Dhamak Bass ਵਾਲੇ ਮੁੱਖ ਮੰਤਰੀ ਦੇ ਪਿੰਡ ਤੋਂ ਲਾਈਵ || Bittu Chak Wala || Aaj Mere Naal

แชร์
ฝัง
  • เผยแพร่เมื่อ 4 ต.ค. 2024
  • ਮੁੱਖ ਮੰਤਰੀ ਦੇ ਕਕਾਰ ਲਾਹ ਕੇ ਅਸੀਂ ਦੋਸ਼ੀ ਮਹਿਸੂਸ ਕਰ ਰਹੇ ਹਾਂ। ਅਸੀਂ ਜਜ਼ਬਾਤੀ ਹੋ ਕੇ ਇਹ ਕੰਮ ਕਰ ਬੈਠੇ। ਅਸੀਂ ਅਕਾਲ ਤਖ਼ਤ ਸਾਹਿਬ ਦੀ ਉਲੰਘਣਾ ਕੀਤੀ ਹੈ।
    #BittuChakWala #NewsNumber #AkalTakht

ความคิดเห็น • 1.4K

  • @mmanjotkalsitvkalsisingh
    @mmanjotkalsitvkalsisingh 5 ปีที่แล้ว +14

    ਪਹਿਲਾਂ ਅਮ੍ਰਿਤ ਸ਼ਕਾਉਂਦੇ ਤੇ ਫੇਰ ਕਰਾਰ ਲਾਉਂਦੇ ਇਹ ਨੇ ਗੁਰੂ ਦੇ ਅਸਲੀ ਸਿੱਖ

  • @officialbains8762
    @officialbains8762 5 ปีที่แล้ว +25

    ਜੇ ਤੇਰਾ ਬੱਚਾ ਗਾਲ ਕੱਡਦਾ ਜਾਂ ਤੂੰ ਗਾਲ ਕੱਡਦਾ ਤਾਂ ਅਪਣੇ ਕਕਾਰ ਤਿਆਗ ਦਾੳਗਾ
    ਵੱਡਾ ਅਮ੍ਰਤਦਾਰੀ

  • @MandeepKaur-gk2zm
    @MandeepKaur-gk2zm 5 ปีที่แล้ว +54

    ਬਹੁਤ ਗਲਤ ਕੰਮ ਕੀਤਾ, ਉਹ ਬੱਚਾ ਸੀ ਸਮਝਾ ਦਿੰਦੇ ਓਦਾਂ ਓਹਨੂੰ, ਫਿਰ ਜਦੋਂ ਉਹਨੇ ਮਾਫੀ ਹੀ ਮੰਗ ਲਈ ਸੀ, ਫਿਰ ਕਿਸੇ ਵੀ ਕਾਰਵਾਈ ਦੀ ਲੋੜ ਈ ਨਹੀਂ ਸੀ, ਇੱਥੇ ਤਾਂ ਸਾਡੇ ਧਰਮ ਦੇ ਠੇਕੇਦਾਰਾਂ ਨੇ ਸਰਸੇ ਵਾਲੇ ਨੂੰ ਵੀ ਮਾਫੀ ਦੇ ਦਿੱਤੀ ਸੀ, ਜਾਂ ਜੋ ਹੋਰ ਬੰਦੇ ਅੰਮ੍ਰਿਤ ਪਾਨ ਕਰਕੇ ਸ਼ਰਾਬ ਮੀਟ ਦਾ ਸੇਵਨ ਕਰਦੇ ਆ ਉਹਨਾਂ ਤੇ ਤਾਂ ਕਿਸੇ ਨੇ ਕੋਈ ਕਾਰਵਾਈ ਨੀ ਕੀਤੀ, ਬਸ ਇਹ ਦੇਖ ਲਿਆ ਕੀ ਇਹ ਗਰੀਬ ਪਰਿਵਾਰ ਆ.... ਬੱਚੇ ਨੂੰ ਸੰਮਜਾਇਆ ਜਾ ਸਕਦਾ ਸੀ.... ਵਾਹਿਗੁਰੂ ਜੀ ਸਮੱਤ ਬਖਸ਼ਣ

    • @naneolapurmandinaneola6565
      @naneolapurmandinaneola6565 5 ปีที่แล้ว

      Nice comment

    • @mmanjotkalsitvkalsisingh
      @mmanjotkalsitvkalsisingh 5 ปีที่แล้ว

      ਠੀਕ ਹੈ ਭੈਣ ਜੀ ਇਹ ਬਹੁਤ ਕੰਮ ਗਲਤ ਕੀਤਾ ਇਹਨਾਂ ਕੰਜਰਾਂ ਨੇ ਪਰ ਕਰਾਰ ਲਾਉਣ ਨਾਲ ਅਮ੍ਰਿਤ ਭੰਗ ਨਹੀਂ ਹੁੰਦਾ ਮਨ ਦਾ ਅਮ੍ਰਿਤ ਹੁੰਦਾ ਹੈ👍

  • @jasbirbabedifullkirpa7876
    @jasbirbabedifullkirpa7876 5 ปีที่แล้ว

    ਬਹੁਤ ਗਲਤ ਕੀਤਾ ਕਕਾਰ ਦੀ ਬੇਅਬਦੀ ਕੀਤੀ ਗਈ

  • @GurpreetSingh-qz5qm
    @GurpreetSingh-qz5qm 5 ปีที่แล้ว +51

    ਤੋਂ ਕੌਣ ਹੁੰਦਾ ਇਹ ਫੈਸਲਾ ਲੈਣ ਵਾਲਾ

  • @gurindersingh-ll5pf
    @gurindersingh-ll5pf 5 ปีที่แล้ว +21

    ਕੰਜਰੋ ਤੁਹਾਨੂੰ ਸੁਚਾ ਸਿੰਘ ਲੰਘ ਨਹੀਂ ਦਿਸਦਾ ਕੇ ਤੁਹਾਨੂੰ ਗਰੀਬ ਹੀ ਦਿਸਦੇ ਵਾਹ

    • @saroopsingh474
      @saroopsingh474 5 ปีที่แล้ว

      ਇਸ ਗਰੀਬ ਤੈ ਕੱਡੋ ਜੋਰ ਸਰਮ ਨਹੀ ਆਉਦੀ ਵੱਡੇ ਸਮਾਜ ਸੇਵਕ badla to manwaooo maffi kanjro

  • @sohansingh-gg9uo
    @sohansingh-gg9uo 5 ปีที่แล้ว +20

    ਰੁੱਖ ਰੋ ਪਿਆ ਕੁਹਾੜੇ ਵਿੱਚ ਵੇਖ ਦਸਤਾ ਟੱਕ ਜੜਾ ਨੂੰ ਲਾਆਂ ਤਾਂ ਆਪਣੇ ਨੇ ।
    ਮਸੰਦ ਮਸੰਦ ਮਸੰਦ ਮਸੰਦ

  • @PardeepKumar-h5p4w
    @PardeepKumar-h5p4w 5 ปีที่แล้ว +2

    ਕੋੲੀ ਗਰੀਬ ਅਾਪਣੀ ਜਿੰਦਗੀ ਜਿੳੁਦਾ ਜੀਣ ਦਿੳੁ .ਤੁਹਾਡੇ ਜਿਹੇ ਬੰਦਿਅਾ ਨੇ ਸਿਖ ਕੋਮ ਬਦਨਾਮ ਕੀਤੀ ੲੇ

  • @dalbirnagra7885
    @dalbirnagra7885 5 ปีที่แล้ว +104

    ਦਾਲ ਮੂੰਗੀ ‘ਚ ਕੀ ਗਲਤ ਆ ਅਸਲ ਗੱਲ ਤਾਂ ਗਾਰੀਬ ਆਮੀਰ ਦੀ ਆ ਨਹੀਂ ਇਹਨਾਂ ਦੀ ਮੁਆਫ਼ੀ ਨਾਲ ਬੱਚੇ ਦੀ ਇੱਜਤ ਤਾਂ ਵਾਪਸ ਨਹੀਂ ਆਉਂਦੀ ਕਾਕਾਰ ਵਾਪਸ ਮਿਲਣ ਨਾਲ ਇੱਜਤ ਨਹੀਂ ਵਾਪਸ ਨਹੀਂ ਆਉਣੀ ਕਾਕਾਰ ਵਾਪਸ ਲੈਣੇ ਨਹੀਂ ਚਾਹੀਦੇ ਠੇਕੇਦਾਰਾਂ ਕੋਲ ਹੀ ਰਹਿਣ ਦੇਣੇ ਚਾਹੀਦੇ ਧੰਨਵਾਦ

    • @andapuriabeant9836
      @andapuriabeant9836 5 ปีที่แล้ว +4

      ਸ਼ਸ਼ਤਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨੇ ਬੀਬਾ ਇਨਾਂ ਲੋਕਾਂ ਦੇ ਨੀਂ
      ਇਜਤ ਚੌਧਰੀਆਂ ਨੇ ਗਵਾਈ ਆ ਆਪਣੀ ਮੰਤਰੀ ਸਾਬ ਨੇ ਨੀਂ

    • @dalbirnagra7885
      @dalbirnagra7885 5 ปีที่แล้ว +3

      andapuria beant ਹਾਂਜੀ ਭਾਈ ਸਾਹਿਬ। ਜੀ ਤੁਸੀਂ ਬਿਲਕੁਲ ਸਹੀ ਕਿਹਾ ਜੀ

    • @ajaypalsingh9909
      @ajaypalsingh9909 5 ปีที่แล้ว +2

      Shi gall ha ji thohadi

    • @sikandersingh4736
      @sikandersingh4736 5 ปีที่แล้ว +2

      shi a g

    • @lakhwindersingh6065
      @lakhwindersingh6065 5 ปีที่แล้ว +2

      Bilkul.theak

  • @hardeepsinghparhar669
    @hardeepsinghparhar669 5 ปีที่แล้ว

    Mukhmntri rubb tenu hmesha khush rkhe waheguru di mehar nal hor trki kre god bless you beta

  • @JagdevSingh-jb6nm
    @JagdevSingh-jb6nm 5 ปีที่แล้ว +41

    ਤੂੰ ਕਹਿੰਦਾ ਏ ਵੀ ਉਹ ਦੇ ਘਰ ਦੇ ਮੇਰੇ ਕੋਲ ਘਰ ਆਏ ਸਵੇਰੇ ਸਾਡੇ ਛੇ ਵਜੇ ਵੀ ਮੈਂ ਵਿਸਤਰੇ ਚ ਹੀ ਪਿਆ ਸੀ ਤੂੰ ਵੱਡਾ ਸਿੰਘ ਅਜੇ ਪਿਆ ਹੀ ਸੀ ਗੁਰੂ ਘਰ ਤਾਂ ਫੇਰ ਕਿਹੜਾ ਜਾਂਦਾ ਹੋਵੇਗਾ

  • @ajitpalpanaichpanaich3905
    @ajitpalpanaichpanaich3905 5 ปีที่แล้ว +12

    ਇਹ ਬੰਦਾ ਧਰਮ ਦਾ ਵੱਡਾ ਠੇਕੇਦਾਰ

  • @PrabhjotSingh-us1yt
    @PrabhjotSingh-us1yt 5 ปีที่แล้ว +21

    Bittu chak pajji is good enkar👌👌👌👌👌👌👌🙏🙏🙏🙏🙏🙏🙏

  • @sartajaulakh1483
    @sartajaulakh1483 5 ปีที่แล้ว +1

    ਜੇ ਕਨਜਰਾ ਤੇਰੇ ਤੋ ਬੁਲ ਹੋਗੀ ਤੇ ਉਹ ਵੀ ਇਨਸਾਨ ਸੀ ਉਹ ਦੀ ਗਲਤੀ ਬਹੁਤ ਚੁਬੀ ਤੇਨੂੰ

  • @deepbhangchari6898
    @deepbhangchari6898 5 ปีที่แล้ว +140

    ਜਦੋ ਲੰਗਾਹ ਨੇ ਰੇਪ ਕੀਤਾ ਓਦੋ ਨਹੀਂ ਥੋਡਾ ਿਸਰ ਝੁਕਿਆ

  • @jindbhullar3987
    @jindbhullar3987 5 ปีที่แล้ว +42

    ਜੇ ਧਰਮਪ੍ਰੀਤ ਦੇ ਮਾਫੀ ਮੰਗੇ ਤੇ ਤੁਸੀਂ ਉਸਦੇ ਕਕਾਰ ਲਵਾ ਸਕਦੇ ਹੋ ਤੇ ਤੁਸੀਂ ਵੀ ਮਾਫੀ ਦੇ ਹੱਕਦਾਰ ਨਹੀਂ
    ਤੁਸੀਂ ਆਪਣੇ ਆਪ ਨੂੰ ਉਸਦੀ ਜਗਾ ਤੇ ਰੱਖ ਕੇ ਦੇਖੋ

  • @jagjeetsingh6043
    @jagjeetsingh6043 5 ปีที่แล้ว +54

    ਤੂੰਤਾ ਪਹਿਲਾ ਹੀ ਰੱਬ ਦਾ ਮਾਰਿਅਾ ਹੋੲਿਅਾ ਭਾੲੀ ਸਾਹਿਬ ਤੂਸੀ ਰੱਬ ਦਾ ਨਾਂ ਲਿਅਾ ਕਰੋ

  • @butarai8468
    @butarai8468 5 ปีที่แล้ว +16

    ਤੁਸੀ ਗਲਤੀ ਕਰਲੀ ਪਰ ਜਵਾਕ ਦੀ ਗਲਤੀ ਨੀ ਮੰਨੀ

  • @kulveermehra271
    @kulveermehra271 5 ปีที่แล้ว +28

    ਗਲਤੀ ਤਾਂ ਇਸਨੇ ਵੀ ਕੀਤੀ ਆ ਇਹਨੂੰ ਵੀ ਜੁਤੀਆਂ ਫੇਰੋ ਪੀਲੇ ਪਟਕੇ ਵਾਲੇ ਨੂੰ

  • @swarnsingh6713
    @swarnsingh6713 5 ปีที่แล้ว

    ਗੱਲਾਂ ਸਾਰੀਆਂ ਗਲਤ ਹਨ

  • @kuldeepsingh-xi1vg
    @kuldeepsingh-xi1vg 5 ปีที่แล้ว +12

    ਲਾਹਣਤ ਸਾਲੀਆ ਤੇਰੇ ਤੇ

  • @CCTVGURU-d7w
    @CCTVGURU-d7w 5 ปีที่แล้ว

    ਚੈਨਲ ਵਾਲੇ ਵੀਰੋ ਕ੍ਰਿਪਾ ਕਰਕੇ ਸਾਰੇ ਕੁਮੈਂਟ ਏਸ ਤੇ ਏਸ ਦੇ ਲਗਾੜੇ ਸਾਥੀਆਂ ਨੂੰ ਜਰੂਰ ਪੜਾ ਦੇਓ

  • @kanwaljitsingh2759
    @kanwaljitsingh2759 5 ปีที่แล้ว +99

    ਜਾਤਪਾਤ ਕਰਕੇ. ਧੱਕੇਸ਼ਾਹੀ ਹੋੲੀ ਹੈ ਬਸ

    • @rangroot3703
      @rangroot3703 5 ปีที่แล้ว +1

      Billkulll Sahi gall aa veer g

    • @panjabi1312
      @panjabi1312 5 ปีที่แล้ว +1

      Vrr.mukhmantri jatt a

    • @avballu8927
      @avballu8927 5 ปีที่แล้ว +1

      ਜੀ

    • @KulwinderSingh-qq1mc
      @KulwinderSingh-qq1mc 5 ปีที่แล้ว +1

      Ok

    • @ekamdhaliwal2395
      @ekamdhaliwal2395 5 ปีที่แล้ว

      Veer eme dia glla krke apne looka vich vitkra na pao.....jat pat dia glla krke......ehh sooch change kro.....

  • @makhansingh5207
    @makhansingh5207 5 ปีที่แล้ว

    ਜਾਤ,ਪਾਤ ਕਰਕੇ ਈਦਾ ਕੀਤਾ ,ਬਹੁੱਤ ਗਲਤ ਕੀਤਾ ਬੱਚੇ ਨਾਲ

  • @jagjitsingh8383
    @jagjitsingh8383 5 ปีที่แล้ว +5

    ਕਕਾਰ ਪਾ ਕੇ ਜਿਹੜੇ ਗੁਰਦੁਆਰਿਆਂ ਵਿਚ ਰਹਿ ਕੇ ਸ਼ਰਾਬ, ਮੀਟ,ਜਨਾਨੀ ਬਾਜ਼ੀ ਕਰਦੇ ਨੇ, ਉਹਨਾਂ ਖਿਲਾਫ ਕੋਈ ਨਹੀਂ ਬੋਲਦਾ ਜੀ। ਇਹਨੇ ਤਾਂ ਕਕਾਰ ਲਾ ਕੇ ਹੀ।
    ਸਿਰਫ ਗਾਣਾ ਗਾਇਆ ਹੈ ਭੈਂ ਚੋਂ ਵਾਲਾ।

  • @shivparkash1917
    @shivparkash1917 5 ปีที่แล้ว

    Bahut wadia. Com. Kita. Bittu. Ji

  • @realthinker9727
    @realthinker9727 5 ปีที่แล้ว +14

    ਅੱਸਲ ਵਿਚ ਉਸ ਗਰੀਬ ਦੀ ਚੱਢਾਈ ਨਹੀੰ ਜ਼ੱਰ ਹੁੰਦੀ ਸੀ ਤੁਹਾਡੇ ਕੋਲੋੰ

  • @mmanjotkalsitvkalsisingh
    @mmanjotkalsitvkalsisingh 5 ปีที่แล้ว +1

    ਆਲ ਵਰਲਡ ਉਹਦੀ ਸਪੋਰਟ ਵਿੱਚ

  • @gopygosal1289
    @gopygosal1289 5 ปีที่แล้ว +4

    Full support mukh mantri sabb g

  • @gurdeepmalwagurdeepmalwa9419
    @gurdeepmalwagurdeepmalwa9419 5 ปีที่แล้ว +1

    ਗਰੀਬ ਲਫ਼ਜ ਕਹਿੰਣਾ ਸੁਣਨਾ ਸੌਖਾ । ਗਰੀਬੀ ਹਡਾਉਣੀ ਬਹੁਤ ਔਖੀ ਆ।

  • @soniyasharma1123
    @soniyasharma1123 5 ปีที่แล้ว +25

    ❤️ਲੰਗਾਹ ਨੇ ਇਹਨਾ ਦੀ ਪੱਦ ਵਾਲੀ ਨਾਲੀ ਖੋਲ ਦੇਣੀ ਂਏ

  • @surinder4573
    @surinder4573 5 ปีที่แล้ว

    ਯਾਰ ਗਰੀਬਾ ਤੇ ਹੀ ਜੋਰ ਚਲ ਸਕਦਾ ਐ

  • @GurpreetSingh-gn8is
    @GurpreetSingh-gn8is 5 ปีที่แล้ว +75

    ਓਸ ਦੀ ਉਮਰ ਦੇਖ ਸੁੱਚਾ ਸਿੰਘ ਲੰਗਾਹ ਨੂੰ ਵੀ ਫੜੋ

    • @GurmeetSingh-yu2kp
      @GurmeetSingh-yu2kp 5 ปีที่แล้ว

      ਓ ਮਾਮਾ ਇਹਨਾਂ ਵੀਡੀਓ ਦੀ ਉਸ ਨੇ ਮਾਫ਼ੀ ਮੰਗੀ ਲਈ ਹੈ ਤੂੰ ਜਣੇ ਖਣੇ ਨੂੰ ਵੀਡੀਓ ਵਿਖਾਈ ਜਾਨਾ ਤੈਨੂੰ ਸ਼ਰਮ ਨਹੀਂ ਆਉਂਦੀ ਵੱਡੇ ਮੋਹਤਬਾਰ

  • @balwindersingh3584
    @balwindersingh3584 5 ปีที่แล้ว +1

    ਤੂ ਠੇਕੇਦਾਰ ੳਏ

  • @gojjepeeryaims6554
    @gojjepeeryaims6554 5 ปีที่แล้ว +14

    ਹੁਣ ਨੀ ਸਿਰ ਚੁਕਿਅਾ ਪਿੰਡ ਦਾ ਪਹਿਲੋ ਵੀਡੀਓੁ ਪਾਕੇ ਸੰਗਤਾ ਨੂੰ ਪੁਸ ਲੇਦੇ ਕੀ ਅੈ ਕੰਮ ਸਹੀ ਜਾ ਗਲਤ ਕਰਨ ਲੱਗੇ ਅਾ

  • @reshamharry5807
    @reshamharry5807 5 ปีที่แล้ว +1

    mukh mantri good boy

  • @gurinderbugga8067
    @gurinderbugga8067 5 ปีที่แล้ว +8

    mukh mantri Dharmpreet jindabad

  • @lakhbirsingh7452
    @lakhbirsingh7452 5 ปีที่แล้ว +1

    ਤੇਰੇ ਤੇ ਸੇਵਾ ਲੱਗੇਗੀ ।

  • @dalvirsingh9086
    @dalvirsingh9086 5 ปีที่แล้ว +103

    ੲਿਹ ਲੰਡੂ ਬੰਦੇ ਸਾਰੇ ਮੁਖਮੰਤਰੀ ਦੇ ਮੂਤ ਵਰਗੇ ਵੀ ਨੀ

  • @amarpreetsinghchahal7579
    @amarpreetsinghchahal7579 5 ปีที่แล้ว +1

    Bittu chhak wala is an intelligent journalist. We appreciate him.

  • @malkithans1003
    @malkithans1003 5 ปีที่แล้ว +13

    ਇਹੋ ਜੇ ਚਵਲ ਬੰਦੈ ਹਰ ਪਿੰਡ ਵਿੰਚ ਹੁਦੇ ਹਨ ਪਟੀ ਵਾਲੇ ਕੇੜੈ ਸਾਲੈ ਉਨਾ ਨੂੰ ਵੀ ਪੁਸੀਆ ਜਾਵੈਗਾ

    • @jatandeepsingh1422
      @jatandeepsingh1422 5 ปีที่แล้ว

      Kanger nu puso k tu Kon Honda kakar lahoon vala

  • @j.r.punjab9117
    @j.r.punjab9117 5 ปีที่แล้ว +1

    ਧੱਕਾ ਕੀਤਾ ਗਰੀਬ ਨਾਲ

  • @dalbirnagra7885
    @dalbirnagra7885 5 ปีที่แล้ว +5

    ਨਹੀ ਜੀ ਗਾਰੀਬ ਕਰਕੇ ਤੁਸੀਂ ਚਲਾ ਲਈ ਲੰਗਾਹ ਨਾਲ ਪੰਗਾ ਲੈਂਦੇ ਜੇ ਤੁਸੀਂ ਆਪਣੇ ਆਪ ਨੂੰ ਬਹੁਤ ਸਮਝਦੇ ਤੇ ਫਿਰ ਸੌਦੇ ਸਾਧ ਨੂੰ ਮੁਆਫ਼ੀ ਦੇਣ ਵਾਲੇ ਨੂੰ ਤੁਸੀਂ ਚੰਗਾ ਸਮਝਦੇ ਆ ਇਹ ਛੋਟੀ ਜਿਹੀ ਗੱਲ ਨਹੀਂ ਗਾਰੀਬ ਨੂੰ ਦਬਾਉਣ ਦੀ ਜੁਰਹਤ ਰੱਖਦੇ ਬਰਾਬਰ ਦੇ ਨਾਲ ਟੱਕਰ ਲੈਣੀ ਚਾਹੀਦੀ ਜੋ ਪੈਸੇ ਵਾਲੇ ਉਹ ਜੋ ਮਰਜ਼ੀ ਕਰਨ

  • @ramandeepgill9333
    @ramandeepgill9333 5 ปีที่แล้ว

    Bhut wadia interview kri tusi bhaji

  • @sobasinghjatan530
    @sobasinghjatan530 5 ปีที่แล้ว +4

    Bitu bhji jindabad news number chanle bahut vahdeea

  • @BalwinderSingh-ui7xe
    @BalwinderSingh-ui7xe 5 ปีที่แล้ว

    Waheguru ji jinu trakiya dinda ya oh app he raste bnoda ji vekho ki pata rabb ne kede pasyo ki karva ke ik bache life badal te waheguru meher kare trakiya kare bacha

  • @sukh-rg6gr
    @sukh-rg6gr 5 ปีที่แล้ว +16

    ਹੁਣ ਮੰਗਵਾ ਕੇ ਦਿਖਾਓ ਮਾਫ਼ੀ ਦੱਲੈਓ

  • @ajsingh4860
    @ajsingh4860 5 ปีที่แล้ว

    ਸਭ ਤੋਂ ਵੱਡੀ ਗ਼ਲਤੀ ਉਹਨਾਂ ਦੀ ਜਿਨਾਂ ਨੇ ਵੀਡੀਓ ਬਣਾ ਕੇ ਸੋਸਲ ਮੀਡੀਆ ਤੇ ਪਾਇ
    ਓ ਤਾਂ ਗਰੀਬ ਬੱਚਾ ਉਹਨੂੰ ਏਨੀ ਸਮਝ ਨੀ ਸਜਾ ਦੇਣੀ ਹੈ ਤਾਂ ਉਹਨਾਂ ਨੂੰ ਦਿਉ ਜਿਹੜੇ ਵੀਡੀਓ ਬਣਾ ਕੇ ਅਪਲੋਡ ਕਰਦੇ ਰਹੇ ਨੇ

  • @ballumahi4935
    @ballumahi4935 5 ปีที่แล้ว +23

    Sucha Singh Langaah da ki kr lya ?? Usdi V Shreaam Video Hr ek Punjabi ne vekhi hai..eh greeb ldka c esdi mshoori tuhade ton brdast nhi hoi.... Vde aaye aa

  • @singhkulwinderkahlon6477
    @singhkulwinderkahlon6477 5 ปีที่แล้ว +1

    ਪਾਣੀ ਨੀਵੇਂ ਪਾਸੇ ਹੀ ਆਉਂਦਾ ..ਗਰੀਬ ਸੀ ਤਾ ਧੱਕਾ ਹੋ ਗਿਆ ਹੁੰਦਾ ਕੋਈ ਆਮਿਰ ਬੰਦਾ ਤਾ ਸਾਰਾ ਪਿੰਡ ਗਲਤੀ ਕੀਤੀ ਤੇ ਵੀ ਜੀ ਜੀ ਕਰਦੇ ਫਿਰਦੇ

  • @rajdeepsandhu9932
    @rajdeepsandhu9932 5 ปีที่แล้ว

    ਆ ਜਿਹੜੇ ਉਮਰ ਉਮਰ ਕਰੀ ਜਾਂਦੇ ਨੇ ਛੋਟੇ ਸਾਹਿਬਜ਼ਾਦਿਆਂ ਦੀ ਉਮਰ ਵੀ ਦੇਖ ਲਿਓ ਤੇ ਉਹਨਾਂ ਦੀ ਕੁਰਬਾਨੀ ਵੀ ਇਹ ਸਭ ਮਾ ਬਾਪ ਦੇ ਹੱਥ ਹੁੰਦਾ ਵੀ ਬੱਚੇ ਨੂੰ ਕਿਧਰ ਲਾੳਣਾ

  • @PardeepSingh-sd8im
    @PardeepSingh-sd8im 5 ปีที่แล้ว +8

    Bittu chk wala jindabad

  • @bobbysinghh4121
    @bobbysinghh4121 5 ปีที่แล้ว

    Bahut vadia veero..

  • @HarpreetSingh-wb1ck
    @HarpreetSingh-wb1ck 5 ปีที่แล้ว +3

    Hor gala diya gala pa interview but vdiya lei gei.bittu bhaji good work 👍👍👍👍👌👌👌👌

  • @gurvindersinghgill5552
    @gurvindersinghgill5552 5 ปีที่แล้ว

    ਮੁਅਾਫੀ ਮੰਗ ਲੲੀ ਚੰਗੀ ਗਲ ਹੈ ਤੇ ਅਾਪੇ ਬਣੇ ਧਰਮ ਦੇ ਠੇਕੇਦਾਰਾ ਨੂੰ ਹੋਸ਼ ਅਾਓੁਣੀ ਚਾਹੀਦੀ ਹੈ

  • @dalbirkauratwal9516
    @dalbirkauratwal9516 5 ปีที่แล้ว +6

    Buhat intellegent o bittu bhaji

  • @kalasinghdhoulsaab9876
    @kalasinghdhoulsaab9876 5 ปีที่แล้ว

    ਇੱਥੇ ਸਭ ਵੱਧ ਤੋਂ ਵੱਧ ਨੇ। Hasssssssssssssssssshhhhhhhhhhhhhh 😂😁😆😅😄🤓😂😅😆😃😁

  • @shawindersinghkhalsa9744
    @shawindersinghkhalsa9744 5 ปีที่แล้ว +4

    ਹੁਣ ਕਿਸੇ ਗਾਇਕ ਜਾ ਲੀਡਰ ਜਾ ਸੰਤ ਸਾਧ ਨੇ ਦੁਬਾਰਾ ਕੋਈ ਗਲਤੀ ਕੀਤੀ ਤਾ ਇਸ ਅਫਸਰ ਬੰਦੇ ਨੂੰ ਸਿਖ ਕੌਮ ਬੇਨਤੀ ਕਰਕੇ ਕਹੇ ਕਿ ਜਾ ਤੂੰ ਬਈ ਦੋਸ਼ੀ ਦੀ ਕਿਰਪਾਣ ਲਵਾਂ।

  • @rupisinghcrypto2088
    @rupisinghcrypto2088 5 ปีที่แล้ว

    Bai bhot sahi gal khi tuc

  • @sunav8274
    @sunav8274 5 ปีที่แล้ว +3

    ਗੱਲਤੀ ਤਾਂ ਇਹ ਪੀਲੇ ਭਰਨੇ ਵਾਲੇ ਦੀ ਹੈ

  • @pavitersinghrandhawa6727
    @pavitersinghrandhawa6727 5 ปีที่แล้ว +1

    ਸਗੋਂ ਵੱਧ‌ ਤੌਂ ਵੱਧ ਸਿੱਖ ਚਾਹੀਦੇ ਬਣਾਉਣੇ ਇਹ ਗੱਲ ਹੋਈ ਨਾ ਸਿਖੀ ਵਾਲੀ ਪਰ ਮਾੜੀ ਸੋਚ ਵਾਲੇ ਕਿਤੇ ਥੋੜੀ ਜਾਣਾ ਲੱਭਣ

  • @harmeetsingh5179
    @harmeetsingh5179 5 ปีที่แล้ว +44

    ਲੰਗੜੇ ਦੀ ਰਗ ਵॅਖਰੀ ਹੁਦੀ ਹੈ

    • @kanwaljitsingh2759
      @kanwaljitsingh2759 5 ปีที่แล้ว +2

      ਲੰਗੜਾ , ਕਾਣਾ , ਗੰਜ਼ਾ ਤੇ ਮੁੱਛਾਂ ਨੂੰ ਵਾਲੀ ਜਨਾਨੀ !
      ਜਗੀਰੋ ਵੇਖ ਵੱਖਰੀ ਰਗ ਉਸਦੀ ਵੀ

  • @SukhchainSingh-ee3ij
    @SukhchainSingh-ee3ij 3 ปีที่แล้ว

    Guru sahibji naL joro Toro n 🙏

  • @GurnamSingh-cx7jm
    @GurnamSingh-cx7jm 5 ปีที่แล้ว +19

    ਕਿਹੜੀ ਜਥੇ ਬੰਦੀ ਦੇ ਫੋਨਆਏ ਨੰਬਰ ਦੱਸੋ ਜਥੇਬਦੀ ਦਾ ੳਹਨਾ ਜਥੇ ਬੰਦੀਅਾ ਨੂੰ ਹੋਰ ਗੰਦ ਪਾੲਿਅਾ ਨਹੀ ਦਿਸਦਾ

    • @shawindersinghkhalsa9744
      @shawindersinghkhalsa9744 5 ปีที่แล้ว

      ਨਹੀ ਇਹੀ ਲੰਙਾ ਬੰਦਾ ਈ ਝੂਠ ਮਰ ਰਿਹਾ ਕਿਸੇ ਨੇ ਕੁਛ ਨਹੀ ਕਿਹਾ ਐਡੇਕਿਹੜੇ ਜੱਥੇਬੰਦੀਆ ਵਾਲੇ ਕਮਲੇ ਆ ਇਹੀ ਜਾਦਾ ਵੱਡਾ ਖਾੜਕੂ ਬਣਦਾ

  • @subhashraghuvansh3858
    @subhashraghuvansh3858 5 ปีที่แล้ว

    ਤੂੰ ਧਰਮ ਦਾ ਠੇਕੇਦਾਰ ਏ ਜੋ ਗੁਰੂਆਂ ਦੀ ਦਾਤਿ ਨੂੰ ਲਾਉਣ ਦਾ ਹਕ ਰੱਖਦਾ ਗਰੀਬਾਂ ਤੇ ਤੁਹਾਡੀ ਹਕੂਮਤ ਥੋਡੀ ਅਣਖ ਜਾਗ ਗਈ ਲੰਗਾਹ ਦੀ ਵੀਡੀਓ ਦੇਖ ਥੋਡੀ ਅਣਖ ਨਹੀਂ ਜਾਗੀ ।

  • @kanwaljitsingh2759
    @kanwaljitsingh2759 5 ปีที่แล้ว +10

    ਗਰਮਖਿਆਲੀ ਆਉਣ ਹੁਣ ਤੇ ਤੁਹਾਨੂੰ ਡਾਗ ਫੇਰਨ

  • @lovelysingh7994
    @lovelysingh7994 5 ปีที่แล้ว

    ਜੂਤ ਫੇਰੋ ਵੱਡਾ ਸਿੰਘ ਬਣਿਆ ਫਿਰਦਾ ਲੰਗੜਾ

  • @bikramjeetmaan523
    @bikramjeetmaan523 5 ปีที่แล้ว +20

    Bacha c galti ho jandi ha tusi v ona he galat ho tusi apna ander dekho k bana pa k tusi kada galti nahi kiti

  • @Punjabdisoch
    @Punjabdisoch 5 ปีที่แล้ว

    ਬਾਬਾ ਜੀ ਤੁਸੀ ਗਲਤੀ ਕਰ ਸਕਦੇ ਆ ਉਸ ਬੱਚੇ ਤੋ ਗਲਤੀ ਹੋ ਸਕਦੀ ਬਾਬਾ ਜੀ ਦੁਨਿਆ ਤੋ ਬਾਹਰ ਆਉ ਬੁਹਤ ਜਾਦਾ ਗੰਦ ਗੰਦ ਆ punjabi ਗਾਣੇ ਸੁਣੋ ਕਿੰਨਾ ਗੰਦ ਆ ਬਾਬਾ ਜੀ ਗਰੀਬ ਦੀ ਤਰੱਕੀ ਨਹੀ ਜਰੇ

  • @sandeepkalanauria
    @sandeepkalanauria 5 ปีที่แล้ว +7

    ਪੱਟੀ ਆਲੇ ਵੀਰਾਂ ਦੀ ਬੁੰਡ ਓਦੌ ਕਿਓ ਨੀ ਪਾਟੀ ਜਦੋ ਕੈਪਟਨ ਗੁਟਕਾ ਸਾਹਿਬ ਦੀ ਸੌਹ ਖਾ ਕੇ ਮੁਕਰ ਗਿਆ।

  • @karanbrar1490
    @karanbrar1490 5 ปีที่แล้ว

    MukhMantriiiiiiii👌👌👌👌👌

  • @satnamwaheguruji4635
    @satnamwaheguruji4635 5 ปีที่แล้ว +5

    Good mukhmatre

  • @shawindersinghkhalsa9744
    @shawindersinghkhalsa9744 5 ปีที่แล้ว +1

    ਦਾਲ।ਮੂੰਗੀ ਚੁ ਗਲਤ ਕੁਛ ਵੀ ਨਹੀ ਇਹਨੇ ਸਿਰਫ ਇਕ ਸਟੋਰੀ ਹੀ ਪੇਸ਼ ਕੀਤੀਆ ਜਾਂ ਤਾ ਇਹ ਕਹਿਣ ਕਿ ਲੰਗਰ ਚੁ ਮੂੰਗੀ ਦਾਲ ਨਹੀ ਕਿ ਕੁਛ ਹੋਰ ਬਣਦਾ ਹੁੰਦਾ।

  • @ghumansahab8204
    @ghumansahab8204 5 ปีที่แล้ว +7

    Good job bittu 22

  • @amansohal5341
    @amansohal5341 5 ปีที่แล้ว +2

    ਯਾਰ ਗਰੀਬ ਬੰਦਾ ਕਿ ਕਰੂ ਕਹਿੰਦਾ ਉਸਦਾ ਪਰਵਾਰ ਮਨਾ ਕਰ ਦੇਂਦਾ ਗਰੀਬ ਤੇ ਜ਼ੋਰ ਪਾ ਕੇ ਕੰਮ ਕਿਤਾ

  • @trendylook7930
    @trendylook7930 5 ปีที่แล้ว +29

    reporter vadia ehda msle hal hunda baki ta clip pa pa mircha lande

    • @avnindersingh1867
      @avnindersingh1867 5 ปีที่แล้ว +1

      trendy look y tu ehde interview dkhya kr bahut sohne hunde mai har roj dkhda ehde interview

    • @nishudhaliwal5451
      @nishudhaliwal5451 5 ปีที่แล้ว

      trendy look b

    • @daljitsunny6426
      @daljitsunny6426 5 ปีที่แล้ว +1

      Reporter ba kaamal aa ji gall bahut sohney tang nal gall krr reha ji

  • @lovelysinghnon-stop9542
    @lovelysinghnon-stop9542 5 ปีที่แล้ว

    Bache nal ta Dhaka hoya pura ... Waheguru ji

  • @tigergaming2088
    @tigergaming2088 5 ปีที่แล้ว +3

    Mukh mantri Veer nu full spot aaa

  • @jonikhanms2383
    @jonikhanms2383 5 ปีที่แล้ว +1

    Good job bittu ji

  • @rajamallianwala1175
    @rajamallianwala1175 5 ปีที่แล้ว +8

    ਤੇਰੀ ਨੀਤ ਪਹਿਲੇ ਦਿਨ ਤੋਂ ਮਾੜੀ ਸੀ ਤੇਰੇ ਤੋਂ ਗਰੀਬ ਦੀ ਚੜ੍ਹਾਈ ਜਾਡੀ ਨੀ ਗਈ ।।। ਤੂੰ ਦਿਖਾਵੇ ਦਾ ਬਾਣਾ ਪਾਇਆ

    • @Maan_majha
      @Maan_majha 5 ปีที่แล้ว

      R.M Presents 100% sach kiha

  • @beinghuman4059
    @beinghuman4059 5 ปีที่แล้ว

    ਵੀਰ ਗਰੀਬ ਤੇ ਜੋਰ ਚਲਦਾ ਜੱਥੇਦਾਰ ਕਿਹੋ ਜਹੀਆ ਗਲਤੀਆ ਕਰਦੇ ੳਹਨਾ ਬਾਰੇ ਕੋਈ ਇਕੱਠੇ ਹੋ ਕੇ ਕੁਝ ਨਹੀਂ ਹੁੰਦਾ

  • @satnamdilbagh
    @satnamdilbagh 5 ปีที่แล้ว +3

    ਅਸਲੀਅਤ ੲਿਹ ਹੈ ਕਿ ਬਾਦਲ ਦਲ ਦੇ ੲਿਸਾਰੇ ਤੇ ਹੋੲਿਅਾਂ ੲਿਹ ਸਭ ਕੁਝ ਕਿੳਕਿੁ ੲਿਸ ਨੇ ਕੁਝ ਸਬਦ ਬਾਦਲ ਬਾਰੇ ਵੀ ਗੲੇ ਸਨ ਅਸਲੀਅਤ ਨੂੰ ਸਾਰੇ ਛਪਾ ਰਹੇ ਹਨ ।

  • @darasingh2967
    @darasingh2967 5 ปีที่แล้ว

    Mukh mantry jindabad

  • @AliALI-ni9vc
    @AliALI-ni9vc 5 ปีที่แล้ว +6

    TV ankr great job sir ji

  • @sagaraadhi3013
    @sagaraadhi3013 5 ปีที่แล้ว

    ਵੱਡਾ ਅਮ੍ਧਾਰੀ

  • @trendylook7930
    @trendylook7930 5 ปีที่แล้ว +13

    jad koi gatra pa k daru pinda hunda ohdo ki sikh hove oh keh dinda bhrava jini marji p per pher gatra la de

  • @dilbag9767
    @dilbag9767 5 ปีที่แล้ว

    Good 22 ji

  • @mmanjotkalsitvkalsisingh
    @mmanjotkalsitvkalsisingh 5 ปีที่แล้ว +5

    ਪਹਿਲਾਂ ਕੋਈ ਕਸਰ ਛੱਡੀ ਸਿੱਖ ਕੌਮ ਦੇ ਗਦਾਰਾਂ ਨੇ ਬੇਅਦਬੀ ਕਰਨ ਵਿੱਚ

  • @satnamdilbagh
    @satnamdilbagh 5 ปีที่แล้ว +1

    Good ਅੈਕਰ

  • @punjabitath3030
    @punjabitath3030 5 ปีที่แล้ว +20

    vadda Singh 6:30tak vistre ch Pai a tu 😂😂😂

  • @Johalk
    @Johalk 5 ปีที่แล้ว

    Love uuu mukhmantri

  • @nsmaan5035
    @nsmaan5035 5 ปีที่แล้ว +3

    Eh landa bahut chalak banda a
    Bittu chak wala veer ji gud jop

  • @gurmeetsinghgagan9350
    @gurmeetsinghgagan9350 3 ปีที่แล้ว

    Yes

  • @kanwaljitsingh2759
    @kanwaljitsingh2759 5 ปีที่แล้ว +8

    ਬਾਪੂ ਰੰਜਿਸ਼ ਨਹੀਂ ਜਾਤ ਦਾ ਕੋਹਰ ੲੇ ਬਸ

  • @Sikhs_vlog
    @Sikhs_vlog 2 ปีที่แล้ว

    ਸ਼ਾਡੇ ਤੇਗੁਰੂ ਜੀ ਨੇ ਭਾਈ ਪਰਿਵਾਰ ਵਾਰ ਇੱਕ ਆਮਿਰਤ ਤਿਆਰ ਕੀਤਾ ਇਹਨਾ ਨੂੰ ਹੁਕਮ ਕੀਨੇ ਕੀਤਾ ਇਹ ਕਾਕਰ ਲਾਵਾ ਸਕਦੈ ਹਨ ਆਮਿਰਤ ਇਹਨਾ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਆਗੈ ਤੌਰ ਇਹ ਤਿਆਨ ਦੇਣ

  • @KuldeepSingh-fe6op
    @KuldeepSingh-fe6op 5 ปีที่แล้ว +13

    ਆਹ ਕੋਈ ਗਾਲ ਨਹੀ ਭੈਚੋਂ ਸਭ ਹੀ ਕੱਢਦੇ ਘਰ ਘਰ

    • @gurlalsinghsingh3035
      @gurlalsinghsingh3035 5 ปีที่แล้ว +1

      Wah ji wah karo parmote fer,

    • @parwindersingh5341
      @parwindersingh5341 5 ปีที่แล้ว +1

      Sahi gal aa

    • @parwindersingh5341
      @parwindersingh5341 5 ปีที่แล้ว +2

      Gurlal tu khira ਕਦੀ ਕੋਈ ਗਾਲਾਂ nahi khadiya saliya

    • @gurlalsinghsingh3035
      @gurlalsinghsingh3035 5 ปีที่แล้ว

      @@parwindersingh5341 jija tera, juban smbhal k comment kar jaroori bhen yvani c gaal naal,gaal agar koi kadda ta kare kade hon eh tv te bhen yvanda Peta

    • @parwindersingh5341
      @parwindersingh5341 5 ปีที่แล้ว

      @@gurlalsinghsingh3035 tu das ਮੇਰੀ ਗੱਲ ਦਾ ਜਵਾਬ ਦੱਸ tu khade ਗਾਲ਼ਾਂ nahi khada

  • @manpreetsinghpp2908
    @manpreetsinghpp2908 5 ปีที่แล้ว

    Mukh mantri zindabad.......!

  • @chachajimameranwala7840
    @chachajimameranwala7840 5 ปีที่แล้ว +25

    ਤੁ ਕੋਣ ਹੁੰਦਾ ਕੇ ਉਸ ਨੇ ਕੀ ਗੋਣਾ

  • @rupisinghcrypto2088
    @rupisinghcrypto2088 5 ปีที่แล้ว

    Sahi Bai ji

  • @harryrandhey5549
    @harryrandhey5549 5 ปีที่แล้ว +4

    ਪੰਜਾਬੀ ਤਾ ਜੰਮੇ ਹੀ ਗਾਲਾ ਨਾਲ