ਦੁਬਈ ਤੋੰ ਨਵੇਂ ਦੇਸ਼ ਲਈ ਸਫ਼ਰ Dubai to Istanbul | Punjabi Travel Couple | Ripan Khushi | Wego Collab

แชร์
ฝัง
  • เผยแพร่เมื่อ 25 ก.ย. 2023
  • Download Wego App go.wego.com/3sN9UMs
    #turkey #istanbul #istanbulturkey

ความคิดเห็น • 610

  • @samrathbirsingh3130
    @samrathbirsingh3130 10 หลายเดือนก่อน +18

    ਛੋਟੇ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀ ਸਾਨੂੰ ਘਰ ਬੈਠਿਆਂ ਨੂੰ ਕਈ ਦੇਸ਼ਾਂ ਦੀ ਸੈਰ ਕਰਵਾ ਰਿਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਛੋਟੇ ਵੀਰ

  • @sadhusingh3109
    @sadhusingh3109 10 หลายเดือนก่อน +5

    ਰਿਪਨ ਪੁੱਤਰ ਜੀ ਬਹੁਤ ਧੰਨਵਾਦ ਕਰਦਿਆ ਹੋਇਆ ਬੇਨਤੀਆ ਜੋ ਤੁਸੀ ਘੁਮਦੇ ਦਖਾ ਰਹੇਓ। ਜੋ ਗਰੀਬ ਮੁਲਕ ਦਿਖ ਆਏ ਆ ਦੁਨੀਆ ਘੁਮਦੀ ਇਕ ਅਮੀਰ ਲੋਕਾ ਦੀ ਜਿਦਗੀ ਆ ਪਰ ਜੋ ਤੁਸੀ ਰੋਹੀ ਬੀਆਬਾਨ ਦੀਆ ਬਾਤਾ ਸੁਣਦੇ ਸੀ ,ਓ ਅਸੀ ਅੱਖੀ ਵੇਖੇ ਲੋਕ ਜੋ ਲੋਕ ਅੱਜ ਵੀ ਦੁਨੀਆ ਤੋ ਦੂਰ ਟੁਟਕੇ ਬੈਠੇ ਆ ।ਕਦੇ ਸੁਪਨੇ ਵਿੱਚ ਵੀ ਨਹੀ ਦੇਖੇ ,ਸਾਰੇ ਲੋਕ ਅਮੀਰ, ਗਰੀਬ, ਲੋਕ, ਬਾਕੀ ਕਲਚਰ ,ਤੇ ਰੋਜ ਮਰਾ ਦੀ ਜਿਦਗੀ ਦੇਖਣੀ ਜਰੂਰ ਆ ।ਤੁਸੀ ਕਿਨੀ ਮਿਹਨਤ ਕਰਦੇ ਓ ਤੇ ਅਸੀ ਘਰ ਬੈਠੇ ਨੁਕਤਾ ਚੀਨੀ ਨਹੀ ਕਰਨੀ ਚਾਹੀਦੀ ।ਸੋ ਧੰਨਵਾਦ ਬੇਟਾ ,ਬਾਬਾ ਜੀ ਜੈਤੋ ਮੰਡੀ ,(ਫਰੀਦਕੋਟ)

  • @teachercouple36
    @teachercouple36 10 หลายเดือนก่อน +46

    ਨਵੇਂ ਸਫ਼ਰ ਲਈ ਸ਼ੁੱਭ ਕਾਮਨਾਵਾਂ।ਵਾਹਿਗੁਰੂ ਨਵੇਂ ਸਫ਼ਰ ਚ ਵੀ ਹਮੇਸ਼ਾ ਦੀ ਤਰ੍ਹਾਂ ਅੰਗ-ਸੰਗ ਰਹੇ।

  • @rajwindersinghdhillon9229
    @rajwindersinghdhillon9229 10 หลายเดือนก่อน +7

    ਰਿਪਨ ਵੀਰ ਉਹਨਾਂ ਨੇ ਆਪਣੀ ਮਾਂ ਭਾਸ਼ਾ ਨੂੰ ਪਹਿਲ ਦਿੱਤੀ ਹੈ,, ਸਾਡੇ ਇੱਥੇ ਹਰੇਕ ਹੀ ਦੁਕਾਨਾਂ ਤੇ ਬੋਰਡਾਂ ਤੇ ਹਰ ਕਿਸੇ ਪਾਸੇ ਅੰਗਰੇਜ਼ੀ ਭਾਸ਼ਾ ਵਰਤ ਰਿਹਾ,,, ਮੰਨਿਆ ਕਿ ਜਿਥੇ ਮਜਬੂਰੀ ਉਥੇ ਹੋਰ ਭਾਸ਼ਾ ਵਰਤਨੀ ਵੀ ਪੈਂਦੀ ਆ,, ਪਰ ਪਹਿਲਾਂ ਆਪਣੀ ਮਾਂ ਬੋਲੀ ਨੂੰ ਪਹਿਲ ਦਿੱਤੀ ਜਾਵੇ ਜੀ,,, ਧੰਨਵਾਦ

    • @arvinderkaur270
      @arvinderkaur270 10 หลายเดือนก่อน

      ਮੈਂ ਕੁੱਝ ਦਿਨ ਹੋਏ ਪੰਜਾਬ ਗਈ ਸੀ ਅਤੇ ਲੁਧਿਆਣਾ ਹਰ ਦੁਕਾਨ ਵਗੈਰਾ ਤੇ ਬੋਰਡ ਦੇ ਉੱਪਰ ਸਭ ਤੋਂ ਉੱਪਰ ਪੰਜਾਬੀ ਵਿੱਚ ਦੁਕਾਨ ਦਾ ਨਾਂ ਲਿਖਿਆ ਸੀ ਅਤੇ ਫਿਰ ਬਾਕੀ ਭਾਸ਼ਾ ਵਿੱਚ ਲਿਖਿਆ ਸੀ। ਇਹ ਵੀ ਤਾਂ ਦਸੋ। ਹਰ ਭਾਸ਼ਾ ਦੀ ਆਪਣੀ ਲੋੜ ਹੁੰਦੀ ਹੈ।

  • @JagtarSingh-wg1wy
    @JagtarSingh-wg1wy 10 หลายเดือนก่อน +9

    ਰਿਪਨ ਜੀ ਬਹੁਤ ਵਧੀਆ ਲੱਗ ਰਿਹਾ ਹੈ ਜੀ ਹੁਣ ਤੁਸੀਂ ਸਾਨੂੰ ਨਵੀਂ ਜਾਣਕਾਰੀ ਵੇਖਣ ਲੲ ਮਿਲੇਗੀ ਇਸ ਲਈ ਤੁਹਾਡਾ ਬਹੁਤ ਸ਼ੁਕਰੀਆ ਜੀ ਜੋ ਸਾਨੂੰ ਦੁਨੀਆ ਦੀ ਸੈਰ ਕਰਵਾ ਰਹੇ ਹੋ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ

    • @jagvirsekhon2597
      @jagvirsekhon2597 10 หลายเดือนก่อน

      Bai ji uk da visa lagya ni tuhda

  • @sahibsingh7558
    @sahibsingh7558 10 หลายเดือนก่อน +1

    Rab ne special jodi bnai aa tuhadi...tuse bne ee ek duje hoo...punjabi travel couple rahi sari dunia da tuor lgga rahe aa ..my favorite ho ...waheguru ji tuhade te mahar bahrea hath rakhe

  • @davinderpal987
    @davinderpal987 10 หลายเดือนก่อน +5

    ਰਿਪਨ ਖੁਸ਼ੀ ਤੁਰਕੀ ਪੁਹੰਚਣ ਦੀਆਂ ਬਹੁਤ ਸਾਰੀਆਂ ਵਧਾਈਆਂ ਜੀ

  • @HarpreetSingh-ik1bf
    @HarpreetSingh-ik1bf 10 หลายเดือนก่อน +15

    ਨਵੇਂ ਸਫ਼ਰ ਲਈ ਬਹੁਤ ਬਹੁਤ ਦੁਆਵਾਂ ❤
    ਵਾਹਿਗੁਰੂ ਕਰੇ ਇਹ ਸਫ਼ਰ ਵੀ ਖੁਸ਼ੀਆਂ ਵਿੱਚ ਲੰਘੇ 🙏

  • @harbhajansingh8872
    @harbhajansingh8872 10 หลายเดือนก่อน +17

    ਨਵੇਂ ਦੇਸ ਨਵਾਂ ਸਫ਼ਰ ਲਈ ਮੁਬਾਰਕਾਂ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏

  • @Ranjit_Singh.
    @Ranjit_Singh. 10 หลายเดือนก่อน +5

    ਮੁਬਾਰਕਾਂ ਜੀ ਟੁਰਕੀ ਦੇਸ਼ ਪਹੁੰਚਣ ਤੇ, ਤੇ ਸਾਨੂੰ ਘਰ ਬੈਠਿਆਂ ਹੀ ਸੈਰ ਕਰਾਉਣ ਤੇ। ਥੈਕਸ ਦੋਂਵੇਂ ਬਚਿਆਂ ਦਾ।

  • @manjindersinghbhullar8221
    @manjindersinghbhullar8221 9 หลายเดือนก่อน +1

    ਬਹੁਤ ਵਧੀਆ ਵੀਰ ਰਿਪੁਨ ਬੀਤੇ ਖੁਸ਼ੀ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਤੇ ਬਹੁਤ ਬਹੁਤ ਤਰੱਕੀਆਂ ਬਖਸ਼ਣ

  • @samrathbirsingh3130
    @samrathbirsingh3130 10 หลายเดือนก่อน +3

    ਪਰਮਾਤਮਾ ਤੁਹਾਨੂੰ ਦੋਨੋ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਛੋਟੇ ਵੀਰ

  • @bootasingh9780
    @bootasingh9780 10 หลายเดือนก่อน +2

    ਰਿਪਨ ਅਤੇ ਖੁਸ਼ੀ ਤੁਰਕੀ ਆਉਣ ਤੇ ਤੁਹਾਡਾ ਬਹੁਤ ਬਹੁਤ ਸਵਾਗਤ। ਅਸੀਂ ਇਟਲੀ ਬੈਠੇ ਤੁਹਾਡੇ ਅਫਰੀਕਾ ਦੇ ਸਫਰ ਦਾ ਮਜ਼ਾ ਲਿਆ। ਇਟਲੀ ਅਤੇ ਤੁਰਕੀ ਦਾ ਤਾਪਮਾਨ ਬਰਾਬਰ ਹੀ ਹੈ। ਯੂਰਪ ਵਿਚ ਜੀ ਆਇਆਂ ਨੂੰ । ਬੂਟਾ ਸਿੰਘ ਇਟਲੀ।

    • @jassdil4622
      @jassdil4622 10 หลายเดือนก่อน

      Italy ton kitho o tuc

  • @jarnailbenipal5668
    @jarnailbenipal5668 10 หลายเดือนก่อน +2

    ਖੁਸੀ ਪੁੱਤ ਨੂੰ ਬਹੁਤ ਹੀ ਵਧੁੀਆ ਜਾਣਕਾਰੀ ਹੈ ਵਧੁੀਆ ਲੱਗੇਆ ਬਹੁਤ ਬਹੁਤ ਧੰਨਵਾਦ ਪੁੱਤ

  • @user-xc8vk8ln2x
    @user-xc8vk8ln2x 10 หลายเดือนก่อน +2

    ਮੰਜ਼ਲ ਦੇ ਮੱਥੇ ਤੇ ਤੱਖਤੀ ਲੱਗਦੀ ਓਨਾਂ ਦੀ। ਜਿਹੜੇ ਘਰੋਂ ਬਣਾਕੇ ਤੁਰਦੇ ਨੇ ਨਕਸ਼ਾ ਆਪਣੇ ਸਫ਼ਰਾ ਦਾ

  • @VishalKumar-uh6il
    @VishalKumar-uh6il 10 หลายเดือนก่อน +3

    Wishing you a very very happy birthday Khushi mam ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 🌹🌹❤️❤️😍😍💕💕💕👌👌

  • @user-rajinderhammerthrower
    @user-rajinderhammerthrower 10 หลายเดือนก่อน +1

    ਨਵੇਂ ਦੇਸ ਨਵਾਂ ਸਫ਼ਰ ਲਈ ਮੁਬਾਰਕਾਂ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ🙏🙏🙏🙏✌✌✌✌

  • @kulwindertarewala7237
    @kulwindertarewala7237 10 หลายเดือนก่อน +1

    ਮੇਰਾ ਸੁਲਤਾਨ ਨਾਮ ਦਾ ਸੀਰੀਅਲ ਚੱਲਦਾ ਤੁਰਕੀ ਦੇ ਰਾਜੇ ਦਾ ਜਿਸ ਦੀ ਬੇਗਮ ਹੁਰਮ ਨਾਮ ਦੀ ਸੀ ਬਹੁਤ ਵਧੀਆ ਸੀਰੀਅਲ ਹੈ ਉਸਦੇ ਸ਼ਹਿਰ ਜ਼ਰੂਰ ਜਾ ਕੇ ਆਇਓ ਤੁਰਕੀ ਚ ਸੁਲਤਾਨ ਬਹੁਤ ਮਸਹੂਰ ਰਾਜਾ ਰਿਹਾ

  • @Panjolapb12
    @Panjolapb12 10 หลายเดือนก่อน +2

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤

  • @JasbirSingh-ek2br
    @JasbirSingh-ek2br 10 หลายเดือนก่อน +4

    ਨਵਾ ਸਫਰ ਦੀ ਮਵਰਕਾ ❤ love you

  • @avtarcheema3253
    @avtarcheema3253 10 หลายเดือนก่อน +1

    ਪ੍ਰਮਾਤਮਾ ਤੁਹਾਡੀ ਨਵੀਂ ਯਾਤਰਾ ਸਫ਼ਲ ਕਰੇ 🎉
    Very Nice 👌

  • @avtarveryniceg7746
    @avtarveryniceg7746 10 หลายเดือนก่อน +1

    ਨਵੇਂ ਟੂਰ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਤੰਦਰੁਸਤੀ ਬਖ਼ਸ਼ਦੇ ਰਹਿਣ ਜ

  • @GagandeepSingh-oz7lj
    @GagandeepSingh-oz7lj 10 หลายเดือนก่อน

    ਨਵੇਂ ਸਫ਼ਰ ਦੀਆਂ ਮੁਬਾਰਕਾਂ ਰਿਪਨ ਬਾਈ ਤੇ ਖੁਸ਼ੀ ਭਰਜਾਈ ਮਾਲਕ ਥੋਨੂੰ ਚੜ੍ਹਦੀਕਲਾ ਚ ਰੱਖੇ❣️🙏

  • @user-rh7kt8se4m
    @user-rh7kt8se4m 10 หลายเดือนก่อน +1

    ਵਾਹਿਗੁਰੂ ਜੀ ਤੁਹਾਡੀ ਯਾਤਰਾ ਸਫ਼ਲ ਕਰਨ🙏🙏

  • @ManjitKaur-cl7su
    @ManjitKaur-cl7su 10 หลายเดือนก่อน

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਫ਼ਰ ਵਧੀਆ ਰਵੇ 😊

  • @harnamsingh7470
    @harnamsingh7470 10 หลายเดือนก่อน

    ਛੋਟੇ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀ ਸਾਨੂੰ ਘਰ ਬੈਠਿਆਂ ਨੂੰ ਕਈ ਦੇਸ਼ਾਂ ਦੀ ਸੈਰ ਕਰਵਾ ਰਿਹੇ ਹੋ .

  • @sunilkumar-de8rw
    @sunilkumar-de8rw 10 หลายเดือนก่อน

    Congratulations Dear New Tour Waheguru Ji Kirpa Karna Ji 🙏🙏

  • @Searchboy77
    @Searchboy77 10 หลายเดือนก่อน +2

    Waheguru ji 🙏 tuhanu hamesha kush rakhe 👩‍❤️‍👨🥰😊💕

  • @satnamsinghpurba9584
    @satnamsinghpurba9584 10 หลายเดือนก่อน +4

    Happy New journey God bless both of you take care 🌺🌺

  • @HarjinderSingh-bz4ri
    @HarjinderSingh-bz4ri 10 หลายเดือนก่อน +1

    ਨਵੇਂ ਸਫ਼ਰ ਦੀਆਂ ਬਹੁਤ ਬਹੁਤ ਮੁਬਾਰਕਾਂ ਬਾਈ ਜੀ❤❤

  • @SukhwinderSingh-wq5ip
    @SukhwinderSingh-wq5ip 10 หลายเดือนก่อน +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @BalwinderKaur-dk4xl
    @BalwinderKaur-dk4xl 10 หลายเดือนก่อน +8

    Have a safe flight ✈️ My best wishes for you guys from heart ❤❤

  • @gurdeepkaur2461
    @gurdeepkaur2461 10 หลายเดือนก่อน

    Best of luck both of you. Parmatma lamiya umra te tarakiya bakshe. 🎉🎉🎉🎉❤❤❤

  • @baljindarsingh500
    @baljindarsingh500 10 หลายเดือนก่อน +5

    ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @KamalSingh-dl6yc
    @KamalSingh-dl6yc 10 หลายเดือนก่อน

    ਨਵੇਂ ਸਫ਼ਰ ਦੀਆਂ ਬਹੁਤ ਬਹੁਤ ਮੁਬਾਰਕਾਂ ❤ਵਾਹਿਗੁਰੂ ਮੇਹਰ ਕਰੇ

  • @MandeepKaur-hd5xy
    @MandeepKaur-hd5xy 10 หลายเดือนก่อน

    Waheguru g chardikala vich rakhan tuhanu dona nu veera... Istanbul one of my favourite place.thanx a lot🙏

  • @partapsinghsandhu6417
    @partapsinghsandhu6417 10 หลายเดือนก่อน +1

    ਨਵੇਂ ਸਫ਼ਰ ਲਈ ਮੁਬਾਰਕ ਹੋਵੇ

  • @malwakhabarnama
    @malwakhabarnama 10 หลายเดือนก่อน +1

    ਨਵੇਂ ਸਫ਼ਰ ਲਈ ਬਹੁਤ ਸਾਰੀਆਂ ਦੁਆਵਾਂ। ਨਵਾਂ ਸਫ਼ਰ ਨਵੀਆਂ ਖੁਸ਼ੀਆਂ ਬਖ਼ੇਰੇ।

  • @ranjeetsinghsingh9248
    @ranjeetsinghsingh9248 10 หลายเดือนก่อน

    ਨਵੇਂ ਸਫਰ ਲਈ ਸ਼ੁਭਕਾਮਨਾਵਾਂ ਜੀ ਜਿਉਂਦੇ ਵੱਸਦੇ ਰਹੋ ❤❤❤🎉🎉🎉

  • @GurpreetSingh-ui7vq
    @GurpreetSingh-ui7vq 10 หลายเดือนก่อน

    ਵੀਰ ਰਿਪਨ ਤੇ ਖੁਸ਼ੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ

  • @SukhpalSingh-gy5je
    @SukhpalSingh-gy5je 10 หลายเดือนก่อน

    ਨਵੇਂ ਸਫ਼ਰ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ ਪੁੱਤਰ ਜੀ,🙏

  • @nimratkaur4091
    @nimratkaur4091 10 หลายเดือนก่อน

    Belated Happy Birthday g.jis ਦੇਸ਼ ਤੁਸੀਂ ਜਾਂ ਰਹੇ ਹੋ ਇਹ ਬਹੁਤ ਸੋਹਣਾ ਹੋਊਗਾ ਕਿਉਂਕਿ ਇਹਦਾ ਸੰਗੀਤ ਹੀ ਬੜਾ ਕੰਨਾਂ ਵਿਚ ਮਿਠਾਸ ਘੋਲਦਾ ਹੈ। ਧੰਨਵਾਦ ਤੁਹਾਡਾ ਬਹੁਤ ਬਹੁਤ।

  • @kuljeetsingh8075
    @kuljeetsingh8075 10 หลายเดือนก่อน

    ਬਹੁਤ ਵਧੀਆ ਵੀਰ ਤੁਸੀਂ ਸਾਨੂੰ ਘਰਾਂ ਦੇ ਵਿੱਚ ਬੈਠਿਆਂ ਨੂੰ ਦੁਨੀਆਂ ਦਿਖਾ ਰਹੇ ਹੋ ,🙏🙏

  • @balwinderbatth5319
    @balwinderbatth5319 10 หลายเดือนก่อน +5

    ਤੁਰਕੀ ਠੰਡ ਆ ਤੁਹਾਡੇ ਰੰਗ ਸਾਫ ਹੋਣਗੇ ਅਫਰੀਕਾ ਨੇ ਸਾਡੇ ਭਾਰਤੀ ਜੋੜੇ ਦੇ ਰੰਗ ਕਾਲੇ ਕਰਤੇ ਸੀ ਵਾਹਿਗੁਰੂ ਜੀ ਮੇਹਰ ਕਰਨ ❤

    • @kdeepsingh153
      @kdeepsingh153 10 หลายเดือนก่อน

      Paji nu kho kde ikale bhi blog bna kya kre

    • @kdeepsingh153
      @kdeepsingh153 10 หลายเดือนก่อน

      Ikale blog bna ke dekha

  • @khuswindersingh466
    @khuswindersingh466 10 หลายเดือนก่อน +1

    ਬਾਈ ਸਾਊਥ ਅਫਰੀਕਾ ਦੇ ਵਲੋਗ ਵਧੀਆ ਲਗਦੇ ਸੀ ਹੁਣ ਮਜਾ ਨੀ ਰਿਹਾ

  • @ranakaler7604
    @ranakaler7604 10 หลายเดือนก่อน

    ਰੀਪਨ ਵੀਰ ਜੀ ਸਤਿਸ਼ਰੀ ਅਕਾਲ ਜੀ ਯੁੱਗ ਯੁੱਗ ਜੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ, ਬਹੁਤ ਖੂਬ,

  • @annvindersinghkapoor4561
    @annvindersinghkapoor4561 10 หลายเดือนก่อน

    Happy journey. Waheguru ji mehar rakhan chardikala bakhshan.🙏🙏

  • @karandeepsingh1721
    @karandeepsingh1721 10 หลายเดือนก่อน

    ਨਵੇਂ ਸਫ਼ਰ ਲਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ❤❤🎉🎉🎉🎉🎉💐💐👍💯🙏🙏

  • @ParamjitSingh-nc8ky
    @ParamjitSingh-nc8ky 10 หลายเดือนก่อน

    ਨਵੇਂ ਸਫਰ ਦੀਆਂ ਬਹੁਤ ਬਹੁਤ ਮੁਬਾਰਕਾਂ 👍

  • @gurparwindersingh6511
    @gurparwindersingh6511 10 หลายเดือนก่อน

    ਛੋਟੇ ਵੀਰ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਧੰਨਵਾਦ ਸਾਨੂੰ ਬਜ਼ੁਰਗਾਂ ਨੂੰ ਦੁਨੀਆਂ ਦੀ ਸੈਰ ਕਰਾਉਣ ਲਈ

  • @northtwister5261
    @northtwister5261 10 หลายเดือนก่อน

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ❤❤🎉🎉

  • @sapindersingh1080
    @sapindersingh1080 10 หลายเดือนก่อน +2

    Ripanjeet - Khushi, stay blessed always and thanks for your contribution to travel us to different parts of the world without leaving our home,,,,,, (u travel for us)

  • @kukli4136
    @kukli4136 10 หลายเดือนก่อน

    ਨਵੇ ਸਫ਼ਰ ਲਈ ਬਹੁਤ ਬਹੁਤ ਮੁਬਾਰਕਾਂ ❤❤❤

  • @manjitsinghsaroya
    @manjitsinghsaroya 10 หลายเดือนก่อน

    ਨਵੇਂ ਸਫ਼ਰ ਲਈ ਤੁਹਾਨੂੰ ਮੁਬਾਰਕਾਂ ਜੀ
    ਨਵਾਂ ਬਲੌਗ ਦੇਖ ਕੇ ਵਧੀਆ ਲੱਗਿਆ
    ❤❤❤❤❤❤❤❤❤

  • @BaljinderGrowthOn
    @BaljinderGrowthOn 10 หลายเดือนก่อน +1

    ਬਾਈ vlog ਵੀ ਵਧੀਆ ਤੇ background sound ਵੀ ਵਧੀਆ

  • @user-ry9ym6ln2r
    @user-ry9ym6ln2r 10 หลายเดือนก่อน

    ਤੁਹਾਨੂੰ ਨਵੇਂ vlog ਵਿੱਚ ਦੇਖ ਕੇ ਬਹੁਤ ਖਸ਼ੀ ਹੂੰਦੀ ਏ God bless you guys

  • @JasvinderSingh-un4eb
    @JasvinderSingh-un4eb 10 หลายเดือนก่อน

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ

  • @GurpreetSingh-os4gn
    @GurpreetSingh-os4gn 10 หลายเดือนก่อน

    ਬਹੁਤ ਬਹੁਤ ਮੁਬਾਰਕਾਂ ਨਵੇਂ ਸ਼ਹਿਰ ਦੀਆਂ

  • @surjitsingh9666
    @surjitsingh9666 10 หลายเดือนก่อน

    ਹੁਣ ਆਵੇਗਾ ਨਜ਼ਾਰਾ ਇਸਤਾਂਬੁਲ ਦੇਖਣ ਦਾ Thanx ਬਾਈ ਜੀ

  • @jagsirsingh3898
    @jagsirsingh3898 10 หลายเดือนก่อน +2

    Wahiguru di kirpa rahe g tuhade te 🙏🙏🙏

  • @Sk-hw1rt
    @Sk-hw1rt 10 หลายเดือนก่อน

    ਵਾਹਿਗੁਰੂ ਜੀ ਤੁਹਾਡੀ ਯਾਤਰਾ ਸਫ਼ਲ ਕਰਨ।

  • @bipusidhu4432
    @bipusidhu4432 10 หลายเดือนก่อน

    Best of luck beta ji waheguru ji mehr bnae Rkhn putt ❤❤❤❤❤❤

  • @kanwarjeetsingh3495
    @kanwarjeetsingh3495 10 หลายเดือนก่อน

    ਨਵੇ ਸ਼ਫਰ ਲਈ ਸ਼ੁਭਕਾਮਨਵਾ। ਪ੍ਰਮਾਤਮਾ ਤੁਹਾਡੀ ਯਾਤਰਾ ਸਫਲ ਕਰਨ।

  • @JasvinderSingh-un4eb
    @JasvinderSingh-un4eb 10 หลายเดือนก่อน

    ਨਵੇਂ ਦੇਸ਼ ਨਵੇਂ ਸਫ਼ਰ ਦੀਆਂ ਬਹੁਤ ਬਹੁਤ ਮੁਬਾਰਕਾਂ

  • @sukhikaur8784
    @sukhikaur8784 10 หลายเดือนก่อน +1

    Turkey bhut vadia saher hai mubarak new safar dia enjoy all Tu sb de ❤

  • @Seerat1213
    @Seerat1213 10 หลายเดือนก่อน

    ਵਾਹਿਗੁਰੂ ਜੀ ਚੱੜ੍ਹਦੀ ਕਲਾ ਵਿੱਚ ਰੱਖਣ ਜੀ❤🙏

  • @Deepbrar2595
    @Deepbrar2595 10 หลายเดือนก่อน +1

    Manu istanbul bhot vadiya lagda boats wali country 🥰 streets upr to nicha ondiya 😍 wring type bread is popular bread

  • @Royalgamerzyt444
    @Royalgamerzyt444 10 หลายเดือนก่อน

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ❤❤

  • @simrangill6936
    @simrangill6936 10 หลายเดือนก่อน +1

    Waheguru ji bless you 😊 Have a safe flight ✈️

  • @JaspreetSingh026
    @JaspreetSingh026 10 หลายเดือนก่อน +17

    ਨਵੇਂ ਸਫ਼ਰ ਦੀਆਂ ਬਹੁਤ ਬਹੁਤ ਮੁਬਾਰਕਾਂ ❤️ਵਾਹਿਗੁਰੂ ਮੇਹਰ ਕਰੇ ☺️🙏

    • @Mani-ck7ee
      @Mani-ck7ee 10 หลายเดือนก่อน

      Indian lok . Afrika nu changa ni smj de

    • @Mani-ck7ee
      @Mani-ck7ee 10 หลายเดือนก่อน

      Mainu te❤

  • @jasbirkaur8274
    @jasbirkaur8274 10 หลายเดือนก่อน +1

    Welcome nd all the best for fruitful tour ahead in Turkey

  • @KulwinderKaur-kd7og
    @KulwinderKaur-kd7og 10 หลายเดือนก่อน +1

    Happy new journey God bless both of you.

  • @RANJITSINGH-ej2pc
    @RANJITSINGH-ej2pc 10 หลายเดือนก่อน

    ਧੰਨਵਾਦ ਰਿੰਪਨ ਜੀ ਮਿਤੀ ਦੱਸਣ ਲਈ

  • @balwinderbhamra9557
    @balwinderbhamra9557 10 หลายเดือนก่อน +3

    OMG i went last week there amazing city need only iron legs to explore lots of walking ❤

  • @harnekmalla8416
    @harnekmalla8416 10 หลายเดือนก่อน

    ਸ਼ੁਭਕਾਮਨਾਵਾਂ ਨਵੇਂ ਸਫ਼ਰ ਲਈ ਵੱਲੋਂ ਨੇਕਾਂ ਮੱਲਾਂ ਬੇਦੀਆਂ🙏🙏

  • @Searchboy77
    @Searchboy77 10 หลายเดือนก่อน +2

    Waheguru ji 🙏 mehar kare ❤❤😊😊

  • @RavinderSinghJahangir
    @RavinderSinghJahangir 10 หลายเดือนก่อน

    ਆ ਮਿਊਜਕ ਬਹੁਤ ਸੋਹਣਾ
    ਅਲਿਫ ਲੈਲਾ ਦੀ ਯਾਦ ਆਉੰਦੀ ਸੁਣਕੇ 15:03

  • @RajKumar-tl1ov
    @RajKumar-tl1ov 10 หลายเดือนก่อน

    Nave saffer Lai subhkamnavan Parmatma aap jian de ang sang sahai hove Raj Joga

  • @kiad22
    @kiad22 10 หลายเดือนก่อน +2

    Veere,
    Like you said in developed country like Canada and US
    There are so many places to go different tribes, remote villages
    All different types of landscapes from mountains to prairies, glaciers, lakes, oceans wildlife

  • @ryandhaliwal7778
    @ryandhaliwal7778 10 หลายเดือนก่อน

    Happy nd safe trevel. God bless u both. Best of Luck.

  • @dalbirsinghsingh8144
    @dalbirsinghsingh8144 10 หลายเดือนก่อน

    ਬਹੁਤ ਵਧੀਆ ਆ ਆਪਣੀ ਮਾ ਬੋਲੀ ਨੂੰ ਪਿਆਰ ਕਰਦੇ ਆ

  • @ManpreetKaur-hp2br
    @ManpreetKaur-hp2br 10 หลายเดือนก่อน +1

    Waheguru ji aapni mehar bnai rakhe 🙏🙏 aap te

  • @dashmeshagro2832
    @dashmeshagro2832 10 หลายเดือนก่อน

    ਇਹ ਦੇਸ਼ ਮੇਰਾ ਮਨਪਸੰਦ ਹੈ thanks bro

  • @kaurjasbir2758
    @kaurjasbir2758 10 หลายเดือนก่อน +1

    Have a safe journey
    My best wishes for you guys from heart ❤Rab rakha 🙏

  • @hansaliwalapreet812
    @hansaliwalapreet812 10 หลายเดือนก่อน +5

    All the best 👍 👌 ❤❤❤ji for ur new journey ❤❤❤❤

  • @BaljinderSingh-ms1hn
    @BaljinderSingh-ms1hn 10 หลายเดือนก่อน

    ਜਨਮ ਦਿਨ ਮੁਬਾਰਕ ਬੇਟਾ ਖੁਸ਼ੀ 🎉🎉🎉🎉🎉🎉🎉🎉🎉🎉🎉🎉🎉🎉🎉🌺🌺🌺🌺🌺🌺🌺🌺🌺🌺🌺🌺❤️❤️❤️👍👍👍👍👍❤️❤️❤️❤️🎂🎂🎂🎂🎂🎂🎂🎂🎂🎂🎂🎂🎂🎂🎂🎂🎂🎂🎂🎂🍧🍧🍧🍧🍧🍧🍧🍧🍧🍧🍧🍡🍡🍡🍡🍡🍡🍡🍡🍡🍡🎉🎉🍿🍿🎉🎉🎉🎉🎉🎉🎉🎉🎉

  • @RupinderKaur-jp7yx
    @RupinderKaur-jp7yx 10 หลายเดือนก่อน +1

    Happy new journey God
    Bless both of you

  • @harmeetkaur5448
    @harmeetkaur5448 10 หลายเดือนก่อน

    Thnku tuhada tuci meri wish puri krti turkey da tour lai

  • @HarinderSingh-zb1gn
    @HarinderSingh-zb1gn 10 หลายเดือนก่อน +2

    ਤੁਰਕੀ ਦੇਸ ਦੀ ਸੈਰ ਕਰਾਉਣ ਲਈ ਧੰਨਵਾਦ 🙏

  • @amanjohal9530
    @amanjohal9530 10 หลายเดือนก่อน

    Gud luck khusi and ripan...❤❤❤

  • @ajaibsingh6044
    @ajaibsingh6044 10 หลายเดือนก่อน

    ਨਵੇ ਸਫਰ ਦੀ ਮੁਬਾਰਕ ਬਹੁਤ ਵਧੀਆ ਧੰਨਵਾਦ
    ਅਜਾਇਬ ਸਿੰਘ ਧਾਲੀਵਾਲ ਮਾਨਸਾ

  • @coachcricketerfactory551
    @coachcricketerfactory551 10 หลายเดือนก่อน +6

    Congrats bothe of you for new journey God bless you waheguru mehar kare🎉

  • @Mandeepsingh-si5uh
    @Mandeepsingh-si5uh 10 หลายเดือนก่อน +3

    ਸਤਿ ਸ਼੍ਰੀ ਆਕਾਲ ਜੀ 🙏👍👍👍

  • @kewalbrar4297
    @kewalbrar4297 10 หลายเดือนก่อน +1

    ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ

  • @BarinderSinghKamboj
    @BarinderSinghKamboj 10 หลายเดือนก่อน

    ਤੁਰਕੀ ਮੇਰਾ ਪਸੰਦੀਦਾ ਦੇਸ ਹੈ। ਇਸ ਵਿੱਚ ਤੁਸੀ ਬੁਰਸਾ,ਇਸਤਾਂਬੁਲ ਹੇਰ ਕਈ ਸਹਿਰ ਵੇਖਣਯੋਗ ਹੈ। ਇਹ ਦੁਨੀਆ ਦਾ ਸਰਪੰਚ ਰਿਹਾ otoman empire ਇਥੋ ਹੀ ਸੀ ਉਸ ਦੀਆ ਸਾਰੀਆਂ ਜਗਾ ਦੇਖਣ ਵਾਲੀਆ ਸਾਨੂੰ ਆਹੀ ਕੁਝ ਦਿਖਾਉਣਾ

  • @JasbirSingh-vh8sl
    @JasbirSingh-vh8sl 10 หลายเดือนก่อน

    ਨਵੇਂ ਸਫ਼ਰ ਦੀਆਂ ਸ਼ੁਭਕਾਮਨਾਵਾਂ

  • @KulwinderKaur-ef7qk
    @KulwinderKaur-ef7qk 10 หลายเดือนก่อน

    God bless you khushi ripAn❤❤

  • @karamjitgill6787
    @karamjitgill6787 10 หลายเดือนก่อน

    God bless you always Ripen and Khushi dear

  • @gurtejsingh8644
    @gurtejsingh8644 10 หลายเดือนก่อน +2

    ਤੁਰਕੀ ਬਹੁਤ ਵਧੀਆ ਦੇਸ਼ ਹੈ 🎉

  • @narindersingh9750
    @narindersingh9750 9 หลายเดือนก่อน

    ਬਾਈ ਬਹੁਤ ਟਾਈਮ ਬਾਅਦ ਅੱਜ ਵਲਾਗ ਦੇਖਿਆ ਥੋਡਾ ਬਹੁਤ ਮਨ ਖੁਸ਼ ਹੋਇਆ