਹੁਤ ਵਧੀਆ ਗੱਲਾਂ ਕੀਤੀਆਂ ਬਾਦਲ ਸਾਹਬ ਨੇ ਖੇਤੀਬਾੜੀ ਬਾਰੇ ਨਿਮਰਤਾ ਬਹੁਤ ਐ ਬਾਈ ਦੀਆਂ ਗੱਲਾਂ ਚ

  • @SamsungJ-vu8sj
    @SamsungJ-vu8sj 3 ปีที่แล้ว +3

    ਜੱਦੀ ਸਰਦਾਰਾ ਨਾਲ ਰਿਸ਼ਤੇ ਦੂਰੀਆਂ ਸਾਰਿਆਂ ਨਾਲ ਹੈ।ਇਕੱਲੀ ਕੁੜੀ ਵਾਲਾ ਕੋਈ ਸਰਦਾਰ ਨਹੀਂ ਛਡਿਆ ।ਜਿਵੇਂ ਬਾਦਲ ਸਾਹਿਬ ਨੂੰ ਨਾਨਕਿਆਂ ਦੀ ਜਮੀਨ ਬਾਲਾਸਰ ਮਿਲੀ

  • @ranjodhsingh2391
    @ranjodhsingh2391 3 ปีที่แล้ว +8

    ਜੱਦੀ ਸਰਦਾਰ ਕਿਵੇਂ ਹੋ ਗਏ ਇਹ।।।ਜ਼ਮੀਨ ਤਾਂ ਇਹਨਾਂ ਕੋਲੋਂ ਹੈ ਨਹੀਂ ਸੀ ਪਹਿਲਾਂ।।

  • @RvmHdPhotography
    @RvmHdPhotography 3 ปีที่แล้ว +2

    ਨਵਰੀਤ ਨੂੰ ਕਿਹੜਾ ਕੋਠੀ ਵਿੱਚ ਸੋਫੇ ਤੇ ਬਿਠਾਇਆ ਵਾ ਬਾਹਰੇ ਬਾਹਰ ਮੋੜਤਾ ਇੰਟਰਵਿਊ ਕਰ ਕੇ ਕਾਹਦਾ ਡਾਊਨ ਟੂ ਅਰਥ ਐ ਦੋ ਗੱਲਾਂ ਸਿਆਣੀਆਂ ਕਰ ਕੇ ਕੀ ਬਣਜੂਗਾ

  • @gurveersidhu9230
    @gurveersidhu9230 3 ปีที่แล้ว +1

    ਇਹਨੂੰ ਪੁੱਛੋ ਕੁਝ ਪੰਜਾਬ ਲਈ ਕੀਤਾ ਕਿ ਇਹਦੇ ਪੱਲੇ ਗੱਲਾਂ ਹੀ ਨੇ ਮੈਂਨੂੰ ਇਹ ਵੀ ਸੁੱਖੇ ਅਮਲੀ ਵਾਂਗ ਫੁਕਰਾ

  • @gurvindersinghbawasran3336
    @gurvindersinghbawasran3336 3 ปีที่แล้ว

    ਬਾਈ ਜੀ ਇੰਟਰਵਿਊ ਬਹੂਤ ਵਧੀਆ ਲੱਗੀ,, ਇਸ ਇੰਟਰਵਿਊ ਨੂੰ ਵੀਰੋ ਕਿਸਾਨੀ ਦੀ ਨਿਗਾਹ ਨਾਲ ਦੇਖੋ,, ਇਕ ਤਕੜੇ ਘਰੋ ਹੋਕੇ ਵੀ ਇਹ ਬੰਦਾ ਕਿਸਾਨੀ ਨਾਲ ਪਿਆਰ ਕਰਦਾਂ,,, ਅੱਜ ਅਸੀਂ ਕਿਤੇ ਨਾ ਕਿਤੇ ਆਪਣੇ ਪੈਰਾ ਤੇ ਆਪ ਕੁਹਾੜਾ ਮਾਰਿਆ,, ਅਸੀ ਲੋਕ ਕੰਮ ਕਰਨਾ ਛੱਡ ਗਏ ਹਾਂ,

  • @kulwantkaur5638
    @kulwantkaur5638 3 ปีที่แล้ว +9

    Sukhvir veer ji nu jhooth, gupp, Hera feri, thaggi and Lutt bargarhi di beadbi v bahut pasand hai .

  • @gurpreetmallhi5840
    @gurpreetmallhi5840 3 ปีที่แล้ว +1

    ਕੋਈ ਵੀ ਇਨਸਾਨ ਜੋ ਮੇਹਨਤ ਕਰਦਾ ਹੈ ਆਪਣੀ ਹੱਕ ਦੀ ਰੋਟੀ ਖਾਂਦਾ ਹੈ ਉਹ ਆਪਣੇ ਘਰ ਸਰਦਾਰ ਹੀ ਹੁੰਦਾ ਹੈ ਬਾਕੀ ਅਮੀਰੀ ਗਰੀਬੀ ਦਾ ਦੁਨੀਆਂ ਤੇ ਕੋਈ ਅੰਤ ਨਹੀਂ

  • @birsingh5388
    @birsingh5388 3 ปีที่แล้ว +9

    ਐਂਕਰ ਭਾਈ, ਆ ਸ਼ੁਰੂ ਵਿੱਚ ਗੁੱਗੂ ਗਿੱਲ ਬਣਨ ਦੀ ਕੀ ਜ਼ਰੂਰਤ ਸੀ? 😀😊🙄

  • @sohi5443
    @sohi5443 3 ปีที่แล้ว +10

    ਕੌਮ ਦੇ ਗੱਦਾਰ ਪ੍ਰਕਾਸ਼ ਬਾਦਲ ਦੁਸਟ ਪਾਪੀ ਨੇ ਸਿੱਖੀ ਭੇਖ ਪੰਥਕ ਮੁੱਖੋਟਾ
    ਪਾਕੇ ਸਿੱਖ ਕੌਮ ਨਾਲ ਵੈਰ ਕੱਢਿਆ ਜਕਰੀਆਂ ਖਾਂ ਔਰੰਗਜ਼ੇਬ ਦੀਆ ਰੂਹ ਹੈ

  • @rajwindersingh4962
    @rajwindersingh4962 3 ปีที่แล้ว +8

    ਇਹ ਗੱਲ ਤਾਂ ਹੈ ਜੋ ਸੁਖਬੀਰ ਬਾਦਲ ਦੇ ਗੱਲ ਘਰ ਕਰ ਗੀ ਤਾਂ ਸਮਝੋ ਉਹ ਹੋ ਗਿਆ

  • @Arshdeep70
    @Arshdeep70 2 ปีที่แล้ว +1

    ਅੱਖਰ ਵਾਲਿਆ ਕੋਈ ਇਹੋ ਜਿਹਾ ਦਿਖਾ ਜੋ ਗਰੀਬ ਘਰ ਚ ਜੰਮ ਕੇ ਅੱਗੇ ਵਧਿਆ ਹੋਵੇ , ਰੌਇਲ ਪਰਿਵਾਰ ਚ ਪੈਦਾ ਹੋਣਾ ਕੋਈ ਮਿਸਾਲ ਵਾਲੀ ਗੱਲ ਨਹੀਂ ।

  • @tangocharly4217
    @tangocharly4217 3 ปีที่แล้ว +19

    22ji bakki galla alag,,,
    Bai ji d zuban bohat mithi he,,,

    • @grewal7992
      @grewal7992 3 ปีที่แล้ว

      Lauda mithi a punjabi tan poori bolda ni

  • @RohitKumar-qt5vh
    @RohitKumar-qt5vh 3 ปีที่แล้ว +2

    ਸਾਰੇ ਤਕੜੇ ਦੇ ਹੀ ਨੇ ਕਿਸੇ ਗ਼ਰੀਬ ਕਿਸਾਨ ਦੀ ਵੀ ਇੰਟਰਵਿਊ ਕਰਲੋ

  • @SukhdevSingh-ie1hi
    @SukhdevSingh-ie1hi 3 ปีที่แล้ว +24

    ਬਾਈ ਦੀਆਂ ਗੱਲਾ ਸਹੀ ਨੇ
    ਸੁਖਬੀਰ ਦਾ ਪਾਹ ਨਹੀ ਚੜਿਆ

  • @jaggabadaljagga8189
    @jaggabadaljagga8189 3 ปีที่แล้ว +3

    Very good interview.......bahot hi heera insan ne veer sanjam dhehlo......badal pind di shan aa veer ji

  • @jeetbrar3505
    @jeetbrar3505 ปีที่แล้ว

    Kaka.jidha.interview.bohat.vadhia.lagi.

  • @TarsemSingh-qb5yy
    @TarsemSingh-qb5yy 3 ปีที่แล้ว +2

    ਸੰਜ਼ਮ ਜੀ ਤੇਰੀ ਬਹੁਤ ਲੰਬੀ ਉਮਰ ਹੋਵੇ ਮੈਂ ਸੇਮਾ ਗੱਗੜ ਹਾਂ ਜੀ

  • @makhansingh8880
    @makhansingh8880 ปีที่แล้ว +1

    ਜਾਗਦੀ ਜ਼ਮੀਰ ਵਾਲੇ ਸਿਆਸਤਦੇ ਵਿੱਚ ਨਹੀਂ ਆ ਰਹਿ ਜੀ

  • @OKOK-mh9lg
    @OKOK-mh9lg 3 ปีที่แล้ว +3

    ਮਨਪ੍ਰੀਤ ਬਾਦਲ ਨਾਲ ਜਿਅਾਦਾ ਅੰਦਾਜ ਮਿਲਦੇ ਨੇ

  • @pargataulakh3489
    @pargataulakh3489 3 ปีที่แล้ว +6

    ਪਤਰਕਾਰ ਸਿਬੀਆਂ ਚੁਮਚਾ ਗਿਰੀ ਬਾਦਲਾ ਦੀ ਕਿਉਂ, ਪੰਜਾਬ ਡੋਥਤਾ ਇਹਨਾ ਨੇ,ਇਸ ਬਾਈ ਦਾ ਖੇਤੀ ਕੰਮ ਵਧੀਆ,

    • @gurpreetsidhu4973
      @gurpreetsidhu4973 2 ปีที่แล้ว

      Eh koi patarkar nahin. Siraf presenter hai, jihde laee koi formal sikhia nahi chahidi.

  • @jeevansingh8850
    @jeevansingh8850 3 ปีที่แล้ว +2

    ਬਾਦਲ ਦੀ ਹਿਸਟਰੀ ਪਿੰਡ ਦੇ ਵੱਡੇ ਬਜ਼ੁਰਗਾਂ ਕੋਲੋ
    ਪੁੱਛ ਲਉ ਪਤਾ ਲੱਗਜੂ ਕਿਹੜੇ ਜੱਦੀ ਸਰਦਾਰ ਨੇ
    ਇਕ ਸਮੇਂ ਖੁਦ ਬਾਦਲ ਕੋਲ ਚੰਡੀਗੜ੍ਹ ਪਲਾਟ
    ਖਰੀਦਣ ਲਈ ਧੇਲਾ ਨਹੀ ਸੀ ਪੰਜਾਬ ਨੂੰ ਲੁੱਟ ਕੇ
    ਬਣੇ ਸਰਦਾਰ ਨੇ ਇਹਨੂੰ ਸਾਇਡ ਕੰਮ ਚਲਾ ਕੇ ਦਿੱਤਾ ਬਾਕੀ ਪੱਤਰਕਾਰ ਸਾਬ ਤੁਸੀਂ ਮਾਰੋ ਬਾਦਲ
    ਕੇ .............. ਤੇ ਛਿੱਟੇ

  • @ritikarathod5599
    @ritikarathod5599 3 ปีที่แล้ว +4

    ਮਲੋਟ ਦਵਿੰਦਰਾ ਗਲੀ ਵਿੱਚ ਸ਼ਰੇਆਮ ਮਿਲਦਾ ਚਿੱਟਾ ਚਿੱਟਾ ਦੁੱਧ ਵੇਚਣ ਵਾਲੇ ਵੀ ਵੇਚ ਰਹੇ

  • @yadwindersingh1329
    @yadwindersingh1329 3 ปีที่แล้ว +10

    ਕਿਓਂ ਜਰ ਸੀਵੀਆ ਗਦਾਰਾਂ ਦੀ ਚਮਚਾਗਿਰੀ ਕਰਨ ਲੱਗਿਆ

  • @JaskaranSingh-uu7wk
    @JaskaranSingh-uu7wk 3 ปีที่แล้ว +4

    ਇਹ ਇੰਟਰਵਿਊ ਹੁੰਦੇ ਨਹੀਂ ਕਰਵਾਏ ਜਾਂਦੇ ਨੇ

  • @harrysidhu6131
    @harrysidhu6131 3 ปีที่แล้ว +8

    There are some good rich people too. If you are rich doesn't mean he is evil, bad or corrupt.

  • @tarsemlal304
    @tarsemlal304 3 ปีที่แล้ว +4

    Down to earth sitting in stud during whole interview a rich person i really enjoyed whole video

  • @iqbaldhaliwal4815
    @iqbaldhaliwal4815 3 ปีที่แล้ว +22

    Sardar is sardar , what is jadi sardar! We are sardar since 1699

  • @bsingh1310
    @bsingh1310 3 ปีที่แล้ว +1

    ਬਹੁਤ ਵਧੀਆ ਵੀਚਾਰ ਘੌੜੇ ਸਤਿ ਸ੍ਰੀ ਅਕਾਲ ਸਭ ਨੂੰ

  • @sukhmarkhai9045
    @sukhmarkhai9045 3 ปีที่แล้ว +3

    Please watch full interview before comments

  • @goldysandhujagirdar8661
    @goldysandhujagirdar8661 3 ปีที่แล้ว

    ਚੰਗਾ ਹੋਇਆ ਬਾਈ ਤੁਸੀ ਸਿਆਸਤ ਵਿਚ ਨਹੀਂ ਗਏ ਨਹੀਂ ਤਾਂ ਉਦੇ ਵਿਚ ਗਾਲਾ ਹੀ ਨੇ , ਨਹੀਂ ਤੁਹਾਨੂੰ ਤਾਂ ਰੱਬ ਨੇ ਸਬ ਕੁਛ ਦਿੱਤਾ ਕਿ ਲੋੜ ਸੀ ਤੁਹਾਨੂੰ ਜਾਣ ਦੀ ਸਿਆਸਤ ਵਿਚ ਜੀ ਬਹੁਤ ਵਦੀਆ ਜੀ ਧਰਨੇ ਵਿਚ ਗਏ ਕੇ ਨਹੀਂ ਜੈ ਨਹੀਂ ਤਾਂ ਜਰੂਰ ਜਾਇਓ ਜੀ

  • @rajsinghtanda7272
    @rajsinghtanda7272 3 ปีที่แล้ว +10

    Natural farming. Sikkim Organic khete kro. Boundary line te fruit trees lgao. Permaculture. Integrated farming. 5 Layer farming kro 🍅🥭🍎🇮🇳👍🏿

  • @shreenaharsinghji1834
    @shreenaharsinghji1834 ปีที่แล้ว

    Satnam shri waheguru ji

  • @ramanhambran
    @ramanhambran 3 ปีที่แล้ว +4

    Sanjam Bhaji di Great 🙏

  • @gurwindersingh9035
    @gurwindersingh9035 2 ปีที่แล้ว

    Bhut vdiya

  • @sukhwantdhillon2694
    @sukhwantdhillon2694 3 ปีที่แล้ว +6

    Salute to Sanjam bai ji, mata pita ne name Sanjam rakhia, bai ji da subha ve Sanjam wala he hai, waheguru ji mehar rakhna bai je te

  • @gurpartapsinghtiwana450
    @gurpartapsinghtiwana450 ปีที่แล้ว

    Good job

  • @thevaluesworld6285
    @thevaluesworld6285 3 ปีที่แล้ว

    Bohat Vadia Interview ਸਿਵੀਆ ਸਾਬ ਧੰਨਵਾਦ..।

  • @goodjob3876
    @goodjob3876 3 ปีที่แล้ว

    Good bai good👌

  • @sukhidhillon4841
    @sukhidhillon4841 2 ปีที่แล้ว

    👍👍👍👍

  • @gurmitbrar6254
    @gurmitbrar6254 3 ปีที่แล้ว +1

    ਨਹੀਂ ਦੋਸਤੋ ਸਾਰੇ ਬਾਦਲ ਨਹੀਂ ਮਾੜੇ ਇਸ ਸੰਜਮ ਸਿੰਘ ਬਾਦਲ ਵਿੱਚ ਬਹੁਤ ਹਲੀਮੀ ਹੈ,,

  • @anmolbrar3391
    @anmolbrar3391 3 ปีที่แล้ว +2

    ਬਾਈ ਜੀ ਆਪਣੇ ਹਰ ਵਾਰ ਵਧੀਆ ਪ੍ਰੋਗਰਾਮ ਤਾਂ ਬਹੁਤ ਹੀ ਜਿਆਦਾ ਵਧੀਆ ਲਗਦਾ ਹੈ। ਪਰ ਇਸਦੇ ਵਿੱਚ ਮਿਲਣ ਵਾਲੇ ਨਵੇਂ ਹਰ ਬਾਈ ਜੀ ਦੇ ਨੰਬਰ ਵੀ ਦਸਿਆ ਕਰੋ ਜੀਉ।

  • @ramandeep7389
    @ramandeep7389 3 ปีที่แล้ว +2

    Good thinking God bless you

  • @kirpalsingh2253
    @kirpalsingh2253 3 ปีที่แล้ว +2

    Truly gentleman aa bai

  • @sukhugill3459
    @sukhugill3459 3 ปีที่แล้ว +63

    Bki sbh theek aa prr badal naa hi zeher arga lgda

    • @sukhchainsingh6289
      @sukhchainsingh6289 3 ปีที่แล้ว +9

      Punjab khaa gya 👍👍

    • @ambersaria1000
      @ambersaria1000 3 ปีที่แล้ว +3

      200%...

    • @baljinderkehalkehal9530
      @baljinderkehalkehal9530 3 ปีที่แล้ว +4

      ਸੱਚੀ।ਗੱਲ ਆ ਵੀਰ ਬਾਦਲ ਤੇ ਪੁਲਸ ਦੋਵੇ ਬੁਰੇ ਲਗਦੇ ਆ

  • @gagangillpb03
    @gagangillpb03 3 ปีที่แล้ว

    Bhut wdia gl baat...so positive brother

  • @javed1186
    @javed1186 2 ปีที่แล้ว

    Very nice to see video like this.

  • @nirmalsingh9703
    @nirmalsingh9703 3 ปีที่แล้ว +2

    It is difficult to comment but person seems to be nice

  • @rahgiri
    @rahgiri 3 ปีที่แล้ว +6

    ਵੀਰ ਜੀ ਦੇ 4 ਟਰੈਕਟਰ ਇਕੱਠੇ ਵਾਹੀ ਕਰਦੇ ਵੀਡੀਓ ਵਿਚ ਦਿਖਾਈ ਦਿੰਦੇ ਨੇ। ਕਿ 38 ਕਿੱਲੇ ਤੋਂ ਉੱਪਰ ਬਾਗ ਲਗਾਉਣਾ ਜ਼ਰੂਰੀ ਨਹੀਂ?

  • @Eastwestpunjabicooking
    @Eastwestpunjabicooking 3 ปีที่แล้ว +6

    ਇਕ ਹੱਥ ਦੀਆ ਉਗਲਾ ਨੀ ਇਕ ਸਾਰ ਫੇਰ ਬਾਦਲ ਦੇ ਪਿੰਡ ਦੇ ਹਰ ਬੰਦੇ ਦੀ ਸੋਚ , ਕੰਮ ਕਿੱਦਾਂ ਇੱਕੋ ਜਿਹੇ। pls, ਹਰ ਇਨਸਾਨ ਨੂੰ ਇਕ ਤੱਕੜੀ ਨਾਂ ਤੋਲਿਆ ਕਰੋ। ਸਕੇ ਭਾਈ ਵੀ ਨੀ ਇਕ-ਸਾਰ ਹੁੰਦੇ। ਪਾਸ਼ ਕੇਦਾਰਨਾਥ ਦਾ ਵੀ ਬਹੁਤ ਫਰਕ ਸੀ। ਬਾਕੀ ਬਾਦਲ ਸਾਹਿਬ ਦਾ ਗੋਤ ਢਿੱਲੋ ਤੇ ਪਿੱਛੇ ਬਾਦਲ ਪਿੰਡ ਕਰਕੇ ਲਗਦਾ। ਗੁਰਦੇਵ ਬਾਦਲ ਵੀ ਸੀ ਪਰ ਓਹ ਹੋਰ ਸੀ। ਸਾਰੇ ਬਾਦਲ ਹੀ ਲਾਓਗੇ। ਇਹ ਵੀ ਸ਼ਰੀਕੇ ਚੋ ਹੋ ਸਕਦੇ। ਆਪਾ ਕਿੰਨਾ ਕੁ ਸ਼ਰੀਕਾ ਨਾਲ ਵਰਤਾਰਾ ।

  • @HarvinderShendley
    @HarvinderShendley 3 ปีที่แล้ว

    ਜੱਦੀ ਸਰਦਾਰਾਂ ਦਾ ਉੱਚਾ ਕਿਰਦਾਰ ਤਾਂ ਪਹਿਲੀ ਵਾਰ ਸੁਣਿਆ ਹੈ

  • @DevinderSingh-ky3bv
    @DevinderSingh-ky3bv 3 ปีที่แล้ว +2

    ਇਹ ਵੀ ਇਕ ਬਾਦਲ ਪਰਿਵਾਰ ਦਾ ਹੀ ਹਿੱਸਾ ਹੈ। ਕੀ ਜਾਣੀਏ ਕਿ ਕੌਣ ਕਿੰਵੇ ਤੇ ਕਿੰਨਾ ਸਹੀ ਹੈ ??

  • @niceguy2938
    @niceguy2938 3 ปีที่แล้ว +10

    Ferozepur district of landlords.. .

  • @NareshKumar-kn4db
    @NareshKumar-kn4db 3 ปีที่แล้ว

    Nice man sanjam ji

  • @indi5694
    @indi5694 3 ปีที่แล้ว +1

    ਇਸਤਰਾਂ ਪੰਜਾਬੀਅਤ, ਸਰਦਾਰੀ ਨਹੀਂ ਚਮਕਨ੍ਹੀ ਬਾਈ.

  • @sohi5443
    @sohi5443 3 ปีที่แล้ว +1

    ਬਾਈ ਦਿੱਲੀ ਅੰਦੋਲਨ ਵਿੱਚ ਗਿਆ ਹੈ ਜਾ ਘੋੜੇ ਖੇਤੀ ਵਿੱਚੋ ਹੀ ਨਹੀ
    ਨਿਕਲਿਆ ਗਿਆ ਕਾਰੋਬਾਰ ਕੰਮ ਧੰਦੇ ਵਿੱਚ ਹੀ ਟੈਮ ਨਿਕਲ ਜਾਂਦਾ

  • @jassapatwari
    @jassapatwari 3 ปีที่แล้ว

    ਬਹੁਤ ਖੂਬ ਬਾਈ ਸੰਜਮ ਬਾਦਲ ਜੀ

  • @ਜਸਮੇਰਸਿੰਘਧਨੋਆ
    @ਜਸਮੇਰਸਿੰਘਧਨੋਆ 3 ปีที่แล้ว +10

    ਤੁਸੀ ਵੀ ਕਮਾਲ ਕਰਦੇ ਓ ਬਾਈ ਜੀ ਢਾਂਈ ਸੌ ਕਿਲੇ ਇੱਕੋ ਬੀਂਜ ਬੀਜ਼ ਦਿੱਤਾ 😂😃

    • @rahgiri
      @rahgiri 3 ปีที่แล้ว +4

      ਢਾਈ ਸੌ ਕਿੱਲੇ ਕਿਵੇ ਰਹਿ ਗਏ? ਕਨੂੰਨ ਤਾਂ 38 ਕਿੱਲੇ ਦਾ ਹੈ।ਅਜਿਹੇ ਵੱਡੇ ਜ਼ਿਮੀਦਾਰ ਸਾਰੇ ਸਰਕਾਰੀ ਫਾਇਦੇ ਲੈ ਜਾਂਦੇ ਨੇ ਤੇ 2-3 ਕਿੱਲਿਆ ਵਾਲੇ ਦਿੱਲੀ ਬਾਰਡਰ ਤੇ ਬੈਠਣ ਲਈ ਮਜਬੂਰ ਨੇ

    • @RvmHdPhotography
      @RvmHdPhotography 3 ปีที่แล้ว

      @@rahgiri ਸਸਤੀ ਮਿਲੀ ਵੀ ਐ ਜਮੀਨ ਤਾਂ ਹੀ ਫੁਕਰਪੁਣਾ ਵਾ ਸਾਰਾ

  • @dladhar-cf9dh
    @dladhar-cf9dh 11 หลายเดือนก่อน

    ਏਦੇ ਨਾਲੋਂ ਤਾਂ ਜੇ ਮੇਰੀ ਇੰਟਰਵਿਊ ਕਰਨ ਆਉਂਦਾ ਤਾਂ ਤੈਨੂੰ ਕਿਸੇ ਚੰਗੀ ਜਗ੍ਹਾ ਬਿਠਾ ਕੇ ਕੁੱਜ ਇੱਜਤ ਦੇਂਦਾ

  • @gurindersohi6314
    @gurindersohi6314 3 ปีที่แล้ว

    Very Good

  • @gurbhajansingh5004
    @gurbhajansingh5004 3 ปีที่แล้ว

    Very nice form.Punja dee Shhaan

  • @RvmHdPhotography
    @RvmHdPhotography 3 ปีที่แล้ว +1

    ਕੋਈ ਕੰਮ ਦੀ ਗੱਲ ਨਹੀਂ ਕੀਤੀ ਉਈ ਬਕਵਾਸ ਕਰ ਗਿਆ ਇੰਟਰਵਿਊਂ ਵਿੱਚ

  • @ramansandhu8649
    @ramansandhu8649 3 ปีที่แล้ว

    Bhut sohni interview kiti seviha sahib

  • @makhansinghmameka4722
    @makhansinghmameka4722 3 ปีที่แล้ว +6

    ਘੋੜੇ िਜਅਾਦਾ ੳਚੇ ਅੈ.ਅੰਦਰੋ ਬੜੇ ਲੁਚੇ ਅਾ.

  • @gurpreetsidhubobbysidhu399
    @gurpreetsidhubobbysidhu399 3 ปีที่แล้ว +3

    Very nice God bless you all with good health and happiness always Dear Sanjam regards Bobby Sidhu

  • @beantsingh1164
    @beantsingh1164 3 ปีที่แล้ว

    very good y

  • @SukhwinderSingh-mv7rd
    @SukhwinderSingh-mv7rd 3 ปีที่แล้ว +8

    ਸੋਹਣਾ ਪ੍ਰੋਗਰਾਮ

  • @rajwinderbassi4141
    @rajwinderbassi4141 3 ปีที่แล้ว +17

    ਇਹ ਜੱਦੀ ਗ਼ਦਾਰ ਨੇ

  • @GurjantSingh-bw8ti
    @GurjantSingh-bw8ti 3 ปีที่แล้ว +2

    ਬਾਈ ਜੀ ਬਹੁਤ ਵਧੀਆ ਇੰਟਰਵਿਊ ਰਹੀ। ਨਾਮ ਵੀ ਸੰਜਮ ਸਿੰਘ ਗੱਲਾਂ ਵੀ ਸੰਜਮ ਨਾਲ ਕੀਤੀਆਂ।

  • @gurcanada8886
    @gurcanada8886 3 ปีที่แล้ว +2

    Wahh

  • @harpreetpandher6943
    @harpreetpandher6943 3 ปีที่แล้ว +4

    ਤਕੜੇ ਦਾ ਕੀ ਨਿੰਦਨਾਂ, ਮਾੜੇ ਦਾ ਕੀ ਨਿੰਦਨਾਂ ।
    ਗਰੀਬਾਂ ਦੀਆਂ ਵੀ ਗੱਲਾਂ ਸੁਣ ਲਿਆ ਕਰੋ ।

  • @jagdevdhillon2324
    @jagdevdhillon2324 2 ปีที่แล้ว

    Veer kise din mohan singh badal te jasveer badal vare gall bat kro ohena de shonk te siasat bare

  • @Harsh-yb2pz
    @Harsh-yb2pz 2 ปีที่แล้ว

    Beep di jga ki c?

  • @navkirankaur5498
    @navkirankaur5498 3 ปีที่แล้ว +11

    Well said jolly good inner satisfaction of profession is must keep it up

  • @hargungill2251
    @hargungill2251 3 ปีที่แล้ว +8

    Sukhbir nalo tan 100 guna thik aa atleast khud mehnat karda jhooth te gap ni marda

  • @surjitsingh9648
    @surjitsingh9648 3 ปีที่แล้ว +1

    ਬਾਦਲ ਦਾ ਕੋੜਮਾ ਤਾ ਜੱਦੀ ਗਰਦਾਰ ਏ ਇਹ ਪੁਰੇ ਪੰਜਾਬ ਨੂੰ ਖਤਮ ਕਰ ਕੇ ਆਪਣਾ ਵਣਾਅ ਗਏ

  • @balrajsidhu9724
    @balrajsidhu9724 3 ปีที่แล้ว +2

    Good nature person

  • @amandeepsingh4972
    @amandeepsingh4972 3 ปีที่แล้ว +1

    Bhut wdiya bai eh ta ho gye jadi sardar bai kde jadi greeb bandya nu v puchlo v tuhada ki hal a

  • @TarsemSingh-qb5yy
    @TarsemSingh-qb5yy 3 ปีที่แล้ว +1

    ਸੰਜ਼ਮ ਜੀ ਤੁਸੀਂ ਬਹੁਤ ਚੰਗੇ ਇਨਸਾਨ ਹੋ ਮੈਂ ਸੇਮਾ ਗੱਗੜ

  • @Punjabiroast169
    @Punjabiroast169 3 ปีที่แล้ว +2

    Sanu sab pata Ehna bare Y asi es bar election time dasage Waheguru kirpa kre jitt loka de honi Ehna sariya de nhi

  • @punjabipind8898
    @punjabipind8898 3 ปีที่แล้ว +2

    Very good man 👨

  • @preetkamalsingh7365
    @preetkamalsingh7365 3 ปีที่แล้ว +1

    Bai teri awaj bohat vadia nd anchoring also 👍

  • @gagangillpb03
    @gagangillpb03 3 ปีที่แล้ว

    Well talk...so positive bro

  • @sohi5443
    @sohi5443 3 ปีที่แล้ว +1

    1984 ਟੈਕ ਸ੍ਰੀ ਦਰਬਾਰ ਸਾਹਿਬ ਟੈਕ ਕਰਵਾਉਣ ਦਾ ਮੁੱਖ ਦੋਸੀ ਮੋਰਚਾ
    ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੀ ਚੜਾਈ ਵੇਖ ਕੇ ਸੰਤਾ ਨੂ ਮਰਵਾਉਣ
    ਪਿੱਛੇ ਦਰਬਾਰ ਸਾਹਿਬ ਤੇ ਟੈਕ ਕਰਵਾਇਆ ਲੱਖਾ ਮਾਵਾ ਦੇ ਪੁੱਤ ਮਰਜੀਵੜੇ ਬਣਾਕੇ ਮਰਵਾ ਦਿੱਤੇ ਲੱਖਾ ਮੱਥਾ ਟੇਕਣ ਗਏ ਬੀਬੀਆ ਬੱਚੇ
    ਮਰਵਾ ਦਿੱਤੇ ਸੱਚੀ ਗੱਦਾਰ ਪ੍ਰਕਾਸ਼ ਬਾਦਲ ਜਕਰੀਆਂ ਖਾ ਔਰੰਗਜ਼ੇਬ ਦੀ ਰੂਹ ਹੈ