ਮੋਟਰਸਾਈਕਲ ਜਿੱਤ ਗਿਆ ਏਕਮ ਸਾਡਾ | ਕੈਨੇਡਾ ਖੇਡੂ ਏਕਮ ਐਬਟਸਫੋਰਡ ਵਲੋਂ | Gopi Frandipuria

แชร์
ฝัง
  • เผยแพร่เมื่อ 15 ธ.ค. 2024

ความคิดเห็น • 89

  • @arshdhillon1484
    @arshdhillon1484 4 ชั่วโมงที่ผ่านมา +19

    ਗੋਪੀ ਵੀਰ ਜੇ ਤੁਸੀਂ ਬੰਦਾ ਨਹੀਂ ਸੀ ਭੱਜਣ ਦਿੰਦੇ ਤੇ ਤਾਂ ਕਰਕੇ ਹੀ ਤੁਹਾਡਾ ਨਾਂ ਐਡਾ ਤਗੜਾ ਬਣਿਆ ਅੱਜ ਤੁਹਾਨੂੰ ਉਸਤਾਦ ਉਸਤਾਦ ਹੁੰਦੀ ਹੈ ਜਿਹੜੇ ਮੈਚ ਚ ਤੁਸੀਂ ਨਹੀਂ ਆਉਂਦੇ ਉਹ ਮੈਂ ਫਿੱਕਾ ਫਿੱਕਾ ਲੱਗਦਾ

  • @indertoor-772
    @indertoor-772 2 ชั่วโมงที่ผ่านมา +7

    ਏਕਮ ਹੁਣ ਗੋਪੀ ਬਾਈ ਦਾ ਸਾਥ ਨਾ ਛੱਡੀ ਕਦੇ ਬਹੁਤ ਦੂਰ ਤੱਕ ਲੈ ਕੇ ਜਾਵੇਗਾ ਤੈਨੂੰ 🙏🏻🙏🏻

  • @surindersinghjyoti
    @surindersinghjyoti 9 ชั่วโมงที่ผ่านมา +20

    ਭਲਵਾਨ ਜੀ ਤੁਹਾਨੂੰ ਤੇ ਤੁਹਾਡੇ ਏਕਮ ਨੂੰ ਬਹੁਤ ਪਿਆਰ ਤੇ ਦਿਲ ਤੋਂ ਵਧਾਈਆਂ……👏👏👏👏👏💐💐💐💐💐🙏🙏🙏🙏🙏🎉🎉🎉🎉🎉🫡🫡🫡🫡🫡🥇🥇🥇🥇🥇…. ਬੇਨਤੀ ਹੈ ਕਿ ਏਕਮ ਨੂੰ ਹੋਰ ਵੀ ਪੂਰੀ ਤਰਾਂ ਨਾਲ ਚੰਡ ਕੇ ਰੱਖਣਾ …. ਕਿਉਂਕਿ ਭਲਵਾਨ ਜੀ…., ਉਸ ਪਰਮਾਤਮਾ ਵਾਹਿਗੁਰੂ ਜੀ ਨੇ ਤੁਹਾਨੂੰ ਇੱਕ …. ਪਾਰਸ ਬਣਾ ਕੇ ਕਬੱਡੀ ਖੇਡ ਵਾਸਤੇ ਇਸ ਦੁਨੀਆਂ ਤੇ ਭੇਜਿਆ ਹੈ….. ਜਿਹੜਾ ਵੀ ਨਵਾਂ ਖਿਡਾਰੀ ਤੁਹਾਡੇ ਨਾਲ ਖੇਡਦਾ ਉਹ ਖਿਡਾਰੀ ਕੁੱਝ ਨਾ ਕੁੱਝ ਜ਼ਰੂਰ ਕਰਦਾ ਏ…….. ਦਾਸ ਦੀ ਇਹੋ ਹੀ ਅਰਦਾਸ ਬੇਨਤੀ ਉਸ ਪਰਮਾਤਮਾ ਜੀ ਦੇ ਚਰਨਾਂ ਵਿੱਚ ਕਿ ਤੁਹਾਨੂੰ ਇਸ ਤਰਾਂ ਹੀ ਮਾਣ ਮਹਿਸੂਸ ਤੇ ਪਰਾਪਤ ਹੁੰਦਾ ਰਹੇ……🫡👏

  • @ਮੰਤਰੀ
    @ਮੰਤਰੀ 11 ชั่วโมงที่ผ่านมา +22

    ਭਲਵਾਨ ਜੀ ਏਕਮ ਬੋਹਤ ਸੋਨਾ ਖੇਡੀਆ ਝਬਾਲ ਕੱਪ ਤੇ ਮੈਨੂੰ ਲਗ ਦਾ ਆ ਕੀ ਭਲਵਾਨ ਜੀ ਤੁਹਾਡੇ ਤੋ ਡਰ ਦਾ ਜੱਫੇ ਘੱਟ ਲੋਦਾ ਆ ਕੀ ਉਸਤਾਦ ਜੀ ਬੋਲਣ ਗਏ ਮੈ ਪਹਿਲਾ ਵੀ ਦੇਖਿਆ ਏਕਮ ਨੂੰ ਖੈਡਦੀਆ ਇੱਕ ਦੋ ਵਾਰ❤❤❤❤❤❤

  • @Jashanlikhari
    @Jashanlikhari 4 ชั่วโมงที่ผ่านมา +9

    ਰੱਬ ਕਰੇ ਇੱਕ ਹੋ ਜਾਣ ਫਰੰਦੀਪੁਰ ਦਾ ਗੋਪੀ , ਤੇ ਭਾਈ ਲੱਧੂ ਦਾ ਪ੍ਰੀਤ..❤❤ Always pray to god

  • @chhindersingh7852
    @chhindersingh7852 2 ชั่วโมงที่ผ่านมา +3

    ਗੋਪੀ ਵੀਰ ਤੇਰੇ ਕਰਕੇ ਜਿਤ ਹੋਇਆ ਮੋਟਰਸਾਈਕਲ ❤❤ ਏਕਮ ਮੁਬਾਰਕਾ ਵੀਰ

  • @JagroopSingh-o6g
    @JagroopSingh-o6g 4 ชั่วโมงที่ผ่านมา +8

    ਭਲਵਾਨ ਜੀ ਏਕਮ ਨੂੰ ਆਪਣੇ ਕੋਲ ਰੱਖ ਕੇ ਮਿਹਨਤ ਲਵਾਉ

  • @pdillon1843
    @pdillon1843 4 ชั่วโมงที่ผ่านมา +11

    ਬਹੁਤ ਮੁਬਾਰਕਾਂ ਏਕਮ , ਪਰ ਲੋਕਾਂ ਤੋ ਬੱਚ ਕੇ ਮੇਰਾ ਵੀਰ ਜੇ ਗੋਪੀ ਉਸਤਾਦ ਦੇ ਨਾਲ ਰਲ ਕੇ ਚੱਲੇਗਾ ਤਾਂ ਗੱਡੀਆਂ ਮੋਟਰਸਾਈਕਲ ਤੇਰੇ ਪਿੱਛੇ ਪਿੱਛੇ , ਪਰੰਤੂ ਜੇ ਕਿਸੇ ਦੀ ਉਂਗਲ ਲੱਗ ਗਈ ਤਾਂ ਦੇਖ ਲਾ ਵੱਡੇ ਵੱਡੇ ਪਲੇਅਰਾਂ ਨੂੰ ਅੱਜ ਕੁੱਤਾ ਨਹੀਂ ਪੁੱਛਦਾ। ਬਾਕੀ ਕਈ ਲੋਕ ਕਹਿੰਦੇ ਪ੍ਰੀਤ ਨੇ ਮੌਕਾ ਦਿੱਤਾ , ਉਹਨਾਂ ਲੋਕਾਂ ਲਈ ,”ਪਰੀਤ ਦਾ ਕੰਮ ਬੱਸ ਗੋਪੀ ਦੀ ਟੀਮ ਦਾ ਬੰਦਾ ਪੱਟਣਾ , ਏਕਮ ਹੁਣ ਪ੍ਰੀਤ ਦੀਆਂ ਅੱਖਾਂ ਵਿੱਚ ਰੜਕਦਾ , ਜਿਹੜੇ 3 -4 ਪਲੇਅਰ ( ਜੱਗੂ ਤੇ ਉਹ ਦੂਜਾ ਨਿੱਕਾ ਜਿਹਾ ਹੈਪੀ ) ਨੂੰ ਗੋਪੀ ਦੀ ਟੀਮ ਵਿੱਚੋਂ ਲੈ ਕੇ ਗਿਆ ਇਹੋ ਚੰਮਪੈਂਜੀ ਜਿਹਾ ਉਹਨਾਂ ਨੂੰ ਦੇ ਦਿੰਦਾ ਮੌਕਾ ਇਸ ਮੈਚ ਵਿੱਚ , ਪਰ ਪ੍ਰੀਤ ਨੂੰ ਮੌਕਾ ਦੇਣ ਲਈ ਸਿਰਫ ਏਕਮ ਦਿਸਿਆ।”

  • @diamondsaloonjhitakalanamritsa
    @diamondsaloonjhitakalanamritsa 3 ชั่วโมงที่ผ่านมา +5

    ਉਸਤਾਦ ਜੀ ਵਧਾਈਆਂ ਤੁਹਾਨੂੰ 'ਤੇ ਤੁਹਾਡੇ ਏਕਮ ਨੂੰ ਤੁਹਾਡੀ ਸੋਚ ਨੂੰ ਮਹਿਨਤ ਨੂੰ ❤❤ ਲੋ ਸਲੂਟ ਉਸਤਾਦ ਜੀ 🙏🙏🙏👍👍👏👏

  • @KamalKhan-o9r
    @KamalKhan-o9r 13 นาทีที่ผ่านมา +1

    ਵਾਈ ਜੀ ਪ੍ਰੀਤ ਲੱਧੂਆਲੇ ਨੇ ਜਿਤਾਇਆ ਮੋਟਰਸਾਈਕਲ ਵੀਰ ਉਦਾਂ ਵੀ ਧੰਨਵਾਦ ਕਰੋ

  • @BalwinderSingh-qg8ru
    @BalwinderSingh-qg8ru 10 นาทีที่ผ่านมา

    ਏਕਮ।ਵਿਰ।ਬਚ੍ਹ।ਕੇ।ਰਵੀ। ਲੋਕਾਂ ਦੀਆਂ। ਗੱਲਾਂ ਤੋ। ਗੋਪੀ। ਬਹੁਤ ਵਧੀਆ ਬੰਦਾ।ਏ

  • @ਮੰਤਰੀ
    @ਮੰਤਰੀ 11 ชั่วโมงที่ผ่านมา +6

    ਗੋਪੀ ਉਸਤਾਦ ਜੀ ਜਿੰਦਾਬਾਦ❤❤❤❤

  • @ਮੰਤਰੀ
    @ਮੰਤਰੀ 11 ชั่วโมงที่ผ่านมา +4

    ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਪਲਵਾਨ ਜੀ❤️❤️❤️

  • @balkarsingh-nn5le
    @balkarsingh-nn5le 4 ชั่วโมงที่ผ่านมา +2

    ਬਹੁਤ ਬਹੁਤ ਮੁਬਾਰਕਾਂ ਜੀ ਅਤੇ ਏਕਮ ਅੱਚੀ ਨੂੰ ਵੀ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ਣ ਅਤੇ ਚੜਦੀ ਕਲਾ ਰੱਖਣ ❣️💖💓🙏🙏

  • @sajanbhau769
    @sajanbhau769 2 ชั่วโมงที่ผ่านมา

    ਉਸਤਾਦ ਜੀ ਵਧਾਈਆਂ ਤੁਹਾਨੂੰ 'ਤੇ ਤੁਹਾਡੇ ਏਕਮ ਨੂੰ ਤੁਹਾਡੀ ਸੋਚ ਨੂੰ
    ❤❤

  • @singga5679
    @singga5679 34 นาทีที่ผ่านมา

    1st view ਪੁਰਾਨੀ ਹਵੇਲੀ ਦੇ ਪਿਛਲੇ ਖੰਡਰ ਦੀ ਟੁੱਟੀ ਹੋਈ ਕੰਧ ਤੇ ਲੱਗੀ ਤਸਵੀਰ ਦੇ ਪਿਛਲੇ ਜਾਲੇ ਚ ਫਸੇ ਮੱਛਰ ਦੀ ਸੌਹ ਵੀਡਿਉ ਬਹੁਤ ਸੋਹਣੀ ਆ..❤

  • @RajinderKumar-gp3zp
    @RajinderKumar-gp3zp 3 ชั่วโมงที่ผ่านมา +2

    Congratulations ustaad Gopi ji ❤️ te thade chele Eakam nu vi congratulations 👏

  • @GurdeepSingh-rx9ky
    @GurdeepSingh-rx9ky 11 ชั่วโมงที่ผ่านมา +2

    ਗੋਪੀ ਵੀਰ ਬਾਬਾ ਖੁਸ਼ ਰੱਖਿਆ

  • @jagroop911
    @jagroop911 4 ชั่วโมงที่ผ่านมา +1

    Tuhanu bht bht mubaraka plwan ji ❤❤. Ekam nu bht bht Pyaar ❤

  • @RajinderSingh-mg8hn
    @RajinderSingh-mg8hn 3 ชั่วโมงที่ผ่านมา +1

    Prabh sandhu v kal att kraa giya bhut sohna khade sare player ❤

  • @Gurlalsingh-li6gh
    @Gurlalsingh-li6gh 2 ชั่วโมงที่ผ่านมา

    ਵਧਾਈ ਹੋਵੇ ਭਲਵਾਨ ਜੀ

  • @tarloksingh5383
    @tarloksingh5383 4 ชั่วโมงที่ผ่านมา +3

    ਤਰਲੋਕ ਸਿੰਘ ਨਵੀਆਂ ਬਗਾੜੀਆਂ

  • @Sharan_pr33t
    @Sharan_pr33t 50 นาทีที่ผ่านมา

    Att ਗੋਪੀ ਬਾਈ

  • @BalveerBeimaan
    @BalveerBeimaan ชั่วโมงที่ผ่านมา

    Ustad ji tuhade koli bohat kuj sikhan nu milda❤

  • @KaursukhdeepKaur-eh9lr
    @KaursukhdeepKaur-eh9lr 32 นาทีที่ผ่านมา

    Wmk sab te nu BANA ji 🙏🙏❤️❤️

  • @JatindersinghsarpanchJatinders
    @JatindersinghsarpanchJatinders 4 ชั่วโมงที่ผ่านมา +1

    Ekam gopi frandipuria moberka g

  • @KulvirSingh-ry5zs
    @KulvirSingh-ry5zs 4 ชั่วโมงที่ผ่านมา +2

    Moberka asted ji 🎉🎉🎉

  • @RajDeep-q9l
    @RajDeep-q9l 5 ชั่วโมงที่ผ่านมา +1

    Congratulations ustad g ekam pra god bless you ekam pra tu bas kise diya galla ch ake ustad nu peth na dikhai je ajj tu jo kuch v aa ustad karke aa guru kde na bhuli hmesha phel ustad nu devi dulle bagge vangu ban ja rakad pada karde ❤ baki love you main hor kise.da mach ni dekh da bas appni time dekhda ❤

  • @satvirsingh7610
    @satvirsingh7610 3 ชั่วโมงที่ผ่านมา +1

    Bheem dubli super star raider a. Baki waheguru mehar kare veer te.

  • @laligill7213
    @laligill7213 12 ชั่วโมงที่ผ่านมา +2

    Waheguru 🙏ji

  • @jogasinghsandhu5325
    @jogasinghsandhu5325 2 ชั่วโมงที่ผ่านมา

    ਬਹੁਤ ਵਧੀਆ ਮੈਚ ਹੋਇਆ

  • @punjabpunjab5770
    @punjabpunjab5770 5 ชั่วโมงที่ผ่านมา +2

    Good luck ustad ji

  • @harmanwaraich5371
    @harmanwaraich5371 5 ชั่วโมงที่ผ่านมา +1

    Waheguru eda he kirpa rakhe sare team te

  • @rajpoottravels7084
    @rajpoottravels7084 4 ชั่วโมงที่ผ่านมา +1

    Aah hunda bhalwan
    Jehda aapne chele di
    Tarakki ton khush howe
    Ustaad diyan gallan follow te kadar kariya kro
    Ustaad di maar
    Last time Tak tarakki hundi aaa saari zindagi naam chamkdaa
    Gopi frandipuria good work and good job
    Salute for frandipuria frandipuria frandipuria ❤❤️💐🌹🙏♥️

  • @Souravkamboj-ym9gw
    @Souravkamboj-ym9gw ชั่วโมงที่ผ่านมา

    Waheguru ji❤❤❤

  • @sukhwindersingh9917
    @sukhwindersingh9917 4 ชั่วโมงที่ผ่านมา +1

    Palwan ji ❤❤❤

  • @rajpoottravels7084
    @rajpoottravels7084 4 ชั่วโมงที่ผ่านมา +1

    Bahut bahut wadhaayiyan ustaad ji Gopi frandipuria saab ji nu te chele baalke ekam nu bahut wadhaayiyan bahut khushi hoyi
    Frandipuria team sdaa chardikalah ch rahe te sdaa tarakkiyan kre din duggni raat chougni waadha kre data
    Waheguru ji 🙏🌹🌹🌹💐💐🌹🙏

  • @gurkirpalsingh2974
    @gurkirpalsingh2974 4 ชั่วโมงที่ผ่านมา

    Love u Gopi veer congratulations Adam nu🎉🎉🎉🎉🎉

  • @ranjitsinghaujla1059
    @ranjitsinghaujla1059 5 ชั่วโมงที่ผ่านมา +1

    Ustad ji waheguru ji thunu hmesha khush rakhe ji

  • @jatindergill3809
    @jatindergill3809 ชั่วโมงที่ผ่านมา

    ਵਧਾਈਆਂ ਸਾਰੇਆਂ ਨੂੰ ਜੀ

  • @TahilSingh-g2h
    @TahilSingh-g2h 2 ชั่วโมงที่ผ่านมา

    Gopi frandipuria congratulations g🙏🙏

  • @penduskoolsvlogs2654
    @penduskoolsvlogs2654 3 ชั่วโมงที่ผ่านมา +1

    Congratulations to all 🎉

  • @Mangatzs
    @Mangatzs 6 ชั่วโมงที่ผ่านมา +1

    Jeonda reh Gopi jatta

  • @SabiSangh
    @SabiSangh 4 ชั่วโมงที่ผ่านมา +1

    Love you Bai ji ❤❤❤❤❤❤❤❤

  • @jobanbirsingh566
    @jobanbirsingh566 5 ชั่วโมงที่ผ่านมา +1

    Congratulations ekam

  • @RajinderKumar-gp3zp
    @RajinderKumar-gp3zp 3 ชั่วโมงที่ผ่านมา

    Very nice Gopi ustaad ❤️👍

  • @RajinderSingh-mg8hn
    @RajinderSingh-mg8hn 3 ชั่วโมงที่ผ่านมา

    Gopi ustad 💪 ❤

  • @harwinderchandi5516
    @harwinderchandi5516 4 ชั่วโมงที่ผ่านมา +1

    gopi bro congratulations

  • @HappySingh-is2pw
    @HappySingh-is2pw 10 นาทีที่ผ่านมา

    🙏🙏🙏🙏🙏Siraaa 22 👍👍🌹🌹🌹🌹🌹🌹🌹🌹

  • @Saharanskater
    @Saharanskater ชั่วโมงที่ผ่านมา

    Congratulations ❤❤

  • @gurbhejsingh2130
    @gurbhejsingh2130 4 ชั่วโมงที่ผ่านมา +1

    Congratulations bro ❤

  • @BikramJit-wf5be
    @BikramJit-wf5be ชั่วโมงที่ผ่านมา

    🎉🎉🎉🎉🎉🎉🎉🎉🎉🎉🎉🎉🎉🎉🎉🎉

  • @LakhwinderSingh-mp4bg
    @LakhwinderSingh-mp4bg 2 ชั่วโมงที่ผ่านมา

    Gopi ❤❤❤

  • @GurmeetSingh-jw9os
    @GurmeetSingh-jw9os 2 ชั่วโมงที่ผ่านมา

    Good palwan ji

  • @haroongujjar2286
    @haroongujjar2286 4 ชั่วโมงที่ผ่านมา +2

    love from.pakistan❤

  • @gurpinderbrar-tp7vm
    @gurpinderbrar-tp7vm 3 ชั่วโมงที่ผ่านมา +1

    22 gi akaim nu nil he rahku

  • @Parmjitsingh-fv4ox
    @Parmjitsingh-fv4ox ชั่วโมงที่ผ่านมา

    Good bro

  • @digital_bir_singh
    @digital_bir_singh 10 ชั่วโมงที่ผ่านมา +2

    Instagram account kyo band aa reha bhalwan ji

  • @Sajansandhu04
    @Sajansandhu04 4 ชั่วโมงที่ผ่านมา +1

    ❤❤❤❤❤❤

  • @ManpreetLal-gq4jy
    @ManpreetLal-gq4jy 3 ชั่วโมงที่ผ่านมา +1

    ਭਲਵਾਨ ਜੀ ਪ੍ਰੀਤ ਲੱਦੂ ਨਾਲ ਕਿਉ ਨਹੀਂ ਨਾਲ ਤੁਹਾਡਾ ਚੇਲਾ ਵੱਜਦਾ

  • @ManinderSingh-th1qg
    @ManinderSingh-th1qg 3 ชั่วโมงที่ผ่านมา

    ❤❤

  • @laligill7213
    @laligill7213 12 ชั่วโมงที่ผ่านมา

    Good luck 👍

  • @OGchahal_47
    @OGchahal_47 3 ชั่วโมงที่ผ่านมา

    ✌️

  • @InderjitSingh-vn9fz
    @InderjitSingh-vn9fz 4 ชั่วโมงที่ผ่านมา

    Preet na bhut help ket a

  • @jagroop911
    @jagroop911 4 ชั่วโมงที่ผ่านมา +1

    Baki shote gurlal dia gllan seriously na lea kro .. eda meeh de daddu ala Saab aa

  • @InderjitSingh-vn9fz
    @InderjitSingh-vn9fz 4 ชั่วโมงที่ผ่านมา

    Aj da time amba da

  • @harleenmalliana3981
    @harleenmalliana3981 2 ชั่วโมงที่ผ่านมา

    Gopi veera tera bhut izzat karde aa par tu malwa de kabbadi nu madda na keha kar kio ke tu app jawaka de ult khed da takde player de agga tu jama ve nai aunda

    • @SandeepKumar-tq3pn
      @SandeepKumar-tq3pn ชั่วโมงที่ผ่านมา

      Baki player kehre takde player aage aunde aa oh v jawaaka nu hi farde aa thik aa na dekhya kr match tu na vlog dekhya kr tere varge ik do kutte pokan nal koi farak ni palwan nu ok jida kvega oda hi sunega

  • @rajpoottravels7084
    @rajpoottravels7084 4 ชั่วโมงที่ผ่านมา

    Pabbe dhillon ,sukhman ,jaggu shamsher ,ekam ,saare wadiya munde aaa frandipuria team de veer
    Sat shri akal sabhnu

  • @narinderwaraich7442
    @narinderwaraich7442 4 ชั่วโมงที่ผ่านมา

    ਸਤਿ ਸ੍ਰੀ ਆਕਾਲ ਭਲਵਾਨ ਜੀ ❤❤❤

  • @UmarShah-j5e
    @UmarShah-j5e 4 ชั่วโมงที่ผ่านมา

    ❤❤❤❤❤❤❤❤❤❤

  • @UmarShah-j5e
    @UmarShah-j5e 4 ชั่วโมงที่ผ่านมา

    ❤❤❤❤❤❤❤❤❤❤❤❤❤❤❤❤❤❤❤❤

  • @UmarShah-j5e
    @UmarShah-j5e 4 ชั่วโมงที่ผ่านมา

    🌱🇵🇰🌱

  • @UmarShah-j5e
    @UmarShah-j5e 4 ชั่วโมงที่ผ่านมา

    🌹🇵🇰🌹🇵🇰🌹🇵🇰🌹

  • @UmarShah-j5e
    @UmarShah-j5e 4 ชั่วโมงที่ผ่านมา

    🇵🇰🌱🇵🇰🌱🇵🇰🌱🇵🇰🌱🇵🇰

  • @Kabutar_lover-Nawanshahr
    @Kabutar_lover-Nawanshahr 4 ชั่วโมงที่ผ่านมา +2

    Pehla kyu mukar gaye c oh pehla bol dita baad ch mukar gaye c oh kyu new munda kr k mukar gaye c

  • @ਮੰਤਰੀ
    @ਮੰਤਰੀ 11 ชั่วโมงที่ผ่านมา +2

    ਗੋਪੀ ਉਸਤਾਦ ਜੀ ਜਿੰਦਾਬਾਦ❤❤

  • @ਮੰਤਰੀ
    @ਮੰਤਰੀ 11 ชั่วโมงที่ผ่านมา

    ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਪਲਵਾਨ ਜੀ❤️❤️❤️

  • @robikumer1543
    @robikumer1543 2 ชั่วโมงที่ผ่านมา

    ❤❤

  • @UmarShah-j5e
    @UmarShah-j5e 4 ชั่วโมงที่ผ่านมา

    ❤❤❤❤❤❤❤❤❤

  • @dhillon5325
    @dhillon5325 2 ชั่วโมงที่ผ่านมา +1

    ❤❤❤❤❤

  • @RanaDhillon-y2h
    @RanaDhillon-y2h 2 ชั่วโมงที่ผ่านมา

    ❤❤❤❤

  • @LakhbirsinghGill-g2l
    @LakhbirsinghGill-g2l 2 ชั่วโมงที่ผ่านมา

    ❤❤

  • @Nirmalkumar-iu4yw
    @Nirmalkumar-iu4yw ชั่วโมงที่ผ่านมา

    ❤❤❤❤

  • @GurpreetTallu
    @GurpreetTallu ชั่วโมงที่ผ่านมา

    ❤❤