ਮਾਂ ਤੁਰ ਗਈ 12 ਸਾਲ ਤੋਂ ਪੁੱਤ ਦੀ ਉਡੀਕ ਚ ਭੈਣ ਅਤੇ ਬਾਪੂ ਤਰਸ ਗਏ ਸੀ ਆਪਣੇ ਲਾਡਲੇ ਪੁੱਤ ਨੂੰ ਜੱਫੀ ਪਾਉਣ ਲਈ..

แชร์
ฝัง
  • เผยแพร่เมื่อ 23 พ.ค. 2023
  • M: 7 3 0 7 0 0 0 0 8 5

ความคิดเห็น • 730

  • @gillgill8690
    @gillgill8690 2 หลายเดือนก่อน +6

    ਵਾਹਿਗੁਰੂ ਜੀ ਪਾਲ ਵੀਰ ਜੀ ਤੇ ਸਾਰੇ ਸੇਵਾ ਕਰਨ ਵਾਲੇ ਵੀਰਾ ਨੂੰ ਚੜਦੀਕਲਾ ਵਿੱਚ ਰੱਖਣਾ ਤੰਦਰੁਸਤੀ ਬਖਸ਼ਣਾ

  • @shabbarhussain4823
    @shabbarhussain4823 ปีที่แล้ว +8

    बहोत् खूब आपकी संस्था को अल्लाह जज़ाए खेर् आता करे संस्था के हर सदस्य को अल्लाह सलामत रखे

  • @AMJADKHAN-in2jz
    @AMJADKHAN-in2jz 11 หลายเดือนก่อน +7

    Sardar jee bara changa Kam keta hy Allah ajar deway.
    I m from Pakistan

  • @KHANAMIR-sh5wn
    @KHANAMIR-sh5wn ปีที่แล้ว +15

    MashAllah paal bhai frishata sift insan ha... Ao ga milny insha'Allah🇵🇰❤️

  • @kafeelhussain7518
    @kafeelhussain7518 ปีที่แล้ว +5

    Allah aap ko duniya ki sabhi khushiyaan de😢😢😢😊😊

  • @sanampreet3374
    @sanampreet3374 ปีที่แล้ว +5

    Veer Tusi Hindi both Vadya bolde ho te tohanu rab chardi kalla wich Rakhe wmk ❤❤❤❤❤ waheguru ji ka khalsa Waheguru ji ke fatty 🙏🙏🙏🙏❤️❤️❤️❤️❤️❤️❤️❤️

  • @gamma_925
    @gamma_925 ปีที่แล้ว +38

    Really emotional story, thanks to Allah Almighty who keeps him safe and sound after a long break 🙏.
    Eyes and heart both sweating with salty water.
    Rab barra mehrban ay

  • @balkarsingh-nn5le
    @balkarsingh-nn5le ปีที่แล้ว +40

    ਵਾਹਿਗੁਰੂ ਜੀ ਮਿਹਰ ਕਰੋ ਸਾਰਿਆਂ ਤੇ ਬਹੁਤ ਮਨ ਨੂੰ ਭਾਵੁਕ ਕਰਨ ਵਾਲਾ ਸਮਾਂ ਹੈ 😢😢😢। ਪਾਲ ਵੀਰੇ ਬਹੁਤ ਬਹੁਤ ਹੀ ਵਧੀਆ ਉਪਰਾਲਾ ਹੈ ਤੁਹਾਡਾ। ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ ਅਤੇ ਤੰਦਰੁਸਤੀ ਬਖ਼ਸ਼ੇ 🌺💐🌹🌹🌹❤️💘💚🙏🙏

    • @GurwinderBhola-dm7sg
      @GurwinderBhola-dm7sg ปีที่แล้ว

      🙏🙏🙏🙏💌💌💛💛💚💚🙏🙏🙏🙏🙏🙏🙏🙏

  • @user-kb2cl1oo6n
    @user-kb2cl1oo6n 5 วันที่ผ่านมา

    ਪਾਲ ਜੀ ਬਹੁਤ ਵਧੀਆ ਸੇਵਾ ਨਿਬਾ ਰਹੇ ਅਸਲੀ ਲੰਗਰ ਲਗਾਇਆ ਵਾਹਿਗੁਰੂ ਜੀ ਮੇਹਰ ਕਰਨੀ ਸੰਭ ਤੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @luckymaan9928
    @luckymaan9928 ปีที่แล้ว +25

    🙏🙏🙏🙏🙏ਪਾਲ ਵੀਰ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇ 🙏🙏🙏🙏🙏

  • @jamimabegam6082
    @jamimabegam6082 ปีที่แล้ว +17

    Allah paak da sukar aa ki sade punjab ch bi tuhade barge inshan aa g dil tu respect 🙏😭😭😭

  • @GurnamSingh-ju9nn
    @GurnamSingh-ju9nn ปีที่แล้ว +39

    Waheguru ji ਸੰਸਥਾ ਨੂੰ ਬਹੁਤ ਬਹੁਤ ਤਰੱਕੀ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @lakhbeerkaur3395
    @lakhbeerkaur3395 ปีที่แล้ว +173

    Naa ਮੈ ਹਿੰਦੂ ਨਾ ਮੈਂ ਸਿੱਖ ਨਾ ਈਸਾਈ ਮੁਸਲਮਾਨ ਹੂ ਮਾ ਨੇ ਮੁਝਕੋ ਜਨਮ ਦੀਆਂ ਮੈ ਤੋਂ ਏਕ ਇਨਸਾਨ ਹੋ yeh hai insaniat waheguru Ji ਤੁਹਾਨੂੰ ਚੜ੍ਹਦੀ ਕਲਾ ਤੇ ਰਖੜ੍ਹ ਜੀ । 🎉🎉🎉🎉🎉

    • @vardaantv542
      @vardaantv542 ปีที่แล้ว +12

      SIKH HON CH KI DIKKAT HAI BHAIN? INSANIYAT SIRF INSAAN NU INSAAN BNAUNDI HAI BUT DHARAM BNDE NU MNUKH TON RAB BNA DINDA HAI .EH BDI GLTFEHMI FAILI HOYI HAI KE INSANIYAT SAB TON VADDA DHARM HAI...

    • @Pumpytheone
      @Pumpytheone ปีที่แล้ว +4

      ​@@vardaantv542app l⁰⁰

    • @goodvibes9905
      @goodvibes9905 ปีที่แล้ว +2

      ​@@vardaantv542 dharm ta kch hunda he nhi veere insaniyat sbto uper he hundi h always kyoki insaniyat ch dharm nhi hunda jiwe baba nanak kehnde c. Na hindu na musalman rabb sirf ik aa... Dharm ta vandna sikhaunda h lekin insaniyat jodna ese lyi insaniyat sbto uper hundi h

    • @vardaantv542
      @vardaantv542 ปีที่แล้ว +2

      @@goodvibes9905 JO VANDNA SIKHAVE OH DHARAM HI NHI HUNDA JI, JI SAHIB SHRI GURU NANAK DEV JI MAHARAJ JI NE SIKHAYA OH SIKHI KI DHARAM NHI? EH KUCH LOKA NE EDA DIYAN DHARNAVA PARCHALLIT KR DITTIA KE DHARM VAND DA HAI, DHARAM BNDE NU APNI ASLIYAT SAMJHAUNDA HAI, KE TU HAI KON, KITHO AYA? INSANIYAT DSO KIVE DSDI HAI KE TERA ES DUNIYA TE AUN DA KI MANORATH HAI?
      GOBIND MILAN KI EH TERI BARIYA
      EH PAAWAN BACHAN GURU NANAK PATSHAH JI DE HI HAN JI, INSANIYAT SIRF BNDE DI DUNIYAVI LIFE NU SAUKHA KRN DE ASOOL HAN JDKE DHARM LOK PARLOK DONO SAFAL KRN DS RASTA HAI... INSANIYAT DE ASOOL VAKH 2 SMAAJ VICH VAKH VAKH HO JANDE, SADE SMAAJ VICH MAME CHACHE DI DHEE NU BHAIN MANIA JANDA KUCH SMAAJ MAME CHACHE DE BACHIAN DE VYAH VI KRN NU GLT NHI MANN DE... SO INSANIYAT DE ASOOL BADALDE REHNDE HN BUT DHARAM DE ASOOL HAR JGAH SAME REHNDE HAN... HAAN PATH POOJA KRN DA TREEKA ZROOR VAKH VAKH HUNDA, BUT PURPOSE RAB NU PAUN DA HI HUNDA JI...

    • @LovelySiyalkotiya-gf2he
      @LovelySiyalkotiya-gf2he ปีที่แล้ว

      Sira

  • @GurnamSingh-ju9nn
    @GurnamSingh-ju9nn ปีที่แล้ว +39

    ਪਰਮਾਤਮਾ tuhnu ਚੜਦੀ ਕਲਾ ਵਿਚ ਰੱਖੇ

  • @neelamkumari578
    @neelamkumari578 ปีที่แล้ว +5

    भाई जी नमस्कार है आप को जो आपने ऐसा पुन्य का काम शुरू किया है वहुत सेवा कर रहे हैं वाहेगुरु जी आप पर किरपा वनाए रखें

  • @SKaur_multani
    @SKaur_multani ปีที่แล้ว +31

    ਵਾਹਿਗੁਰੂ ਇਹੋ ਜਹੀਆਂ ਸੰਸਥਾ ਨੂੰ ਚੜਦੀ ਕਲਾ ਵਿਚ ਰਖਣ ਜੀ

  • @rehanshahid6688
    @rehanshahid6688 ปีที่แล้ว +2

    Big love from Pakistan pall bahi

  • @BalwinderKaur-mu9zb
    @BalwinderKaur-mu9zb ปีที่แล้ว +66

    ਪਾਲ ਪੁੱਤਰ ਜੀ , ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੀ ਪੂਰੀ ਟੀਮ ਨੂੰ ਖੁਸ਼ੀਆਂ ਅਤੇ ਤੰਦਰੁਸਤੀਆਂ ਬਖਸ਼ਿਸ਼ ਕਰਨ 🙏🙏🙏🤲🤲

  • @GurpreetSingh-qd7eb
    @GurpreetSingh-qd7eb ปีที่แล้ว +19

    ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏

  • @ravinderjitsingh1168
    @ravinderjitsingh1168 หลายเดือนก่อน +1

    ਕਿਸੇ ਵਿਛੜੇ ਨੂੰ ਮਿਲਾਉਣਾ ਰੱਬ ਨੂੰ ਪਾਉਣਾ ਇੱਕ ਬਰਾਬਰ ਲਵ ਯੂ ਪਾਲ ਬਾਈ

  • @HarjinderSingh-ul6lp
    @HarjinderSingh-ul6lp ปีที่แล้ว +51

    ਪਾਲ ਸਿੰਘ ਵੀਰ ਨੂੰ ਲੰਮੀਆਂ ਉਮਰਾਂ ਵਖਸੀ ਧੰਨ ਗੁਰੂ ਜੀ

  • @rukhsanakausar398
    @rukhsanakausar398 ปีที่แล้ว +3

    Very nice video and my love brother 👍👍👍❤️🇵🇰🇵🇰🇵🇰

  • @Punjabishortsvideo9962
    @Punjabishortsvideo9962 ปีที่แล้ว +2

    Jo veera kar reha VA Sachi Har roz pta kinya Maa te Bana nu ohna de vicdya naal mila dita ik tuhada te ik munkhta di sewa wala Gurpreet baji nu dil ❤🙏 eh vi Kuj nai veere tuhade agge
    Bus veere tusi 2 ve mere lai Rab oo❤

  • @birjusingh9165
    @birjusingh9165 ปีที่แล้ว +1

    Veri Good ji thanks Paaji 🙏🙏❤️
    Aap bhut Acha kam krte ho ji Bhgwan Aap ko Hmesha khush Rkhe ❤️

  • @LovelySiyalkotiya-gf2he
    @LovelySiyalkotiya-gf2he ปีที่แล้ว +3

    Paal veer ji taarif ta tuhadi kar daiye par taarif krn layi alfaaz kithon le ke aaiye rabb tuhanu te tuhade sare pariwar nu charhdi kala ch rakhe waheguru ji ka khalsa waheguru ji ki fateh!

  • @maxbadshah111
    @maxbadshah111 ปีที่แล้ว +19

    Waheguru jika khalsa waheguru jiki fateh

  • @KarnailSingh-zl3pk
    @KarnailSingh-zl3pk ปีที่แล้ว +3

    ਪਾਲ ਖਰੌੜ ਵੀਰ ਜੀ ਆਪ ਤਾਂ ਪਰਮਾਤਮਾ ਦਾ ਹੀ ਰੂਪ ਹੋ ਪ੍ਰਮਾਤਮਾ ਇਨਸਾਨੀ ਰੂਪ ਵਿੱਚ ਹੀ ਇਸ ਧਰਤੀ ਤੇ ਹਾਜ਼ਰ ਰਹਿੰਦਾ ਹੈ ਪਰ ਅਸੀਂ ਕਲਜੁਗੀ ਜੀਵ ਸਾਹਮਣੇ ਹੁੰਦੇ ਹੋਏ ਵੀ ਦੇਖ ਨਹੀਂ ਪਾਉਂਦੇ ਸਤਿਗੁਰੂ ਸਭ ਦਾ ਭਲਾ ਕਰਨ ਜੀ ਪਾਲ ਜੀ ਨੂੰ ਹੋਰ ਬਲ ਬੁੱਧੀ ਹਿੰਮਤ ਬਖਸਣਹਾਰ ਜੀ ਦਾਤੇ ਦੇ ਘਰ ਮੇਰੀ ਅਰਦਾਸ ਪੂਰੀ ਹੋਵੇ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਕਰਦੇ ਹੋਏ ਗੁਰੂ ਚਰਨਾਂ ਦਾ ਪਿਆਰ ਬਖਸ਼ੋ ਜੀ

  • @kabeerahmad6251
    @kabeerahmad6251 8 หลายเดือนก่อน +3

    Allaha pak tm pr lakhon krorron apne rahmat main rakha bht khuse hoi bahi tm na ak Muslim khandan ko sacon dia shokria bht nawazsh I am kabeer Ahmad from Pakistan

  • @kakabullethomeroyalenfield7297
    @kakabullethomeroyalenfield7297 ปีที่แล้ว +1

    Jo Log Sikho Se Nafrat karte he. Vi dekhlo. Ye Ek Sikh Sanstha he Jo Sabki Sewa kar rahi he. Great Job Veer Ji.

  • @punjabimoda742
    @punjabimoda742 ปีที่แล้ว +5

    ਵੀਰ ਜੀ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਵਹਿਗੁਰੂ ਜੀ ਵੀਰ ਤੇ ਮਹੇਰ ਭਰਿਆ ਹੱਥ ਰੱਖੀ ਵਹਿਗੁਰੂ ਜੀ

  • @parneetrajput4791
    @parneetrajput4791 ปีที่แล้ว +27

    Waheguru kirpa Karn sabh te🥺🤲🏼🙏🏼

  • @loveme6067
    @loveme6067 ปีที่แล้ว +4

    Insaaniaat hi MERI kaum,
    MERI jaat
    MERI SOOCH
    MERI pehshan..image
    MERI izzat
    MERI iman
    MERI zindagi
    MERI maut
    MERA Waheguru..

  • @lovelydhamija8604
    @lovelydhamija8604 ปีที่แล้ว +4

    Waheguru ji waheguru ji waheguru ji waheguru ji waheguru ji

  • @KamalSingh-dl6yc
    @KamalSingh-dl6yc ปีที่แล้ว +24

    ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੀ ਪੂਰੀ ਟੀਮ ਨੂੰ ਖੁਸ਼ੀਆਂ ਅਤੇ ਤੰਦਰੁਸਤੀਆਂ ਬਖਸ਼ਿਸ਼ ਕਰਨ.. BAI JI RONA AA GHYA ..........

  • @gurjivansaroye4927
    @gurjivansaroye4927 11 หลายเดือนก่อน +1

    Rabba bachi payi a duniya ina mahapursa kreke

  • @aapgov7997
    @aapgov7997 ปีที่แล้ว +4

    Good. Job

  • @surindergill9090
    @surindergill9090 ปีที่แล้ว +21

    ਸੱਚੀ ਲਚਕਾਣੀ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ ਸਭ ਦਾ ਭਲਾ ਕਰੇ

  • @gurnekdhillon504
    @gurnekdhillon504 ปีที่แล้ว +4

    ਬਾਈ ਜੀ ਜਿੰਨੀ ਖੁਸ਼ੀ ਹੁੰਦੀ ਐ ਕਿ ਕਿਸੇ ਵੀਰ ਦਾ ਘਰ ਮਿਲ ਗਿਆ ਪਰ ਲਚਕਾਣੀ ਪਰਿਵਾਰ ਤੋਂ ਜਦੋਂ ਇਕ ਜੀਅ ਐਨੇ ਸਾਲ ਰਹਿ ਕੇ ਮੁੜ ਘਰ ਜਾਂਦਾ ਦੁੱਖ ਤਾਂ ਓਨਾਂ ਹੀ ਹੁੰਦਾ ਜਿੰਨਾ ਉਹ ਪਰਿਵਾਰ ਨੂੰ ਹੋਇਆ ਸੀ ਜਿੰਨਾ ਓਸ ਪਰਿਵਾਰ ਨੂੰ ਓਹਨਾ ਦਾ ਬੱਚਾ ਵਿਛੜਨ ਵੇਲੇ ਹੋਇਆ ਸੀ।

  • @shanirajpootshanirajpoot6647
    @shanirajpootshanirajpoot6647 ปีที่แล้ว +2

    Good work sir❤❤ frome pakistan

  • @Silentpunjab
    @Silentpunjab ปีที่แล้ว +4

    🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏

  • @rajkaur6341
    @rajkaur6341 11 หลายเดือนก่อน +5

    Waheguru Waheguru ji meher rakhi es veer ji te🙏🙏

  • @amritkaur4368
    @amritkaur4368 ปีที่แล้ว +9

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਪਾਲ ਵੀਰ ਨੂੰ ਰੋਣਾ ਆ ਗਿਆ 😢

  • @sahil_deep
    @sahil_deep ปีที่แล้ว +4

    Waheguru mehr kre bai tre te 🙏🏻🙏🏻🙏🏻hamesha tarakiyan ch rahe bai Tu 🙏🏻🙏🏻GOd bless u

  • @PawanPreet-jc8fe
    @PawanPreet-jc8fe 3 หลายเดือนก่อน +1

    Waheguru sache patshah mehar rakhni hamesha

  • @hsrania8345
    @hsrania8345 ปีที่แล้ว +2

    Wahe guru ji ka Khalsa Wahe guru ji ke Fathe Ji Very Good Message Ji

  • @aameriqbal2112
    @aameriqbal2112 4 หลายเดือนก่อน +1

    Bai g salute hai aapka mom father ko ❤❤❤❤❤❤❤❤

  • @amanbadsha331
    @amanbadsha331 ปีที่แล้ว +3

    Gd job veer ji waheguru ji mehar karn veer ji🙏🙏🌹🌹.

  • @brarbrar5464
    @brarbrar5464 ปีที่แล้ว +5

    Waheguru ji mehar krn sera te

  • @jassaryan7187
    @jassaryan7187 ปีที่แล้ว +9

    ਪੰਜਾਬ ਵਿੱਚ ਕੋਈ ਦਰਖੱਤ ਲਾਉਣ ਦੀ ਵੀ ਸੰਸਥਾ ਹੋਣੀ ਚਾਹੀਦੀ ਹੈ

    • @balvirsingh2360
      @balvirsingh2360 ปีที่แล้ว

      💯%Right

    • @palkharoud6004
      @palkharoud6004  ปีที่แล้ว +4

      ਤੁਸੀ ਸਾਨੂੰ ਜਗਾਂ ਦੱਸੋ ਕਿਸੇ ਵੀਰ ਕੋਲ ਹੋਣ 5-7 ਕਿੱਲੇ ਆਪਾਂ ਜੰਗਲ ਲਗਾ ਦੇਵਾਗੇ ਵੀਰ ਸਾਡੀ NRI ਵੀਰਾਂ ਨੂੰ ਵੀ ਬੇਨਤੀ ਐ ਵੀ ਆਪਣੀਆਂ ਜੱਦੀ ਜ਼ਮੀਨਾਂ ਬੇਚੋ ਨਾ ਜੰਗਲ ਲਾਉਣ ਲਈ ਛੱਡੋ ਭਾਈ 🙏 ਗੁਰੂ ਕ੍ਰਿਪਾ ਕਰੇ

  • @mohammadtaswar2681
    @mohammadtaswar2681 9 หลายเดือนก่อน +2

    ماشاءاللہ بہت اچھا کام کرتے ہیں اپ 🇵🇰💖💖💖

  • @user-st7lr8wc8z
    @user-st7lr8wc8z 11 หลายเดือนก่อน +2

    Baba Pal Singh Khalsa ji waheguru ji thuhanu har ek khushi Dave trakiya bkshe 🙏👍👏👌

  • @AkbarAli-fi7tz
    @AkbarAli-fi7tz ปีที่แล้ว +9

    I'm from to Pakistan kantar pur sahib, really proud on you brother God bless you always,

  • @BalbirSingh-ee6iu
    @BalbirSingh-ee6iu ปีที่แล้ว +2

    Waheguru ji Ena nu Hamhesa Chardi Klla Wich Rakhe 🙏🙏❤🥰🥰

  • @sachinmall7811
    @sachinmall7811 8 หลายเดือนก่อน +1

    ਪਾਲ ਵੀਰ ਤੇਰਾ ਕਿਹੜੇ ਸਬਦਾ ਵਿਚ ਧੰਨਵਾਦ ਕਰੀਆ

  • @8425
    @8425 ปีที่แล้ว +3

    😢😢❤ਪਾਲ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਵੀਰ ਨੂੰ ਘਰੇ ਪਚੋਣ ਦਾ ਧੰਨਵਾਦ

  • @krishnachuhankrishna-np6uz
    @krishnachuhankrishna-np6uz ปีที่แล้ว +3

    Waheguru ji Mehar karna veer ji aapki video Dekhkar bahut man Khush Hota Hai Parmatma aapko Sada chadhadi Kala Rakhe 🙏

  • @JasbirKaur-nj3sr
    @JasbirKaur-nj3sr ปีที่แล้ว +1

    Wahehuru ji app sab nu chardi Kala vich rakhan🙏🙏 🙏

  • @mjaved5111
    @mjaved5111 5 หลายเดือนก่อน +1

    Mashallah Allah pak ap ko es kam ka ajr dy ga

  • @user-nc6uh1qz1y
    @user-nc6uh1qz1y 9 หลายเดือนก่อน +1

    Waheguru ji thanu khusia bakshay

  • @harmanjeetsingh1659
    @harmanjeetsingh1659 ปีที่แล้ว +1

    Shukar aa ji boht boht Guru Ramdas ji da waheguru mehar karn ji

  • @ibrarhaqq3646
    @ibrarhaqq3646 ปีที่แล้ว

    Really bai yahi sardar koom hai Zinda koom bhot bhot Mubarak ho ❤❤❤❤❤❤❤❤❤❤❤❤❤❤

  • @jaswantsyan4996
    @jaswantsyan4996 ปีที่แล้ว +1

    Pal kharoud ji waheguru ji tuhadi zindagi lambi kre Mera dil bhut khush hoya Baba ji meria akha cho Pani ni rukya thanks Baba ji 🙏🙏🙏🙏🙏🙏🙏🙏🙏🙏🙏🙏🙏🙏❤️🌹🌹🌹🌹🌹🌹🌹🌹🌹

  • @narinderkaur7175
    @narinderkaur7175 ปีที่แล้ว +5

    Waheguru ji sarbat da bhala krna ji 🙏

  • @BabyVerma-sr9wq
    @BabyVerma-sr9wq 5 วันที่ผ่านมา

    Pal vir or unka shat den wale vir a da dhnbad🎉🎉🎉🎉🎉🎉🎉🎉🎉🎉🎉

  • @ManpeetManpeet-qt6rj
    @ManpeetManpeet-qt6rj 11 หลายเดือนก่อน +1

    Waheguru ji tera shukar hai jo tusi es veer da parivar mila deta

  • @jagroopSingh-qj7hy
    @jagroopSingh-qj7hy ปีที่แล้ว +1

    sukhi reho veer ji te aho jehe naik kum karde reho ji❤❤❤❤❤❤❤❤❤❤❤❤❤❤

  • @razzaqbhatti1187
    @razzaqbhatti1187 ปีที่แล้ว +2

    Ay Lamhe Akhraan ich Beyaan Nae Honde. Allah Tohanu Ayc Sewa Da Azeem Ajr De Ameen

  • @daljitsidhu1490
    @daljitsidhu1490 9 หลายเดือนก่อน +2

    ਸਲੂਟ ਭਾਈ ਜੀ

  • @amancheema6018
    @amancheema6018 ปีที่แล้ว +2

    Satnam Shri Waheguru Ji Sarwat da Bhalla ❤🙏🏻

  • @JaspalSingh-fo9hh
    @JaspalSingh-fo9hh ปีที่แล้ว +2

    Waheguruji ka khalsa waheguruji ki fateh 🙏🙏❤❤👍👍👍👍

  • @fhulandevi6839
    @fhulandevi6839 6 หลายเดือนก่อน

    Thanku beer ji aapne bahuth acchi muhim chlai hi God bless u beer ji

  • @user-nd2op8js8y
    @user-nd2op8js8y ปีที่แล้ว +1

    ਸਲੂਟ ਐ ਵੀਰ ਤੈਨੂੰ

  • @sukhabakshi7970
    @sukhabakshi7970 6 หลายเดือนก่อน

    Sab tarma nu shad ke asal sewa hai mere veer di

  • @Usacali2593
    @Usacali2593 ปีที่แล้ว +5

    ਵਾਹਿਗੁਰੂ ਸਦਾ ਮੇਹਰ ਰੱਖੇ ਪਾਲ ਬਾਈ ਤੇ ਕਿਸੇ ਮਾਂ ਪਿਉ ਤੋਂ ਕੋਈ ਧੀ ਪੁੱਤ ਨਾਂ ਵਿਛੜੇ ਸਭ ਭੈਣ ਭਰਾ ਹੱਸਦੇ ਵੱਸਦੇ ਖੁੱਸ ਰਹਿਣ ਕੋਈ ਨਾਂ ਏਦਾਂ ਵਿੱਛੜੇ 🙏🏻

  • @user-qg1sk1vz1o
    @user-qg1sk1vz1o ปีที่แล้ว +2

    Waheguru ji lambiyan Umra Bakshi veer ji ❤❤❤❤❤

  • @milanpreetkaur6866
    @milanpreetkaur6866 ปีที่แล้ว +1

    Menu poora ykeen c k ashif da ghar jroor miluga !!! Boht boht boht khushi hoi eh video dekh ke … vichara kde kuch bolda ni c ,, bhola pancchhi c poora ❤️❤️❤️❤️ waheguru khushh rkhe

  • @rajveersingh6463
    @rajveersingh6463 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @2754kfarooq
    @2754kfarooq 2 หลายเดือนก่อน +1

    بلا تفرق مزہب واہ جی واہ

  • @HarpalSingh-uv9ko
    @HarpalSingh-uv9ko ปีที่แล้ว +11

    ਸਾਰੀ ਟੀਮ ਨੂੰ ਤੇ ਸਾਰੇ ਮਰੀਜ਼ ਵੀਰਾ ਭੈਣਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਮੇਹਰ ਭਰਿਆ ਹੱਥ ਰੱਖਣਾ ਜੀ। ਮਰੀਜਾਂ ਨੂੰ ਜਲਦੀ ਤੋਂ ਜਲਦੀ ਠੀਕ ਕਰ ਦੇਣਾ ਜੀ।

  • @dillpreetsingh-jv8sl
    @dillpreetsingh-jv8sl ปีที่แล้ว +1

    ਵਾਹਿਗੁਰੂ ਜੀ ਕਿਰਪਾ ਕਰਨੀ ਸੰਸਥਾ ਤੇ ਜੋ ਵਿਛੜੇ ਪਰਿਵਾਰ ਨੂੰ ਮਿਲਾਉਣ ਦਾ ਭਲਾ ਕਰ ਰਹੀ ਹੈ

  • @user-jc7sk2vl3c
    @user-jc7sk2vl3c ปีที่แล้ว +1

    Apji ki sewa parvaan kre stguru ji

  • @user-jc3sb6rl5m
    @user-jc3sb6rl5m ปีที่แล้ว

    Bahut vadia veer g ❤❤❤❤ lucky patiala

  • @M.adnanasgharAdnan-zg6yr
    @M.adnanasgharAdnan-zg6yr 7 หลายเดือนก่อน

    Bole so nihal
    Sat siri akal
    Veery good pa ji

  • @AjitSingh-hz9ze
    @AjitSingh-hz9ze ปีที่แล้ว +1

    Parmatma tuhanu lambi umr bakshan 🙏 te chardi kala vich rakhan. Bahut vadhiya Kam kar rahe ho 🙏👍🙏

  • @rajdeepkaur6032
    @rajdeepkaur6032 ปีที่แล้ว +2

    Waheguru Ji Chardikala Vich Rakhan Satpal Singh Veer Ji aap sab nu ji ❤

  • @azraakram5599
    @azraakram5599 8 หลายเดือนก่อน

    Mahshalla 🤲👍🙏happy moments Mubarak ap sb ko😃🌹🌹🌹🌹🌹🌹🌹🌹🌹🌹

  • @amjadchaudhry6730
    @amjadchaudhry6730 7 หลายเดือนก่อน

    Sardar je tusi bahot acha kam kar rahy ho .. God bless u ... from Pakistan

  • @RameshKumar-fr1vz
    @RameshKumar-fr1vz ปีที่แล้ว +1

    From Sri Ganga Nagar Rajasthan bahut hi vadhia te nek kam kita he ji 🙏❤️❤️❤️🌹🌹🌹

  • @AVTARSINGH-pe4eo
    @AVTARSINGH-pe4eo 8 หลายเดือนก่อน +1

    Waheguru ji kirpa krn ap ji nu bhut bhut khushiya deven baba ji 🎉🎉🎉🎉🎉

  • @Bhaktimarg_raas
    @Bhaktimarg_raas ปีที่แล้ว

    Tuci Bahut vadia sewa kr rahe ho veer ji. Tuhadi duty Waheguru ji Ne layee hai.

  • @SukhjiderDhaliwal
    @SukhjiderDhaliwal 3 หลายเดือนก่อน

    Waheguru Waheguru Kripa Karen Satpal Satpal bhai jeenu

  • @GurcharanSingh-uw2kx
    @GurcharanSingh-uw2kx ปีที่แล้ว +1

    Waheguru ji chardi kla wich rakhen Pal veer ji nu

  • @saabinabha3794
    @saabinabha3794 ปีที่แล้ว +1

    ਸਿੱਖ ਕੌਮ ਜਿੰਦਾਬਾਦ ਹੈ ❤

  • @tamannasaini4798
    @tamannasaini4798 ปีที่แล้ว +1

    🙏🙏🙏🙏🙏shukr h datteya tera 🫂😢😢

  • @amanbassi2198
    @amanbassi2198 ปีที่แล้ว +4

    They he was comforting his sister was priceless. Waheguru ji

  • @preetsidhu49653
    @preetsidhu49653 ปีที่แล้ว +1

    Pal veer tanu ta meri be age lga da rub ❤

  • @sukhchainsingh9553
    @sukhchainsingh9553 ปีที่แล้ว +5

    Waheguruji waheguru ji waheguru ji waheguru ji waheguru ji waheguru ji 🙏🙏🙏😔😔😔

  • @mohdnaeem7058
    @mohdnaeem7058 ปีที่แล้ว

    Alhamdulillah Allah ka Shukr Hai

  • @santoshraniarora5026
    @santoshraniarora5026 ปีที่แล้ว +1

    App ji di sava utam sava waheguru ji 🙏🙏

  • @baoudhillon554
    @baoudhillon554 ปีที่แล้ว +3

    Waheguru ji sab te Mehar vala hath rakhna🙏🙏