ਬਾਈ ਜੀ ਮੇਰੇ ਕੋਲ ਸਬਦ ਨਹੀਂ ਧੰਨਵਾਦ ਕਰਨ ਲਈ ਇੰਨਾ ਵਧੀਆ ਟੂਰ ਪੈਕੇਜ ਬਾਰੇ ਦੱਸਿਆ ਬਹੁਤ ਜਾਣਕਾਰੀ ਵਿਚ ਵਾਧਾ ਹੋਇਆ ਹੈ God bless you long life my good wishes always with you Trevel Couple
Paji line ch q lagde tuhanu nahi pata bcoz cabin bag ch kisi kol thoda over size bag kai bar tuhanu apna beg rakhna lai khali space nhi mil di if je tusi last ch jande ho...
ਅਜੇ ਹੋਰ ਦੇਖਣਾ ਸੀ ਦੁਬਈ 😭😭😭 but all vlogs are nyc ✌️✌️✌️✌️✌️✌️
nishan singh austrailia chenel dekh skde o ji dubai
Nishan Singh Australia channel link ??
ਜੇ ਕਿਸੇ ਨੂੰ *Job* ਦਾ *Work Experience* ਚਾਹੀਦਾ ਹੈ *(Many Fields Available)《In Punjab》* ਯਾਂ ਇੰਟਰਨੈਸ਼ਨਲ ਡ੍ਰਾਈਵਿੰਗ ਪਰਮਿਟ apply ਕਰਨਾ ਹੋਵੇ ਤਾ ਸਾਨੂੰ contact ਕਰ ਸਕਦੇ ਹੋ.... ਅਠਾਸੀ ਸੱਤ ਸੌ ਛੱਬੀ,ਸਤਾਨਵੈ ਅੱਠ ਸੌ ਉੱਨੀ..
A jao bai ਜੀ m gift ਦੀ wait kr ਰਿਹਾ a
@@safepureliving6464 search kr lao ji 🙏
ਦੁੱਬਈ ਦੇ vlogs ਸਭ ਤੋਂ ਵੱਧ ਮਜ਼ੇਦਾਰ ਸੀ ਭਾਜੀ। ਬੱਸ ਇਕੋ ਸਲਾਹ ਏ ਕਿ ਮੰਨਤ ਢਾਬੇ ਦੀ ਬਜਾਏ ਜੇ ਹੋ ਸਕੇ ਗੋਲਡਨ ਹਟ ਆਲੇ ਰਾਣਾ ਜੀ ਕੋਲ ਖਾ ਲਿਆ ਕਰੋ। 🙏
Ripan Khushi ji 🙏🙏ਤੁਸੀ ਗੋਲਡਨ ਹੱਟ ਤੇ ਵੀ ਰੁਕਿਆ ਕਰੋ ,ਉਸ ਵੀਰ ਰਾਮ ਸਿੰਘ ਰਾਣਾ ਦੀ ਕਿਸਾਨ ਅੰਦੋਲਨ ਨੂੰ ਕਿੰਨੀ ਵੱਡੀ ਦੇਣ ਆ🙏🙏
ਬਹੁਤ ਵਧੀਆ ਦਿਖਾਇਆ ਦੁਬਈ ,, ਧੰਨਵਾਦ ਰੀਪਣ , ਖੁਸ਼ੀ 😎🤏
ਬਾਈ ਜੀ ਮੇਰੇ ਕੋਲ ਸਬਦ ਨਹੀਂ ਧੰਨਵਾਦ ਕਰਨ ਲਈ ਇੰਨਾ ਵਧੀਆ ਟੂਰ ਪੈਕੇਜ ਬਾਰੇ ਦੱਸਿਆ ਬਹੁਤ ਜਾਣਕਾਰੀ ਵਿਚ ਵਾਧਾ ਹੋਇਆ ਹੈ God bless you long life my good wishes always with you Trevel Couple
ਬਹੁਤ ਵਧੀਆ ਰਿਪਨ ਬੇਟਾ ਜੀ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਜੀ
ਬਹੁਤ ਮਜਾ ਆਇਆ ਭਾਜੀ 🙏🙏
❤❤ gal ke aa har ik bllog vich thhnuo BUKH bhot lagde aa kade airport kade kithhe 😂😂😂😂 ❤❤❤🎉🎉🎉🎉
❤❤ RIPAN + KUSHI agle bllog lyi ALL THE BEST andBEST ❤❤🎉🎉🎉🎉🎉🎉🎉🎉🎉❤❤
ਖੁਸ਼ੀ ਦੇ ਵੀ ਮੈਕ ਲਾਇਆ ਕੱਰ ਵੀਰ ਇਹਦੀ ਆਵਾਜ਼ ਘੱਟ ਹੁੰਦੀ ਹੈ ਹਮੇਸ਼ਾ ਹੀ
ਜਿਸ ਪੰਜਾਬੀ ਨੇ ਤੁਹਾਨੂੰ ਘੁਮਾਇਆ ੳਉਸਦਾ ਬਹੁਤ ਧੰਨਵਾਦ
ਬਹੁਤ ਜਾਣਕਾਰੀ ਮਿਲੀ ਹੈ ਆਪਜੀ ਕਰਕੇ ਪੂਰੇ ਖੁਸ਼ ਦਿਸੇ ਆਪ ਦੋਵੇਂ ਜਾਣੇ ਸਾਡਾ ਦਿੱਲ ਵੀ ਬਹੁਤ ਖੁਸ਼ ਹੋਇਆ, ਸੈਰ ਕਰਾਉਣ ਵਾਲਾ ਵੀਰ ਸਦਾ ਹੀ ਹੱਸਦਾ ਨਜਰ ਆਉਂਦਾ ਸੀ।
,,Ballu ਰਟੈਂਡਾ,,
❤❤ Ripan thhoda pind kerha aa ik bllog aappe pind da be banno ❤❤ 🎉🎉🎉🎉
ਵੀਰ ਜੀ ਮੈ ਤਵਾਡੇ ਸਾਰੇ ਬਲੋਕ ਵੇਖ ਦਾ ਬਹੁਤ ਵਧੀਆ ਬਲੋਕ ਵੀਰ ਜੀ
ਵੀਰ ਜੀ ਜਿਹੜੇ ਪਹਿਲੀ ਵਾਰ ਜਾਂਦੇ ਨੇ ਉਹਨਾਂ ਨੂੰ ਡਰ ਹੁੰਦਾ ਕੇ ਫਲੈਟ ਮਿਸ ਨਾ ਹੋ ਜਾਵੇਂ ਮੈਂ ਵੀ ਡਰ ਗੲੀ ਸੀ ਪਹਿਲੀ ਵਾਰ ਆਈ ਸੀ
ਦੁਬਈ
Tusi dubai tour te gai se mam
Shukria Ripan & Khushi hum ne bhi ap ke sath tour ker liya hai.
Waheguru ji Sach suno🙏🙏 J di Kothi Dane Ode Kamble v siyane Waheguru ji🙏🙏
You are right
Sahi a veer
Ripan ji hath vich jo saman hunda hai os waste upar saman rakhan di jagah nahi mildi.❤❤❤😮
All Dubai vlogs are wonderful 👌
Have a safe nd happy trip guys 👍
Lots of blessings for you from heart ❤WMK 🙏
Wow 😣😳
Bhot vdia veer nd sister 👍👍
ਬੁਹਤ ਧੰਨਵਾਦ ਆਪ ਜੀ ਦਾ
ਪੰਜਾਬੀਆਂ ਦੀ ਹੱਡ ਤੋੜਵੀਂ ਮਿਹਨਤ ਨੂੰ ਨੇੜੇ ਤੋਂ ਦੇਖਣ ਪਰਖਣ ਲਈ ਤੁਸੀਂ ਵੀਰੇ ਕਦੇ ਜੁਲਾਈ ਅਗਸਤ ਮਹੀਨੇ ਵਿੱਚ ਟੂਰ ਲਗਾਓ ਜੀ
ਕਿਵੇਂ ਪੰਜਾਹ ਡਿਗਰੀ ਸੈਲਸੀਅਸ ਗਰਮੀ ਵਿੱਚ ਕਿਵੇਂ ਆਪਣਾ ਖੂਨ ਪਸੀਨਾਂ ਇੱਕ ਕਰਦੇ ਹਨ ਜੀ ਮਿਹਨਤ ਸਾਰੀ ਦੁਨੀਆਂ ਵਿੱਚ ਸਾਰੇ ਕਰਦੇ ਹਨ ਜੀ ਪਰ ਇੱਥੇ ਦੀ ਕਮਾਈ ਦੀ ਅਸਲੀ ਤਸਵੀਰ ਜ਼ਰੂਰ ਦੇਖਣੀ ਚਾਹੀਦੀ ਹੈ ਜੀ
❤️❤️❤️🇦🇪🇦🇪🇦🇪🇦🇪❤️❤️❤️
Mara veer ji v ajj ga na
ਅਜੀਤ da thnx ❤️ kro jyada ta
ਬਹੁਤ ਵਧੀਆ ਜਾਣਕਾਰੀ
Welcome back to your own mother land, India..
Ajj mil he lya veere nu te didi nu bhuot khushi hoi bhuot jada yakeen nhi c hunda k mada jiya boln te veere ne car ruk lyi
Vlog bhut vdiya hude veer g tuhade👌👌. Love from Brampton
Asi sare munde tade vlog welhde aa, aha vlog ch delhi airport de driver ne koti puthi pii c😀👍
Paji tuhade Talwandi ki reste dare a
Paji line ch q lagde tuhanu nahi pata bcoz cabin bag ch kisi kol thoda over size bag kai bar tuhanu apna beg rakhna lai khali space nhi mil di if je tusi last ch jande ho...
Karamgarh barnala distec Punjab Wahegur ji ka khalsa waheguru ki fateh Punjabi capal tarevlar safal Kare ji Wahegur mehar kre
Bhaji ty bhabhi ji tuhada pind kehra
Bai g ਸਾਰਾ ਦੱਸੋ ਕਿੰਨਾ ਖ਼ਰਚਾ ਆਉਂਦਾ delhi to Dubai tour da?
ਸਕਾਈ ਸਕੈਨਰ .ਵੀਗੋ ਨਾਲੋ ਸਸਤੀਆਂ ਫਲਾਇਟਾ show ਕਰਦਾ . ਮੈਂ ਸਕਾਈ ਸਕੈਨਰ ਤੋਂ ਟਿਕਟਾ ਲੈ ਕੇ Singapore . Thailand .Russia .Dubai 2 time . srilanka . ਜਾਂ ਚੁੱਕਾ .
ਬਹੁਤ ਵਧੀਆ ਲੱਗਿਆ ਦੁਬੱਈ ਟੂਰ
ਬਹੁਤ ਖੁਬ ਜੀ
Khri website Pura mention ta krdo
Khushi ta aj don ban ge
Dubai airport udda air veda lagea
Mera v favourite Mannat Dhaba 👏👏
Bai visa di side dassi he nahi na link ditta.
Siraaa jatta
ਬਹੁਤ ਵਧੀਆ ਬੇਟਾ ਜੀ 🙏🏽🙏🏽
🙏ਬਿਉਟੀਫੁਲ ਸਟੀ
Vir ji bhabi ji nu mic lai dao ik , jdo oh vich vich bolde ne te awaz ghat aundi hai odo video ch
Sat sri akal bai and khusi good blees you
Nice vlog
Visa kis site to kita jave ji ¿??
Very nice and thanku so much
Bhaji tuhadi jo profile photo lagi hoi aa us nu kis software nal banayea aa ji
Love from Gofirst✈
Dubai da online vijja kida lag va sakde 22 ji plz daso
ਬਿਉਟੀਫੁਲ ਲਾਇਟਿਗ
Bhut vdiya bro 👌
Where are you from ?
Bai Rana de golden hut dabe te jaya karo
Pahji kee naam app da Vivo
You are great 🙏🙏🙏🙏🙏
ਸਤਿ ਸ੍ਰੀ ਅਕਾਲ ਵੀਰ ਜੀ👍
🥰🥰🥰very nice
ਬਹੁਤ ਵਧੀਆ ਵੀਰ ਚੜਦੀ ਕਲਾ ਵਿੱਚ ਰਹੋ
Online dubai visa process vlog bnayo sir plz
Nice Journey veer g
Veer g asi thauade nal contact krna c, vise regarding puchna c, please reply g, thnx
Veer delhi Tu ona va tusi 8 hajar jada ni veer ma v deravr a baba patrol digejal mahga hogia oda Tu bahr gumda firda
ਬਹੁਤ ਵਧੀਆ ਬੇਟੇ
Very good VeER je Abh khubsurat humsafer
God bless you 🤗
ਵੰਡਾ ਡਰੋਨ ਕੋਈ ਗਲ ਖੋਹ ਬੀ ਐਸ ਐਫ ਵਾਲੇ ਦੇ ਦੇਣਗੇ ਪੰਜਾਬ ਦੇ ਬਾਰਡਰ ਤੋ ਫੜ ਕੇ
🔥🔥🔥🔥my first comment
👍🙏🙏
ਬਹੁਤ ਵਧੀਆ ਵੀਰ ਜੀ
ਖੁਸ਼ੀਆਂ ਮਾਣੋ ਭਰਾ 🙏🙏
ਬਾਈ ਜੀ ਵੀਜ਼ਾ ਕਿੱਥੋਂ ਲਈਏ ਤੇ ਹੋਟਲ ਕਿੱਥੋਂ ਬੁੱਕ ਕਰੀਏ ਤੁਸੀਂ ਦੱਸਿਆ ਹੀ ਨਹੀਂ
Punjab which bahut Garib ne Hona Di help karo tu see ve te🙏 Waheguru ji🙏🙏
❤❤❤
Main sade satt saal dubai riha
Thanks vere ghare bethea nu Dubai dekhata.
Very nice 👍
ਸਿਰਾ ਬਾਈ
ਕਿਵੇਂ ਲਿਆ ਜਾ ਸਕਦਾ
Apa ode hi Amritsar hai har bar 😘😘
ਬਹੁਤ ਵਧੀਆ ਸੀ 👌🏻👌🏻👌🏻
Main vapas aya india 28 March nu Tusi kidn aye c?
Very nice 👍 Dubai vlogs thanks 🙏
🥰🥰👍👍
Really a very nice tour to global village A very nice global village
Wel come to Punjab 💞❤️💞💞❤️💞💞💞❤️💞💞💞❤️💞💞💞❤️❤️❤️❤️riapn bro ,all vlog very nice👍
Very Nice Vlog veer g
Fantastic 👌👌👌👌
Nice vlog from sri muktsar Sahib
Good job 👏
ਸ਼ੇਰ ਕਮਲ ਹੈ ਪੰਜਾਬ ਦੇ
Dso kinn money ledda
Moja he moja ripan kushi
🍕🍕🍕🍕
Vira asi v privar e aa sda lyi lai ondaa
veer ji total kharch kina aiya ji
Paji ticket di class par choice hundi hai weight di apni khud di choice nal ticket le skde ho simple
ਵੀਜ਼ਾ ਦੀ ਵੈਕ ਸਿਡ ਦੱਸੋ
ਬੋਹਤ ਵਧੀਆ ਵੀਰ
Total kharca kina aya Dubai da kine days da
Veer chal gye tusi